ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੀ ਅੰਦੋਲਨ ਨੂੰ ਸੱਚੀ ਹੀ ਢਾਹ ਲੱਗੀ ਹੈ, ਸੁਣੋ ਮਾਲਵਿੰਦਰ ਮੱਲ੍ਹੀ ਦੇ ਨਾਲ ਖਾਸ ਗੱਲ ਬਾਤ

  Рет қаралды 28,325

TV Punjab

TV Punjab

Күн бұрын

Пікірлер: 127
@pyaralalgarg1467
@pyaralalgarg1467 3 жыл бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਮਾਲੀ ਜੀ
@yaartera383
@yaartera383 4 жыл бұрын
ਹੁਣ ਦੇਸ਼ ਵਾਸੀਓੁ ਜਾਗਜੋ ਦੇਸ਼ ਗਲਾਮ ਹੋਜੂਗਾ ਵੀਰੋ ਕਿਸਾਨ ਨਾਲ ਖੜੋ
@gurpalcheema1599
@gurpalcheema1599 4 жыл бұрын
FIR ਕਿਸਾਨਾਂ ਉਪਰ ਨਹੀਂ ਦਿਲੀ ਦੇ ਗ੍ਰਹਿ ਮੰਤਰੀ ਉਪਰ ਹੋਣੇ ਚਾਹੀਦੇ ਹਨ ਸੁਰੱਖਿਆ ਦਾ ਪ੍ਰਬੰਧ ਕਰਨਾ ਸਰਕਾਰ ਦਾ ਕੰਮ ਹੈ
@pyaralalgarg1467
@pyaralalgarg1467 3 жыл бұрын
ਬਹੁਤ ਵਧੀਆ ਸਵਾਲ ਹੈ
@kiranpalsingh2708
@kiranpalsingh2708 4 жыл бұрын
ਸਰਕਾਰ ਤਾਂ ਚਾਹੁੰਦੀ ਹੈ ਕੇ ਇਹ ਆਪਸ ਵਿੱਚ ਲੜਨ ਤੇ ਅੰਦੋਲਨ ਕਮਜ਼ੋਰ ਹੋਵੇ, ਹੱਥ ਬੰਨ ਕੇ ਬੇਨਤੀ ਹੈ ਕੇ ਰਲ-ਮਿਲ ਕੇ ਚੱਲੀਏ, ਇਕ-ਦੂਜੇ ਦਾ ਤੇ ਕਿਸਾਨ ਨੇਤਾਵਾਂ ਦਾ ਸਤਿਕਾਰ ਕਰੀਏ, ਸੁਝਾਓ ਨੇਤਾਵਾਂ ਨੂੰ ਮਿਲ ਕੇ ਦੇਈਏ, ਸੱਭਿਅਕ-ਸਤਿਕਾਰ ਵਾਲੀ ਭਾਸ਼ਾ ਵਰਤੀਏ ਤਾਂ ਕੇ ਬਾਅਦ ਵਿੱਚ ਪਛਤਾਉਣਾ ਨਾ ਪਵੇ, ਗੁਰੂ ਮਿਹਰ ਕਰ ਸਾਨੂੰ ਇਕੱਠ ਬਖ਼ਸ਼ੇ 🙏
@sukhdevsinghgk3495
@sukhdevsinghgk3495 4 жыл бұрын
ਲੋਕਾਂ ਦਾ ਨੱਕ ਚ ਦਮ ਨਹੀਂ ਕਰਨਾ, ਜਾਬਰਾਂ ਦਾ ਕਰਨਾ ਲੋਕਾਂ ਦਾ ਹੱਕ ਬਣਦਾ ਹੈ ਜੀ
@daveduhre5088
@daveduhre5088 4 жыл бұрын
Excellent analysis.
@maninderkohli1449
@maninderkohli1449 4 жыл бұрын
Very well said
@gikkia1
@gikkia1 4 жыл бұрын
Love to listen to Mali sahib's depth of knowledge and great analysis. Stay Safe and Strong God bless.
@nkt1730
@nkt1730 4 жыл бұрын
Balbir Rajewal bahut der ton keh rhey c ke hinsak na hoyio nahin tan andolan fail ho jayga. Ohna di gl kisey ney vee nahi munni jisda ntija samney aa.
@inderjitrao3618
@inderjitrao3618 4 жыл бұрын
TV punjab plz Malli sab nu hor interview karde raho plz , bhut vadia ! Our youngsters need Person like him and our kissan JATHEBANDIA ch RAJEWAL TE DALLEWAL , RAI JI , some more to educate them !
@INDIAN_TJ
@INDIAN_TJ 4 жыл бұрын
Knowledgeable interview,ਬਹੁਤ ਹੀ ਗਿਆਨਵਾਨ,
@gurpalcheema1599
@gurpalcheema1599 4 жыл бұрын
ਬਾਕੀ Rss ਦਾ ਸੁਪਨਾ ਵੀ ਫੇਲ੍ਹ ਹੁਦਾ ਦਿਖ ਰਿਹਾ ਸੀ ਇਸ ਲ ਈ ਸਰਕਾਰ ਨੇ ਮਿਲ ਜੁਲਕੇ ਇਹ ਕੀਤਾ ਗਿਆ
@keeratsaini3903
@keeratsaini3903 4 жыл бұрын
Good speech baba Ji
@pritpalsinghkhangurakhangu9524
@pritpalsinghkhangurakhangu9524 4 жыл бұрын
Very intelligent man salute
@kiranpalsingh2708
@kiranpalsingh2708 4 жыл бұрын
All the farmers, labourers and supporters all in good spirits, be united, peaceful keep it up, sure we will win 👍
@satindersandhu6104
@satindersandhu6104 4 жыл бұрын
Intelligent person
@gurpalcheema1599
@gurpalcheema1599 4 жыл бұрын
ਦੀਪ ਸਿਧੂ ਦੀ ਦਿਲੀ ਐਟਰੀ ਦੀ ਵੀਡੀਓ ਦੇਖੋ ਉਸ ਵਿੱਚ ਵੀ ਇੱਕਲਾ ਹੀ ਐਨਟਰ ਹੋਇਆ ਸੀ
@rajvindersingh612
@rajvindersingh612 4 жыл бұрын
Thank you so much
@GurwinderSingh-qm3jc
@GurwinderSingh-qm3jc 4 жыл бұрын
Like u Mali g
@kiranpalsingh2708
@kiranpalsingh2708 4 жыл бұрын
Absolutely right, we need the experienced, matured and honest people’s advice to win this battle peacefully.
@GurwinderSingh-st1vg
@GurwinderSingh-st1vg 4 жыл бұрын
Good news ji thank you
@babalpreet7497
@babalpreet7497 4 жыл бұрын
Good briefing
@canadianfreshproduce8403
@canadianfreshproduce8403 4 жыл бұрын
We need our own country
@espn2829a
@espn2829a 4 жыл бұрын
Punjabis of all kinds need to unite and kick the Indian media out.
@charanjitsingh4223
@charanjitsingh4223 4 жыл бұрын
Mali has in depth knowledge of kissan struggle , leadership and the person's motives and hidden agenda behind the public posturing... Nice interview
@harbhanssingh7728
@harbhanssingh7728 4 жыл бұрын
Good msg for us right
@bablaagnesh5777
@bablaagnesh5777 4 жыл бұрын
Absolutely Correct, maine aapko poora videoclip mai ,aap ke baat bilkul sahi hai. Leader wo jo Desh ko jorei Na ki Desh ko torei. Hum hon ya na hon per Satya ki jeet jarur ho ge. SATYAMEV JAYTE. JAI KISAN JAI JAWAN 👏👏👏👏👏🕉🌹🇮🇳✝️🏯🏰🙏🙏🙏🙏🙏
@jagroopsinghaulakh4229
@jagroopsinghaulakh4229 4 жыл бұрын
Kisan EKTA ZINDABAD
@freethinker3131
@freethinker3131 4 жыл бұрын
VERY GOOD ANALYSIS. GREAT POINT HE TOUCHED. HOW COULD THIS VIDEO GOT ONLY FEW LIKED, THIS INDICATE WE ARE NOT AWARE.
@pyaralalgarg1467
@pyaralalgarg1467 4 жыл бұрын
ਜੁਆਨੀ ਦੀ ਸਮਝ ਤੇ ਹੌਸਲਾ ਬਹੁਤ ਸਾਰੇ ਗਾਇਕਾ ਨੇ ਵਧਾਈਆਂ ਪਰ ਦੀਪ ਸਿੱਧੂ ਤੇ ਲੱਖੇ ਸਿਧਾਣਾ ਨੇ ਅੰਦੋਲਨ ਨੂੰ ਬਹੁਤ ਵੱਡਾ ਨੁਕਸਾਨ ਕੀਤਾ ਹੈ,
@RoshanLal-yn1by
@RoshanLal-yn1by 4 жыл бұрын
Sir ji Gud job
@bhindermangat2777
@bhindermangat2777 4 жыл бұрын
Nihings sent by Badals to disturb peacefully agitation
@kannonhouston6754
@kannonhouston6754 3 жыл бұрын
I guess it is kinda randomly asking but do anybody know a good website to stream new tv shows online ?
@kiranpalsingh2708
@kiranpalsingh2708 4 жыл бұрын
ਦੀਪ ਨੇ, ਕਿਸਾਨ ਅੰਦੋਲਨ ਨੂੰ ਢਾਹ ਲਾਈ, ਇਤਿਹਾਸਕ ਟ੍ਰੈਕਟਰ ਪਰੇਡ ਦਾ ਜੋ ਪ੍ਰਭਾਵ ਦੁਨੀਆਂ ਵਿੱਚ ਜਾਣਾ ਸੀ, ਉਸਦਾ ਕਤਲ ਕਰ ਦਿੱਤਾ, ਝੰਡਾ ਕਿਸਾਨੀ ਮੁੱਦਾ ਸੀ ਜਾਂ ਬਿੱਲ ਰੱਦ ਕਰਵਾਉਣਾ ?
@mohindersangha
@mohindersangha 4 жыл бұрын
ਟਰਾਲੀ ਟਾਈਮਜ਼ ਵਾਲ਼ੇ ਵੀ ਅੰਦੋਲਨ ਦਾ ਨੁਕਸਾਨ ਕਰ ਰਹੇ ਹਨ. ਸ਼ਾਤਰ ਤਰੀਕੇ ਨਾਲ਼ ਮਿੱਠਾ ਜ਼ਹਿਰ ਪਰੋਸਿਆ ਜਾ ਰਿਹਾ . ਇਸ ਦਾ ਬਾਈਕਾਟ ਕਰੋ
@drjasvirgill2695
@drjasvirgill2695 4 жыл бұрын
Brother Waheguru ji ka khalsa Waheguru ji ki fateh ji, truth is universal Waheguru Waheguru Waheguru Waheguru Waheguru ji
@gurpyarmaan9204
@gurpyarmaan9204 4 жыл бұрын
ਮਾਲਵਿੰਦਰ ਵੀਰ ਸ਼ਾਬਾਸੇ , ਅਜਮੇਰ ਦਲਜੀਤ ਝੱਬਰ ਤੇ ਅਮਰਜੀਤ ਖਾਲਿਸਤਾਨੀ ਨੂੰ ਨੰਗਾ ਕਰਨਾ
@ashkumar7916
@ashkumar7916 4 жыл бұрын
Very educative knowledgeable positive discussion ..the mission to repeal three laws will succeed ..we support it from outside . Pray for its success ..for its true mature leadership ..we salute .
@jaswindernbbardar5800
@jaswindernbbardar5800 4 жыл бұрын
ਧੰਨਵਾਦ ਜਸਵੀਰ ਜੀ, ਮਾਲੀ ਸਾਵ ਨਾਲ ਰੂਹ ਵਰੂ ਕਰਾਉਣ ਲਈ
@kiranpalsingh2708
@kiranpalsingh2708 4 жыл бұрын
ਕਿਸਾਨ ਨੇਤਾਵਾਂ ਦੇ ਮਗਰ ਵੀ ਨੌਜਵਾਨ ਹਨ, ਉਨ੍ਹਾਂ ਦੇ ਬੱਚੇ, ਅਹੁਦੇਦਾਰ, ਮੈਂਬਰ, ਕਿਸਾਨੀ ਕਰਦੇ ਨੌਜਵਾਨ ਤੇ ਹੋਰ ਬੇਅੰਤ, ਕੀ ਦੀਪ, ਉਦੋਕੇ ਵਰਗੇ ਹੀ ਨੌਜਵਾਨਾਂ ਦੀ ਤਰਜਮਾਨੀ ਕਰਦੇ ਹਨ ?????
@rsmann9551
@rsmann9551 4 жыл бұрын
ਇਹ ਮਾਲਵਾ ਕਾਲਜ਼ ਬੌਦਲੀ ਸਮਰਾਲਾ(ਲੁਧਿਆਣਾ) ਦੇ ਕਾਲਜ਼ ਸਮਾਗਮ ਦੀ ਫੋਟੋ ਅਾ...ਬਾਦਲ ੳੁਸ ਸਮਾਗਮ 'ਚ ਮੁੱਖ ਮਹਿਮਾਨ ਸੀ ਤੇ ਰਾਜੇਵਾਲ ਸਾਹਿਬ ੳੁਸ ਕਾਲਜ ਦੇ ਉਸ ਸਮੇਂ ਵੀ ਪ੍‍ਧਾਨ ਸਨ ਤੇ ਹੁਣ ਵੀ ਹਨ...ਸੱਜੇ ਪਾਸੇ ਡਾ. ਜਸਪਾਲ ਸਿੰਘ ਉਸ ਸਮੇਂ ਦੇ ਕਾਲਜ਼ Principal ਖੜੇ ਦਿਖਾਈ ਦੇ ਰਹੇ ਨੇ...ਅੈਂਵੇਂ ਬਤੰਗੜ ਬਣਾਉਣ ਦੀ ਲੋੜ ਨਹੀਂ🌹🌹🌹
@drjasvirgill2695
@drjasvirgill2695 4 жыл бұрын
Brother please again visit at daily borders and give your nice and valuable views live on the stage,its a humble request to you bai ji, please accept my humble request vir ji
@kiranpalsingh2708
@kiranpalsingh2708 4 жыл бұрын
Absolutely right, we need the experienced, matured and honest people’s advice to win this battle peacefully.
@CE-cy6wh
@CE-cy6wh 4 жыл бұрын
ਕਾਮਰੇਡ ਲੀਡਰਾਂ ਹਮੇਸ਼ਾ ਤੋਂ ਹੀ ਰਾਜਨੀਤਕ ਪਾਰਟੀਆਂ ਦੇ ਟੁਕੜਿਆਂ ਤੇ ਹੀ ਪਲਦੇ ਆਏ ਨੇ ਇਸ ਲਈ ਤਾਂ ਬਿੱਟੂ ਨਾਲ ਜੋ ਹੋਇਆ ਇਸੇ ਕਰਕੇ ਮਾਲੀ ਸਾਬ ਨੂੰ ਚੰਗਾ ਨਹੀਂ ਲੱਗਿਆ । ਜੋਗਿੰਦਰ ਯਾਦਵ ਵੀ ਰਾਜਨੀਤਕ ਲੀਡਰ ਹੈ ਜਿਸ ਨੂੰ ਇੰਨਾਂ ਨੇ ਆਪਣੇ ਨਾਲ ਬੈਠਿਆਂ ਹੋਇਆ ਹੈ । ਮਨਜਿੰਦਰ ਸਿੰਘ ਸਿਰਸਾ ਦੀ ਸਟੇਜ ਆਪਣੇ ਸਮਣੇ ਲਵਾਉਣ ਦੀ ਇਜਾਜ਼ਤ ਵੀ ਇੰਨਾਂ ਹੀ ਲੀਡਰਾਂ ਨੇ ਦਿੱਤੀ ਹੋਈ ਹੈ ਜਿਹੜਾ BJP ਦਾ MLA ਹੈ । ਜੇ ਲੱਖਾਂ ਅਤੇ ਦੀਪ ਅਤੇ ਕੇਸਰੀ ਨਿਸ਼ਾਨ ਸਾਹਿਬ ਵਾਲੇ ਗੱਦਾਰ ਨੇ ਤਾਂ ਸਟੇਜ ਤੋਂ ਇਹ ਕਹਿਣ ਕੀ ਤੁਸੀਂ ਘਰਾਂ ਨੂੰ ਜਾਵੋ ਫਿਰ ਦੇਖੋ ਇੱਕ ਦਿਨ ਵਿੱਚ ਜੇ ਇਹ ਮੋਰਚਾ ਖਤਮ ਨਾਅ ਹੋ ਜਾਵੋ । ਇਹੀ ਇਹ ਕਾਮਰੇਡ ਚੋਹੁੰਦੇ ਨੇ ਪਰ ਲੋਕ ਇਹ ਨਹੀ ਹੋਣ ਦੇਣਗੇ । ਦੇਖਦੇ ਜਾਵੋ ਸਭ ਸਮਣੇ ਹੀ ਆ ਜਾਣਾ ਕੀ ਲੀਡਰ ਵਿਕਾਉ ਨੇ ਜਾਂ ਦੀਪ ਅਤੇ ਲੱਖਾਂ ।
@sarbjeetkaur3208
@sarbjeetkaur3208 4 жыл бұрын
Good ji
@angadveersinghbijjan8900
@angadveersinghbijjan8900 4 жыл бұрын
Babe shaheed mehar krn
@canadianfreshproduce8403
@canadianfreshproduce8403 4 жыл бұрын
ਇੱਕ ਪਾਸੇ ਕੇਸਾਧਾਰੀ ਹਿੰਦੂ ਇੱਕ ਪਾਸੇ ਅਸਲੀ ਸਿੱਖ
@canadianfreshproduce8403
@canadianfreshproduce8403 4 жыл бұрын
ਮਾਸਟਰ ਤਾਂ ਤਾਰਾ ਸਿੰਘ ਵੀ ਸੀ ।
@gurpalcheema1599
@gurpalcheema1599 4 жыл бұрын
ਝੰਡਾ ਕੰਮ ਠੀਕ ਨਹੀਂ ਪਰ ਫਿਰ ਵੀ ਇਹ ਖਾਲਿਸਤਾਨ ਦਾ ਨਹੀਂ ਤਿਰੰਗੇ ਦੀ ਕੋਈ ਬੇਜਤੀ ਨਹੀਂ ਹੋਈ ਸਰਕਾਰਾ ਝੰਡੇ ਦੀ ਬੇਅਦਬੀ ਰੋਜ਼ ਕਰਕੇ ਹਨ ਅਨੇਕ ਫੂਟਿਜ ਹਨ
@sukhdevsingh-vh1kl
@sukhdevsingh-vh1kl 4 жыл бұрын
U true said,vire mali
@sabidhillon3965
@sabidhillon3965 4 жыл бұрын
Andolan nu jeonda rakho ji. Jo ho gia so ho gia.
@karamjits1614
@karamjits1614 4 жыл бұрын
Thank you ਤੁਹਾਡੀਆਂ ਬੁਹਤ ਜਾਣਕਾਰੀ ਭਰਭੂਰ ਗਲਾ ਹਨ 🙏
@canadianfreshproduce8403
@canadianfreshproduce8403 4 жыл бұрын
ਖਾਲਿਸਤਾਨ ਮੰਗਣ ਵਿੱਚ ਸ਼ਰਮ ਕਿਉਂ ਖੁਲ੍ਹ ਕੇ ਬੋਲ
@inderjitrao3618
@inderjitrao3618 4 жыл бұрын
JO khalistan mang rahe ne , ona nu study karo tuhanu app samajh aa jau ! Really need to understand to their roots !
@roopgill3268
@roopgill3268 4 жыл бұрын
ninu sharma madam ji mang laina chahida. But hun nhi jado eh andolan khatam ho giya. Aje mudda kisani aa.
@erharcharanrauke5519
@erharcharanrauke5519 4 жыл бұрын
@@roopgill3268 3 bill maf hoke v ki yakeen ke duvara hor koi bill ni aauga
@SamMrLaw
@SamMrLaw 4 жыл бұрын
Khalistan Zindabad
@paramjitmaddhar7787
@paramjitmaddhar7787 4 жыл бұрын
Veer Ji when deep Sidhu gadar went on the Red fort with some guys.why the police didn't stopped the deep Sidhu.It means the police allowed to deep Sidhu.Modi Sarkar is faulter
@ramandeep9116
@ramandeep9116 4 жыл бұрын
Kisan ekta zindaabad
@canadianfreshproduce8403
@canadianfreshproduce8403 4 жыл бұрын
ਨੋਜਵਾਨ ਜਾਗ ਪਏ
@amanbrar273
@amanbrar273 4 жыл бұрын
🌾🌾🌾🌾🌾
@paramjitdhaliwal7534
@paramjitdhaliwal7534 4 жыл бұрын
ਟੀਵੀ ਪੰਜਾਬ ਮਸਾਲਾ ਨਾ ਲਾਵੋ
@tejindergolan3475
@tejindergolan3475 4 жыл бұрын
Hope people understand difference Between information and knowledge
@GurvinderSingh-kc4cv
@GurvinderSingh-kc4cv 4 жыл бұрын
Must listen everyone
@hardeepkaur712
@hardeepkaur712 4 жыл бұрын
ਬਾਈ ਤੂੰ ਬੀ ।।।।।ਸੀ ਆਈ ਡੀ ਦਾ ਲੀਡਰਾਂ ਲਗਦਾ।।।।ਪਰ ਬੁਰਾ ਨਾ ਬੋਲ।।।।
@malwinderwalia2119
@malwinderwalia2119 4 жыл бұрын
Great speech veer
@sukhkahlon2060
@sukhkahlon2060 4 жыл бұрын
very knowledgeable peson nice interview.
@SamMrLaw
@SamMrLaw 4 жыл бұрын
Khalistan Zindabad
@paramjitdhaliwal7534
@paramjitdhaliwal7534 4 жыл бұрын
ਬਾਬਾ ਜੀ ਲੱਖੇ ਨੇ ਲੋਕਾਂ ਨੂੰ ਸਮਝਾਇਆ ਤੁਸੀਂ ਕਿਥੋਂ ਬੋਲਦੇ ਆ
@arifvoice007
@arifvoice007 4 жыл бұрын
ਦੀਪ ਸਿੱਧੂ 2.5 ਲੱਖ ਡਾਲਰ ਲਏ ਕੇ Boxer ਤੇ ਫਰਾਰ
@peenudahiya5800
@peenudahiya5800 4 жыл бұрын
Deep, lakha warge to mohre hain,,, Up , rajasthan, haryane ke hindu kisano ke andolan ko anjam tk pohchane ke liye USA pannu referendum wale khalistani agende ka bohot dhanyawad.
@JatinderSingh-gv8tn
@JatinderSingh-gv8tn 4 жыл бұрын
Guru Dhi kirpaa hoi h kush ni daro naa
@jagirsingh7369
@jagirsingh7369 4 жыл бұрын
ਪਿਅੲਰੇ ਕਿਸ਼ਾਨ ਲੀਡਰੋ ਗਣਤੰਤਰ ਅਤੇ ਲੋਕਤੰਤਰ ਦੀ ਸੰਵਿਧਾਨਿਕ ਮਰਿਯਾਦਾ ਦਾ ਉਲੰਘਣ ਕਰਕੇ ਬਣਾਏ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਮਾਨਯੋਗ ਅਦਾਲਤ ਜੀ ਨੇ ਰੋਕੇ ਹਨ ਇਸ ਲਈ The death of farmers happening due to protesting against Agro laws should also be condemned strongly by raising demand for dismissal of NDA SARKAR.
@easymath6089
@easymath6089 4 жыл бұрын
ਬਹੁਤ ਵਧੀਆ ਗਲਾਂ ਮਾਲਵਿੰਦਰ ਸਿੰਘ ਜੀ ।
@yaartera383
@yaartera383 4 жыл бұрын
ਲੱਖਾ ਵਧੀਅਾ ਬੰਦਾ ਹੈ
@jagirsingh7369
@jagirsingh7369 4 жыл бұрын
The view of Mr Khera MLA about the incident of 26 January and the patient in Lakha Sadhana is better than our some comrade leaders of Kissan organizations
@avtarsingh-ze2cm
@avtarsingh-ze2cm 4 жыл бұрын
Deep Sidhu te desh droh da case lgna chahida Government wloon
@AvtarSingh-xd3xh
@AvtarSingh-xd3xh 4 жыл бұрын
avtar Singh ji case kiven te kon lagaou jadhon Government hi es km vich hath vatta hove
@Gurpreet-Singh-kasba
@Gurpreet-Singh-kasba 4 жыл бұрын
ਦੀਪ ਸਿੱਧੂ ਨੇ ਤਾਂ ਅਮਿਤ ਸ਼ਾਹ ਨੂੰ ਖੁਸ਼ ਕੀਤਾ ਏ ਕਿਵੇਂ ਕੇਸ ਕਰੋ ਉਹਦੇ ਤੇ ।
@parmbedi3726
@parmbedi3726 4 жыл бұрын
Baba ji kal da rona aa riha aa ki sade vade veera da sun ke kal da vaka ghar bethe dol nii lag riha bas aa dasdo ki jo panjab to aaye aa te hor stata to aaye sab aapo apne jgha aage theek thak koi gyab ta nii
@ramsinghlunavath2818
@ramsinghlunavath2818 4 жыл бұрын
Deep sidhu de chattar pared honi chahidi he....
@didarsingh1450
@didarsingh1450 4 жыл бұрын
Great speech
@gurpalcheema1599
@gurpalcheema1599 4 жыл бұрын
ਲੱਖੇ ਸਿਧਾਣੇ ਨੇ ਤਕਰੀਬਨ 2ਮਹੀਨੇ ਪਹਿਲਾਂ ਨਿਹੰਗ ਸਿੰਘਾਂ ਨੂੰ ਦਿਲੀਂ ਕੂਚ ਦਾ ਸੁਨੇਹਾ ਕਿਸ ਗੱਲ ਵੱਲ ਸੰਕੇਤ ਕਰਦਾ
@canadianfreshproduce8403
@canadianfreshproduce8403 4 жыл бұрын
ਫਿਰ ਵੋਟ ਬਣਾਉ
@ramsinghlunavath2818
@ramsinghlunavath2818 4 жыл бұрын
Deep sidhu youth nu misguide kr reha c...
@rsmann9551
@rsmann9551 4 жыл бұрын
🌹🥀Jo kisaan peacefully protest kar rhe un par case and modi de yaar deep sidhu, pandher,sodi, yogeder yadav pe kuj bi nahi🤣🤣💐💐💐✊🌾🌾iiii
@inderjitrao3618
@inderjitrao3618 4 жыл бұрын
JO SIKHI NU piar karde aa oh 2,50 crore da Lalach ni dinde sade young mundia nu ? Eh sade bachian nu marvaun da chakkar aa ! Samjho
@rsmann9551
@rsmann9551 4 жыл бұрын
Please unity aje kuj ni vigrhea.sarkar nu bi kann ho gye🤞
@kiranpalsingh2708
@kiranpalsingh2708 4 жыл бұрын
Modi is the worst PM (dictator) of India, not capable for this job ‼️
@ramandeep9116
@ramandeep9116 4 жыл бұрын
Ekta rakho
@partapvirk5898
@partapvirk5898 4 жыл бұрын
All leaders are at fault. They failed in their duty. They should have realized it well before hand. Modi manipulated the situation, where as leaders did not see it happening. Even now, leaders now need to forget the past, but learn from it. United is the key. Please stop bickering.
@sarbjitsingh5407
@sarbjitsingh5407 4 жыл бұрын
ਲੱਖੇ ਨੂੰ ਪਧੇਰ ਨਾਲ ਨਹੀਂ ਸੀ ਜਾਣਾ ਚਾਹੀਦਾ ਮੈਂ ਲੱਖੇ ਦਾ ਬਹੁਤ ਵੱਡਾ ਫੈਨ ਸੀ ਪਰ ਹੁਣ ਨਹੀਂ
@subashsharma7433
@subashsharma7433 4 жыл бұрын
Bas karo je
@JatinderSingh-gv8tn
@JatinderSingh-gv8tn 4 жыл бұрын
Chardhikaalaa
@JatinderSingh-gv8tn
@JatinderSingh-gv8tn 4 жыл бұрын
Deep sidhu nu 250 carod dha lalch payaa c jedaa gurpatbant panu ne bolyaac
@ramandeep9116
@ramandeep9116 4 жыл бұрын
Zit saadi a
@AvtarSingh-dr6cy
@AvtarSingh-dr6cy 4 жыл бұрын
Wright sir
@subashsharma7433
@subashsharma7433 4 жыл бұрын
Sob jo
@parminderkumar6905
@parminderkumar6905 4 жыл бұрын
Guru nanak ji jane ki sach .
@MangalSingh-lh3cb
@MangalSingh-lh3cb 4 жыл бұрын
R egg and
@amitbansal1012
@amitbansal1012 4 жыл бұрын
Deep sidhu na andolan fail karta
@santsukhpalsingh969
@santsukhpalsingh969 4 жыл бұрын
Fail nhi aandolan. Khra ho gya.khot Nikal gya
@parmbedi3726
@parmbedi3726 4 жыл бұрын
Sahi time naal nikal gaya nahi ta pata nii kina nuksan hona si
@canadianfreshproduce8403
@canadianfreshproduce8403 4 жыл бұрын
They did nothing wrong 238 ਸਾਲ ਬਾਅਦ ਝੰਡਾ ਲਹਿਰਾਇਆ
@amarjitdeol3492
@amarjitdeol3492 4 жыл бұрын
I don't understand why they hate somuch to nissan shab. They called them self sikh.
@inderjitrao3618
@inderjitrao3618 4 жыл бұрын
VERY IMPRESSIVE INTERVIEW 👏 !very knowledgeable! LOVE MY SIKHY , PAR ina loka ne bharka ke sade bache marva te ? App ta apne gharan ch baithe ya America , Canada ch pure parivar laike baithe aa ! Sir te pagg ni bande , sikhy ena de nere tere ni , sikhy de koi Nigam ni follow karde ! Eh jo bhut khalistani da shor pa rahe aa ina de bache dekho ! Sab samjh aju !
@preetimall22
@preetimall22 4 жыл бұрын
Modi da kasoor hai sara ji
@dharmindkumar5530
@dharmindkumar5530 4 жыл бұрын
हमें एक और बार ऑपरेशन ब्लू स्टार की आवश्यकता है!!!
@balvindersingj4975
@balvindersingj4975 4 жыл бұрын
ਪਹਿਲਾਂ ਫੋਜੀਆ ਨੂੰ ਪੁੱਛ ਲਈ ਤਿਆਰ ਨੇ ਬਲਿਊ ਅਪਰੇਸ਼ਨ ਲਈ ਦੋ ਵਾਰੀ ਵਾਰੀ ਫੌਜ ਨੇ ਰਿਡ ਅਲਰਟ ਵਜਾਇਆ ਸ੍ਰੀ ਹਥਿਆਰ ਸੁੱਟ ਕੇ ਭੱਜ ਗਏ ਸੀ ਕੋਈ ਡਰਦਾ ਅੱਗੇ ਨਹੀਂ ਸੀ ਆਉਂਦਾ ਪ੍ਰਕਰਮਾ ਫੌਜੀਆਂ ਦੀਆਂ ਲਾਸ਼ਾਂ ਤੇ ਜਖਮੀਆਂ ਨਾਲ ਭਰੀਆਂ ਪਈਆਂ ਸਨ ਚੀਕ ਚਿਹਾੜਾ ਏਨਾ ਦਰਦ ਭਰਿਆ ਸੀ ਦਿਲ ਕੰਬਦਾ ਸੀ ਅਗਲੇ ਲਾਸ਼ਾ ਨਹੀ ਸੀ ਚੁੱਕਣ ਦੇੰਦੇ ਲਲਕਾਰੇ ਮਾਰਦੇ ਸੀ ਆਓ ਪੁੱਤ ਅੱਗੇ ਰਿਡ ਅਲਰਟ ਸੰਨ 65 ਔਰ 71 ਦੀ ਲੜਾਈ ਵਿਚ ਵੀ ਨਹੀ ਸੀ ਵੱਜਿਆ ਬਲਿਊ ਸਟਾਰ ਅਪਰੇਸ਼ਨ ਵਿਚ ਦੋ ਵਾਰ ਵੱਜਿਆ ਸੀ ਮੈ ਵੀ ਫੌਜੀ ਹਾਂ ਅੱਖੀ ਡਿੱਠਾ ਹਾਲ ਦੱਸ ਰਿਹਾ ਰੱਬ ਨਾ ਕਰੇ ਕੇ ਏਡਾ ਭਿਆਨਕ ਸਮਾ ਫੌਜ ਨੂੰ ਦੁਬਾਰਾ ਦੇਖਣਾ ਨਾ ਪਵੇ
@preetimall22
@preetimall22 4 жыл бұрын
Sirf tr sirf ekta bnai rakho ji
@preetimall22
@preetimall22 4 жыл бұрын
Modi de chaal se
@JATT.COM9
@JATT.COM9 4 жыл бұрын
Mali sahb pehla psu Mali de Präsident sn.
Chain Game Strong ⛓️
00:21
Anwar Jibawi
Рет қаралды 41 МЛН
VIP ACCESS
00:47
Natan por Aí
Рет қаралды 30 МЛН
Channi ਗ਼ਾਇਬ...! NEWS THAT MATTERS
1:01:54
TV Punjab
Рет қаралды 14 М.
Article 370 & 35-A : Jammu-Kashmir (1947 to 2019) by Dr. @vikasdivyakirti
3:22:40