Lahore: Punjabi language ਲਈ ਲਾਹੌਰ ਦੀਆਂ ਸੜਕਾਂ 'ਤੇ ਉਤਰੇ ਲੋਕ ਕੀ ਬੋਲੇ | 𝐁𝐁𝐂 𝐏𝐔𝐍𝐉𝐀𝐁𝐈

  Рет қаралды 8,612

BBC News Punjabi

BBC News Punjabi

Күн бұрын

ਲਾਹੌਰ 'ਚ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਰੈਲੀ ਕੱਢੀ ਗਈ ਤੇ ਸੈਮੀਨਾਰ ਕਰਵਾਇਆ ਗਿਆ। ਮਕਸਦ ਸੀ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਤੌਰ 'ਤੇ ਪੜ੍ਹਾਈ ਜਾਵੇ। ਪੰਜਾਬ ਸੂਬੇ ਵਿੱਚ ਮੌਜੂਦਾ ਸਮੇਂ ਵਿੱਚ 6ਵੀਂ ਜਮਾਤ ਤੋਂ ਪੰਜਾਬੀ ਭਾਸ਼ਾ ਚੋਣਵੇਂ ਵਿਸ਼ੇ ਦੇ ਤੌਰ 'ਤੇ ਪੜ੍ਹੀ ਜਾ ਸਕਦੀ ਹੈ।
Report- Ali Kazmi, Lahore
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 172
@user-ro6lo1oi8u
@user-ro6lo1oi8u 2 жыл бұрын
ਪੰਜਾਬੀ ਭਾਸ਼ਾ ਪੰਜਾਬੀ ਲੋਕ ਪੰਜਾਬੀ ਇਤਿਹਾਸ ਪੰਜਾਬੀ ਸਭਿਆਚਾਰ ਪੰਜਾਬੀ ਸੂਰਮੇ ਤੇ ਪੰਜਾਬੀ ਅਸ਼ਿਕਾ ਦੀ ਸਾਰੇ ਜੱਗ ਤੋਂ ਸ਼ਾਨ ਹੀ ਵੱਖਰੀ ਹੈ।👌👌👌
@narindersingh-mk2cw
@narindersingh-mk2cw 2 жыл бұрын
ਪੰਜਾਬ,ਪੰਜਾਬੀ,ਪੰਜਾਬੀਅਤ ਜਿ਼ੰਦਾਬਾਦ 🙏 ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏 ਪਿਆਰ ਚੜ੍ਹਦੇ ਪੰਜਾਬ ਵਲੋਂ 🤍
@AnilKumar-yw4gh
@AnilKumar-yw4gh 2 жыл бұрын
ਹਰ ਪਾਸੇ ਪੰਜਾਬੀ ਦਾ ਬੂਰਾ ਹਾਲ ਕੀਤਾ ਹੋਇਆ ਸਰਕਾਰਾਂ ਨੇ । ਸਾਡੇ ਚੜਦੇ ਪੰਜਾਬ ਵਿੱਚ ਪੰਜਾਬ ਦੀਆਂ ਨੋਕਰੀਆ ਤੇ ਉਸ ਵਿੱਚ ਹੈ ਪੰਜਾਬੀ ਨਹੀ ਪੁੱਛੀ ਜਾ ਰਹੀ ਤਾਂ ਕੋਈ ਬੱਚਾ ਇਸ ਭਾਸ਼ਾ ਨੂੰ ਕਿਉ ਪੜ੍ਹਨਾ ਚਹੁਗਾ 😔😔
@SukhdevSingh-yh8zm
@SukhdevSingh-yh8zm 2 жыл бұрын
Sach kiha tusi Anil kumar ji
@BaljinderSingh-ri9gw
@BaljinderSingh-ri9gw 2 жыл бұрын
Punjab te punjabi zindabad ਪੰਜਾਬ ਤੇ ਪੰਜਾਬੀ ਜਿੰਦਾਬਾਦ
@punjabi3570
@punjabi3570 2 жыл бұрын
We always crying and smile in mother langauge not in another language. We have to feel proud speaking in punjabi.
@logicbros009
@logicbros009 2 жыл бұрын
And sir you comment in English 🤓
@KuldeepSingh-qq5vi
@KuldeepSingh-qq5vi 2 жыл бұрын
Punjabi ekta Zindabad 🇮🇳🇵🇰❤️❤️🎉🎉🎊🎊
@karamjeetsingh2352
@karamjeetsingh2352 2 жыл бұрын
ਬਹੁਤ ਸੋਹਣਾ ਉੱਦਮ ਆ ਜੀ ਜੇ ਬੋਲਦੇ ਪੰਜਾਬੀ ਆਂ ਤਾਂ ਪੜਨ ਵਿੱਚ ਕੀ ਹਰਜ਼ ਆ ਜੀ ਪੰਜਾਬੀ ਬੋਲੀ ਦੇ ਮੋਢੀ ਬਾਬਾ ਫ਼ਰੀਦ ਨੂੰ ਮੰਨਿਆ ਜਾਂਦਾ ਸਾਹਿਬ
@Davindersingh-pv4fb
@Davindersingh-pv4fb 2 жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ
@Desitech87
@Desitech87 2 жыл бұрын
ਪੰਜਾਬੀ ਹੈ ਤਾਂ ਪੰਜਾਬ ਹੈ ਅਤੇ ਪੰਜਾਬੀਅਤ ਹੈ।
@SINGH_AT_SEA
@SINGH_AT_SEA 2 жыл бұрын
ਬੋਲੀ ਦਾ ਹੱਕ ਤਾਂ ਮਿਲਜੂ ਜਲਦੀ, ਪਰ ਸਾਡਾ ਪੰਜਾਬੀ ਬੋਲਣ ਤੇ ਖ਼ੁਦ ਨੂੰ ਫਕਰ ਮਹਿਸੂਸ ਕਰਨਾ ਜ਼ਿਆਦਾ ਮਹੱਤਤਾ ਰੱਖਦਾ
@ashmitsingh6954
@ashmitsingh6954 2 жыл бұрын
ਪੰਜਾਬੀ ਜ਼ਬਾਨ ਜ਼ਿੰਦਾਬਾਦ ✊ ✊
@daljitchadha929
@daljitchadha929 2 жыл бұрын
Maa Punjabi boli zindabad.
@sulakhandhaliwal6456
@sulakhandhaliwal6456 2 жыл бұрын
west punjab waleo zinda rakho punjabi nu, brave boli of the world punjabi log mahan hn.
@malkitkaur2672
@malkitkaur2672 2 жыл бұрын
ਪੰਜਾਬੀ ਸਾਰਿਆਂ ਨੂੰ ਕਿੰਨਾ ਪਿਆਰ ਕਰਦੇ ਹਨ
@harjinderpannusinghpannu1766
@harjinderpannusinghpannu1766 2 жыл бұрын
Punjabi zubaan zindabad
@BaljitSingh-em5ee
@BaljitSingh-em5ee 2 жыл бұрын
ਅਕਲੋਂ ਹੀਣੇ ਲੋਕ ਘਰਾਂ ਵਿੱਚ ਪੰਜਾਬੀ ਨਹੀਂ ਬੋਲਦੇ
@royalcab4448
@royalcab4448 2 жыл бұрын
We spot punjabi league great league
@bargariboyz615
@bargariboyz615 2 жыл бұрын
Slaam a mere veero jado-jehad jaari rakho charhda panjab tuhade lyi dua krda hai~
@user-gi1ez7dc5o
@user-gi1ez7dc5o 2 жыл бұрын
ਵਾਹ ਰੂਹ ਖੁਸ਼ ਕਰਤੀ
@kalusandhu5039
@kalusandhu5039 2 жыл бұрын
ਪੰਜਾਬੀਆਂ ਨੂੰ ਸਭ ਤੋਂ ਵੱਧ ਸ਼ਰਮ ਪੰਜਾਬੀ ਬੋਲਣ ਵਿੱਚ ਆੳਦੀ ਹੈ
@harjinderjohal7067
@harjinderjohal7067 2 жыл бұрын
Punjabi mahan culture hai jo Alop ho riha hai ais nu bachao punjabio 👍🙏🙏
@lakhycheema7566
@lakhycheema7566 2 жыл бұрын
Bhuut vadyia jii.. Sade Edhar hindi thopi jndeee
@harvindersingh7830
@harvindersingh7830 2 жыл бұрын
THANK YOU VERY MUCH PAK PUNJABI BROTHERS TO CHANT SLOGANS IN FAVOUR OF PUNJABI LANGUAGE. ALLAH BLESS TO ALL OF YOU.
@gurcharansingh-tk9ny
@gurcharansingh-tk9ny 2 жыл бұрын
punjab desh zindabad register your vote for punjab independence refrendum to make better future of punjab khalistan zindabad sikhs for justice zindabad
@GHARAM-SANDHU-007
@GHARAM-SANDHU-007 2 жыл бұрын
💕💕💕
@GHARAM-SANDHU-007
@GHARAM-SANDHU-007 2 жыл бұрын
👍🏻👍🏻👍🏻👍🏻👍🏻💕
@neelofershah6374
@neelofershah6374 2 ай бұрын
I love my punjab. N my culture n tradition n language ❤
@ajmerdhillon3013
@ajmerdhillon3013 2 жыл бұрын
Very good effort
@lovepreetdhindsa7106
@lovepreetdhindsa7106 2 жыл бұрын
ਮਾਂ ਬੋਲੀ ਪੰਜਾਬੀ ਜ਼ਿੰਦਾ ਬਾਦ
@jasvindersingh3583
@jasvindersingh3583 2 жыл бұрын
I Love❤❤ Punjab
@manpinder28
@manpinder28 2 жыл бұрын
Punjabi Zindabad
@papeeta4708
@papeeta4708 2 жыл бұрын
Punjabi jivain Janat di boli ❣️❣️
@jaggirai7461
@jaggirai7461 2 жыл бұрын
Wah bi lehnde Punjab waleo
@sukhjitsingh0738
@sukhjitsingh0738 2 жыл бұрын
Punjabi zindabad
@lovesai5491
@lovesai5491 2 жыл бұрын
👌🏻👌🏻
@ManmeetSandhu-Music
@ManmeetSandhu-Music 2 жыл бұрын
ਪੰਜਾਬ ਪੰਜਾਬੀਅਤ ਜਿੰਦਾਬਾਦ 😍✌ ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
@dilpreetjatt1196
@dilpreetjatt1196 2 жыл бұрын
Maa boli Punjabi
@mploomba
@mploomba 2 жыл бұрын
ਜੋ ਇਨਸਾਨ ਆਪਣੀਆਂ ਤਿੰਨਾਂ ਮਾਤਾਵਾਂ ਦੀ ਕਦਰ ਕਰਦਾ ਹੈ, ਜਿੰਦਗੀ ਵਿੱਚ ਹਮੇਸ਼ਾ ਕਾਮਯਾਬ ਹੁੰਦਾ ਹੈ - ਡਾ. ਸੁਰਜੀਤ ਦੌਧਰ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਨੇ ਗੁਰੂ ਨਾਨਕ ਕਾਲਜ ਮੋਗਾ ਵਿੱਚ ਮਾਤ ਭਾਸ਼ਾ ਤੇ ਸੈਮੀਨਾਰ ਲਗਾਇਆ। ਮੋਗਾ 16 ਅਕਤੂਬਰ ( ) : ਅੱਜ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਪੰਜਾਬੀਆਂ ਵੱਲੋਂ ਪੰਜਾਬੀ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਮੌਕੇ ਉਨ੍ਹਾਂ ਦੇ ਪੰਜਾਬੀ ਮਾਤ ਭਾਸ਼ਾ ਪ੍ਰਤੀ ਸਮਰਪਣ ਲਈ ਹੌਸਲਾ ਅਫਜਾਈ ਕਰਨ ਵਾਸਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਵੱਲੋਂ ਵੀ ਪੰਜਾਬ ਵਿੱਚ ਕਈ ਜਗ੍ਹਾਂ ਤੇ ਛੋਟੇ ਛੋਟੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਅਜਿਹਾ ਹੀ ਇੱਕ ਸੈਮੀਨਾਰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਵੱਲੋਂ ਗੁਰੂ ਨਾਨਕ ਕਾਲਜ ਮੋਗਾ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਭਾਈਚਾਰੇ ਦੇ ਸੀਨੀਅਰ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਦੌਧਰ, ਮੈਂਬਰ ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਲੈਕਚਰਾਰ ਮੰਜੂ ਬਾਲਾ ਅਤੇ ਪ੍ਰਿੰਸੀਪਲ ਸਵਰਨਜੀਤ ਸਿੰਘ ਮਹੇਸਰੀ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਤ ਭਾਸ਼ਾ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਡਾ ਸੁਰਜੀਤ ਦੌਧਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰ ਇਨਸਾਨ ਦੀ ਜਿੰਦਗੀ ਵਿੱਚ ਤਿੰਨ ਮਾਤਾਵਾਂ ਜਰੂਰ ਹੁੰਦੀਆਂ ਹਨ, ਪਹਿਲੀ ਜਨਮ ਦੇਣ ਵਾਲੀ ਮਾਂ ਜੋ ਸਾਨੂੰ ਦੁਨੀਆ ਤੇ ਲੈ ਕੇ ਆਉੰਦੀ ਹੈ, ਦੂਸਰੀ ਧਰਤੀ ਮਾਂ ਜੋ ਉਮਰ ਭਰ ਜਿਉਂਦੇ ਰਹਿਣ ਲਈ ਇਨਸਾਨ ਦਾ ਪੇਟ ਭਰਦੀ ਹੈ ਅਤੇ ਤੀਸਰੀ ਭਾਸ਼ਾ ਰੂਪੀ ਮਾਂ ਜੋ ਇਨਸਾਨ ਦੀ ਜੱਗ ਨਾਲ ਵਿਚਾਰਾਂ ਰੂਪੀ ਸਾਂਝ ਨੂੰ ਸਥਾਪਿਤ ਕਰਦੀ ਹੈ ਤੇ ਹਰ ਪਲ ਇਨਸਾਨ ਦੇ ਅੰਗ ਸੰਗ ਰਹਿ ਕੇ ਉਸਦੇ ਵਿਚਾਰਾਂ ਦਾ ਨਵੀਨੀਕਰਨ ਅਤੇ ਉਸਦੀ ਪਹਿਚਾਣ ਨੂੰ ਬਣਾਈ ਰੱਖਦੀ ਹੈ। ਇਸ ਲਈ ਜੋ ਇਨਸਾਨ ਇਨ੍ਹਾਂ ਤਿੰਨਾਂ ਮਾਤਾਵਾਂ ਦੀ ਕਦਰ ਕਰਦਾ ਹੈ, ਉਹ ਜਿੰਦਗੀ ਵਿੱਚ ਹਮੇਸ਼ਾ ਕਾਮਯਾਬੀ ਦੇ ਰਸਤੇ ਤੇ ਅੱਗੇ ਵਧਦਾ ਰਹਿੰਦਾ ਹੈ। ਸੁਖਦੇਵ ਸਿੰਘ ਬਰਾੜ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰਾਂ ਅਤੇ ਪ੍ਰਸਾਸ਼ਨਿਕ ਅਧਿਕਾਰੀ ਪੰਜਾਬੀ ਭਾਸ਼ਾ ਨੂੰ ਅੱਖੋਂ ਪਰੋਖੇ ਕਰਕੇ ਇਸਦੀ ਬੇਕਦਰੀ ਕਰ ਰਹੇ ਹਨ ਜੇਕਰ ਅਸੀਂ ਜਾਗਦੇ ਰਹਿ ਕੇ ਆਵਾਜ ਬੁਲੰਦ ਕਰਦੇ ਰਹਾਂਗੇ ਤਾਂ ਹੀ ਪੰਜਾਬੀ ਭਾਸ਼ਾ ਦਾ ਸਨਮਾਨ ਵਧੇਗਾ। ਭਵਨਦੀਪ ਸਿੰਘ ਪੁਰਬਾ ਨੇ ਕਿਹਾ ਪੰਜਾਬੀ ਭਾਸ਼ਾ ਐਕਟ ਜੋ 1965 ਵਿੱਚ ਬਣਿਆ ਸੀ, ਸਾਡੇ ਅਵੇਸਲੇਪਣ ਕਾਰਨ ਅੱਜ 56 ਸਾਲ ਬਾਅਦ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ, ਇਸ ਲਈ ਸਾਨੂੰ ਮਾਤ ਭਾਸ਼ਾ ਪ੍ਰਤੀ ਜਿੰਮੇਵਾਰ ਬਣਨ ਦੀ ਜਰੂਰਤ ਹੈ। ਲੈਕਚਰਾਰ ਮੰਜੂ ਬਾਲਾ ਨੇ ਇਸ ਮੌਕੇ ਪੰਜਾਬੀ ਭਾਸ਼ਾ ਬਾਰੇ ਖੂਬਸੂਰਤ ਕਵਿਤਾ ਪੜ੍ਹੀ। ਇਸ ਮੌਕੇ ਗੁਰੂ ਨਾਨਕ ਕਾਲਜ ਮੋਗਾ ਦੇ ਪ੍ਰਿੰਸੀਪਲ ਸਵਰਨਜੀਤ ਸਿੰਘ ਬਰਾੜ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਦੇ ਮੈਂਬਰਾਂ ਦਾ ਵਿਦਿਆਰਥੀਆਂ ਨੂੰ ਭਾਸ਼ਾ ਨਾਲ ਜੋੜਨ ਲਈ ਬਹੁਤ ਹੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨੀ ਪੰਜਾਬ ਦੇ ਲੋਕ ਪੰਜਾਬੀ ਭਾਸ਼ਾ ਨੂੰ ਲੈ ਕੇ ਐਨੇ ਸੁਹਿਰਦ ਹਨ ਤਾਂ ਸਾਨੂੰ ਵੀ ਜਿੰਮੇਵਾਰ ਅਤੇ ਜਾਗਰੂਕ ਹੋਣ ਦੀ ਜਰੂਰਤ ਹੈ। ਸੈਮੀਨਾਰ ਉਪਰੰਤ ਕਾਲਜ ਦੇ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਵੱਲੋਂ ਉਕਤ ਤਿੰਨਾਂ ਸਖਸ਼ੀਅਤਾਂ ਨੂੰ ਸਤਿਕਾਰ ਵਜੋਂ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਗੁਰੂ ਨਾਨਕ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
@jagdishsinghsran9891
@jagdishsinghsran9891 2 жыл бұрын
ਪੰਜਾਬੀ ਨਾਲ ਦੋਵੇ ਪਾਸੇ ਧੱਕਾ ਹੋ ਰਿਹਾ
@malkitkaur2672
@malkitkaur2672 2 жыл бұрын
ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੲੀ ਲੋਕਾਂ ਨੂੰ ਪੰਜਾਬੀ ਭਾਸ਼ਾ ਬੋਲਣ ਤੋਂ ਕੀ ਇਤਰਾਜ਼ ਹੈ
@SINGH_AT_SEA
@SINGH_AT_SEA 2 жыл бұрын
ਗੱਲ ਇਹ ਹੈ ਭਾਰਤੀ ਤੇ ਪਾਕਿਸਤਾਨੀ ਹਿੰਦੂਆਂ ਤੇ ਮੁਸਲਮਾਨਾਂ ਚ ਇਹ ਗੱਲ ਪ੍ਰਚਲਿਤ ਕੀਤੀ ਹੋਈ ਏ ਇਸ ਸਾਡੀ ਭਾਸ਼ਾ ਨਹੀਂ ਏ, ਹਿੰਦੂ ਹਿੰਦੀ ਤੇ ਮੁਸਲਮਾਨ ਉਰਦੂ ਨੂੰ ਆਪਣੀ ਜ਼ੁਬਾਨ ਸਮਝਦੇ ਨੇ।
@sadabahargeet6405
@sadabahargeet6405 2 жыл бұрын
@@SINGH_AT_SEA I an atheist from hindu background ,but I speak Punjabi whenever possible ,your comment doesn't make any sense to me
@SINGH_AT_SEA
@SINGH_AT_SEA 2 жыл бұрын
@@sadabahargeet6405 main language based politics di gll kitti india-pak di,na k individual choices di. Respect karda jo maa boli nu pyar karda, je ajj jivat hai ta loka karke nhi ta donne india- pak dian policies anti Punjabi ne, donno khatam karna chainde
@sadabahargeet6405
@sadabahargeet6405 2 жыл бұрын
@@SINGH_AT_SEAwell sir Punjabi is prohibited in Pakistan in schools whereas in Ind Punjab Punjabi is compulsory in schools Sikhs are connected to Punjabi because their texts are written mainly in Gurmukhi.Also in Pak where 50percent ethnic population in Punjabi ,Punjabi I not even given any official status whereas in India where Punjabi population is insignificant as compared to whole indian population ,Punjabi is given a official status.You can give your exams in Punjabi in India not in Pak.India was never anti Punjabi.Present day politics is communal ,I agree.
@SINGH_AT_SEA
@SINGH_AT_SEA 2 жыл бұрын
@@sadabahargeet6405 if you are updated you must know last year Punjabi made out of compulsory language in kashmir and last week news , Punjabi now not compulsory subject in CBSE . In Indian Punjab state Punjabi compulsory in state board only. Most school have CBSE board in Punjab, so how you justify it
@sukhatoor950
@sukhatoor950 2 жыл бұрын
Very good
@navneetrandhawa8917
@navneetrandhawa8917 2 жыл бұрын
Kadi v apni punjabi maa boli naa shado chaahe india punjabi ho ja fer apne pakistan waale
@bhinder7545
@bhinder7545 2 жыл бұрын
@@bikramjitsinghchandi9752 India da kithu aa mama asal punjab Ty Punjab Ty Pakistan ech a tuwady oothy Ty Nika jya Punjab aa Baki Himachal Ty Haryana Ty Punjabi speaking ha I nayi ty ethy Punjab ena wada KY lenday punjab Ch Punjabi Dy 20,30 acsent bolay jandy NY Ty ethy Dy looka nu Pakistani hoon Ty fakhar ay
@bhinder7545
@bhinder7545 2 жыл бұрын
@@bikramjitsinghchandi9752 te fer Punjab nu Punjab hi rehn Dy India da na bna jy sarhad nayi wand sakdi Ty fer Sara India da vi nayi hogya punjab
@SherSingh-sf1qr
@SherSingh-sf1qr 2 жыл бұрын
V good je
@gurdevsingh8036
@gurdevsingh8036 2 жыл бұрын
Baba nazmi ❤️🙏
@GHARAM-SANDHU-007
@GHARAM-SANDHU-007 2 жыл бұрын
🤟🏻💕
@harwinderdhindsa8608
@harwinderdhindsa8608 2 жыл бұрын
ਪੰਜਾਬੀ ਭਾਸਾ ਅਦਬ ਦੀ ਭਾਸਾ ਹੈ । ਪਰ ਪੰਜਾਬੀ ਭਾਸਾ ਨੂੰ ਸਮਜਣ ਲਈ ਅੰਦਰ ਅਦਬ ਹੋਣਾ ਚਾਹੀਦਾ ।
@BhupinderSingh-xb4hl
@BhupinderSingh-xb4hl 2 жыл бұрын
ਪੰਜਾਬੀ🙏🌏🌏🌏🌏🌏🌏🌏🌏🎤🎤🎤🎤ਕੌਮ
@AvtarSingh-yx4um
@AvtarSingh-yx4um 2 жыл бұрын
ਕਿਸਾਨ ਹੱਲ ਪੰਜਾਬ ਹੱਲ ਖਾਲਿਸਤਾਨ 31 ਅੰਕਤੁਬਰ ਨੂੰ ਲੰਦਨ ਦੀ ਧਰਤੀ ਵੋਟਾ ਪੈਣ ਜਾ ਰਹੀਅਾਂ ਨੇ ਖਾਲਿਸਤਾਨ ਦੀਅਾਂ
@harrisingh9327
@harrisingh9327 2 жыл бұрын
London ch bana lo appna klullastan
@chakassar9855
@chakassar9855 2 жыл бұрын
Dhan Baba Nanak ......Teri boli tera pyar.....Punjabi boli Teri gurwani Di mithas
@Jasminkarn
@Jasminkarn 2 жыл бұрын
Punjabi Zindabaad
@KuldeepSingh-qq5vi
@KuldeepSingh-qq5vi 2 жыл бұрын
Punjabi always great😎
@surinderpalsingh485
@surinderpalsingh485 2 жыл бұрын
Punjabi Boli Zindabad, Zindabad
@BeHappy-ci6nl
@BeHappy-ci6nl 2 жыл бұрын
ਇਹ ਕੰਮ ਹਰ ਸਾਲ ਹੁੰਦਾ ਰਹਿੰਦਾ ਹੈ…… ਪੰਜਾਬੀ, ਉਰਦੂ, ਹਿੰਦੀ, ਅਤੇ ਹਰ ਭਾਸ਼ਾ ਵਿੱਚ !
@BeHappy-ci6nl
@BeHappy-ci6nl 2 жыл бұрын
ਬਾਬਾ ਨਜ਼ਮੀ 😀😀🥰🥰😍😍😍😍
@royalblacksalon
@royalblacksalon 2 жыл бұрын
Punjabi boli zindabad
@KS-wd1ho
@KS-wd1ho 2 жыл бұрын
Good
@anonymous-qy3bw
@anonymous-qy3bw 2 жыл бұрын
Bhasa di ki ahmiyat hai oh Punjab aaleya nu ku tamilnadu toon sikhna chahida hai
@kuldeepsingh-dh2et
@kuldeepsingh-dh2et 2 жыл бұрын
Sahi gaal aa. India cha sabtu jada intelligent log ohi ne. India de sabtu jada scientist otho hi niklde aa
@anonymous-qy3bw
@anonymous-qy3bw 2 жыл бұрын
@@kuldeepsingh-dh2et bilkul paaji...
@basitawan5959
@basitawan5959 2 жыл бұрын
@@anonymous-qy3bw sardar sikh bhi apni Punjabi nahi chorte ye sirf muslim or hindu Punjabi apni zuban chorte han
@bargariboyz615
@bargariboyz615 2 жыл бұрын
ਪੰਜਾਬੀਆਂ ਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ,ਆ ਜਿੰਨੀਆਂ ਵੀ ਭਾਸ਼ਾਵਾਂ ਤੁਸੀਂ ਦੱਸੀਆਂ ਏਨਾਂ ਸਭ ਨਾਲੋਂ ਵੱਧ ਪੰਜਾਬੀ ਬੋਲੀ ਜਾਂਦੀ ਹੈ ਤੇ ਇਨ੍ਹਾਂ 'ਚ ਇੱਕ ਵੀ ਜ਼ੁਬਾਨ ਬਾਹਰਲੇ ਮੁਲਖ਼ ਨਹੀਂ ਉੱਪੜੀ ਓਧਰ ਕੈਨੇਡਾ 'ਚ ਤੀਜੇ ਅਸਥਾਨ ਤੇ ਫ਼ਿਰਦੇ ਆ ਚੋਬਰ ਤੇ ਸਾਨੂੰ ਆਪਣੀ ਮਾਂ-ਬੋਲੀ ਨਾਲ ਕਿੰਨਾ ਪਿਆਰ ਆ ਇਹ ਉਹ ਸਿੱਖਣ ਸਾਡੇ ਤੋਂ ਭਾਰਤ ਦਾ ਪਹਿਲਾ ਬਿਲੀਅਨ ਟੱਪਣ ਵਾਲਾ ਗਾਣਾ ਪੰਜਾਬੀ ਦਾ ਲੌਂਗ-ਲਾਚੀ,ਪੰਜਾਬੀ ਭਾਸ਼ਾ ਦਿਨੋ ਦਿਨ ਫੈਲ ਰਹੀ ਆ,ਪ੍ਰਮਾਤਮਾ ਦਾ ਹੱਥ ਆ ਇਸਤੇ~
@bargariboyz615
@bargariboyz615 2 жыл бұрын
@@jattmoosewala83 ਹਾਹਾ ਏ ਵੀ ਤੁਹਾਡਾ ਭੁਲੇਖਾ ਤੇ ਜੱਟਾਂ ਪ੍ਰਤਿ ਤੁਹਾਡੀ ਨਫ਼ਰਤ ਦਰਸਾਉਂਦਾ ਕਦੇ ਡਾ. ਕਪਾਨੀ ਦਾ ਨਾ ਸੁਣਿਆ?ਤੁਹਾਡੇ ਸਾਰੇ ਲੰਡੂ ਲਾਣੇ ਨਾਲ ਵੱਧ ਪੇਂਟੈਂਟ ਆ but haters gona hate baki 30 pase lyi comment krn ale keyboard warrior nu ta eni ku akal hou
@Arshgrewal94
@Arshgrewal94 2 жыл бұрын
❤️ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤️ 🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ✊🏻 #farmersprotest
@sadabahargeet6405
@sadabahargeet6405 2 жыл бұрын
1:15 guy from Punjabi Lehar
@Sarbsingh645
@Sarbsingh645 2 жыл бұрын
punjabi people indian as well as pakistani learn from europe countries how they love their mother tongue ☺️
@JugrajSingh-bj8gv
@JugrajSingh-bj8gv 2 жыл бұрын
Punjabi 💪💪👌
@SukhdevSingh1
@SukhdevSingh1 2 жыл бұрын
Other languages won’t do. Punjabi is the language in which we make love…..and war.
@Jugraj_Gill
@Jugraj_Gill 2 жыл бұрын
Salute.
@kkvoindia
@kkvoindia 2 жыл бұрын
Thanks Keep it up
@gursewakbhatia4089
@gursewakbhatia4089 2 жыл бұрын
Good 🇦🇪
@punjabisingh4585
@punjabisingh4585 2 жыл бұрын
Love you broo
@Psimansingh
@Psimansingh 2 жыл бұрын
ੳ - ਓਅੰਕਾਰ ( Oankar) ਅ - ਅੱਲ੍ਹਾ ( Allah) ੲ - ਈ‍ਸ਼ਵਰ ( Ishwar) ਸ - ਸਤਿਗੁਰ ( Satgur) ਹ - ਹਰਿ/ਹਰੀ ( Hari)
@jagseersingh4855
@jagseersingh4855 2 жыл бұрын
👌
@SatnamSingh-ny6sp
@SatnamSingh-ny6sp 2 жыл бұрын
Punjabi.... Sanu man Punjabi hon da........
@sandeepvirk990
@sandeepvirk990 2 жыл бұрын
Jeonde vassde rho
@gurtejsingh697
@gurtejsingh697 2 жыл бұрын
Good Punjabi
@taranjitsingh9573
@taranjitsingh9573 2 жыл бұрын
🙏 from hoshiarpur
@nishansoni5223
@nishansoni5223 2 жыл бұрын
Slogan urdu ch likhe baithe aa..eh punjabi nu ki sport Karan ge..
@bhinder7545
@bhinder7545 2 жыл бұрын
Kyu ki tusi sirf gurmukhi nu Punjabi samajhday oo par gurmukhi Punjabi di ek script ay Jeri India ech Ty khas tor Ty Sikh Ty Hindu use kardy ny Eh slogans Urdu ech nayi Punjabi Di shahmukhi script ech Likhay ny Jo muslim Punjabi use kardy ny Ty Pakistan Ch shahmukhi ech hi punjabi Likhi jandi ay
@Averageguy5
@Averageguy5 2 жыл бұрын
👍🏻
@kulbirsinghkainth869
@kulbirsinghkainth869 2 жыл бұрын
Jeonde wasde raho
@singhtera2216
@singhtera2216 2 жыл бұрын
Punjabi hii te bholde ya Pakistan chh.... Aay samjh nhii lagii 2:27 aa babe dii bath badii wadhiya lagii je Punjabi chh science hoye te may sarri chat kar da ikko jakkay chh
@dheerajguleria4884
@dheerajguleria4884 2 жыл бұрын
Why Punjabi is banned in Pakistan?
@sanghajatt90
@sanghajatt90 2 жыл бұрын
O pai nai ban pakistan ch
@sanghajatt90
@sanghajatt90 2 жыл бұрын
Pakistan ch 52% punjabi boli jandi a
@sanghajatt90
@sanghajatt90 2 жыл бұрын
Aha avean topi darama lai rakhdy a harr mahney baad
@bhinder7545
@bhinder7545 2 жыл бұрын
Nayi ban nayi Punjabi parhayi WI jaandi ay par jida Dil karda ooo parsakda ooo vi arts rakh KY 9,10 to onward elective subject ay na Punjabi ethy Hala KY Urdu compulsory ay Ty science subjects Dy nal vi prayi jaandi ay Ena da mutual a ay a KY Punjabi nu pehli class Tu compulsory praya jaye
@bhinder7545
@bhinder7545 2 жыл бұрын
@@sanghajatt90 Brother 52% bolday Ty ha NY par jivvey da halat NY e musal sal kat rayi ratio ooo es layi protest karday nay Kay Punjabi nu pehli class to lay Kay har class ech compulsory praya jaye Ty eh demand sayi vi ay Baki har subay Ch regional language compulsory prayi jaandi ay par Punjab Ch nayi Ee sady Punjab Dy politions Di ghalti ay oo kyu nayi Punjabi nu implement kardy
@RajKumar-hn7dv
@RajKumar-hn7dv 2 жыл бұрын
Urdu hindustani bhasha hai hindustan tod ka pakistan bnaya ta lakha log marva dita kujh gatiya loga na ajj vadha jagirdar na ta hun Punjabi Bhasha ta rok laga raha na
@bhinder7545
@bhinder7545 2 жыл бұрын
Right 👍
@bhinder7545
@bhinder7545 2 жыл бұрын
Sayi kya Jinna looka NY gorya Di ghulami kar KY inam ech jagiiira layia Ty 1857 Di jang nu gorya nal ral KY naqam bnaya aj oohi doway mulkaa day waday waday politician nay
@maansingh2290
@maansingh2290 2 жыл бұрын
Ma india to bolda ha sade maa bolle punjabi
@pakistantimeslikeandsharep4598
@pakistantimeslikeandsharep4598 2 жыл бұрын
Can any body tell me punjabi language is the ? Largest language of the world.
@basitawan5959
@basitawan5959 2 жыл бұрын
Punjabi duniya ke 9 bari zuban ha
@SukhES
@SukhES 2 жыл бұрын
Panjabi de nal nal Gurmukhi ve lagu hone chye de ae Lenhde Panjab ch .
@bhinder7545
@bhinder7545 2 жыл бұрын
Kyu wayi sadi apni script ha a sanu nayi lor Gurmukhi Di naly ethay shuru to hi even Gurmukhi Di birth to pehla Di shahmukhi hi use kiti ja Rahi a Ty ethy Dy Lok shahmukhi script zyada easily samajh sakdy Gurmukhi Ty ona nu likhni vi nayi ani Ha aa hosakda KY jeh koyi chahy Gurmukhi Sikhna Ty oo shahmukhi Dy nal Gurmukhi script vi sekh lavy
@SukhES
@SukhES 2 жыл бұрын
@@bhinder7545 Oh he kia j koi chunda ae ta Sikhe Gurumukhi likhne ve.
@desipanjaban
@desipanjaban 2 жыл бұрын
Agle Shahmukhi wich vi nahi Punjabi parhaunde tusin Gurmukhi keh rahe ho 😂
@niht9240
@niht9240 2 жыл бұрын
Pakistan punjabi must learn gurmukhi punjabi not shahmukhi .
@gurcharansingh-tk9ny
@gurcharansingh-tk9ny 2 жыл бұрын
khalsa raj khalistan hi iko ik hall
@NewOriginalSongs_Quotes
@NewOriginalSongs_Quotes 2 жыл бұрын
ਤੇ ਭਾਰਤ ਦੇ ਕਈ ਪੰਜਾਬੀ ਪਾਕਿਸਤਾਨ ਨੂੰ ਭਾਰਤ ਨਾਲੋਂ ਵਧੀਆ ਦਸਦੇ ਨੇ, ਓਣਾ ਨੂੰ ਜਾ ਕੇ ਵੇਖਣਾ ਚਾਹੀਦਾ ਪਾਕਿਸਤਾਨ।।
@B.K2422.
@B.K2422. 2 жыл бұрын
New drama
@desipanjaban
@desipanjaban 2 жыл бұрын
It's not a new drama, it's been going on for years. If you don't understand the reasons behind the protest then refrain from commenting.
@satinderjitsingh6214
@satinderjitsingh6214 2 жыл бұрын
Gall punjabi juban dee, te takhteea urdu wich
@bhinder7545
@bhinder7545 2 жыл бұрын
Brother ee Urdu ech nayi Punjabi ech hi nay lenday Punjab Ch Punjabi shahmukhi script ech Likhi jandi a Jo nastaliq script da hisa a nastaliq script nal Persian, Punjabi Ty Urdu Likhi jandi aa es layi tuwanu ee Urdu Lagan dayi AA par Pakistan Ch Ty khas tor Ty Muslim Punjabi shahmukhi script ech hi Punjabi likhday ny
@bhinder7545
@bhinder7545 2 жыл бұрын
Tuwanu Hun lagda KY Gurmukhi hi Punjabi ay par gurmukhi Punjabi Di ek script ha bas Purany muslim poets like bhullay Shah,waris Shah ona Di asal poetry vi shahmukhi wech hi si par Evi ha KY jivy tuwanu nayi pta shahmukhi script enj hi ethy kisy nu gurmukhi da ni pta ethy shahmukhi script Nu hi Punjabi samjaya janda Kam az Kam duva side a Ty Loka nu aa pta hona chayi da KY Punjabi Diya do scripts ny Even minu lagda BBC Punjabi ek shahmukhi ech vi honi chayi Di ay
@bargariboyz615
@bargariboyz615 2 жыл бұрын
O kull jhan deya sianea o lippi a shahmukhi jidda apni gurmukhi a
@PardeepSingh-kt2vp
@PardeepSingh-kt2vp 2 жыл бұрын
@@bhinder7545 veer asi ta shamukhi ve shikna choude ha ta ki sada pyar bade lanede nale
@bhinder7545
@bhinder7545 2 жыл бұрын
@@PardeepSingh-kt2vp Changi gal a veer♥️♥️♥️
@thearch4162
@thearch4162 2 жыл бұрын
Pakistan is moving forward by leaving it's Punjabi dehati past towards Urdu Indian Punjabis should also adopt Hindi and English as their first and second languages
@tejinder868
@tejinder868 2 жыл бұрын
Why? Lahnat hai aise lokka te jo apni maa boli bhull jande.
@Gary131377
@Gary131377 2 жыл бұрын
😅🤣🤣 we Punjabi’s are modern than most of Hindi speaking majority population of India... Punjab has 76% literacy rate... nd we proudly speak Punjabi even though we can speak English or Hindi but we prefer not to... nd the language you called dehati is one of the most modern language in the world... its poems talked about women equality 500 years ago when you Hindi or Urdu speaking mobs were treating women as mere objects... not just women equality even caste system was eradicated by our Guru’s who wrote all their teachings in punjabi... so next time you want to disrespect our mother tongue just get your facts straight... you Hindi or Urdu speaking gentlemen can only do mob lynching in name of religion or what someone eats whereas we Punjabi’s live in harmony no matter what our caste or religion is .. nd we definitely don’t kill someone on basis of what they eat , wear... on the contrary Urdu and Hindi speaking dudes do it on daily basis be it india or Pakistan
@TheMybestofbest
@TheMybestofbest 2 жыл бұрын
Tuhade bihar UP jharkhand ne hindi bol ke kinni tarakki kittti hai ?
@anonymous-qy3bw
@anonymous-qy3bw 2 жыл бұрын
@@Gary131377 i agree with you...punjabi saadi maa boli hai te rahugi ...hindi saadi national language taan nahi but national integration li important hai..baki english world persepective li important hai...baki jo thone uper comment ch likheya...main ik gal keh dena chaouna ki pehla taan punjabi language sanskrit cho nikli hai te duja ki guru angad dev ji ne pehla too majud akharan nu tarteeb ch laya c. Iss to siva guru sahiban da punjabi nu koi hor yogdan nahi...eh koi sirf sikhan di amanat nahi hai atte na hi sikhan dwara bnai gyi language hai....balki punjab area ch boli jan wali ik bhasha hai...🙏...urdu camp language hai jo hindi +persian to bani hai...baki tamil telgu malayalam te kannad nu chad ke india ch har language sanskrit too hi nikli hai..baki paaji saanu ithiyaas dasan di lod ni saanu changi tarah pata hai kon hajara saala toon hindua nu maar rahe san ya saade mandir tod rahe san🙏 ...baki latest singhu border te hath katan wale v ajj daram de rakhe hi ban rahe ne
@tejinder868
@tejinder868 2 жыл бұрын
@@anonymous-qy3bw veer Hindi national language nahi. India diyan 18 official language ne national language koi v nahi hai....
@B.K2422.
@B.K2422. 2 жыл бұрын
Pakistan Murdabad Urdu juban pakistan di natinal language
@kksandhu1779
@kksandhu1779 2 жыл бұрын
very good effort
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 119 МЛН
ДОКАЗАЛ ЧТО НЕ КАБЛУК #shorts
00:30
Паша Осадчий
Рет қаралды 933 М.
How to win a argument
9:28
ajaxkmr
Рет қаралды 519 М.
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН