Kullad Pizza couple and kapil narula cold war 🥶

  Рет қаралды 21,798

Punjabi Roaster girl

Punjabi Roaster girl

Күн бұрын

This video is only for entertainment purpose.
Copyright Disclaimer
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#funnypunjabi #funnyvideo #punjabiroastvideo #kulladpizza #punjabiroastergirl #narulafamily
Please subscribe my channel and share the video.
Thank you.

Пікірлер: 372
@arwindersinghaujla7218
@arwindersinghaujla7218 Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ
@Foujifoujan528
@Foujifoujan528 Ай бұрын
ਸੱਚੀ ਯਰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦੇ ਅੱਖਾ ਚੋ ਪਾਣੀ ਨੇ ਦਿਲ ਝੰਜੋੜ ਕੇ ਰੱਖ ਦਿੱਤਾ 😢😢😢 😢 ਸੱਚੀ 😢😢😢💔💔💔💔
@jagjeetsingh1068
@jagjeetsingh1068 Ай бұрын
ਜਰਮਨੀ ਫਿਰ ਤਾਂ ਗਵਾਂਢੀ ਹੋ ਸਾਡੇ ਰੋਸਟਰ ਮੋਹਤਰਮਾ ਜੀ ..❤❤
@amandeepkaurdhillon4971
@amandeepkaurdhillon4971 Ай бұрын
ਵਾਹਿਗੁਰੂ ਜੀ ਮੇਹਰ ਕਰਿਉ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🙏
@sukhchainsingh-et3uy
@sukhchainsingh-et3uy Ай бұрын
Main ta pahla hi tuhadi respect bot krda c par tusi Bhai amritpal singh marhou di gall karke Dil ❤ jit liya Rabb tuhanu bot sari traki deve
@LuckySingh-bq9nv
@LuckySingh-bq9nv Ай бұрын
ਪਿਛਲੇ 5 ਦਿਨਾਂ ਤੋਂ ਸਿਰਫ ਆਪ ਦੀਆਂ ਵੀਡੀਓ ਹੀ ਦੇਖ ਰਿਹਾਂ ਭੈਣ ਬਹੁਤ ਚੰਗੀ ਤਰਾਂ ਤਸੱਲੀ ਕਰਾ ਰਹੇ ਓ ਖਿੱਚ ਕੇ ਰੱਖੋ ਕੰਮ ਨੂੰ ਐਮੇ ਹੀ 😂😂😂 ਫੁਲ ਸੁਪੋਰਟ ਆਪਣੇ ਵੱਲੋਂ ❤❤
@moosedrilla8217
@moosedrilla8217 Ай бұрын
😊
@punjabiroastergirl5763
@punjabiroastergirl5763 Ай бұрын
❤️🙏
@punjabiroastergirl5763
@punjabiroastergirl5763 Ай бұрын
❤️
@veerdhillon009
@veerdhillon009 29 күн бұрын
mai v war war kd k dekh di videos ehna diya bhut sohniya videos banonde aa ❤
@likeaboss80
@likeaboss80 Ай бұрын
ਭਾਈ ਮਹਿਰੋਂ ਦੀ ਗੱਲ ਕੀਤੀ, ਬਹੁਤ ਵਧੀਆ ਭੈਣੇ❤ ਮੁਸ਼ਕਪ੍ਰੀਤ ਤੇ ਇੱਕ ਹੋਰ ਵੀਡੀਓ ਬਣਾਓ ਜੀਹਦੀਆਂ ਬੋਲਣ ਤੇ ਨਾਸ੍ਹਾ ਫੁੱਲਦੀਆ😂
@moosedrilla8217
@moosedrilla8217 Ай бұрын
Ryt😅😂😂😂
@punjabiroastergirl5763
@punjabiroastergirl5763 Ай бұрын
❤️🙏
@gaggigill8510
@gaggigill8510 Ай бұрын
100ਦੀ ਗੱਲ ਇੱਕ ਭੈਣੇ ਸਾਰੇ ਕੰਜ਼ਰ ਇੱਕਠੇ ਹੋਏ ਵੇ ਨੇ ਸ਼ੋਸ਼ਲ ਮੀਡੀਆ ਨੇ ਇਹਨਾਂ ਬਲੋਗਰਾ ਦਾ ਜ਼ਮੀਰ ਮਰ ਗਏ
@monunarula6597
@monunarula6597 Ай бұрын
Kullad pizza ne jado video bnai c odo v narula uncle nu puch ke bnai c 😂😂odo
@monunarula6597
@monunarula6597 Ай бұрын
Bhai Amrit pal singh mahroo is good person
@shubhneetkaursandhu
@shubhneetkaursandhu Ай бұрын
Kapil sharmaa naalo vddh te kapil papa bnyaa firda 😂
@deepdeep2435
@deepdeep2435 Ай бұрын
ਬਹੁਤ ਵਧੀਆ ਜੀ❤❤
@FRESHYHOOD
@FRESHYHOOD Ай бұрын
Back to back ❤❤ welcome back ji
@jagjitchouchan3197
@jagjitchouchan3197 Ай бұрын
ਤੁਹਾਡੀ ਅਵਾਜ ਬਹੁਤ ਸੋਹਣੀ ਤੇ ਮਿੱਠੀ ਐ good job 👍
@punjabiroastergirl5763
@punjabiroastergirl5763 Ай бұрын
❤️🙏
@SaritaSingh-ys4xh
@SaritaSingh-ys4xh Ай бұрын
ਸਾਰੇ ਕੰਜ਼ਰ ਨੇ😂😂😂
@kulwindersingh-id6xj
@kulwindersingh-id6xj Ай бұрын
ਬਹੁਤ ਵਧੀਆ ਜੀ ਤੁਸੀਂ ਆਪਣਾ ਚੇਹਰਾ ਕਦੋ ਦਿਖਾਓਂਗੇ ਜੀ
@jassidhaliwal7615
@jassidhaliwal7615 Ай бұрын
ਬਹੁਤ ਸੋਹਣਾ ਸੁਨੇਹਾ ਭੈਣ ਮੇਰੀਏ ❤ i appreciate you
@punjabiroastergirl5763
@punjabiroastergirl5763 Ай бұрын
❤️🙏
@parwindergill6170
@parwindergill6170 23 күн бұрын
Vadia hundiyan tuhadiyan video
@K..D81
@K..D81 Ай бұрын
Hai hai,narula di vi video viral ho gayi 😂😂
@Harshveersingh22109
@Harshveersingh22109 Ай бұрын
ਮੈ ਤੁਹਾਡੇ ਨਾਲ 100ਫੀਸਦੀ ਸਹਿਮਤ ਹਾਂ ਇਨ੍ਹਾ ਵਲੋਗਰਾਂ ਦੇ ਖਿੱਚੜੀ ਦਲ ਦਾ ਔਖਾ ਹੀ ਆ ਨਾ ਇਨ੍ਹਾ ਨੂੰ ਪੋਡਕਾਸਟ ਦਾ ਪਤਾ ਨਾ ਵਲੋਗਸ ਦਾ ਪਤਾ ਤੇ ਨਾ ਕਊ ਐਨ ਏ ਦਾ ਪਤਾ ਬਸ ਇੱਕ ਦੂਸਰੇ ਨਾਲ ਲੜ ਕੇ, ਰਲ ਕੇ ਇੱਕ ਦੂਸਰੇ ਖਿਲਾਫ਼ ਚਵਲਾ ਮਾਰ ਕੇ ਵੀਡੀਓ ਬਣਾ ਕੇ ਲੋਕਾਂ ਦੀ ਟੈਨਸ਼ਨ ਵਧਾ ਕੇ ਰੱਖਦੇ ਆ ਤੁਹਾਨੂੰ ਕਿਸੇ ਲਿਖਕੇ ਦਿੱਤਾ ਕਿ ਬੱਡੇ ਮਨਾਉਣਾ ਹੀ ਆ ਤੁਸੀ ਕੋਈ ਧਾਰਮਿਕ ਸਥਾਨ ਤੇ ਜਾ ਸਕਦੇ ਆ ਰੱਬ ਦਾ ਸ਼ੁਕਰ ਕਰ ਸਕਦੇ ਆ ਉਹ ਪਤਾ ਨੀ ਬਸ ਗੰਦ ਘੋਲਣ ਦਾ ਪਤਾ ਆ ਹਾਂਜੀ ਬਸੀ ਅੰਕਲ ਤੁਸੀ ਸਹੀ ਕਿਹਾ ਇਹ ਕਲਯੁਗ ਦੀ ਨਿਸ਼ਾਨੀ ਹੀ ਆ 😄 ਸ਼ਾਨਦਾਰ ਵੀਡੀਓ ❤ ਸਦਾ ਵੀਡੀਓ ਦੀ ਉਡੀਕ ਵਿੱਚ ਧੰਨਵਾਦ 🙏🏻।
@punjabiroastergirl5763
@punjabiroastergirl5763 Ай бұрын
Thank you so much nd tuc bilkul thik keha ❤️🙏
@ਸਾਖੀ
@ਸਾਖੀ Ай бұрын
ਪਤਾ ਨਹੀਂ ਕਿਉਂ ਲੋਕੀ ਗਲਤ ਦਾ ਸਾਥ ਦਿੰਦੇ ਆ ਇਹ ਨਹੀਂ ਪਤਾ ਕਿ ਅੱਜ ਸਾਡੇ ਬੱਚੇ ਛੋਟੇ ਆ ਕੱਲ ਨੂੰ ਇਹ ਵੱਡੇ ਹੋਣੇ ਆ ਜੇ ਇਹਨਾਂ ਨਾਲ ਗਲਤ ਹੋਊਗਾ ਤਾਂ ਸਾਡੇ ਪਿੱਛੇ ਕੌਣ ਖੜਾ ਹੋਊਗਾ ਪਲੀਜ਼ ਇੱਕ ਦੂਜੇ ਦਾ ਸਾਥ ਦਿਆ ਕਰਨ
@punjabiroastergirl5763
@punjabiroastergirl5763 Ай бұрын
Sahi keha 🙏❤️
@gurdevsingh-zi3fx
@gurdevsingh-zi3fx 25 күн бұрын
You’re speaking on facts well done
@ajaybawa4794
@ajaybawa4794 Ай бұрын
ਬਹੁਤ ਮਾੜੀ ਗੱਲ ਹੈ ਉਸ ਕੁੜੀ ਵਾਸਤੇ ਹੋ ਸਕਦਾ ਕੁੜੀ ਨੇ ਵੀ ਪੈਸਾ ਖਾ ਲਿਆ ਹੋਵੇ ਬਾਬੇ ਤੋਂ ਕੀ ਯਕੀਨ ਕਰੂਗਾ ਕਿਸੇ ਤੇ
@punjabiroastergirl5763
@punjabiroastergirl5763 Ай бұрын
✅✅✅🙏❤️
@kamalkhattra1313
@kamalkhattra1313 Ай бұрын
Bhut vadia video hundia thuhadia waheguru thuhanu hamesha khush rakha ❤
@punjabiroastergirl5763
@punjabiroastergirl5763 Ай бұрын
❤️🙏
@Gurjinder_S_Sandhu76
@Gurjinder_S_Sandhu76 Ай бұрын
Same feild kapil uncle di v video viral hoyi eh galll bouht ghaintt c
@baljitkaur6781
@baljitkaur6781 Ай бұрын
Wow mam . Tahadi video dekh k dil garden garden ho gya
@pamajawadha5325
@pamajawadha5325 Ай бұрын
Bhi amritpal singh mehron ji jindabad punjab sikh kaum da sher putar
@ManjitSingh-p6z
@ManjitSingh-p6z Ай бұрын
ਵਾਹਿਗੁਰੂ ਜੀ ਮੇਹਰ ਕਰਨ ਗੇ ਜੀ
@punjabiroastergirl5763
@punjabiroastergirl5763 Ай бұрын
❤️🙏
@BrimDhillon
@BrimDhillon Ай бұрын
Waris the waris of kulhad peeza production's😂😂😂😂
@punjabiroastergirl5763
@punjabiroastergirl5763 Ай бұрын
😂😂😂😂🙏
@simranarora7953
@simranarora7953 Ай бұрын
Happy to see that your channel is growing 🦋
@punjabiroastergirl5763
@punjabiroastergirl5763 Ай бұрын
Thank you!! 😊🙏❤️
@faze_jeff4067
@faze_jeff4067 Ай бұрын
6:17 Narula Uncle Ne Tan Nahi Dassea Ehnu Kitte Famous Hon Da Tareka…Jehre Chand 🌑 Ehne Charia
@sukhchainsingh-et3uy
@sukhchainsingh-et3uy Ай бұрын
Mushkpreet di manji dhoko jeee😂😂
@punjabiroastergirl5763
@punjabiroastergirl5763 Ай бұрын
Okay ji 🙏❤️
@kumarjakhu7132
@kumarjakhu7132 Ай бұрын
Bahut wadia gal kite tuc God bless you 🙏🙏
@punjabiroastergirl5763
@punjabiroastergirl5763 Ай бұрын
🙏❤️
@PB20WALA
@PB20WALA Ай бұрын
ਜਿਹੜੇ ਜਿਹੜੇ ਦਿਨ ਵੀ ਇਹ so called vloger ਪੈਦਾ ਹੋਏ ਹੋਣੇ ਉਸੇ ਉਸੇ ਦਿਨ ਅਕਲ ਦੇਣ ਵਾਲਾ employer ਛੁੱਟੀ ਤੇ ਹੋਣਾ ਤਾਂ ਹੀ ਤਾਂ ਇਹ ਹਾਲ ਆ ਇਹਨਾਂ ਲੋਕਾਂ ਦੇ ਸ਼ਰਮ ਤਾਂ ਕੋਲ ਦੀ ਵੀ ਨੀ ਲੰਘਦੀ ਇਹਨਾਂ ਦੇ ਅੱਗੇ ਵਾਲੀ ਪੀੜ੍ਹੀ ਦਾ ਵੀ ਬੇੜਾ ਗਰਕ ਕਰ ਕੇ ਰੱਖ ਦੇਣਾ ਇਹਨਾਂ ਚੰਗੀ ਤਰ੍ਹਾਂ
@simranjitkaur_
@simranjitkaur_ 27 күн бұрын
Biba awaj boht pyari ty boln da treeka boht attractive aa,siyanap naal gll krde o❤baki rbbb jaanda
@punjabiroastergirl5763
@punjabiroastergirl5763 27 күн бұрын
🤗❤️🙏
@SinghBh-mu8wv
@SinghBh-mu8wv Ай бұрын
ਭੈਣੇ ਧੰਨਵਾਦ ਤੇਰਾ ਬਾਕੀ ਰੋਸਟਰ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਮੈਰੋ ਵੀਰ ਦੇ ਹੱਕ ਚ ਵੀਡੀਓ ਪਾਓ ਸਾਡਾ ਫਰਜ਼ ਬਣਦਾ ਸਾਡੀਆਂ ਪੰਜਾਬੀਆਂ ਧੀਆਂ ਭੈਣਾਂ ਨਾਲ ਇਦਾਂ ਹੋਊ ਜੇ ਪ੍ਰਸ਼ਾਸਨ ਸਾਡੇ ਨਾਲ ਇਦਾਂ ਕਰੂ ਤਾਂ ਫਿਰ ਮਨੀਕਰਨ ਸਾਹਿਬ ਪੂਰੇ ਵੀ ਬਣਨ ਵਾਲਾ ਜੀ ਆ ਬੰਗਲਾਦੇਸ਼ ਬਣ ਜਾਣਾ ਪਲੀਜ਼ ਪਲੀਜ਼ ਸਾਰੇ ਆਪੋ ਆਪਣੀ ਜਿੰਮੇਵਾਰੀ ਸਮਝੀਏ ਕਿਰਦਾਰ ਨੂੰ ਪਛਾਣੀਏ
@punjabiroastergirl5763
@punjabiroastergirl5763 Ай бұрын
Bilkul sahi keha tuc 🙏❤️
@gopipannu9976
@gopipannu9976 Ай бұрын
Bhut vadiya lagi video 👍
@punjabiroastergirl5763
@punjabiroastergirl5763 Ай бұрын
😂❤️
@ranjitsinghbrar8729
@ranjitsinghbrar8729 28 күн бұрын
You are always right sister
@sandydhanoa2164
@sandydhanoa2164 Ай бұрын
Teri soch baut vdyaa..lyk ta krde hi c chanel nu thode ...btt ajj tusi mehron di gall kiti..sadi nazar ch thodi izzat hor vadd gyi..kise utube channel ch i thnk ene guts ni k mehron di support kre..freshy nd itlay ala sirf ena topics te gall krn di himmat rakhde aa...hats off 2 u..🎉🎉❤
@punjabiroastergirl5763
@punjabiroastergirl5763 Ай бұрын
Thank you so much ❤️🙏
@Ravinderkaur-hk9wm
@Ravinderkaur-hk9wm Ай бұрын
ਭਾਈ ਅੰਮ੍ਰਿਤ ਪਲ ਨੂੰ ਸਾਰੀ ਦੁਨੀਆਂ ਜਾਣ ਦੀ ਆਂ respected person ਆਂ 🙏 ਜਿੰਨੇ ਜੋ ਭੌਂਕਣਾ ਭੋਂਕੀ ਜਾਵੇ ਅਸੀਂ ਨੀ ਪ੍ਰਵਾਹ ਕਰਦੇ ਕੁੱਤਿਆਂ ਦੇ ਭੌਂਕਣ ਦੀ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜਿੰਦਾਬਾਦ
@punjabiroastergirl5763
@punjabiroastergirl5763 Ай бұрын
❤️🙏
@Harshansingh964
@Harshansingh964 Ай бұрын
ਐਂਡ ਔਫ ਦਾ ਡੇ ਅਸੀਂ ਥੋਡੀਆਂ ਵੀਡੀਓ ਦੇਖਦੇ ਵੀ ਆ ਲੈਕ ਵੀ ਕਰਦੇ ਆ ਜਿੱਦਾਂ ਤੇ ਚੇਨਲ ਨੂੰ ਸਬਰਕੈਬ ਵੀ ਕੀਤਾ ਗਿਆ ਸਾਡੇ ਵੱਲੋਂ
@arwindersinghaujla7218
@arwindersinghaujla7218 Ай бұрын
ਬਹੁਤ ਵਧੀਆ
@monunarula6597
@monunarula6597 Ай бұрын
Kullad pizza vala nal khad ke Narule v baad feel karde ha Tare nal koi nahi khad ke raazi Kullad pizze Vale nal 😅😅😅
@SonuSingh-xm1hx
@SonuSingh-xm1hx Ай бұрын
I really love your video
@punjabiroastergirl5763
@punjabiroastergirl5763 Ай бұрын
❤️🙏
@mahirajput8230
@mahirajput8230 Ай бұрын
waheguru ji hamesha sareya ta apna mehar phreya hath rakhn ji ❤
@punjabiroastergirl5763
@punjabiroastergirl5763 Ай бұрын
❤️🙏
@bhattiekam9192
@bhattiekam9192 Ай бұрын
ਜਿੰਨਾ ਚਿਰ ਜਿਉਂਦੇ ਰਹਿਣਗੇ ਕੁੱਲੜ ਪੀਜੇ ਆਲੇ ਬਦਨਾਮੀ ਇਹਨਾਂ ਦੇ ਮੱਥੇ ਲੈਣੀ ਨਹੀਂ ਮਰ ਕੇ ਭਾਵੇਂ ਲੈ ਜਵੇ
@karangill7637
@karangill7637 Ай бұрын
love your editing style ❤❤❤❤❤❤❤❤❤especially using all my favorites animated characters ❤❤❤❤❤❤
@DavinderSingh-tn7id
@DavinderSingh-tn7id Ай бұрын
Good job sis 👍👍👍👍👏👏👏👏
@monunarula6597
@monunarula6597 Ай бұрын
Uncle v घोड़ी बनाना chanda hai 😅😅😅😅tu sahi nahi bnai c घोड़ी 😂😂😂
@bipendeepKaur
@bipendeepKaur Ай бұрын
Sare loka nu Bhai Sahib da sath Dena chaida
@punjabiroastergirl5763
@punjabiroastergirl5763 Ай бұрын
✅✅✅
@jaswinderkaur4152
@jaswinderkaur4152 Ай бұрын
Excellent 🎉😂didi thik ah
@manjotsandhu4727
@manjotsandhu4727 Ай бұрын
ਖੁਸ਼ ਰਹੋ ਜੀ
@Ashwani-tr8zm
@Ashwani-tr8zm Ай бұрын
Good job PRg❤❤❤❤
@veerpalkaur2517
@veerpalkaur2517 29 күн бұрын
Waheguru Ji🙏🙏
@Gurpreetsaini77
@Gurpreetsaini77 Ай бұрын
Germany chalo finally mera doubt clear ho geya k tuhadi aawaz hi brown kudi nal match hundi aa par haige tusi alag ho.👍🙂
@GurpreetKaur-kt5ls
@GurpreetKaur-kt5ls Ай бұрын
Same menu v Eda lgda c
@Gurpreetsaini77
@Gurpreetsaini77 Ай бұрын
@@GurpreetKaur-kt5ls ji aawaz bahot jyada same aa bahot jyada
@bhattiekam9192
@bhattiekam9192 Ай бұрын
ਪੱਤਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਸਹਿਜ ਅਰੋੜਾ ਨੂੰ ਕਰਦੇ ਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਜੋ ਮਰਜੀ ਗੰਦ ਬਣਾ ਕੇ ਵੀਡੀਓ ਬਣਾ ਕੇ ਪਾ ਦਵੋ ਪੱਤਰਕਾਰ ਬੋਲ ਵੀ ਨਹੀਂ ਸਕਦੇ
@preetkahlon6097
@preetkahlon6097 29 күн бұрын
❤❤
@RanjitSingh-sofamaker
@RanjitSingh-sofamaker 27 күн бұрын
Good 👍
@punjabiroastergirl5763
@punjabiroastergirl5763 27 күн бұрын
🙏❤️
@KamalGrewal-rf7xe
@KamalGrewal-rf7xe Ай бұрын
Bahut sohni video aa bhain teriiii ❤️❤️❤️
@punjabiroastergirl5763
@punjabiroastergirl5763 Ай бұрын
🙏❤️
@sarwansingh2517
@sarwansingh2517 Ай бұрын
Nice sister' g
@billajani1000
@billajani1000 Ай бұрын
Good job sis ❤️❤️🙏🙏
@punjabiroastergirl5763
@punjabiroastergirl5763 Ай бұрын
Thank you❤️🙏
@monikakataria5838
@monikakataria5838 Ай бұрын
Sachi aap to jarmani se wo so sweet ❤❤
@harpreetmander810
@harpreetmander810 Ай бұрын
God morning 🙏 🌄 sister
@navneet30
@navneet30 28 күн бұрын
🤣🤣🤣😂😂😂
@gaggigill8510
@gaggigill8510 Ай бұрын
ਪਾਪਾ ਬਣਾ ਲਾ ਕਪਿਲ ਅੰਕਲ ਨੂੰ
@sehajpartap.756
@sehajpartap.756 Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਾਬਾਦ ⚔️✊🏿🔥
@NavdeepKaur-we4ik
@NavdeepKaur-we4ik 4 күн бұрын
Ji mai v Germany 🇩🇪 aa
@AmanpreetKaur-s2i
@AmanpreetKaur-s2i Ай бұрын
Love you sis❤❤❤❤
@punjabiroastergirl5763
@punjabiroastergirl5763 Ай бұрын
❤️❤️🙏
@gurwindersinghgill3288
@gurwindersinghgill3288 Ай бұрын
Video good ji ❤❤
@punjabiroastergirl5763
@punjabiroastergirl5763 Ай бұрын
Thanks🙏❤️
@BalwinderSingh-gw8fk
@BalwinderSingh-gw8fk Ай бұрын
👌👌👌👌👌👌👌👌❤️❤️
@punjabiroastergirl5763
@punjabiroastergirl5763 Ай бұрын
❤️🙏
@hcreativity827
@hcreativity827 Ай бұрын
Tusi video boht vadia bnonde o bs thoda funny tdka v lgao 😅like koi funny dialogue funny music.. tu smjha tu nae smjha 😅
@punjabiroastergirl5763
@punjabiroastergirl5763 Ай бұрын
Okk ji ❤️🙏
@ranjitcheema4880
@ranjitcheema4880 28 күн бұрын
Nice sister
@LuckyBrar-lj1xz
@LuckyBrar-lj1xz Ай бұрын
13.47😂😂😂😂😂😂
@harpreetgill8516
@harpreetgill8516 Ай бұрын
❤❤❤❤❤❤❤
@punjabiroastergirl5763
@punjabiroastergirl5763 Ай бұрын
❤️🙏
@darshangill8510
@darshangill8510 Ай бұрын
😮😮😮
@punjabiroastergirl5763
@punjabiroastergirl5763 Ай бұрын
❤️
@Punjabifamilyvlogss
@Punjabifamilyvlogss Ай бұрын
ਪੰਜਾਬੀਓ ਸਿਰਫ਼ 12 ਸਬਕ੍ਰਾਈਬਰ ਚਾਹੀਦੇ ਆ ਕਰਦੋ ਮਦੱਦ ਬਹੁਤ ਵਧੀਆ vlog ਹੁੰਦੇ 🙏
@punjabiroastergirl5763
@punjabiroastergirl5763 Ай бұрын
Okay ji mai v krr lendi aa subscriber ❤️
@Punjabifamilyvlogss
@Punjabifamilyvlogss Ай бұрын
@@punjabiroastergirl5763 thank u tuhada bht bht 🙏😊 sirra galbat ho gyi ajj te
@HRG999ma
@HRG999ma Ай бұрын
Which app do you use for editing
@karmucheema8329
@karmucheema8329 Ай бұрын
Kaljugg aa my jaanu ❤,,,,, miss u
@sammy5768
@sammy5768 Ай бұрын
Amritpal singh ji politics and money e sab kch aa aaj kal loka lyi, tusi himmat nal apna kamm krde raho , waheguru chardi kalla ch rakhe. Kulhad pizze wale ta bs fame bhalde ne ohde lyi jo mrji krna pawe. Video aap e leak kiti c ehna ne j nhi kiti ta evidence nal clear kar den ik bar sab kehno hatt jan ge. Tusi v keep it up the good work.🤟🤟
@ManpreetSinghgill77-z9j
@ManpreetSinghgill77-z9j Ай бұрын
ਸਤਿ ਸ੍ਰੀ ਆਕਾਲ ਜੀ
@darshankaur4307
@darshankaur4307 Ай бұрын
Ryt ❤️❤️❤️❤️❤️
@dilpreet5810
@dilpreet5810 Ай бұрын
Good video 👍👍👍
@punjabiroastergirl5763
@punjabiroastergirl5763 Ай бұрын
Thank you 👍
@faze_jeff4067
@faze_jeff4067 Ай бұрын
Bhene…Aaj De Video Vich Mai Ik Bahut Vadia Te Positive Cheej Notice Keti..Poori Video 2 Parts Vich C.. 1st Part Sensitive Part And 2nd Part Ik Controversial Part C..Te Tusi Apne Language Apne Word’s Har Ik Shabad Nu Bahut He Vadia Tareke Naal Naa Jayada Na Ghat..Mr.Kullad De Juttian V Vajj Gyean Te Smja V Ditta.. Excellent Video…👍
@GsmOreon
@GsmOreon Ай бұрын
ਇਹੀ ਫਰਕ ਹੁੰਦਾ ਵੀਰ ਇੱਕ ਪੜੇ ਲਿਖੇ ਇਨਸਾਨ ਦਾ, ਕਿਥੇ ਕਿੱਦਾਂ ਕਿੰਨਾ ਕੁ ਬੋਲਣਾ ਤਾਂ ਜੋ ਅੱਗੇ ਜਾ ਕੇ ਪਛਤਾਵਾ ਨਾ ਹੋਵੇ ਤਾ ਨਾ ਹੀ ਅਪਣੇ ਸ਼ਬਦਾਂ ਨੂੰ Defend ਕਰਨ ਦੀ ਲੌੜ ਆਵੇ ਪਰਵਰਿਸ਼ ਵੀ ਨਜ਼ਰ ਆਉਂਦੀ, ਸੰਸਕਾਰ ਕੀ ਮਿਲੇ ਵਾ ਆ ਮਾਂ ਪਿਉ ਕੋਲੋ, ਇੱਜਤਦਾਰ ਬੰਦੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਹੀ ਸਿੱਖਿਆ ਦਿੰਦੇ, ਤੇ ਬੱਚੇ ਵੀ ਮਾਣ ਵਧਾਉਂਦੇ ਮਾਪਿਆਂ ਦਾ ਹੱਸਦੀ ਵਸਦੀ ਰਵੇ ਇਹ ਸ਼ੋਟੀ ਭੈਣ ਆਪਣੀ, ਰੱਬ ਮਿਹਰ ਭਰਿਆ ਹੱਥ ਹਮੇਸ਼ਾ ਇਸ ਦੇ ਸਿਰ ਉੱਪਰ ਰਖੇ।
@Baljinder669
@Baljinder669 Ай бұрын
👍👍👍👍👍👍👍👍👍
@SukhpreetKaur-v6u
@SukhpreetKaur-v6u Ай бұрын
gudd job bhenne🎉🎉
@punjabiroastergirl5763
@punjabiroastergirl5763 Ай бұрын
❤️🙏
@sonugill1-o6i
@sonugill1-o6i Ай бұрын
@BhupinderSingh-kf2ng
@BhupinderSingh-kf2ng Ай бұрын
ਸਾਡੇ ਪੁਲਿਸ ਪ੍ਰਸ਼ਾਸਨ ਦਾ ਬੇੜਾ ਗਰਕ ਹੋਇਆ ਹੋਇਆ ਕੁਝ ਬੁੱਚੜ ਲੋਕ ਬਾਬਿਆਂ ਦੇ ਨਾਲ ਹੋ ਜਾਂਦੇ
@punjabiroastergirl5763
@punjabiroastergirl5763 Ай бұрын
True 🙏❤️
@HappyBrar-j2t
@HappyBrar-j2t Ай бұрын
Sohna bolde ho tusi bhaine...
@manpreetbharwal7564
@manpreetbharwal7564 Ай бұрын
😅😂❤💯
@punjabiroastergirl5763
@punjabiroastergirl5763 Ай бұрын
❤️🙏
@Artistickirat
@Artistickirat Ай бұрын
Kullhad pizza aalya ta jwa shrm laa ti...rahi gall bhai amritpal ji di jnta 9hna de naal..aive diyan kudiyan daa koi deen imaan ni hunda...
@punjabiroastergirl5763
@punjabiroastergirl5763 Ай бұрын
Sahi keha ❤️🙏
@GurtajsinghminhasMinhas
@GurtajsinghminhasMinhas Ай бұрын
😅😅😅😅😅😅😅
@monunarula6597
@monunarula6597 Ай бұрын
Nc
@kaurbrar4101
@kaurbrar4101 Ай бұрын
ਕਿਉਂ ਕਿ Ma'am ਨਿਊਜ਼ ਚੈਨਲ ਵਾਲਿਆਂ ਕੋਲ ਕੋਈ ਕੰਟੈਂਟ ਨਹੀਂ ਹੈਗਾ ਲੋਕਾਂ ਨੂੰ ਦਿਖਾਉਣ ਲਈ, ਇਸ ਕਰਕੇ ਉਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਰੀਪ੍ਰੈਜੈਂਟ ਕਰ ਰਹੇ ਹਨ। ਮੰਤਰੀਆਂ ਨੂੰ ਜਾਂ ਸਰਕਾਰ ਨੂੰ ਤਾਂ ਸਵਾਲ ਕਰ ਨਹੀਂ ਸਕਦੇ ਹੁਣ।।
@punjabiroastergirl5763
@punjabiroastergirl5763 Ай бұрын
Sahi keha ❤️🙏
@SurjitSinghBainsSaab
@SurjitSinghBainsSaab Ай бұрын
🌹🙏🙏🌹
@ranjitkour8550
@ranjitkour8550 Ай бұрын
Nice video ❤
@punjabiroastergirl5763
@punjabiroastergirl5763 Ай бұрын
Thank you ❤️🙏
@ravindersingh-fj2hx
@ravindersingh-fj2hx Ай бұрын
ਕਪਿਲ ਨੇ ਸਹੀ ਕਿਹਾ ਥੋੜੀ ਟਾਈਮ ਲੈ ਲੈਂਦੇ ਇਹ ਬੇਸ਼ਰਮਾਂ ਵਾਂਗ ਕਰਦੇ ਆ ਜਲਦਬਾਜੀ ਚ ਬੇਇੱਜਤ ਹੁੰਦੇ ਫਿਰਦੇ
@punjabiroastergirl5763
@punjabiroastergirl5763 Ай бұрын
❤️🙏🙏🙏✅✅✅✅
@Sukhsayan-vr8we
@Sukhsayan-vr8we Ай бұрын
Good job
@vickyvickt1477
@vickyvickt1477 Ай бұрын
12.38 kapil uncle nu apni kudia te vi jkeen haini tahi eda diya gla karda aa
@punjabiroastergirl5763
@punjabiroastergirl5763 Ай бұрын
😂😂😂
@jatinbhatti5219
@jatinbhatti5219 Ай бұрын
Nice ❤
@punjabiroastergirl5763
@punjabiroastergirl5763 Ай бұрын
❤️🙏
@dehaljatt3832
@dehaljatt3832 Ай бұрын
Gud
@punjabiroastergirl5763
@punjabiroastergirl5763 Ай бұрын
❤️🙏
@CharnjitKaur-k7u
@CharnjitKaur-k7u Ай бұрын
😂😂😂
@punjabiroastergirl5763
@punjabiroastergirl5763 Ай бұрын
❤️🙏
@slindersinghsidhu9396
@slindersinghsidhu9396 Ай бұрын
Sssaa ji 🙏
@Ghuman_Ghuman1313
@Ghuman_Ghuman1313 Ай бұрын
🙏🙏
@punjabiroastergirl5763
@punjabiroastergirl5763 Ай бұрын
❤️🙏
kullad Paaji Reply To Narula's Family😡| Romanchik Program
31:14
Rimple Rimps Life
Рет қаралды 42 М.
Seja Gentil com os Pequenos Animais 😿
00:20
Los Wagners
Рет қаралды 40 МЛН
怎么能插队呢!#火影忍者 #佐助 #家庭
00:12
火影忍者一家
Рет қаралды 46 МЛН
pumpkins #shorts
00:39
Mr DegrEE
Рет қаралды 123 МЛН
LEGENDS OF PUNJAB | ROAST by DAVIS DOSANJH
28:13
Davis Dosanjh
Рет қаралды 185 М.
Seja Gentil com os Pequenos Animais 😿
00:20
Los Wagners
Рет қаралды 40 МЛН