ਲਓ ਵੀ ਹੁਣ ਗੋਰਿਆਂ ਨੂੰ ਵੀ ਪੰਜਾਬ ਆਉਣਾ ਪਉ , ਟਰੈਕਟਰ ਦੇ ਕੈਬਿਨ ਵਿੱਚ ਤਸੱਲੀ ਕਰਵਾਤੀ ਸਮਾਣੇ ਵਾਲਿਆਂ ਨੇ

  Рет қаралды 21,098

PRIME TRACTORS

PRIME TRACTORS

Күн бұрын

ਲਓ ਵੀ ਹੁਣ ਗੋਰਿਆਂ ਨੂੰ ਵੀ ਪੰਜਾਬ ਆਉਣਾ ਪਉ , ਟਰੈਕਟਰ ਦੇ ਕੈਬਿਨ ਵਿੱਚ ਤਸੱਲੀ ਕਰਵਾਤੀ ਸਮਾਣੇ ਵਾਲਿਆਂ ਨੇ , ਬਾਕੀ ਤੁਸੀਂ ਦੱਸਣਾ 98720-37100
Gurpreet Dhaliwal Instagram / prime_tractors
Prime Tractors on Facebook / primevideospunjab
#PrimeTractors #Tractors

Пікірлер: 45
@Dhaliwal_Farms
@Dhaliwal_Farms 2 жыл бұрын
ਬਾਈ ਗੁਰਪ੍ਰੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੰਦੇ ਹੋ,ਪਰ ਇਨ੍ਹਾਂ ਨਵੀਆਂ ਤਕਨੀਕਾਂ ਵਾਲਿਆਂ ਨੂੰ ਇਹ ਵੀ ਕਿਹਾ ਕਰੋ, ਜੇਕਰ ਕਿਸੇ ਨੇ ਵੀਡੀਓ ਦੇਖ ਕੇ ਕੋਈ ਵੀ ਮਸ਼ੀਨ ਜਾ ਸਮਾਨ ਖ੍ਰੀਦ ਲਿਆ ਤਾਂ ਉਸ ਕਿਸਾਨ ਨੂੰ ਸੈਟ ਸਫਾਈ ਵੀ ਕਰਵਾਇਆ ਕਰੋ,ਬੰਦਾ ਨਵੀਂ ਚੀਜ਼ ਉਪਰ ਪੈਸੇ ਖੱਜਲ ਖੁਆਰ ਹੋਣ ਵਾਸਤੇ ਤਾਂ ਲਾਉਂਦਾ ਨਹੀਂ ਬਾਅਦ ਵਿੱਚ ਇਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਵੇਚੀ ਹੋਈ ਮਸ਼ੀਨ ਨੂੰ ਠੀਕ ਕਰਨ ਦਾ,
@g.boparai8835
@g.boparai8835 2 жыл бұрын
ਰੇਟ ਦਸਣ ਤੋਂ ਬਿਨਾਂ ਇਹ ਸਭ ਬਕਵਾਸ ਲਗਦਾ। ਜੇ ਕੰਪਨੀ ਦੀ ਫਿਟਿੰਗ ਦਾ ਏਸੀ ਸਾਰੇ ਖਰਚ ਤੋਂ ਡੇਢ ਲੱਖ ਫਾਲਤੂ ਵੀ ਲਗਦਾ ਤਾਂ ਉਹ ਹੀ ਵੈਸਟ ਆ। ਟਰੈਕਟਰ ਦੇ ਨਾਲ ਦੇ ਏਸੀ ਵਾਲੇ ਟਰੈਕਟਰ ਦੀ ਪਾਵਰ ਦਾ ਵੀ ਫਰਕ ਹੁੰਦਾ । ਪਹਿਲਾਂ ਇਸ ਦਾ ਰੇਟ ਦੱਸੋ ?
@gagannain7631
@gagannain7631 Жыл бұрын
2,50,000 te 3,20,000
@johndeere4732
@johndeere4732 Жыл бұрын
जिस कोल बिना कैबिन वाला ट्रैक्टर पहला तो है ओहना लयी वदिया ऑप्शन है।
@gamdoorsingh4782
@gamdoorsingh4782 2 жыл бұрын
Good 👍 job Congratulations 🎉💐 to you both
@princdhindsa6128
@princdhindsa6128 2 жыл бұрын
Bahut sohna cabin tyaar kita y ohna ne. Bahut Bahut mubarka pehla tan Goldstar samana valea nu 🎉🎉👍🏻👍🏻. Ikk suggestion c chota ja Gurpreet veer y ohna nu slaah deo v Cabin de front te jo 4 led lights use kitia ne othe 2 lights round shape ne te 2 owel (anda) shape diya ne othe 4 lights owel (anda) shape hi use krn ohna nal front ton hor v jyada look bnugi. Customer eh change ni kr skda kyuki lights change krn layi roof di designing change krni paini aa oh possible ni company ton bina. I hope veere tusi meri gall samjho ge te company de dhayan ch le ke aouge 🙏🏻
@DVLOGSYT
@DVLOGSYT 2 жыл бұрын
Good. Please tell me more about these.. Regards Sukho International
@kuldipbrar4487
@kuldipbrar4487 Жыл бұрын
Congretulations byee Gurdip Ji👍
@walli_3303
@walli_3303 2 жыл бұрын
Gold Star de owner sade pind de ne Kularan de
@AnkitChoudhary2213ji
@AnkitChoudhary2213ji 2 жыл бұрын
Kaint ek dam
@jaspalsekhon2574
@jaspalsekhon2574 2 жыл бұрын
56
@walejatt-uh2tq
@walejatt-uh2tq 2 жыл бұрын
Nice 👍👍
@Punjabicouple3
@Punjabicouple3 2 жыл бұрын
Bhut vdiya y
@prabhgill135
@prabhgill135 2 жыл бұрын
👍👍👍
@jasskhunkhun
@jasskhunkhun Жыл бұрын
😂ਗੋਰੀਆਂ ਦੇ 60,70 ਸਾਲ ਪਰਾਣੇ ਟ੍ਰੈਕਟਰ ਵੀ ਕੈਬਨ ਨਾਲ ਮਿਲਦੇ ਸੀ , ਅੱਜ ਵੀ ਇੱਥੇ ਪਰਾਣੇ ਟਰੈਕਟਰਾ ਨੂੜ ਕੈਬਨ ਹਜੇ ਵੀ ਲੱਗੇ ਮਿਲਦੇ ਆ , ਸਾਲੀ ਛੱਡਣ ਲੱਗੇ ਸੋਚ ਵੀ ਲਿਆ ਕਰੋ ਕਿ ਕਹਿਣ ਲਿੱਖਣ ਲੱਗੇ ਆ ,
@amritpal.singhdhillon74
@amritpal.singhdhillon74 Жыл бұрын
Punjab de 90% Kisana nu es di Jarurat nahi hai. Vadhu Kharcha te Karza.
@gurpreetpannu4900
@gurpreetpannu4900 2 жыл бұрын
NYC
@parmindersingh9448
@parmindersingh9448 Жыл бұрын
Very nice
@avtarbrar1798
@avtarbrar1798 2 жыл бұрын
ਕੈਬਿਨ ਦਾ ਤਾਂ ਸਿਰਾ ਲਾਇਆ ਪਿਆ
@Punjabicouple3
@Punjabicouple3 2 жыл бұрын
✌🏻✌🏻
@Lovekhehra3630
@Lovekhehra3630 Жыл бұрын
Hahahaha 200 piece kehnge ta e marketing hougi. Hun honge lok kamle. Baaki vadia a
@Kshainjot
@Kshainjot Жыл бұрын
ਤਿੰਨ ਸਾਲ ਤੱਕ ਲਵਾਵਾਂਗੇ।
@gurjivangill3228
@gurjivangill3228 2 жыл бұрын
Top di quality aa bai
@lovesandhu.1586
@lovesandhu.1586 2 жыл бұрын
Dasi bro
@abhimanyuhooda5627
@abhimanyuhooda5627 Жыл бұрын
ford dekhne aaya tha bhai vo dekhya nhi
@anshsinghsra3699
@anshsinghsra3699 2 жыл бұрын
Price starting
@lovesandhu.1586
@lovesandhu.1586 2 жыл бұрын
855 wala bro
@manvirsingh2301
@manvirsingh2301 2 жыл бұрын
Holland lai hege aa pahi cabin
@manibains9062
@manibains9062 2 жыл бұрын
Swaraj 969 lyi tyar kro y
@lovepreet3198
@lovepreet3198 Жыл бұрын
Kokka serra veer
@ladi2005
@ladi2005 Жыл бұрын
5911te lao
@sarbjitsinghsingh3636
@sarbjitsinghsingh3636 Жыл бұрын
Vere rate vi daso
@SHERGILL71
@SHERGILL71 2 жыл бұрын
AC ਲਾ ਕੇ ਹੋਗਿਆ ਕੰਮ ਫਿਰ ।
@avtarbrar1798
@avtarbrar1798 2 жыл бұрын
Kam tan dugana hou
@manusinghdhillon9312
@manusinghdhillon9312 Жыл бұрын
Holland 5620
@khindafarm1
@khindafarm1 Жыл бұрын
quality not good
@sharanpreetsingh2455
@sharanpreetsingh2455 Жыл бұрын
What thing you don’t like in cabin please suggest us
@gsravi5029
@gsravi5029 Жыл бұрын
5050 d da bnao
@singhhhhh555
@singhhhhh555 Жыл бұрын
Paisa ni chadna jattan kol
@sharanpreetsingh2455
@sharanpreetsingh2455 Жыл бұрын
🙏🏻 if u cant afford then please keep your mouth shut
@punjabimusiclovers5270
@punjabimusiclovers5270 2 жыл бұрын
Lager leveler ta pata lagu
@avtarbrar1798
@avtarbrar1798 2 жыл бұрын
ਹਾਂ ਜੀ ਲੈਜ਼ਰ ਲੈਵਲਰ ਤੇ ਮਿੱਟੀ ਬਹੁਤ ਉਡਦੀ ਆ
@baljeetgrewal2951
@baljeetgrewal2951 2 жыл бұрын
Bhut kamyab main lgvaya
@himanshusuthar460
@himanshusuthar460 2 жыл бұрын
👍👍👍👍
@jaswindergill3978
@jaswindergill3978 2 жыл бұрын
👍👍👍👍
Underwater Challenge 😱
00:37
Topper Guild
Рет қаралды 47 МЛН
Fake watermelon by Secret Vlog
00:16
Secret Vlog
Рет қаралды 6 МЛН
Dad gives best memory keeper
01:00
Justin Flom
Рет қаралды 20 МЛН
New Star Lights La Tia Dinosaur Te 🦖🔥| Lucky Goldsmith
11:40
Lucky Goldsmith
Рет қаралды 18 М.