Lahu Di Awaaz ਤੇ ਲੋਕਾਂ ਦਾ ਵੱਡਾ REACTION, Simiran Kaur Dhadli ਦੇ ਗਾਣੇ ਤੇ ਭੜਕੇ ਲੋਕ | Prime Youth TV

  Рет қаралды 1,011,883

Prime Youth TV

Prime Youth TV

Күн бұрын

Пікірлер
@PrimeYouthTv
@PrimeYouthTv 3 жыл бұрын
LIKE || SHARE || COMMENT Watch ਪੰਜਾਬੀਆਂ ਦਾ IQ TEST, ਕੀ ਤੁਸੀਂ ਦੇ ਸਕਦੇ ਹੋ ਜਵਾਬ ? :- kzbin.info/www/bejne/aJjSZIWFfbiKmaM
@praveenlamba6710
@praveenlamba6710 3 жыл бұрын
Ekdam sahi kaha h Simran ne 100% sch Or nanga hoke famous nai hua ja skta or jo nangi h unhe mirchi lgi h lagegi Simran keep it up aise hi song gao u r good writer and singer
@OnkarSingh-hb8kw
@OnkarSingh-hb8kw 3 жыл бұрын
Goriyan suits paan lgg gyia te itho diya nude ho k famous hon lg gyia ,jina ne famous hona unha ne oda hi jana nude hon di lod nhi h ,Simran ji ne bhut accha song gayeaa h ,punjab da bhattha bitha dita inha ne ,dress da koi nhi but kuch dress up krke over acting krn lgg jandiya
@Randhawa_saab003
@Randhawa_saab003 3 жыл бұрын
Kaurha sach aa g mirch ta ldugi hi
@Randhawa_saab003
@Randhawa_saab003 3 жыл бұрын
Sach keha kaurha sach simran bhain ne
@Randhawa_saab003
@Randhawa_saab003 3 жыл бұрын
Ryt goriyan suit paun lag gayia ne
@amolaksingh988
@amolaksingh988 3 жыл бұрын
ਪਰ ਜਮੀਰ ਜਾਗਦਾ ਲੋਕਾ ਦਾ ਬਹੁਤ ਵਧੀਆ ਗਾਣਾ ਸਭ ਤੋ ਵੱਧ ਸਪੋਟ ਸਿਮਰਨ ਭੈਣ ਦੀ 🙏🇺🇸
@JaspreetKaur-wv4qj
@JaspreetKaur-wv4qj 3 жыл бұрын
Bs veere kudia ho k kudia nu ni pta lgda kida de kpde payune chahide kida de nahi... Kudia di thinking glt hoyi jndi aa...
@amolaksingh988
@amolaksingh988 3 жыл бұрын
@@JaspreetKaur-wv4qj thik kiha tusi sister asi usa to a ithe gal hor par apa inha magar lag k apna culture bhuli ja rahe a ji🙏🇺🇸
@amanpreet980
@amanpreet980 3 жыл бұрын
ਮੈ ਵੀ ਇਕ ਕੁੜੀ ਆ ਪਰ ਸਾਨੂੰ ਤਾਂ ਕੁੱਝ ਨਈ ਗ਼ਲਤ ਲੱਗਾ। ਬਹੁਤ ਵਧੀਆ ਗਾਣਾ
@asd22177
@asd22177 3 жыл бұрын
Galt ohna nu hi lga jehna nu pta oh galt ya
@narinderpalsharma6422
@narinderpalsharma6422 3 жыл бұрын
@@Ravikumar-in5eh ਸ਼ਰਮ ਕਰ ਯਾਰ
@kamalgillkamalgill8160
@kamalgillkamalgill8160 3 жыл бұрын
Ryt
@gurpreetsidhu3193
@gurpreetsidhu3193 3 жыл бұрын
Right 💯
@MandeepSingh-ev8pe
@MandeepSingh-ev8pe 3 жыл бұрын
Full reality ✍️🔥🔥🔥🔥
@xaxshooter9182
@xaxshooter9182 3 жыл бұрын
ਸੱਚ ਹਮੇਸ਼ਾ ਕੌੜਾ ਹੁੰਦਾ ਹੈ ਸਿਮਰਨ ਭੈਣੇਂ ਬਹੁਤ ਵਧੀਆ 🙏🏻
@deepikasharma1166
@deepikasharma1166 2 жыл бұрын
Mai v kudi aa but Mai bahut jeyada khush aa k Koi ta haii jehda eaho jiya girls nu rokn lyi uthh skeya ea . Gl kaapdeya di nhii ho rahi gl limit cross di ho rahi ea song very very heart touching aa . I proud of you madam ji.
@ManishSharma-ye2pr
@ManishSharma-ye2pr 4 ай бұрын
@preetsardaarni8750
@preetsardaarni8750 3 жыл бұрын
ਜੋ ਕਹਿ ਰਹੇ ਨੇ ਕਿ ਸਿਮਰਨ ਭੈਣ ਨੂੰ ਕੋਈ ਹੱਕ ਨਹੀਂ ਜੱਜ ਕਰਨ ਦਾ,, ਤਾਂ ਤੁਹਾਨੂੰ ਵੀ ਕੋਈ ਹੱਕ ਨਹੀਂ ਭੈਣ ਦੇ ਗਾਣੇ ਨੂੰ ਜੱਜ ਕਰਨ ਦਾ । ਸੱਚ ਤਾ ਕੋੜਾ ਹੀ ਹੁੰਦਾ 🤨🤨 ਬਹੁਤ ਵਧੀਆ ਗੀਤ ਲਿਖਿਆ ਭੈਣ ਨੇ ❣️
@jassieesekhon4152
@jassieesekhon4152 3 жыл бұрын
Ryt
@shersinghchahal7443
@shersinghchahal7443 3 жыл бұрын
Bilkul sahi keha veer
@Majhewale-n5w
@Majhewale-n5w 3 жыл бұрын
I agree
@harjitsingh6303
@harjitsingh6303 3 жыл бұрын
Ryt aa g.................aksar sach chubh jnda jhuthe lokan nu ..
@bobbypanesar786
@bobbypanesar786 3 жыл бұрын
Absolutely True 🙏🙏
@ll___qismat___ll3687
@ll___qismat___ll3687 3 жыл бұрын
ਸਿਮਰਨ ਮੈਮ ਦਾ ਸੋਂਗ ਬਹੁਤ ਵਧੀਆ ਦਿਲ ਤੋਂ respect ਆ ਸਿਮਰਨ ਮੇਮ ਤੇ ਸੋਂਗ ਨੂੰ❤️❤️ ਜਿਹੜੇ ਲੋਕਾਂ ਨੂੰ ਇਹ ਗਾਣਾ ਮਾੜਾ ਲਗੀਆ ਥੂ ਆ ਏਦਾ ਦੇ ਲੋਕਾਂ ਤੇ ਬਾਕੀ ਲੋਕਾ ਦਾ ਕੰਮ ਮੱਚਣਾ ਹੁੰਦਾ ਹੋਰ ਕੁੱਝ ਨੀ🙏🏻
@alonechalla1379
@alonechalla1379 3 жыл бұрын
Right vere
@simrankaur1350
@simrankaur1350 3 жыл бұрын
Right ji
@AmanKaur-ry8tj
@AmanKaur-ry8tj 3 жыл бұрын
ਬਿਲਕੁਲ ਸਹੀ ਗਾਣਾ ਗਾਇਆ I support Simran Kaur
@gobindpuratv8700
@gobindpuratv8700 3 жыл бұрын
ਉਹਨਾਂ ਨੇ ਡਰੈਸ ਬਾਰੇ ਨਹੀਂ ਕਿਹਾ ਉਹਨਾਂ ਨੇ ਨੰਗੇ ਹੋਣ ਬਾਰੇ ਕਿਹਾ ,ਸਹੀ ਕਿਹਾ ਸਿਮਰਨ ਕੌਰ ਜੀ ਨੇ 👍👍👍👌👌👌👌👌👌👌👌👌
@kidsknowledge7604
@kidsknowledge7604 3 жыл бұрын
Ryt
@jazzleenkaur1570
@jazzleenkaur1570 3 жыл бұрын
ys bilkul right
@monikad1554
@monikad1554 3 жыл бұрын
👍👍👍
@baljeetsinghbedi2654
@baljeetsinghbedi2654 2 жыл бұрын
Right
@sukhmansingh1609
@sukhmansingh1609 3 жыл бұрын
ਆਪਣਾ ਸਭਿਆਚਾਰ ਇਹ ਨਹੀਂ ਸੀ, ਜੋ ਅੱਜ ਚਲਰਿਆ, ਸਿਮਰਨ ਨੇ ਜੋ ਕਿਹਾ ਕੌੜਾ ਸੱਚ ਆ ਜਿਉਂਦੀ ਰੈ ਭੈਣੇ 🙏🙏
@navjot_aulakh2004
@navjot_aulakh2004 3 жыл бұрын
Aboulustly right a song 💯👌👍, ਮੈਂ ਵੀ ਇਕ ਕੁੜੀ ਆ ,ਪਰ ਮੈਨੂੰ ਤਾਂ ਬਹੁਤ ਵਧੀਆ ਲਗਾ ਇਹ ਗਾਣਾ।
@jagroopsandhu1203
@jagroopsandhu1203 3 жыл бұрын
Same here
@abhinoorsinghvirk6693
@abhinoorsinghvirk6693 3 жыл бұрын
ਸੱਚ ਕੱਚ ਚਬਦਾ
@Creativemind...
@Creativemind... 3 жыл бұрын
Huge respect for Simran kaur Dhadli .. 🙏 ਸੱਚ ਤੇ ਕੱਚ ਹਮੇਸ਼ਾ ਚੱਬਦਾ ਹੈ ..
@kulwindersinghkhattra313
@kulwindersinghkhattra313 3 жыл бұрын
🙏🏽🙏🏽 ਲਹੂ ਦੀ ਅਵਾਜ਼ ਗਾਣਾ ਬਹੁਤ ਹੀ ਵਧੀਆ ਜੀ ਇਸ ਗਾਣੇ ਵਿੱਚ 101% ਸਹੀ ਅਤੇ ਪੂਰਾ ਕੌੜਾ ਸੱਚ ਆ ਜੀ ਇਹੋ ਜਿਹੇ ਗਾਣੇ ਹੋਰ ਵੀ ਆਉਣੇ ਚਾਹੀਦੇ ਹਨ ਪ੍ਮਾਤਮਾ ਸਿਮਰਨ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤
@MandeepSingh-ks9lc
@MandeepSingh-ks9lc 3 жыл бұрын
ਸਿਮਰਨ ਦਾ ਗੀਤ ਬਿਲਕੁਲ ਸਹੀ 👌👌👌👌👌🙏🏻🙏🏻🙏🏻🙏🏻ਧੰਨਵਾਦ ਸਿਮਰਨ ਧਾਂਦਲੀ
@j.ksingh8142
@j.ksingh8142 3 жыл бұрын
ਬਹੁਤ ਮਿਰਚਾਂ ਲਗੀਆਂ ਸੱਚ ਸੁਣ ਕੇ। Support to simran!
@KhalisEmpire
@KhalisEmpire 3 жыл бұрын
Sahi bhra
@sehwazmohammad9396
@sehwazmohammad9396 3 жыл бұрын
ਸੱੱਚ ਤੋਂ ਮੂੰਹ ਫੇਰ ਲੈਣ ਨਾਲ ਸੱਚ ਬਦਲ ਨਹੀਂ ਜਾਂਦਾ ਹੁੰਦਾ, ਅੱਜਕਲ੍ਹ ਦੀ ਸੱਚਾਈ ਦੱਸੀ ਆ ਗਾਣੇ ਵਿੱਚ ਇਹ ਕੌੜੀ ਲੱਗੇ ਭਾਂਵੇ ਮਿੱਠੀ ਲੱਗੇ ਪਰ ਇਹੀ ਸੱਚ ਹੈ।
@neetuhari8572
@neetuhari8572 3 жыл бұрын
ਸਬਤੋਂ ਵਧੀਆ ਗਣਾ ❤️👍🔥ਬਹੁਤ ਸੋਹਣਾ ਤਵਾ ਲਇਆ ਜਸਨੀਤ ਵਰਗੀ ਕੁੜੀਆ ਤੇ 🔥
@VickYKumaR-mt7ry
@VickYKumaR-mt7ry 3 жыл бұрын
ਸਿਮਰਨ ਜੀ ਨੇ ਹਰ ਕੁੜੀ ਨੂੰ ਨਹੀਂ ਕਿਹਾ,ਕਮਾਲ ਹੈ ਲੋਕਾਂ ਦੀ ਸੋਚ ਦੀ।
@sanjeevkapoorcateringvale3100
@sanjeevkapoorcateringvale3100 3 жыл бұрын
Kon samajaye ehna kamleya nu, loki vi att hi karande ae😂
@baljitsingh-cy3tu
@baljitsingh-cy3tu 3 жыл бұрын
Bhaji eni gll ta smjh ni aa rhi. Eh video aali kudi fake feminist aa
@jasdeepsingh3712
@jasdeepsingh3712 3 жыл бұрын
padhe likhe anpadh ne ethe jedi eh boldi a enu vda dukh lgda
@lovepanesar7346
@lovepanesar7346 3 жыл бұрын
ਬਾਈ ਹੁਣ ਏਨਾ ਕੁੜੀਆਂ ਨੂੰ ਕੌਣ ਸਮਜਾਵੇ
@abby.ramgarhia8248
@abby.ramgarhia8248 3 жыл бұрын
@@lovepanesar7346 veer jehde munde aap western kapde paunde ne oho suit paun nu kehre kudia nu ki ah thik aa ..simran ne kite v ni keha short dress na pao ..ohne keha gand na flao
@khushpreetkhushpreet6218
@khushpreetkhushpreet6218 3 жыл бұрын
ਭੈਣ ਨੇ ਬਹੁਤ ਵਧੀਆ ਗੀਤ ਲਿਖਿਆ ਹੁਣ ਤੁਹਾਨੂੰ ਵੀ ਕੋਈ ਹੱਕ ਨਹੀਂ ਭੈਣ ਦੇ ਗੀਤ ਨੂੰ ਜੱਜ ਕਰਨ ਦਾ ਸਲੁਟ ੲੇ ਭੈਣ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਭੈਣ ਨੂੰ🥰
@nehamattu6511
@nehamattu6511 3 жыл бұрын
Shi vic
@jasspreet1957
@jasspreet1957 3 жыл бұрын
good massage to song
@gurikaurmadahar7843
@gurikaurmadahar7843 3 жыл бұрын
ਮੈਂ ਵੀ ਇੱਕ ਕੁੜੀ ਆ ਇਹ ਗਾਣੇ ਤੋਂ ਮੱਚਦੇ ਓਹੀ ਲੋਕ ਨੇ ਜਿਹਨਾ ਨੂੰ ਲਗਿਆ ਕਿ ਗਾਣਾ ਸਾਡੇ ਤੇ ਲਾਇਆ Words are so commendable 🔥🔥🔥
@HarpreetSingh-el1ou
@HarpreetSingh-el1ou 3 жыл бұрын
Yes
@kaurrajwinder2217
@kaurrajwinder2217 3 жыл бұрын
ryt 👍
@avtarsaini8873
@avtarsaini8873 3 жыл бұрын
Yes
@sewakraisewakrai6935
@sewakraisewakrai6935 3 жыл бұрын
Shi keha
@Savaij47
@Savaij47 3 жыл бұрын
Jis nu agg laggi gaana sunke ..ta oh dubb ke marje ...simran jehi singer honi chahidi har kudi ❤️🙏love this song ❤️
@dimpalsarswat9783
@dimpalsarswat9783 2 жыл бұрын
Yes sir you are absolutely right👌
@pushpinder5023
@pushpinder5023 3 жыл бұрын
ਬਹੁਤ ਵਧੀਆ ਗਾਣਾ ਏ ਭੈਣ ਦਾ ਅੱਜ ਦਾ ਕੋੜਾ ਸੱਚ ਸਲੁਟ ਏ ਭੈਣ ਤੈਨੂੰ ਵਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@arunraftaar3301
@arunraftaar3301 3 жыл бұрын
Y ganna bahut vadiea pr Jehre lok nu nhi v pta c moss jtana Warre kon Hai oh hun oh v Janan lg gye ulta mashur krta ohnu
@arunraftaar3301
@arunraftaar3301 3 жыл бұрын
Oh kudi inne jogi Haini c ohde nal related koi song kitta jave
@jaspreetbadesha219
@jaspreetbadesha219 3 жыл бұрын
@@arunraftaar3301 y je pata ni lagu fer kive pata lagu vr galat ki e sahi ki dase te e pata lagda
@jasspreet1957
@jasspreet1957 3 жыл бұрын
Good song
@chhaviuppal6313
@chhaviuppal6313 2 жыл бұрын
I also agree lovely song ❤️ 👌👌👌👌
@thatvirk47
@thatvirk47 3 жыл бұрын
ਸੱਚ ਕੌੜਾ ਹੀ ਲੱਗਦਾ ਹੁੰਦਾ, ਬਹੁਤ ਵਧੀਆ ਸਿਮਰਨ ਭੈਣੇਂ 🙏🏻
@karamjitkaurkhalsa1942
@karamjitkaurkhalsa1942 3 жыл бұрын
Bhut nice song aa sister
@karamjitkaurkhalsa1942
@karamjitkaurkhalsa1942 3 жыл бұрын
Sahi gal aa veer thaadi aa
@thatvirk47
@thatvirk47 3 жыл бұрын
@@karamjitkaurkhalsa1942 🙏🏻🙂
@khushpreetsingh527
@khushpreetsingh527 3 жыл бұрын
ਬਹੁਤ ਸੋਹਣਾ ਗੀਤ ਗਾਇਆ ਸਿਮਰਨ ਧਾਂਧਲੀ ਭੈਣ ਨੇ ,ਅੱਜ ਦੀ ਜਿੰਦਗੀ ਦਾ ਸੱਚ ਸਾਹਮਣੇ ਕਰਤਾ💯👌👌👌👌 ਕੌੜਾ ਸੱਚ ਸੁਨ ਕਿ ਹੁਣ ਬਹੁਤ ਜ਼ਿਆਦਾ ਦੇ ਮਿਰਚ ਲੜੀ ਆ 🤘
@harsukhbrar307
@harsukhbrar307 3 жыл бұрын
ਬਹੁਤ ਵਧਿਆ ਗਾਇਆ ਸਿਮਰਨ ਨੇ ਮੈਂ ਕੁੜੀ ਆ ਪਰ ਜੋ ਗ਼ਲਤ ਆ ਉਹ ਗ਼ਲਤ ਹੀ ਰਹੁ ਸੱਚ ਜ਼ਰੂਰ ਕੌੜਾ ਹੁੰਦਾ ਜੋ ਜਲਦੇ ਨੇ ਜਲਨ ਦੇ ਭੈਣੇ ਬਸ ਨ੍ਯੂ ਗਾਣੇ ਦੀ wait ਕਰਦੇ ਆ ਚੱਕੀ ਰੱਖ ਕੰਮ ਨੂੰ god bless u sis🙏🙏🙏🙏🙏
@ਸਰਦਾਰਨੀ-ਜ6ਫ
@ਸਰਦਾਰਨੀ-ਜ6ਫ 3 жыл бұрын
ਸਹੀ ਕਿਹਾ ਜੋ ਕਿਹਾ ਸਿਮਰਨ ਭੈਣ ਇਨ੍ਹਾਂ ਨੂੰ ਮਿਰਚਾਂ ਲੱਗਦੀਆਂ ਸੱਚ ਕਹਿਣ ਤੇ ਚਵਲਾ ਨੂੰ।
@happysinghusa5050
@happysinghusa5050 3 жыл бұрын
👍👍
@amanmehra2703
@amanmehra2703 3 жыл бұрын
ਦਿਲ ਤੋਂ ਸਪੋਟ ਇਸ ਗਾਣੇ ਨੂੰ ❤️
@deepjatt6148
@deepjatt6148 3 жыл бұрын
ਜਿਨਾ ਨੇ ਨਹੀਂ ਸੁਦਰਨਾ ਉਹ ਇਸ ਗਾਣੇ ਨੂੰ ਗ਼ਲਤ ਹੀ ਦਸਣਗੀਆ ਸੱਚ ਕੌੜਾ🙏
@nav3780
@nav3780 3 жыл бұрын
Mai ta simran didi di hi Support kragi👍👍👍👍bht vadiya song sis g waheguru g mehar karn sister g te🙏🙏very nice song👌👌👌
@jaswindersingh5475
@jaswindersingh5475 3 жыл бұрын
Am also a girl and huge respect for simran didi best song👍🏻🔥
@gurisidhu8131
@gurisidhu8131 3 жыл бұрын
ਮਾੜੀ ਸੋਚ ਵਾਲਿਆਂ ਨੇ ਗਾਣਾ ਵਿਰੋਧ ਕਰਨਾ ਹੀ ਆ #wesupportsimrankayrdhadli❤️💐
@alonechalla1379
@alonechalla1379 3 жыл бұрын
👌👌👌shi gl aa vere
@neetneet9941
@neetneet9941 3 жыл бұрын
Shii aa veer ji
@sukhgill7783
@sukhgill7783 3 жыл бұрын
Shi gal veer ji
@rajdeepsinghsidhu7573
@rajdeepsinghsidhu7573 3 жыл бұрын
Saii gall a veer jeda aap mada oo kissey nu ki kaheyy
@kanwaldutt273
@kanwaldutt273 3 жыл бұрын
Fir apni sister di vi video bana k post ker
@vivek81297
@vivek81297 3 жыл бұрын
I support simran kaur,this is the serious issue. love nd respect to simiran from mp.
@sunilchoudhary6182
@sunilchoudhary6182 3 жыл бұрын
It's reality and 100% true. Simran is amazing right
@ਜੱਸਗਰਚਾ-ਹ5ਥ
@ਜੱਸਗਰਚਾ-ਹ5ਥ 3 жыл бұрын
ਬਹੁਤ ਵਧਿਆ ਗੀਤ ਕੀਤਾ ਸਿਮਰਨ ਭੈਣ ਨੇ ਏਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ ਸਾਡੇ ਸਮਾਜ ਨੂੰ
@Suniti-lj4wj
@Suniti-lj4wj 3 жыл бұрын
Song bot vadiya aa
@rachhpalsingh4624
@rachhpalsingh4624 3 жыл бұрын
ਸਿਮਰਨ ਨੇ ਗਾਣਾ ਬਹੁਤ ਵਧੀਆ ਗਾਇਆ ਕੌੜਾ ਸੱਚ ਹੈ
@amanmanu786
@amanmanu786 3 жыл бұрын
ਬਹੁਤ ਵਧੀਆ song aa ji , ਕਈਆ ਨੂੰ ਮਿਰਚਾਂ ਲੱਗੀਆਂ ਹੋਣੀਆਂ ਸੁਣ ਕੇ , ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ 😎😎
@ramanmahey8575
@ramanmahey8575 3 жыл бұрын
Mircha kuriya nu hi lgiya Jada 😂Mundeya nu ni lgiya
@GuriGuri-nr7hw
@GuriGuri-nr7hw 3 жыл бұрын
Good👍
@NARWINDERGill
@NARWINDERGill 4 ай бұрын
Yes.. being a kudi I’m big fan of simran bhain.. full support to her
@gursimrankaur9452
@gursimrankaur9452 3 жыл бұрын
ਬਹੁਤ ਵਧੀਆ ਤਰੀਕੇ ਨਾਲ ਸਿਮਰਨ ਨੇ ਗਾਣਾ ਗਾਇਆ ਹੈ 👌👌👌❤🙏🏻
@prabhbhullar9443
@prabhbhullar9443 3 жыл бұрын
Bhut sohna song aa simran da
@jasspreet1957
@jasspreet1957 3 жыл бұрын
Good song
@panjabithoughts
@panjabithoughts 3 жыл бұрын
ਕਲਮ ਦੇ ਫੱਟ ਤਲਵਾਰ ਨਾਲੋਂ ਭੈੜੇ ਹੁੰਦੇ ਆ... ਇਹ ਸਾਬਿਤ ਕਰਤਾ ਸਿਮਰਨ ਭੈਣ ਨੇ gbu ਭੈਣ wmk ਤਰੱਕੀਆਂ ਬਖਸ਼ਣ...❤️🙏
@royalpunjab7848
@royalpunjab7848 3 жыл бұрын
Sahi gall paji
@sonygill8656
@sonygill8656 3 жыл бұрын
ਬਹੁਤ ਹੀ ਵਧੀਆ ਗੀਤ ਏ ਸੱਚ ਕੌੜਾ ਹੁੰਦਾ ਹੈ ਫੁਲ ਸਪੋਟ ਏ ਇਸ ਗੀਤ🎤 ਨੂੰ
@Taran__lubana001
@Taran__lubana001 3 жыл бұрын
Full suport simran dadli ji very very nice song 👌👌👌👌👌
@gurbirkaurdaudher5498
@gurbirkaurdaudher5498 3 жыл бұрын
ਸਿਰਾ ਗੀਤ, ਸੱਚ ਬਿਆਨ ਕੀਤਾ jo ਅੱਜ ਕਰ ਰਹੀ ਜਨਤਾ fame ਲਈ 👍
@mandeep2467
@mandeep2467 3 жыл бұрын
Sirra gana aa jehdiaa gand pondia ohna de hii mirchh lgdii aa 😛
@ਸਰਬਜੋਤਸਿੰਘਸਾਬੀ
@ਸਰਬਜੋਤਸਿੰਘਸਾਬੀ 3 жыл бұрын
ਨਾ ਬੀਬਾ ji 🙏ਸਾਡੇ ਵੱਲੋ ਨੰਗੇ ਹੋ ਕੇ ਫਿਰੋ ਪਰ ਸੱਚ ਵਿਚ ਮਿਰਚਾਂ ਜਰੂਰ ਲੱਗਿਆ ਕਈਆਂ ਦੇ 🙏 ਸੱਚ ਤੇ ਕੱਚ ਹਮੇਸ਼ਾ ਚੱਬਦਾ ਬੀਬਾ ji 🤣
@radhikaradhika7322
@radhikaradhika7322 3 жыл бұрын
ਕੁਝ ਗਲਤ ਨਹੀਂ ਕੀਤਾ ਭੈਣ ਨੇ, ਬਹੁਤ ਸੋਹਣਾ ਮੈਸੇਜ ਦਿੱਤਾ, ਬਹੁਤ ਸੋਹਣਾ ਨਿਭਾਇਆ, ਸੱਚਾਈ ਦਿਖਾਈ ਜੀ ਮੈਂ ਵੀ ਕੁੜੀ ਹਾਂ, ਮੈਨੂੰ ਇਹ ਗਾਣਾ ਸੁਣ ਕੇ ਲੱਗਿਆਂ ਕਿ ਚਲੋ ਕੋਈ ਤਾਂ ਅੱਗੇ ਆਇਆ ਸੱਚ ਦਿਖਾਉਣ ਲਈ🔥
@AnhadBoutique143
@AnhadBoutique143 3 жыл бұрын
ਸਿਮਰਨ ਧਾਦਲੀ ਜੀ ਬਹੁਤ ਵਧੀਆ ਗਾਣਾ ❤️
@happysinghbeimaan
@happysinghbeimaan 3 жыл бұрын
21ਵੀਂ ਸਦੀ ਐ, ਯੁੱਗ ਵਿਗਿਆਨ ਦਾ 💯 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ....🚩
@BabbuSingh-wy1qs
@BabbuSingh-wy1qs 3 жыл бұрын
Very nice 👌👌 song sister ਸਿਮਰਨ ਕੌਰ ਵਾਹਿਗੁਰੂ ਜੀ ਮੇਹਰ ਕਰਨ ਤੇਰੇ ਤੇ
@freddiefgh8380
@freddiefgh8380 3 жыл бұрын
Song 100% true a, ਵਧੀਆ ਗੀਤ ਆ ।
@jasdeepgill8550
@jasdeepgill8550 9 ай бұрын
Salute aa Simran kaur Dhadli ji nu.....great thinking ❤❤❤❤❤❤
@nirmalghuman6077
@nirmalghuman6077 3 жыл бұрын
ਸਿਮਰਨ ਨੇ ਅਜੋਕੇ ਦੌਰ ਦਾ ਸੱਚ ਬਿਆਨ ਕੀਤਾ ਆ,ਤੇ ਸੱਚ ਤਾਂ ਫੇਰ ਕੌੜਾ ਲੱਗਦਾ ਈ ਹੁੰਦੈ, I support u some an dhadli Keep it up 👍👍👍👍
@kiranrandhawa6310
@kiranrandhawa6310 3 жыл бұрын
ਸਿਮਰਨ ਦੀਦੀ ਦਾ ਗਾਣਾ ਮੈਨੂੰ ਤੇ ਬਹੁਤ ਪਸੰਦ ਆਇਆ ਮੈ ਵੀ ਇਕ ਕੁੜੀ ਆ.....
@amandeepkaur5835
@amandeepkaur5835 3 жыл бұрын
Hanji mainu vi bohat Pasand Aya... Nale eh unha nu Pasand Nahi Aya jinha nu darr hai ki kithe suit na pana peje.... But gane vich eh ni keha kithe vi ki suit Pao.... Bas udhar na jao jithe nude hai lagbhag 🙏🙏🙏
@kiranrandhawa6310
@kiranrandhawa6310 3 жыл бұрын
@@amandeepkaur5835 didi jo marji paa lavo jihne sohne kudiya nu suit lagde mainu nai lagda hor dress ehniaa vadiya lagg diya hon gyia... Meri family allow kardi mainu jo marji pavo main hamesha suit e paundiii aa....eh taan ohna deh muh te chapped vaji jo limit e cross kar gyiia hun ehna deh mircha lagg rahii song sunn k sada jo culture sanu ohi ohna lagda
@kiranrandhawa6310
@kiranrandhawa6310 3 жыл бұрын
Mere favourite ne simran didi mere bro deh viah te ehna d booking pakki..... Mainu ohna deh songs nal aap ve bahut sohne lagde...😍😍
@RavinderSingh-wi8mg
@RavinderSingh-wi8mg 3 жыл бұрын
@@kiranrandhawa6310 ਕੁੜੀਆਂ ਨੇ ਕੀ ਪਹਿਨਣਾ ਹੈ ਹੈ ਉਨ੍ਹਾਂ ਦੀ ਆਪਣੀ Choice ਹੈ ਪਰ ਅੱਧ-ਨੰਗੀਆਂ ਹੋ ਕੇ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਤਾਂ ਗਲਤ ਗੱਲ ਹੈ ਨਾ .. ਤੇ ਸਲਾਮ ਹੈ ਸਿਮਰਨ ਕੌਰ ਦੀ ਕਲਮ ਨੂੰ ਜਿਨ੍ਹਾਂ ਨੇ ਇਹੋ ਜਿਹੀਆਂ ਚਵਲਾ ਦੀ ਮੰਜੀ ਠੋਕੀ ਤੇ ਤੁਹਾਡੀ ਸੋਚ ਨੂੰ ਵੀ ਸਜਦਾ ਹੈ
@kiranrandhawa6310
@kiranrandhawa6310 3 жыл бұрын
@@RavinderSingh-wi8mg bilkul sahi keha didi tusi
@dilpreetsandhu2064
@dilpreetsandhu2064 3 жыл бұрын
Huge support to Simran Kaur... Too good song and one of the serious issue for today
@deepmandeep5009
@deepmandeep5009 3 жыл бұрын
Bilkul sahi sir
@Pawan_In_Kaithal07
@Pawan_In_Kaithal07 2 ай бұрын
She is the Real Lady Boss. GREAT FEMALE ARTIST.🔥😎❤
@uttrakhandikauthik4384
@uttrakhandikauthik4384 3 жыл бұрын
ਸਿਮਰਨ ਜੀ ਨੇ ਜੋ ਗਾਣਾ ਗਾਇਆ ਹੈ, ਬਿਲਕੁਲ 100 ਪਰਸੇੰਟ ਸਹੀ ਹੈ 👍👍👍👍 full support
@buntybhangu_kheri
@buntybhangu_kheri 3 жыл бұрын
Ma simaran kaur nu support krda 🙏usne ਬਿਲਕੁੱਲ ਸੱਚ ਕਿਹਾ🙏👏
@punjabikalam7549
@punjabikalam7549 3 жыл бұрын
ਕਿਸੇ ਨੇ ਵੀ ਕਿਸੇ ਨੂੰ ਜੱਜ ਨਹੀ ਕੀਤਾ ਗੱਲ ਇਹ ਆ ਕਿ ਸੱਚ ਸੁਣਨਾ ਬਹੁਤ ਔਖਾ ਹੁੰਦਾ
@ManjinderKaur-qp4gx
@ManjinderKaur-qp4gx 4 ай бұрын
ਬਹੁਤ ਵਧੀਆ ਗੀਤ ਏ ।❤❤❤❤
@diljotsinghdiljot4417
@diljotsinghdiljot4417 3 жыл бұрын
Problem chote kpdeya toh kisse nu nhi madam. Problem ta glt videos upload krn toh aw. Simran li dilo respect ❤️ End song🔥🔥🔥🔥👌👌👌👌💯💯💯
@AmanSingh-fx9qk
@AmanSingh-fx9qk 3 жыл бұрын
Sahi baat hai
@Gurbaniview
@Gurbaniview 3 жыл бұрын
Your right sister
@harindersinghfateh9100
@harindersinghfateh9100 3 жыл бұрын
Par chote kapadeya to kyu ni ?
@batmeezkamboj6152
@batmeezkamboj6152 3 жыл бұрын
munde nhi bnaunde Galt video?
@batmeezkamboj6152
@batmeezkamboj6152 3 жыл бұрын
simran kaur dhadli tan ap kehndi aa giftan ch aau tennu nitt asla raati bhabhi banda thok gayi phone aunge asla permote krna Shi aa?
@kalapigienfarm141
@kalapigienfarm141 3 жыл бұрын
ਸਿਮਰਨ ਭੈਣ ਜੀ ਨੇ ਬਹੁਤ ਵਧੀਆ ਗੀਤ ਗਾਇਆ
@Sgurwant202
@Sgurwant202 3 жыл бұрын
ਕਈਆਂ ਦੇ ਮਿਰਚਾਂ ਲੜ ਗਈਆਂ 🌶️🌶️🌶️ I support simran Mam
@sukhleenkaur9818
@sukhleenkaur9818 3 жыл бұрын
Kaiyaa di jga kudiaa likhdo 😂
@Sgurwant202
@Sgurwant202 3 жыл бұрын
Ethe ta sach boln da virodh ho gya mere varga ta aam insaan je kudiyan likh dinda pta nhi ki ho janda
@meghadadwal6281
@meghadadwal6281 3 жыл бұрын
ਬਹੁਤ ਵਧੀਆ ਗਾਣਾ ਗਇਆ ਹੈ🙏🏻ਸੱਚ ਕੌੜਾ ਹੀ ਲਗਦਾ ਹੈ 🙏🏻
@kullartwinsisters3058
@kullartwinsisters3058 3 жыл бұрын
Big respect to Simran for singing the reality of today!
@diljotsinghdiljot4417
@diljotsinghdiljot4417 3 жыл бұрын
First of all type of clothes and freedom is not the concept of this song. Its about uploading erroneous videos on social media. Secondly, it doesn't mean that simran mentality is low.she is right and people who opposed to her they need to educate their self. Song👌🔥💯
@dhillon3846
@dhillon3846 3 жыл бұрын
Agree
@wahegurug7276
@wahegurug7276 3 жыл бұрын
y r ryt sis ... 🙏
@souravmalik6120
@souravmalik6120 3 жыл бұрын
Rightly said !! But unfortunately, some people cant understand this.
@hkd2060
@hkd2060 3 жыл бұрын
Right 💯
@bobbypanesar786
@bobbypanesar786 3 жыл бұрын
Right 💯☑️
@ArshRameana
@ArshRameana 3 жыл бұрын
ਵਿੱਚ ਜੋ ਆਹਾ ਕੁੜੀਆਂ ਸਿਮਰਨ ਭੈਣ ਨੂੰ ਮਾੜਾ ਕਿਹ ਰਹੀਆਂ ਲਾਹਨਤ ਆ ਸਾਲੀਆਂ ਤੇ ਜਮਾਂ ਸਰਿਆ ਈ ਪਿਆ ਯਰ ਲੋਕਾਂ ਦਾ
@govindderashribheru_nath_k2820
@govindderashribheru_nath_k2820 3 жыл бұрын
Akdm shi khaa simran dii ne full support ❣️❣️❣️
@Prabh_dhiman11
@Prabh_dhiman11 3 жыл бұрын
ਜਿਹੜੀਆਂ ਭੈਣਾ ਇਸ ਗੀਤ ਦੇ ਖਿਲਾਫ ਨੇ ਉਹਨਾਂ ਦਾ ਪੈਸਾ ਰੁਕ ਰਿਹਾ ਇਸ ਢੰਗ ਨਾਲ ਕਮਾਉਣ ਦਾ।
@hempreetsingh6114
@hempreetsingh6114 3 жыл бұрын
ਸਿਮਰਨ ਨੇ ਸੱਚ ਗਾਇਆ💯
@Gagandeep-singh-ji
@Gagandeep-singh-ji 3 жыл бұрын
ਬਹੁਤ ਸੋਹਣੇ ਸ਼ਬਦਾਂ ਦੇ ਨਾਲ ਪਿਰੋਇਆ ਹੈ ਗਾਣੇ ਨੂੰ। Inspirational song !!
@ramankaur504
@ramankaur504 3 жыл бұрын
nice song🙏
@JaismeenKaur-x4w
@JaismeenKaur-x4w 3 ай бұрын
Bhoht vadiya song aah ❤❤❤
@pinder442
@pinder442 3 жыл бұрын
ਸਿਮਰਨ ਨੇ good kita 👍🙏🏻 god bless you bhen vdia kita reality ਸਾਮ੍ਹਣੇ ਰਖੀ 👍🙏🏻
@GurdevSingh-el9bm
@GurdevSingh-el9bm 3 жыл бұрын
ਸਿਮਰਨ ਨੇ ਬਹੁਤ ਵਧੀਆ ਗਾਇਆ Best wishes ❤♥
@jashdhaliwal9312
@jashdhaliwal9312 3 жыл бұрын
ਸਿਮਰਨ ਜੀ ਅੱਤ ਕਰਤੀ ਹੋਰ ਵੀ ਗੀਤ ਕਰੋ ਐਦਾ ਦੇ,, ਸਲੂਟ ਆ ਤੁਹਾਡੀ ਸੋਚ ਤੇ ਤੁਹਾਡੇ ਗੀਤ ਨੂੰ ਤੁਹਾਡੀ ਕਲਮ ਨੂੰ ,, ਦੱਬ ਕੇ ਰੱਖੋ
@rupinderdhillon9764
@rupinderdhillon9764 3 жыл бұрын
This song should be viral ❤️as m also a girl but I don’t have any objection with it🤷🏻‍♀️🤷🏻‍♀️....salute to simran nd her thinking👏👏.....our country needs more singers like her, ranjit bawa etc....this song is Such a fire 🔥...
@sharanjitsingh1538
@sharanjitsingh1538 3 жыл бұрын
Nice
@gagandeepchoudhary5149
@gagandeepchoudhary5149 3 жыл бұрын
Hats off to your thinking....👍 GBU and may God give the same mind to every girl.....and lahu di awaz is .....no words to describe 🔥
@rahulsharma_9406
@rahulsharma_9406 3 жыл бұрын
Shukr a koi kudi ta hai v jinu samj hegi 🙏🏻
@anitasharma2182
@anitasharma2182 3 жыл бұрын
Exactly
@gurleenkaur7699
@gurleenkaur7699 3 жыл бұрын
Tuc jassa Dhillon di real sister oo
@PremKumar-ej2ru
@PremKumar-ej2ru 3 жыл бұрын
The boy wearing kings tshirt is so calm and honest
@simranjaiya6874
@simranjaiya6874 3 жыл бұрын
ਮੈਂ ਵੀ ਇਕ ਕੁੜੀ ਹਾਂ ਮੈਨੂੰ ਸਿਮਰਨ ਦਾ ਗੀਤ ਬਹੁਤ ਵਧੀਆ ਲੱਗਿਆ । 👌👌👌
@kaur2804
@kaur2804 3 жыл бұрын
samee
@shubamkhatwal8382
@shubamkhatwal8382 3 жыл бұрын
Good 🙏
@reetvlog-sm5br
@reetvlog-sm5br 3 жыл бұрын
Menu v
@sukhpreetkaur2212
@sukhpreetkaur2212 3 жыл бұрын
Bhut vadia Massage detta simran nye 👍🏻 guru saab nye apna dharm avda pariwaar waar kye bachya tye ajj dharm no e vaich vatt khai jandiA simple rao ajj tusi sabh dekhlo apna Punjab pehale num tye c kithe Punjab no soone di chri kya janda c ajj sabh toh pheshe Punjab a dekhlo tohda jya sochna chai da 👍🏻👍🏻
@sukhpreetsukhi9583
@sukhpreetsukhi9583 3 жыл бұрын
ਸੱਚ ਗਾਇਆ ਸਿਮਰਨ ਕੌਰ ਭੈਣ ਨੇ ਕੌੜਾ ਤਾ ਲੱਗਣਾ ਸੀ ਕਇਆ ਨੂੰ 🙏🙏
@nihalkhalsa1349
@nihalkhalsa1349 3 жыл бұрын
ਕੲੀਆਂ ਨੂੰ ਅੱਗ ਲੱਗੀ ਗਾਣਾ ਸੁਣ ਕੇ ਬਹੁਤ ਵਧੀਆ ਗਾਇਆ
@rajkaur8786
@rajkaur8786 3 жыл бұрын
ਬਹੁਤ ਵਧੀਆ ਗਾਣਾ, ਮਿਰਚਾਂ ਲਗੀਆ ਕਈਆਂ ਨੂੰ ਕੌੜਾ ਸੱਚ ਹੈ
@nindersingh3203
@nindersingh3203 3 жыл бұрын
ਸੱਚ ਕੋੜਾ ਹੁੰਦਾ ਏ ਇਸ ਲਈ ਮੈ ਇਸ ਗਾਣੇ ਨੂੰ ਅੱਜ ਦਾ ਸੱਚ ਕਹੂ ਗਾ। 🥰😍👌👌👍👍
@gurpreetgurpreetsingh4910
@gurpreetgurpreetsingh4910 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਸਿਮਰਨ ਕੌਰ ਨੇ ਬਹੁਤ ਸੋਹਣਾ ਗਾਣਾ ਗਾਇਆ
@amitkaurbains4889
@amitkaurbains4889 3 жыл бұрын
💙 ਸੱਚੀ ਗੱਲ ਹੈ ਤੇ ੲੇਦਾਂ ਦੇ ਗੀਤ ਚੰਗੀ ਸੋਚ ਦੇਣ ਸਮਾਜ ਨੂੰ । ਿੲੱਜ਼ਤਾਂ ਦਾ ਮੁੱਲ ਪਤਾ ਲਗੇ ਕੀ ਹੈ । ਸ਼ਾਬਾਸ ਸਿਮਰਨ ਕੌਰ ਧਾਦਲੀ 💙🙏
@khushdeepsingh96
@khushdeepsingh96 3 жыл бұрын
ਵਿਰੋਧ ਉਹੀ ਕਰ ਰਹੇ ਨੇ ਜਿਹਨਾ ਨੇ ਭੱਵਿਖ ਵਿੱਚ ਆਪ ਵੀ ਉਹੀ ਕੰਮ ਕਰਨੇ ਸੀ, well done।
@ManpreetKaur-fb4mw
@ManpreetKaur-fb4mw 3 жыл бұрын
Sahi kiha veer g....
@amanjotkaur3189
@amanjotkaur3189 3 жыл бұрын
Bilkul shy veer g
@kkkaur6121
@kkkaur6121 3 жыл бұрын
Right
@mandeep9476
@mandeep9476 3 жыл бұрын
bai a gal jma sach a
@gurjotkaur3209
@gurjotkaur3209 3 жыл бұрын
Sahi keha te ehna kudiya nu ghr koi ni puchda hunda..🤣🤣🤣
@guribhatia7588
@guribhatia7588 3 жыл бұрын
Gane ne att krwa diti 👌👌👌👌
@sandhusimran6723
@sandhusimran6723 3 жыл бұрын
She is not talking for those who wearing small clothes! She is talking about those who across their limits...🤨 . And everyone knows who they are. Simiran is not wrong because she is also have her own right and views🤷‍♀️. Odhi v marji aa ohh jida de marji views rkhhe !
@PalSingh-ol1cv
@PalSingh-ol1cv 3 жыл бұрын
Bilkul sahi
@ramanmahey8575
@ramanmahey8575 3 жыл бұрын
Yes u r ryt te ohnu nu mircha lgniya hi a Jo glt hgiya a
@sandhusimran6723
@sandhusimran6723 3 жыл бұрын
Jhh ahh bol skde aa te ohh v bol skdi aa it's her choice... i support her
@ramanmahey8575
@ramanmahey8575 3 жыл бұрын
@@sandhusimran6723 ys I also
@kiransharma13147
@kiransharma13147 3 жыл бұрын
Exactly ❤️
@RavinderSingh-wi8mg
@RavinderSingh-wi8mg 3 жыл бұрын
ਇਨਾ ਸ਼ੁਕਰ ਹੈ ਇਹ ਗਾਣਾ ਕੁੜੀ ਨੇ ਗਾਇਆ ਜੇ ਕਿਸੇ ਮੁੰਡੇ ਨੇ ਗਾਇਆ ਹੁੰਦਾ ਤਾਂ ਮਿਰਚ🌶 ਜਿਆਦਾ ਲੜਨੀ ਸੀ 🔥🔥🤣🤣
@Deepsingh-ak47
@Deepsingh-ak47 3 жыл бұрын
Khas Kar Deep Galle Wale Veer Ne je Gaaya hunda 😂😂😂
@amandeepsingh2316
@amandeepsingh2316 3 жыл бұрын
Bilkul sahi Gal hai Veerji
@RavinderSingh-wi8mg
@RavinderSingh-wi8mg 3 жыл бұрын
@@Deepsingh-ak47 deep Galle wale da ki mtlb bhra smj ni lggi 🤭
@RavinderSingh-wi8mg
@RavinderSingh-wi8mg 3 жыл бұрын
@@amandeepsingh2316 💯 Baki Aapo Apni Thinking Aa veer 👍
@karanpreetrai5450
@karanpreetrai5450 3 жыл бұрын
Bilkul sahi kaha veer ji
@d.jbrothers.pb0868
@d.jbrothers.pb0868 3 жыл бұрын
ਬਹੁਤ ਸੋਹਣਾ ਗਾਣਾ ਏ ਅੱਜ ਦਾ ਸੱਚ ਆ ਮਿਰਚ ਤਾ ਲੜੀ ਆ
@sonikamalik6698
@sonikamalik6698 3 жыл бұрын
I am from Haryana and I support simran kaur
@dishabadgaal907
@dishabadgaal907 3 жыл бұрын
Simran mam ne dresses bre kuj ni keha, jiwe de kapreya di gl kr rhe sb nu pta.. o gl kr rhe jo show krdiya jan jan k .. huge support to simran ma'am🙏
@gurmitkaur2932
@gurmitkaur2932 3 жыл бұрын
ਬਿਲਕੁਲ ਸਹੀ ਗਾਣਾ ਗਾਇਆ ਹੈ ਸਿਮਰਨ ਨੇ
@reetvlog-sm5br
@reetvlog-sm5br 3 жыл бұрын
Right sister
@harmanjawanda
@harmanjawanda 3 жыл бұрын
True , Simran did such an amazing job ..it’s a beautiful song sung by simran, I am with simran .. Truth is always bitter …….This song is my favourite song and it’s on repeat 🔁
@ajabsingh8294
@ajabsingh8294 3 жыл бұрын
Bilkul Shi song aa
@buntyjatt5567
@buntyjatt5567 3 жыл бұрын
ਸਿਮਰਨ ਕੌਰ ਧਾਂਧਲੀ ਨੇ ਅੱਜ ਦੇ ਸਮੇਂ ਦਾ ਸ਼ੀਸ਼ਾ ਵੇਖਾਤਾ ਬਹੁਤ ਵਧੀਆ ਗਾਣਾ ਤੇ ਅੱਗੇ ਲਈ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
@gurchransingh5674
@gurchransingh5674 3 жыл бұрын
ਬਹੁਤ ਵਧੀਆ ਅੱਜ ਦਾ ਸੱਚ ਗੀਤ ਹੈ ਤਾਰੀਫ ਕਰਨ ਲਈ ਸਬਦ ਨਹੀ
@beantikolaha5165
@beantikolaha5165 3 жыл бұрын
🤣ਆ ਜੇਹੜੀ ਜਿਆਦਾ ਬੋਲ ਦੀ ਆ ਉਹਦੇ ਪੂਰੀ ਅੱਗ ਲੱਗੀ ਹੋਈ ਆ🔥🔥
@rajveersingh-zk9ui
@rajveersingh-zk9ui 3 жыл бұрын
bilkul sai bro eh aap eda krdi honi ta agg laggi
@navneet30
@navneet30 3 жыл бұрын
Bilkul shi
@lachhmanlal3377
@lachhmanlal3377 3 жыл бұрын
Shi gl aa broo
@karanparwaaz2319
@karanparwaaz2319 3 жыл бұрын
Eda sali da apna tori fulka v ewi chlda hona ta hi boldi aa.. ehe sali nu puche koi k paan te laan ch frk ni hunda.. usne paan aaliya d ta gal hi ni kri .. jedia laandiya ne ohna d gal kri aa
@Abhishek-tp1tf
@Abhishek-tp1tf 3 жыл бұрын
Ehdi id mngni c
@harjotkaur6478
@harjotkaur6478 3 жыл бұрын
Aa one piece wali nu v mirach lgi hoi aa.....😂😂😂 Simran bhen de song ny agg la ti...🔥🔥🔥🔥🔥
@rishukashyap9281
@rishukashyap9281 3 жыл бұрын
Bilkul sahi keha
@ਜਸਮੇਰਸਿੰਘਧਨੋਆ
@ਜਸਮੇਰਸਿੰਘਧਨੋਆ 3 жыл бұрын
Yes
@ramansingh342
@ramansingh342 3 жыл бұрын
ਇਹਨੂੰ ਜਿਆਦਾ ਲੱਗੀ ਆ
@amritvirk8847
@amritvirk8847 3 жыл бұрын
Ahoo
@GurpreetKaur-cn7vp
@GurpreetKaur-cn7vp 3 жыл бұрын
Sahi keha sis tusi
@ranjeetsingh-qy8kk
@ranjeetsingh-qy8kk 4 ай бұрын
ਬਹੁਤ ਵਧੀਆ ਸੌਂਗ ਹ ਜੀ ਕੌੜਾ ਸੱਚ ਆ ਆਪਾਂ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਕਈ ਵਾਰੀ ਫੋਨ ਦੇਖ ਰਹੇ ਹੁੰਨੇ ਆ ਪਤਾ ਹੀ ਨਹੀਂ ਕੀ ਆ ਜਾਣਾ ਫੋਨ ਤੇ ਇਹ ਕੀ ਹ ਕੀ ਕੁਝ ਕਰ ਰਹੇ ਆ ਅੱਜ ਦਾ ਯੂਥ ਆ ਜਿਹੜਾ
@kanveerkaur767
@kanveerkaur767 3 жыл бұрын
We support SIMIRAN DADLI♥️
@JaspreetKaur-qt2xi
@JaspreetKaur-qt2xi 3 жыл бұрын
Best song. Need of the hour song sung by Simran. Huge Respect to that girl 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@lakhveersinghnatt3381
@lakhveersinghnatt3381 3 жыл бұрын
Gg🙏🏼🙏🏼
@taranjeetsinghsudan6400
@taranjeetsinghsudan6400 3 жыл бұрын
True
@JassRatol
@JassRatol 3 жыл бұрын
ਜੇ ਸੱਚ ਗਾਇਆ ਤਾਂ ਹੀ ਤਾਂ ਮਿਰਚ ਲੜ ਰਹੀ ਏ 👌👌 ❤️❤️ ਬੁਹਤ ਵਧੀਆ ਗੀਤ 💯💯 ✅✅
@anujassal5043
@anujassal5043 3 жыл бұрын
Ryt ji
@JassRatol
@JassRatol 3 жыл бұрын
@@anujassal5043 hji y
@anujassal5043
@anujassal5043 3 жыл бұрын
@@JassRatol sis aa bai m
@JassRatol
@JassRatol 3 жыл бұрын
@@anujassal5043 Ok Bhen 😝🥰
@anujassal5043
@anujassal5043 3 жыл бұрын
@@JassRatol ok ji
@ZoravarSingh-n2k
@ZoravarSingh-n2k Жыл бұрын
Phli vaar kise kudi to ena vadiya song sunea. Dil kush ho gaya. Simran mam nu dil to apni bhen manda haan. Love you didi.
@ruhanirishtaroohda3970
@ruhanirishtaroohda3970 3 жыл бұрын
I spot her RESPECT FOR SIMRAN🙏🙏🙏🙏🙏🙏🙏🙏
@KiratSaggu236
@KiratSaggu236 3 жыл бұрын
U mean support ??
CLASS | Zakir khan | Stand up Comedy | Sukha Puri 8
24:07
Motivational Video
Рет қаралды 50 М.
Snakes & Ladders | Simiran Kaur Dhadli | Delhi Couple Reviews
9:55
The Sorted TV
Рет қаралды 45 М.