No video

ਲਾਹੌਰ ਦੇ ਮਸ਼ਹੂਰ ਬਾਜ਼ਾਰਾਂ ਦੇ ਗੇੜੇ Lahore Pakistan | Punjabi Travel Couple | Ripan Khushi

  Рет қаралды 294,444

Punjabi Travel Couple

Punjabi Travel Couple

8 ай бұрын

Пікірлер: 691
@aapnapunjab802
@aapnapunjab802 8 ай бұрын
ਵੰਡ ਦੀ ਕਾਲੀ ਰਾਤ ਨੇ ਕਿੰਨੇ ਹੀ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ, ਸੋਚ ਕੇ ਹੀ ਅੱਖਾਂ ਭਰ ਜਾਂਦੀਆਂ ਨੇ | ਦਿਲੋਂ ਪਿਆਰ ਉਸ ਮਸੀਤ ਵਾਲੀ ਗਲੀ, ਸ਼ਰੀਫਪੁਰਾ ਵਾਲੇ ਵੀਰ ਵਾਸਤੇ ਜਿਸਦੇ ਬਜ਼ੁਰਗਾਂ ਨੇ ਉਹਨੂੰ ਕਿੰਨੇ ਗਹੁ ਨਾਲ ਦੱਸਿਆ ਹੋਊ ਕੇ ਉਹਨੂੰ ਮਕਾਨ ਨੰਬਰ 168 ਤੱਕ ਯਾਦ ਹੈ 😪
@kuldeepkaur-uw8tn
@kuldeepkaur-uw8tn 8 ай бұрын
ਵਾਹਿਗੁਰੂ ਕਿਰਪਾ ਕਰੇ ਬਾਡਰ ਨਾ ਰਹੇ ਬੱਸਾਂ ਵਿੱਚ ਬਿਨਾਂ ਵੀਜੇ ਦੇ ਆਪਣੇ ਖੁੱਸੇ ਹੋਏ ਵਜੂਦ ਨੂੰ ਮਿਲੀਏ
@samrathbirsingh3130
@samrathbirsingh3130 8 ай бұрын
ਸਾਡੇ ਰਿੱਪਨ ਅਤੇ ਖ਼ੁਸ਼ੀ ਨੂੰ ਪਾਕਿਸਤਾਨ ਘੁਮਾਉਣ ਤੇ ਵਿਕਾਸ ਵੀਰ ਦਾ ਬਹੁਤ ਬਹੁਤ ਧੰਨਵਾਦ ਰੱਬ ਵਿਕਾਸ ਵੀ ਦੀ ਲੰਬੀ ਉਮਰ ਕਰੇ
@JasveerSingh-ew2vv
@JasveerSingh-ew2vv 8 ай бұрын
Very nice 👍❤
@Daljeet-kx6qy
@Daljeet-kx6qy 8 ай бұрын
ਦਿਲ ਤਾਂ ਬਹੁਤ ਕਰਦਾ ਇਸ ਤਰ੍ਹਾਂ ਸਾਰੀ ਦੁਨੀਆਂ ਘੁੰਮਣ ਲਈ ਪਰ ਮਜਬੂਰੀ ਵੱਸ ਨਹੀਂ ਜਾ ਸਕਦਾ ਪਰ ਦਿਲੋਂ ਧੰਨਵਾਦ ਤੁਹਾਡਾ ਦੋਹਾਂ ਦਾ ਕਿ ਤੁਸੀਂ ਘਰ ਬੈਠੇ ਹੀ ਸਾਰਾ ਕੁੱਝ ਵਿਖਾ ਦਿੰਦੇ ਹੋ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@devindersingh2990
@devindersingh2990 8 ай бұрын
ਸਤਿ ਸ੍ਰੀ ਅਕਾਲ ਵੀਰ ਜੀ ਅਮ੍ਰਿਤਸਰ ਸ਼ਰੀਫਪੁਰਾ ਦੀ ਗੋਲ ਮਸੀਤ ਵਿਚ ਬੇਸ਼ੱਕ ਗੁਰਦਵਾਰਾ ਸਾਹਿਬ ਸਥਾਪਤ ਹੈ ਅਜ ਵੀ ਉਸ ਇਲਾਕੇ ਦੀ ਪਹਿਚਾਣ ਗੋਲ ਮਸੀਤ ਵਾਲੇ ਚੌਂਕ ਕਰਕੇ ਹੀ ਹਰ ਕੋਈ ਜਾਣਦਾ ਹੈ ਬਿਲਡਿੰਗ ਵੀ ਉਹੋ ਸੰਤਾਲੀ ਵੇਲੇ ਦੀ ਹੈ। ਦੀਪ ਦੇਵਿੰਦਰ ਸਿੰਘ (ਪੰਜਾਬੀ ਕਹਾਣੀਕਾਰ)
@makhansinghsandhu4891
@makhansinghsandhu4891 8 ай бұрын
ਮੈਂ ਅਮ੍ਰਿਤਸਰ ਸ਼ਰੀਫਪੁਰਾ ਮੁਹਲੇ ਤਿੰਨ ਸਾਲ ਰਿਹਾ ਹਾਂ ਗੋਲ ਮਸੀਤ ਕੋਲ 1969ਤੋਂ 72 ਤੱਕ ਉਦੋਂ ਮਸੀਤ ਵਿਚ ਮੀਟ ਦੀ ਦੁਕਾਨ ਹੁੰਦੀ ਸੀ ......
@harbhajansingh8872
@harbhajansingh8872 8 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤
@sarbjitsingh2221
@sarbjitsingh2221 8 ай бұрын
Yar Lehane punjab wale Buhat vadiya lok
@user-xf7jx5wv8n
@user-xf7jx5wv8n 8 ай бұрын
ਲਹਿੰਦੇ ਪੰਜਾਬ ਦੇ ਬਲੋਕ ਦੇਖ ਕੇ ❤ਬਹੁਤ ਖੁਸ਼ ਹੋਇਆ ਖੁਸ਼ ਰਹੇ ਜੋੜੀ R, K ਵਾਹਿਗੁਰੂ ਤਰੱਕੀ ਬਕਸ਼ਨ 🙏🙏🙏👍
@gurjantmaan9834
@gurjantmaan9834 8 ай бұрын
ਸਾਡੇ ਪਰਦਾਦਾ ਜੀ੍ ਇਸ ਟਰੈਕ ਤੋਂ ਟ੍ਰੈਨ ਤੇ ਬੈਠ ਕੇ ਫਿਰੋਜਪੁਰ ਟਿੰਡੇ ਵੇਚ ਕੇ ਜਾਂਦੇ ਰਹੇ ਵੰਡ ਤੋਂ ਬਾਅਦ ਫ਼ਿਰੋਜ਼ਪੁਰ ਹੀ ਆ ਗਏ
@Darbarbapulalbadshah786
@Darbarbapulalbadshah786 8 ай бұрын
😮❤ 21:14 waheguru lahore de sare bhen bhrawa nu hmesha khush rakhe
@chopaal7259
@chopaal7259 8 ай бұрын
Rab tuhanu slamat rekhy,,,,apni sarkar no aakho ,,,,,Sanu v visa dey devey tey asin v apna buzrgan wala Punjab tey Amritsir wekeh laen devy
@Darbarbapulalbadshah786
@Darbarbapulalbadshah786 8 ай бұрын
@@chopaal7259 allah jrur sunega
@Harpreet14159
@Harpreet14159 8 ай бұрын
ਸਭ ਤੋਂ ਵੱਡੀ ਗੱਲ ਹੈ ਕਿ ਪੁਰਾਣੀਆਂ ਵਿਰਾਸਤਾਂ ਦੀ ਸਾਂਭ ਸੰਭਾਲ ਕੀਤੀ ਹੈ। ਤਾਂਹੀ ਜੱਚਦਾ ਲਾਹੌਰ ਬਜ਼ੁਰਗਾਂ ਦੀ ਨਿਸ਼ਾਨੀ ਰੱਬ ਕਰੇ ਇਹ ਬਾਡਰ ਹੀ ਟੁੱਟ ਜਾਣ 😢
@yousafsardar8411
@yousafsardar8411 8 ай бұрын
BETTER TO HAVE BORDER DEAR YOU GUYS ARE MOST WELCOME
@manjeetkaurwaraich1059
@manjeetkaurwaraich1059 8 ай бұрын
ਲਿਪਟ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਫਿਰ ਤੋਂ ਪੰਜਾਬ ਇਕੱਠਾ ਕਰਕੇ , ਲਾਹੌਰ ਸ਼ਹਿਰ ਵਿਖਾਇਆ ਧੰਨਵਾਦ ਜੀ ੍ਰਤੁਹਾਡਾ
@manjeetkaurwaraich1059
@manjeetkaurwaraich1059 8 ай бұрын
ਰਿਪਨ
@ankitmehra8402
@ankitmehra8402 8 ай бұрын
😂😂😂😂😂😂😂😂😂😂😂😂😂😂😂
@makhansingh3002
@makhansingh3002 8 ай бұрын
​@@manjeetkaurwaraich1059ਮੈਡਮ ਜੀ ਤੁਸੀਂ ਨਾਮ ਗ਼ਲਤ ਲਿਖਿਆ
@ParminderBaloursingh-wm2le
@ParminderBaloursingh-wm2le 8 ай бұрын
Maharaja Ranjit Singh da Lahore love u
@harjgill1818
@harjgill1818 8 ай бұрын
I'm amarjit my dad and my cha cha study in Lahore
@user-hs9hw7ry5s
@user-hs9hw7ry5s 8 ай бұрын
Masha Allah ❤️ Pakistan Zindabad 🇵🇰🇲🇾 Ripen and Khushi Zindabad 🇨🇮 love you all
@user-hs9hw7ry5s
@user-hs9hw7ry5s 8 ай бұрын
Thank so much 🇨🇮🇵🇰❤️
@budhsinghhalwai8322
@budhsinghhalwai8322 8 ай бұрын
ਬਾਈ ਰਿਪਨ ਅਤੇ ਖੁਸੀ ਤੁਹਾਡਾ ਬਹੁਤ 2 ਧੰਨਵਾਦ ਤੁਸੀ ਲਾਹੌਰ ਪਹੁੰਚਕੇ ਼ਪੁਰਾਣੈ ਸਹਿਰ ਦੀਆਂ ਯਾਦਗਾਰੀ ਥਾਵਾਂ ਦਿਖਾ ਰਹੇ ਹੋ.ਇਸ ਸਟੇਸਨ ਬਾਰੇ ਕੁਲਦੀਪ ਮਾਣਕ ਦਾ ਗੀਤ ਸੀ . ਇਸ ਦੀ ਯਾਦ ਨੂੰ ਤਾਜਾ ਕਰਦਾ ਹੈ. ਗੱਡੀ ਰੁਕੀ ਲਾਹੌਰ ਸਟੇਸਨ, ਖੜੀਆਂ ਕਰਨ ਗਾਰਦਾਂ ਖੇਖਣ..ਹਿੱਕ ਤੇ ਸੱਪ ਹਿੰਦੀਆਂ ਦੇ ਲੇਟਣ .ਡੰਗ ਸੰਗੀਨਾ ਮਾਰਦੀਆ, ਜਵਾਨੀ ਜੜਾ ਪੱਟਣ ਨੂੰ ਕਾਹਲੀ ,ਹੋ ਗੋਰੀ ਸਰਕਾਰ ਦੀਆਂ.ਪੈ ਗਿਆ ਡਾਗਾਂ ਖੜਕਾਟਾ ਮੂੰਹ ਸਿਰ ਲਾਲਾ ਜੀ ਦਾ ਪਾਟਾ,ਜਿਹੜਾ ਪਿਆ ਦੇਸ ਨੂੰ ਘਾਟਾ ,ਨਾ ਕੌਮਾ ਕਦੇ ਸਹਾਰਦੀਆਂ.ਜਵਾਨੀ ਜੜਾ ਪੱਟਣ ਨੂੰ ਕਾਹਲੀ ਹੋ.......ਇਹ ਘਟਨਾ ਅੰਗਰੇਜ ਸਰਕਾਰ ਸਮੇ ਸਾਇਮਨ ਕਮੀ ਸਨ ਦੇ ਲਾਹੌਰ ਆਉਣ ਨਾਲ ਊਸਦਾ ਵਿਰੋਧ ਕਰਨ ਸਮੇ ਵਾਪਰੀ ਸੀ.. ਼
@user-cn3xb3fj1e
@user-cn3xb3fj1e 8 ай бұрын
ਬਹੁਤ ਵਧੀਆ ਲੱਗਾ ਲਾਹੌਰ ਵੇਖ ਕੇ ਅਮਿੰਰਤਸਰ ਵੀ ਸੇਮ ਏਵੇ ਦਾ ਰੇਲਵੇ ਸਟੇਸ਼ਨ ਨੂੰ ਸਾਮ੍ਹਣੇ ਲੰਡਾ ਬਾਜ਼ਾਰ, ਮਾਲ ਰੋਡ ਤੇ ਗਵਾਲ ਮੰਡੀ। ਬਹੁਤ ਧੰਨਵਾਦ ਰਿਪਨ ਸਿੰਘ ਤੇ ਖੁਸ਼ੀ ❤
@AjitSingh-gq6cb
@AjitSingh-gq6cb 8 ай бұрын
ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਦੋਨਾਂ ਜੀਆ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਅਤੇ ਆਪਸੀ ਪਿਆਰ ਬਣਾਈ ਰੱਖਣ ਜੀ 💐👍🙏
@arvinderkaur270
@arvinderkaur270 8 ай бұрын
ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਲਾਹੌਰ ਦੀਆਂ ਗੱਲੀਆਂ ਵਿੱਚ ਔਰਤਾਂ ਬਿਨਾਂ ਬੁਰਕੇ ਤੋਂ ਦਿੱਖ ਰਹੀਆਂ ਹਨ।। ਕਾਲਜ ਵਿੱਚ ਵੀ ਬੱਚੀਆਂ ਬਿਨਾਂ ਬੁਰਕੇ ਤੋਂ ਮਸਤ ਘੁੰਮ ਰਹੀਆਂ ਹਨ।। 👍
@jyotikaur9624
@jyotikaur9624 7 ай бұрын
Waheguru dono punjab ikathe ho jan thankyou khusi and ripan veer ji 😊
@mewasingh3980
@mewasingh3980 8 ай бұрын
ਬੁਹਤ ਬੁਹਤ ਧੰਨਵਾਦ ਰਿੰਪਨ ਵੀਰ ਜੀ ਲਹੌਰ ਦੇ ਦਰਸ਼ਨ ਕਰਵਾਉਣ ਤੇ
@rajbindersingh5777
@rajbindersingh5777 8 ай бұрын
ਧੰਨਵਾਦ ਰਿਪਨ ਖੁਸ਼ੀ ਜਿਹਨਾਂ ਨੇ ਲਾਹੌਰ ਦੇ ਦਰਸ਼ਨ ਕਰਵਾਤੇ
@iyi4322
@iyi4322 8 ай бұрын
Truck and buses are decorating like a Bride which makes our culture unique. 😊 Old Buses in Karachi are more beautiful that you can't imagine ripin bro.
@MuktarSingh-xp9wg
@MuktarSingh-xp9wg 8 ай бұрын
M7
@user-nq1ip3fz1w
@user-nq1ip3fz1w 8 ай бұрын
Pakistan pasand aaega sadda vi Dil karda
@mangakakru1861
@mangakakru1861 8 ай бұрын
Sat shiri Akal g sareya Vikas bai g Sat shiri Akal g Thoda Bohat Bohat Tanbad g Tusi sare Ripan khushi Di eni Help sambal kair kr rahe Ho g Love you Pakistaniyo g Pakistan jindabad Pakistan jindabad
@Manjitsingh-yi7dh
@Manjitsingh-yi7dh 8 ай бұрын
ਰਿਪਨ ਜੀ ਅੱਜ ਵੀ ਸੀ੍ ਅਮ੍ਰਿਤਸਰ ਸਾਹਿਬ ਵਿਖੇ ਸ਼ਰੀਫਪੁਰਾ ਮੁਹਲੇ ਗੋਲ ਗੁਰੂਦੁਆਰਾ ਲਾਗੇ ਉਨ੍ਹਾਂ ਦਾ ਮਕਾਨ ਮੋਜੂਦ ਹੈ
@SukhwinderSingh-wq5ip
@SukhwinderSingh-wq5ip 8 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@ADDSGRDJ
@ADDSGRDJ 8 ай бұрын
ਲਾਹੌਰ ਜਮਾ ਹੀ ਦੂਸਰਾ ਅੰਮ੍ਰਿਤਸਰ ਆ ।। ਇਕੋ ਜਿਹੇ ਦੋਵੇਂ ।।
@kamransani2925
@kamransani2925 8 ай бұрын
Lahore is a very developed city. You can't compare it with Amritsar
@ADDSGRDJ
@ADDSGRDJ 8 ай бұрын
​@@kamransani2925Brother I'm talking about old walled city. Btw Amritsar per capita GDP is one of highest of even Indian cities let alone Pakistani city.
@sushilgarggarg1478
@sushilgarggarg1478 8 ай бұрын
Enjoy a tour of Pakistan 🇵🇰 ♥️ ❤️ 💙 😊
@sattarakhtar
@sattarakhtar 8 ай бұрын
Dear Ripen. I feel so sorry that you couldn't visit Govt college university. It's my alma mater. It was built in 1864. There is a hall of fame in it where notable alumni details are displayed. They included Allama iqbal, Faiz Ahmad FaizDr Abdus Salam, Nobel prize winner besides Actor Bilrai Sahini and great Music director O P nayyar sahib. Had i known it earlier, i could have helped you in facilitation.
@bharatsidhu1879
@bharatsidhu1879 8 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਲਹੌਰ ਸ਼ਹਿਰ ਦੀ ਸੈਰ ਕਰਾਉਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@Dharm91313
@Dharm91313 5 ай бұрын
ਲਾਹੋਰ, ਲਾਹੌਰ ਹੀ ਹੈ
@baljeetkaur5371
@baljeetkaur5371 8 ай бұрын
ਧੰਨਵਾਦ। ਖੁਸ਼ੀ ਜੀ, ਰਿਪਨ ਜੀ। ਤਸੀਂ ਪੰਜਾਬ ਇਕੱਠਾ ਕਰਕੇ ਵਿਖਾਇਆ। ਪੁਰਾਣੀਆਂ ਇਤਹਾਸਿਕ ਇਮਾਰਤਾਂ ਦਾ ਸਾਨੂੰ ਗਿਆਨ ਦਿੱਤਾ।ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ।🙏🙏🌹🌹🌹
@user-it4wk1mb6p
@user-it4wk1mb6p 8 ай бұрын
Lahore has a population of 13000000 . It is the largest city of Punjab , Ludhiana & Amritsar are just small towns in comparison with Lahore 🎉
@satwinderkaur5209
@satwinderkaur5209 8 ай бұрын
ਮੇਰੇ ਪਾਪਾ ਜੀ ਮੋਗਾ-ਫਿਰੋਜ਼ਪੁਰ-ਲਾਹੌਰ-ਲਾਇਲਪੁਰ ਬਰਾਤ ਆਏ ਸਨ, 1947 ਅਪ੍ਰੈਲ ਦਾ ਸਮਾਂ ਸੀ ।ਹੁਣ ਵੀ ਸਾਰਾ ਕੁਝ ਬਹੁਤ ਯਾਦ ਕਰਦੇ ਹਨ ।
@yousafsardar8411
@yousafsardar8411 8 ай бұрын
REALLY HAVE YOU VISIT LAHORE
@user-sn6xo9ev3j
@user-sn6xo9ev3j 8 ай бұрын
❤ਕਿਆ ਬਾਤਾਂ ਨੇ ਛੋਟੇ ਭਰਾ ਖੁਸ਼ ਰਹੋ ਤਿਨੋ ਜਿਓ ਜੀ ਜੀਓ
@harnekmalla8416
@harnekmalla8416 8 ай бұрын
ਚੱਲੋਂ ਅੱਜ ਲਹੋਰ ਸਮੇਤ ਨੋ ਲੱਖਾਂ ਬਜਾਰ ਵੀ ਦੇਖ ਲਿਆ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@terwandersingh3605
@terwandersingh3605 7 ай бұрын
What is the difference between the Pakistani and a Sikh Punjabi. I dont see much of a difference. the relationship is seamless. What a tragedy of separation. These two nations would have been the biggest powers if combined. The aura and the smiles speak a thousand words.
@rajinderkumar-wi5qu
@rajinderkumar-wi5qu 8 ай бұрын
ਲਾਹੋਰ ਵਿਖਾਉਣ ਲਈ ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏
@Alivlog151
@Alivlog151 8 ай бұрын
modern Lahore v dekhao... DHA Raya v jana both wadiya jaga ay..
@iyi4322
@iyi4322 8 ай бұрын
Yes libarty 😊 ferozpur road canal. Fortress stadium. Packages mall.lahore zoo. Mall road. Race course , Baghe Jinnah . Jullo park, Sahal mar bagh,Emporium mall😊
@rajveervirk6874
@rajveervirk6874 8 ай бұрын
ਬਹੁਤ ਬਹੁਤ ਖੁਸ਼ੀ ਹੋਈ ਲਾਹੌਰ ਦਾ ਰੇਲਵੈ ਦਾ ਸਟੇਨਸਨ ਦੇਖ ਕੇ
@jassjatti4555
@jassjatti4555 8 ай бұрын
ਜੇ ਤੂੰ ਆਖੇ ਤਾਂ ਗੁੱਤ ਚ ਲਹੌਰ ਗੁੰਦ ਲਾ ❤
@navjotsinghmechanic6861
@navjotsinghmechanic6861 8 ай бұрын
ਮਸੀਤ ਵਾਲੀ ਗੱਲੀ ਗੋਲ ਗੁਰੂਦੁਆਰਾ ਰੋਜ ਲਾਂਗਾ ਹੁੰਦਾ ਸਾਡਾ……..ਭਾਵੇ ਪੰਜਾਬ ਦੋ ਹੋਗੇ ਪਰ ਯਾਦਾਂ ਅੱਜ ਵੀ ਓਹੀ ਨੇ ❤🙏🏼
@msf5937
@msf5937 8 ай бұрын
ਬਾਈ ਰਿਪਨ ਤੇਰੇ ਸਾਰੇ ਬਲੋਕ ਵੇਖੇ ਆ ਲਹਿਦੇ ਪੰਜਾਬ ਦੇ ਬਹੁਤ ਹੀ ਵਧੀਆ ਲੱਗਿਆ ਵੀਰੇ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@kartarsingh7308
@kartarsingh7308 8 ай бұрын
ਸਭ. ਤੋਂ ਚੰਗੀ ਗੱਲ. ਇਹ ਕੇ ਪਾਕਿਸਤਾਨ. ਵਿੱਚ. ਕਿਤੇ ਭੀ ਰਿਕਸ਼ ਨਹੀਂ ਹੈ
@PindTohDoorh
@PindTohDoorh 8 ай бұрын
India punjab taa bas hun foki wah wah reh gai fuker puna ho gyaa - tai pakistan punjab ta asli lok asli punjab jug jug jio pakistan 🇵🇰 vale o love from india 🇮🇳 punjab ❤❤
@ShakeelHussainVlogs
@ShakeelHussainVlogs 8 ай бұрын
Big fan from wagha border village jalo more Punjab Pakistan💯🇵🇰❤
@satindersingh2427
@satindersingh2427 8 ай бұрын
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ,ਵਿਕਾਸ ਨੂੰ ਸਲਾਮ ਟਾਂਗਿਆਂ ਬਾਰੇ ਆਪਣੇ ਪੁਰਾਣੇ ਪੰਜਾਬੀ ਗੀਤਾਂ ਵਿੱਚ ਵੀ ਦੱਸਿਆ ਗਿਆ ਹੈ ਕਿ “ਟਾਂਗਾ ਲਹੌਰ ਦਾ ਹੋਵੇ ਤੇ ਭਾਵੇਂ ਝੰਗ ਦਾ ਟਾਂਗੇ ਵਾਲਾ ਖੈਰ ਮੰਗਦਾ।
@Searchboy77
@Searchboy77 8 ай бұрын
Waheguru ji 🙏 tuhanu hamesha kush rakhe 😊❤👩‍❤️‍👨🥰
@waqasjoyia7054
@waqasjoyia7054 8 ай бұрын
Khushi is so excited ❤😊
@sonusharma-wd3pe
@sonusharma-wd3pe 7 ай бұрын
Just loved it I wish I go and see lahore once in my lifetime ❤❤❤❤❤
@shahji555
@shahji555 8 ай бұрын
Love u Rippan n Khushi....wasday raho
@samrathbirsingh3130
@samrathbirsingh3130 8 ай бұрын
ਰਿੱਪਨ ਵੀਰੇ ਇਹ ਬਹੁਤ ਹੀ ਚੱਗੇ ਲੋਕ ਹਨ ਪਾਕਿਸਤਾਨ ਵਾਲੇ ਜਿਹਨਾਂ ਨੇ ਇੱਨਾ ਇਤਿਹਾਸ ਸੰਭਾਲ ਕੇ ਰੱਖਿਆ ਹੈ ਅਤੇ ਇਨੌ ਵਧੀਆ ਮਹਿਮਾਨ ਨਿਵਾਜੀ ਕਰਦੇ ਹਨ ਵੀਰੇ ਜਦੋ ਵੀ ਵਿਕਾਸ ਹੋਣੀ ਭਾਰਤ ਆਉਣ ਤਾਂ ਇੱਕ ਹਫ਼ਤਾ ਮੈਂ ਅੰਮ੍ਰਿਤਸਰ ਵਿੱਚ ਮੈਂ ਸੈਰ ਕਰਵਾਵਾਂਗਾ ਇਹਨਾ ਨੂੰ ਵੀਰੇ ਵਿਕਾਸ ਹੋਣਾ ਦੇ ਸਾਰੇ ਗਰੁੱਪ ਦੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਕਰੇ ਅਤੇ ਲੰਬੀ ਉਮਰ ਕਰੇ ਜਿਹੜੇ ਤੁਹਾਨੂੰ ਇਨੀ ਜ਼ਿਆਦਾ ਇੱਜ਼ਤ ਦੇ ਰਿਹੇ ਹਨ ਜੀਵਿਕਾਸ ਵੀਰ ਹਮੇਸ਼ਾ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਗੁਰੂ ਪਾਤਸ਼ਾਹ ਵਿਕਾਸ ਦੇ ਹਮੇਸ਼ਾ ਅੰਗ ਸੰਗ ਰਹੇ ਵੱਲੋ ਸੁਖਦੇਵ ਸਿੰਘ ਬੱਲ ਛੱਜਲਵੱਡੀ ਅੰਮ੍ਰਿਤਸਰ ਪੰਜਾਬ
@bhupinderbal7077
@bhupinderbal7077 8 ай бұрын
ਸੁੱਖਦੇਵ ਸਿੰਘ ਸੱਜਲਵੱਡੀ ਕੋਣ ਮੈਂ ਵੀ ਸੱਜਲਵੱਡੀ ਤੋਂ ਹਾਂ ਇਹ ਸਾਰੇ ਬਜ਼ਾਰ ਤੇ ਇਤਿਹਾਸਕਾਰ ਸਥਾਨ ਲੱਗਭੱਗ ਸਾਰਿਆਂ ਦੇ ਦਰਸ਼ਨ ਕੀਤੇ ਹੱਨ ਬਹੁਤ ਵਾਰ ਮੋਕਾਂ ਮਿਲਿਆ ਵਿਕਾਸ ਹੈਦਰ ਦੇ ਘਰ ਚਾਹ ਵੀ ਪੀਤੀ ਲਾਹੋਰ ਵਿਚ ਨਾਸਰਢਿੱਲੋ ਤੇ ਲਵਲੀ ਭਾਜੀ ਵੀ ਬਹੁਤਵਾਰੀ ਮਿਲੇ ਹੱਨ ਪਰ ਸੋਸਲਮੀਡੀਆ ਤੇ ਫੁਕਰੀਆਂ ਨਹੀਂ ਮਾਰੀਆਂ ਭੁਪਿੰਦਰ ਸਿੱਘ ਸੱਜਲਵੱਡੀ ਧੱਨ ਧੱਨ ਬਾਬਾ ਗੁਰੂ ਨਾਨਕ ਦੇਵ ਜੀ ਮਾਹਾਰਾਜ ਜੀ🙏🙏
@AmritpalSingh-hb6vx
@AmritpalSingh-hb6vx 8 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ
@shahidfarooqful
@shahidfarooqful 8 ай бұрын
Waqas bht acha performance day rahay hn aur bht acha boltay hn Maza AA jata ha
@gurwindersinghsandhu7537
@gurwindersinghsandhu7537 8 ай бұрын
ਰਿਪਨ ਜੀ ਲਹੌਰ ਘਮਾਉਣ ਦਾ ਸ਼ੁਕਰੀਆ (God bless you both, enjoy your tour)
@HarpalSingh-uv9ko
@HarpalSingh-uv9ko 8 ай бұрын
ਜਲੰਧਰ ਜੋਤੀ ਚੌਕ ਬਹੁਤ ਜਿਆਦਾ ਭੀੜ ਹੁੰਦੀ ਆ। ਚੜਦਾ ਪੰਜਾਬ ਭਾਰਤ
@X._gagan9990
@X._gagan9990 8 ай бұрын
Thx ripan pazi Pakistan dikhan layi mera bahut mann c ki m Pakistan dekha Jo aaj amritsar da dress dasiya c asi v us Gali vich rahne aa sharifpura goal mashid amritsar rahne aa m bahut kush hoyi thxxxxxxx vikaas naal Milan da mann h bahut nice h❤❤
@aartibala2312
@aartibala2312 8 ай бұрын
Wait rehndi hai veere tuhade vlog di ..... Dil krda k ek vaar asi v ja k dekh ayei pakistan
@farmah
@farmah 8 ай бұрын
20:04 ਨਹੀਂ ਜੀ ਇਹ ਲਿਖਿਆ- ਪਾਰਕਿੰਗ ਰੇਲਵੇ ਇਸਟੇਸ਼ਨ (ਸਟੇਸ਼ਨ) 😄❤
@qaproductions8893
@qaproductions8893 8 ай бұрын
Ripan veer Ji,GC dikhan da Buhat shukriya, dhanava, I was studying there in 1992-94. Love from London.
@NirmalSingh-yh8kk
@NirmalSingh-yh8kk 8 ай бұрын
Vikas veer ji Waheguru Chardi Kala Vich rakhen app no🙏🙏
@BaljitSingh-rq3jd
@BaljitSingh-rq3jd 8 ай бұрын
ਰਿਪਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲਹਿਦੇ ਪੰਜਾਬ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਅਤੇ ਸਾਰਾ ਲਹੌਰ ਦਿਖਾਇਆ।
@jandwalianath7279
@jandwalianath7279 8 ай бұрын
ਜਗ ਕਦੇ ਨਾ ਵੇਖਦੇ ਜੇ ਮਾਂ ਨਾਂ ਹੁੰਦੀ ਗੀਤਸੇਅਰ ਕਰਦੋ
@darshangill26
@darshangill26 8 ай бұрын
ਰਿਪਨ। ਤੇਰੇ। ਨਾਲੋ। ਖੁਸ਼ੀ। ਬੇਟੀ। ਦੇ। ਨੰਬਰ। ਲਾਹੋਰ। ਵਿਚ। ਜਿਆਦਾ। ਨੇ। ਬਹੁਤ। ਵਧੀਆ। ਧੰਨਵਾਦ
@gaivybhullar5184
@gaivybhullar5184 8 ай бұрын
Vikas bai da vi dhanvaad
@user-js2fh1du4q
@user-js2fh1du4q 8 ай бұрын
Nice Pakistan main 5 saal bad Pakistan a kar dehko ga
@KuldeepSingh-pc2zq
@KuldeepSingh-pc2zq 8 ай бұрын
ਪੁੱਤਰਾਂ ਪੁਰਾਣੀਆਂ ਯਾਦਾਂ ਤਾ ਸਾਭੀਆ ਨੇ ਕਿਉਂਕਿ ਲਹੌਰ ਵਿੱਚ ਕਾਰਸੇਵਾ ਵਾਲੇ ਕੰਜਰ ਨਹੀਂ ਹਨ
@kaurdeep1951
@kaurdeep1951 8 ай бұрын
Veere dekh ke lg hi ni riha ki ehh lehnga Punjab ee Mera v bda dill krda Lahore vekhn 😢 pr pta ni kdo rab swab bnawe😢 jionde wsde rho tuc veer ji and didi ji jo tuc Sanu ghr betheya nu guru ghr de drshn kra rhe o a Lahore wala vlog vkh ke ta inj lg riha ki jiwe Mera supna pura ho gya howe dhanwad vere thoda bhoot bhoot Jo tuc snu sb nu ghr bethya duniya da Kona Kona ghuma rhe o rbb thounu hamesha tandrustiya te trakiya bkshe❤😊
@royalrajvanshi3462
@royalrajvanshi3462 8 ай бұрын
Very nice khusi and ripan 🎉 and spacial thanks for vikash veer ji
@user-ky5fn9ir8j
@user-ky5fn9ir8j 7 ай бұрын
Mere grandfather v etho he pass out c bai Ty dekhon lai and Vikas bai thoda v bohat bohat dhanwaad bohat he nigge swab da veer 👍👍👍🙏🙏🙏
@AkbarKhan-yl7qg
@AkbarKhan-yl7qg 8 ай бұрын
Lahore is recognized as City of Colleges in whole of Asia continent. Per british historians.
@jeetramanvlogs
@jeetramanvlogs 8 ай бұрын
Most most beautiful Pakistani vlogs ❤
@navedrana5152
@navedrana5152 8 ай бұрын
Shuqriya Ripan or khushi lahor dikhan da.
@sukhdevkhan4430
@sukhdevkhan4430 6 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@KuldeepSingh-xe5mr
@KuldeepSingh-xe5mr 8 ай бұрын
ਜਾਣਕਾਰੀ ਲਈ ਧੰਨਵਾਦ😘💕😘💕😘💕
@qaisartufail4341
@qaisartufail4341 8 ай бұрын
Government College known as GC was the first Anglo education institution in PUNJAB after 1857, mother institution of Punjab University.Mall road the heart of Lahore, Lahore museum, Punjab Assembly, zoo, Governor house,Lawrence garden and Alhambra all on same road.
@balkarsinghdhaliwal592
@balkarsinghdhaliwal592 8 ай бұрын
ਜਿਉਂਦੇ ਰਹੋ ripan khushi ਬਲਕਾਰ ਸਿੰਘ ਧਾਲੀਵਾਲ ਮਾਸਟਰ ਰਾਏਪੁਰ ਮਾਨਸਾ।gssss ਫੱਤਾ ਮਾਲੋਕਾ ਮਾਨਸਾ।❤❤🎉🎉
@deepgagankaur9200
@deepgagankaur9200 8 ай бұрын
Well done fantastic job Having tears to see some old memories Love front uk
@Raj_Gujjar-5703
@Raj_Gujjar-5703 7 ай бұрын
Bahut vadiya lgde pyez tuci rkshe te❤
@RakeshRakesh-rp5tv
@RakeshRakesh-rp5tv 8 ай бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਜ਼ੀ ❤❤
@SinghGill7878
@SinghGill7878 8 ай бұрын
ਟਰੈਫਿਕ ਬਹੁਤ ਘਟ ਆ ਲਾਹੌਰ ਚ ਆਪਣੇ ਤਾਂ ਸ਼ੋਟੇ ਤੋਂ ਸ਼ੋਟੇ ਸ਼ਹਿਰ ਚ ਵੀ ਕਾਰਾਂ ਹੀ ਕਾਰਾਂ ਦਿਸਦੀਆਂ ਸ਼ੜਕ ਪਾਰ ਕਰਨਾ ਔਖਾ ਹੋ ਜਾਂਦਾ
@raa643
@raa643 8 ай бұрын
ਮੇਰੇ ਪੜਦਾਦਾ ਜੀ ਲਹੌਰ ਦੇ ਕਾਲਜ ਵਿੱਚ ਪੜ ਕੇ ਹਾਈਕੋਰਟ ਦੇ ਵਕੀਲ ਬਣੇ ਸੀ
@RavinderKaur-mm5uc
@RavinderKaur-mm5uc 8 ай бұрын
Ripan veer ate Khushi dii nu Rab ji Khush rakhn jiiii❤
@shivdevsingh3626
@shivdevsingh3626 8 ай бұрын
ਰਿਪਨ ਨੂੰ ਵੀਰ ਲਿਖਿਆ ਹੈ ਤਾਂ ਖੁਸ਼ੀ ਨੂੰ ਭੈਣ ਲਿਖਣਾ ਚਾਹੀਦਾ ਸੀ | ਆਹ ਦੀ ਸਾਡੇ ਦਿਮਾਗਾਂ ਵਿੱਚ ਕਿੱਥੋਂ ਆਣ ਵੜਿਆ ਹੈ | ਗੁਰੂ ਮੇਹਰ ਕਰੇ ਸਿੱਖਾਂ 'ਤੇ |
@RavinderKaur-mm5uc
@RavinderKaur-mm5uc 8 ай бұрын
@@shivdevsingh3626 ok ji
@MIXBeats295
@MIXBeats295 4 ай бұрын
ਸੂਟ ਨਾਲ਼ ਪੱਗ ਦੀ matching ❤
@HarpalSingh-uv9ko
@HarpalSingh-uv9ko 8 ай бұрын
ਵਿਕਾਸ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਵੀਰੇ
@davinderkaur2675
@davinderkaur2675 8 ай бұрын
ਸਹੀ ਕਿਹਾ ਵਿਕਾਸ ਵੀਰ ਨੇ ਤੁਸੀਂ ਇੱਕਲੇ ਹੀ ਨਹੀਂ ਘੁੰਮ ਰਹੇ ਤੁਹਾਡੇ ਨਾਲ ਪੂਰੀ ਦੁਨੀਆ ਵੀ ਘੁੰਮ ਰਹੀ ਹੈ
@manjitkaur5352
@manjitkaur5352 8 ай бұрын
ਮੇਰੇ ਬਾਪੂ ਜੀ ਇਸ ਕਾਲਜ ਦੇ ਪੜ੍ਹੇ ਹੋਏ ਸਨ
@tariqbosch
@tariqbosch 8 ай бұрын
Nice video Sardar jee stay Blessed.....Love and Respect from Punjab Pakistan.
@yugrajsingh2512
@yugrajsingh2512 8 ай бұрын
Punjab vich ( Ludhiana) SCD college hega 1920
@MyWorldnews
@MyWorldnews 8 ай бұрын
Lahore High court,,,,,G.P.O Lahore....Race course Park...Lawrence gren...Musium Lahore,,, Lahore Da Zoo...Lahore Assembly,,,,,V vKHAO vEER jI...
@SatnamSingh-fe3tg
@SatnamSingh-fe3tg 8 ай бұрын
Dhan Guru Nanak Dev g Chadhadi Kala rakhna 🙏🙏
@inayataliinayatali2118
@inayataliinayatali2118 8 ай бұрын
Sanja punjab and punjabi zindabad❤
@iqbalsingh2664
@iqbalsingh2664 8 ай бұрын
20:05 ਲਾਹੌਰ ਨਹੀਂ ਪਾਰਕਿੰਗ ਰੇਲਵੇ ਸਟੇਸ਼ਨ, ਲਿਖਿਆ ਹੈ
@khurshidahmedbhati9941
@khurshidahmedbhati9941 8 ай бұрын
Haji Khurshid Ahmed Bhati, Bikaner, Rajasthan. India. Lahore City Blog is very nice with Khushi.
@SukhwinderSingh-2107
@SukhwinderSingh-2107 8 ай бұрын
ਵਿੱਪਨ ਜੀ ਸ਼ਰੀਫਪੁਰਾ ਮਸੀਤ ਵਾਲੀ ਗਲੀ ਦਾ ਆਲਾ ਦੁਆਲਾ ਪੁਰਾਣਾ ਉਸੇ ਤਰਾਂ ਵੰਡ ਤੋਂ ਪਹਿਲਾਂ ਵਾਲਾ ਹੀ ਹੈ। ਇਹਨਾਂ ਦਾ ਮਕਾਨ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ॥
@kuldipkumar5322
@kuldipkumar5322 8 ай бұрын
Vikas bai da v dhanywaad, jo tahanu ghuma riha , ye sanu v.
@budhsinghhalwai8322
@budhsinghhalwai8322 8 ай бұрын
ਇਸ ਬਜਾਰ ਵਿੱਚ ਸੋਨੇ ਦਾ ਬਹੁਤ ਵੱਡੇ ਪੱਧਰ ਤੇ ਕਾਰੋਬਾਰ ਹੁੰਦਾ ਹੋਵੇਗਾ.ਜਿਸ ਤੋ ਪ੍ਭਾਵਤ ਹੋਕੇ ਮੁਗਲ ਬਾਦਸਾਹ ਨੇ ਆਪਣੀ ਰਾਣੀ ਸਾਹਿਬਾ ਖਾਤਰ ਨੌ ਲੱਖਾ ਹਾਰ ਬਣਵਾਇਆ ਹੋਵੇਗਾ.ਇਸ ਕਾਰਣ ਇਸਦਾ ਨਾਮ ਨੌਲੱਖਾ ਬਜਾਰ ਪੈ ਗਿਆਂ .ਬਾਈ ਰਿਪਨ ਲਾਹੋਰ ਵਾਲਾ ਵਲੋਗ ਦੇਖਣ ਨਾਲ ਲਹਿੰਦਾ ਅਤੇ ਚੜਦਾ ਪੰਜਾਬ ਇੱਕ ਹੋ ਗਏ ਹਨ ਕੋਈ ਫਰਕ ਨਹੀ ਲੱਗਦਾ .ਪਰ ਲੀਡਰਾਂ ਨੇ ਆਪਣੀ ਕੁਰਸੀ ਸੇਫ ਰੱਖਣ ਲੲਈ ਜਨਤਾ ਦੀ ਮੈਨਪਾਵਰ ਨੂੰ ਖਿੰਡਾ ਕੇ ਰੱਖਣ ਵਿੱਚ ਫਾਇਦਾ ਹੁੰਦਾ ਹੈ.ਧੰਨਵਾਦ.
@user-gi5st9rk1m
@user-gi5st9rk1m 8 ай бұрын
Pak.bauat.khubsurat.h.thanks Pak.d.kushi..NAL.mulakat.Kudo.hove.g.
@user-yg5xw1rg8l
@user-yg5xw1rg8l 8 ай бұрын
Khushi is the sweetest thing ever born on Earth. When are you coming to my district Pakpatta.
@TayyabFarukh
@TayyabFarukh 8 ай бұрын
Dulla bhatti shb ka Lai in ko Pindi Bhattian la ka aai❤🎉 😊
@inderpalsingh1047
@inderpalsingh1047 7 ай бұрын
Great work u r doing like same when u visited south India....ah jehda wich tussi carried away ho gye c ...hun eh pakistan de tour te kamaal krta ....boht hi wadiya ..grt
Magic trick 🪄😁
00:13
Andrey Grechka
Рет қаралды 34 МЛН
小蚂蚁被感动了!火影忍者 #佐助 #家庭
00:54
火影忍者一家
Рет қаралды 53 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 29 МЛН
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН
Richest Top 10 Punjabi in the World 💲 Money King 💰 Top Richest
11:26
Nasir Dhillon Life Story | INDIA PAKISTAN ke Lok Pyaar wale BUT @khabaraabਖ਼ਬਰਆਬ
11:02
Magic trick 🪄😁
00:13
Andrey Grechka
Рет қаралды 34 МЛН