لاہور والی تاج بی بی دا پرور مل گیا Taj Bibi ka Priwar mil gya | लाहौर वाली ताज बीबी का परिवार मिला

  Рет қаралды 908,633

khabaraab ਖ਼ਬਰਆਬ

khabaraab ਖ਼ਬਰਆਬ

Күн бұрын

Пікірлер: 890
@jagdishrai9085
@jagdishrai9085 11 ай бұрын
ਇਸ ਵੀਡਿਉ ਨੂੰ ਦੇਖ ਕੇ ਅੱਖਾਂ ਭਰ ਆਈਆਂ ਮੇਰੇ ਵੀਰ ਨੇ ਆਪਣੀ ਭੈਣ ਨੂੰ ਭੁਲਾਇਆਂ ਨਹੀਂ ਜਲਦੀ ਉਪਰਾਲਾ ਕੀਤਾ ਜਾਵੇ ਜੀ
@angrejsinghsaggu5969
@angrejsinghsaggu5969 2 жыл бұрын
ਵਿਛੜਿਆਂ ਨੂੰ ਆਪਣਿਆਂ ਨਾਲ ਮਿਲਾ ਕੇ ਬਹੁਤ ਹੀ ਨੇਕ ਸੇਵਾ ਕੀਤੀ ਹੈ,, ਅਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਅਜ਼ੀਜ਼ ਨਾਸਿਰ ਕਸਾਨਾ, ਬਾਬਰ ਜਲੰਧਰੀ , ਅਬਦੁਲ ਰਸ਼ੀਦ ਸਾਹਿਬ ਜੀ ਨੂੰ, ਨੇਕ ਦੁਆਵਾਂ ਜੀ 🙏🌹
@Harisinghnalwa1234
@Harisinghnalwa1234 2 жыл бұрын
Jeonde Raho Khuda de Nek Bandeo
@harpreetsarao3094
@harpreetsarao3094 2 жыл бұрын
ਕੌਲਾਂ ਦੀ ਕਹਾਣੀ ਯਾਦ ਆਗੀ ਜਲਦੀ ਜਾਓ ਵੀਰੋ ਭੈਣ ਦੀ ਜ਼ਿੰਦਗੀ ਬਦਲ ਕੇ ਰੱਖਦਿਓ
@komalmahal9718
@komalmahal9718 2 жыл бұрын
😭😭
@gagneet2199
@gagneet2199 2 жыл бұрын
Which story 🤔 ?
@butasingh7934
@butasingh7934 2 жыл бұрын
ਵਿਛੜਿਆ ਨੂੰ ਮਿਲਾਉਣ ਵਾਲਾ ਬਹੁਤ ਵਧੀਆ ਉਪਰਾਲਾ ਏ ਜੀ।
@rizwanrijju1234
@rizwanrijju1234 Жыл бұрын
Maa sha Allah🤲👍👍😭
@jasvirsinghjasvirsingh4849
@jasvirsinghjasvirsingh4849 2 жыл бұрын
1947 ਵਿੱਚ ਵੰਡ ਭਾਰਤ ਦੀ ਨੀ ਹੋਈ ਪੰਜਾਬ ਦੀ ਹੋਈ ਜਿਸਦਾ ਦਰਦ ਪੰਜਾਬ ਦੇ ਲੋਕਾਂ ਨੇ ਝੱਲਿਆਂ 😭
@karmanbhatti824
@karmanbhatti824 2 жыл бұрын
ਕੋਈ ਨੀ ਬਾਪੂ ਜੀ ਤੁਸੀਂ ਮਦਦ ਕਰੋ ਭੈਣ ਤਾਂ ਭੈਣ ਈ ਹੁੰਦੀ ਆਪਣੀ ਹੋਵੇ ਜਾਂ ਗਵਾਂਢੀ ਦੀ, ਜਿਸ ਦਿਨ ਮੈਂ ਵੀਡੀਓ ਵੇਖੀ ਸੀ ਮੇਰੇ ਵੀ ਬਹੁਤ ਖਿੱਚ ਜਿਹੀ ਵੱਜੀ ਸੀ,
@kashmirsinghrandhawakashmi3047
@kashmirsinghrandhawakashmi3047 2 жыл бұрын
ਵਾਹ ਓਏ ਮੇਰਿਆ ਰੱਬਾ । ਵੀਡੀਓ ਦੇਖ ਕੇ ਮਨ ਭਰ ਆਇਆ। ਜਲਦੀ ਮਿਲੋ।
@myland973
@myland973 2 жыл бұрын
ਹੈ ਤਾਂ ਸਾਡੇ ਸਾਝੇਪੰਜਾਬ ਦੀ ਧੀ ਇਹਨਾ ਨਾਲ ਮੇਲ ਕਰੋ। ਤਾਂ ਜੋ ਦੁੱਖਾਂ ਵਿੱਚੋ ਸੁਖਾਂ ਦੀ ਕੀਰਨ ਭੁਆ ਜੀ ਨੂੰ ਮਿੱਲ ਸਕੇ।
@PreetoBathindaJagoGroup
@PreetoBathindaJagoGroup 2 жыл бұрын
ਜਿਉਂਦੇ ਵਸਦੇ ਰਹੋ ਜੀ ਵਿਛੜੇ ਮਿਲਾਉਣ ਵਾਲਿਓ ਮੇਰੇ ਵੱਲੋਂ ਤੁਹਾਨੂੰ ਬਹੁਤ ਦੁਆਵਾਂ ਤੁਸੀਂ ਸੁਖੀ ਵਸੋ ਪ੍ਰੀਤੋ ਬਠਿੰਡਾ ਜਾਗੋ ਗਰੁੱਪ ਪੰਜਾਬ। ਭਾਰਤ
@rajwantsingh3203
@rajwantsingh3203 2 жыл бұрын
Program lai number ki a ji
@kamaljitsinghkamaljitsingh2262
@kamaljitsinghkamaljitsingh2262 2 жыл бұрын
ਸਰਦਾਰ ਸਾਬ ਜੀ ਦੇਰ ਨਾ ਕਰੋ ਮਾਤਾ ਜੀ ਨੂੰ ਤੁਹਾਡੇ ਆਸਰੇ ਦੀ ਬਹੁਤ ਲੋੜ ਹੈ
@Spritualmasterandpraticalexmpr
@Spritualmasterandpraticalexmpr 2 жыл бұрын
ਰੂਹਾਂ ਨੂੰ ਮਿਲਾਵਣ ਵਾਲਿਆ ਪਰਮਾਤਮਾ ਜੀ ਤੁਹਾਡੇ ਨਾਲ ਨਾਲ ਰਹਿ ਕੇ ਇੰਝ ਹੀ margdarshan ਕਰਦੇ ਰਹਿਣ,, ਉਹ ਰੱਬ ਦਿਆ ਬੰਦਿਆ ਸਲਾਮ ਤੇਰੇ ਸੱਚੀ ਕਿਰਤ ਨੂੰ ,,,,🙏🏽🙏🏽🙏🏽🙏🏽
@khabaraabਖ਼ਬਰਆਬ
@khabaraabਖ਼ਬਰਆਬ 2 жыл бұрын
Thanks 🙏 veer
@MehmodaAkram
@MehmodaAkram Жыл бұрын
@@khabaraabਖ਼ਬਰਆਬ u
@KawaljitKaur-fh9cx
@KawaljitKaur-fh9cx 5 ай бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਭੈਣ ਤੇ ਛੇਤੀ ਮਿਲਾ ਦਿਓ ਪਰਿਵਾਰ ਨੂੰ
@yumnayumna3713
@yumnayumna3713 2 жыл бұрын
i am virk jutt from lahore punjab pak.
@shahshah8719
@shahshah8719 2 жыл бұрын
ਰੱਬਾ ਤੇਰੇ ਬਹੁਤ ਧੰਨਵਾਦ ਆ 🤲🤲🤲🤲🙏🙏🙏🙏🙏🤲 ਰੱਬਾ ਉਸ ਭੈਣ ਦਾ ਵੀ ਬਹੁਤ ਧੰਨਵਾਦ ਆ ਉਸ ਭੈਣ ਨੂੰ ਹਮੇਸ਼ਾ ਖੁਸ਼ ਰੱਖੀ ਰੱਬਾ ਜਿਸ ਨੇ ਵੀਡੀਓ ਬਣਾਈ ਤੇ ਲੋਕਾਂ ਤੱਕ ਪਹੁੰਚਾਇਆ 🤲🙏🙏🙏🤲
@asmajhappymood4287
@asmajhappymood4287 2 жыл бұрын
Congratulations
@niazch3935
@niazch3935 2 жыл бұрын
L
@md.mesbahuddingazi7043
@md.mesbahuddingazi7043 2 жыл бұрын
Thanks From Bangladesh
@harjindersinghattari9197
@harjindersinghattari9197 2 жыл бұрын
ਬਹੁਤ ਬਹੁਤ ਧੰਨਵਾਦ ਅਦਾਰੇ ਦਾ। ਇਹ ਸਾਡੀ ਭੂਆ ਜੀ ਹਨ । ਅੱਜ ਸਾਡਾ ਪਰਿਵਾਰ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ।
@marcoacho
@marcoacho 2 жыл бұрын
Sano v dasso yar ki up date hai? I am Waiting from lahore
@kuljeetgrewal889
@kuljeetgrewal889 2 жыл бұрын
Tell if brother and sister are see each other please .
@damnarts8488
@damnarts8488 2 жыл бұрын
Veere hun gl krde ea tuhde nl
@gurdeepdhillon6987
@gurdeepdhillon6987 2 жыл бұрын
veer mil lia tuhanu
@marcoacho
@marcoacho 2 жыл бұрын
@@damnarts8488 dass day eay ni kuch v pat ni ki baniya?
@dddharamsingh70
@dddharamsingh70 2 жыл бұрын
ਪੱਤਰਕਾਰ ਵੀਰ ਵੰਡ ਪਾਕਿਸਤਾਨ ਤੇ ਹਿੰਦੋਸਤਾਨ ਦੀ ਨਹੀਂ ਹੋਈ ਸਿਰਫ ਪੰਜਾਬ ਦੇ ਹੀ 2ਟੁਕੜੇ ਕੀਤੇ ਗਏ ਸਿਰਫ ਇੱਕ ਮਾਂ ਦੇ ਪੇਟ ਆਰਾ ਆਰਾ ਚੱਲੀਆਂ
@virkkuldeep605
@virkkuldeep605 2 жыл бұрын
Thik gal va veer ana da kuj ne gya Jo be gya Panjab da gya va
@AhmadAli-sf3zc
@AhmadAli-sf3zc 2 жыл бұрын
Dharam Sb ! You are exactly right. Only the punjab was divided, which brutlaly suffered the people of Punjab.
@Khalidgujjar542
@Khalidgujjar542 2 жыл бұрын
Yes 😭😭😭😭😭
@bw8dm
@bw8dm 2 жыл бұрын
Bilkul sahi g , sirf Punjab vandya gya Hindustan da kuj nahi gya
@happyrajgarhia9071
@happyrajgarhia9071 2 жыл бұрын
Sahi kiha veer Kise desh da batwara ni hoyea Eh sirf Punjab de tukde hoye aaw
@ekvillan1109
@ekvillan1109 2 жыл бұрын
Kidda vi kr k BEBE ji nu punjab bejh do taa k jitne din una di zindagi oh sakoon nal guzaar jaye RAB bht Khush hoye ga 💔
@RiyazAhmed-zw8cg
@RiyazAhmed-zw8cg 2 жыл бұрын
Maine jab rahe insaniyat program dekha tab meri ankhon se asu aai thi .jo bi ho allah ne bohut din ki dard khusi se bhar diya.sare Sikh Bhai ko mera salam.allah hafeej.
@ManjitKaur-fg9iy
@ManjitKaur-fg9iy 2 жыл бұрын
ਕਿੰਨੇ ਦਹਾਕਿਆਂ ਬਾਅਦ ਲੋਕ ਆਪਸ ਵਿੱਚ ਮਿਲੇ ਹਨ ਸੋਸ਼ਲ ਮੀਡੀਆ ਜਿੰਦਾਬਾਦ
@o9681
@o9681 2 жыл бұрын
Bilkul yr 🙏
@qaisarbilalbilal3542
@qaisarbilalbilal3542 2 жыл бұрын
rah insaniyat waly tara g thy or haq Nawaz sahib thy jo help kr rhy thy 👍👍
@tamtudo7150
@tamtudo7150 2 жыл бұрын
Haye🤗 meri ma tu kinna dukh dekhiya hovega😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@sakinderboparai3046
@sakinderboparai3046 2 жыл бұрын
ਜੇ ਪੰਜਾਬ ਤੋਂ ਗੲੀ ਹੈ ਤਾਂ ਹੈ ਸਾਡੀ ਭੈਣ । ਮਾਤਾ ਨੂੰ ਪੈਸੇ ਦੀ ਮੱਦਦ ਕਰੋ NRI ਵੀਰਾਂ ਨੂੰ ਬੇਨਤੀ ਹੈ ।
@pushwindersingh4009
@pushwindersingh4009 2 жыл бұрын
ਸਿੰਘ ਸਾਬ ਪੰਜਾਬ ਹੀ ਵੰਡਿਆ ਗਿਆ।ਭਾਰਤ ਹੀ ਵੰਡਿਆ ਗਿਆ ।ਪਕਿਸਤਾਨ ਤਾ ਬਣਿਆ ਹੀ ਸੀ ਵੰਡਿਆ ਨਹੀਂ ਗਿਆ
@khabaraabਖ਼ਬਰਆਬ
@khabaraabਖ਼ਬਰਆਬ 2 жыл бұрын
ਜੀ
@Ranvirsingh-vr5mf
@Ranvirsingh-vr5mf 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ 🙏😭
@kartarsingh-ps1ly
@kartarsingh-ps1ly 2 жыл бұрын
ਬਹੁਤ ਵਧੀਆ ਉਪਰਾਲਾ ਹੈ ਜੋ ਭੈਣ ਭਰਾਵਾਂ ਦੇ ਮੇਲੇ ਕਰਵਾਏ।
@gurdarshansidhu170
@gurdarshansidhu170 2 жыл бұрын
ਰੋਣਾ ਆ ਜਾਂਦਾ ਵਿਛੜਿਆਂ ਨੂੰ ਦੇਖ ਕੇ ਵਾਹਿਗੁਰੂ ਜਲਦੀ ਮਿਲਾ ਸਭ ਨੂੰ
@kamaljitsinghkamaljitsingh2262
@kamaljitsinghkamaljitsingh2262 2 жыл бұрын
ਵਾਹਿਗੁਰੂ ਬੇਬੇ ਜੀ ਨੂੰ ਚੜਦੀਕਲਾ ਚ ਰੱਖਣਾ ਜਿਉਂਦੀ ਰਹਿ ਬੇਬੇ .......
@MrBhattilk
@MrBhattilk 2 жыл бұрын
🙏🙏🙏 ਬਹੁਤ ਬਹੁਤ ਧੰਨਵਾਦ ਪੱਤਰਕਾਰਾ ਦਾ ਜਿੰਨ੍ਹਾਂ ਨੇ ਵਿੱਛੜੀਆਂ ਨੂੰ ਮਿਲਾਇਆ ਹੈ 🙏🙏
@yasirbajwa8328
@yasirbajwa8328 2 жыл бұрын
Love for my All Sikh Brothers❤️
@satwindersingh869
@satwindersingh869 2 жыл бұрын
ਪਰਿਵਾਰ ਨੂੰ ਆਪਣੀ ਭੈਣ ਦੀ ਹੈਲਪ ਕਰਨੀ ਚਾਹੀਦੀ ਹੈ
@punjabvillagemajha
@punjabvillagemajha 2 жыл бұрын
ਵੀਰ ਉਸ ਮਾਤਾ ਨੇ ਪੈਸੇ ਬਾਦ ਵਿੱਚ ਫੜੇ ਪਹਿਲਾਂ ਮੱਥਾ ਚੁੱਮੀਆ ਉਸ ਦਾ ,ਬਹੁਤ ਦੁੱਖ ਲਗਦਾ ਮਾਤਾ ਦੇ ਦਿਲ ਵਿੱਚ😔😥😥😔😔
@baldevbhullar2394
@baldevbhullar2394 Жыл бұрын
ਵਾਹਿਗੁਰੂ,ਹਾਏ, ਉਏ੍੍ਰਰੱਬਾ, ਕਿਸੇ, ਦੱਲੇ,ਨੇ,ਪਾਪ, ਕੀਤਾ ਏ, ਪਰਿਵਾਰ,ਨਾਲੋਂ, ਵਿਛੋੜਿਆਂ ਉਏ਼਼੍।,ਮੈa,,to,,z,ਅਖੀਰ, ਤੱਕ, ਵੀ ਵੀਡੀਉ, ਵੇਖੀਆਂ,ਨੇ
@harjeetbhullar7644
@harjeetbhullar7644 2 жыл бұрын
ਦਿਲਜੀਤ ਵੀਰ ਤੇਰਾ ਧੰਨਵਾਦ ਜਿਹੜਾ ਵਿਛੜਿਆਂ ਨੂੰ ਤੁਸੀਂ ਮਿਲਾਈਆ ਵੈਰੀ ਗੁੱਡ ਵੀਰ ਜੀ
@lovelyboy486
@lovelyboy486 2 жыл бұрын
ਦਿਲ ਖੁਸ ਹੋ ਗਿਆ ਮਿਲਣ ਦੇਖ ਕੇ ,ਵੇਸੇ ਭੈਣ ਨੂੰ ਕੋਸਿਸ ਕਰਦੇ ਰਹਿਣਾ ਚਾਹੀਦਾ ਸੀ ਅਪਣੇ ਘਰਦਿਆ ਨੂੰ ਮਿਲਣ ਦਾ ,ਭੈਣ ਨੇ ਪਹਿਲਾ ਇਡੀਆ ਆਉਣ ਦੀ ਕੋਸਿਸ ਨੀ ਕੀਤੀ ਜਦੋ ਕਿ ਅਪਣੇ ਪਿੰਡ ਦਾ ਨਾਮ ਯਾਦ ਸੀ , ਅੱਜ ਵੀਡੀਓ ਵਾਇਰਲ ਹੋਣ ਕਰਕੇ ਮਿਲ ਗਈ ਮਨ ਖੁਸ ਹੋ ਗਿਆ ਵੀਡੀਓ ਦੇਖ ਕੇ , ਕਿੰਨਾ ਪਿਆਰ ਏ ਭੈਣ ਦਾ 50 ਸਾਲ ਬਾਅਦ ਵੀ ਯਾਦ ਘਰਦੇ , ਵੈਸੇ ਹਰ ਇਨਸਾਨ ਨੂੰ 15-30 ਸਾਲ ਬਾਅਦ ਯਾਦਾ ਫਿਕੀਆ ਪੈ ਜਾਦੀਆ ਹੁੰਦੀਆ ਨੇ
@prabjit7425
@prabjit7425 2 жыл бұрын
ਖੁਸ਼ੀ ਵਿੱਚ ਯਾਦਾਂ ਭੁੱਲ ਸਕਦੀਆਂ ਹਨ ਪਰ ਵਿਛੋੜੇ ਦੀਆਂ ਯਾਦਾਂ ਕਦੀ ਨਹੀਂ ਭੁੱਲਦੀਆਂ ਬਲਕਿ ਉਮਰਾਂ ਦਾ ਰੋਗ ਬਣ ਜਾਂਦੀਆਂ ਹਨ ਜੋ ਵਿਛੋੜੇ ਦੀਆਂ ਯਾਦਾਂ ਨੂੰ ਕਦੀ ਭੁੱਲਣ ਨਹੀਂ ਦਿੰਦਾ 😪 ।
@claudiasarjah6266
@claudiasarjah6266 2 жыл бұрын
@@prabjit7425 sehi ah ji
@learnchineseandentertainme9167
@learnchineseandentertainme9167 2 жыл бұрын
Geo sirdar g wada dil hy tuwada
@naveedkiyani9698
@naveedkiyani9698 2 жыл бұрын
nyc video Pakistani love vry mch with sikh
@globalvillage3788
@globalvillage3788 2 жыл бұрын
Dhan dolat te arzi chez hundi a khoon de Rishte e asal a sb kuj.... Rabb tahnu apnyaan nal milawe ... Love from Lahore Pakistan
@gurlalsinghjawanda7699
@gurlalsinghjawanda7699 2 жыл бұрын
ਵਾਹਿਗੁਰੂ ਜੀ ਆਪਣਿਆ ਦਾ ਸਾਥ ਬਖਸ਼ੇ ਜੀ 🙏
@raonisar9053
@raonisar9053 2 жыл бұрын
ਬਟਵਾਰਾ ਆਰ ਐਸ ਐਸ ਪਾਰਟੀ ਦੀ ਵਜਾਹ ਨਾਲ ਹੋਇਆ ।ਅਜ ਵੇਖ ਲੋ ਬੀ ਜੇ ਪੀ ਕਰ ਰਹੀ ਐ । ਹਰਿਆਣੇ ਆਲਿਆਂ ਨੂੰ ਵੀ ਇਜਾਜ਼ਤ ਹੋਵੇ ਤੇ ਕਿਆ ਬਾਤ ਹੈ। بٹوارا آر ایس ایس پارٹی دی وجہ نال ھویا اے آج ویکھ لو بی جےپی کررھی ھے۔ہریانے والیاں نوں وی اجازت ھووے تے کیا بات اے۔
@ashwanicoachingclasses8096
@ashwanicoachingclasses8096 15 күн бұрын
@@raonisar9053 Vich RSS kithon aa gayi us time vand RSS ne nahi congress te jina ne karwayi si
@jaswirsingh6141
@jaswirsingh6141 2 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ।ਭੈਣ ਮਿਲ ਗਈ। 🙏🙏🙏🙏🙏🙏🙏
@syedziauddin2534
@syedziauddin2534 2 жыл бұрын
I cried literally for Taj B B and her relatives in Indian Punjab, May Allah make easy thru their hardships and plight
@1313.paramjeetsingh
@1313.paramjeetsingh 2 жыл бұрын
Vishdya nu milaon valyo apda bhut bhut dhanvad .bhut vada uprala aa apda.parivar to vishde admi nu bhut kus jhelna paynda aa
@rohitchatrath5021
@rohitchatrath5021 2 жыл бұрын
Very touching indeed. Brought tears to my eyes! Jaldi mil jaao Mata ji nu, sardar ji. 🙏🙏
@waheedakter7438
@waheedakter7438 2 жыл бұрын
ھم پنجاب کے ضلع انبالہ پنڈ بماکو لیا
@isesaki3448
@isesaki3448 2 жыл бұрын
The story of Taj Bibi is fake.
@sultansultan196
@sultansultan196 2 жыл бұрын
Masallah Allah hmesa ese khus rkhee
@asim125khan2
@asim125khan2 2 жыл бұрын
ہر انسان جاسوس نہیں ہوتا ہے جلدی سے جلدی ان کی ملاقات کروں دینی چاہیے
@aroundtheworld5407
@aroundtheworld5407 2 жыл бұрын
Heart touching story From Punjab Pakistan
@johalsaab3819
@johalsaab3819 2 жыл бұрын
Enjoy my song 💞 johal saab,, touch touch touch touch touch touch touch touch touch touch touch
@MicromegMovies
@MicromegMovies 2 жыл бұрын
ਹੱਲ ਤਾਂ ਇਕੋ ਹੈ..ਰਾਜ ਬਿਨਾ ਨਹਿ ਧਰਮ ਚਲੇ ਹੈਂ-ਪੰਜਾਬ ਵਿਚ ਪਾਣੀ, ਬਿਜਲੀ, ਬੋਲੀ, ਇਤਿਹਾਸ, ਵਿਰਸੇ, ਸੱਭਿਆਚਾਰ ਤੇ ਮਹਾਰਾਜਾ ਰਣਜੀਤ ਦੀ ਸ਼ਾਨ ਨੂੰ ਬਚਾਓ-ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ ਹੈ..Unity is our biggest weapon and solution
@pakistantravel5320
@pakistantravel5320 2 жыл бұрын
Excillent EFFERT from India and Pakistan I love all person love From Pakistan
@tanvikaul206
@tanvikaul206 2 жыл бұрын
Es maa nu dekh ke menu meri dadi maa yaad a gye rab jldi ena nu ena di fmly nal milwa lawe🙏
@tayyabali8520
@tayyabali8520 7 күн бұрын
Bohat acha kia apny good work....
@mohammadkabeer4272
@mohammadkabeer4272 2 жыл бұрын
Very good information very nice shanja Punjab
@babarjalandhari
@babarjalandhari 2 жыл бұрын
Boht ee Sohni Sewa sab Veera di Babar Jalandhari wallon Lahore tu dher saara Pyar
@virkkuldeep605
@virkkuldeep605 2 жыл бұрын
Thanks bro 🙏🙏🙏🙏
@ppsingh5232
@ppsingh5232 2 жыл бұрын
ਵਿਛੜੇ ਪਰਿਵਾਰ ਨੂੰ ਮਿਲਣ ਦਾ ਬਹੁਤ ਬਹੁਤ ਧੰਨਵਾਦ
@parmindersinghaulakh3883
@parmindersinghaulakh3883 2 жыл бұрын
ਬਾਈ ਰੱਬ ਦੁਸ਼ਮਣ ਤੇ ਵੀ ਐਸਾ ਸਮਾਂ ਨਾ ਲਿਆਵੇ। ਮਰਨਾ ਸੌਖਾ ਪਰ ਮੰਗਣਾ ਬਹੁਤ ਔਖਾ। ਬੰਦਾ ਪਹਿਲਾਂ ਮਰਦਾ ਤੇ ਫੇਰ ਮੰਗਦਾ। ਪਰ ਅਗਰ ਕੋਈ ਸਭ ਕੁੱਝ ਹੁੰਦੇ ਹੋਏ ਵੀ ਮੰਗਣ ਵਾਲੇ ਨੂੰ ਕੁੱਝ ਨਾ ਦਵੇ ਉਹ ਇਨਸਾਨ ਮੰਗਣ ਵਾਲੇ ਤੋਂ ਪਹਿਲਾਂ ਮਰ ਜਾਂਦਾ। ਵਾਹਿਗੁਰੂ ਜੀ ਮਿਹਰ ਕਰਨ।
@Jordanadidasalles321
@Jordanadidasalles321 2 жыл бұрын
Ohooo Allah pak madad kary inki ameen
@ranakamalpardesi5650
@ranakamalpardesi5650 8 ай бұрын
Veri nice Khush hone ka rishta kabhi khatm nahin ho
@umarpn
@umarpn 2 жыл бұрын
ویسے سب سے بہتر یہ ہے کہ ماں جی کو فیروز پور لے کر جائیں تاکہ ماں جی اپنے بچپن کی جگہ دیکھیں تو انہیں سب کچھ یاد آ جائے گا۔۔ اور تمام چینلز والے بہت نیکی کا کام کر رہے ہیں اللہ پاک انہیں جزائے خیر عطا فرمائے آمین ۔۔ والسلام
@tirathsingh6539
@tirathsingh6539 2 жыл бұрын
ਸੱਚੀ ਰੂਹ ਕੁਰਲਾ ਉੱਠੀ 🙏🙏
@jasmelsingh8819
@jasmelsingh8819 2 жыл бұрын
ਮੁਸਲਿਆਂ ਨੇ ਸਰਦਾਰਾਂ ਨੂੰ ਹਮੇਸ਼ਾਂ ਜ਼ਲੀਲ ਕੀਤਾ
@AmanKumar-ch2ex
@AmanKumar-ch2ex 2 жыл бұрын
ਸ਼ੂਰੁ ਦੇ 2ਮਿਨਟਾਂ ਵਿੱਚ ਰੋਣਾ ਆ ਗਿਆ
@JaswinderSingh-cv8qg
@JaswinderSingh-cv8qg 2 жыл бұрын
SAB TON PEHLA VEER NASIR KISSNA JI TE OHNA DI SARI TEAM DA BAHUT SHUKRIYA JIHNA NE DO PARIVARA NU MILAON LAI KOSHISH KITI CHARDEY PUNJAB TON SLAAM SAT SRI AKAAL JAI HIND BAKI INSANIYAT JINDABAAD
@jograj8168
@jograj8168 2 жыл бұрын
Parmatma mehar kre Vichhre priwaar jldi miln
@preet_-px8cf
@preet_-px8cf 2 жыл бұрын
Heart touching ❤️ rab kre jldi miljo tusi sbb😘
@jaspalrai534
@jaspalrai534 Жыл бұрын
Vichhre log Vichhorra end Karna Chahunde. Rabb maddad Kare Milan waleiyaa lI te milawam waleiyN Da. God bless.
@abidjatoi5481
@abidjatoi5481 2 жыл бұрын
Very emotional story Rub sacha sub vichrian noo apny piarian de nall milawy
@sanimshazad2604
@sanimshazad2604 6 ай бұрын
May Allah 🙏 god bless you always 🤲🤲 Rona ay gea video dakhe k 😭😭😭
@ernestjames4676
@ernestjames4676 2 жыл бұрын
Salute to those who r trying to unite departed people from both countries. May God bless them more!
@mazhariqbalislamicvideos4828
@mazhariqbalislamicvideos4828 2 жыл бұрын
Mery to Dily dua ha Allah Tahala in ki Sister ko milne ka vaseela asan kare ameen
@punjab4374
@punjab4374 2 жыл бұрын
Wahaguru ji mher kro sare parwar meladeo
@abdulahadbhat6906
@abdulahadbhat6906 Жыл бұрын
😭😭😭😭😭masha Allah G..Salamat wa khush rehye aap tamam sahiban humesha,punjabi awam aur kashmiri awam dono taraf k rishitdar aapas mai ziyada gamgeen dukhiy aur pareshan hai G,
@harjinderkaur1344
@harjinderkaur1344 2 жыл бұрын
ਵਿੱਛੜਿਆਂ ਨੂੰ ਮਿਲਾਉਣ ਵਾਲਿਓ ਤੁਹਾਨੂੰ ਤਾਰ ਦੇਣਾ ਇਹਨਾ ਦੀਆ ਦੁਆਵਾਂ ਨੇ
@khabaraabਖ਼ਬਰਆਬ
@khabaraabਖ਼ਬਰਆਬ 2 жыл бұрын
Waheguru thanks 🙏 ji
@jacobbhatti8975
@jacobbhatti8975 2 жыл бұрын
Am from ferozepur punjab india
@abdulkhaliq6861
@abdulkhaliq6861 2 жыл бұрын
Wasda rhe mera sohna punjab malik sariya nu khush rakhy
@fareedsaifi2939
@fareedsaifi2939 2 жыл бұрын
Aap changa kam karte ho rab aap sab ko khush rakhe aameen
@sharankaurarora4751
@sharankaurarora4751 2 жыл бұрын
Aajeej nasir, babar and Abdul rasheed aap ji da bht bht dhanwa
@samsammy1436
@samsammy1436 2 жыл бұрын
Your name is beautiful kari jagaa da ho 🌹
@santokhsingh1185
@santokhsingh1185 2 жыл бұрын
ਵਾਹਿਗੁਰੂ ਜਲਦੀ ਮਿਲਾਉਣ ਦੋਹਾਂ ਪਰੀਵਾਰਾਂ ਨੂੰ।
@deepkaur4519
@deepkaur4519 2 жыл бұрын
Dil ro pya veer ji ajj te baba ji jldi millan inha mata ji nu apne parivaar naal🙏
@samsammy1436
@samsammy1436 2 жыл бұрын
True dear so sad., why so much hatred
@deepk4399
@deepk4399 2 жыл бұрын
Ohhh Waheguru…… after watching it i cried alot 🙏🏼
@kuka6853
@kuka6853 2 жыл бұрын
ਵਿਛੋੜਾ ਭੁੱਖ ਬੰਦੇ ਨੂੰ ਬਹੁਤ ਛੇਤੀ ਬੁੱਢਾ ਕਰ ਦਿੰਦੇ ਆ ਵਿਚਾਰੀ ਦੇ ਹਲਾਤਾ ਨੇ ਬੁੱਢੀ ਕਰ ਦਿੱਤਾ😭😭😭😭😭
@zindadilmultani
@zindadilmultani 2 жыл бұрын
In 1983 when i visited jalandhar to witness india pakistan match. I met with a lady there with same story. In jalandhsr there is dargah of hazrat imam nasir. She stood there for so many days to just meet any pakistani. She told same story with tear in her eyes. During partition she left here and a sikh family adopted her. Later she was married with a sikh there. She said she dont know about her parents. But she said ypu came from pakistan and came from her parents home. She invited us to home and what a painful story of that lady i cant stop tears till now.
@ramkeshkundu1449
@ramkeshkundu1449 2 жыл бұрын
Kl olllll
@haidersaain9374
@haidersaain9374 2 жыл бұрын
😭😭😭
@virinderbrar7576
@virinderbrar7576 2 жыл бұрын
😭😭
@mahmoodazmi805
@mahmoodazmi805 Жыл бұрын
Grou Darshan Singh ...❤. BHT achA Kam kia àap ny ... Mahmood Azmi Toronto Canada
@user-S786
@user-S786 2 жыл бұрын
Hayee rbaa😓😭😭😭😭 waah o teriya 🙏🙏rbaa ...tenu dukh ni aaiya ...iss maa nu aapni famliy to dur kr k
@samsammy1436
@samsammy1436 2 жыл бұрын
Rab na jana zaat ya paat., ya kismat da khad hai., because of some hatred peoples on this earth people are surferring
@pathfindersoul1004
@pathfindersoul1004 2 жыл бұрын
Fromm Pakistan Lahore good oye salute to you fromm pakistan Lahore
@tirathsingh6539
@tirathsingh6539 2 жыл бұрын
ਵਹਿਗੁਰੂ ਲੰਮੀਆਂ ਉਮਰਾਂ ਦੇਵੇਂ ਸਾਡੀ‌ ਬੇਬੇ ਨੂੰ 🙏🙏
@pakistan8152
@pakistan8152 Ай бұрын
Boht wadiya kaam kr rahy ho sardar G Allah pak Khush rakhy jy love u❤
@premkumarpremdakwal2248
@premkumarpremdakwal2248 2 жыл бұрын
ਵਾਹਿਗੁਰੂ ਜੀ ਜ਼ਲਦੀ ਮੇਲ਼ ਕਰਾਉ
@azharghumman3080
@azharghumman3080 2 жыл бұрын
sanjha punjab zindabad punjabi muslim Tey sikh zindabad
@mandeepanu2220
@mandeepanu2220 Жыл бұрын
Great job veerji God bless you
@jasdevsingh4315
@jasdevsingh4315 2 жыл бұрын
ਦੁੱਖ ਤੇ ਭੁੱਖ, ਮਨੁੱਖ ਦੀ ਮੱਤ ਮਾਰ ਦਿੰਦੇ ਐ, ਭਾਈ ਸਾਹਿਬ, ਮਾਤਾ ਜੀ ਨੂੰ ਜਲਦੀ ਮਿਲ ਕੇ ਮੱਦਦ ਕਰੋ ਜੀ.JASDEV SINGH SANGRUR.
@navkiratkaur4684
@navkiratkaur4684 2 жыл бұрын
Rona aa gya sun k😥😥😥😥🙏🏽🙏🏽🙏🏽rab tanu jandi milaye
@samsammy1436
@samsammy1436 2 жыл бұрын
True I felt world is unfair., where are u from Kaur
@AmjadAli-mp1uz
@AmjadAli-mp1uz 2 жыл бұрын
Sardar g kamaal kar detta jay. v nice
@AmandeepSingh-pk5je
@AmandeepSingh-pk5je 2 жыл бұрын
mata nu dekh ki khushi hoye yar sab apne gahr bich rahen yar car wale happy rahn
@ranayasiryasir7875
@ranayasiryasir7875 2 жыл бұрын
allha pak ap ko salamt rkhy
@harpalSingh-rh3rc
@harpalSingh-rh3rc 2 жыл бұрын
ਵਾਹਿਗੁਰੂ ਚੜਦੀ ਕਲਾ ਰੱਖਣ ਜੀ
@waseemshah4415
@waseemshah4415 2 жыл бұрын
Khuda kry in ki behn jald mil jayai
@guestinthisword.87yearsago35
@guestinthisword.87yearsago35 Жыл бұрын
Sikhs are very humble very nice people helpful how I know after meeting them In Canada 🇨🇦 Indians are all nice 👍 but, Sikhs are on another level
@sukhvindersingh2167
@sukhvindersingh2167 2 жыл бұрын
ਵਾਹਿਗੁਰੂ ਜੀ।ਇਕੱਲੀ ਭਾਰਤ ਪਾਕਿਸਤਾਨ ਦੀ ਵੰਡ ਨਹੀ ਹੋਈ ਸਿੱਖਾਂ ਨੂੰ ਉਜਾੜਿਆ ਗਿਆ। ਵਾਹਿਗੁਰੂ ਜੀ ਮੇਹਰ ਕਰਨੀ ਤੇ ਵਿਛੜੇ ਹੋਏ ਪਰਿਵਾਰਾਂ ਨੂੰ ਮਿਲਾ ਦੇਣਾ ‌।
@sandeegill2112
@sandeegill2112 2 жыл бұрын
ਉਮਰਾਂ ਨਾਲ ਬੰਦਾ ਬਜ਼ੁਰਗ ਨੀ ਹੁੰਦਾ ਮਜਬੂਰੀਆਂ ਤੇ ਚਿੰਤਾਵਾਂ ਬੰਦੇ ਨੂੰ ਉਮਰ ਤੋਂ ਪਹਿਲਾ ਈ ਬਜ਼ੁਰਗ ਕਰ ਦੇਂਦੀਆਂ ਏ
Bapu de Pakistan wale Pind Da Safar (part2) Native Village In Pakistan
19:48
Walking on LEGO Be Like... #shorts #mingweirocks
00:41
mingweirocks
Рет қаралды 7 МЛН
Ice Cream or Surprise Trip Around the World?
00:31
Hungry FAM
Рет қаралды 18 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,7 МЛН
FOREVER BUNNY
00:14
Natan por Aí
Рет қаралды 16 МЛН
Khoon di Khich | Taj bibi nu milan us de behn bhai Pakistan a gae | DNA kerwan da faisla
11:57
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 220 М.
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30
Koonj vichar gai Daaron | Ferozpur de Landlord Sikhan di bichri Behn Lahore diyan Sarkaan te Rul gai
35:21
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 464 М.
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 511 М.
Walking on LEGO Be Like... #shorts #mingweirocks
00:41
mingweirocks
Рет қаралды 7 МЛН