ਲੋੜਵੰਦਾਂ ਲਈ ਰਾਸ਼ਨ ਵੰਡਿਆ - Sant Baba Darshan Singh Ji Khalsa Tapoban Dhakki Sahib

  Рет қаралды 6,320

Dhakki Sahib

Dhakki Sahib

Күн бұрын

For all latest updates, please visit the following page:
DhakkiSahib
Website Link:
www.dhakkisahib.tv
Facebook Information Updates: / dhakkisahib
KZbin Media Clips: / dhakkisahibtv
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#DhakkiSahib #SantkhalsaJi #corona

Пікірлер: 57
@ranjodhsingh3945
@ranjodhsingh3945 4 жыл бұрын
ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜੀ ਬਾਬਾ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurtejsinghkhalsa6428
@gurtejsinghkhalsa6428 4 жыл бұрын
ਗੁਰੂ ਨਾਨਕ ਦੇ ਲੰਗਰਾਂ ਦੀ ਨਿੰਦਿਅਾਂ ਕਰਨ ਵਾਲੇ ਵੇਖ ਲੈਣ ਹੁਣ, ਗੁਰੂ ਦਾ ਲੰਗਰ ਅਤੁੱਟ ਹੈ ਤੇ ਸਦਾ ਅਤੁੱਟ ਹੀ ਵਰਤਦਾ ਰਹੇਗਾ।
@pardeepkhattra1563
@pardeepkhattra1563 4 жыл бұрын
ਬਹੁਤ ਹੀ ਸ਼ਲਾਘਾਯੋਗ ੳੁਪਰਾਲਾ ਕੀਤਾ ਗਿਅਾ ਹੈ ਬਾਬਾ ਜੀਅਾਂ ਵੱਲੋਂ🙏🙏💖💖💖❤️❤️
@gurtejsinghkhalsa6428
@gurtejsinghkhalsa6428 4 жыл бұрын
ਧੰਨ ਗੁਰੂ ਧੰਨ ਗੁਰੂ ਪਿਅਾਰੇ ਸੰਤ ਖਾਲਸਾ ਜੀਅਾਂ ਵੱਲੋਂ ਕੀਤਾ ਗਿਅਾ ਹਰੇਕ ਕਾਰਜ਼ ਬਹੁਤ ਸ਼ਲਾਘਾਯੋਗ ਹੈ ਭਾਂਵੇ ੳੁਹ ਧਾਰਮਿਕ ਪੱਖੋਂ ਹੋਵੇ ਭਾਂਵੇ ਸਮਾਜਿਕ ਪੱਖੋਂ। ਬਾਬਾ ਜੀਅਾਂ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿੳੂ ਤੋਂ ਪੀੜਤ ਲੋਕਾਂ ਦੇ ਦਰਦ ਨੂੰ ਵਡਾੳੁਦਿਅਾਂ ਜੋ ੳੁਪਰਾਲਾ ਕੀਤਾ ਗਿਅਾ ਹੈ ਬਹੁਤ ਮਹਾਨ ਹੈ ਜੀ।
@gurtejsinghkhalsa6428
@gurtejsinghkhalsa6428 4 жыл бұрын
ਮਹਾਂਪੁਰਸ਼ ਸਮੁੱਚੀ ਲੁਕਾੲੀ ਦਾ ਦਰਦ ਮਹਿਸੂਸ ਕਰਦੇ ਹਨ ਅਤੇ ਸਭ ਦਾ ਹੀ ਭਲਾ ਲੋਚਦੇ ਹਨ।
@anandkhattra7442
@anandkhattra7442 4 жыл бұрын
ਧੰਨਵਾਦੀ ਹਾਂ ਜੀ ਮਹਾਪੁਰਸਾ ਦੇ...
@karmjeetkaur4940
@karmjeetkaur4940 4 жыл бұрын
ਹਰ ਜੀਵ ਪ੍ਰਤੀ ਇਨਾਂ ਪਿਆਰ ਤੇ ਰਹਿਮ ਦਿਲ ਕਿਸੇ ਵਿਰਲੇ ਹੀ ਰੱਬ ਦੇ ਪਿਆਰੇ ਦਾ ਸੁਭਾਅ ਹੁੰਦਾ ਹੈ । ਧੰਨ ਸੰਤ ਖਾਲਸਾ ਜੀ ਜੋ ਸਰਬੱਤ ਦੇ ਭਲੇ ਲਈ ਅਨੇਕਾਂ ਕਦਮ ਉਠਾ ਰਹੇ ਹਨ । ਨਹੀਂਉ ਰੀਸਾਂ ਸੰਤ ਖਾਲਸਾ ਜੀ ਤੇਰੀਆਂ
@khalsa.tejbirr5223
@khalsa.tejbirr5223 4 жыл бұрын
ਦਿਲ ਖੁਸ਼ ਹੋ ਗਿਅਾ ਜੀ ਵੇਖਕੇ...ਅਾਪੋ ਅਾਪਣਾ ਭਲਾ ਤਾਂ ਸਭ ਹੀ ਲੋੜਦੇ ਹਨ ਪ੍ਰੰਤੂ ਵਿਰਲੇ ਰੱਬ ਦੇ ਪਿਅਾਰੇ ਸਾਧੂ ਸੰਤ ਹਨ ਜੋ ਸਭਨਾਂ ਦਾ ਭਲਾ ਲੋਚਦੇ ਹਨ।ਬਹੁਤ ਹੀ ਪਰੳੁਪਕਾਰ ਵਾਲਾ ਨੇਕ ੳੁਪਰਾਲਾ ਕੀਤਾ ਹੈ ਮਹਾਂਪੁਰਸ਼ਾਂ ਨੇ...ਜੋ ਕਿ ਪਰੳੁਪਕਾਰੀ ਸਾਧੂ ਹੀ ਕਰ ਸਕਦੇ ਹਨ ਤੇ ਸਾਡੇ ਵਰਗੇ ਕਲਿਯੁਗੀ ਜੀਵਾਂ ਨੂੰ ਵੀ ਸੇਧ ਦੇ ਸਕਦੇ ਹਨ।ਬਹੁਤ ਹੀ ਨਿਮਰਤਾ ਦੀ ਮੂਰਤ ਹਨ ਮਹਾਂਪੁਰਸ਼ ਜੋ ਸਦਾ ਹੀ ਲੁਕਾੲੀ ਦੇ ਭਲੇ ਹਿੱਤ ਕਾਰਜ਼ ਕਰਦੇ ਰਹਿੰਦੇ ਹਨ।
@pardeepkhattra1563
@pardeepkhattra1563 4 жыл бұрын
ਸਾਡਾ ਕੋਟਿ ਕੋਟਿ ਪ੍ਰਣਾਮ ਹੈ ਅੈਸੇ ਮਹਾਂਪੁਰਸ਼ਾਂ ਨੂੰ ਜਿਹੜੇ ਹਰ ਸਮੇਂ ਦੁਖੀ ਅਤੇ ਗਰੀਬਾਂ ਦੀ ਮਦਦ ਕਰਨ ਲੲੀ ਤਿਅਾਰ ਰਹਿੰਦੇ ਹਨ💐💐🙏🙏💖💖❤️❤️🌹🌹💞🥀
@harindersingharaich3325
@harindersingharaich3325 4 жыл бұрын
Tapoban Dhakki Sahib always serves as a helping hands to the society 🙏🙏🙏.....Waheguru ji
@rajghuman3837
@rajghuman3837 4 жыл бұрын
Vaheguru Ji...
@ranjitsingh4061
@ranjitsingh4061 4 жыл бұрын
Baba je
@ManpreetKaur-cq7po
@ManpreetKaur-cq7po 4 жыл бұрын
ਪੂਰੀ ਦੁਨੀਆਂ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਸਤੋਂ ਅਸੀਂ ਸਾਰੇ ਬਕਿਫ਼ ਹਾਂ ਪਰ ਇਹੋ ਜਿਹੇ ਹਾਲਾਤਾਂ ਵਿੱਚ ਇਨਸਾਨ ਸੱਭ ਕੁੱਝ ਛੱਡ ਸਕਦਾ ਪਰ ਪੇਟ ਦੀ ਭੁੱਖ ਨੂੰ ਨੀ ਰੋਕ ਸਕਦਾ।ਜ਼ਿੰਦਾ ਤੇ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਨੂੰ ਕਾਇਮ ਰੱਖਣ ਲਈ ਭੋਜਨ ਦਾ ਮਿਲਣਾ ਜਰੂਰੀ ਹੈ।ਗਰੀਬ ਵਰਗ ਜੋ ਦਿਹਾੜੀ ਜੋਤਾ ਲਗਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਸੀ ਅੱਜ ਇਸ ਵਰਗ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ।ਇਹਨਾਂ ਸਭ ਲਈ ਮਸੀਹਾ ਦੇ ਰੂਪ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਪੂਰਨ ਰੂਪ ਵਿਚ ਸਹਿਯੋਗ ਦੇ ਰਹੇ ਹਨ।ਇਹੋ ਜਿਹੇ ਪਰਉਪਕਾਰੀ ਮਹਾਂਪੁਰਸ਼ ਜੋ ਸਭਨਾ ਦਾ ਭਲਾ ਲੋਚਦੇ ਨੇ ਤੇ ਕਦੇ ਵੀ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦੇ।
@prabhjotkaur6553
@prabhjotkaur6553 4 жыл бұрын
baba g always ready to help needy people in every situation
@harvinderkaur8807
@harvinderkaur8807 3 жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ
@yodhbenipal
@yodhbenipal 4 жыл бұрын
Love u rabba
@jasdevsingh3908
@jasdevsingh3908 4 жыл бұрын
Dhan ho baba g
@lifestar3753
@lifestar3753 4 жыл бұрын
Waheguru g Mehar kareo Baba ji te
@manjeetsinghsandhu630
@manjeetsinghsandhu630 4 жыл бұрын
Good
@kamaldeepkaur9750
@kamaldeepkaur9750 4 жыл бұрын
ਸਾਧੂ ਰੂਪ ਰਬ ਦਾ ਭਲਾ ਚਾਹੁੰਦੇ ਸਭ ਦਾ 🙏
@mannukaur6675
@mannukaur6675 3 жыл бұрын
Bahut wadia sewa hai ji 🙏🏻🙏🏻🙏🏻
@Sukhwindersingh-wk6ox
@Sukhwindersingh-wk6ox 4 жыл бұрын
ਵਾਹਿਗੁਰੂ.ਜੀ
@jaswindersinghbajwa7629
@jaswindersinghbajwa7629 4 жыл бұрын
🙏🙏🙏🙏
@kamaldeepkaur9750
@kamaldeepkaur9750 4 жыл бұрын
waheguru g
@hardeepsingh1225
@hardeepsingh1225 4 жыл бұрын
Waheguru ji
@ManjeetKaur-se6ke
@ManjeetKaur-se6ke 4 жыл бұрын
🙏🏻🙏🏻🙏🏻🙏🏻🙏🏻🙏🏻
@khalsa.tejbirr5223
@khalsa.tejbirr5223 4 жыл бұрын
ੲਿਹ ਸਾਡਾ ਫਰਜ਼ ਬਣਦਾ ਕਿ ਅਸੀਂ ਅਾਪਣਾ ਅਤੇ ਅਾਪਣੇ ਅਾਲੇ ਦੁਅਾਲੇ ਦੇ ਲੋਕਾਂ ਦਾ ਧਿਅਾਨ ਰੱਖੀੲੇ, ਜਿੰਨਾ ਹੋ ਸਕੇ ੲਿੱਕ ਦੂਜੇ ਤੋਂ ਦੂਰੀ ਬਣਾਕੇ ਰੱਖੀੲੇ, ਖੰਘਣ ਅਤੇ ਛਿੱਕਣ ਵੇਲ ਅਾਪਣਾ ਪਰੌਪਰਲੀ ਮੂੰਹ ਕਵਰ ਕਰੀੲੇ, ਹੋ ਸਕੇ ਤਾਂ ਰੁਮਾਲ ਦੀ ਵਰਤੋਂ ਜ਼ਰੂਰ ਕਰੀੲੇ,ਜੂਠੇ ਹੱਥਾਂ ਨਾਲ ਕਿਸੇ ਚੀਜ਼ ਨੂੰ ਨਾ ਛੂਹੀੲੇ, ਹੱਥ ਚੰਗੀ ਤਰ੍ਹਾਂ ਧੋਕੇ ਹੀ ਮੂੰਹ ਨੂੰ ਲਾੲੀੲੇ.....ਨਾਲੇ ੲਿਹ ਕੋੲੀ ਅੱਜ ਦੀ ਗੱਲ ਨਹੀਂ ਗੁਰੂ ਮਹਾਰਾਜ ਦੀ ਸਿੱਖਿਆ ਅਨੁਸਾਰ ਤਪੋਬਣ ਵਿਖੇ ਤਾਂ ਸੰਤ ਖਾਲਸਾ ਜੀ ਵੱਲੋਂ ਹਮੇਸ਼ਾਂ ਤੋਂ ਹੀ ੲਿਹ ਜ਼ਰੂਰੀ ਗੱਲਾਂ ਸਿਖਾੲੀਅਾਂ ਜਾਂਦੀਅਾਂ ਸਨ ਤੇ ਅੱਜ ਵੀ ੳੁੱਥੇ ੲਿਹ ਨਿਯਮ ਪੱਕੇ ਹਨ।
@gurparbantsinghpunu7369
@gurparbantsinghpunu7369 4 жыл бұрын
🙏
@Gurpreetsingh-wh6ub
@Gurpreetsingh-wh6ub 4 жыл бұрын
wahaguru
@sarpreetsinghgrewal7019
@sarpreetsinghgrewal7019 4 жыл бұрын
🙏🚩🔥🚩🙏
@khalsa.tejbirr5223
@khalsa.tejbirr5223 4 жыл бұрын
ਅੱਜ ਦੇ ਸਮੇਂ ਚ ਬਹੁਤ ਹੀ ਮਹਾਨ ਸੇਵਾ ਹੈ
@mannukaur6675
@mannukaur6675 3 жыл бұрын
Babaji tusi rabb roop ho 🙏🏻🙏🏻🙏🏻
@rockseerha8377
@rockseerha8377 4 жыл бұрын
Waheguru Ji, Satgur Ki Sewa Saffal Hai Ji. Waheguru Ji, Waheguru Ji.
@ramandeepsidhu7960
@ramandeepsidhu7960 2 жыл бұрын
Wahaguru ji wahaguru ji wahaguru ji wahaguru ji
@ripudamanbains4663
@ripudamanbains4663 4 жыл бұрын
Waheguru waheguru waheguru waheguru ji
@pardeepkhattra1563
@pardeepkhattra1563 4 жыл бұрын
Great efforts 🙏🙏🌺🌺🥀🥀💗
@kirandeepkaur5975
@kirandeepkaur5975 4 жыл бұрын
Baba ji always does good to everyone
@theworldofeverything7010
@theworldofeverything7010 4 жыл бұрын
Waheguru ji🙏🙏
@khalsa.tejbirr5223
@khalsa.tejbirr5223 4 жыл бұрын
Really appreciable 🙏🏻❤️
@Gurpreetsingh-wh6ub
@Gurpreetsingh-wh6ub 4 жыл бұрын
baba g hmasha aga a ka loka di help krda hun
@khalsa.tejbirr5223
@khalsa.tejbirr5223 4 жыл бұрын
ਢੱਕੀ ਵਾਲੇ ਕਹਿਣਾ ਹੀ ਸੌਖਾ ਹੈ ਜੀ ਪਰ ਪੰਥ ਦਾ,ਸਿੱਖ ਕੌਮ ਦਾ,ਦੁਖੀਅਾਂ ਦਾ ਅਸਲ ਮਾੲਿਨੇ ਵਿੱਚ ਦਰਦੀ ਹੋਣਾਂ ਤਾਂ ਕੋੲੀ ੲਿਹਨਾਂ ਤੋਂ ਸਿੱਖੇ ਜੀ....ੲਿਹ ਨਹੀਂ ਕਿ ਹੋਰ ਸੰਸਥਾਵਾਂ ਨਿੰਦਣ ਯੋਗ ਨੇ,ੳੁਹ ਵੀ ਅਾਪਣੇ ਵੱਲੋਂ ਪੂਰਾ ਯੋਗਦਾਨ ਪਾ ਰਹੀਅਾਂ ਨੇ ਪ੍ਰੰਤੂ ਮੈਂ ਅਾਪਣੀ ਅੱਖੀਂ ਵੇਖਿਅਾ ਕਿ ੲਿਹ ਸੰਸਥਾ ਤਾਂ ਜਿੱਥੇ ਮਰਜ਼ੀ ਵੇਖ ਲੳੁ,ਹਰ ਖੇਤਰ 'ਚ ਅਾਪਣਾ ਪੂਰਾ ਯੋਗਦਾਨ ਪਾੳੁਂਦੀ ਹੈ,ਜਿੱਥੇ ਵੀ ਲੋੜ ਹੋਵੇ ਲੋੜਵੰਦਾਂ ਦੀ ਪੂਰੀ ਸਹਾੲਿਤਾ ਕਰਦੀ ਹੈ।ਵਾਹਿਗੁਰੂ ਜੀ ੲਿਸ ਸੰਸਥਾ ਨੂੰ ਸਦਾ ਹੀ ਚੜ੍ਹਦੀਅਾਂ ਕਲਾਂ ਵਿੱਚ ਰੱਖਣ.....
@yodhbenipal
@yodhbenipal 4 жыл бұрын
Tu Mera Rakha sabni Thai
@prabhjotkaur6553
@prabhjotkaur6553 4 жыл бұрын
dhan hn baba g
@AmanAman-bd9cd
@AmanAman-bd9cd 4 жыл бұрын
ਵਾਹਿਗੁਰੂ ਜੀ
@manjitgurm6943
@manjitgurm6943 4 жыл бұрын
Waheguru ji
@dalvirdalvir4354
@dalvirdalvir4354 4 жыл бұрын
🙏🙏🙏🙏🙏
@Gurpreetsingh-wh6ub
@Gurpreetsingh-wh6ub 4 жыл бұрын
🙏🙏
@lakhvirsingh8305
@lakhvirsingh8305 4 жыл бұрын
waheguru g
@user-oc3mu3uh9m
@user-oc3mu3uh9m 4 жыл бұрын
Waheguru ji🙏🏼
@pawanpreetsinghgarcha4732
@pawanpreetsinghgarcha4732 4 жыл бұрын
Waheguru ji
@movies_lover13
@movies_lover13 4 жыл бұрын
Waheguru ji
@gurmukhsingh3967
@gurmukhsingh3967 4 жыл бұрын
Waheguru ji
@gurkamalbenipal1633
@gurkamalbenipal1633 4 жыл бұрын
Waheguru g
@yodhbenipal
@yodhbenipal 4 жыл бұрын
Waheguru g
@davinder6998
@davinder6998 4 жыл бұрын
ਵਾਹਿਗੁਰੂ ਜੀ
@prabhjotkaur6553
@prabhjotkaur6553 4 жыл бұрын
🙏🙏
@HarjinderSingh-yu7si
@HarjinderSingh-yu7si 4 жыл бұрын
Waheguru ji🙏
Throwing Swords From My Blue Cybertruck
00:32
Mini Katana
Рет қаралды 11 МЛН
Running With Bigger And Bigger Feastables
00:17
MrBeast
Рет қаралды 204 МЛН
ਤਪੋਬਣ ਦੀ ਦੀਵਾਲੀ | Tapoban Di DIWALI
5:47
Dhakki Sahib
Рет қаралды 3,9 М.