ਲੱਗਾ ਸੀ ਦੂਜਾ ਵਿਆਹ ਕਰਾਉਣ,ਮੌਕੇ 'ਤੇ ਪਹੁੰਚ ਗਈ ਪਹਿਲੀ ਘਰਵਾਲੀ,ਪੈ ਗਿਆ ਰੱਫੜ!

  Рет қаралды 454,355

Jagbani

Jagbani

Күн бұрын

Пікірлер: 181
@Dhindsa_2526
@Dhindsa_2526 Жыл бұрын
ਜੇ 22 ਵਿਡੀਉ ਬਣਾਉਣ ਆਇਆ ਤਾਂ ਅੱਗੇ ਹੋ ਕੇ ਚੰਗੀ ਤਰ੍ਹਾਂ ਬਣਾ ਫੇਰ ਡਰੀ ਕਿਉਂ ਜਾਨਾਂ ਆ,,, ਅੱਗੇ ਹੋ ਕੇ ਚੰਗੀ ਤਰ੍ਹਾਂ ਜਲੂਸ ਕੱਢ ਸਾਲੇ ਦਾ ਜੇ ਇਹਨੇ ਕਿਸੇ ਦੀ ਜ਼ਿੰਦਗੀ ਖ਼ਰਾਬ ਕੀਤੀ ਆ,,,, ਫੇਰ ਡਰ ਡਰ ਐਵੇਂ ਪਿਛੇ ਕਿਉਂ ਹੋਈ ਜਾਨਾਂ,,,, ਜਿਗਰਾ ਵੀ ਰੱਖੀ ਦਾ,,,,,
@damnarts8488
@damnarts8488 Жыл бұрын
Sahi gl e
@harjinderaulakh9542
@harjinderaulakh9542 Жыл бұрын
ਜੇ ਕੁੜੀ ਨੇ ਨਹੀਂ ਵਸਣਾ ਤੇ ਤਲਾਕ ਦੇ ਦਵੇ ਤਾਕੀ ਦੌਵੇ ਹੀ ਆਪਣੀ ਲਾਇਫ ਵਿੱਚ ਅਗੇ ਵਧਣ
@babbusingh7020
@babbusingh7020 Жыл бұрын
Right
@Gopinavi9593
@Gopinavi9593 Жыл бұрын
Bilkul sahi
@charnjitsingh9267
@charnjitsingh9267 Жыл бұрын
ਇਸ ਮੁੱਦੇ ਤੇ ਪੁਲਸ ਕਾਰਵਾਈ ਕਰੇ
@ieltsessentials318
@ieltsessentials318 Жыл бұрын
ਇਹੋ ਜਿਹੀਆਂ ਕੁੱਤੀਆਂ ਜਨਾਨੀਆਂ ਨਾ ਘਰ ਵਸਾਉਣ ਨਾ ਵਸਣ ਦੇਣ।।
@pardeepkaur425
@pardeepkaur425 Жыл бұрын
Eho jehe kutte ne pehli jnani ni vsayi .. dooji kitho vsa lu .. vdia hoyea na jaloos nikl reha munde da .. jihda da muh oda di chped
@Gopinavi9593
@Gopinavi9593 Жыл бұрын
Eh di jga teri bhan hundi ta v ehda hi bolda.....
@amanmahal9615
@amanmahal9615 Жыл бұрын
ਵਾਹਿਗੁਰੂ ਜੀ ਜੋ ਆਪਣੇ ਬੱਚਿਆਂ ਦੀ ਨੀ ਹੋਈ ਅਗਿਓ ਆਪੇ ਹਿਸਾਬ ਲਗਾਓ. ਕਈਆਂ ਨੂੰ ਮਾਵਾਂ ਹੀ ਨੀ ਵੱਸਣ ਦਿੰਦੀਆਂ
@kssekhon1898
@kssekhon1898 Жыл бұрын
Bilkul sahi g
@gurjantsinghgurjantsingh750
@gurjantsinghgurjantsingh750 Жыл бұрын
Good veer ji 👌👌
@ranachakkal1956
@ranachakkal1956 Жыл бұрын
ਜੇ ਵੀਡੀਓ ਬਣਾਉਣੀ ਸੀ ਚੱਜ ਹਾਲ ਨਾਲ ਤਾਂ ਬਣਾਉਂਦਾ ਕਿਸੇ ਦੀ ਲੱਤ ਕਿਸੇ ਦੀ ਬਾਹ ਕਿ ਹੈ ਇਹ
@gugugaming8635
@gugugaming8635 Жыл бұрын
ਤੈਨੂੰ ਵੱਸਨ ਦਾ ਵੱਲ ਤਾਂ ਆਪ ਨਹੀਂ ਆਇਆ ਅਗਲੇ ਨੇ ਤਾਂ ਦੁਬਾਰਾ ਸ਼ਾਦੀ ਕਰਵਾਉਣੀ ਹੀ ਸੀ।
@sonurai99757
@sonurai99757 Жыл бұрын
Sahi gall hai sade pind di gall hai
@mandeeprandhawa3415
@mandeeprandhawa3415 Жыл бұрын
@@sonurai99757 khira pind wa g
@gurik5608
@gurik5608 Жыл бұрын
Ryt
@jagdishsingh9965
@jagdishsingh9965 Жыл бұрын
ਜੇ ਤਲਾਕ ਹੋ ਜਾਂਦਾ, ਫੇਰ ਠੰਢ ਪੈ ਜਾਣੀ ਸੀ,, ਤੁਸੀਂ ਵੀ ਚੰਗਾ ਵੇਖ ਕੇ ਕਰ ਲਵੋ , ਕਚਿਹਰੀ ਵਿੱਚ ਰੁਲਣ ਦਾ ਕੀ ਫਾਇਦਾ,,10 ਸਾਲ ਤੁਸੀਂ ਬਰਬਾਦ ਕਰ ਦਿੱਤੇ ਕੀ ਮਿਲਿਆ,ਕੁ
@rajbrar7185
@rajbrar7185 Жыл бұрын
ਜੇ ਏਹ ਚੰਗੀ ਹੁੰਦੀ ਦਾ ਅਗਲਾ ਦੂਜਾ ਵਿਆਹ ਕਿਓਂ ਕਰਾਉਂਦਾ ਅਕਲ ਦਿਓ ਕੁੜੀ ਨੂੰ ਭੈਣ ਦਿਓ ਯੱਕਿਓ
@gms546
@gms546 Жыл бұрын
Eh v kho phirk j munda chsnga hunda te pehli ghron kio jandi ...case koi chalde
@jasskachura9868
@jasskachura9868 Жыл бұрын
Sahi gal veer teri
@HS__gang0
@HS__gang0 Жыл бұрын
Waheguru ji
@Harjit0364
@Harjit0364 Жыл бұрын
ਭਾਈ ਆਪ ਵੀ ਕਿਸੇ ਬੰਨੇ ਲਗੋ ਦੁਜੇ ਨੂੰ ਵੀ ਲੱਗਣ ਦਿਓ। ਕੇਸ ਹੋਈ ਹੋਲੀ ਨਿਬੜ ਦੇ ਹੁੰਦੇ ਤੁਸੀਂ ਵੀ ਕੁੜੀ ਦਾ ਦੂਸਰਾ ਵਿਆਹ kardo ਏਦਾ ਕਿੰਨਾ ਚਿਰ ਰੋਕੋਗੇ
@pardeepkaur425
@pardeepkaur425 Жыл бұрын
Je kuri ne viah krona hunda kdo da kra lendi .. eh thori kdi ek tha fr dooje tha .. kuri 9 saal di aa, kitho kra lwe oh viah ..tuc kra lo us kuri nl viah
@gms546
@gms546 Жыл бұрын
@@pardeepkaur425 tusi bilkul sahi keha sister or brother
@surjitsinghsingh3210
@surjitsinghsingh3210 Жыл бұрын
Waheguru ji waheguru ji
@amanmahal9615
@amanmahal9615 Жыл бұрын
ਇਹੋ ਜਿਹੀਆਂ ਨੂੰ ਬਾਦ ਚ ਪਤਾ ਲੱਗਦਾ 40-45ਸਾਲ ਦੀ ਉਮਰ ਚ ਉਦੋਂ ਆਪਣੇ ਬੱਚਿਆਂ ਤੇ ਘਰਵਾਲੇ ਬਿਨਾਂ ਕੋਈ ਨੀ ਖੜਦਾ. ਬਾਦ ਚ ਰੋਟੀ ਵੀ ਨਸੀਬ ਨਹੀਂ ਹੁੰਦੀ. ਪਾਗਲ ਹੋ ਜਾਂਦੀਆਂ ਫਿਰ. ਵਾਹਿਗੁਰੂ ਵਾਹਿਗੁਰੂ.
@silversinghsilver2961
@silversinghsilver2961 Жыл бұрын
ਵਾਹਿਗੁਰੂ ਜੀ
@sunitarani4214
@sunitarani4214 Жыл бұрын
ਵੀਰ ਨੇ ਲੱਗਦਾ Nokia 11 ਚ ਵੀਡੀਓ ਬਣਾਈ ਆ 🤪🤪🤪🤪🤪
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸਬਰ ਬਖਸਿਉ 🙏
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
ਮੁੰਡਾ ਵਿਆਹ ਕਰਾਉ ਜਦ ਤੂੰ ਲੋਕਾਂ ਨਾਲ ਘੂਰਦੀਆਂ
@pindawale-bi5vi
@pindawale-bi5vi Жыл бұрын
Sale tuci 10 Saal onu tlak ni dita oh vichara ki kre
@MS-ho3yf
@MS-ho3yf Жыл бұрын
Veer g tusi theek kiha
@parmjitsingh1270
@parmjitsingh1270 Жыл бұрын
Sahi gall ah
@simratkaur159
@simratkaur159 Жыл бұрын
Ooo faha laa lave, duje viyaah Koi hal nhi
@Gurjitsingh-r9y
@Gurjitsingh-r9y Жыл бұрын
Ye baat Bilkul sahi gal aa
@daljeet376
@daljeet376 Жыл бұрын
ਇੱਕ ਗੱਲ ਸਮਝ ਨਹੀਂ ਆਈ ਕਿ ਬੱਚੀ ਨੌਂ ਸਾਲ ਦੀ ਕੇਸ ਚੱਲਦੇ ਨੂੰ ਦਸ ਸਾਲ ਹੋ ਗਏ
@poojakamboj1613
@poojakamboj1613 Жыл бұрын
Jis de marriage ho rehi munda de os de kudi 9 saal de h
@sonyfoujigurdaspur
@sonyfoujigurdaspur Жыл бұрын
ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮਾਂ ਤੇ
@sadstatus6157
@sadstatus6157 Жыл бұрын
Sharm phli biwi ko krni chahiye...na to khud ghar basati h ladke ka aur na hi usko kisi aur ke sath rhne deti h
@onkarsingh449
@onkarsingh449 Жыл бұрын
Galti Dona Dhira Wich Hundi Bai Ji
@sahusagur6749
@sahusagur6749 Жыл бұрын
ਇਹ ਗਲਤ ਹੈ ਦੂਜਾ ਵਿਆਹ
@ranabullet
@ranabullet Жыл бұрын
ਧੰਨ ਜਿਗਰਾ ਇੱਕ ਸਿਆਪਾ ਮੁੱਕਾ ਨਹੀਂ ਦੂਜਾ ਫਾਹਾ ਲੈਣ ਲੱਗਾ । ਬਾਕੀ ਆਹ ਪਹਿਲੀ ਦਾ ਟੱਬਰ ਵੀ ਕੋਈ ਵਧੀਆ ਨਹੀਂ ਲੱਗਦਾ ਬੋਲ ਬਾਣੀ ਤੋਂ ਪਤਾ ਲੱਗ ਜਾਂਦਾ ।
@GurpreetSingh-bh3xi
@GurpreetSingh-bh3xi Жыл бұрын
ਜਾਂ ਤਲਾਕ ਦਵੋ ਮੁੰਡੇ ਨੂੰ ਜਾ ਕੁੱੜੀ ਤੇ ਬੱਚੀ ਮੁੰਡੇ ਨਾਲ ਭੇਜੋ ਤੇਸੀ ਤਾਂ ਖੁੱਤੀ ਵਿੱਚ ਮੂਤਣ ਵਾਲੀ ਗੱਲ ਕਰ ਰਹੇ ਹੋ
@MS-ho3yf
@MS-ho3yf Жыл бұрын
Ager apis vich nahi bandi tan talak le lo
@Dhindsa_2526
@Dhindsa_2526 Жыл бұрын
ਪੂਰੀ ਵਿਡੀਉ ਚ ਤੂੰ ਇਕ ਮਿੰਟ ਇਕ ਮਿੰਟ ਹੀ ਕਹੀ ਜਾਨਾਂ,,,,ਅਗੇ ਵੀ ਕੁਛ ਬੋਲ ਭਰਾ,,,,
@santoksingh6937
@santoksingh6937 Жыл бұрын
ਪੁਰਾਣੀ ਵੀਡੀਓ ਏ ਪੱਖਾਂ ਚਲਦਾ
@preetlochan3314
@preetlochan3314 Жыл бұрын
😂😂
@Save.Punjab
@Save.Punjab Жыл бұрын
Mere lohde di salami lehh le vadda Viggiani
@Savepunjab-gp9hn
@Savepunjab-gp9hn Жыл бұрын
ਯਾਰ ਇਹਨਾਂ ਲੋਕਾਂ ਨੇ ਕੀ ਪਖੰਡ ਬਣਾਇਆ।ਸੱਭ ਤੋਂ ਪਹਿਲਾ ਤਾਂ ਇਹ ਜਿਹੜਾ ਕੁੜੀ ਵਾਲਾ ਬੋਲ ਰਿਹਾ ਉਸ ਨੂੰ ਛਿੱਤਰ ਫੇਰਨਾ ਚਾਹਿਦਾ ।ਇਹਨਾ ਨੂੰ ਬੰਦਾ ਪੁੱਛੇ ਤੁਸੀਂ ਪਹਿਲਾਂ ਨਹੀ ਫੜ ਸਕਦੇ ਹਰ ਵਾਰ ਗੁਰੂ ਜੀ ਦੇ ਪ੍ਕਾਸ਼ ਤੇ ਹੀ ਇਹ ਪਖੰਡ ਕਰਦੇ ਹਨ।ਜੋ ਵੀ ਇੱਥੇ ਗ੍ਰੰਥੀ ਸੀ ਉਸ ਨੂੰ ਚਾਹਿਦਾ ਸੀ ਕਿ ਇਹਨਾਂ ਦੋਨਾਂ ਧੀਰਾ ਨੂੰ ਗੁਰੂਦਵਾਰੇ ਦੇ ਬਾਹਰ ਕੱਡਦੇ ਕੇ ਇਹ ਕੰਜਰ ਖਾਨਾ ਬਾਹਰ ਕਰਨ ਨੂੰ ਕਹਿੰਦੇ ।
@seemachouhan5814
@seemachouhan5814 Жыл бұрын
Good and brave cm
@dilpreetkaur357
@dilpreetkaur357 Жыл бұрын
Koi v awdi kudi nu es lyi ni ਵਿਆਉਂਦਾ k ਉਸਨੂੰ ਆਪਣੇ ਘਰੇ ਬਿਠਾ ਸਕੇ ਇਹ v ਬਚਿਆ ਨਾਲ, ਮਾ ਬਾਪ ਕੁੜੀ ਨੂੰ ਵਸਾਉਣ ਲਈ ਵਿਆਉਂਦੇ ਨੇ ਨਾ k ਨਬੇੜੇ ਲਈ, ਬਾਕੀ ਜਿਸ ਨਾਲ ਬਣਦੀ ਆ ਓਸਨੂੰ ਪਤਾ ਹੁੰਦਾ, ਅੱਜ ਕੱਲ ਕੁੜੀਆਂ ਨੂੰ ਸਦਮਾ ਇਹ ਤਾਂ ਰਿਵਾਜ ਹੀ ਬਣ ਗਿਆ, ਫੇਰ ਕਹਿੰਦੇ ਨੇ ਕੁੜੀ ਤੇਜ ਆਗੀ ਜੀ ਸਾਡੇ, j kudi ਨਰਮ ਬਣ k rhe saurya agge fr ohnu wasan ni dinde, te j bole awde haq lyi fr kehnde ne k kudi tej aa, kudi narm howe, Sara Kam krdi howe, sade agge bole ne bilkul v, jithe khdayiye othe khde, ਏਹ ਡਿਮਾਂਡ ਹੁੰਦੀ ਆ ਅੱਜ ਕੱਲ ਮੁੰਡੇ ਵਾਲਿਆਂ ਦੀ, v dsso ਭਲਿਓ ਲੋਕੋ, ਕੁੜੀ tuc ਰਖਣੀ ਆ k kudi ne tuhanu, nale tan agla kudi dinda nale thodian ਡਿਮਾਂਡ ਮੰਨੇ, ਨਾਲੇ ਇਸ ਹਿਸਾਬ ਨਾਲ ਕੁੜੀ ਨੀ ਡੰਗਰ ਚਾਹੀਦਾ ਹੁੰਦਾ ਓਹਨਾ ਨੂ, ਬਾਕੀ ਇਹ ਭਾਈ ਸਾਹਿਬ ਨੇ j apna ghr wsauna hunda tan doosra viah na krwonda awdi bachi bare sochda, viah da mjak bna rkhya
@lovelyangel5875
@lovelyangel5875 Жыл бұрын
Ryt Sis
@dilpreetkaur357
@dilpreetkaur357 Жыл бұрын
@@lovelyangel5875 hnji
@gurpreetSingh-qz8sk
@gurpreetSingh-qz8sk Жыл бұрын
@@dilpreetkaur357 ji madam 🙏
@anureetkaur8206
@anureetkaur8206 Жыл бұрын
Bilkul sahi kiha g tussi
@dilpreetkaur357
@dilpreetkaur357 Жыл бұрын
@@anureetkaur8206 hnji
@GurdeepSingh-ec1fb
@GurdeepSingh-ec1fb Жыл бұрын
Guru gar de beadi na karo . Sharam karo
@roopsingh-wn6wj
@roopsingh-wn6wj Жыл бұрын
Oye bhravo ourat jaat di ijjatt kro.. Motvaar bandey vich pai ke ghar vasaao ehna da... 9 saal di kudi di jindagi khraab na hovey...
@punjabboys174
@punjabboys174 Жыл бұрын
Kudi wrong aa munde di zindagi barbad kardi aa
@Anmol_sandhran_123
@Anmol_sandhran_123 Жыл бұрын
ਜੇ ਦਸ ਸਾਲ ਇਕਲੇ ਕਟ ਲੲਏ ਤਾ ਅਗੇ ਵੀ ਕਟ ਲੳਉ ਦਫਾ ਕਰੋ
@SandeepSingh-uy9eb
@SandeepSingh-uy9eb Жыл бұрын
😲😲👍
@jeetkaur8993
@jeetkaur8993 Жыл бұрын
🙏🏻👍👌
@dilpreetkaur357
@dilpreetkaur357 Жыл бұрын
Jihne apni 9 sal di kudi bare ni sochya oh apni patni bare ki sochu
@baljinderkaur21
@baljinderkaur21 Жыл бұрын
good beta g right g
@armyloverarshdeepsinghwarwal..
@armyloverarshdeepsinghwarwal.. Жыл бұрын
Karvari jaroori honi chididi hai bachay baray ta Soch leenday
@villagelovers7330
@villagelovers7330 Жыл бұрын
Guru Granth sahib di hajoori ch eh sab galat gall aa
@mindtest26k70
@mindtest26k70 Жыл бұрын
Dona di hundi aa... Pr tohannu ki pta kon glt aa kon sahi... Ikk di v glti ho skdi... Naal jdo tak koi faisla ni hoya... Vyaah kidda kran lgg peya
@PalwinderSingh-tr7ti
@PalwinderSingh-tr7ti Жыл бұрын
😥😥🙏
@Anmol_sandhran_123
@Anmol_sandhran_123 Жыл бұрын
ਦਸ ਸਾਲ ਦਾ ਸਮਾ ਬਹੁਤ ਹੁਦਾ ਉਹੋ ਜਿਹਾ ਕਨੁਨੲਏ
@annafairy3801
@annafairy3801 Жыл бұрын
Yar bachea te tarc karo 🙏🙏🙏8 years de bati a tuhada ke karde ho
@barinderkaurhundal9856
@barinderkaurhundal9856 Жыл бұрын
ਜੇ ਵੀਡਿਉ ਬਣਾਉਣ ਲੱਗਾ ਸੀ ਤਾ ਚੰਗੀ ਤਰਾ ਬਣਾ ਐਵੀ ਕੈਮਰਾ ਘਮਾਈ ਜਾਦਾ
@rohit04245
@rohit04245 Жыл бұрын
Je talak hi Lena si hun kyo dukh di kra Len do agle nu TUC talak le k pra hovo
@Risk952
@Risk952 Жыл бұрын
Kisi majbori ch karaya hona, Settlement lyi v kudiya Lakha mangdia..jdo tusi rehna ae ni, fir duja via karaoga ae
@vishalshergill
@vishalshergill Жыл бұрын
ਬੁੜੀ ਵੀਹ ਪੱਚੀ ਬੰਦਿਆ ਨੂ ਮਰਾ ਕੇ ਹੁਣ ਵਿਆਹ ਵੀ ਨੀ ਕਰਾਉਣ ਦਿੰਦੀ ਬੰਦਾ ਆੱਕਿਆ ਕੀ ਕਰੇ
@jasskachura9868
@jasskachura9868 Жыл бұрын
Kudi hun aive munde da hath farh ke khadi ji ohda hi dobara viah hunda Piya hove je Aina pyar aa ta chimrhi rehdi pehla vi dhake nal kuj galti kudiya di v hundi aa sari galti us munde di nhi hun tu othe Jana nhi te oh sari Umar Teri wait krda rhe aj agi mooh chak ke tmasha krn. Sharm da ghata ihna loka nu
@JaspalSingh-yx8dg
@JaspalSingh-yx8dg Жыл бұрын
ਲ਼ੈ ਲੋ ਸਵਾਦ
@lucky-io2ui
@lucky-io2ui Жыл бұрын
ਜੇ ਤਲਾਕ ਹੀ ਹੋਣਾ ਫਿਰ ਕ਼ੀ ਹੋਇਆ 2ਜੇ ਵਿਆਹ ਕਰਾਣ ch ਕ਼ੀ ਹਰਜ ਆ
@GagandeepSingh-mc9sl
@GagandeepSingh-mc9sl Жыл бұрын
Har bnda glt nhi hunda aah te done pase push k Huna aa km 10 Sal da case aagle ne karna he aa
@sukhchainsinghsandhu788
@sukhchainsinghsandhu788 Жыл бұрын
Shri Guru Granth Sahiv Di Hazure ch a Sb nahe Krna Chadiya, Bhar Ho Ke Kar Lain Jo V Krna. Phela Bhra Kithe Gay C, Phela Bsa Lainda avde Bhan, Hun Bakvas Kre Janda, Jad Phela He Gall Court Tak Paunch ge, Munda V khar bsave Te Kudi v apna khar bsave,
@rajput8032-t5l
@rajput8032-t5l Жыл бұрын
जहां के सीएम ने दुसरा ब्याह कर लिया वहां ऐसे ही होगा
@sonurai99757
@sonurai99757 Жыл бұрын
Bharava na app vasdi hai na munde da viah hon dedi hai ghalat gall hai
@jogindergill-uu1ru
@jogindergill-uu1ru Жыл бұрын
This girl should live with his mother
@dilpreetkaur357
@dilpreetkaur357 Жыл бұрын
Hun tan viah nu te tlak nu khed hi samjh lya loka nu, pehli nal tan Katya ni gya doosri nu kitho wsauga
@parmjeetkour3662
@parmjeetkour3662 Жыл бұрын
दूसरी शादी करने से आदमी सही नहीं हो सकता है । आदमी बच्चे छोड़ सकता है एक मां नहीं ।
@gurpreetSingh-qz8sk
@gurpreetSingh-qz8sk Жыл бұрын
Ji madam
@JaswinderKaur-bm9wk
@JaswinderKaur-bm9wk Жыл бұрын
Ma Bap khurhia. nu v samjhonh ki Shen shaktai rkakhan, dheia nu v mat Diya kro.sara munde da kasur nhi hunda.
@KuldeepSingh-cd6vk
@KuldeepSingh-cd6vk Жыл бұрын
Galti Janani Diya 10 Sal Tak latka ke Rakhe
@Rehmat2323
@Rehmat2323 Жыл бұрын
10 sal ho gye case chalde nu .. hun agle ne lyf ch age v vadna c
@gms546
@gms546 Жыл бұрын
Pehli waar taan sire charha leya Hun duji vaar age vadan lga
@veerpalkaur1814
@veerpalkaur1814 Жыл бұрын
Dubara viah karona koi gunah ni per kanoon de mutabic pehle divorce lo
@jasbirgill217
@jasbirgill217 Жыл бұрын
Munda shi hai
@JASSISINGH-hg4in
@JASSISINGH-hg4in Жыл бұрын
Galte 2va de hoyu
@jasdeepsidhu7230
@jasdeepsidhu7230 Жыл бұрын
ਦੂਜਾ ਰਿਸ਼ਤਾ ਕਰਨ ਵਾਲਿਓ ਸ਼ਰਮ ਕਰੋ ਕਲ ਤੁਹਾਡੀ ਧੀ ਨੂੰ ਵੀ ਛਾਡੁ ਬੱਚੇ ਰੋਲਦੇ ਹੋ ਗ੍ਰੰਥੀ ਸਿੰਘ ਵੀ ਸੋਚੋ
@punjabboys174
@punjabboys174 Жыл бұрын
Bhai ae munda bahut sarif dus salan vich 3 vaari 3 ,3 mahine jail kat aya hai kudi na tlak dendi hai na was di hai munde di zindagi narak bna ti jaz ne bi hun koi trik ni payi dono nu jaz sab samjh gya hai kudi hor chikra vich bahar ratan kat di hai munde nu gal bi ni karan dendi
@garmalsingh4181
@garmalsingh4181 Жыл бұрын
Es lade nal devi lal tantrek de luxe dea lawa karwa deo male es nu kehu v sare night tantrek de luxe dea latta modea Piper he rakhe
@ManjeetKaur-vo3io
@ManjeetKaur-vo3io Жыл бұрын
ਪਹਿਲਾਂ ਤਾਂ
@kulwindesingh8519
@kulwindesingh8519 Жыл бұрын
Kuri de ghar pariwar di galti lagdi hai
@KulwantKaur-gx5gy
@KulwantKaur-gx5gy Жыл бұрын
Pehla divorce hona chahiye fir 2nd marriage karni see
@baldishkaur9953
@baldishkaur9953 Жыл бұрын
Viah vale munde de juttian maro
@sukhwindersinghsahota6358
@sukhwindersinghsahota6358 Жыл бұрын
Aho jiha log kharcha bhalde ne talak dena nhi agle da ghar nhi wasan dena bas monthly paise dai javy
@kamaldeepladwal5686
@kamaldeepladwal5686 Жыл бұрын
No no
@User20211
@User20211 Жыл бұрын
Talak to bina viah karvana garr kanooni ha
@anilkaushal1317
@anilkaushal1317 Жыл бұрын
10 saal ho gaya case chalda te oh marriage karega hi
@NishaNisha-ll9hu
@NishaNisha-ll9hu Жыл бұрын
Police panjab di hai
@harjinderaulakh9542
@harjinderaulakh9542 Жыл бұрын
10 saal bahut lama sama hai
@MannuKaur45-nf6vd
@MannuKaur45-nf6vd Жыл бұрын
Wali agge lggi c duja viah karwaun di pehla wali nl ta clear kr lainda
@anureetkaur8206
@anureetkaur8206 Жыл бұрын
Sare kudi di galti kad rhe. Muda kina k chaga km kr riha saram kre ik kudi jam ke duja viaah kra riha..j muda duja viaah kra riha taa apni kudi vi sambe oh maa kiyo rakhe..
@surjitsohi8339
@surjitsohi8339 Жыл бұрын
Hey wahagur veer ji ghar kudi hai rab ta dur
@NishaNisha-ll9hu
@NishaNisha-ll9hu Жыл бұрын
Bhrawa ghar samb le pasjtayega
@ParamjitKaur-kf3jm
@ParamjitKaur-kf3jm Жыл бұрын
Veer tu dukhi aa bhut...but tusi moovi thik ni bnai...Changi tarah muh tah vikhaunde
@lovereenkaurlove1134
@lovereenkaurlove1134 Жыл бұрын
😄😄
@jogindergill-uu1ru
@jogindergill-uu1ru Жыл бұрын
The court is the wrong here
@asharani6758
@asharani6758 Жыл бұрын
Dur fiite muhh case chli jn deo kudi da viah krdo. Case dekhi jei
@NishaNisha-ll9hu
@NishaNisha-ll9hu Жыл бұрын
Dona nu benti ghar sambo
@jaswinderuppal4852
@jaswinderuppal4852 Жыл бұрын
True look your child what she think No one perfect Say sorry to each other and stay together for your daughter
@karnailsingh1303
@karnailsingh1303 Жыл бұрын
Arrest wrong man
@NandiniSharma-j2w
@NandiniSharma-j2w Жыл бұрын
Vaise 10 saal ek dusre to vakh rehan to baad kyu aapni v zindagi khrab karni te agle d v ...jado tusi ikathe reh hi ni rahe cases vich hi uljhe hoye te fer piche ki reh gya rishte ch aap v agge vado te agle nu v vad lain do ...case te mukde hi ni biba zindgiya muk jandiya ne ...Jo v aa kanoon nu v koi time limit bnani chahidi v jedhe husband wife aine saal vakh reh gye ohna de sare case khatam or oh ek duje to Azad ne ta Jo oh agge aapni zindagi jee sakan ki fayda na ghar vaseya ch te na Vasan ch
@crazy_arsh_ff3192
@crazy_arsh_ff3192 Жыл бұрын
1 .
@neharani7954
@neharani7954 Жыл бұрын
KO mm
@jaskarandas8351
@jaskarandas8351 Жыл бұрын
Vichola te lara pao lamya
@remambersourich9337
@remambersourich9337 Жыл бұрын
Gurudewara wale gyani nu jail hone chahee Dee hai.
@ranabullet
@ranabullet Жыл бұрын
ਆਹੋ ਪਰਚਾ ਵਾਜੇ ਵਾਲਿਆਂ ਤੇ ਕਰਾ ਦਿਉ ਜੇਲ੍ਹ ਹਲਵਾਈ ਨੂੰ ਵੀ ਹੋਣੀ ਚਾਹੀਦੀ ।ਇਸ ਵਿਆਹ ਪਿੱਛੇ ਪਾਕਿਸਤਾਨ ਦਾ ਹੱਥ ਲੱਗਦਾ 😂😂😂😂😂😂😂😂😂😂😂😂।
@rakeshkumarsheemar3404
@rakeshkumarsheemar3404 Жыл бұрын
DSP Saab ihna dey phn di wait kr riha.. akr DSP nu phn???
@sukhrajsingh3280
@sukhrajsingh3280 Жыл бұрын
😂😂😂 ryt ji
@jaspreetsinghsingh1414
@jaspreetsinghsingh1414 Жыл бұрын
Jalabadiya
@PremSingh-nz4ce
@PremSingh-nz4ce Жыл бұрын
Galat gal a G
@mrsingh3556
@mrsingh3556 Жыл бұрын
Cause kio chaliya Kude nahi vasna chaundi,
@manjubala3049
@manjubala3049 Жыл бұрын
Ena te parcha darj hona cheda hai
@babbusingh7020
@babbusingh7020 Жыл бұрын
Kyi kudiya na te talaak dindiya na viah hon ..
@MannuKaur45-nf6vd
@MannuKaur45-nf6vd Жыл бұрын
Sare kudi nu glt boli jnde j thudi bhan nl eda hoyia hove fr tuc ki kroge
@rameshkumarsharma8950
@rameshkumarsharma8950 Жыл бұрын
Anu farh ke ander karo
@ParamjitKaur-kf3jm
@ParamjitKaur-kf3jm Жыл бұрын
Camara tikea ni
@gurtejsidhu3005
@gurtejsidhu3005 Жыл бұрын
Hole 2 tike
@gurveer.singh.grewal.3361
@gurveer.singh.grewal.3361 Жыл бұрын
@@gurtejsidhu3005 ਅੰਨੀਂ ਦਿਆ ਭੈਣ ਦਾ ਹਾਲ ਬਾਅਦ ਵਿੱਚ ਪੁੱਛ ਲਈ ਪਹਿਲਾਂ ਇੰਗਲਿਸ਼ ਲਿਖਣੀ ਸਿੱਖ ਲੈ ਕਿਉਂ ਅੰਗਰੇਜ਼ਾਂ ਦੀ ਮਾਂ ਬੋਲੀ ਦੀ ਮਾਂ ਭੈਣ ਕਰਨ ਲੱਗਿਆਂ ਹੋਇਆ
@gurmeetsingh6839
@gurmeetsingh6839 Жыл бұрын
Bura hal h lokan da😘😘😘
@Kulveerkaur-n5k
@Kulveerkaur-n5k Жыл бұрын
Lahnt a eho jaheyaan nu
Мясо вегана? 🧐 @Whatthefshow
01:01
История одного вокалиста
Рет қаралды 2,5 МЛН
УДИВИЛ ВСЕХ СВОИМ УХОДОМ!😳 #shorts
00:49
Accompanying my daughter to practice dance is so annoying #funny #cute#comedy
00:17
Funny daughter's daily life
Рет қаралды 25 МЛН
Новости дня | 3 декабря - утренний выпуск
11:46
Euronews по-русски
Рет қаралды 53 М.
Unseen Beautiful Village Life in Pakistan | Beautiful Old Culture of Punjab
16:44
RIC Customer Story: Grewal Farms
3:07
Regional Investment Corporation
Рет қаралды 26 М.
Мясо вегана? 🧐 @Whatthefshow
01:01
История одного вокалиста
Рет қаралды 2,5 МЛН