ਲੱਗਦਾ ਸੀ ਜਥੇਦਾਰ ਇਸ਼ਨਾਨ ਕਰਦੇ ਹੋਏ ਲਾਇਬ ਹੋਣਗੇ, ਗਿਆਨੀ ਬੂਟਾ ਸਿੰਘ

  Рет қаралды 10,458

Giani Buta Singh

Giani Buta Singh

Күн бұрын

Пікірлер: 139
@harwindersingh3834
@harwindersingh3834 Ай бұрын
ਵਧੀਆ ਸੁਨੇਹਾ
@santokhsingh1301
@santokhsingh1301 Ай бұрын
।ਤੇਰੇ ਵਰਗੇ ਚਵਲ ਹੀ ਸਿੱਖ ਧਰਮ ਨੂੰ ਖੋਰਾ ਲਾ ਰਹੇ ਨੇ
@AkashAkash-r9f
@AkashAkash-r9f Ай бұрын
ਸਰੋਵਰ ਅੰਦਰ ਇਸ਼ਨਾਨ ਕਰਕੇ ਭਗਤ ਠੀਕ ਹੋ ਜਾਂਦੇ ਹਨ ਭਗਤਾਂ ਨੂੰ ਖਾਣ ਵਾਲੇ ਨਹੀਂ ਠੀਕ ਹੋ ਸਕਦੇ
@mangalsingh-oq5yf
@mangalsingh-oq5yf Ай бұрын
ਗਿਆਨੀ ਜੀ ਅਸੀ ਕੋਸਿਸ ਕਰਦੇ ਆ 5. 6 ਜਣੇ ਹੋਸਪੀਟਲ ਵਾਲਾ ਬੈਡ ਲਿਆ ਕੇ ਦੁਖਭਜਨੀ ਬੇਰੀ ਥਲੇ ਟੁਬੇ ਲਵਾਨੇ ਆ ਨਾਲ ਹੀ ਟਲੀ ਦੀ ਤਰਾ ਟਣ ਟਣ ਟਣਕਣ ਲਗ ਜਾਵੇਗਾ।
@govindsingh4471
@govindsingh4471 Ай бұрын
ਭਾਈ ਸਾਹਿਬ ਗੁਰਬਾਣੀ ਗਿਆਨ ਨਾਲ ਭਰਪੂਰ ਹੈ ਪਰ ਮਾੜੀ ਕਿਸਮਤ ਸਾਡੀ ਅਸੀਂ ਗਿਆਨ ਲੈਣਾ ਨਹੀਂ ਚਾਹੁੰਦੇ ਜਿਹਦੇ ਨਾਲ ਸਾਡਾ ਬੇੜਾ ਪਾਰ ਹੋਣਾ ਹੈ
@rupinderpalsingh124
@rupinderpalsingh124 Ай бұрын
Good Buta g good. U R Great
@surindersharma4488
@surindersharma4488 Ай бұрын
ਨਾਲੇ ਕਹਿੰਦੇ ਸਿੱਖੀ ਵਿੱਚ ਕੋਈ ਚਮਤਕਾਰ ਨਹੀਂ ਹੁੰਦਾ ਫੇਰ ਬੀਬੀ ਰਜਨੀ ਦਾ ਘਰ ਵਾਲਾ ਪਿੰਗਲਾ ਕਿਵੇਂ ਠੀਕ ਹੋ ਗਿਆ ਇਹ ਵੀ ਦੱਸਿਆ ਜਾਵੇ
@ਵਾਹਿਗੁਰੂਜੀ-ਬ9ਭ
@ਵਾਹਿਗੁਰੂਜੀ-ਬ9ਭ Ай бұрын
ਬੀਬੀ ਰਜਨੀ ਵਾਲੀ ਸਾਰੀ ਕਹਾਣੀ ਫੇਂਕ ਆ,ਜੇ ਕੋਈ ਇਸਨੂੰ ਸੱਚ ਮੰਨਦਾ ਤਾਂ ਉਹ ਦੱਸੇ ਵੀ ਰਜਨੀ ਦਾ ਬਾਪ ਕਿਸ ਇਲਾਕੇ ਦਾ ਰਾਜਾ ਸੀ,ਜਿਸ ਕੋਹੜੀਆ ਨਾਲ ਰਜਨੀ ਵਿਆਹੀ ਸੀ,ਉਸਦੇ ਮਾਂ,ਬਾਪ, ਭੈਣਾਂ, ਭਰਾਵਾਂ,ਚਾਚੇ ,ਤਾਏ, ਪਿੰਡ, ਤਹਿਸੀਲ, ਜ਼ਿਲ੍ਹਾ ਦੱਸੋ ਕੋਈ ਨਾ ਕੋਈ ਤਾਂ ਉਸ ਕੋਹੜੀ ਦਾ ਰਿਸ਼ਤੇਦਾਰ ਅੱਜ ਵੀ ਜਿਉਂਦਾ ਹੋਊ, ਦੱਸੋ
@banarsidass3604
@banarsidass3604 Ай бұрын
ਗਿਆਨੀ ਜੀ ਸਿੱਖ ਧਰਮ ਨੂੰ ਹੋਲੀ ਹੋਲੀ ਬ੍ਰਾਹਮਣਵਾਦ ਨਿਘਲਦਾ ਜਾ ਰਿਹੈ ਅੈਸ ਜੀ ਪੀ ਸੀ ਆਪਣਾ ਅਸਲੀ ਰੋਲ ਨਈ ਨਿਭਾ ਰਹੀ ।
@satnamsingh1213
@satnamsingh1213 Ай бұрын
ਗਿਆਨੀ ਜੀ ਸਹੀ ਕਿਹਾ
@SurjitSingh-iw5ek
@SurjitSingh-iw5ek Ай бұрын
ਡੇਂਗੂ ਦੇ ਨਾਲ ਨਿਮੋਨੀਆ ਵੀ ਕਰਾਉਣਾ ਜੱਥੇਦਾਰ ਨੂੰ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ
@bkaur5485
@bkaur5485 Ай бұрын
😂😂😂
@mangakalkat5141
@mangakalkat5141 Ай бұрын
😂
@JS50108
@JS50108 Ай бұрын
ਇਹ ਸਿਰਫ ਡਿਲੇਅ ਕਰਨ ਲਈ ਡਰਾਮਾ ਰਚ ਰਿਹਾ ਜੱਫੇਮਾਰ ।
@JS50108
@JS50108 Ай бұрын
😂😂😅😅 ਸ. ਬੂਟਾ ਸਿੰਘ ਜੀ ਇੱਕ ਵੀਡੀਓ ਇਸ ਗੱਲ ਤੇ ਵੀ ਪਾਓ ਕਿ ਇਹ ਜੱਥੇਦਾਰ ਹੁਣ ਸਜ਼ਾ ਦਾ ਫੈਸਲਾ ਕਿਉਂ ਨੀ ਕਰਦਾ। ਕਿਹੜੇ ਕੰਮ ‘ਚ ਰੁੱਝਿਆ ਇਹ ਵਿਹਲੜ । ਜਲਦੀ ਪਾਓ ਜੀ ਇਹ ਵੀਡੀਓ ਪਲੀਜ਼ 🙏🙏
@jatthomekitchenvlog
@jatthomekitchenvlog Ай бұрын
ਕਿ੍ਰਪਾ ਹੰਦੀ ਸੱਚੀ ਨੀਤ ਵਾਲਿਆਂ ਤੇ
@amarjitpannu9357
@amarjitpannu9357 Ай бұрын
Great suggestion
@AvtarSingh-gs1si
@AvtarSingh-gs1si Ай бұрын
ਬਹੁਤ ਵਧੀਆ ਗਲਾ ਹਨ। ਗਿਆਨੀ ਜੀ ਨੂ ਇਸਨਾਨ ਕਰਵਾ ਦੇਣਾ ਸੀ ਦਵਾਈ ਨਾ ਲੈਦੇ। ਹੋਲੀ ਹੋਲੀ ਲੋਕ ਜਾਗਰੂਕ ਹੋਣਗੇ ਸਭ ਕਮਾਈ ਹੋ ਰਹੀ ਆ
@rachhpalgill1180
@rachhpalgill1180 Ай бұрын
S. Boota Singh Jee, 😮So well said
@krishansingh786
@krishansingh786 Ай бұрын
ਆਪ ਤਾਂ ਇਹ ਮਸੰਦ ਆਪਣੇ ਇਲਾਜ ਵੱਡੇ ਹੋਸਪਿਟਲਾ ਵਿੱਚ ਕਰਾਉਂਦੇ ਹਨ, ਲੋਕਾਂ ਨੂੰ ਅੰਧ ਵਿਸ਼ਵਾਸੀ ਬਣਾਉਂਦੇ ਹਨ,
@ParamjitSingh-po5eo
@ParamjitSingh-po5eo Ай бұрын
ਜਥੇਦਾਰ ਨੂੰ ਇਹ ਕੰਮ ਪਹਿਲਾਂ ਕਰ ਲੈਣਾ ਚਾਹੀਦਾ ਸੀ,
@mangakalkat5141
@mangakalkat5141 Ай бұрын
ਬਹੁਤ ਵਧੀਆ ਜੀ, ਕੀ ਕਰੀਏ ਅੰਧਵਿਸ਼ਵਾਸ ਦਾ
@BootaLalllyan-no6bu
@BootaLalllyan-no6bu Ай бұрын
ਵਾਹ ਗਿਆਨੀ ਜੀ ਧੰਨਵਾਦ ਜੀ ਪੁਜਾਰੀਆਂ ਦੇ ਸੱਚ ਨੂੰ ਨੰਗਾ ਕਰਦੇ ਹੋ ਜੀ 🙏🙏
@pardaphashdoordarshan2994
@pardaphashdoordarshan2994 Ай бұрын
ਪੁਜਾਰੀਆੰ ਨੂੰ ਨੀ ਜਥੇਦਾਰ ਨੂੰ ਕਹਿ ਰਹੇ ਨੇ
@PARAMJITSINGH-fg6us
@PARAMJITSINGH-fg6us Ай бұрын
S butta singh ji Rotarian karn poore tall kar rahe o
@PARAMJITSINGH-fg6us
@PARAMJITSINGH-fg6us Ай бұрын
Its shameful for boot sing
@HarcharanSingh-iz4cw
@HarcharanSingh-iz4cw Ай бұрын
ਹਸਪਤਾਲ ਚ ਦਾਖਲ ਹੋਣ ਤੋਂ ਪਹਿਲਾਂ ਨਹਾ ਕੇ ਦੂਨੀਆਂ ਨੂੰ ਸਾਬਤ ਕਰ ਦਿੰਦੇ ਕਿ ਸਰੋਵਰਾਂ ਵਿੱਚ ਸ਼ਕਤੀਆਂ ਹੇ ਗੀਆ
@Armaaan696
@Armaaan696 Ай бұрын
ਨਹਾ ਕੇ ਠੀਕ ਕਰਨਾ ਤਾਂ ਦੂਰ ਦੀ ਗੱਲ ਇਹ ਸਰੋਵਰ ਦੇ ਨੇੜੇ ਤੇੜੇ ਵੀ ਫੜਕਣ ਨਹੀਂ ਦੇਣਗੇ
@sukhpalshergill6236
@sukhpalshergill6236 Ай бұрын
ਪੁਜਾਰੀਵਾਦ ਪਾਖੰਡਵਾਦ ਨੂੰ ਸਵਾਲ ਕਰਨੇ ਸ਼ੁਰੂ ਕਰੋ ਇੰਨਾਂ ਸਭ ਪੁਜਾਰੀਵਾਦ ਨੇ ਆਪਣੇ ਸਰੀਰ ਲਈ ਡਾਕਟਰ ਕਾਰਡ ਬਣਾਏ ਹੋਏ ਹਨ ਸਰੋਵਰ ਜੀ ਗੁਰਸਾਹਿਬਾਨਾਂ ਮੁਤਾਬਿਕ ਮਾਨੁਖ ਕੋਈ ਵੀਛੋਟਾ ਜਾਂ ਵੱਡਾ ਇਕੱਠੇ ਨਹਾਉਣ ਜਲ ਪਾਣੀ ਭਿਟਿਆ ਨਹੀਂ ਜਾਂਦਾ ਪੰਗਤ ਪਰਸਾਦਾ ਲੰਗਰ ਇਕੱਠੇ ਛਕੀਏ ਕੋਈ ਜਾਤ-ਪਾਤ ਜਾਂ ਛੋਟਾ ਵੱਡਾ ਨਹੀਂ ਸਭ ਭਾਈ ਭਾਈ ਆਂ
@MandeepKumar-sc9tk
@MandeepKumar-sc9tk Ай бұрын
Sir ji sukar hai tusi aeh sab keha jekar koi hor daram wala kehnda ta vivad ho jana C
@raymondroy7398
@raymondroy7398 Ай бұрын
I fully agree with you. I have never believed it. How many people have a dip in the srover , has anyone recovered from any ailment. The answer is NO.
@HarbhajanSingh-u4x
@HarbhajanSingh-u4x Ай бұрын
Bilkul sahi hai gurbani vich mann srowar giyan srowar di gall keeti hai
@hbthandi
@hbthandi Ай бұрын
Giani g ,tusi absolutely right, Sara pakand vaad hai. Kise b dharm vich karamat nhi, samaji dharm nalo insaniat dharm da chola pana chahida. 🤔
@baldevkrishansharma1975
@baldevkrishansharma1975 Ай бұрын
ਭਗਵੰਤ ਮਾਨ ਕਿਹੜਾ ਮੁਹੱਲਾ ਕਲੀਨਿਕ ਵਿੱਚ ਇਲਾਜ ਕਰਵਾਉਣ ਗਿਆ ? ਆਪ ਨਾ ਵੱਸੀ ਸੌਹਰੀਂ ਲੋਕੀਂ ਮਤਾਂ ਦੇ 😊
@Gurmit.dhaliwal007
@Gurmit.dhaliwal007 Ай бұрын
ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।
@Sukhpalsingh-c5q
@Sukhpalsingh-c5q Ай бұрын
ਬੁਹਤ ਵਧੀਆ ਮੈਸਜ ਦਿੱਤਾ ਹੈ ਜੀ ਗਿਆਨੀ ਬੂਟਾ ਸਿੰਘ ਜੀ ਨੇ
@balrajdeol9054
@balrajdeol9054 Ай бұрын
Very good point raguveer should have taken a dip in sarover.
@pritamsingh9710
@pritamsingh9710 Ай бұрын
ਸਤਿਕਾਰ ਯੋਗ ਸਾਧ ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਦੁਆਰਾ ਰਚਿਤ ਸ਼੍ਰੀ ਦਸਮ ਗ੍ਰੰਥ, ਸ਼੍ਰੀ ਸਰਬਲੋਹ ਗ੍ਰੰਥ, ਸ਼੍ਰੀ ਬਿਜੈ ਮੁਕਤ ਗ੍ਰੰਥ, ਸੌ ਸਾਖੀ ਗ੍ਰੰਥ, ਭਾਈ ਗੁਰਦਾਸ ਪਹਿਲੇ ਅਤੇ ਦੂਜੇ ਦੀ ਬਾਣੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਸਿੱਖ ਦੇ ਕਕਾਰਾਂ, ਗੁਰੂ ਅਸਥਾਨਾਂ ਦੇ ਸਰੋਵਰਾਂ, ਸ਼੍ਰੀ ਅਕਾਲ ਤਖਤ ਅਤੇ ਹੋਰ ਸਿੱਖ ਸੰਸਥਾਵਾਂ ਅਤੇ ਪੁਰਾਤਨ ਸਿੱਖ ਇਤਿਹਾਸਿਕ ਗ੍ਰੰਥਾਂ, ਪੂਰਨ ਸਿੱਖ ਸੰਤਾਂ ਅਤੇ ਕੌਮ ਦੇ ਸ਼ਹੀਦ ਸਿੰਘਾਂ, ਗੁਰੂ ਘਰ ਅਤੇ ਸਿੱਖ ਸੰਤਾਂ ਨਾਲ ਸਬੰਧਿਤ ਸਾਖੀਆਂ/ ਘਟਨਾਵਾਂ ਤੇ ਜੋ ਪ੍ਰਾਣੀ ਜਾ ਪ੍ਰਚਾਰਕ ਕਿੰਤੂ ਪ੍ਰੰਤੂ, ਸ਼ੱਕ ਅਤੇ ਨਿੰਦਿਆਂ ਕਰਦਾ ਹੈ, ਉਹ ਸਿੱਖ ਨਹੀਂ ਹੋ ਸਕਦਾ। ਉਹ ਅਸਿੱਖ ਹੈ। ਕੇਸ ਰੱਖਕੇ ਅੰਮ੍ਰਿਤ ਬਿਨਾਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਾ ਪ੍ਰਚਾਰਕ ਅਤੇ ਵਿਦਵਾਨ ਦਸਵੇਂ ਪਾਤਸ਼ਾਹ ਦੀਆ ਨਜ਼ਰਾਂ ਵਿਚ ਭੇਖੀ ਮੂਰਖ ਅਤੇ ਪਾਪੀ ਸਿੱਖ ਅਤੇ ਕੂੜ ਪ੍ਰਚਾਰਕ ਹੀ ਕਿਹਾ ਜਾਵੇਗਾ। ਉਹਨਾਂ ਦੇ ਸੌ ਸਾਖੀ ਗ੍ਰੰਥ ਦਾ ਫੁਰਮਾਨ ਹੈ: ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿੱਖ। ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ। ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ ਰੇਖ ਵਿੱਚ, 325 ਸਾਲ ਪੁਰਾਣੇ ਭਾਈ ਮਨੀ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ਼੍ਰੀ ਦਸਮ ਗ੍ਰੰਥ ਜੀ Chritropakhiyan ਬਾਣੀ ਸਮੇਤ ਅਤੇ ਬਾਬਾ ਦੀਪ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਗਮਾਲਾ ਬਾਣੀ ਸਮੇਤ ਅਮਲੋਹ ਕੋਲ ਕਪੂਰਗੜ੍ਹ ਛੇਵੇਂ ਪਾਤਸ਼ਾਹ ਦੀ ਪੁਰਾਣੀ ਹਵੇਲੀ ਵਿੱਚ ਸੰਨ 2000 ਈਸਵੀ ਵਿਚ ਲੱਕੜੀ ਦੇ ਤਿੰਨ ਸੰਦੂਕਾਂ ਵਿੱਚ ਬੰਦ ਪਏ ਮਿਲੇ ਸਨ। ਜੋ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਨਗਾਰਚੀ ਬਾਬਾ ਨਾਥਾ ਸਿੰਘ ਜੀ ਨੂੰ ਹਜ਼ੂਰ ਸਾਹਿਬ ਜਾਣ ਵੇਲੇ ਕੁੱਝ ਆਪਣੇ ਸ਼ਸਤਰਾਂ ਸਮੇਤ ਬਖਸ਼ਿਸ਼ ਕੀਤੇ ਸਨ। ਬਾਬਾ ਨਾਥਾ ਸਿੰਘ ਜੀ ਕਪੂਰਗੜ੍ਹ ਦੇ ਰਹਿਣ ਵਾਲੇ ਸਨ। ਇਨ੍ਹਾਂ ਸਰੂਪਾਂ ਦੇ ਪਤਰੇ ਬਹੁਤ ਪੁਰਾਣੇ ਹੋਣ ਕਾਰਨ ਆਪਸ ਵਿੱਚ ਚਿਪਕ ਚੁੱਕੇ ਸਨ ਅਤੇ ਬਹੁਤ ਮਿਹਨਤ ਤੋਂ ਪਿੱਛੋ ਅਲੱਗ ਅਲੱਗ ਕਰਕੇ 2003 ਈਸਵੀ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਕਾਸ਼ ਕੀਤੇ ਗਏ ਸਨ। ਇਨ੍ਹਾਂ ਨਾਲ ਦੇ ਹੀ ਕੁਝ ਹੋਰ ਸਰੂਪ ਦਸਵੇਂ ਪਾਤਸ਼ਾਹ ਆਪਣੇ ਨਾਲ ਹਜ਼ੂਰ ਸਾਹਿਬ ਲੈ ਗਏ ਸਨ। ਉਹ ਹੁਣ ਵੀ ਉਥੇ ਪ੍ਰਕਾਸ਼ ਕੀਤੇ ਹੋਏ ਹਨ। ਪਟਨਾ ਸਾਹਿਬ ਵਿਖੇ ਵੀ ਇਨ੍ਹਾਂ ਨਾਲ ਦੇ ਹੀ ਸਰੂਪ ਪ੍ਰਕਾਸ਼ ਕੀਤੇ ਗਏ ਹੋ ਸਕਦੇ ਹਨ। ਇਸ ਵਾਰੇ ਮੈਨੂ ਦੋ ਵੀਡੀਓ KZbin ਤੋਂ ਅਪ੍ਰੈਲ 2018 ਵਿੱਚ ਅਤੇ ਕੁੱਝ ਹੋਰ ਵੀਡੀਓ ਵੀ ਬਾਅਦ ਵਿੱਚ ਮਿਲੇ ਹਨ ਜੋ ਕਿ ਪ੍ਰਤੱਖ ਪ੍ਰਮਾਣ ਹਨ। ਇਹ ਵੀਡੀਓ ਆਪ ਜੀ ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਜੇ ਕੋਈ ਵਿਦਵਾਨ ਅਜੇ ਵੀ ਨਾ ਮੰਨੇ ਤਾਂ ਉਹ ਇਨ੍ਹਾਂ ਗ੍ਰੰਥਾਂ ਦੇ ਕਾਗਜ਼ ਅਤੇ ਲੱਕੜੀ ਦੇ ਸੰਦੂਕਾਂ ਦੀ ਕਾਰਬਨ ਡੇਟਿੰਗ ਕਰਵਾ ਕੇ ਉਮਰ ਪਤਾ ਲਗਾ ਲਵੇ। ਸਿੱਖ ਕੌਮ ਦੇ ਇਤਿਹਾਸਕ ਗ੍ਰੰਥਾਂ ਵਿਰੁੱਧ ਕੂੜ ਪ੍ਰਚਾਰ ਕਰਨ ਅਤੇ ਪੰਥ ਵਿੱਚ ਭਰਮ ਭੁਲੇਖੇ ਪਾਉਣ ਵਾਲੇ ਇਹ ਪੜ੍ਹੇ-ਲਿਖੇ ਵਿਦਵਾਨ ਜਿਆਦਾ ਤਰ ਕਾਮਰੇਡ ਅਤੇ ਮਲੇਸ਼ ਬਿਰਤੀ ਵਾਲੇ ਹਨ। ਉਹ ਸੰਗਤਾਂ ਦੇ ਸਹਿਯੋਗ ਅਤੇ ਧਨ ਨਾਲ ਦੇਸ਼ ਵਿਦੇਸ਼ ਦੇ ਗੁਰਧਾਮਾਂ ਵਿੱਚ ਘੁੰਮ ਫਿਰ ਕੇ ਸਿੱਖ ਸੰਗਤਾਂ ਵਿਚ ਦਸਵੇਂ ਪਾਤਸ਼ਾਹ ਦੇ ਪਾਵਨ ਗ੍ਰੰਥਾਂ, ਸਿੱਖ ਇਤਿਹਾਸਕ ਗ੍ਰੰਥਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਵਾਰੇ ਕੂੜ ਪ੍ਰਚਾਰ ਕਰਨ ਵਿਚ ਬਹਾਦਰੀ ਅਤੇ ਸ਼ਾਨ ਸਮਝਦੇ ਹਨ। ਇਨ੍ਹਾਂ ਨੂੰ ਪ੍ਰਮਾਤਮਾ ਦਾ ਕੋਈ ਡਰ ਨਹੀਂ। ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਹਨ। ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਅਤੇ ਸੈਮੀਨਾਰਾ ਰਾਹੀਂ ਬੇਖੌਫ ਹੋ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਹੰਕਾਰ ਨਾਲ ਭਰੇ ਹੋਏ ਧਰਮ ਗ੍ਰੰਥਾਂ ਅਤੇ ਸਾਧੂ ਸੰਤਾਂ ਦੀ ਨਿੰਦਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਗੁਰੂ ਸਪੁੱਤਰ ਬਾਬਾ ਰਾਮਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਸਿਰਫ਼ ਇਕ ਹੀ ਤੁੱਕ ਬਦਲੀ ਸੀ ਅਤੇ ਉਸ ਨੂੰ ਕਿੰਨੀ ਵੱਡੀ ਸਜਾ ਭੁਗਤਣੀ ਪਈ ਸੀ। ਇਹ ਵਿਦਵਾਨ ਤਾਂ ਪੂਰੇ ਸ਼੍ਰੀ ਦਸਮ ਗ੍ਰੰਥ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਨੂੰ ਹੀ ਗ਼ਲਤ ਕਹਿਣ ਅਤੇ ਮਜ਼ਾਕ ਉਡਾਉਣ ਤੋਂ ਜਰਾ ਵੀ ਨਹੀਂ ਡਰਦੇ। ਇਸੇ ਤਰ੍ਹਾਂ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਨ ਕਰਕੇ ਕੋਹੜ ਦਾ ਰੋਗ ਹੋਇਆ ਸੀ ਅਤੇ ਪੰਜਵੇਂ ਪਾਤਸ਼ਾਹ ਤੋਂ ਭੁੱਲ ਬਖਸ਼ੇ ਜਾਣ ਅਤੇ ਗੁਰੂ ਉਸਤਤ ਵਿੱਚ ਬਾਣੀ ਉਚਾਰਣ ਤੇ ਠੀਕ ਹੋਇਆ ਸੀ। ਕਈ ਅਜਿਹੇ ਵਿਦਵਾਨ ਤਾਂ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰੱਬ ਹੈ ਹੀ ਨਹੀਂ। ਪ੍ਰਮਾਤਮਾ ਇਨ੍ਹਾਂ ਵਿਦਵਾਨਾਂ ਨੂੰ ਸੋਝੀ ਬਖਸ਼ੇ। ਇਨ੍ਹਾਂ ਦੇ KZbin ਤੇ ਪਾਏ ਹੋਏ Videos ਅਤੇ ਕਿਤਾਬਾਂ ਤੋਂ ਇੰਨ੍ਹਾਂ ਦੀ ਅਕਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪ੍ਰੀਤਮ ਸਿੰਘ ਚੰਡੀਗੜ੍ਹ 03.10.2024
@bkaur5485
@bkaur5485 Ай бұрын
Butta g sach mein tuc great ho
@Des_Raj
@Des_Raj Ай бұрын
ਆਡੀਓ ਵਾਲਾ ਮਾਈਕ ਪਹਿਲਾਂ ਵਾਲਾ ਠੀਕ ਸੀ ਬਾਬਾ ਜੀ ਇਸ ਮਾਈਕ ਦੀ ਕਵਾਲਿਟੀ ਠੀਕ ਨਹੀ , ਪਹਿਲਾਂ ਵਾਲੇ ਮਾਈਕ ਨਾਲ ਕਤੀੜਾ ਦੇ ਖੁਲਾਸੇ ਕਰਿਆ ਕਰੋ || ਧੰਨਵਾਦ ਗਿਆਨੀ ਜੀ
@russelwiper3112
@russelwiper3112 Ай бұрын
ਭਰਾਵਾ ਅਵਾਜ਼ ਤਾਂ ਠੀਕ ਆਉਂਦੀ ਯਾਰ ਤੂੰ nokia 3310 ਤੇ ਦੇਖਦਾ ਲੱਗਦਾ ਗਿਆਨੀ ਜੀ ਦਾ ਪ੍ਰੋਗਰਾਮ 😊😊
@PritamSingh-gw1iq
@PritamSingh-gw1iq Ай бұрын
Very good
@hardeepsingh4326
@hardeepsingh4326 Ай бұрын
ਜਦ ਕੋਹੜੀ ਠੀਕ ਹੋ ਸਕਦੇ ਹਨ ਤਾ ਸਰੋਵਰ ਵਿੱਚ ਡੇਗੁ ਤਾ ਘੱਟ ਖਤਰਨਾਕ ਹੈ ਚੁਬੀਆ ਲੁਆਉਦੇ ਪਾਣੀ ਵਿੱਚ
@SurjitSingh-im5rm
@SurjitSingh-im5rm Ай бұрын
ਵਾਹਿਗੁਰੂ ਜੀ। ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਨ ਲਈ ਜਲ ਅਤੇ ਬਾਣੀ ਨੂੰ ਇੱਕ ਨਵਾਂ ਰੂਪ ਦੇ ਕੇ ਸਾਂਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਆਪ ਜੀ ਨੂੰ ਵੀ ਗੁਰੂ ਜੀ ਨੇ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਆਪ ਜੀ ਦੇ ਮੁਖਾਰਬਿੰਦ ਤੋਂ ਸ਼ੋਭਾ ਨਹੀਂ ਦਿੰਦਾ। ਧਨਵਾਦ ਵਾਹਿਗੁਰੂ ਜੀ
@GurdeepKumar-s1s
@GurdeepKumar-s1s 20 күн бұрын
Happy.dabali.baba.ge
@gurvinderpalsingh679
@gurvinderpalsingh679 Ай бұрын
GURU HARKISHAN SAHIB DI CHECHAK NAL DEATH HOI CI
@jassysingh550
@jassysingh550 Ай бұрын
Waheguru ji butte nu sumat bakhso ji
@santokhsingh1301
@santokhsingh1301 Ай бұрын
ਭਾਈ ਬੁਟਾ ਸਿੰਘ ਜੀ ਇਨ੍ਹਾਂ ਲਈ ਡੇਗੂ ਤਾ ਬਹੁਤ ਵੱਡੀ ਬਿਮਾਰੀ ਹੈ ਇਨ੍ਹਾਂ ਨੂੰ ਦੋ ਪਦ ਵਾਧੂ ਆ ਜਾਣ ਤਾਂ ਇਹ ਲੋਕ ਹੋਸਪਿਟਲ ਦਾਖਲ ਹੋ ਜਾੰਦੇ ਨੇ 😂😂😂😂😂😂
@surinderpalsingh4064
@surinderpalsingh4064 Ай бұрын
You are ryt
@BungaSahibTajewal
@BungaSahibTajewal Ай бұрын
ਫੇਰ ਅੰਮ੍ਰਿਤ ਛਕਣ ਦੀ ਵੀ ਕੀ ਲੋੜ ਪੈ ਗਈ..
@gursimratkaurcheema6000
@gursimratkaurcheema6000 Ай бұрын
ਦਰਬਾਰ ਸਾਹਿਬ ਨੂੰ ਚੈਲੰਜ ਨ ਕਰੋ
@raymondroy7398
@raymondroy7398 Ай бұрын
Why not?
@astaadg8148
@astaadg8148 Ай бұрын
ਕਿਉਂ 5 ਡਾਲਰ ਗੋਲਕ ਵਿੱਚੋਂ ਚੋਰੀ ਕਰਕੇ ਜੁੱਤੀਆਂ ਖਾਣ ਵਾਲੇ ਨੂੰ ਬੋਲਣ ਦਾ ਕੋਈ ਹ੍ਕ ਨਹੀਂ।​@@raymondroy7398
@sukhdialsinghcheema2016
@sukhdialsinghcheema2016 Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ 🙏 🙏 🙏🌹🌹
@SatwantSingh-in5fr
@SatwantSingh-in5fr Ай бұрын
ਸਰੋਵਰਾਂ ਚ ਇਸ਼ਨਾਨ ਕਰ ਦੁੱਖ ਦੂਰ ਕਰਨ ਦੀਆਂ ਗੱਲਾਂ ਕਰਕੇ ਬਾਬਾ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਨੂੰ ਹੀ ਚੈਲਿੰਜ ਨਾਂ ਕਰੋ
@ranjeetbrar1829
@ranjeetbrar1829 Ай бұрын
Kya baat hai ji 😂❤
@BhagwanBansal-q1w
@BhagwanBansal-q1w Ай бұрын
ਹਸਪਤਾਲ ਦੀ ਲੋੜ ਹੀ ਨਹੀਂ ਸੀ
@kamaljitsingh7364
@kamaljitsingh7364 Ай бұрын
ਇਹ ਚਮਤਕਾਰ ਹਮੇਸ਼ਾ ਤੇ ਹਰ ਇਕ ਵਾਸਤੇ ਨਹੀਂ ਹੁੰਦੇ। ਭਾਰਤ ਦੇ ਇਕ ਵਿਗਿਆਨੀ ਦਾ ਕੈਂਸਰ ਦਰਬਾਰ ਸਾਹਿਬ ਆਕੇ ਠੀਕ ਹੋਇਆ ਹੈ। ਅੱਜ ਵੀ ਯੂ ਟਿਊਬ ਤੇ ਵੀਡਿਓ ਵੇਖ ਸਕਦੇ ਹੋ। ਕਦੇ ਕਦੇ ਅਜਿਹੇ ਮਿਲੇ ਵਰਦਾਨ ਤੇ ਚਮਤਕਾਰ ਸੁਣਨ ਤੇ ਦੇਖਣ ਨੂੰ ਮਿਲਦੇ ਹਨ। ਐਵੇਂ ਨਹੀਂ ਹਰੇਕ ਗਲ ਵਿਚ ਭਲਵਾਨ ਗਿਰੀ ਕਰੀਦੀ ਸਰਦਾਰ ਸਾਹਿਬ।
@RishiSharma-er5nw
@RishiSharma-er5nw Ай бұрын
🎉🎉🎉🎉
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Ай бұрын
🙏🙏
@jaswindersingh-bz6dz
@jaswindersingh-bz6dz Ай бұрын
ਸਹੀ ਹੈ ਗਿਆਨੀ ਜੀ
@HarbansSingh-il2ex
@HarbansSingh-il2ex Ай бұрын
Good
@jagtarsingh4620
@jagtarsingh4620 Ай бұрын
100% ਸੱਚ❤❤❤❤
@AulakhsinghPrince
@AulakhsinghPrince Ай бұрын
Koi na baba jado tuhnu khoor hoia ..tuc na guru ramdas Dr ghar jaeo
@GurmitBSingh
@GurmitBSingh Ай бұрын
Suspected dacuaan Di toleee at harmandirji where GURUTEGBAHADER JI LOCKEDOUT AND NONE CAME BACK CULT PUJAREE FIRKA PRAST SHOPS?
@harmeshsingh4598
@harmeshsingh4598 Ай бұрын
❤❤❤❤❤❤
@polaram2987
@polaram2987 Ай бұрын
जय श्री राम जी 🚩
@harcharansinghbrar6808
@harcharansinghbrar6808 Ай бұрын
ਹਸਪਤਾਲ ਜਾਣ ਦੀ ਬਜਾਏ ਸਰੋਵਰ ਚ ਇਸ਼ਨਾਨ ਕਰਨਾ ਚਾਹੀਦਾ ਸੀ।
@jasbirkaur7481
@jasbirkaur7481 Ай бұрын
Guru Ghar de nam te andh vishwas nu bahout jyada failaya ja riha hai jo k bahout galat hai. Sare guru ghar iko jine important han.
@MohanSingh-zl7cn
@MohanSingh-zl7cn Ай бұрын
Good. Keha . Buta Singh ji ne
@ggrengineers158
@ggrengineers158 Ай бұрын
ਸਰੋਵਰ ਕਿਸੇ ਆਮ ਆਦਮੀ ਨੇ ਨਹੀ ਬਣਾਏ ਇਹ ਗੁਰੂ ਸਾਹਿਬ ਦੇ ਬਖਸ਼ੀਸ਼ ਹੈ
@BrainGamerSigma
@BrainGamerSigma Ай бұрын
Koi vi buildings, tanks,(talaabs/sarovars) raods/railway tracks, over bridges/under bridges, dams, historical, places,parks,theatres cinema halls, malls, Religious Places etc., jinha vich sada,Rabb rahinda ai, sab mazdoor de banaye hoye ne.eh sab mazdoor di contribution ai, nahi tan sada Rabb vi sadak te aa jau.sab mazdoor de banaye hoye ne Religious Places,Sab mazdoor di den ai. je shukar adaa karna ai, tan mazdoor da karo ji, jis ghar vich tusi raihindie, je tusi apne aap nu insaan kahaunde ho, tan roz Rabb da naun lai ya na lao, kisan, mazdoor,da thanks zarur karo ji.
@gursharan.singhgursharansi313
@gursharan.singhgursharansi313 Ай бұрын
ਜੇ ਗੁਰੂ ਘਰ ਤੇ ਸ਼ਰਧਾ ਨਹੀਂ ਆਪ ਨੇ ਅੰਮ੍ਰਿਤ ਕਿਉ ਛੱਕਿਆ ਫਿਰ ਕਿਸੇ ਹੋਰ ਧਰਮ ਚ ਚਲੇ ਜਾਂਦੇ ਜੇਹੜਾ ਵਧੀਆ ਸੀ ਤੇ ਚਮਤਕਾਰ ਹੁੰਦਾ ਹੋਵੇ
@GurpreetDeol-xl2oo
@GurpreetDeol-xl2oo Ай бұрын
ਜੀ ਇਹ ਵੇਹਲੜ ਸਾਰਾ ਦਿਨ ਗੁਰੂ ਘਰ ਦੀ ਹੀ ਨਿੰਦਾ ਕਰੈ ਜਾਂਦਾ ਤੇ ਅਹ ਜਿਹੜੇ ਪੰਜਾਬੀ ਪਾਸਟਰ ਲੋਕਾਂ ਨੂੰ ਫੁਦੂ ਬਣਾਉਣ ਲੱਗੇ ਹੋਏ ਨੇ ਉਨ੍ਹਾਂ ਬਾਰੇ ਕਦੇ ਨੀ ਬੋਲਿਆ ਜੇ ਬੋਲਣਾ ਹੁੰਦਾ ਤਾਂ ਸਾਰੇ ਧਰਮਾਂ ਚ ਹੋ ਰਹੇ ਪਾਖੰਡਵਾਦ ਬਾਰੇ ਬੋਲਿਆ ਕਰੋ
@amardeepverma9957
@amardeepverma9957 Ай бұрын
🙏🇮🇳🙏
@mukhwindersinghdhanjal2047
@mukhwindersinghdhanjal2047 Ай бұрын
ਬੂਟਿਆ ਇੱਕ ਵਾਰ ਬਾਹਰ ਨਿਕਲ ਕੇ ਬੋਲ।
@sukhwindersingh-jy8zs
@sukhwindersingh-jy8zs Ай бұрын
ਕੋਈ ਕੰਮ ਨੀ ਰਿਹਾ
@baldevsingh1475
@baldevsingh1475 Ай бұрын
Issnu koi viral infection nahi hoyya issnu Badal Infection Hoya hai.Ih Badal kian nu bachaunh lai drama baazi kar reha hai Mai issnu Akal Takhat Sahib da jathedar hai jo ke Sukhbir Badal di jeb wichon nikalia hai.
@palsingh1114
@palsingh1114 Ай бұрын
Eh sab pujariwad di den hai ji
@balrajsingh534
@balrajsingh534 Ай бұрын
Butta Singh Ji Jehada Seane Na Bano Eshnan Karnan sharda Di Gal Hai Je Ragbir Singh Sharda Nal Eshnan Karenge Ta Tandrust Ho Jaenge Waheguru Ji Ka Waheguru Ji Ke Fateh
@gurwinderbrar8531
@gurwinderbrar8531 Ай бұрын
ਬੂਟਿਆ ਆਪਣੀ ਔਕਾਤ ਵਿੱਚ ਰਹਿ ਗੁਰੂ ਰਾਮਦਾਸ ਦੇ ਘਰ ਨੂੰ ਚੇਲੈਜ ਨਾ ਕਰ
@SukhwinderSingh-wq7fp
@SukhwinderSingh-wq7fp Ай бұрын
🎉🎉😂
@JaswinderSingh-bu1ht
@JaswinderSingh-bu1ht Ай бұрын
Siri sahib utar ke janeu pa le
@SinghSingh-bx8dk
@SinghSingh-bx8dk Ай бұрын
Aihna ne loka nu fish da urine pion da theka leya 😅😅😅😅😅😅😅😅😅😅😅
@tamashbeen6610
@tamashbeen6610 Ай бұрын
Ghadam Jathedar Raghbir. Ennu Masand Raghbir keha karo.
@kulwantkaur5156
@kulwantkaur5156 Ай бұрын
Eh banda taa hamesha hr ek de out e bolda ehnoo hor koi km ni aap e bhala siaapa bna rihnda
@nsdhillon9937
@nsdhillon9937 Ай бұрын
Jathedaar srowar ch gota laa lve 😂
@DhillonharjitHarjit
@DhillonharjitHarjit Ай бұрын
Giani g bakwas na karo
@GurdasSharma-l5b
@GurdasSharma-l5b Ай бұрын
Hamen mail yah Sansar net Tirth naye Na Jaaye hunkara
@KawaljitSingh-l3r
@KawaljitSingh-l3r Ай бұрын
BUTTA GOALK THEEF
@DaljitSingh-hf3sc
@DaljitSingh-hf3sc Ай бұрын
Main pehla Sikh vekhiaa jo Sikh ho ke sikhi di bhandani ker riha
@Baljindersingh9441-s
@Baljindersingh9441-s Ай бұрын
Tu ta har gall te tarak karan lag gya
@AvtarDeep
@AvtarDeep Ай бұрын
Bheed nu sach hamam nhi hoyea jewe kutte nu ghee 😅
@DaljitSingh-hf3sc
@DaljitSingh-hf3sc Ай бұрын
Lahnat hai iho jehe amrit dhari bande ute
@GILL75
@GILL75 Ай бұрын
Ek jassu jassu walea te v bna yr buteaaaa
@jasbirchahal1462
@jasbirchahal1462 Ай бұрын
Bhonka
@gurjotsran-xp4xx
@gurjotsran-xp4xx Ай бұрын
GIANI CHOORA
@JasvirSingh-ln5ds
@JasvirSingh-ln5ds Ай бұрын
Kutta Khach Birthday Bhasha Bolda Nagpur Da Naag
@DavinderSingh-kn1cg
@DavinderSingh-kn1cg Ай бұрын
Ih dusra neki roj kuz jda hi bokan lag peya.te murak Loki vah vah kru jande ne
@JagjitSingh-ud3id
@JagjitSingh-ud3id Ай бұрын
Tu apni kudi apne jawayi nu kyu diti, mainu de deni c me v tainu Nana bana sakda c.Bootya me line laa Deni c.
@amarjeet3447
@amarjeet3447 Ай бұрын
😂😂😂
@DhillonharjitHarjit
@DhillonharjitHarjit Ай бұрын
Sanu kade v kise ne nahi kiha k bahar ishnan kar k aavo
@pardaphashdoordarshan2994
@pardaphashdoordarshan2994 Ай бұрын
ਬੂਟਾ ਸਿੰਘ ਜੀ ਪੁਜਾਰੀ ਨੀ ਇਹ ਗ੍ਰੰਥੀ ਹਨ। ਗ੍ਰੰਥੀ ਕਹੋ
@SukhwinderSingh-hc3mp
@SukhwinderSingh-hc3mp Ай бұрын
Sharm kro kujh. Singh Sahib Jathedar Akal Sahib ne kdon kiha hai ke ishnaan krn naalvbimari guur ho jandi hai. Sharm naal dub ke mr jao tusi saare jhuth bakwaas krn vaale.
@DaljitSingh-hf3sc
@DaljitSingh-hf3sc Ай бұрын
Iho jehe Sikh to savdhan Rehan di lor hai
@kulvinderdhiman5467
@kulvinderdhiman5467 Ай бұрын
Likhya ta aa babe ramdas srover Nate sab utre pap kmate
@hardialsingh1
@hardialsingh1 Ай бұрын
Guru da vadda GDAAR NIKLIA BOOTIA ! Teri Maut tainu VAAJAN MARDI KEHNDI HO JA BOOTIA TIAR TAINU GURU DE SROVAR CHUBHDE GAU MOOT NAAL HO GIAR PIAR !
@AvtarDeep
@AvtarDeep Ай бұрын
Jathedaar nu chuk k suttu 2 din srower vich hahhah srower de edr udr daddia wale gunde barshe le k ya danga le k khade rehnde
@hardialsingh1
@hardialsingh1 Ай бұрын
Kirpa. N paise kar BOOTIA. JNEOO PAIA KAR
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 7 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 86 МЛН