Kuldeep Manak Stinder Biba & Parkash Sidhu | Kali Gani Mitran Di | ਕਾਲ਼ੀ ਗਾਨੀ ਮਿੱਤਰਾਂ ਦੀ |

  Рет қаралды 61,442

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

27 күн бұрын

Presentation- Johal & Hundal Music
Lebal- HMV

Пікірлер: 41
@karamjeetsingh2352
@karamjeetsingh2352 26 күн бұрын
ਇਹ ਵਧੀਆ ਕੀਤਾ ਜਿਹੜੇ ਸਾਰੇ ਗੀਤ ਇਕੱਠੇ ਕਰ ਦਿੱਤੇ। ਬੋਦੀ ਵਾਲੇ ਤਾਰੇ ਵਿੱਚ ਇਹਨਾਂ ਦਾ ਭਰਾ ਅਤੇ ਮਾਣਕ ਦੋਵੇਂ ਇੱਕਠੇ ਹਨ ।ਸਤਿੰਦਰ ਬੀਬਾ ਦਾ ਐਕਸੀਡੈਟ ਵਿੱਚ ਤੁਰ ਜਾਣਾ ਦੁੱਖਦਾਇਕ ਸੀ ਜੇ ਇਹ ਭਾਣਾ ਨਾ ਵਾਪਰਦਾ ਕਿੰਨੇ ਹੋਰ ਗੀਤ ਇਸ ਅਵਾਜ ਵਿੱਚ ਸੁਣਨ ਨੂੰ ਮਿਲ ਜਾਣੇ ਸਨ ।
@johalhundalmusicofficial
@johalhundalmusicofficial 25 күн бұрын
ਸਤਿੰਦਰ ਬੀਬਾ ਜੀ ਦਾ ਤੁਰ ਜਾਣਾ ਦੁਖਦਾਇਕ ਸੀ
@JaswindarJi
@JaswindarJi 25 күн бұрын
Comment likh ke check kar liya karo send karan to pehla.
@karamjeetsingh2352
@karamjeetsingh2352 25 күн бұрын
@@JaswindarJi ਸ਼ੁਕਰੀਆ ਜੀ
@karamjeetsingh2352
@karamjeetsingh2352 25 күн бұрын
@@johalhundalmusicofficial ਜੀ ਠੀਕ ਬਾਈ ਜੀ
@baldevsinghbrar1733
@baldevsinghbrar1733 15 күн бұрын
ਇਹੋ ਜਿਹੇ ਪੁਰਾਣੇ ਗੀਤ ਯਰ ਸੱਚੀ ਯਾਦ ਕਰਵਾ ਦਿੱਦੇ ਆ। ਗਾਣਾ ਸੁਣਦੇ ਸੁਣਦੇ ਯਰ ਬੁਢੇਪਾ ਬਚਪਨ ਦੇ ਬਦਲ ਜਾਂਦਾ।
@sidhurureke
@sidhurureke 25 күн бұрын
ਕੁਲਦੀਪ ਮਾਣਕ ਜੀ ਤੇ ਸਤਿੰਦਰ ਬੀਬਾ ਜੀ ਤੇ ਪ੍ਰਕਾਸ਼ ਸਿੱਧੂ ਦੇ ਦੋ ਗਾਣੇ ਨੂੰ ਇੱਕ ਮਾਲਾ ਚ ਪਰੋਖੇ ਬਹੁਤ ਵਧੀਆ ਕੰਮ ਕੀਤਾ ਹੁੰਦਲ ਸਾਹਿਬ ਸਹਿਯੋਗ ਲਈ ਬਹੁਤ ਬਹੁਤ ਸ਼ੁਕਰੀਆ ਦਿਲਬਾਗ ਸਿੰਘ ਜੀ❤❤❤❤❤❤❤
@hardeeppannu6674
@hardeeppannu6674 25 күн бұрын
ਜਦੋਂ ਏ ਗੀਤ ਆਏ ਸਨ ਅਸੀਂ 5 6 ਜਮਾਤ ਵਿਚ ਕਰਮਸਰ ਸਕੂਲ ਰਾੜਾ ਸਾਹਿਬ ਵਿੱਚ ਪਰਦੇ ਹੁੰਦੇ ਸੀ ਬਹੁਤ ਹੀ ਵਧੀਆ ਦਿਨ ਸੀ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ
@jagjeetsingh9613
@jagjeetsingh9613 25 күн бұрын
ਬਲੇ ਬਲੇ ਵੀਰ ਆ ਤਾ ਨਜਾਰਾ ਹੀ ਲਿਆਤਾ ਗੀਤ ਭੇਜਨ ਵਾਲਿਆ ਰਬ ਤੇਰੀ ਲਮੀ ਉਮਰ ਕਰੇ ਮੈ ਹਰ ਰੋਜ ਸੁਣਨ ਵਾਲਾ ਹਾਂ
@balwinderpadda2311
@balwinderpadda2311 5 күн бұрын
ਸਾਰੇ ਗੀਤ ਬਹੁਤ ਸ਼ਾਨਦਾਰ ਹਨ ❤❤
@ravinderbraich7628
@ravinderbraich7628 4 күн бұрын
ਬਹੁਤ ਬਹੁਤ ਵਧੀਆ ਗੀਤ ❤
@BhinderDhaliwal-nm8tz
@BhinderDhaliwal-nm8tz 22 күн бұрын
ਇਹ ਰਿਕਾਰਡ ਬੇਹੱਦ ਪਸੰਦ ਕੀਤੇ ਗਏ ਕੋਣ ਕਰੂਗਾ ਰੀਸਾ ਬਹੁਤ ਬਹੁਤ ਧੰਨਵਾਦ ਜੀ
@JasbirSingh-tr1eh
@JasbirSingh-tr1eh 25 күн бұрын
ਕਿਆ ਬਾਤ ਹੈ ਬਹੁਤ ਖੂਬਸੂਰਤ ਗੁਲਦਸਤਾ
@LalSingh-mr2oc
@LalSingh-mr2oc 4 күн бұрын
Old Is The Gold
@JaswantSingh-sb6vf
@JaswantSingh-sb6vf 25 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਸਾਰੇ ਗੀਤ ਬਹੁਤ ਵਧੀਆ ਹਨ❤
@niranjansinghjhinjer1370
@niranjansinghjhinjer1370 25 күн бұрын
Bot hi makbool cassette aayi c Ustad Manak ji di 🙏 Bot vadhia geet apne time te Shukriya bhai ji 🙏
@kewalharaj2676
@kewalharaj2676 20 күн бұрын
Very good song
@user-xn8tg2ru6f
@user-xn8tg2ru6f 17 күн бұрын
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਜੀ ਪੰਜਾਬੀ ਭਾਸ਼ਾ ਨੂੰ ਸਹੀ ਢੰਗ ਨਾਲ ਲਿਖਿਆ ਕਰੋ ਜੀ ਇਹ ਸਾਡੀ ਮਾਂ ਬੋਲੀ ਹੈ ਧੰਨਵਾਦ ਜੀ
@johalhundalmusicofficial
@johalhundalmusicofficial 16 күн бұрын
ਬਾਈ ਜੀ ਗ਼ਲਤ ਕਿੱਥੇ ਲਿਖੀ ਆ ?
@manjeetsingh7551
@manjeetsingh7551 8 күн бұрын
Very very good veer ji
@sidhuanoop
@sidhuanoop 4 күн бұрын
So beautiful song bai ji ❤❤
@SurjeetSingh-eq8ne
@SurjeetSingh-eq8ne 11 күн бұрын
Very good ji ❤
@kesarsinghghumaan1793
@kesarsinghghumaan1793 25 күн бұрын
ਸਹੀ ਉਪਰਾਲਾ ਵਧੀਆ ਗੀਤਾਂ ਕੱਠੇ ਕਰਕੇ ਸੁਣਾਉਣ ਦਾ 👍👌
@zulfkarali7188
@zulfkarali7188 25 күн бұрын
Veer ji thuda bahut bahut danwad
@ajmersingh6545
@ajmersingh6545 25 күн бұрын
Old isGold very good Thanks so much❤❤❤❤❤❤for
@AvtarSingh-rb9wt
@AvtarSingh-rb9wt 10 күн бұрын
Very nice 👌 👍
@PawanKumar-fc1ex
@PawanKumar-fc1ex 25 күн бұрын
SO NICE HUNDAL SAHIB JI
@harmonium7sur35
@harmonium7sur35 25 күн бұрын
ਨਜ਼ਰਾ ਆ ਗਿਆ, ਸਤਿੰਦਰ ਬੀਬਾ ਤੇ ਪ੍ਰਕਾਸ਼ ਸਿੱਧੂ ਦੇ ਇਕੱਠੇ ਗੀਤ ,ਵਾਹ ਵਾਹ
@sewasarpanch2647
@sewasarpanch2647 25 күн бұрын
Very good Bhai ji ❤❤❤❤❤❤❤
@jeetaram9544
@jeetaram9544 4 күн бұрын
❤❤
@user-si3ko6wb6e
@user-si3ko6wb6e 2 күн бұрын
❤️❤️🙏🙏
@krishandev3633
@krishandev3633 4 күн бұрын
🙏❤
@zulfkarali7188
@zulfkarali7188 25 күн бұрын
Old is gold
@BittuRandhawa-nn4yw
@BittuRandhawa-nn4yw 24 күн бұрын
Good bro good ❤❤❤
@DhddjdjJdjddbdbdjdj-rr7fo
@DhddjdjJdjddbdbdjdj-rr7fo 25 күн бұрын
Very nice bhai g
@SanDeep-zm1pd
@SanDeep-zm1pd 23 күн бұрын
Teri janu tadapta Marya
@DhddjdjJdjddbdbdjdj-rr7fo
@DhddjdjJdjddbdbdjdj-rr7fo 25 күн бұрын
Very thankful Bhai g
@bootawarring7005
@bootawarring7005 25 күн бұрын
Good job
@bababoharmanak864
@bababoharmanak864 25 күн бұрын
🎉
@DhddjdjJdjddbdbdjdj-rr7fo
@DhddjdjJdjddbdbdjdj-rr7fo 25 күн бұрын
Very good Bhai g
Kuldeep Manak | ਛੇਤੀ ਕਰ ਸਰਵਣ ਬੱਚਾ | Full LP Record  | EASD 1716 | 1976 | Chheti Kar Sarwan Bacha
36:30
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 68 М.
Kadna rumaal de giya full LP 510 KULDEEP MANAK & GULSHAN KOMAL
37:06
Guri Dandrala music
Рет қаралды 13 М.
Indian sharing by Secret Vlog #shorts
00:13
Secret Vlog
Рет қаралды 58 МЛН
La final estuvo difícil
00:34
Juan De Dios Pantoja
Рет қаралды 29 МЛН
СҰЛТАН СҮЛЕЙМАНДАР | bayGUYS
24:46
bayGUYS
Рет қаралды 794 М.
ਹੱਥ ਘੁੱਟ ਲਿਆ ਜੇਠ ਨੇ |  Surinder Shinda Gulshan Komal, Sonia, Kuldeep Kaur & Neetu ਜੇਠ ਭਰਜਾਈ ਦੇ ਗੀਤ
48:47
Kuldeep Manak #Heer_Ranjha_Te_Mirza_Sahiba
37:45
Spreading The Soul
Рет қаралды 218 М.
ਘੁੰਡ ਵਿੱਚ ਨਹੀਂ ਲੁਕਦੇ | K Deep Jagmohan Kaur | Full LP Record |
41:09
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 35 М.
Jaloliddin Ahmadaliyev - Yetar (Official Music Video)
8:28
NevoMusic
Рет қаралды 3,7 МЛН
Artur - Erekshesyn (mood video)
2:16
Artur Davletyarov
Рет қаралды 268 М.
Максим ФАДЕЕВ - SALTA (Премьера 2024)
3:33
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 791 М.
Kalifarniya - Hello [official MV]
2:54
Kalifarniya
Рет қаралды 4 МЛН