ਲੋਕ ਜਿਹਨਾਂ ਨੂੰ ਨਹੀ ਮਤਲਬ USA ਦੀ ਤਰੱਕੀ, iPhone ਵਗੈਰਾ ਨਾਲ | Amish People

  Рет қаралды 237,133

Ohi Saabi

Ohi Saabi

Күн бұрын

Пікірлер: 290
@nachhattarsingh2122
@nachhattarsingh2122 Жыл бұрын
ਵਧੀਆ ਬਾਈ ਅਖੌਤੀ ਤਰੱਕੀ ਦੇ ਤਪਾਏ ਪਏ ਆ ਲੋਕ। ਜਿਹੜੇ ਬੰਦੇ ਨੂੰ ਸਾਦਾ ਖਾਣਾ, ਪੀਣਾ, ਪਹਿਨਣਾ , ਲੋੜਾਂ ਅਤੀ ਸੀਮਤ ਆਦਿ ਆ ਗਿਆ।ਉਹ ਅਖੌਤੀ ਭੜਕਨਾ, ਬਲੱਡ ਪਰੈਸ਼ਰ, ਸ਼ੂਗਰ,ਟੈਨਸਨ,ਡੈਪਰੈਸਨ ਆਦਿ ਤੋਂ ਬਚਕੇ ਜਿੰਦਗੀ ਦਾ ਅਨੰਦ ਮਾਣਦਾ।
@tomuchdesi
@tomuchdesi 7 ай бұрын
Aje ta bai starting he hai . Agge bhut kujh hona hai
@tarsemlal9356
@tarsemlal9356 7 ай бұрын
Good veer ji satshiri akal ji
@BarinderSinghKamboj
@BarinderSinghKamboj Жыл бұрын
ਬਹੁਤ ਵੱਡੀ ਚੀਜ ਵਿਖਾਈ ਬਾਈ ਤੁਸੀ ਨਜਾਰਾ ਆ ਗਿਆ ਤੁਹਾਡਾ ਧੰਨਵਾਦ ਬਾਈ ਇਹ ਲੋਕ ਮਹਾਨ ਹਨ ਅੱਜ ਦੇ
@parmnota24
@parmnota24 Жыл бұрын
ਬਾਈ ਬਹੁਤ ਸ਼ੋਹਣੀ ਵੀਡੀਓੋਂ ਜੀ, ਬਾਕੀ ਡਾਂਗਰਾ ਦੀ ਘਰ ਨੂੰ ਵਾੜਾ , ਹਵੇਲੀ, ਵੀ ਕਹਿੰਦੇ ਨੇ
@avtarsingh4870
@avtarsingh4870 Жыл бұрын
Sade Aale bada kehnde ne puadh ch
@rajanpreetkaur121
@rajanpreetkaur121 8 ай бұрын
ਮਾਝੇ ਚ ਵੀ ਕਹਿੰਦੇ ਨੇ
@mohansingh7391
@mohansingh7391 8 ай бұрын
ਵਾੜਾ ਵੀ ਕਹਿ ਦਿੰਦੇ ਆ ਡੰਗਰਾਂ ਵਾਲਾ ਘਰ ਕਾ ਬਾਹਰਲਾ ਘਰ ਚਿੜੀ ਚਿੜੀ ਕਹਿ ਰੇ 🌺
@NavtejAthwal
@NavtejAthwal Жыл бұрын
Lancaster County Mera Favorite Area so far US ch. Rooh khush ho jaandi jadon edar da Load Milda.
@palwinderrakhra7893
@palwinderrakhra7893 Жыл бұрын
Paji ida da área wala banda hmesha Khush rehnda. Tension free
@maan.9899
@maan.9899 9 ай бұрын
ਛਤੜਾ,ਜਾ,,ਵਰਾਡਾਂ, ਆਖਦੇ ਆ ਬਠਿੰਡਾ ਵਿੱਚ aasi ਤਲਵੰਡੀ ਸਾਬੋਂ, ਦਮਦਮਾ ਸਹਿਬ ਤੋਂ ਹਾ ਜੀ
@rajvirsingh4558
@rajvirsingh4558 Жыл бұрын
ਸ਼ਾਨਦਾਰ ਅੱਪਲੋਡ ਕੀਤਾ ਹੈ ਜੀ... ਬਹੁਤ ਬਹੁਤ ਧੰਨਵਾਦ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।
@mandeepharika3586
@mandeepharika3586 Жыл бұрын
ਮਾਲਵੇ ਚ੍ ਬਾਗਲ਼ ਵੀ ਕਹਿੰਦਿਆਂ ਵੀਰੇ ਮੱਝਾਂ ਵਾਲੇ ਵਾੜੇ ਨੂੰ
@gopysabb5165
@gopysabb5165 Жыл бұрын
Sabi bhaji Mai v kapurthala zille daa aa apne illake vich v velli hi kehde aa
@Juttsahib840
@Juttsahib840 3 ай бұрын
8:31 a veer sae kehn dya wa nal wala mino lgda a v ambarsar da wa ahi v ambrsar de wa hun lailpur ch rehn dy wa ty ahi v havili hi kendy wa
@lavi9136
@lavi9136 Жыл бұрын
ਇਹ ਬਿਲਕੁਲ ਸਹੀ ਲੋਕ ਨੇ ਜੇ ਅੱਜ ਦੇ ਸਿਸਟਮ ਨੂੰ ਵੇਖੀਏ
@PreetPreet-yd4ni
@PreetPreet-yd4ni Жыл бұрын
ਅਮਰੀਕਾ ਦੇ ਲੋਕਾਂ ਬਾਰੇ ਨਵੀਂ ਜਾਣਕਾਰੀ ਭਰਪੂਰ ਵਲੋਗ ਬਹੁਤ ਵਧੀਆ ਲੱਗਿਆ ਧੰਨਵਾਦ ਸਾਬੀ ਵੀਰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
@navkb9476
@navkb9476 Жыл бұрын
Satisfaction is the key. No need to do bhed chal.
@bliharsingh8551
@bliharsingh8551 Жыл бұрын
Bhed chall ch he taan lokee dub rahe
@RamChand-nv7ly
@RamChand-nv7ly 8 ай бұрын
So very beautiful ❤️❤️❤️❤️❤️❤️❤️ waheguru ji 🙏🙏🙏🙏🙏🙏🙏🙏
@RamChand-nv7ly
@RamChand-nv7ly 8 ай бұрын
Siraaaa gal baat ji 😘😘😘😘😘😘😘😘😘😘😘😘😘😘😘😘😘😘😘😘😘😘😘
@manindersingh4834
@manindersingh4834 5 ай бұрын
ਮਨ ਕਰਦਾ ਜਨਮ ਇਨ੍ਹਾਂ ਵਿੱਚ ਹੋ ਜਾਵੇ ਤੇ ਇਸ ਭੱਜ ਦੌੜ ਤੇ ਭੀੜ ਤੋਂ ਦੂਰ ਹੋ ਜਾਵਾਂ
@sandeepxbajwa
@sandeepxbajwa Жыл бұрын
ਮਾਲਵੇ ਚ ਪਸੂਆਂ ਆਲੇ ਘਰ ਨੂੰ ਬਾਹਰਲਾ ਘਰ ਹੀ ਕਹਿੰਦੇ ਜਿਆਦਾਤਰ
@jaskarandhaliwal9011
@jaskarandhaliwal9011 Жыл бұрын
ਮਾਲਵੇ ਵਿੱਚ ਅਸੀਂ ਪਸੂਆਂ ਵਾਲੀ ਜਗ੍ਹਾ ਨੂੰ ਵਰਾਂਡਾ, ਬਾਹਰਲਾ ਘਰ ਕਹਿੰਦੇ ਆ
@NavtejAthwal
@NavtejAthwal Жыл бұрын
Ik kamaal di gall jehri bhaji video ch dekhauni bhul gye. Ethe chote jehe pind ch vi Saabi bhaji da ik Shub Chintak mil gya jo paaji de Travel Vlogs da Fan si.
@palwinderrakhra7893
@palwinderrakhra7893 Жыл бұрын
Oda ik gal dekhi. Saabi paji ithe jada khush lagde .😊
@SahibRoadCarrier
@SahibRoadCarrier Жыл бұрын
Bai Ji saade Hoshiarpur Vich v veli hi bolde ne jithe dangar bann de aa
@mohansingh7391
@mohansingh7391 8 ай бұрын
ਚਲਾ ਜਾ ਅਮਰੀਕਾ ਨੂੰ ਨਾ ਜਾਣਗੇ ਲੇਖ ਐਨਕਾਂ ਟੀ ਸ਼ਰਟ ਨਾਲ ਹੀ ਸਾਫ ਕੀਤੀਆ ਬਾਈ ਨੇ❤
@punjabistatuschannel6010
@punjabistatuschannel6010 5 ай бұрын
ਬਹੁਤ ਵਧੀਆ ਹੈ ਜੀ ਤੁਸੀਂ ਪੰਛੀਆਂ ਦੇ ਆਲ੍ਹਣੇ ਲੈ ਕੇ ਗਏ ਪੈਸੇ ਵੀ ਰੱਖ ਕੇ ਗਏ ਇੰਡੀਆ ਵਿੱਚ ਇਸ ਦੇ ਉਲਟ ਹੈ ਆਪਣੇ ਵਾਲੇ ਹੁੰਦੇ ਤਾਂ ਦੇਖਣਾ ਸੀ ਆਸੇ ਪਾਸੇ ਸਾਰੇ ਚੋਕ ਕੇ ਲੇ ਜਾਣੇਂ ਸੀ
@saulgoodman124
@saulgoodman124 Жыл бұрын
Saabi paaji bhot bhot dhanwaad te best wishes tuhanu❤
@KamalJit-jp1pw
@KamalJit-jp1pw Жыл бұрын
Hlo sabi 22 eithe india wang castwad ha ? Rang da bhad bhave ha ,? Och nech ha ? Reply anyone
@2625Thai
@2625Thai Жыл бұрын
Saabi veer ji Spain vich asi kise de paper utte kam kar sakde ha. Plz plz plz reply veer ji
@GurtejSingh-vo6mx
@GurtejSingh-vo6mx Жыл бұрын
#ohi saabi bhaji. Camera 📸 kehda use karde oh tusi
@gobeyond51
@gobeyond51 Жыл бұрын
Saabi bha jee ey video te tapp Gai j 34k aala figure. Mubarak ho
@abhishekpaal9537
@abhishekpaal9537 Жыл бұрын
Sade 25 saal to jyada hoge danger chadean nu aje v asi taya ji de ghar nu haveli kehnde aa....
@RamChand-nv7ly
@RamChand-nv7ly 8 ай бұрын
Nice to meet
@ItalyDeNazare
@ItalyDeNazare Жыл бұрын
Sadde vi Velly kende ne, anlimals farms nu
@dravi361
@dravi361 Жыл бұрын
bai g canada de wingham toronto area ch ne amish people video bdi sohni hai g
@avtarvirk433
@avtarvirk433 Жыл бұрын
Bout vadia gal baat laggi sade vi punjab ch idda d pind Hagge n simple life happy life
@parmindersingh2081
@parmindersingh2081 7 ай бұрын
ਬਾਈ ਜੀ ਸਾਡੇ ਇਧਰ ਮੁਕਤਸਰ ਸਾਹਿਬ ਏਰੀਏ ਵਿੱਚ ਤਾਂ ਪਸ਼ੁਆਂ ਵਾਲੀ ਅਲੱਗ ਜਗ੍ਹਾ ਨੂੰ ਨੌਹਰਾ ਜਾ ਵਾੜਾ ਕਹਿੰਦੇ ਹਨ ਪਸ਼ੂਆਂ ਨੂੰ ਉਪਰੋਂ ਸਾਫ਼ ਕਰਨ ਲਈ ਬੁਰਸ਼ ਅਤੇ ਖਰਖਰਾ ਕਹਿੰਦੇ ਹਨ ਜੀ ਬਾਹਰ ਖੇਤਾਂ ਵਿੱਚ ਪਾਏ ਘਰਾਂ ਨੂੰ ਹਵੇਲੀਆਂ ਜਾਂ ਢਾਣੀਆਂ ਕਹਿੰਦੇ ਹਨ ਜੀ
@anmoldeepsingh4898
@anmoldeepsingh4898 Жыл бұрын
M v 2-3 war ena ghre lumber deliver kri purra desi km ena da pure dhudh te ena di khetibaari dekh k mn khush hojanda , te sare khushdil bnde ne
@bhupindersingh8486
@bhupindersingh8486 Жыл бұрын
Saabi bhaji har video informative a waheguru chardikala ch rakhe tuhanu
@allcolourofmylife
@allcolourofmylife Жыл бұрын
ਅਸੀ ਵੀ ਵੇਲੀ ਕਹਿੰਦੇ ਹਾਂ,ਕਈ ਲੋਕ ਤਬੇਲਾ ਜਾਂ ਪਿਛਵਾੜਾ ਤੇ ਓਧਰਲਾ ਘਰ ਵੀ ਕਹਿ ਦਿੰਦੇ ਹਨ
@Aman_bhatti-07
@Aman_bhatti-07 Жыл бұрын
ਦੁਆਬੇ ਵਾਲੇ
@kanwalviraajsandhu1006
@kanwalviraajsandhu1006 Жыл бұрын
ਯਾਂ ਡੰਗਰਾਂ ਦਾ ਵਾੜਾ ਵੀ ਕਹਿ ਦੇੰਦੇ ਨੇ।
@sukhmansanghavlogs6617
@sukhmansanghavlogs6617 Жыл бұрын
ਹਵੇਲੀ ਕਹਿੰਦੇ ਆ ਮਾਝੇ ਵਾਲੇ
@LovelyDhariwal
@LovelyDhariwal Жыл бұрын
​@@kanwalviraajsandhu1006 malwa block
@nirmaljitsingh537
@nirmaljitsingh537 Жыл бұрын
ਮੋਗੇ ਦੇ ਆਲੇ ਦੁਆਲੇ ਼਼਼ ਪਸੂ਼ਆਂ ਵਾਲਾ ਘਰ, ਜਾਂ ਬਾਹਰਲਾ ਘਰ ਵੀ ਆਖ ਦਿੰਦੇ ਆ ਅਤੇ ਜਿਥੇ ਰੂੜੀਆਂ, ਪਾਥੀਆਂ ਦੇ ਗਹੀਰੇ ਤੇ ਬਾਲਣ ਆਦਿ ਰੱਖਦੇ ਆ ਉਸ ਨੂੰ ਬਾੜਾ ਵੀ ਕਹਿ ਦਿੰਦੇ ਆ
@l.s.sandhu439
@l.s.sandhu439 Жыл бұрын
ਹਵੇਲੀ, ਡੇਰਾ, ਵਾੜਾ, ਨਉਰਾ, ਹਾਤਾ(ਅਹਾਤਾ) ਆਦਿ ਬਹੁਤ ਸ਼ਬਦ ਨੇ ਅਲੱਗ ਅਲੱਗ ਇਲਾਕਿਆਂ ਦੇ ਹਿਸਾਬ ਨਾਲ
@Sherpunjabde1699
@Sherpunjabde1699 7 ай бұрын
ਮਾਲਵੇ ਦੇ ਬਹੁਤ ਪਿੰਡਾਂ ਵਿੱਚ ਪਸ਼ੂਆਂ ਵਾਲੇ ਘਰ ਨੂੰ ਵਾੜਾ ਕਹਿਆ ਜਾਂਦਾ
@KhalsaWebsiteDesignersInPunjab
@KhalsaWebsiteDesignersInPunjab Жыл бұрын
Vdiya lagga America. Very informative video.
@sukhmansanghavlogs6617
@sukhmansanghavlogs6617 Жыл бұрын
ਮਾਲਵੇ ਵਿਚ ਤਕਰੀਬਨ ਸਾਰੇ ਹੀ ਵਾੜਾ ਕਹਿ ਦਿੰਦੇ ਆ ਤੇ ਮਾਝੇ ਵਾਲੇ ਹਵੇਲੀ ਕਹਿੰਦੇ ਆ
@jasvlogs052
@jasvlogs052 Жыл бұрын
bhaji ik request a tusi spain de citizen ho jdo vi tusi international travel karde ho please pagg ban k jayeo kro ta ki
@arvindshekh8043
@arvindshekh8043 7 ай бұрын
Bhalaon vasty united clonia bnaia bai g, tabella ta ni labde , vada vi hunda
@Akashdeep11252
@Akashdeep11252 Жыл бұрын
Bhut ghaint veer g par thoda vlog jaldi upload kar deya karo pher excitement bani rehdi aa
@rajanpreetkaur121
@rajanpreetkaur121 8 ай бұрын
ਪੰਜਾਬ ਨੂੰ ਵੀ ਸਿੱਖਣਾ ਚਾਹੀਦਾ ਹੈ
@rajanchhina7841
@rajanchhina7841 Жыл бұрын
ਬਾਈ ਟੋਹਦੀ ਅਮਰੀਕਾ ਵਾਲਿਆਂ ਵੀਡੀਓ ਬਹੁਤ ਘੱਟ ਆ ਰਹਿਆ ਨੇ
@DavySandhu
@DavySandhu Жыл бұрын
Haveli ja Naura jyada parchalat shabad ney apne
@JagtarSingh-rl4tm
@JagtarSingh-rl4tm 8 ай бұрын
Tabela ,,hale kehnde asi apna mulakh banona ,,a ,,
@devinderdhiman6523
@devinderdhiman6523 10 ай бұрын
#ohisaabi .. bai jithe dangr pasu bne hunde a ohnu ਬਾੜਾ kehnde aa .
@RameshKumar-zr4gn
@RameshKumar-zr4gn Жыл бұрын
Wow paji good new information oldest calchreal
@RavinderKumar-j3n5k
@RavinderKumar-j3n5k Жыл бұрын
Bhaji dhangra da wada kende aa
@RavinderKumar-j3n5k
@RavinderKumar-j3n5k Жыл бұрын
Thank you bhaji tusi comments te v gor karde oo
@2625Thai
@2625Thai Жыл бұрын
I always watched your all videos existed for new videos bcz I always getting knowledge from your videos
@travelwithmonukariha7113
@travelwithmonukariha7113 Жыл бұрын
Apne doabe ch pasuan da bada kehnde
@MandeepSingh-zb3pw
@MandeepSingh-zb3pw Жыл бұрын
Amish origin german ne ihna de vich madi gall apas vich hi vyah karna jis naal bache bimar paida hunde
@GursewakSingh-tr6ex
@GursewakSingh-tr6ex Жыл бұрын
ਬਾਈ ਪਸ਼ੂਆਂ ਦੇ ਖਾਰਸ਼ ਕਰਨ ਖਾਤਰ ਲਾਏ ਆ ਕੰਘੇ ਜੇ
@VICKYDHILLON-l3g
@VICKYDHILLON-l3g Жыл бұрын
Dangra walle nu vadda kehnde aa.
@satwantsinghgill9851
@satwantsinghgill9851 Жыл бұрын
ਬਾਈ ਜੀ ਨਵਤੇਜ ਬਾਈ ਜੀ ਨੂੰ ਵੀ ਕਹਿ ਦਵੋ ਕੀ ਵੀਡਿਉ ਬਣਾ ਕੇ ਅੱਪਲੋਡ ਕਰ ਦੇਣ ਜੀ ਵਾਹਿਗੁਰੂ ਹਮੇਸ਼ਾ ਸਾਰਿਆ ਨੂੰ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ❤️
@LovepreetSingh-fj6kh
@LovepreetSingh-fj6kh Жыл бұрын
Gurdaspur wale haweli kehde aa
@sukhdevsingh4796
@sukhdevsingh4796 Жыл бұрын
ਇਹ ਦੇਸ਼ ਤੇ ਇਸ ਨੂੰ ਅਜ਼ਾਦੀ ਕਹਿੰਦੇ ਨੈ ਅਸਲ ਵਿੱਚ ਨੇ ਵਿਰੋ ਗੰਦ ਖ਼ਾਨਾ ਨਹੀਂ ਆ। 🇺🇸🇺🇸
@princejaswal2867
@princejaswal2867 Жыл бұрын
doabe ch khuu kehnde ne jithe motr hundi pasu rkhe hunde jithe
@TheParis2008
@TheParis2008 Жыл бұрын
Canada vich vi kaafi community hai ehna di st. Jacob Ontario de area vich
@babbusohalsohal6475
@babbusohalsohal6475 Жыл бұрын
Gurdaspur vich haweli kehnde
@nareshchaudhary5164
@nareshchaudhary5164 Жыл бұрын
ਵਿੱਚ ਵਿਚ ਅਵਾਜ ਘਟ ਸੁਣਾਈ ਦਿੰਦੀ ਹੈ। ਸਮਝ ਨੀ ਲੱਗਦੀ।
@kaurgr.4085
@kaurgr.4085 Жыл бұрын
Bhaji eh old town America da same swiss culture vangu ...ethe kaafi pind eda de hi aaa....
@ramandeepsingh5377
@ramandeepsingh5377 Жыл бұрын
Wara kehde aa veer
@karanveersingh1947
@karanveersingh1947 11 ай бұрын
ਹੈਲੋ ਭਾਜ਼ੀ ਇਮੀਗ੍ਰੇਸਸ਼ਨ ਦਾ ਕਿੰਨੇ ਸਾਲ ਬਾਅਦ ਵੀਸਾ ਮਿਲਦਾ ਵਾ
@sonibath2885
@sonibath2885 Жыл бұрын
Saade wal v haveli kehnde aa g.
@KaramjitSingh-w6j
@KaramjitSingh-w6j 9 ай бұрын
Real Peaceful life living with nature
@Jagjit.Singh21
@Jagjit.Singh21 Жыл бұрын
Beer ਪੀ ਰਹੇ ਆ ਤੇ ਸਾਬੀ ਵੀਰ ਦੀ ਵੀਡਿਉ ਦੇਖ ਰਹੇ ਆ ਕੰਮ ਸਿਰਾ ਹੀ ਆ,, ਭਰਾ ਸਾਨੂੰ ਵੀ ਘੁਮਾ ਦੇ ਕੋਈ ਕੰਟਰੀ l end ਕੰਮ
@gurvindersingh-vm5zp
@gurvindersingh-vm5zp Жыл бұрын
Danggar rakhan wala Wada (warha) kehnde aa
@OhiSaabi
@OhiSaabi Жыл бұрын
Hanji
@babbu7955
@babbu7955 Жыл бұрын
Paaji dukan te no vidiography da board lga c tuc bnae jnde c
@robinonly5099
@robinonly5099 Жыл бұрын
O pra gyan na dea kro dekhlya kro jo chacha dkhanda
@jasbirsingh-kr6rs
@jasbirsingh-kr6rs Жыл бұрын
I wish member of this village
@gurindersingh8118
@gurindersingh8118 Жыл бұрын
Simple life is best life
@cb9461
@cb9461 Жыл бұрын
Religious fanaticism ek bahut maari cheez a. Guru Nanak dev ji sanu bahut samjha gye rurivaadi na bano asi purane adamber chad te but nave adamber bnaa lye
@IbadatKaur-b6q
@IbadatKaur-b6q Жыл бұрын
Bai camera ena tez ghuman da k sara dekhan da maza khrab kr denda . Camera ghumauna matlab you are showing us . Fer hauli kamala
@gurmejsingh6249
@gurmejsingh6249 Жыл бұрын
Vir.ji.aho.jahi.jaga.hor.dikhao
@ramansandhu23
@ramansandhu23 Жыл бұрын
Store vaalyaan ne no photo da sign laaya hoya c ,,,,, Just for your information.
@OhiSaabi
@OhiSaabi Жыл бұрын
Oh my god
@ramansandhu23
@ramansandhu23 Жыл бұрын
@@OhiSaabi ghaint banan vaali taan koi gal nahi .... mein taan sehaj subaah gal kiti c
@SurinderKaur-ze5sx
@SurinderKaur-ze5sx Жыл бұрын
Bhut vadya knowledge
@inderbains9887
@inderbains9887 11 ай бұрын
Good Concept paji❤😊
@baljotkaur1178
@baljotkaur1178 Жыл бұрын
Te veer eh sarkar da water ya electricity bill pay karde ya nahi
@Citywalktraveller
@Citywalktraveller 11 ай бұрын
9.03 shatda
@abhaymani2948
@abhaymani2948 Жыл бұрын
Sat shri akaal g 🙏 Informative video Love from LUDHIANA ❤
@ArshRaaz-pu7hi
@ArshRaaz-pu7hi 9 ай бұрын
mera bai duniya ghuman daa supna c par thodi video dekh ke lagda main hi ghum reha
@satwantsinghgill9851
@satwantsinghgill9851 Жыл бұрын
ਬਾਹਰਲਾ ਘਰ ਜਾਂ ਡੰਗਰਾਂ ਵਾਲਾ ਵਾੜਾ ਕਹਿੰਦੇ ਨੇ ਬਾਈ ਜੀ
@RavinderKumar-j3n5k
@RavinderKumar-j3n5k Жыл бұрын
Nice information videos bhaji
@batthbrothervlog
@batthbrothervlog Жыл бұрын
very informative video bhaji
@harjotsandhu875
@harjotsandhu875 Жыл бұрын
ਸਾਬੀ ਭਾਜੀ Thodi ਹਾ ਬਹੁਤ ਪਿਆਰੀ ਲਗਦੀ ਜਦੋ ਬੋਲ ਦੇ ਹਾ ਹਾ
@amigil2128
@amigil2128 8 ай бұрын
A kaira area wa g
@HappyGaga
@HappyGaga Жыл бұрын
ਸਾਡੇ ਬਾਗਲ ਲਹਿਰਾਗਾਗਾ ਸੰਗਰੂਰ ਪੰਜਾਬ ਭਾਰਤ
@jaswindersingh2388
@jaswindersingh2388 8 ай бұрын
tabela kehde hai
@Nitishchumber02
@Nitishchumber02 Жыл бұрын
Bai yaar jldi video upload krya kr roti bi andr jandi video dekhe bina ❤
@rajanchhina7841
@rajanchhina7841 Жыл бұрын
ਪਾਜੀ ਟੋਹਦੀ ਅਮਰੀਕਾ ਵਾਲਿਆਂ ਵੀਡੀਓ ਬਹੁਤ nice ਆ ਪਰ ਵੀਡੀਓ ਥੋੜੀ ਵੱਡੀ ਬਣਾਇਆ ਕਰੋ
@parwindersingh1193
@parwindersingh1193 Жыл бұрын
ਸਾਡੇ ਇੱਥੇ ਡੰਗਰਾਂ ਦਾ ਬਾੜਾ ਕਹਿੰਦੇ ਨੇ
@usbrar5129
@usbrar5129 Жыл бұрын
ਹਵੇਲੀ, ਵਾੜਾ, ਨੌਹਰਾ
@Balraj_bajwa
@Balraj_bajwa Жыл бұрын
Boht he sohna 😊
@haravtarsingh611
@haravtarsingh611 Жыл бұрын
Haveli da Malwai word “Vadda “
@DeepakKumar-bv5cq
@DeepakKumar-bv5cq Жыл бұрын
Braa sabi veheli hi kehnde ha
@harneksingh6827
@harneksingh6827 Жыл бұрын
Wadha kande a bai apne
@karansidhu3120
@karansidhu3120 Жыл бұрын
Paji apne Punjab varge ne a lok
@jasbirsingh-kr6rs
@jasbirsingh-kr6rs Жыл бұрын
Very good information paji
Муж внезапно вернулся домой @Oscar_elteacher
00:43
История одного вокалиста
Рет қаралды 7 МЛН
The lives of the Amish in the US | DW Documentary
42:26
DW Documentary
Рет қаралды 6 МЛН
Amish People Lifestyle In USA - Mufti Tariq Masood Vlogs
26:07
Mufti Tariq Masood Vlogs
Рет қаралды 765 М.