ਲੰਡੀ ਮੈਹ ਵਿਕੀ ਕਰੋੜਾ ਦੀ ,ਹੋਇਆ ਕਮਾਲ ਦਾ ਸੌਦਾ ਇਹੋ ਜਿਹਾ ਕੀ ਸੀ ਮੈਸ ਚ ਗੁਣ….? //new video jatt babe bandra

  Рет қаралды 31,705

jatt babe bandra to

jatt babe bandra to

Күн бұрын

Пікірлер: 181
@manpreetmani708
@manpreetmani708 Күн бұрын
ਬੰਤ ਬਿਨਾ ਵੀਡੀਓ ਦਾ ਕੋਈ ਮੁੱਲ ਨਹੀਂ 💯
@jagsirTungwali041
@jagsirTungwali041 2 күн бұрын
ਜਦੋਂ ਪ੍ਰੀਤਮ ਤੁਹਾਡੀ ਵੀਡੀਉ ਵਿਚ ਆਉਂਦਾ ਤਾਂ ਤੁਹਾਡੀ ਵੀਡੀਉ ਵੇਖਣ ਨੂੰ ਉੱਕਾ ਹੀ ਦਿਲ ਕਰਦਾ ਚੰਦ ਸਿੰਘ
@sandeep_sandeep07
@sandeep_sandeep07 2 күн бұрын
Sahi gall a
@mooslmoosl8389
@mooslmoosl8389 2 күн бұрын
ਓਵਰ ਐਕਟਿੰਗ ਜਿਆਦਾ ਕਰਦਾ
@PawanpreetSingh-ql5sw
@PawanpreetSingh-ql5sw 2 күн бұрын
Bant nu leke ayea kro v pritam nu ni
@BhupinderSingh-yg8cg
@BhupinderSingh-yg8cg 3 күн бұрын
ਆ ਗਏ ਜੱਟ ਬਾਬੇ ਬਾਂਦਰਾ ਵਾਲੇ ਚੰਦ ਸਿੰਘ ਬੰਤ ਸਿੰਘ ਪ੍ਰੀਤਮ ਸਿੰਘ ਪਾਲਾ ਸਿੰਘ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@AjitSingh-vs3yv
@AjitSingh-vs3yv 3 күн бұрын
Chand bant te pala a ge bs sira i hou😂😂😂😂😂❤ J preetam a gia fr fudddu i hou😂😂😂😂😂
@sandeep_sandeep07
@sandeep_sandeep07 2 күн бұрын
Hahaha bahla fudu actor a pritam tan mera sala eve gallan kadi janda rehnda
@jagsirTungwali041
@jagsirTungwali041 2 күн бұрын
ਪ੍ਰਧਾਨ ਆਉਂਦੇ ਦੀ ਤੁਲਨਾ ਲੌਡੇ ਨਾਲ ਬਿਲਕੁਲ ਗ਼ਲਤ ਆ ਚੰਦ ਸਿੰਘ ਲੌਡਾ ਤਾ ਪ੍ਰੀਤਮ ਆਪ ਲਗਦਾ ਇਸ ਮਲੰਗ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਤੁਹਾਡੀਆ ਵੀਡੀਉ ਇਸ ਤੋਂ ਬਿਨਾਂ ਬਹੁਤ ਵਧੀਆ ਹੁੰਦੀਆਂ ਪਰ ਇਸ ਨੂੰ ਟੀਮ ਵਿਚ ਨਾ ਵਾੜਿਆ ਕਰੋ
@sukhikang9381
@sukhikang9381 2 күн бұрын
22 ji I also don't like preet-m acting but plz don't down grade anyone like this cause he's also 1 of there best friends rest u know better
@lavisrans2090
@lavisrans2090 2 күн бұрын
Bai yr video banie a ona ne video de vich o sare rooll nibhaa rhaa a tu ki fuddu gal krti yr
@GurwinderSingh-ry3xn
@GurwinderSingh-ry3xn Күн бұрын
​@@sukhikang9381Bai Punjabi ch dso g
@CheatuSidhu
@CheatuSidhu 2 күн бұрын
ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉
@pioneerjatt93
@pioneerjatt93 2 күн бұрын
ਸਿਰਾ ਗੱਲਬਾਤ Australia ਤੋ ਬਹੁਤ ਸਾਰਾ ਪਿਆਰ ਵੀਰਾਂ ਲਈ ਜਲਦੀ ਪਾਇਆ ਕਰੋ ਵੀਡੀਓ ❤
@jagsirTungwali041
@jagsirTungwali041 2 күн бұрын
ਅਸਲੀ ਟੀਮ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗੁਰਦਿਆਲ ਸਿੰਘ ਗਮਦੂਰ ਸਿੰਘ ਇਹ ਹੀ ਟੀਮ ਵਧੀਆ ਹੈ
@KamalGagan-q5k
@KamalGagan-q5k Күн бұрын
❤❤ਗੁਡ ਸਾਰੀ ਟੀਮ
@kalapessi5764
@kalapessi5764 2 күн бұрын
ਚੰਦ ਬੰਤ ਪਾਲਾ ਤਿੰਨਾਂ ਚਾਰਾਂ ਦੀ ਐਕਟਿੰਗ ਪੂਰੀ ਬੰਬ❤❤❤❤❤❤❤❤ ਦੱਬੀ ਚੱਲੋ ਕੰਮ ਨੂੰ ਵੀਰੇ ਹਫਤੇ ਬਾਅਦ ਵੀਡੀਓ ਪਾਇਆ ਕਰੋ🎉🎉🎉🎉🎉
@jaspaljassar2582
@jaspaljassar2582 7 сағат бұрын
ਚੰਦ ਦੀ ਐਕਟਿੰਗ ਸਿਰਾ
@SukhwinderSingh-wq5ip
@SukhwinderSingh-wq5ip 2 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
@SndyThakur-sj5gx
@SndyThakur-sj5gx 2 күн бұрын
Preetm jma londa hi a
@jagmeetteona6186
@jagmeetteona6186 2 күн бұрын
ਆ ਗਏ ਬਾਂਦਰਾ ਆਲੇ ਵੈਲੀ ਜੱਟ ❤❤
@jaspalchauhan7265
@jaspalchauhan7265 2 күн бұрын
Rarararara sira kehnda chand
@mandeepkhaira6567
@mandeepkhaira6567 2 күн бұрын
Chand te bant di jodi jindabaad jindabaad 😂😂😂 Kant video good work all teem
@kaptanmusic143
@kaptanmusic143 2 күн бұрын
ਗੋਧੁ ਦੀ ਵੀਡਿਓ ਲੈ ਕੇ ਅਯੋ ਇਕ । ਗੋਧੂ ਦੀ ਕਮਲੇ ਦੀ ਐਕਟਿੰਗ ਐਂਡ ਆ
@Dhillonamerica
@Dhillonamerica Күн бұрын
Khich l rekho👍🏻👍🏻👍🏻👍🏻
@JASSAL-s8u
@JASSAL-s8u 2 күн бұрын
ਪ੍ਰੀਤਮ ਦੀ ਰੋਂਗ ਐਕਟਿੰਗ ਆ
@KuldeepRangi-lk8le
@KuldeepRangi-lk8le 2 күн бұрын
Bahut vadia video hai Ji very nice
@gagansidhu919
@gagansidhu919 Күн бұрын
ਜਦੋਂ ਚੰਦ ਪਾਸੇ ਆ ਕੇ ਬੋਲਦਾ ਤਾ ਪਿੱਛੇ ਪ੍ਰੀਤਮ ਐਵੇਂ ਬੋਲੀ ਜਾਦਾ ਹੋਰ ਦੀ ਗੱਲ ਤਾ ਸੁਣਨ ਨੀ ਦਿੰਦਾ
@jagsirTungwali041
@jagsirTungwali041 2 күн бұрын
ਆ ਸਾਰਿਆਂ ਲੌਡਿਆ ਨੂੰ ਕਿਥੋਂ ਵਾੜ ਲਿਆ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਬਿਨਾਂ ਕਿਥੇ ਗੱਲ ਬਣਦੀ ਆ
@Gurleen-ho5pj
@Gurleen-ho5pj 2 күн бұрын
ਆ ਗਏ ਉਏ ਵਾਈ ਹੁਣੀ ❤❤❤❤❤
@Youtuber-001-f5b
@Youtuber-001-f5b 3 күн бұрын
Bs end babeo love you❤❤❤
@GurmeetSingh-px6my
@GurmeetSingh-px6my 2 күн бұрын
❤❤🔥🔥👌🏻👌🏻
@JAGTARSingh-rg9vg
@JAGTARSingh-rg9vg Күн бұрын
ਤੁਸੀਂ ਤਾਂ ਜ਼ਰੂਰ ਬਪਾਰੀਆ ਵਰਗੇ ਲੱਗਦੇ ਹੋ ਆ ਜਿਹੜੇ ਸੋਡੇ ਕੋਲ ਜਵਾਕਾਂ ਵਰਗੇ ਨੀ ਲੱਗਦੇ ਭਈਆ ਵਰਗੇ ਲੱਗਦੇ ਨੇ
@PeetaBrar-t5f
@PeetaBrar-t5f 2 күн бұрын
ਪ੍ਰੀਤਮ ਚਵਲ
@Dhillonamerica
@Dhillonamerica Күн бұрын
Spiderman velly 😂😂😂😂😂
@BabbuPB31
@BabbuPB31 2 күн бұрын
ਬਾਈ ਗੋਧੂ ਨੂੰ ਲੈਕੇ ਆਓ ਪਲੀਜ਼ ❤
@sandhu2.259
@sandhu2.259 2 күн бұрын
Bahi godu kon a video ta main v dekh da ga saryia
@BabbuPB31
@BabbuPB31 2 күн бұрын
@@sandhu2.259 ਬਾਈ ਜਿਹੜਾ ਬੌਲਾ ਜਾ ਬਣਦਾ ਹੁੰਦਾ ਪੁਰਾਣੀਆਂ ਵੀਡਿਉ ਚ ਵੇਖੋ ਬਹੁਤ ਸੋਹਣੀ ਐਕਟਿੰਗ ਆ ਮੁੰਡੇ ਦੀ
@HappySingh-is2pw
@HappySingh-is2pw 2 күн бұрын
Chand and Bant taa Pala 22 Siraaa Siraaa Siraaa naaaa ok Ackting 22 👍👍👍🙏🙏🌹🌹🌹🌹🌹🌹
@gurpreetnahar3686
@gurpreetnahar3686 3 күн бұрын
👍👍👍👍👍👍
@BoharDhillon-hw3uc
@BoharDhillon-hw3uc 2 күн бұрын
Very nice video ji 👌👌👌👌👌
@SatpalSingh-u6f8e
@SatpalSingh-u6f8e 2 күн бұрын
Chand tera koe javab nahi ❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉i love you ❣️
@karmjeetsinghkarma4061
@karmjeetsinghkarma4061 3 күн бұрын
ਚਕਦੋਂ ਕੰਮ❤❤❤
@sukhjeet01
@sukhjeet01 2 күн бұрын
Love you from Melbourne Australia 🇦🇺
@HappySingh-is2pw
@HappySingh-is2pw 2 күн бұрын
Hor Sari tem Siraaa Siraaa Siraaa Haaaa 🙏🙏🙏🙏🙏🌹🌹🌹🌹🌹🌹🌹🌹
@drivermehakmapb10ala47
@drivermehakmapb10ala47 2 күн бұрын
ਬਰਨਾਲਾ ਸਹਿਜੜਾ 🚛 ਡਰਾਈਵਰ ਮਹਿਕਮੇ ਵੱਲੋਂ ਚੰਦ ਛੈ ਦਵਾਲੀ ਦੀਆ ਵਧਾਈਆਂ ਬਾਈ
@balbirdhaliwal6599
@balbirdhaliwal6599 2 күн бұрын
ਪ੍ਰੀਤਮ ਵੀਡੀਓ ਖ਼ਤਮ ਕਰ ਰਿਹਾ zero ਐਕਟਿੰਗ
@officialboss7388
@officialboss7388 2 күн бұрын
Yy bant 😂😂
@Naralababa
@Naralababa 3 күн бұрын
Aa gya jatt ❤❤
@GurpyarSidhu-r7n
@GurpyarSidhu-r7n 2 күн бұрын
❤🎉🎉
@Pb26-x9v
@Pb26-x9v 2 күн бұрын
ਕੋਈ ਗੱਲ ਆ ਯਰ ਪ੍ਰਧਾਨ ਆਲੀ ਜਵਾਕਾਂ ਨਾਲੋਂ ਵੀ ਹੱਦ ਟੱਪਾ ਤੀ ਯਰ ਵਡੀਆ ਬਣਿਆ ਕਰੋ ਵੀਡੀਓ 🙏🏻🙏🏻🙏🏻
@jasskaran1
@jasskaran1 3 күн бұрын
❤❤ siraaaa
@SatpalSingh-u6f8e
@SatpalSingh-u6f8e 2 күн бұрын
Chand Veer Paretm teppu hi Java fodoo fokra sare video de dafa pat te 😢😢😢😢😢
@chaudhary8085
@chaudhary8085 2 күн бұрын
ਪਤਾ ਨੀ ਬਾਈ ਇਹਨੂੰ ਕਿਉਂ ਲੈਂਦੇ ਨੇਂ ਵੀਡੀਓ ਚ ਮੈਂ ਵੀ ਬਹੁਤ ਖ਼ੁਸ਼ ਹੋਕੇ ਦੇਖਣ ਲੱਗਿਆ ਸੀ ਇਹ ਲੋਂਡੇ ਕਰਕੇ ਨੀਂ ਦੇਖੀ ਮੈਂ ਉੱਪਰ ਕਮੇਂਟ ਕਰਿਆ ਬਈ ਇਹ ਤੀਵੀਂਆਂ ਵਰਗੀ ਆਵਾਜ਼ ਆਲੇ ਨੂੰ ਕਿਉਂ ਵੱਡਾ ਰੋਲ ਦਿੰਦੇ ਹੋ
@simrarai5846
@simrarai5846 2 күн бұрын
Sirra video 👍👍
@rajadhaliwal7831
@rajadhaliwal7831 Күн бұрын
ਬੰਤ ਨਾਥਾ ਮੁਕੰਦ ਨੂੰ ਵੀਡੀਓ ਵਿਚ ਜ਼ਰੂਰ ਲਿਆ ਕਰੋ
@harkrishansingh2130
@harkrishansingh2130 2 күн бұрын
Nice Video 🎉🎉🎉
@HarmanSingh-sl6xu
@HarmanSingh-sl6xu 2 күн бұрын
Enddd chand 22
@Laddi_Wraich_UK
@Laddi_Wraich_UK 2 күн бұрын
ਚੰਦ ਵਪਾਰੀ ਆ ਗਿਆ
@sukhchainbrar9802
@sukhchainbrar9802 Күн бұрын
🎉😂❤
@hanifmohammad3268
@hanifmohammad3268 2 күн бұрын
Pariyan ali tha te bant sahi h
@amarikrai7437
@amarikrai7437 2 күн бұрын
Nice video 👍👍👍
@MandeepDhillon-x1e
@MandeepDhillon-x1e 2 күн бұрын
Nice veedo
@HardeepSingh-xz1ro
@HardeepSingh-xz1ro 2 күн бұрын
Chand. By good ❤❤❤
@GurpreetSingh-v5g
@GurpreetSingh-v5g 2 күн бұрын
Very nice 😂😂😂😂😂
@GurlalSingh-j2k
@GurlalSingh-j2k 2 күн бұрын
❤❤
@BalvinderKuldia
@BalvinderKuldia 2 күн бұрын
Love you bhai जी from dabwali ❤❤❤❤❤❤❤
@Karampb29
@Karampb29 2 күн бұрын
😂😂😂😂😂
@sukhbirjaat4223
@sukhbirjaat4223 3 күн бұрын
Chand te bant love and support from Hariyana
@drivermehakmapb10ala47
@drivermehakmapb10ala47 2 күн бұрын
👌👌👌💪
@harjindarsingh5377
@harjindarsingh5377 2 күн бұрын
Paritam di no entry
@Manpreetmaan0944
@Manpreetmaan0944 2 күн бұрын
Siraaa
@karmjitdhillon-q5x
@karmjitdhillon-q5x 2 күн бұрын
❤❤😊
@BabbySidhu-r9s
@BabbySidhu-r9s 2 күн бұрын
Nice❤❤❤❤❤🎉🎉🎉🎉
@HarmanSingh-sl6xu
@HarmanSingh-sl6xu 2 күн бұрын
👍
@harpreetSingh-og6dd
@harpreetSingh-og6dd 2 күн бұрын
👍👍
@sukhchainsingh-et3uy
@sukhchainsingh-et3uy Күн бұрын
Pretm ney sari video di bhain gadd ti 😂😂
@GurpreetSingh-hv5eb
@GurpreetSingh-hv5eb Күн бұрын
ਪ੍ਰੀਤਮ ਦੀ ਜਗਾ ਤੇ ਬੰਤ ਨੂੰ ਲਾ ਦੀਦੇ
@bindersingh1685
@bindersingh1685 2 күн бұрын
Chand lyao
@immortalcyanogen779
@immortalcyanogen779 2 күн бұрын
Hun bani aa gall... eho jian video bnaya karo khetibari jatt baabya na jude hoye concept
@jagisingh2628
@jagisingh2628 2 күн бұрын
🎉🎉
@harjindarsingh5377
@harjindarsingh5377 2 күн бұрын
Pritam nu video vich ghatt leya kro bant ghant h te chand very good
@RajaJaid
@RajaJaid 2 күн бұрын
ਪ੍ਰੀਤਮ ਤੋ ਗੱਲ ਨੀ ਬਣਦੀ
@MehmaSingh-x2h
@MehmaSingh-x2h 2 күн бұрын
Pritam cagal
@SinghJagdeep-i8i
@SinghJagdeep-i8i 2 күн бұрын
Pucchhhhh kede lod chkdiiaa haaaa haaa siraaa
@SatnamSingh-wv9gg
@SatnamSingh-wv9gg 12 минут бұрын
ਪਾਲਾ ਸੱਚੀ ਤਾਂ ਪ੍ਰਧਾਨ ਕਿਤੇ ਇਹ ਸ਼ਰੇਆਂਮ ਪ੍ਰੀਤਮ ਵਰਗੇ ਪ੍ਰਧਾਨ ਪ੍ਰਧਾਨ ਕਰੀ ਜਾਂਦੇ ਨੇ
@ravindersandhu9549
@ravindersandhu9549 2 күн бұрын
Preetam chawal 😂😂
@harkrishansingh2130
@harkrishansingh2130 2 күн бұрын
ਬੰਤ ਬਿਨਾਂ ਗੱਲ ਨਹੀਂ ਬਣਦੀ
@avjindersinghsodha3633
@avjindersinghsodha3633 2 күн бұрын
ਚੰਦ ਜੰਗੋ ਬੰਬਰਨੀ ਬਣ ਗਈ ਕੀ ਨਹੀ ?😂
@BachittarSingh-m8e
@BachittarSingh-m8e 2 күн бұрын
Chand arrra😂
@Pb26-x9v
@Pb26-x9v 2 күн бұрын
ਯਰ ਪ੍ਰੀਤਮ ਵਾਲੇ ਮਾਈਕ ਬੰਦ ਕਰਨੇ ਸੀ ਯਰ ਵੀਡੀਓ ਹੁਣ ਦੇਖੀ ਆ ਸੱਚੀਓ ਦਲੀਆ ਬਣਾ ਦਿੰਦਾ ਪ੍ਰੀਤਮਾ ਯਰ ਚੰਦ ਏ ਨਾ ਸੋਚਿਓ ਕਰੋ ਸਾਡੀ ਮਰਜ਼ੀ ਜਿਵੇਂ ਦੀ ਮਰਜ਼ੀ ਬਣਾਈਏ ਬਈ ਹੁਣ ਲੋਕਾਂ ਦੀ ਸੁਣਿਆ ਕਰੋ ਥੋੜਾ ਸੀਰੀਅਸ ਹੋਵੋ ਯਰ ਵੀਡੀਓ ਚੰਗੂ ਬਣਾਇਆ ਕਰੋ ਯਰ ਬਾਕੀ ਤੁਹਾਡੀ ਮਰਜ਼ੀ ਪਰਾਵੋ ਪ੍ਰੀਤਮ ਨਾਲ ਸਾਡਾ ਕੋਈ ਰੌਲਾ ਨੀ ਓ ਜਾਦਾ ਓਵਰ ਚੱਲ ਜਾਂਦਾ। ਬੇਨਤੀ ਕਬੂਲ ਕਰਿਓ ਸਾਰੇ ਜਾਣੇ ਲਾਈਕ ਕਰਿਓ ਜੇ ਮੇਰੀ ਗੱਲ ਸਹੀ ਲੱਗੀ। 🙏🏻🙏🏻🙏🏻🙏🏻🙏🏻🙏🏻
@gurpreetnahar3686
@gurpreetnahar3686 3 күн бұрын
😂😂😂😂😂😂😂
@PargatBatth-v7y
@PargatBatth-v7y 2 күн бұрын
ਪ੍ਰੀਤਮ ਤਾਂ ਆਪ ਪ੍ਰਧਾਨ ਲੱਗਦਾ
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 2 күн бұрын
😁😁😁😘
@Defaulterjatt1683
@Defaulterjatt1683 2 күн бұрын
Pritnam di acting zero. Chand bant pala sira acting
@manojgodara8673
@manojgodara8673 2 күн бұрын
बहुत बढ़िया वीडियो 😊😊 लेकिन बुरा मत मानना ये प्रधान वाला शब्द बहुत बार रिपीट हो गया है, इसे ओर ना दोहराएं तो अच्छा होगा 😊😊
@harmailsingh1646
@harmailsingh1646 2 күн бұрын
Bant bro Bina gal nayi bndi
@harjindarsingh5377
@harjindarsingh5377 2 күн бұрын
Vdio Rojana Paya kro plz
@navikhan8668
@navikhan8668 2 күн бұрын
22g bant bina gal nahi bandi
@harmeshbrar1564
@harmeshbrar1564 2 күн бұрын
ਚੰਦ ਯਾਰ ਵੀਡੀਓ ਵਧੀਆ ਪਰ ਆ ਪ੍ਰੀਤਮ ਦੀ ਐਕਟਿੰਗ ਬੇਕਾਰ ਐ
@mr.gurpreetsingh9589
@mr.gurpreetsingh9589 Күн бұрын
😂😂😂 aaj vali video Jama sirrraa pritam di acting Bhut shoni ha
@jassisharma136
@jassisharma136 2 күн бұрын
Ik jana bolpya kro yr 😂
@Defaulterjatt1683
@Defaulterjatt1683 2 күн бұрын
Pritam di tha te bant chaida c
@RajenderSingh-il6io
@RajenderSingh-il6io 2 күн бұрын
Yrrr thonu vechara pritam ta mada lagda chobbar Munda ta chite nal shrir ni galeya agle ne ok good acting
@gurdhiansinghgill
@gurdhiansinghgill 2 күн бұрын
ਆ ਪ੍ਰੀਤਮ ਤੋ ਗੱਲ ਨੀ ਬਣਦੀ ਵੀਰੋ ਤੁਹਾਡੀ ਟੀਮ ਵਿੱਚ ਪਰੋਬਲਮ ਆ ਸਾਰੇ ਇੱਕ ਹੋ ਜੇ ਯੂਟਿਉਬ ਤੇ ਧੱਕ ਪੈ ਜਾਉ ਪਰ ਤੁਹਾਡੀ ਟੀਮ ਦੇ ਮੈਂਬਰ ਨਵੇਂ ਨਵੇਂ ਚੈਨਲ ਬਣਾ ਵੀਡਿਉ ਬਣਾਈ ਜਾਂਦੇ ਆ
@RajeshKumar-ty6tq
@RajeshKumar-ty6tq 2 күн бұрын
Pritam.sari.video.da.naas.mar Dinda
@RajeshKumar-ty6tq
@RajeshKumar-ty6tq 2 күн бұрын
Agge.ton.pritam.hoya.video. Dekhni.chadd.deni.aa.yar
@100babbu
@100babbu 2 күн бұрын
Pritm tn lndu aae aa bnda yrr gll bndi ne hr ae mri jyu
@gurveersingh9889
@gurveersingh9889 2 күн бұрын
Preetam to gall nhi bndi yr bant kithe dfaa hoya
@SimranSaini-tu2rh
@SimranSaini-tu2rh 3 күн бұрын
Bai sarpanche wali video payo
@RajeshKumar-ty6tq
@RajeshKumar-ty6tq 2 күн бұрын
Sav.ton.fudu.acting.pritam.di Hundi.aaa. Chand.bant.pala.nice.acting
Osman Kalyoncu Sonu Üzücü Saddest Videos Dream Engine 262 #shorts
00:20
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,7 МЛН
Smart Sigma Kid #funny #sigma
00:14
CRAZY GREAPA
Рет қаралды 74 МЛН
Khushi Ki Khabar Sabhi Workers Ko Mithai Khilai
19:36
Talha Ghouri Pets House
Рет қаралды 9 М.
Same da pani te kisaan/water logging  Problem in Punjab
48:48
Anjum Saroya
Рет қаралды 11 М.
Osman Kalyoncu Sonu Üzücü Saddest Videos Dream Engine 262 #shorts
00:20