ਲਾਹੌਰ ਵਾਲੀ ਮੱਝ • Lahore Wali Majh | NEW PUNJABI MOVIE 2024 | COMEDY VIDEO

  Рет қаралды 226,963

DESI MASTI PINDA WALE

DESI MASTI PINDA WALE

Күн бұрын

Пікірлер: 341
@amarjitsingh1946
@amarjitsingh1946 10 ай бұрын
ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💯
@SukhchainSingh-bl3tb
@SukhchainSingh-bl3tb 10 ай бұрын
ਬਾਬਾ ਜੀ ਸੁਆਦ ਆ ਗਿਆ ਵੀਡੀਓ ਦੇਖ ਕੇ ਮੰਨ ਖੁਸ਼ ਹੋ ਗਿਆ ਲਵ ਯੂ ਟਰਾਲੀ ਭਰ ਕੇ
@championgamemap6485
@championgamemap6485 10 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ਧਰਨਾਟ ਐਂਡ ਪਾਰਟੀ ਜਿੰਦਾ ਬਾਦ ਲਵੂ ਯੂ
@GursawekSidhuGursawekSidhu
@GursawekSidhuGursawekSidhu 10 ай бұрын
ਧਰਨਾਟ ਬਾਈ ਜੀ ਵੀਡੀਓ ਬਹੁਤ ਸੋਹਣੀ ਸੀ ਤੇ ਤੁਹਾਡੀ ਐਕਟਿੰਗ ਵੀ ਬਹੁਤ ਵਧੀਆ ਸੀ
@sukhwindersidhu9105
@sukhwindersidhu9105 10 ай бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਜੱਸ ਕੋਰ ਦੀ ਐਕਟਿੰਗ ਬਹੁਤ ਹੀ ਘੱਟ ਜੀ। ਵੈਸੇ ਤਾਂ ਸਾਰੀਆਂ ਐਕਟਿੰਗ ਬਹੁਤ ਕਿਸੇ ਨੂੰ ਘਟਾ ਕੇ ਨਹੀਂ ਵੇਖਿਆ ਜਾਂ ਸਕਦਾ। ਵੀਰ ਜੀ ਨਿਜਾਰਾ ਆ ਗਿਆ
@gurvindersinghbawasran3336
@gurvindersinghbawasran3336 9 ай бұрын
ਬਾਈ ਥਰਨਾਟ ਤੈਨੂੰ ਵੀ love you aa bai ❤❤
@AmritpalSingh-t4j
@AmritpalSingh-t4j 10 ай бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਬਾਈ ਜੀ
@bhaikaramjotsinghalampuri9348
@bhaikaramjotsinghalampuri9348 10 ай бұрын
ਬਹੁਤ ਲੇਟ ਵੀਡਿਓ ਆ ਰਹੀਆਂ ਨੇ ਬਾਈ ਛੜੇ ਦਾ ਅਗਲਾ ਪਾਰਟ ਆਇਆ ਨੀ ਬਾਈ?
@satnamsingh9601
@satnamsingh9601 10 ай бұрын
ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ 👌👌👍❤️❤️😂😂😂🙏🙏
@sukhwindersidhu9105
@sukhwindersidhu9105 10 ай бұрын
ਭੋਲੇ ਦੀ ਘਰਵਾਲੀ ਦੀ ਐਕਟਿੰਗ ਘੈਂਟ ਕੈਦੋਂ, ਝਾਂਜਰ ਲਹੋਰ ਵਾਲੀ ਖਾ,ਖੋਆ ਹੀ ਲੋਹਰ ਵਾਲੀ ਖੁਆ ਦਿੱਤਾ।
@JagjeetSingh-bq4og
@JagjeetSingh-bq4og 10 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@gurjindersingh3638
@gurjindersingh3638 10 ай бұрын
Sari team nu sat Shri akal dharnat g 🙏 very super video all team good acting waheguru g chardi klla rakhe g 🙏🥀💛🥀👌 Yamuna Nagar
@Sukhwinder_01
@Sukhwinder_01 9 ай бұрын
ਨਰਨਾਟ ਬਾਈ ਲੱਤ ਚੋ ਸਰੀਆ ਕਦੋ ਨਿਕਲੂ ❤❤❤
@ramankaur5775
@ramankaur5775 3 ай бұрын
😂
@jassi3221
@jassi3221 10 ай бұрын
ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@SatpalSingh-t2g6c
@SatpalSingh-t2g6c 2 ай бұрын
ਬਹੁਤ ਵਧੀਆ ❤
@gulbaharsinghshahpuria3682
@gulbaharsinghshahpuria3682 8 ай бұрын
Very very good movie 😂😂😂😂😂😂❤❤❤❤❤❤💯💯💯💯💯
@RameshKumar-pu4fo
@RameshKumar-pu4fo 10 ай бұрын
ਤਰਨਾਟ ਬਾਈ ਫਿਲਮ ਬਹੁਤ ਵਧੀਆ ਬਣਾਈ ਹੁਤ ਵਧੀਆ ਬਣਾਈਆ
@RameshKumar-pu4fo
@RameshKumar-pu4fo 10 ай бұрын
ਥੈਂਕਯੂ
@Sukhwinder_01
@Sukhwinder_01 9 ай бұрын
ਹਰਾ ਚਰਾ ਮੱਝ ਖਾਦੀ ਆ ਝਾਜਰ ਨਹੀ ਧਰਨਾਟ ਬਾਈ ❤❤
@officialRupinderchahal
@officialRupinderchahal 10 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏
@gurbanitvmirpurkalan8765
@gurbanitvmirpurkalan8765 8 ай бұрын
ਬਾਈ ਧਰਨਾਟ ਵੀਡੀਓ ਬਹੁਤ ਵਧਿਆ ਲੱਗੀ ਪਰਮਾਤਮਾ ਸੋਨੂੰ ਤਰੱਕੀ ਬਕਸ਼ੇ ਧਰਨਾਟ ਬਾਈ ਤੇ ਸੋਡੀ ਟੀਮ ਨੂੰ ਵੀ
@RahulGoud-e1k
@RahulGoud-e1k 9 ай бұрын
❤❤ਅੰਤ aa bor
@jagdevsingh7524
@jagdevsingh7524 10 ай бұрын
ਵਧੀਆ ਹਾਸਾ ਭਰਪੂਰ ਵੀਡੀਓ। ਜਿਉਂਦੇ ਵਸਦੇ ਰਹੋ। ਖੁਸ਼ ਰਹੋ। ਲਵ ਯੂ ਟਰਾਲਾ ਭਰ ਕੇ।
@clairevandenhoeke794
@clairevandenhoeke794 9 ай бұрын
Sare funny ne😂😂😂😂😂Maja aa gya viedo dek ke
@Jaspreetsingh-ys7iy
@Jaspreetsingh-ys7iy 9 ай бұрын
😂😂😂😂😂😂ਬਹੁਤ ਵਧੀਆ
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 10 ай бұрын
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉
@JeetSingh-tq3qx
@JeetSingh-tq3qx 10 ай бұрын
Next part plz bhot funny se 😅😂🎉
@SatgurAujla-tb9pu
@SatgurAujla-tb9pu 9 ай бұрын
ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ, ਬਬਲੀ ਬਾਈ ਕਿਰਪਾ ਕਰਕੇ ਇਸੇ ਵੀਡੀਓ ਦਾ ਅਗਲਾ ਭਾਗ ਬਣਾ ਕੇ ਜਲਦੀ ਤੋਂ ਜਲਦੀ ਦੀ ਕਿਰਪਾਲਤਾ ਕਰਨੀ ਜੀ,ਲਵ ਜੂ ਟਰਾਲੀ ਭਰ ਕੇ ਸਾਰੀ ਟੀਮ ਨੂੰ ਔਜਲੇ ਵਲੋਂ 🙏🙏🙏🙏🙏🙏🙏🙏 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ
@Guri302-h4k
@Guri302-h4k 9 ай бұрын
Dharnaat Bai Sacchi bahut vdiaa vdo bnaai aa Hor v part bnaaio ehde 😂😂😂😂 Parmaatma trakki bakhshe thodi Saari team nu ❣️❣️
@amandeepsinghpandher6762
@amandeepsinghpandher6762 10 ай бұрын
Sirrra vir bharnat ajj swad aa gya bahut time bad 😂😂😂😂😂😂
@jagwindersingh2959
@jagwindersingh2959 9 ай бұрын
Sira bai 😂😂😂😂😂
@dawindersingh9508
@dawindersingh9508 9 ай бұрын
❤😂 sira Bai
@Deepopsingh
@Deepopsingh 8 ай бұрын
Pila pani sakjmi 😅
@jaswinderproductionbhikhi3444
@jaswinderproductionbhikhi3444 10 ай бұрын
ਬਹੁਤ ਕੈਂਟ ਐ ਵੀਡੀਓ ❤❤❤
@DhandeepSingh-en2vl
@DhandeepSingh-en2vl 9 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਧਰਨਾਟ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਲੱਗੀ ਅਤੇ ਬਹੁਤ ਹੀ ਹਾਸਾ ਆਇਆ,ਧਰਨਾਟ ਅਤੇ ਭੋਲੇ ਬਾਈ ਕਿਸਾਨ ਮੋਰਚੇ ਨਾਲ ਸਬੰਧਿਤ ਵੀਡੀਓ ਜਰੂਰ ਬਣਾਓ ਬਹੁਤ ਬਹੁਤ ਧੰਨਵਾਦ ਹੋਵੇਗਾ 💖🪅🎉💐🙏🙏
@BhollaKutta
@BhollaKutta 10 ай бұрын
ਬਹੁਤ ਵਧੀਆ ਵੀਡੀਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਈਸ ਆ ਜੀ ❤❤❤❤❤😂😢😮
@user-kj2bu4ri6ogg22
@user-kj2bu4ri6ogg22 10 ай бұрын
😅😅😅😅😅gurchain
@jagvirsinghbenipal5182
@jagvirsinghbenipal5182 10 ай бұрын
ਸਿਰਾ ਬਾਈ ਜੀ 👌👌🔥🔥
@PalaAULAKH
@PalaAULAKH 10 ай бұрын
ਧਰਨਾਟ ਬਾਈ ਵੀਡੀਓ ਬਹੁਤ ਦੇਰ ਬਾਅਦ ਪਾਈ ਆ ਬਹੁਤ ਟਾਈਮ ਹੋ ਗਿਆ ਸਕੀਮੀ ਛੜਾਂ ਦਾ ਅਗਲਾ ਪਾਰਟ ਨੀ ਆਇਆ ਮੈਨੂੰ ਲੱਗਦਾ ਛਿੰਦਰ ਦੇ ਪੇਕਿਆਂ ਵਾਲੀ ਮੱਝ ਨੇ ਡਿੰਪਲ ( ਛਿੰਦਰ ) ਨੂੰ ਵਧੀਆ ਕੰਮ ਲਾਤਾ ਵੀਡੀਓ ਬਹੁਤ ਸੋਹਣੀ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ ਭਾਨਾ ਸਿੱਧੂ ਜਿੰਦਾਬਾਦ👍👍👍👍
@GursawekSidhuGursawekSidhu
@GursawekSidhuGursawekSidhu 10 ай бұрын
ਮਹਾਰਾਜ ਸੋਨੂ ਬਈ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਤੇ ਵੀਡੀਓ ਬਹੁਤ ਹੀ ਜਿਆਦਾ ਸੋਹਣੀ ਸੀਗੀ
@SohanSingh-eu1jj
@SohanSingh-eu1jj 10 ай бұрын
🙏👌👍
@HarshGill-gb5sr
@HarshGill-gb5sr 9 ай бұрын
Good
@punjabson5991
@punjabson5991 9 ай бұрын
ਗੱਲ ਇਹ ਹੈ ਕਿ ਝਗੜਾ ਨਿੱਬੜਿਆ ਚੰਗਾ ਨਹੀਂ ਜੇ ਕੇਸ ਭਾਨੇ ਸਿੱਧੂ ਕੋਲ ਗਿਆ ਤਾਂ ਮੁਸ਼ਕਿਲ ਹੋ ਜੂ ਧਰਨਾਟ ਲਈ
@SandhuRanjeet-ng2jj
@SandhuRanjeet-ng2jj 9 ай бұрын
😊hyb645 uk 66 60m 54o p .8 m.. . 7th 😢8 6:43 ​,ikjj. 😊pd65h @@SohanSingh-eu1jjŵp⁰yu27
@ranjeetsingh-xc5cf
@ranjeetsingh-xc5cf 9 ай бұрын
😊​@@SohanSingh-eu1jj
@narinderpalsingh8648
@narinderpalsingh8648 3 ай бұрын
ਬਹੁਤ ਘੈਟ ਵੀਡੀਓ
@KaranveerSingh-gl8lv
@KaranveerSingh-gl8lv 10 ай бұрын
Barete ta naam sun ke ke bhaut jiyadaa vadiya lagayeaa😊❤
@Jaspreetsingh-ys7iy
@Jaspreetsingh-ys7iy 9 ай бұрын
😮ਸਿਰਾ ਲਤੀਈ ਬਾਈ ਜੀ ਤਰਨਾਟ ਤਾ ਤਰਨਾਟ ਹੀ ਆ😂😂😂
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@BholaSingh-or6qx
@BholaSingh-or6qx 9 ай бұрын
😂😂😂😂❤❤❤❤❤
@karmjitrai146
@karmjitrai146 4 ай бұрын
ਬਹੁਤ ਹਾਸੇ ਵਾਲੀ ਵੀਡਿਓ ਆ ਬਾਈ ਧਰ ਨਾਟ 😂 ਭੋਲੇ ਦੀ ਜਗ੍ਹਾ ਤਾਰੀ ਨੂੰ ਲਿਆ ਕਰੋ ਬਾਈ ਤਾਰੀ ਦੀ ਐਕਟਿੰਗ ਵਧੀਆ ਭੋਲੇ ਨਾਲੋ ❤ ਰਾਏ ਨਾਭਾ ❤
@boharsingh7725
@boharsingh7725 10 ай бұрын
ਵਾਹ ਜੀ ਬਹੁਤ ਹੀ ਵਧੀਆ ਬਾਈ 👌👌👌👌👌 👍👍👍👍👍
@harmandhaliwal2842
@harmandhaliwal2842 10 ай бұрын
Very nice Video Bhai ji ❤❤❤
@BHOOLASingh-ls6it
@BHOOLASingh-ls6it 10 ай бұрын
Bhot wadia video aa 🤣🤣🤣😂😂😂😀😀😀😃😃😃Sachi ver ji bhot hasaaaeaa
@Sukhvir.buttar
@Sukhvir.buttar 10 ай бұрын
Good job..,, 👍👍👍👍
@lalitiwana5554
@lalitiwana5554 10 ай бұрын
❤😂seraaaa jma jnyy mrea vde vai Dhrnat Jinger Singh g muaaah 😘😘 hsa hsa ted dukn laa Dena yraa oyee
@RanjeetSingh-gy8rc
@RanjeetSingh-gy8rc 10 ай бұрын
ਧਰਨਾਟ ਬਾਈ ਮੈਨੂੰ ਵੀ ਮਾਦਾਂ ਨਹੀਂ ਮਿੱਲ ਰਹੀ ਮੈਨੂੰ ਵੀ ਮਾਦਾਂ ਲੱਬ ਦੇ 😂😂😂😂😂😂😂😂😂😂😂😂😂😂
@GurpalKaur-em9lq
@GurpalKaur-em9lq 9 ай бұрын
Nice video 😂😂
@sukhdeepsidhu2342
@sukhdeepsidhu2342 9 ай бұрын
ਬਹੁਤ ਵਧੀਆ ਵੀਡੀਓ ਹੈ ਜੀ 👍👍
@SanjayKumar-lf5so
@SanjayKumar-lf5so 3 ай бұрын
ਸਿਰਾ ਲਾਤਾ ਬਾਈ ਜੀ ਬਹੁਤ ਵਧੀਆ
@SukhmanderSingh-uy3xc
@SukhmanderSingh-uy3xc 9 ай бұрын
ਧਰਨਾਟ ਵਿਆਹ ਕਰ ਲੈ ਜੇ ਪਾਣੀ ਪੀਣਾ ਮੱਝਾਂ ਡੱਗਰ ਸੰਭਾਲਾ ਦਾ ਰੈਣ ਸ ਸ ਬਾਠਿੰਡੇ ਵਾਲੇ 🎉🎉🎉🎉🎉🎉😢😢
@PardeepSingh-mi5ge
@PardeepSingh-mi5ge 10 ай бұрын
ਸਿਰਾਂ ਬਹੁਤ 😂😂😂 ਲਵ ਸਾਰਾ ਟੀਮਾਂ ਨੂੰ ❤❤❤
@KulwantSingh-th8ep
@KulwantSingh-th8ep 10 ай бұрын
ਬਹੁਤ ਸੋਹਣੀ ਪੇਸ਼ਕਾਰੀ ਹੈ y
@MaingalSingh
@MaingalSingh 10 ай бұрын
Very nice video bai dharnat ji 🙏 😢 ❤😂🎉
@kuldeepgrewal9788
@kuldeepgrewal9788 10 ай бұрын
❤❤❤❤❤❤❤❤❤❤❤❤
@GursawekSidhuGursawekSidhu
@GursawekSidhuGursawekSidhu 10 ай бұрын
ਆਹ ਵੀਡੀਓ ਬਾਈ ਜੀ ਬਹੁਤ ਹੀ ਜਿਆਦਾ ਸੋਹਣੀ ਹੈ ਤੇ ਉਵੇਂ ਹੀ ਬਾਈ ਜੀ ਘੱਟ ਤੋਂ ਘੱਟ 35 ਤੋਂ 40 ਮਿੰਟਾਂ ਦੀ ਬਣਾਇਆ ਕਰੋ ਤੇ ਸਾਨੂੰ ਵੀ ਸੋਹਣੀ ਲੱਗਦੀ ਹੈ ਵੀਡੀਓ
@KarmJeet-pj3mf
@KarmJeet-pj3mf 5 ай бұрын
🙏👍👌🤣
@GursawekSidhuGursawekSidhu
@GursawekSidhuGursawekSidhu 10 ай бұрын
ਵੀਡੀਓ ਬਾਈ ਜੀ ਬਹੁਤ ਸੋਹਣੀ ਸੀ ਤੇ ਬਾਈ ਜੀ ਜਿਵੇਂ ਆਹ ਵੀਡੀਓ ਬਣਾਈ ਆ ਉਵੇਂ ਹੀ ਸਾਰੀਆਂ ਵੀਡੀਓ 3540ਮਿੰਟਾਂ ਦੀਆਂ ਬਣਾਇਆ ਕਰੋ
@kewalgill2943
@kewalgill2943 10 ай бұрын
Dharnat bai ji very nice video bai ji 👍👍🙏
@singhavtar4344
@singhavtar4344 6 ай бұрын
Yr eh dimple kuri di acting bahut vadiya lgdi hai
@jaspaljassar2582
@jaspaljassar2582 9 ай бұрын
ਬਾਈ ਧਰਨਾਟ ਵੀਰੇ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਬਹੁਤ ਜਲਦੀ ਬਣਾਇਆ ਕਰ ਮੈਂ ਤੇਰੀ ਵੀਡੀਓ ਬਹੁਤ ਉਡੀਕ ਦਾ ਹਾਂ
@tanukaur10
@tanukaur10 10 ай бұрын
😂😂😂😂😂😂very Very Very funny video ji😂😂😂😂😂😂
@RajuSingh-nc6kk
@RajuSingh-nc6kk 9 ай бұрын
Nice video bro 👍👍👍
@DullaSingh-i7r
@DullaSingh-i7r 10 ай бұрын
❤❤❤😂😂😂 faney vido
@JagdeepsinghDhumi-ew8sw
@JagdeepsinghDhumi-ew8sw 10 ай бұрын
Sera kam a Bai ❤
@Diljeetdhaliwal-l4l
@Diljeetdhaliwal-l4l 10 ай бұрын
ਸਿਰਾਂ ਬਾਈ ਵੀਡੀਓ ❤❤❤
@JaspreetSingh-c6x
@JaspreetSingh-c6x 10 ай бұрын
ਬਹੁਤ ਵਧੀਆ ਵੀਡੀਓ ਹੈ👍👍👍👍👍👍
@GursewakSingh-n5x
@GursewakSingh-n5x 10 ай бұрын
Bahut vadhia vedio bai ji gursewk singh dhanwad
@rajendrabishnoi4040
@rajendrabishnoi4040 10 ай бұрын
Beautiful video 😂😂😂
@RajuSingh-dv6vk
@RajuSingh-dv6vk 9 ай бұрын
Very good👍👍👍👍👍
@Ghaintmukablapb32
@Ghaintmukablapb32 9 ай бұрын
Attt karti ji❤❤
@farooqhashmi4919
@farooqhashmi4919 8 ай бұрын
کیدو نام اچھا رکھا ہے dimple نے بہت فنی ویدیو ہے ۰کالا لباس dimple پہ بہت اچھا لگ رہا ہے
@sarbjeetdhiman7859
@sarbjeetdhiman7859 10 ай бұрын
ਬਹੁਤ ਵਧੀਆ ਮੂਵੀ
@AmandeepKaur-hu8eu
@AmandeepKaur-hu8eu 9 ай бұрын
Nice bro❤❤❤
@jagwindersingh9446
@jagwindersingh9446 9 ай бұрын
Very nice video dharnat ji
@ManahilFatima-vlog
@ManahilFatima-vlog 9 ай бұрын
😅😅😅
@Gurinderzaildar
@Gurinderzaildar 10 ай бұрын
ਬਾਈ ਬਹੁਤ ਵਧੀਆ ਵੀਡੀਓ ਸੀ
@HappySingh-us5nx
@HappySingh-us5nx 10 ай бұрын
😂😂😂😂👌👌👌♥️
@jarnail2060
@jarnail2060 10 ай бұрын
Very nice video 👍
@ArmaanKhan-tu7sd
@ArmaanKhan-tu7sd 9 ай бұрын
Sira video bai ji
@pritpalsinghsidhuadv7488
@pritpalsinghsidhuadv7488 10 ай бұрын
ਘੈਂਟ ਗੱਲਬਾਤ ❤❤🎉🎉
@BalvinderSingh-vo6xe
@BalvinderSingh-vo6xe 9 ай бұрын
ਵੈਰੀ ਗੁੱਡ ਤਰਨਾਟ ਲਵ ਯੂ ਟਰੱਕ ਭਰ ਕੇ
@999sachdev
@999sachdev 10 ай бұрын
Very funny 😅episode ❤❤❤from 🇨🇦
@LakhvirSingh-wq8ih
@LakhvirSingh-wq8ih 9 ай бұрын
Very good nice video ❤❤❤❤
@Agriculture3963
@Agriculture3963 10 ай бұрын
Very nice video ji 😅😅😅❤❤
@GursawekSidhuGursawekSidhu
@GursawekSidhuGursawekSidhu 10 ай бұрын
ਧਰਨਾਟ ਬਾਈ ਜੀ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆਇਆ ਕਰੋ ਜਿਵੇਂ ਆਹ ਵੀਡੀਓ ਬਣਾਈ ਹੈ ਉਵੇਂ ਹੀ 35 ਤੋਂ 40 ਮਿੰਟਾਂ ਦੀ ਵੀਡੀਓ ਬਣਾਇਆ ਕਰੋ ਸਾਨੂੰ ਵੀ ਸੋਹਣੀ ਲੱਗਦੀ ਆ
@RajuSingh-dv6vk
@RajuSingh-dv6vk 9 ай бұрын
Very good👍👍👍👍👍👍👍
@sarbjitkaur3902
@sarbjitkaur3902 10 ай бұрын
Marta hsa ke Bhai ji God job 👍👍👍👍👍👍👍🎉🎉🎉🎉🎉❤❤❤❤❤❤😂😂😂😂😂😂
@RameshKumar-pu4fo
@RameshKumar-pu4fo 10 ай бұрын
ਤਰਨਾਟ ਬਾਈ ਫਿਲਮ ਬਹੁਤ ਵਧੀਆ ਬਣਾਈ ਆ ਵੀਡੀਓ ਨਜ਼ਾਰਾ ਲਿਆਤਾ ਵੀਡੀਓ ਬਣਾਉਣ ਵਾਲੇ ਸਾਤ ਨਾਟ ਬਾਈ ਅਸੀਂ ਵੀਡੀਓ ਬਣਾਇਆ
@narpinderSingh-w2r
@narpinderSingh-w2r 10 ай бұрын
ਬਹੁਤ ਵਧੀਆ ਲੱਗੀ ਵੀਡੀਓ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ
@Gurditdhaliwal-e7m
@Gurditdhaliwal-e7m 10 ай бұрын
Sheer y ❤❤❤❤❤❤❤
@BaljitJhaloor-iy9ng
@BaljitJhaloor-iy9ng 10 ай бұрын
ਆਈ ਲਵ ਯੂ ਸਾਰੀ ਟੀਮ ਨੂੰ
@AmritpalSingh-t4j
@AmritpalSingh-t4j 10 ай бұрын
ਸਤਿ ਸ੍ਰੀ ਆਕਾਲ ਬਾਈ ਜੀ ਵਕੀਲ ਸਿੰਘ ਰਾਮਗੜ੍ਹ ਦਰੀਆਪੁਰ ਬੁਢਲਾਡਾ ਼ਮਾਨਸਾ ਪੰਜਾਬ ਼
@bahadurbahadur4749
@bahadurbahadur4749 10 ай бұрын
Bahut vadyia 22 JI part 2 bnado
@randeepsidhu987
@randeepsidhu987 10 ай бұрын
ਧਰਨਾਟ ਵੀਰੇ ਛੜੇ ਦਾ ਕਾਰਾ ਦਾ ਅਗਲਾ ਭਾਗ ਨਹੀ ਬਣਾਇਆ ਤੁਸੀਂ ਤੁਹਾਡੀ ਭੂਤ ਵਾਲੀ ਐਕਟਿੰਗ ਬਹੁਤ ਵਧਿਆ ਲੱਗਦੀ ਹੈ ਜੀ ਲਵ ਯੂ ਟਰਾਲੀ ਭਰ ਕੇ ਪੂਰੀ ਟੀਮ ਨੂੰ
@RahulSharma-v7i
@RahulSharma-v7i 10 ай бұрын
Bahut badhiya video hai
Why no RONALDO?! 🤔⚽️
00:28
Celine Dept
Рет қаралды 113 МЛН
Sukhbir Badal : ਗੋਲੀ ਦਾ ਸੱਚ ਕੀ ?
10:48
Swarn Tehna Official
Рет қаралды 51 М.
new video R2w ki acchi lagi ho to like Karen  channel ko subscribe 🔔Karen 👍
51:58
Uk online ambedkar Umesh goutam
Рет қаралды 12 М.
Sali Da Rishta || New Punjabi Comedy Videos 2022 | New punjabi Movie 2022
36:36
DESI MASTI PINDA WALE
Рет қаралды 1,1 МЛН