Kutte Khani (A Short Film) | Smeep Kang | Sanju Yadav | Chetan Dhir | Latest Movie 2024

  Рет қаралды 648,298

Smeep Kang

Smeep Kang

Күн бұрын

Smeep Kang Productions & Dhir Bros Entertainment
Present
"KUTTE KHANI"
Director - Sanju Yadav
Producer - Smeep Kang & Chetan Dhir
Starring -
Malkeet Rauni
Jaggi Dhuri
Raj Dhaliwal
Dilawar Sidhu
Nirbhai Dhaliwal
Sanju
Jaswinder Makrauna
Sukh Sunami
Param Riar
Amisha Sharma
Jazz Sidhu
Raman
Project Design By - Story In Vision
Story & Screenplay - Gumail Goraha
Post Production - CBitss
Lyrics - Sukh Sunami
Music Director - Sam
Background Music - Vinay Kumar Sen
Digitally Powered By CBitss (www.cbitss.co)
#KutteKhani #SmeepKang #LatestMovie #ShortFilm

Пікірлер: 171
@RAMAN__00786
@RAMAN__00786 13 күн бұрын
Kang Sabh ਪਹਿਲੇ ਦਿਨ ਤੋਂ ਹੀ fan ਆ ਤੁਹਾਡੇ ਕਦੀ ਸਾਡੇ ਵਰਗਿਆਂ ਨੂੰ ਵੀ ਮੋਕਾ ਦੇ ਦਿਉ 🙏
@JatinderSingh-mp7xj
@JatinderSingh-mp7xj 12 күн бұрын
Veri nice 👍
@manojhanda3054
@manojhanda3054 8 күн бұрын
Nice Sir ji This is universal truth 👌👌
@niomfamilyvlog
@niomfamilyvlog 9 күн бұрын
Bai ji ehna da talaaq hougaa 😅😅😂 agla episode plz
@SukhwinderSingh-wq5ip
@SukhwinderSingh-wq5ip 8 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Sandeepwarring-s3d
@Sandeepwarring-s3d 6 күн бұрын
😊😊😊😊😅😊😅😅😊😢😊😊
@Sandeepwarring-s3d
@Sandeepwarring-s3d 6 күн бұрын
😊
@Sandeepwarring-s3d
@Sandeepwarring-s3d 6 күн бұрын
@KaramjeetBrar-d7p
@KaramjeetBrar-d7p 3 күн бұрын
ਸਿਫਤ ਕਰਨ ਵਾਸਤੇ ਲਫਜ਼ ਨਹੀਂ ਮੂਵੀ ❤👌🏼👌🏼♥️♥️♥️♥️
@sukhwindersuniar322
@sukhwindersuniar322 10 күн бұрын
ਬਹੁਤ ਸੋਹਣੀ ਵੀਡੀਉ 👌👌
@user-ks2gb5ti3t
@user-ks2gb5ti3t 14 күн бұрын
ਸਿਰਾ ਗੱਲ ਬਾਤ ਆ ਵੀਰ ਜੀ,,, ਬਹੁਤ ਸੋਹਣੀ ਵੀਡਿਓ ਆ ਵੀਰ ਜੀ❤❤
@SimranjeetKaur-vi2uj
@SimranjeetKaur-vi2uj 9 күн бұрын
Bhut vadia story funny v ae 🌷🌷🌹🌹🌹
@surajchouhan2172
@surajchouhan2172 15 күн бұрын
Bahut sohna concept good luck all of you and good luck Gurmail ratia 🎉🎉🎉🎉
@haslo-haslobhai1313
@haslo-haslobhai1313 15 күн бұрын
Bahut mubarkaa ji sari team nu
@Makhan-r1j
@Makhan-r1j 13 күн бұрын
ਸਮੀਪ ਕੰਗ ਬਾਈ ਦਾ ਨਾਮ ਪੜਦੇ ਮੂਵੀ ਦੇਖਣ ਤੋਂ ਪਹਿਲਾਂ ਕਮੈਂਟ ਸਿਰਾ ਗੱਲਬਾਤ ਹੈ
@pargatsingh8280
@pargatsingh8280 14 күн бұрын
Mubarak ji sarri team nu🎉
@harigosal
@harigosal 14 күн бұрын
Beautiful message is there in this short film. Thanks Sameep
@damanpreetsingh09
@damanpreetsingh09 14 күн бұрын
Must watch 🎉🎉 mubaarkaaan sari team nu ji 🎉🎉
@gurvindr0009
@gurvindr0009 14 күн бұрын
Great work @sanju veer 👌✌️
@sandepbakshi4752
@sandepbakshi4752 15 күн бұрын
good Sukh ji, nice acting. Carry on
@luckyprince8247
@luckyprince8247 14 күн бұрын
super Acting .. Jazz Paji ❤❤❤❤
@pushpinderkaurbrar2037
@pushpinderkaurbrar2037 13 күн бұрын
ਬਹੁਤ ਵਧੀਆ ਮੂਵੀ🌺ਕਥਾ🌺 ਡਾਇਲੋਗ🌺 ਐਕਟਿੰਗ 🌺ਅਤੇ ਮੂਵੀ ਦਾ ਸੰਦੇਸ਼🌺 ਸਾਰਾ ਕੁਝ ਬਾਕਮਾਲ🌺 ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ🌺 ਰੱਬ ਚੜਦੀਆਂ ਕਲਾ ਬਖਸ਼ੇ🌺
@zainulabideen8859
@zainulabideen8859 12 күн бұрын
Excellent 👌👍🏻
@devilgroha9403
@devilgroha9403 11 күн бұрын
Siraa bhai🎉😂
@beantkaur1513
@beantkaur1513 14 күн бұрын
Congratulations gurmail bro🎉🎊🥳
@akaggarwal8559
@akaggarwal8559 14 күн бұрын
Congratulations to gurmail and all team
@MohanLal-sm7yb
@MohanLal-sm7yb 14 күн бұрын
Congratulations ji 🙏 bhai sab happy
@hardevkaurbilling5161
@hardevkaurbilling5161 14 күн бұрын
Vdhiaa ji
@sumitbhardwaj4563
@sumitbhardwaj4563 14 күн бұрын
GOOD MESSAGE SMEEP KAND PAJI SACHI MAJA AA GEYA G WELL DONE
@karamjeetkaur284
@karamjeetkaur284 12 күн бұрын
Very nice movie❤❤❤❤
@mpsingh6978
@mpsingh6978 14 күн бұрын
Sameep ji very Nice
@deepbedil777
@deepbedil777 14 күн бұрын
GBU all team members ❤🎉 gurmail groha ❤👌😂
@pargatsingh8280
@pargatsingh8280 14 күн бұрын
❤❤❤gurmail veer ji
@sardarasinghsk
@sardarasinghsk 14 күн бұрын
Very nyc ji ❤❤
@choudharykunvarsinghkunvar1266
@choudharykunvarsinghkunvar1266 14 күн бұрын
हँसी मज़ाक में भी आप लोगों ने एक ऐसा संदेश दिया है जो आज के समय की आवश्यकता है! आजकल परिवार सिर्फ अकेले पति पत्नी और बच्चों को ही बोलते हैं! जबकि पहले परिवार में बाबा दादी, ताऊ ताई, चाचा चाची सब होते थे!
@rajenderdosanjh60
@rajenderdosanjh60 9 күн бұрын
Very very heart touching story
@jaswindersachdev5588
@jaswindersachdev5588 14 күн бұрын
Too gud
@VijayKumar-ly3yx
@VijayKumar-ly3yx 14 күн бұрын
O very nice jitendra paa ji🎉🎉🎉❤❤
@jaspalkaurjaspalkaur5188
@jaspalkaurjaspalkaur5188 14 күн бұрын
Good very nice keep nd up
@RajpalRjmusic
@RajpalRjmusic 13 күн бұрын
smeep kang paaji 1 part vich hi khatam karti galat gal aa hor agge honi chaidi c baaki koi ni sirraaaa laya pura ehdia hor video bnao mainu v leloo video vich paaji tusi next koi short movie bnaoge tusi 😍😍😍😍
@navjot75427
@navjot75427 14 күн бұрын
ਬਹੁਤ ਵਧੀਆ
@gurpreetsinghmander9209
@gurpreetsinghmander9209 14 күн бұрын
Congratulations brother
@BalwinderSingh-hm3xo
@BalwinderSingh-hm3xo 12 күн бұрын
❤❤ Very very Lovely and Nice Video My Dearest Brother Smeep Kang. Wishing you all the best for your future video s.
@jeetofficial8
@jeetofficial8 14 күн бұрын
Gurmail paaji 👌👌👌👌👌
@satnamsinghghuman6776
@satnamsinghghuman6776 13 күн бұрын
Bhut vadiya massage deta bai ji 👌👌👌🙏
@sukhaps270
@sukhaps270 14 күн бұрын
Bhot khoob
@user-ju9zi1bj3x
@user-ju9zi1bj3x 14 күн бұрын
Bhut vdia video Raj dhaliwal mam so nice mam
@JaggiKhan-mr4yx
@JaggiKhan-mr4yx 14 күн бұрын
Best wishes ji congratulations kang sir ji nice story writer gurmail ji team jk media jaggi Khan Productions Jaggi Khan Singer
@YuvrajSingh-sd3re
@YuvrajSingh-sd3re 14 күн бұрын
Very nice film
@harvindersinghrurki1046
@harvindersinghrurki1046 14 күн бұрын
ਬਹੁਤ ਵਧੀਆ ਮੁਬਾਰਕਬਾਦ ਸਾਰੀ ਟੀਮ ਨੂੰ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਉੱਪਰ ਸਾਰੇ ਪੰਜਾਬੀਆਂ ਨੇ ਕੁਮੈਂਟ ਅੰਗਰੇਜ਼ੀ ਚ ਕੀਤੇ ਆ,ਦੋਸਤੋ ਪੰਜਾਬੀ ਚ ਕੁਮੈਂਟ ਕਰਿਆ ਕਰੋ।
@GurdevSingh-vd5ie
@GurdevSingh-vd5ie 14 күн бұрын
ਕਮੇਂਟ ਪੜੇ।। ਮੈਂ ਵੇਖਦਾਂ ਇਸ ਚ ਕੀ ਸਹੀ ਹੈ ਕਿੰਨਾ ਕੁ ਸਹੀ ਹੈ।।।😅
@SunilSRK-007
@SunilSRK-007 14 күн бұрын
very nice ji.... 🎉🎉😂
@karamrajkarmaofficialaccou3860
@karamrajkarmaofficialaccou3860 15 күн бұрын
😂😂❤
@ADITYA-ic2ew
@ADITYA-ic2ew 15 күн бұрын
@rajkarnawalkarnawal1046
@rajkarnawalkarnawal1046 12 күн бұрын
Vry nyc short film good consept 👍👍👍👍👍
@myturnproduction6721
@myturnproduction6721 14 күн бұрын
Congratulations gurmail ji and all team members 🎉🎉🎉
@Hardeepsingh36363
@Hardeepsingh36363 14 күн бұрын
❤❤
@RajwantSingham
@RajwantSingham 14 күн бұрын
Maja aa gya dekh k khich k rakho kam Nale agla part v upload karo ji jaldi
@GurdevSingh-vd5ie
@GurdevSingh-vd5ie 14 күн бұрын
😢ਕਾਦਾ ਮਜ਼ਾ ਆ ਗਿਆ।। ਜਦੋਂ ਹਕੀਕਤ ਚ ਜ਼ਿੰਦਗੀ ਸਾਰੇਆਂ ਦੀ ਬਣ ਜਾਉ 😢 ਬੱਚੇ ਵੱਡੇ ਹੁੰਦੇ ਆਹੀ ਬੋਲੀ ਬੋਲੂ।।।😢 ਸਤਿਕਾਰ ਕਰਨ ਦੀ ਥਾਂ ਤੇ ਕੁੱਤੇ ਖਾਣੀ।।😢 ਫਿਰ ਪਿੰਡਾਂ ਚ ਅਸਲ ਲੜਾਈ।।😢 ਆਹੀ ਮਜ਼ਾਕ ਕਰਦੇ ਕੁੱਤੇ ਖਾਣੀ ਕਰਦੇ ਕਰਦੇ ਇਕ ਛੋਟੇ ਕਦ ਦਾ ਨੋਜਵਾਨ।।। ਜਿਸਨੂੰ ਮਜਾਕ ਨਿਹੰਗ ਕਰਦਾ ਸੀ ਔ ਅਗੋਂ ਉਸਨੂੰ ਗਾਲਾਂ ਤੇ ਕੁੱਤੇ ਖਾਣੀ।।।ਅਸਲ ਕਈ ਵਾਰ ਝਗੜਾ ਹੋਇਆ ਦੋਨਾਂ ਦਾ।।ਏਹੀ ਕੁੱਤੇ ਖਾਣੀ ਔਰ ਕਲ ਹੀ ਖ਼ਬਰ ਸੁਣੀ ਕਿ ਨਿਹੰਗ ਨੇ ਘਰ ਅੰਦਰ ਵੜਕੇ ਮਾਰ ਤਾ ਜਾਨੋਂ 😢😢😢😢ਅਕਲ ਕਰੋ ਸਮਾਜ ਨੂੰ ਹੋਰ ਕਿੰਨਾ ਕੁ ਨਰਕ ਬਣਾਉ ਗੇ 😢ਜੋ ਦੇਖਦੇ ਹਾਂ।।ਅਸਲ ਜ਼ਿੰਦਗੀ ਚ ਔ ਫਿਰ ਕਰਦੇ ਵੀ ਹਾਂ 😢ਇਹ ਸੋਚ ਲਉ।। ਸਾਡੇ ਜਵਾਕ ਵੀ।।।😢😢😢😢 ਫਿਰ ਕੀ ਬਰਦਾਸ਼ਤ ਕਰੋਗੇ ਜਦੋਂ ਸਾਰੇ ਇਸ ਤਰ੍ਹਾਂ ਕਰਨ ਲੱਗ ਗਏ ਲੜਾਈ ਆ ਨਿਤ।।। ਔਰਤਾਂ ਘਰ ਟੁੱਟਣੇ ਨੇ ਅਡ ਤੋਂ।।।।।😢😢😢😢😢😢ਚੰਗੇ ਗੁਣ ਸਿਖਾਉਣ।।ਚੰਗੇ ਸੰਸਕਾਰ 🎉 ਕਿਥੋਂ ਸਿੱਖਣ।।।। ਮਾਂ ਪਿਓ ਐਹੋ ਜਿਹੇ।।।ਸਕੂਲ ਟਿੱਚਰ ਵੀ ਏਹੋ ਜਿਹੇ।।। ਅਸੀਂ ਤਾ ਆਵਦੇ ਘਰਾਂ ਚ ਹੀ ਬਰਬਾਦੀ ਦੀ ਖੇਤੀ ਕਰ ਰਹੇ ਹਾਂ।।।।😮ਬਾਬੇ ਨਾਨਕ ਦਾ ਧੂਤ ਹਾਂ।।।ਬਾਬੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਸਿੱਖਿਆ ਹੈ ਤੇ ਸਿਖਾਉ ਗਾ।।।।।🎉
@Diettime24
@Diettime24 12 күн бұрын
Nice param riar:manu;
@GowardanYdv
@GowardanYdv 14 күн бұрын
Direction is osm Sanju
@karanbaraich2300
@karanbaraich2300 15 күн бұрын
❤👍
@Sanju_yadav7
@Sanju_yadav7 14 күн бұрын
🎉🎉
@VijayBrar-yd9ke
@VijayBrar-yd9ke 14 күн бұрын
Congratulations sir ji ❤🎉
@PB31_786
@PB31_786 14 күн бұрын
Nice sir ji ❤❤❤
@GurdevSingh-vd5ie
@GurdevSingh-vd5ie 14 күн бұрын
ਬੇਕਾਰ ਹੈ ਭਾਈ 😢ਕਲ ਦੀ ਖਬਰ ਹੈ ਇਕ ਨਿਹੰਗ ਨੇ ਆਵਦੇ ਪੜੋਸ ਚ ਰਹਿੰਦੇ ਤੇਈ ਸਾਲਾ ਨੌਜਵਾਨ ਦਾ ਕਤਲ ਸਿਰਫ ਇਸ ਲਈ ਕਰਤਾ।।ਇਹ ਨਿਹੰਗ ਕੁੱਤੇ ਖਾਣੀ ਕਰਦਾ ਸੀ ਔਰ ਔ ਅਗੋਂ ਗਾਲਾਂ ਕੱਢ ਦਾ।।😢😢😢😢😢 ਬਖਸ਼ੋ ਅਪਣੇ ਆਪ ਨੂੰ ਬਖਸ਼ੋ ਸਮਾਜ ਨੂੰ।।। ਕਯੋਂ ਬਰਬਾਦੀ ਦੇ ਸਿਰਨਾਵੇ ਤੇ ਸਾਇਨ ਥੋਡੇ ਵੀ ਹੋ ਗੇ 😢😢😢😢😢 ਚੰਗੇ ਇਨਸਾਨ ਚੰਗੇ ਸੰਸਕਾਰ।।ਜੀ ਹਾਂਜੀ ਜਿਉਂਦੇ ਰਹੋ।। ਜਵਾਨੀਆਂ ਮਾਣੋ।।। ਬੀਰੇ ਬੀਰਜੀ ਬਾਈਜੀ।।।ਮੈ ਸਦਕੇ ਜਾਵਾਂ ਮੇਰੇ ਪੁੱਤ ਦੇ।।।ਬਾਪੂ ਜੀ।।ਬਾਈ ਜੀ 🎉ਏਹੋ ਜਿਹੇ ਬੋਲ ਕਿੱਥੇ ਗਵਾਚ ਆਏ।।।😢
@parvinderantaal
@parvinderantaal 14 күн бұрын
🔥🔥
@princemedal253
@princemedal253 14 күн бұрын
👌🏻👌🏻
@manjitsharma880
@manjitsharma880 14 күн бұрын
Osm film sanju
@parvinderantaal
@parvinderantaal 14 күн бұрын
Good Acting Raman ✅
@GurdevSingh-vd5ie
@GurdevSingh-vd5ie 14 күн бұрын
ਕਮੇਟਾਂ ਚ ਕਿਸੇ ਇੱਕ ਨੇ ਨਹੀਂ ਕੇਹਾ ਕਿ ਇਹ ਬਰਬਾਦੀ ਹੈ ਸਾਡੇ ਬੱਚੇ ਆਂ ਦੀ ਔਰ ਵਡੈਆ ਦੀ।।।😢
@jashannathana6443
@jashannathana6443 13 күн бұрын
Nic one directer saab
@premlata8087
@premlata8087 15 күн бұрын
very nice gbu
@GowardanYdv
@GowardanYdv 14 күн бұрын
Wow nic movie Sanju ji
@SukhmanjeetKaur-w1r
@SukhmanjeetKaur-w1r 14 күн бұрын
❤❤❤😂😂
@gurpreetkaur-pd5xq
@gurpreetkaur-pd5xq 15 күн бұрын
Bhot sohni
@user-zc9cy2bq3f
@user-zc9cy2bq3f 12 күн бұрын
Bhout vadia❤❤❤❤❤❤🎉🎉🎉🎉
@happykaknia-im3ct
@happykaknia-im3ct 14 күн бұрын
Nice
@YuvrajSingh-sd3re
@YuvrajSingh-sd3re 14 күн бұрын
Please make next film fast
@makhansidhu
@makhansidhu 11 күн бұрын
US mere pind naal da pind aa 😍❤️❤️
@ganeshdhuri6076
@ganeshdhuri6076 14 күн бұрын
Verinice video ❤
@EntertainmentEra11
@EntertainmentEra11 14 күн бұрын
Next part super
@KuldeepSingh-qq9ds
@KuldeepSingh-qq9ds 14 күн бұрын
👍👍👌
@Mantri0003
@Mantri0003 7 күн бұрын
👌👌👌👌👌
@monagoel891
@monagoel891 7 күн бұрын
Entertaining and inspiring film ❤
@amritpalpangli730
@amritpalpangli730 10 күн бұрын
Kang 22 love you g ❤❤
@SukhwinderSingh-jg8lb
@SukhwinderSingh-jg8lb 12 күн бұрын
Very nice video❤❤
@rakeshgulshan1360
@rakeshgulshan1360 9 күн бұрын
nice commedy😂😂😂requairment second part gurmail ji
@kuldeepgsmonga
@kuldeepgsmonga 5 күн бұрын
Nice concept. Need of the hour for all joint families 🎉
@Mastana_jog910
@Mastana_jog910 14 күн бұрын
Part 2 requirement ❤
@crimebranchmusic1053
@crimebranchmusic1053 14 күн бұрын
Wow Sanju phaji 😂
@malkeetSingh-cn4oi
@malkeetSingh-cn4oi 14 күн бұрын
Very Very Good Video hai Veerji Second part Ve jaldhi Bhej Dena ji
@GurdevSingh-vd5ie
@GurdevSingh-vd5ie 14 күн бұрын
ਅਕਲ ਕਰੋ ਯਾਂ ਪੰਜਾਬੀ ਆਂ ਨੇ ਅਕਲਾਂ ਵਾਲੇ ਖਾਨੇ ਬੰਦ ਕਰ ਲੇ ਨੇ 😢😢😢😢ਏਹੋ ਜਿਹੇ ਮਾੜੇ ਮਜ਼ਾਕ ਪਿੰਡਾਂ ਥਾਣੀ ਨਿੱਤ ਹੁੰਦੇ ਨੇ ਹਕੀਕਤਾਂ ਚ।।।ਜਾ ਕੇ ਵੇਖ ਲਓ ਕਿਦਾਂ ਦਾ ਸਮਾਜ ਹੈ ਇਸ ਵੈਲੇ 😢ਜੋ ਬੀਜਾਂਗੇ ਔਹੀ ਖਾਵਾਂ ਗੇ।।।। ਮੰਨਦੇ ਹਾਂ ਇਸ ਤਰ੍ਹਾਂ ਦਾ ਸਮਾਜ ਬਣੋਣ ਲਈ ਨੇਤਾਵਾਂ ਪੁੰਜੀਪਤਿਆਂ ਸਾਮਰਾਜਵਾਦ ਦਾ ਬੇੜਾ ਬੈਠਾ ਹੈ।।।ਸਾਰੇ ਸਮਾਜ ਨੂੰ ਏਹੋ ਜਿਹਾ ਜੇਹਰਿਲਾ ਨੁਕਸਾਨ ਦਾਇਕ ਅਤੇ ਘਿਰਣਾਯੋਗ ਬਣਾ ਦਿਉ।।😢ਆਪਸ ਚ ਏਦਾਂ ਕੁੱਤੇ ਖਾਣੀ ਕਰੀ ਜਾਣ।। ਮਰੀ ਜਾਂਣ।।।। 😢😢😢ਕਲ ਦੀ ਹੀ ਖਬਰ ਹੈ ਇਕ ਨਿਹੰਗ ਨੇ ਆਵਦੇ ਪੜੋਸ ਦੇ ਤੇਈ ਚੋਵੀ ਸਾਲ ਦੇ ਨੋਜਵਾਨ ਦਾ ਕਤਲ ਕਰ ਤਾ।।।।ਆਪਸ ਚ ਮਜ਼ਾਕ ਦੇ ਚੱਲਦੇ।। ਕੁੱਤੇ ਖਾਣੀ ਇੱਕ ਦੁੱਜੇ ਦੀ 😢😢😢😢ਇਹ ਲੋਕ ਨਾਟਕ ਕਾਰ ਨੇ।। ਮਾਨਸਿਕ ਜੈਹਰਾਂ ਵੇਚਦੇ ਨੇ ਅਸੀ ਵੇਖੀ ਜਾਂਦੇ ਹਾਂ।।।ਖਾਣੇ ਚ ਜੇਹਰਾ ਹੈ ਹੀ।।ਮੰਨਾ ਚ ਵੀ ਕਰੀ ਜਾ ਰਹੇ ਹ।।😢 ਰੱਬ ਹੀ ਰਾਖਾ ਵਾ ਹੁੰਣ 😢ਬੰਦਾ।।ਪਤਾ ਨਹੀਂ ਸੰਸਕਾਰਾਂ।।ਅਛੇ ਗੁਣਾਂ।। ਛੋਟੇ ਵੱਡੇ ਨਾਲ ਮੀਠਾ ਅਤੇ ਬਾਬੇ ਨਾਨਕ ਦੀ ਬੋਲੀ ਕਯੋ ਵਿਸਾਰ ਗਿਆ 😢😢😢😢😢ਹੁੰਣ ਤਾਂ ਮਾਮਲਾ ਖ਼ਤਮ ਹੀ ਹੈ 😢😢😢😢 ਤੁਸੀਂ ਦਸੋ ਬਾਬੇ ਨਾਨਕ ਦੇ ਧੂਤ।।।ਕਿਸ ਨੂੰ ਸਮਝਾਉਣ ਕਿ ਸਾਡਾ ਵੀ ਸਮਾਜ ਚ ਰੇਹਣ ਨੂੰ ਦਿਲ ਕਰਦਾ ਹੈ।।😢😢😢😢 ਅਸੀਂ ਕੀਦੇ ਨਾਲ ਰਹਿਏ ਗੱਲਾਂ ਕਰਿਐ 😢😢😢😢😢😢
@user-qr8mn6oz5y
@user-qr8mn6oz5y 14 күн бұрын
Bot Soni movie si❤❤❤😂
@Preet_701
@Preet_701 10 күн бұрын
Nyc 👌😊
@prabhdeepsingh7456
@prabhdeepsingh7456 14 күн бұрын
Very nice 👍❤
@AjayKumar-cx1cj
@AjayKumar-cx1cj 11 күн бұрын
Excellent
@Starchy_Gaming
@Starchy_Gaming 13 күн бұрын
very nice
@sarbjeetkaur4706
@sarbjeetkaur4706 12 күн бұрын
Bhut vdihiya
@jaggikhokhar8568
@jaggikhokhar8568 12 күн бұрын
Sab to sira acting madam raj dhaliwal ji 🎉❤
@AvtarSingh-eu7rw
@AvtarSingh-eu7rw 14 күн бұрын
Very good 👍
@irajdhaliwal
@irajdhaliwal 14 күн бұрын
🙏👍😄
@kakukaku3219
@kakukaku3219 13 күн бұрын
Boath badiya message bai
@jasshergill1843
@jasshergill1843 13 күн бұрын
👍🏼👍🏼👍🏼👍🏼👍🏼👍🏼👍🏼
@Manpreetkkaurz
@Manpreetkkaurz 14 күн бұрын
Ghar ghar di ehi khaani 😂 Puri film pao jaldi
@rajawarring9389
@rajawarring9389 8 күн бұрын
Very nice ❤️ ❤️ ❤️
@BeantsinghBeanf-ii5ru
@BeantsinghBeanf-ii5ru 14 күн бұрын
Good film
@harjindersingh5407
@harjindersingh5407 7 күн бұрын
Very nice episode
@kulwantkaur1692
@kulwantkaur1692 5 күн бұрын
ਅਸਲੀਅਤ ਵਿਖਾ ਦਿੱਤੀ ਘਰਾਂ ਦੀ ਪੂਰੀ ਤਰਾਂ ਹੀ ਸਹੀ ।
Nikka Mota | Smeep Kang | Karamjit Anmol | Latest Short Movie 2023
17:46
ПРИКОЛЫ НАД БРАТОМ #shorts
00:23
Паша Осадчий
Рет қаралды 4,8 МЛН
Шок. Никокадо Авокадо похудел на 110 кг
00:44
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Sass Saunkan Bangyi ? ft. Sargun Mehta & Nimrat Khaira | JaggieTv
25:12
ПРИКОЛЫ НАД БРАТОМ #shorts
00:23
Паша Осадчий
Рет қаралды 4,8 МЛН