ਲੀਡਰਾਂ ਦੇ ਕੰਡਿਆਂ ਵਾਂਗੂੰ ਚੁੱਭਦੀਆਂ ਇਹਨਾਂ ਭੰਡਾਂ ਦੀਆਂ ਗੱਲਾਂ ਕਿਓਂਕਿ ਗੱਲਾਂ ਐਸੀਆਂ ਜਿਹੜੀਆਂ ਠਾਹ ਕਰਕੇ ਵੱਜਦੀਆਂ

  Рет қаралды 29,701

RMB Television

RMB Television

2 жыл бұрын

#RMBTelevision #PunjabiComedy #SyasiBhand
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin kzbin.info/door/7Bx... / rmbtelevisioninsatgram-
/ rmbtelevision

Пікірлер: 50
@jatinderdeol6942
@jatinderdeol6942 Жыл бұрын
ਬਹੁਤ ਵਧੀਆ ਸੋਚ ਹੈ। ਵਾਹਿਗੁਰੂ ਵੀਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਸੱਚ ਦੇ ਰਾਹ ਤੇ ਚੱਲਣ ਦਾ ਬੱਲ ਬਖਸ਼ਣ।
@Sattekaking
@Sattekaking 2 жыл бұрын
BAHUT VADHIA MERE CHHOTTE PUT JI THANKS🙏.
@Gtgaming864
@Gtgaming864 Жыл бұрын
ਪਰਮਾਤਮਾ ਨੇ ਖੁਦ ਤੁਹਾਨੂੰ ਹੀ ਇਸ ਕਲਾ ਲਈ ਬਣਾਇਆ ਹੈ ਜੁਗ ਜੁਗ ਜੀਓ ਜਵਾਨੀਆਂ ਮਾਣੋਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਇਹ ਅਰਦਾਸ ਹੈ ਵਾਹਿਗੁਰੂ ਜੀ ਅੱਗੇ👌👌✌️🥰🥰💐💐
@ArshDeep-em4zt
@ArshDeep-em4zt Жыл бұрын
ਜੋੜੀ ਤੇ ਪਿਆਰ ਬਣਾ ਕੇ ਰੱਖਣਾ ਵੀਰ
@paramjeetkaur945
@paramjeetkaur945 Жыл бұрын
ਵਾਹਿਗੁਰੂ ਜੀ ਜੋ ਉਸ ਸਮੇਂ ਭੰਡ ਨੇ ਕਵਿਤਾ ਕਹੀਂ। ਤੇਰੀ ਇਕੋਂ ਅੱਖ ਸੁਲੱਖਣੀ ਪੲਈ ਵਾਛਾ ਢਾਲੇ ਨਿਊ ਨਿਊ ਕਰਨ ਸਲਾਮਾਂ ਦੋ ਦੋ ਅੱਖਾ ਵਾਲੇ
@ravimoga3500
@ravimoga3500 2 жыл бұрын
Bai ji bahut vadia actor aa dono
@meghrajsharma5721
@meghrajsharma5721 Жыл бұрын
ਪੰਜਾਬ ਦੀ ਪੇਂਡੂ ਕਲਾ ਨੂੰ ਜਿੰਦਾ ਰੱਖਣ ਲਈ ਪੁਤਰੋ ਸ਼ਾਬਾਸ਼ਏ‌ ਲਗੇ ਰਹੋ ਮੁੰਨਾ ਭਾਈ
@sarajmanes4505
@sarajmanes4505 2 жыл бұрын
Sat Shri Akal Ji Lajawab Program Jiode Vasde Raho Rab Rakha Thanks Ji 😊 👍 🙏
@malwinderwalia2119
@malwinderwalia2119 Жыл бұрын
ਬੇਟਾ ਜੀ ਮੈ ਵੇਖਿਆ ਤੁਸੀ ਬਹੁਤ ਵਧੀਆ ਕਲਾਕਾਰ ਹੋ 1973 74 ਟਿੱਬੀ ਵਾਲ਼ੇ ਕਲਾਕਾਰ ਬਹੁਤ ਮਸ਼ੂਰ ਸਨ ਵਿਆਹ ਚ ਓਨਾ ਨੂੰ ਬੁਲਾਇਆ ਜਾਂਦਾ ਸੀ
@aryanminhas309
@aryanminhas309 2 жыл бұрын
ਜਿਸ ਤਰਹ ਤੁਸੀ ਹਰ ਮਸਲੇ ਤੇ ਤੰਜ ਕਸਦੇ ਹੋ ਇਵੇ ਕਿਸਾਨਾ ਤੇ ਵੀ ਤੰਜ ਕਸੋ ਜੋ ਆਪਸ ਵਿੱਚ ਛਿੱਤਰੋ ਛਿੱਤਰੀ ਹੋਈ ਫਿਰਦੇ ਆ
@ManjitSingh-cl4ur
@ManjitSingh-cl4ur 9 ай бұрын
Bohat vadia ji khush raho
@gurdialbal6680
@gurdialbal6680 2 жыл бұрын
VAH VAH MERE JAJMANA .JIHDI EKO AKH SULAKHANI DO DO NAINA VALE KARAN SLAMA.---Gurnam Kaur
@baljindersinghnahal6710
@baljindersinghnahal6710 Жыл бұрын
🙏🙏🙏🙏🙏🙏👍👍👍👍👍❤❤❤❤
@sgrewal3019
@sgrewal3019 2 жыл бұрын
A and I ਜ਼ਿੰਦਾਬਾਦ
@paramveersingh9809
@paramveersingh9809 Жыл бұрын
Exelant
@iqbalsingh8430
@iqbalsingh8430 Жыл бұрын
Maharaja ranjeet Singh di ek aankh parmatma ne bakhshi si kyunki oho sneha datta si ke khalsa Sara no ek akh naal vekh da WaheGuru ji ka khalsa WaheGuru ji ki Fateh
@BaldevSingh-ow9yg
@BaldevSingh-ow9yg 2 жыл бұрын
Very good
@GORAWALIA
@GORAWALIA Жыл бұрын
ਤੇਰੀ ਇੱਕੋ ਅੱਖ ਸੁਲੱਖਣੀ ਸਲਾਮਾਂ ਿਨਉਂ- ਨਿਉਂਂ ਕਰਨ ਦੋ ਅੱਖਾਂ ਵਾਲੇ।
@user-yl4ur4in1m
@user-yl4ur4in1m 2 жыл бұрын
V NYC brother ✌️❣️❣️👈
@TarsemSingh-oo6bv
@TarsemSingh-oo6bv 2 жыл бұрын
Very.good.ehana.dona.di.kalagiri.
@lovepreetkaursandhu4376
@lovepreetkaursandhu4376 2 жыл бұрын
Pani da mudha bhut ahem aa punjab lyi..usda v zikar krya kro..
@ASTeer1699
@ASTeer1699 Жыл бұрын
Ik hal azadi ni ta time di gal hai.
@GurjantSingh-vd6dg
@GurjantSingh-vd6dg 2 жыл бұрын
Bahut vadiya
@lovedeol7400
@lovedeol7400 2 жыл бұрын
Bahut vadiya
@jagtarsingh8392
@jagtarsingh8392 2 жыл бұрын
vary Nice 👌
@sukhjitsingh7182
@sukhjitsingh7182 Жыл бұрын
Nice
@paramjitsinghgill8217
@paramjitsinghgill8217 Жыл бұрын
🥰🤡👍✌✌. Very. Poeerb. Good. Ji
@ranjitsinghkahlon2421
@ranjitsinghkahlon2421 2 жыл бұрын
ਤੇਰੀ ਇੱਕੋ ਅੱਖ ਸੁਲੱਖਣੀ ਜਿਨ੍ਹੇ ਲੱਖਾਂ ਤਾਰੇ, ਝੁਕ ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ।
@JasbirSingh-vh8sl
@JasbirSingh-vh8sl Жыл бұрын
😅😅😅😅❤❤❤
@assaultgaming2441
@assaultgaming2441 2 жыл бұрын
Nzare aa jande aa nzare
@suvegsingh9115
@suvegsingh9115 2 жыл бұрын
👏👏👏👏👏
@user-yl4ur4in1m
@user-yl4ur4in1m 2 жыл бұрын
So NYC ✌️
@gurcharansinghmann1814
@gurcharansinghmann1814 2 жыл бұрын
Lok sampark vibagh vich lag javo G????
@kaurasingh7750
@kaurasingh7750 2 жыл бұрын
ਵੀਰ ਜੀ ਤੁਸੀਂ ਕਿਸਾਨ ਧਰਨੇ ਦੀ ਬਹੁਤ ਹੀ ਸੇਵਾ ਨਿਭਾਹੀ ਪਰ ਉਹ ਤਾਂ ਗਦਾਰ ਨਿਕਲੇ ਅਡਾਨੀ ਨੂੰ ਕਣਕ ਵੇਚ ਦਿਤੀ ਇਸ ਗਦਾਰੀ ਬਾਰੇ ਕੀ ਵਿਚਾਰ ਹੈ . ਕੌਰ ਸਿੰਘ ਮੋਗਾ
@kaursingh8369
@kaursingh8369 2 жыл бұрын
ਕੌਰ ਸਿੰਘ ਜੀ ਜਦੋਂ ਕਿਸੇ ਦੀ ਜ਼ਮੀਰ ਮਰ, ਜਾਵੇ ਫਿਰ ਕੀ ਕੀਤਾ ਜਾ ਸਕਦਾ ਐ ਕੌਰ ਸਿੰਘ ਡੋਡ ਵਾਂਦਰ
@kalakotra4713
@kalakotra4713 2 жыл бұрын
👍👍👍👍😄😄😄😄😄🤣🤣🤣🤣
@iqbalsingh2302
@iqbalsingh2302 2 жыл бұрын
🙏🙏🏝️♥️❤️👍❤️🙏
@gagandhillon9028
@gagandhillon9028 2 жыл бұрын
Good work 👍👍
@BalwinderKaur-qu9ls
@BalwinderKaur-qu9ls 2 жыл бұрын
I feel pity for boy who is being beaten on one arm
@manpreetaulakh4915
@manpreetaulakh4915 2 жыл бұрын
See tt hi iopk
@Dhokhebaz762
@Dhokhebaz762 2 жыл бұрын
Help di lor aa veere mnu je koi help kr skda ta mere nal gal jrur kre 😭🙏🏻
@gurmailsingh4170
@gurmailsingh4170 2 жыл бұрын
Tuhadi eko akh sulakhani jhuk jhuk Karn slama do do akha wale
@ManjinderSingh-dg8vt
@ManjinderSingh-dg8vt Жыл бұрын
Refredam ne bil rad kite londan vich refredam di votta naal bal rad kite dehli ne
@simranjotsingh8862
@simranjotsingh8862 2 жыл бұрын
Uuq
@sukhdevsraun3554
@sukhdevsraun3554 2 жыл бұрын
teri iko alh sulkhni jug chanan saare thanu nlm nim kran slama 2 2 akahha vale
@gurcharansinghmann1814
@gurcharansinghmann1814 2 жыл бұрын
Teri ikko akhh sulakhni ma shabha purre ___neyo neyo karan slam G do akkahan wale ♥
Became invisible for one day!  #funny #wednesday #memes
00:25
Watch Me
Рет қаралды 24 МЛН
小丑给天使送新鞋了。#天使 #小丑 #超人不会飞
0:20
超人不会飞
Рет қаралды 4,6 МЛН
I Can't Believe We Did This...
0:38
Stokes Twins
Рет қаралды 23 МЛН
Что произошло в ресторане!
0:16
Victoria Portfolio
Рет қаралды 9 МЛН
БОЛЬШОЙ ПЕТУШОК #shorts
0:21
Паша Осадчий
Рет қаралды 8 МЛН