kuldeep manak puraniya anbhul jada te kaliyan de badsah

  Рет қаралды 982,565

BATHINDAE WALE

BATHINDAE WALE

Күн бұрын

Пікірлер: 107
@yudhvirsingh2482
@yudhvirsingh2482 9 ай бұрын
ਬਹੁਤ ਜ਼ਿਆਦਾ ਸੋਹਣਾ ਜੀ ❤❤
@RajKumar-vy1tl
@RajKumar-vy1tl Ай бұрын
ਮੈ ਕੋਲੇਜ ਟੈਮ ਜਾਨੀ 1975-79 ਤੋਂ ਹੀ ਕੁਲਦੀਪ ਮਾਣਕ ਦਾ ਫੈਨ ਹਾਂ ਤੇ ਹੁਣ ਤੇ ਅੱਜ ਵੀ(11.12.2024) ਮਾਣਕ ਨੂੰ ਸੁਣ ਰਿਹਾ ਹਾਂ
@ranglamusic
@ranglamusic Жыл бұрын
ਮੇਰਾ ਉਸਤਾਦ ਕੁਲਦੀਪ ਮਾਣਕ ਮੇਰਾ ਗੁਰੂ ਲਾਲ਼਼ ਚੰਦ ਯਮਲਾ ਜੱਟ
@ParminderSingh-kt6no
@ParminderSingh-kt6no Жыл бұрын
ਮਾਣਕ ਦੇ ਕੀ ਕਹਿਣੇ,ਜਦ ਰਾਜਪਾਲ ਨੇ ਸਨਮਾਨ ਦੇਣਾ ਚਾਹਿਆ ਸਰਕਾਰੀ ਸਨਮਾਨ ਨੂੰ ਮਾਰ ਠੋਕਰ ਪੰਜਾਬੀ ਭਬਨ ਦੇ ਬਾਹਰ ਈ ਅਖਾੜਾ ਲਾ ਦਿੱਤਾ, ਜੀ ਐਨ ਈ ਸਿੰਘਾਂ ਦੀ ਯਾਦ ਚ ਕਰਵਾਏ ਸਮਾਗਮ ਚ ਹਾਜਰੀ ਭਰੀ ਤਾਂ ਸ਼ਹੀਦਾਂ ਦੀਆਂ ਮਾਵਾਂ ਨੇ ਗੋਦੀ ਚ ਲੈ ਲੈ ਪਿਆਰ ਦਿਤਾ ਸੀ ,ਹੁਣ ਗੱਡਣੇ ਝੰਡੇ ਖਾਲਸਾ ਰਾਜ ਦੇ
@harinderpalsingh4401
@harinderpalsingh4401 Ай бұрын
ਕੁਲਦੀਪ ਮਾਂਣਕ ❤
@gurdarshansingh4489
@gurdarshansingh4489 2 ай бұрын
ਬਠਿਡੇ ਤੇਰੇ ਕੁਲਦੀਪ ਸਿੰਘ ਦੇ ਗਾਣੇ ਤੇ ਮਾਨ 🎉
@ManjitSingh-mn9qu
@ManjitSingh-mn9qu Жыл бұрын
ਮਾਣਕ ਸਾਹਿਬ ਤੋਂ ਸ਼ਿੰਦਾ ਬਾਈ ਅਣਦੇਖੇ ਰਾਹਾਂ ਨੂੰ ਤੁਰ ਗਿਆ। ਇਉਂ ਲਗਦਾ ਕਿਲੇ ਦੇ ਬੁਰਜ ਢਹਿ ਗਏ।😂😂😂❤
@kashmirseeraghuman
@kashmirseeraghuman 3 ай бұрын
Good manak bi je
@kashmirseeraghuman
@kashmirseeraghuman 3 ай бұрын
@manraj513
@manraj513 Жыл бұрын
ਪਹਿਲਾ ਗਾਣਾ ਸਦਾ ਸੂਰਮੇ ਸਮਝਣ ਭੈਣ ਬੇਗਾਨੀ ਨੂੰ ਸਭ ਤੋਂ ਬੈਸਟ ਆ
@rihanansari6705
@rihanansari6705 Жыл бұрын
Very nice song kuldip Manak de purane gaane
@sher-e-punjabkhalsaroadlin4191
@sher-e-punjabkhalsaroadlin4191 Жыл бұрын
ਨਹੀਂ ਰੀਸਾਂ ਤੇਰੀਆਂ ਕਲੀਆਂ ਦਾ ਬਾਦਸ਼ਾਹ
@RamParkash-ri7ji
@RamParkash-ri7ji 5 ай бұрын
ਮਾਣਕ ਸਾਹਿਬ ਤੋ ਬਿਨਾਂ ਦੁਨੀਆਂ ਸੁਨੀ ਹੈ
@deepgagan-h2j
@deepgagan-h2j 2 ай бұрын
Love you Kuldeep Manak ji
@JaspalSingh-n8i
@JaspalSingh-n8i 2 ай бұрын
20/10/24 ਨੂੰ ਸੁਣ ਰਿਹਾ ਜੀ
@BaljinderSingh-ig1zd
@BaljinderSingh-ig1zd 2 жыл бұрын
Lokan de dilan vich Sda jyunde rehega kuldeep manak ji waheguru ji
@gurpreetdosanjh6496
@gurpreetdosanjh6496 2 жыл бұрын
ਜਿਉਂਦੇ ਰਹੋ ਬਠਿੰਡੇ ਵਾਲਿਓ ਅਸੀਂ ਫਰੀਦਕੋਟ ਵਾਲੇ । ਫਰੀਦਕੋਟ ਡਿਊਟੀ ਆ , ਪਿੰਡ ਫਿਰੋਜ਼ਪੁਰ ਜਿਲੇ ਵਿੱਚ , ਪਰ ਮੈਨੂੰ ਫਰੀਦਕੋਟ ਪਸੰਦ , ਮੈਂ ਫਰੀਦਕੋਟੀਆ ।
@HARJINDERSINGH-fs4sf
@HARJINDERSINGH-fs4sf 4 ай бұрын
Manak was a great singer 🎉
@bsingh4709
@bsingh4709 Жыл бұрын
Rana uk Like it
@chananram6939
@chananram6939 2 ай бұрын
Top of manak
@AmrikBrar-j8g
@AmrikBrar-j8g 3 ай бұрын
ਅਮਰੀਕ ਸਿੰਘ ਬਰਾੜ ਖਾਰਾ ਮਾਨਸਾ
@nanakchandkamboj5844
@nanakchandkamboj5844 2 жыл бұрын
ਪੰਜਾਬੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਕੁਲਦੀਪ ਮਾਣਕ ਸਾਹਬ ਨੇ ਉਸ ਦੌਰ ਅੰਦਰ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਜਦੋਂ ਸਮਾਜ ਵਿੱਚ ਦੋਗਾਣਿਆਂ ਦਾ ਬੋਲਬਾਲਾ ਸੀ। ਮਾਣਕ ਸਾਹਬ ਨੇ ਇਸ ਤੋਂ ਹੱਟਕੇ ਨਿਵੇਕਲੀ ਕਿਸਮ ਦੀ ਗਾਇਕੀ ਦੀ ਨੀਂਹ ਰੱਖੀ ਜਿਸ ਵਿੱਚ ਲੋਕ ਗਾਥਾਵਾਂ, ਕਲੀਆਂ ਸਨ। ਪੰਜਾਬ ਦੀ ਐਸੀ ਕੋਈ ਲੋਕ ਗਾਥਾ ਨਹੀਂ ਜਿਹੜੀ ਉਨ੍ਹਾਂ ਨੇ ਨਾ ਗਾਈ ਹੋਵੇ। ਜਦੋਂ ਇੱਕ ਤੋਂ ਬਾਦ ਇੱਕ ਲਗਾਤਾਰ ਦਰਜਨਾਂ ਐਲ ਪੀ, ਈਪੀ ਤਵੇ ਕੈਸੇਟਾਂ ਉਨ੍ਹਾਂ ਨੇ ਸਰੋਤਿਆਂ ਦੀ ਝੋਲੀ ਪਾਈਆਂ ਤਾਂ ਪਤਾ ਹੀ ਨਹੀਂ ਚਲਿਆ ਕਿ ਕਦੋਂ ਉਨ੍ਹਾਂ ਦੇ ਨਾਮ ਨਾਲ ਕਲੀਆਂ ਦਾ ਬਾਦਸ਼ਾਹ ਖਿਤਾਬ ਜੁੜ ਗਿਆ।
@nrwhnew4519
@nrwhnew4519 2 жыл бұрын
Gggggg
@RajKumar-te6jp
@RajKumar-te6jp 2 жыл бұрын
Up
@KULDEEPSINGH-hl6to
@KULDEEPSINGH-hl6to 4 ай бұрын
Very good Bhai kuldeep manak sahab.
@Sidhugurmail
@Sidhugurmail 5 ай бұрын
ਕੌਣ ਕੌਣ ਸੁਣ ਰਿਹਾ 2024 ਚ
@deepgagan-h2j
@deepgagan-h2j 2 ай бұрын
Hum ❤❤❤
@deepgagan-h2j
@deepgagan-h2j 2 ай бұрын
Love you Kuldeep Manak ji
@sukhkang7256
@sukhkang7256 Ай бұрын
Good
@mangaldass1694
@mangaldass1694 Ай бұрын
Lovely 🌹🌹
@MassaSinghSahu
@MassaSinghSahu 5 ай бұрын
Very good
@SWARSANGEET75
@SWARSANGEET75 2 жыл бұрын
ਸਦਾ ਬਹਾਰ
@JaspalSinghworldwarjangivermam
@JaspalSinghworldwarjangivermam Жыл бұрын
Very good Kuldeep Manak
@sukhmaansaab1963
@sukhmaansaab1963 2 жыл бұрын
ਕਲੀਆਂ ਦਾ ਬਾਦਸ਼ਾਹ , ਸ਼੍ਰੀ ਮਾਨ ਕੁਲਦੀਪ ਮਾਣਕ ਸਾਬ ਜੀ ਦੇ ਗੀਤ ਸਦਾ ਹੀ ਯਾਦ ਰਹਿਣ ਗੇ
@ramankaur7497
@ramankaur7497 2 жыл бұрын
098
@ramankaur7497
@ramankaur7497 2 жыл бұрын
0
@ramankaur7497
@ramankaur7497 2 жыл бұрын
00
@ramankaur7497
@ramankaur7497 2 жыл бұрын
90l
@mallanmallanboy7835
@mallanmallanboy7835 2 жыл бұрын
P0
@kuljitsingh6498
@kuljitsingh6498 Жыл бұрын
Love you manik dil vich jagga bna kev gai purane klakar
@AmandeepSingh-uo1mg
@AmandeepSingh-uo1mg 2 ай бұрын
Very nice ❤
@sukhwindersingh-mm5yp
@sukhwindersingh-mm5yp 2 жыл бұрын
Old is gold manak ji🙏🌹🥰
@deepgagan-h2j
@deepgagan-h2j 2 ай бұрын
Very good ji..old is gold
@kuldeepSingh-k2u
@kuldeepSingh-k2u 5 ай бұрын
The songs like this are maan of Punjab
@kulvindersidhu500
@kulvindersidhu500 2 жыл бұрын
Super👌👌
@randhirsingh3033
@randhirsingh3033 2 жыл бұрын
Very very good song
@veerdavindersinghdavinder3764
@veerdavindersinghdavinder3764 2 жыл бұрын
Very nice song mank ji
@gurmailsinghmunjal2138
@gurmailsinghmunjal2138 2 жыл бұрын
GURMEL singh Dholan very good ji
@AngrejSingh-vb1ei
@AngrejSingh-vb1ei Ай бұрын
❤❤❤❤❤❤❤omparkash
@GurjantSidhu-i3q
@GurjantSidhu-i3q 2 күн бұрын
ਗੀਤਕਾਰ।ਜੰਟਾ।ਬੰਗੀ।ਮਾਣਕ।ਤਾਂ।ਸਾਡਾ।ਜਿੰਦ।ਜਾਨ।ਸੀ।1980.।ਸੁਣ।ਦੇ।ਆ। ਰਹੇ।ਹਾ।ਆਣ।ਗਿਣਤੀ। ਗੀਤ।ਮਨ। ਵਿੱਚ।ਫੀਡ।ਹੈ
@gurmailsanehi1887
@gurmailsanehi1887 Ай бұрын
I am Gurmail Dhaliwal from Patiala
@jattanajaypee2987
@jattanajaypee2987 Жыл бұрын
Sada samjhni chahidi aa
@harbanssingh8880
@harbanssingh8880 3 жыл бұрын
Super super super duper sir Ji
@avtarsingh2531
@avtarsingh2531 2 жыл бұрын
ਸਦਾ ਸੂਰਮੇ ਸਮਝਣ ਦੀ ਤੇ ਭੈਣ ਬੇਗਾਨੀ ਨੂੰ। ਬਹੁਤ ਹੀ ਵਧੀਆ ਹਨ ਸਾਰੇ ਹੀ ਗਾਣੇ।
@jindparmsema
@jindparmsema 2 жыл бұрын
ਦਿਲ ਨੂੰ ਸਕੂਨ ਦੇਣ ਵਾਲਾ ਰੰਗ
@gurcharnsingh7210
@gurcharnsingh7210 2 жыл бұрын
ਰਹਿਦੀ ਦੁਨੀਆਂ ਤੱਕ ਰਹਿਨ ਗੇ
@naharsingh6530
@naharsingh6530 2 жыл бұрын
हमेशा ताजा लगदा टै
@ManpreetSingh-c7g3r
@ManpreetSingh-c7g3r 3 ай бұрын
Khaaaarrrr
@RamSingh-oj3li
@RamSingh-oj3li 2 жыл бұрын
Very good Manik sir ji
@BalwantSingh-pz5hc
@BalwantSingh-pz5hc 2 жыл бұрын
Manak sahib was great singer
@jeetsingh5491
@jeetsingh5491 2 жыл бұрын
Jeet
@gurdhiansingh1460
@gurdhiansingh1460 Жыл бұрын
Kuldeep mank very
@rakeshk2979
@rakeshk2979 2 жыл бұрын
So nice
@sarvjeetthind5185
@sarvjeetthind5185 Жыл бұрын
Manak sda yaad rahoo
@roshanali5371
@roshanali5371 Жыл бұрын
Sada bahar
@princechauhan4137
@princechauhan4137 Жыл бұрын
Old is gold 🪙🪙❤❤❤
@urhfjcj
@urhfjcj 6 ай бұрын
ਜਗਤੇਮੇੜਾਪਾੳਉਮਾਣਕਜੀਥੈਨੂਅਖੀਆੳਉਡੀਕਦੀਆਖਖ
@akramlaskar5487
@akramlaskar5487 2 жыл бұрын
Kya Bhatt hi
@harjinderkaur3667
@harjinderkaur3667 2 жыл бұрын
Very nice 👌 song 🎵
@gurmeetsharma518
@gurmeetsharma518 2 жыл бұрын
Very very nice
@mikasingh9002
@mikasingh9002 3 жыл бұрын
Ustad ji
@MohanLal-pt8xq
@MohanLal-pt8xq 2 жыл бұрын
V
@deepadeol4578
@deepadeol4578 2 жыл бұрын
Very good ji
@kulvindersidhu500
@kulvindersidhu500 2 жыл бұрын
Super👌👌👌
@AvtarSingh-qv2ve
@AvtarSingh-qv2ve 2 жыл бұрын
❤️❤️
@faqirchand3396
@faqirchand3396 10 ай бұрын
Manak.hor nahi ho sakda
@akramlaskar5487
@akramlaskar5487 2 жыл бұрын
Att
@77kirandeep
@77kirandeep 2 жыл бұрын
Nai reesan Manak Saab diyan...
@jioji2156
@jioji2156 Жыл бұрын
Àaaaàà
@piarasingh5776
@piarasingh5776 2 жыл бұрын
Nice
@RanjitSingh-ym3bk
@RanjitSingh-ym3bk Жыл бұрын
ਬਹੁਤ ਵਧੀਆ ਗਾਣਾ ਪਰ ਇਸ ਗਾਣੇ ਤੇ ਅਮਲ ਕਰਨਾ ਜਰੂਰੀ
@deepgagan-h2j
@deepgagan-h2j 2 ай бұрын
❤❤❤
@jasbirsinghjasbirsingh4126
@jasbirsinghjasbirsingh4126 Жыл бұрын
👍no po
@deepsingh9891
@deepsingh9891 Жыл бұрын
Headphone la k suno
@ranjeetsingh3559
@ranjeetsingh3559 2 жыл бұрын
1
@GurbindDhaliwal
@GurbindDhaliwal 4 ай бұрын
31 8 2024
@subhaanallah8874
@subhaanallah8874 3 жыл бұрын
🙏🏻🙏🏻🙏🏻
@mandersingh5608
@mandersingh5608 2 жыл бұрын
👌👌👌👌👌👌👌👌👍👍👍👍👍🙏🏻🙏🏻🙏🏻🙏🏻🙏🏻
@kdmdevilabhi2190
@kdmdevilabhi2190 2 жыл бұрын
😊😊
@PargatSingh-fd8fg
@PargatSingh-fd8fg 2 жыл бұрын
🙏🙏
@joginderbhullar9846
@joginderbhullar9846 2 жыл бұрын
A
@sushilbansal6658
@sushilbansal6658 2 жыл бұрын
Beautiful
@GurmeetSingh-ne6px
@GurmeetSingh-ne6px 2 жыл бұрын
..
@gaggugill5895
@gaggugill5895 2 жыл бұрын
L Like m
@Nikka-p2o
@Nikka-p2o 3 ай бұрын
Hiji😊😮
@Baljeet581
@Baljeet581 3 ай бұрын
Ok
@aishysarao7698
@aishysarao7698 2 жыл бұрын
Ustad ji
@JasvirSingh-ky9hl
@JasvirSingh-ky9hl 2 жыл бұрын
Very very nice
@kumarrohan4086
@kumarrohan4086 2 жыл бұрын
. .
JUGNI YARAAN DI (FULL ALBUM) | KULDEEP MANAK THE LEGEND
40:25
Tejinder Singh
Рет қаралды 692 М.
Top_Hits_Of_Kuldeep_Manak___Nee_Putt_Jattan_Da___Sahiban_Di_Kali___Old_Punjabi_Songs
1:07:26
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
I Sent a Subscriber to Disneyland
0:27
MrBeast
Рет қаралды 104 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Kuldeep Manak #Cheti_Kar
22:22
Spreading The Soul
Рет қаралды 91 М.
Chunni Laal Rang Di Mohd Sadiq Ranjit Kaur JUKEBOX
14:48
Gurpreet Gill
Рет қаралды 403 М.
Gurdas Maan's Evergreen Remix Hits | Sada Dil Mod De | Dil Pyar Di Patari | Punjabi Old Songs
26:55
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН