ਲੋ ਜੀ ਸਾਡੇ ਆਪਣੇ ਫਾਰਮ ਦਾ ਟੂਰ ਦੱਸਿਓ ਕਿੱਦਾ ਲੱਗਾsade apne farm da tour dsyo kida lga

  Рет қаралды 213,600

Vapaari honi

Vapaari honi

Күн бұрын

Пікірлер: 192
@skaur3370
@skaur3370 4 ай бұрын
ਬਹੁਤ ਵਧੀਆ ਫਾਰਮ ਹੈ ਗੁਗੂ ਵੀਰੇ ।God Bless You ❤ ❤
@Jagrajsidhu_x1
@Jagrajsidhu_x1 2 ай бұрын
ਮਟੈਟਸ ਦਾ ਪੱਕਾ ਇਲਾਜ 1.aloevera ਕਵਾਰਗੰਡਲ 2. ਜਰਦੇ ਦੀ ਕੱਲੀ [ ਬੀੜਾ ] 3.ਹਲਦੀ 4. ਸਰੋ ਦਾ ਤੇਲ ਮਿਕਸਚਰ ਬਣਾਕੇ ਹਵਾਨੇ ਨੇ ਲੇਪ ਕਰੋ 4 ਦਿਨ ਚ ਮਟੈਟਸ ਸਹੀ ਹੋਜੂ
@GagandeepSingh-xe4pf
@GagandeepSingh-xe4pf 4 ай бұрын
ਬਾਈ ਤੇਰਾ ਕੰਮ ਬਹੁਤ ਸੋਹਣਾ ਆਪਣਾ ਜੱਦੀ ਪੁਸ਼ਤੀ ਧੰਦਾ ਕਰ ਰਿਹਾ ਤੂੰ ਤੇਰੇ ਕੋਲੋਂ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ to good bro
@harpreetkaur5022
@harpreetkaur5022 4 ай бұрын
Yes 👍
@Maanlifestyle1805
@Maanlifestyle1805 4 ай бұрын
Ryt
@ParminderKaur-jh8fc
@ParminderKaur-jh8fc 3 ай бұрын
ਬਹੁਤ ਹੀ ਵਧੀਆ ਘੈਟ ਘੈਟ ਘੈਟ ਪੁੱਤਰ ਮੇਹਰ ਕਰਨ ਖੁਸ਼ ਰਹੋ
@amandeepamandeepkaur5898
@amandeepamandeepkaur5898 4 ай бұрын
ਵੀਰੇ ਸਾਰੇ ਪਸ਼ੂਆਂ ਦੇ ਨੀਚੇ ਮੈਟ ਧਰੋ ਨੀਚੇ ਫ਼ਰਸ਼ ਪਕਾ ਤੰਗ ਕਰਦਾ ਪਸ਼ੂ ਨੂੰ
@gurmitdhillon7829
@gurmitdhillon7829 4 ай бұрын
Right ji
@guridhillon0378
@guridhillon0378 2 ай бұрын
ਜਿਹੜੇ ਸਾਬ ਨਾਲ ਮੱਝਾ ਤੇਰੇ ਵੱਲ ਸਿਰ ਜਾ ਹਿਲਾਉਦੀਆਂ ਡੇਅਰੀ ਫਾਰਮ ਚ ਤੁਸੀ ਵੀ ਘੱਟ ਈ ਵੜਦੇ ਓ ਬਾਈ 😂😊
@HarpalSingh-sm3xl
@HarpalSingh-sm3xl 4 ай бұрын
ਬਹੁਤ ਵਧੀਆ ਫਾਰਮ ਵੀਰ ਦਾ👍🐃🐃🐃🐃🐃🐃🐃🐃🐃
@GurbajSingh-up2vv
@GurbajSingh-up2vv 2 ай бұрын
Mestites ਵਾਲੇ ਥਨ ਚੋਂ ਦੂਧ ਕੱਢ ਕੇ ਟੈਸਟ ਕਰਵਾਓ ਰਿਪੋਰਟ ਦੇ ਹਿੱਸਾਬ ਨਾਲ ਟਰੀਟਮੈਂਟ ਕਰਵਾਓ best result milega
@Happysandhu-i8s
@Happysandhu-i8s 2 ай бұрын
ਬਹੁਤ ਵਧੀਆ ਹੈ ਵੀਰ ਜੀ
@farmerorignallife1589
@farmerorignallife1589 4 ай бұрын
ਥਣਾ ਦੀ ਸਭ ਤੋਂ ਵੱਡੀ ਆ ਬਾਈ ਪੱਕਾ ਥਾਂ ਜੇ ਮਹੀਆਂ ਰੱਖਣੀਆਂ ਤੇ ਥਾਂ ਕੱਚੇ ਦਾ ਪ੍ਰਬੰਧ ਕਰੋ ਤੇ ਮੱਝਾਂ ਨੂੰ ਖੁੱਲਾ ਛੱਡੋ ਮੱਝਾਂ ਥੱਲੇ ਚਿੱਕੜ ਭਾਵੇਂ ਜਿੰਨਾ ਮਰਜ਼ੀ ਹੋਵੇ ਉਸ ਚੀਜ਼ ਦਾ ਕੋਈ ਡਰ ਨਹੀਂ ਬਾਈ ਦੋ ਚਾਰ ਦਿਨ ਮੀਆਂ ਦੇ ਵਿੱਚ ਹੋ ਵੀ ਜਾਂਦਾ ਪਰ ਆਪਾਂ ਆਪਣੀ ਸਹੂਲਤ ਦੇ ਹਿਸਾਬ ਨਾਲ ਪਸ਼ੂਆਂ ਥੱਲੇ ਪੱਕਾ ਥਾਂ ਕਰ ਦਿੰਨੇ ਆਂ ਜਿਸ ਕਰਕੇ ਥਣਾਂ ਦੀ ਬਿਮਾਰੀ ਬਹੁਤ ਆਉਂਦੀ ਆ ਵੀਰ ਮੇਰਿਆ
@daljeetkaur4548
@daljeetkaur4548 4 ай бұрын
ਬਹੁਤ ਵਧੀਆ ਫਾਰਮ 👌👍👌
@ManjitKaur-kc5ze
@ManjitKaur-kc5ze 2 ай бұрын
ਵਾਹਿਗੁਰੂ ਭਲੀ ਕਰੇ
@SANDHU22Valog
@SANDHU22Valog 4 ай бұрын
Bhohat vadiaa Valog gursharan bro 🎉 🎉🎉🎉🎉🎉
@Waheguru-cd7kw
@Waheguru-cd7kw 4 ай бұрын
ਬਹੁਤ ਵਧੀਆ ਫ਼ਾਰਮ ਹੈ ਜੀ ਸਤਿ ਸ਼੍ਰੀ ਆਕਾਲ ਜੀ ਬੀਰ ਜੀ ਅਸੀਂ ਰਾਜਸਥਾਨ ਗੰਗਾਨਗਰ ਤੋਂ ਜੀ
@JagbirKaur-ly4ft
@JagbirKaur-ly4ft 4 ай бұрын
buht sohna farm a veera nyc nyc🙏🙏
@AmarjitGondara
@AmarjitGondara 4 ай бұрын
Very good job veere god bless you more progress keep it up❤❤❤❤❤❤❤❤❤🎉🎉🎉🎉🎉🎉🎉🎉
@parvinder_devinagar2160
@parvinder_devinagar2160 4 ай бұрын
ਬਾਈ ਜੀ ਕੇਮਰਾ ਮੈਨ ਬਦਲ ਲੈ
@Sangat-darshan
@Sangat-darshan 4 ай бұрын
ਵਾਹਿਗੁਰੂ ਭਲੀ ਕਰੇ ਜੀ 🎉
@amrindersingh8817
@amrindersingh8817 4 ай бұрын
ਸਹੀ ਗੱਲ ਆ ਛੋਟੇ ਵੀਰ ਸਾਡੀਆਂ 2 ਮੱਝਾਂ ਸੂਈਆਂ ਨੇ ਦੋਵਾ ਨੇ ਕੱਟੇ ਦਿੱਤੇ ਨੇ ਪਰ ਇੱਕ ਗੱਲ ਦੀ ਸਮਝ ਨਹੀਂ ਲੱਗੀ ਪਿਛਲੇ ਸੂਏ ਇੱਕ ਮੱਝ 10 ਲੀਟਰ ਦੁੱਧ ਦੇਦੀ ਸੀ ਇਸ ਵਾਰ ਸਾਰਾ 6 ਲੀਟਰ ਤੇ ਆ ਤੇ ਦੂਜੀ ਮੱਝ ਮਸਾਂ ਅਵਦਾ ਕੱਡਾ ਹੀ ਰਜਾਉਂਦੀ ਆ
@chouhan_group_wale
@chouhan_group_wale 4 ай бұрын
Bai is baar bahla manda chl reha sade vi avi hi a buri majh a tilla Bali sui a MSA jor mar ke 7 kg dudh de rhi a
@Rajveer-h4u
@Rajveer-h4u 4 ай бұрын
Dhud ganga tonic de dio.milk pura ho jave ga ji...
@GuruwaliFarm
@GuruwaliFarm 4 ай бұрын
Bahut sohna pashu veer mehnat kro aape sub theek ho ju veer
@kskaurkaur4692
@kskaurkaur4692 4 ай бұрын
Very nice from punter ji❤❤❤❤
@HarpreetKaur-ok2op
@HarpreetKaur-ok2op 4 ай бұрын
Veere main thode sare channel subscribe karta hai vedio dekh ke vadiya lagda ❤
@JagdeepRana-i8d
@JagdeepRana-i8d 2 ай бұрын
❤nice👍👏😊
@sarbjitdhaliwal5644
@sarbjitdhaliwal5644 4 ай бұрын
Very nice farm ❤❤❤❤❤❤
@rajwinderdhaliwal7807
@rajwinderdhaliwal7807 4 ай бұрын
Very nice ❤❤❤👍👌🇨🇦🇨🇦
@JOHALDESIWEB
@JOHALDESIWEB 4 ай бұрын
ਗੱਗੂ ਵੀਰ ਵੰਡ ਫੀਡ ਮਿਨਰਲ ਦੀ ਵੀ ਇਕ ਵੀਡੀਓ ਬਣਾਓ,ਪਲੀਜ ਮੈ ਵੀ ਨਵਾ ਕੰਮ ਸੁਰੂ ਕੀਤਿ
@varindersinghvarinder8884
@varindersinghvarinder8884 4 ай бұрын
Hlo veer mnu ds Deo give shrur kita
@simranjeetsingh8650
@simranjeetsingh8650 4 ай бұрын
vr num send kareo g
@simranjeetsingh8650
@simranjeetsingh8650 4 ай бұрын
me das dena
@harjapsingh6337
@harjapsingh6337 4 ай бұрын
ਫੀਡ ਤਾਂ ਭਰਾ ਜਿਹੜਾ ਮਰਜੀ ਪਾਂ ਹੋਵੇ ਵਦੀਆ ਕਾਰਗਿਲ ਦੀ milkgen 8000 ਗੁਡ ਆ।ਤੇ ਮਿਨਰਲ mixture repromin ya crs
@sukhbrarsukhbrar7209
@sukhbrarsukhbrar7209 4 ай бұрын
ਬੱਚਾ ਭੁੱਲੀ ਮੱਝ ਨੂੰ ਵੀਰ ਬੱਚੇ ਨੂੰ ਚੰਗੀ ਤਰਾਂ ਸੈਂਪੂ ਨਾਲ ਨਵਾ ਕਿ, ਮੱਝ ਦੇ ਅੰਦਰ ਗੁੜ ਦਾ ਲੱਡੂ ਰੱਖਓ, ਪੰਜ ਮਿੰਟ ਬਾਦ ਗੁੜ ਕਡ ਕਿ ਮੱਝ ਦੇ ਅੰਦਰੋਂ, ਮੱਝ ਦੇ ਦੁੱਧ ਚ ਮਿਲਾ ਕੇ ਬੱਚੇ ਦੇ ਉਪਰ ਮਲ ਦੇਵੋ ਮੱਝ ਬੱਚਾ ਮਨ ਲਵੇ ਗਈ, ਇਹ ਸਾਰਾ ਪ੍ਰੋਸੈਸ ਕਰਨ ਸਮੇਂ ਮੱਝ ਦੀਆਂ ਅੱਖਾਂ ਬਨ ਕੇ ਕਰੋ ਬਰੋ 101-/- ਬੱਚਾ ਲੱਗ ਜਾਵੇਗਾ।
@nareshchaudhary917
@nareshchaudhary917 4 ай бұрын
Boht vdiaa farm bnaya veer
@GurdevSingh-q3y
@GurdevSingh-q3y 4 ай бұрын
Bout vadia❤❤❤❤❤❤❤❤❤❤❤❤❤
@Saanjhdairyfarmshahbazpur
@Saanjhdairyfarmshahbazpur 4 ай бұрын
Nic veer g ❤🎉
@DalbagSingh-c6y
@DalbagSingh-c6y 4 ай бұрын
Best ah asi vi apne farm te eh hi vartde ah pani ch boil kar ke 250-250gm roj 4-5 din deo
@baljindersingh4504
@baljindersingh4504 4 ай бұрын
ਵਾिਹਗੁਰੂ ਜੀ
@kulwantkaurppbagsreesezszd2584
@kulwantkaurppbagsreesezszd2584 4 ай бұрын
Very nice video
@NirmalSinghNirmalSingh-j2j
@NirmalSinghNirmalSingh-j2j 4 ай бұрын
Shi gall y sade 2 majha suiya dowa ne Kate dite
@kahlon32
@kahlon32 4 ай бұрын
Very nice bro ❤❤
@BaljitSingh-q2e
@BaljitSingh-q2e 4 ай бұрын
Very nice bro
@jagrajsinghgill3520
@jagrajsinghgill3520 4 ай бұрын
Very nice farm
@sukhheer1644
@sukhheer1644 4 ай бұрын
Good luck
@parmindersandhusandhusab6757
@parmindersandhusandhusab6757 2 ай бұрын
ਵੀਰ ਕੋਈ ਮੱਝ ਵੇਚਣੀ ਹੋਵੇ ਤਾਂ ਜਰੂਰ ਦਸਿਓ ਜਾ ਫਿਰ ਕੋਈ ਚੰਗੀ ਮੱਝ ਕਿੱਥੋਂ ਮਿਲੂ ਜਰੂਰ ਦਸਿਓ ਵੀਰ ਹੈਗੇ ਗਰੀਬ ਜਿਆਦਾ ਪੈਸਾ ਨਹੀਂ ਲਾ ਸਕਦੇ ਸੋ ਹੈਲਪ ਮੀ
@gillvikramjitsingh427
@gillvikramjitsingh427 4 ай бұрын
ਸਤਿ ਸ੍ਰੀ ਅਕਾਲ ਜੀ ਵਧੀਆ ਕੋਸ਼ਿਸ਼ ਚੰਗਾ ਉਪਰਾਲਾ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ ਤੁਹਾਨੂੰ ਜਿਉਂਦੇ ਵਸਦੇ ਰਹੋ❤
@GurdevSingh-q3y
@GurdevSingh-q3y 4 ай бұрын
Good❤❤❤❤❤❤❤❤❤❤❤
@vishalmattu7877
@vishalmattu7877 4 ай бұрын
ਬਹੁਤ ਵਧੀਆ ਪਸ਼ੂ 👍👍
@AmarjitSingh-tl3vc
@AmarjitSingh-tl3vc 4 ай бұрын
Sachi sahi gal aa ji sade v katte hoi aa
@tractorawalejatt5202
@tractorawalejatt5202 4 ай бұрын
Nice ❤❤
@InderjitKaur-qt3gv
@InderjitKaur-qt3gv 4 ай бұрын
Gagu vere tusi maja de thale gade jaroor rakho janvar nu bathan vich asani hundi a please
@harbhejsingh7909
@harbhejsingh7909 4 ай бұрын
Good ver ji
@gursharansingh1451
@gursharansingh1451 4 ай бұрын
ਬਾਈ ਜੀ ਪਾਣੀ 24 ਘੰਟੇ ਵਾਲਾ ਕੰਮ ਕਰੋ
@JasveerkaurChahal-tz2wg
@JasveerkaurChahal-tz2wg 4 ай бұрын
❤❤
@modernagricu3006
@modernagricu3006 4 ай бұрын
ਬਾਈ ਜੀ ਕੋਈ ਵਧੀਆ ਝੋਟਾ ਜਰੂਰ ਰੱਖੋ Ai ਨਾਲ ਮੱਝ ਦੀ ਦਬਾ marn ਦੀ problem ਬਹੁਤ ਆਉਂਦੀ ਆ ਮੇਰੇ ਨਾਲ ਵੀ ਏਸ ਵਾਰ ਹੋਇਆ
@royaltradingriskfree1254
@royaltradingriskfree1254 4 ай бұрын
DBA ki hunda bro?
@modernagricu3006
@modernagricu3006 4 ай бұрын
@@royaltradingriskfree1254 ਜਿਹੜਾ ਪਸ਼ੂ ਦੀ ai ਹੋ ਜੇ ਤੇ ਦੁਬਾਰਾ ਉਹ heat ਵੀ ਨਾ ਦੇਵੇ ਤੇ ਗਬਨ ਵੀ ਨਾ ਹੋਵੇ jani ਕੇ pregnancy miss ਕਰਨ ਨੂੰ ਪੰਜਾਬੀ ਚ ਦਬਾ marna kehnde
@mandeepuppal4224
@mandeepuppal4224 4 ай бұрын
Bro ai nal majjan khali nikaldiyan bht samasya oundi
@SardaarjiSardaarji
@SardaarjiSardaarji 4 ай бұрын
Sadia 5 majja kahli nikliea
@gurjeetnagra1104
@gurjeetnagra1104 4 ай бұрын
ਥਾਂ ਘੱਟ ਹੈ ਪਸ਼ੂ ਜਾਦੇ ਨੇ ਬਚਿਆ ਵਾਸਤੇ ਥਾਂ ਸਹੀ ਨਹੀ ਹੇਗਾ ਬਾਕੀ ਬਹੁਤ ਵਧੀਆ ਹਨ
@RanjeetSidhu-k6g
@RanjeetSidhu-k6g 4 ай бұрын
ਬਾਈ ਕੇਮਰਾ ਮੈਨ ਨੇ ਰੰਗ ਲਾਤਾ ਵੀਡਿਉ ਬਣਾ ਕੇ 😂😂😂😂
@Gurivloger999
@Gurivloger999 4 ай бұрын
Nice information
@NavjotdeepSingh-b3e
@NavjotdeepSingh-b3e 4 ай бұрын
Bai ji naibu te mitha soda deo Savare sham set ho ju 👍
@Sss-s6o
@Sss-s6o 2 ай бұрын
Bai mera bhut dil a shonk a but jmeen di kami krn ni rakh sakda
@sandeepsran8731
@sandeepsran8731 4 ай бұрын
Kenda aa len ch sariya sajra ne pr sajra ta 2 e ne a len3ch
@jaswinderkaur9970
@jaswinderkaur9970 4 ай бұрын
Nimbhu te rav khand mix kerke dyeo
@DavinderSingh-fi6nr
@DavinderSingh-fi6nr 3 ай бұрын
ਪਹਿਲਾਂ ਤਾਂ ਆਪਦਾ ਕੈਮਰੇ ਵਾਲਾ ਬਾਦਲ ਇੱਕ ਵੀ ਮੱਝ ਹ ਨਾ ਚੱਜ ਨਾਲ ਨਹੀਂ ਦਿਖਾਈ ਕੰਮ ਤੇਰਾ ਵਧੀਆ ਇਹਨੂੰ ਕੈਮਰੇ ਵਾਲੇ ਨੂੰ ਦੱਸ ਵੀ ਮੱਜਾ ਕਿਸ ਤਰ੍ਹਾਂ ਦਿਖਾਈ ਦੀਆਂ ਨੇ ਕਿਸੇ ਵੀ ਮਜ ਦੇ ਨੀਚੇ ਨਹੀਂ ਨਾ ਕੈਮਰਾ ਮਾਰਿਆ ਪਿੱਛੇ ਥਣਾ ਚ
@jotsingh289
@jotsingh289 4 ай бұрын
ਬੂਰੀ ਮੇਰੇ ਕੋਲ ਵੀ 16 ਲਿਟਰ ਦੁੱਧ ਦਿੰਦੀ ਬਹੁਤ ਸੀਲ
@pranaydalvi1477
@pranaydalvi1477 4 ай бұрын
Pls make video of onkar dairy farm
@jyotidhaliwal7703
@jyotidhaliwal7703 4 ай бұрын
nice
@kuljeetkaur1425
@kuljeetkaur1425 2 ай бұрын
Veer g buffalo da bacha mar gea milk nahi de rahi.ki karee tusi koi hal daso hale sui nu 3.mahine hoe a
@Arman.Machhiwara.
@Arman.Machhiwara. 4 ай бұрын
ਤੇਰਾ ਕੇਮਰਾਮੈਨ ਨੀਵਾਂ ਹੋ ਕੇ ਜਮਾਂ ਖੁਸ਼ ਨੀ 🎉
@MandeepKaur-gw8lm
@MandeepKaur-gw8lm 4 ай бұрын
❤I❤❤
@monighuman1696
@monighuman1696 6 күн бұрын
Gugu veer j mzz Leni hove tade kolo ta mil u
@LovepreetSingh-g8k
@LovepreetSingh-g8k 4 ай бұрын
Je thna di problem jadi thode farm te a tuci ethe maat rajho ja kacha jga te bano fr than shi rhn ge
@jonyoyewow
@jonyoyewow 4 ай бұрын
Paji ek dr. Da no. Dena ode nal gal kar thaan bcha du tuhadiya majha de baka feed madi tuhadi jide nal thaan khraab ho rahe me ik chon to baad bethan nA diya karo dangra nu
@sidhusahib0245
@sidhusahib0245 4 ай бұрын
Veer ji sdi majh doodh bahut thora dindi aa.adi feed v bahut pode ha. verka gold ji.koi hor vadya feed hagi ta dso ji
@stitchingandcuttingcoach5301
@stitchingandcuttingcoach5301 4 ай бұрын
Veer ji maters di davai tungvali doctor to le ke aavo bahut Vadia doctor a Sadi maj Thik ho gi
@KuldeepBath-jc9dm
@KuldeepBath-jc9dm 4 ай бұрын
ਡਾਕਟਰ ਜਗਜੀਤ ਗੋਪੀ ਵੰਨ ਬੁਲ ਵਾਲਾ
@PargatSingh-iu2du
@PargatSingh-iu2du 4 ай бұрын
Camera 📷man vadea rak kus soot karna ne aunda
@SandeepBrar-v5k
@SandeepBrar-v5k 4 ай бұрын
Hlo veer ji shun wali mjj da diet dsao jrur
@srandairyfarm3460
@srandairyfarm3460 4 ай бұрын
Nice 👌👌
@YuvrajWahla-vh9un
@YuvrajWahla-vh9un 4 ай бұрын
Bai bhut Sona Kam a tera
@balwantdhillon1372
@balwantdhillon1372 4 ай бұрын
Good g
@harbhajansingh573
@harbhajansingh573 4 ай бұрын
🎉🎉🎉🎉🎉🎉🎉
@__i691
@__i691 4 ай бұрын
👌🏻👌🏻👌🏻👌🏻
@parry996
@parry996 3 ай бұрын
ਸਾਡੇ ਵੀ ਬੋਹਟ ਕੱਟੇ ਦੇ ਰਹਿਆ
@JagdeepSingh-ts3dz
@JagdeepSingh-ts3dz 4 ай бұрын
Diet bare dasso bai koi jana
@jhonnyjhonny1179
@jhonnyjhonny1179 4 ай бұрын
Bai silage krke mardi dabba amjj asi v paya c majja nu sariyn ch ehi dikhat ayi bai
@sheeshasandhu5287
@sheeshasandhu5287 4 ай бұрын
Veere parsh te matt sitoo. Than di problem nhi odi fr
@tonyathensgreece4133
@tonyathensgreece4133 4 ай бұрын
Dairy farm nu hor vadiya bna raje
@amanSingh-bt6uj
@amanSingh-bt6uj 4 ай бұрын
Sare dudh wale ❤ sohne
@sukhjinderSingh-m5q
@sukhjinderSingh-m5q 4 ай бұрын
Bi brider rakho❤❤❤❤❤❤❤❤❤❤
@amanSingh-bt6uj
@amanSingh-bt6uj 4 ай бұрын
Veer main pani da system naal he kita va pani piaun di tension nai
@sarbjeetkhosa9015
@sarbjeetkhosa9015 4 ай бұрын
👍🙏👌👌
@Fu.n13
@Fu.n13 4 ай бұрын
Veer milk Lai ki feed dine o plzz jrour dseyo sade v h Maja fr 6 7 litter hi dindeya
@desivines93
@desivines93 4 ай бұрын
Right now
@harjapsingh6337
@harjapsingh6337 4 ай бұрын
Mastitis ਲਈ ਹਫਤੇ ਚ ਇਕ ਦਿਨ ਇਕ ਚਮਚਾ ਮਿੱਠੇ ਸਾਡੇ ਦਾ ਪਾਣੀ ਚ ਦੋ।ਐਂਡ homeopath dwai masti plus dia 20 ਬੂੰਦਾ ਰੋਟੀ ਤੇ 3 ਵਾਰ ਦਿਨ ਚ।gurrantee ਨਲ ਕਹਿਣਾ ਮੁੜਕੇ ਪ੍ਰੌਬਲਮ ਨੀ ਆਉਂਦੀ
@Guest-f8d
@Guest-f8d 4 ай бұрын
Veer sadeya 4 majha ne katte hi dite
@sikandersingh3761
@sikandersingh3761 4 ай бұрын
ਵੀਰ ਜੀ ਵੇਚਣੀ ਮਜ ਤੁਸੀ ਤਾਂ ਦਸਿਓ mi sarbjeet kaur bajwa Amritsar to
@HarkiratKhaira-yj8dh
@HarkiratKhaira-yj8dh 4 ай бұрын
Bai jehdo mere farm se ta mere ve bhut prblm aeee mustatils de Manu doctor bhut vdea pta sade farm te job krda se doctory de je tusi khene ta dasdeo mai no krdu bhut vdea dr aa trustfully aa Pind mera daulatpura a zire kol te mai hun canada ahhgea se ekk lai
@paramjitkaur7676
@paramjitkaur7676 4 ай бұрын
ਗੱਗੂ ਵੀਰ ਏ ਅਸਲੀ ਬਿਜਨਸਮੈਨ ।ਯੂਟਿਊਬ ਤੋਂ ਕਮਾਈ ਕਰਕੇ ਮੱਝਾਂ ਦਾ ਫਾਰਮ ਸਟੈਂਡ ਕਰਲਿਆ । ਤੇ ਹੁਣ ਫਾਰਮ ਦੀਆਂ ਵੀਡੀਓ ਬਣਾ ਕੇ ਵੀ ਪੈਸੇ ਕਮਾਉ ਤੇ ਕੱਟੇ ਵੇਚ ਕੇ ਵੀ ਪੈਸੇ ਕਮਾਉ । ਦੁੱਧ ਤਾਂ ਵਿਕਣਾ ਈ ਆ । 😂
@harmeetkaur4022
@harmeetkaur4022 4 ай бұрын
veer mere vi akti ਬਛੇ hi ae aa
@jassrandhawa4865
@jassrandhawa4865 4 ай бұрын
Moxyrm ਤੇ meguldine
@mannpadda8376
@mannpadda8376 4 ай бұрын
Vadde vr goli wala nsaadar pansari to milda majha de thana nu koi problem ni aoun dinda
@PUNJAB-pk2vj
@PUNJAB-pk2vj 4 ай бұрын
dodh da ke rate aa
@baljindersingh6074
@baljindersingh6074 4 ай бұрын
ਵੀਰ ਜੀ ਸਤਿ ਸ੍ਹੀ ਅਕਾਲ ਜੀ ਸਾਰਿਆ ਨੂੰ ਜੀ ਬੇਨਤੀ ਆ ਕਿ ਮੈਂ ਸਾਰੇ ਵੀਰਾਂ ਦਾ ਚੈਨਲ ਸਸਕਾਰੇਬ ਕਰਦਾ ਆ ਪਰ ਲੋਕ ਖ਼ਰੇ ਇਸ ਕੰਮ ਵਿੱਚ ਵੀ ਰਿਸਕ ਕਰਦੇ ਜਿੰਨੇ ਜਿਆਦਾ ਫਰੈਡ ਨੇ ਉਨੇ ਹੀ ਘੱਟ ਸਸਕਾਰੇਬ ਆ ਮੈਨੂੰ ਸਮਝ ਨੀ ਆਉਂਦੀ ਵੀਰ ਜੀ ਗੁੱਸਾ ਨਾ ਕਰਨਾ ਵੇਸੇ ਮੇਰੇ ਦਿਲ ਦਾ ਉਬਾਲ ਸੀ ਵੀਰ ਬੇਨਤੀ ਆ ਜੀ ਮੇਰਾ ਯੂ ਟਿਊਬ ਚੈਨਲ ਸਸਕਾਰੇਬ ਕਰਦੋ ਪਲੀਜ਼ 2:39
@baljindersingh6074
@baljindersingh6074 4 ай бұрын
Baljinder singh Butter 6074 aa Ji please sskrab kardo please Ji 🌹
@preet08preet
@preet08preet 4 ай бұрын
nili da bull sale howe kise kol dseo 22
@Totakhan-ln5qv
@Totakhan-ln5qv 4 ай бұрын
👍👍👍👌👌🙏🙏🤲🤲♥️♥️
@SukhdevSingh-ml8fx
@SukhdevSingh-ml8fx 2 ай бұрын
Bhai thori kachi jagah banao
To Brawl AND BEYOND!
00:51
Brawl Stars
Рет қаралды 17 МЛН
When you have a very capricious child 😂😘👍
00:16
Like Asiya
Рет қаралды 18 МЛН
To Brawl AND BEYOND!
00:51
Brawl Stars
Рет қаралды 17 МЛН