ਲੈੰਟਰ ਪਾਉਣ ਵੇਲੇ ਕਿਸ ਤਰਾਂ ਦੇ ਰੀਤੀ-ਰਿਵਾਜ ਕੀਤੇ ਗਏ ਵੇਖੋ ਪੂਰਾ ਵਲੋਗ || Pind Punjab de ♥️

  Рет қаралды 90,092

Pind Punjab de

Pind Punjab de

Күн бұрын

WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 454
@User19navneet
@User19navneet 4 ай бұрын
ਖੁਸ਼ੀ ਦਾ ਕੱਠ ਕਰਾਵੇ ਮਾਲਕ ਵਾਰ ਵਾਰ ਭੈਣੇ ਕੁੱਝ ਨਹੀਂ ਹੁੰਦਾ ਜੇ ਚੰਗਾ ਟਾਇਮ ਆਇਆ ਵਾਹਿਗੁਰੂ ਜੀ ਨੇ ਸਭ ਕੁੱਝ ਦਿੱਤਾ ਨਾਲ ਨਾਲ ਪੁੰਨਦਾਨ ਹੋ ਜਾਂਦਾ ਜੀ ਬਸ ਹਰੇਕ ਘਰ ਵਿੱਚ ਖੁਸ਼ੀ ਦਾ ਕੱਠ ਹੋਵੇ, ਬਾਕੀ ਵੱਡੁ ਭੈਣ ਜੀ ਵਧਾਈਆਂ ਲੈਂਟਰ ਦੀਆਂ ਜੀ congratulations 🎉👏 ji congratulations ji🎉❤
@PindPunjabde
@PindPunjabde 4 ай бұрын
ਧੰਨਵਾਦ ਜੀ
@SatnamSingh-nz5uq
@SatnamSingh-nz5uq 4 ай бұрын
​@@PindPunjabdecongratulations 👏🏻👏🏻👏🏻👏🏻
@Doraemonjatt-hv1ts
@Doraemonjatt-hv1ts 4 ай бұрын
ਗੁਰਮੀਤ ਭੈਣ ਜੀ ਤੁਹਾਨੂੰ ਤੁਹਾਡੇ ਲੈਟਰ ਦੀਆਂ ਲੱਖ ਲੱਖ ਵਧਾਈਆਂ ਇਹ ਰਿਵਾਜ ਸਾਡੇ ਵੀ ਹੈ ਸੱਦਣ ਦਾ ਬਠਿੰਡਾ ਨਥਾਣਾ
@parmviraujla3640
@parmviraujla3640 4 ай бұрын
ਵਧਾਈਆਂ ਜੀ ਬਹੁਤ ਬਹੁਤ ਸਾਰੇ ਪਰਿਵਾਰ ਨੂੰ ❤ਬਹੁਤ ਸੋਹਣਾ ਪ੍ਰੋਗਰਾਮ ਹੋ ਗਿਆ।ਅਸੀਂ ਵੀ ਮਾਲਵੇ ਤੋ ਆ ਪੇਕੇ ਪਰ ਇਹ ਰਿਵਾਜ਼ ਨਹੀਂ ਹੈ। ਬਾਕੀ 30 ਸਾਲ ਮੈਨੂੰ UK ਵਿੱਚ ਹੋ ਗਏ ਆ। ਸਾਡੇ ਤਾਂ 1988 ਵਿੱਚ ਛੱਤ ਵੇਲੇ ਸੂਜੀ ਦਾ ਪ੍ਰਸ਼ਾਦ ਸਾਰੇ ਗਲੀ ਤੇ ਸ਼ਰੀਕੇ ਵਿੱਚ ਫੇਰਿਆ ਸੀ ਮਤਲਬ ਵੰਡਿਆ ਸੀ।
@JaspalSingh-dh6sfofficil
@JaspalSingh-dh6sfofficil 4 ай бұрын
Ghar dia kuriya nu jroru blona si
@Eastwestpunjabicooking
@Eastwestpunjabicooking 4 ай бұрын
ਵਾਹਿਗੁਰੂ ਜੀ ਸਭ ਨੂ ਖ਼ੁਸ਼ੀਆਂ ਨਾਲ ਦਾਨ ਕਰਾਵੇ , ਡੰਨ ਨਾ ਭਰਾਵੇ🙏🏻🙏🏻। ਸਭ ਆਪੋ ਆਪਣੇ ਘਰਾਂ ਚ ਹੱਸਦੇ ਵੱਸਦੇ ਰਹਿਣ।🙏🏻🙏🏻
@sukhdevsraun3554
@sukhdevsraun3554 4 ай бұрын
Master ji nu chadia c appni bhen v bulana c ja koi v na anda only pind vale hunde
@Maan_vlogs352
@Maan_vlogs352 4 ай бұрын
Aapni nanan nu vi jaruri bulana c bhaina nu buht khushi hundi aa bhara de Ghar di but thhanu bhut bhadayi ❤
@sukhjitsingh3772
@sukhjitsingh3772 4 ай бұрын
ਗੁਰਮੀਤ ਭੈਣੇ ਲੈਟਰ ਦੀਅਆ ਬਹੁਤ ਬਹੁਤ ਵਧਾਈਆ ਜੀ ਸਾਰੇ ਪਰਿਵਾਰ ਨੂੰ 🎉ਵਾਹਿਗੁਰੂ ਜੀ ਵਾਧਾ ਕਰਨ ਤੇ ਘਰ ਵਿਚ ਰਹਿਣ ਵਾਲਿਆ ਨੂੰ ਤੰਦਰੁਸਤੀ ਬਖਸ਼ਣ ।ਕੁਲਜੀਤ ਕੌਰ 🙏
@RanjitDhillon-k5s
@RanjitDhillon-k5s 4 ай бұрын
ਗੁਰਮੀਤ ਬਹੁਤ ਬਹੁਤ ਮੁਬਾਰਕਾਂ ਲੈਂਟਰ ਦੀਆਂ ਦਿਲ ਖੁਸ਼ ਹੋ ਗਿਆ ਦੇਖ ਕੇ 💐❤️😘🤗🧿
@sukhdevsraun3554
@sukhdevsraun3554 4 ай бұрын
Bibi nanaan keo ni bulai ghar di oh v dhee c appni bhua v blanca c oh v ghar dea dhea c
@GurpreetSingh-hj9cx
@GurpreetSingh-hj9cx 4 ай бұрын
ਦੀਦੀ ਜੀ ਬਹੁਤ ਬਹੁਤ ਵਧਾਈਆਂ ਜੀ ਲੈਟਰ ਪੈ ਗਿਆ ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੇ ਨੇੜੇ ਹੁੰਦੇ ਤਾਂ ਅਸੀਂ ਵੀ ਬਿਨਾਂ ਸੱਦੇ ਹੀ ਆ ਜਾਣਾ ਸੀ ਰਾਜਦੀਪ ਕੌਰ ਜ਼ਿਲ੍ਹਾ ਫਾਜ਼ਿਲਕਾ
@27ashleenkaurvlld29
@27ashleenkaurvlld29 4 ай бұрын
ਭੈਣੇ ਤੁਸੀਂ ਆਪਣੀਆਂ ਨਣਦਾਂ ਨੂੰ ਨਹੀਂ ਬੁਲਾਇਆ
@sureshkumari-lh4qq
@sureshkumari-lh4qq 4 ай бұрын
Bhua nu v blaona c sade ta bhua Paihla han Nankina nalo
@jotykaur5226
@jotykaur5226 4 ай бұрын
ਗੁਰਮੀਤ ਭੈਣ ਤੈਨੂੰ ਲੈਟਰ ਦੀਆ ਬਹੁਤ ਬਹੁਤ ਵਧਾਈਆਂ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ🎊🎊
@SehijpreetRai
@SehijpreetRai 4 ай бұрын
Congrats g bohut bohot all family g❤❤❤ਭੈਣੇ ਤੁਸੀਂ ਸਾਡੇ ਵਾਂਗ ਰੌਲਾ ਬਹੁਤ ਪਾਉਦੇ ਹੋ
@damantoor001
@damantoor001 4 ай бұрын
Congratulations ji
@Naturebeuty5911
@Naturebeuty5911 4 ай бұрын
ਮੰਨ ਬਹੁਤ ਖੁਸ਼ ਹੋਇਆ ਤੁਹਾਡੀ ਵੀਡੀਓ ਵੇਖ ਕੇ । ਖੁਸ਼ ਰਹੋ🥰❤
@JaswinderKaur-zy1fd
@JaswinderKaur-zy1fd 4 ай бұрын
ਸਾਡੇ ਲੁਧਿਅਣਾ ਵਿੱਚ ਵੀ ਇਹ ਰਿਵਾਜ ਹੈ
@Kaurcreater74X
@Kaurcreater74X 4 ай бұрын
Bilkul sahi kiha ਲਾਗੀ ਖੁਸ਼ ਹੋ ਕੇ ਜਾਂਦਾ ਹੈ ਤਾਂ sab khush hunde ਲਾਗੀ ਤੋ ਪਿੰਡ ਵਿਚ ਨਾਂ ਨਿਕਲਦਾ ਹੈ
@punjabivirsa4902
@punjabivirsa4902 4 ай бұрын
ਸਾਡੇ ਨਹੀਂ ਰਿਵਾਜ ਇਹ
@Pardesikaur
@Pardesikaur 4 ай бұрын
ਬਹੁਤ ਬਹੁਤ ਵਧਾਈਆਂ ਸਾਰੇ ਪਰੀਵਾਰ ਨੂੰ ਵਾਹਿਗੁਰੂ ਜੀ
@AkashBhangu-b4t
@AkashBhangu-b4t 4 ай бұрын
ਬਹੁਤ ਬਹੁਤ ਵਧਾਈ ਆ ਦੀਦੀ ਜੀ ਕੌਠੀ ਦੇ ਲੈਟਰ ਦੀਆਂ ਜੀ
@navdeepdhaliwal3187
@navdeepdhaliwal3187 4 ай бұрын
Congrats g bohut bohut all family members nu ❤🎉
@MehakPreet-p1w
@MehakPreet-p1w 4 ай бұрын
ਦੀ ਦੀ ਜੀ ਤੁਹਾਡੀ ਨਣਦ ਨਹੀ ਆ ਏ ਜੀ
@sukhmandeepkaur6087
@sukhmandeepkaur6087 3 ай бұрын
ਬਹੁਤ ਬਹੁਤ ਮੁਬਾਰਕਾਂ ਭੈਣ ਜੀ
@samanjeetkaurdhaliwal5106
@samanjeetkaurdhaliwal5106 4 ай бұрын
ਅਸੀਂ ਲੁਧਿਆਣਾ ਜ਼ਿਲ੍ਹੇ ਤੋਂ ਹੇ ਸਾਡੇ ਤਾਂ ਗੁਆਂਢ ਵਿੱਚ ਪਾਤਾਂ ਨਹੀਂ ਹੁੰਦਾ ਵੀ ਲੈਟਰ ਪੈਦਾ ਇਹਨਾਂ ਦੇ
@KaranjotsinghSidhu-k9u
@KaranjotsinghSidhu-k9u 4 ай бұрын
Master ji de. Sister nu v bulauna. C.
@pawanpreetkaur6076
@pawanpreetkaur6076 4 ай бұрын
Bohut bohut Mubaraka ji sare pariwar nu 🎉🎉 Waheguru ji sarbat Da Bhala krn and sbb de karj swarn ji 🙏🙂❤️Eve hi har ik de Ghar khushiyan de din aun ji 😍
@damantoor001
@damantoor001 4 ай бұрын
Khetla
@manveersingh6930
@manveersingh6930 4 ай бұрын
ਸਾਡੇ ਜਲੰਧਰ ਵਿੱਚ ਏਦਾ ਰਿਵਾਜ ਨਹੀਂ ਹੈ
@ArpanBawa
@ArpanBawa 4 ай бұрын
ਗੁਰਮੀਤ ਭੈਣੇ ਬਹੁਤ ਬਹੁਤ ਮੁਬਾਰਕਾਂ ਦਿਲ ਖੁਸ਼ ਹੋ ਗਿਆ ਦੇਖ ਕੇ ਕੁਲਦੀਪ ਕੌਰ ਕੁਲਾਰਾਂ ਤੋ ❤️💐💐💐💐💐💐💐💐💐💐💐💐💐💐💐💐💐
@narindershetrashetra2117
@narindershetrashetra2117 4 ай бұрын
Asi aa duabe to aa hoshiarpur to asade nhi aa eh wala riwwaz
@7ManRaj_Sidhu-vlog.
@7ManRaj_Sidhu-vlog. 4 ай бұрын
Bhut vdhiya lagiyaji
@Tasty_food899
@Tasty_food899 4 ай бұрын
ਜਦੋ ਕੋਠੀ ਤਿਆਰ ਹੋਗੀ ਕੋਈ ਪ੍ਰੋਗਰਾਮ ਕੀਤਾ ਸਾਨੂੰ ਵੀ ਬਲਾਇਉ ਭੈਣੇਂ 😂
@Virk-2022
@Virk-2022 4 ай бұрын
ਬਹੁਤ ਬਹੁਤ ਬਹੁਤ ਵਧਾਈਆ ਜੀ ❤ 🙏🙏
@jasdeepkaur3802
@jasdeepkaur3802 4 ай бұрын
Congratulations di and Veer ji and family members bouth bouth vdaeia ji 🙏🙏🙏❤️❤️❤️
@BalbirKaur-d6r
@BalbirKaur-d6r 4 ай бұрын
Congratulations ❤👍👍👏👏🌹🌹🎂🎈🎈
@MuhammadMuslim-h8q
@MuhammadMuslim-h8q 4 ай бұрын
Gurmeet ji bouht bouht mubarkan lenter diyan doosre uk.wali Didi tohade sage Behan ne?reply zaroor kerna Muslim Mujahid Multan Pakistan
@deepkaur8620
@deepkaur8620 4 ай бұрын
Congratulations didi ji 🙏
@deeptatla8598
@deeptatla8598 4 ай бұрын
Çongrations Gurmeet sister
@deepchahal7632
@deepchahal7632 28 күн бұрын
Congratulations ji 🎉🎉
@acevisuals9512
@acevisuals9512 4 ай бұрын
Congratulations 🎉🎉🎉🎉🎉
@daljeetkaur8988
@daljeetkaur8988 4 ай бұрын
Congratulations didi ji
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ,🎉🎉 ਬਹੁਤ ਬਹੁਤ ਮੁਬਾਰਕਾਂ ਜੀ 🎉🎉🎉❤
@rajbeersingh7345
@rajbeersingh7345 3 ай бұрын
Congratulations dear
@udaywarichOG
@udaywarichOG 4 ай бұрын
Congratulations 🎉🎉
@sukhjeetkaur1820
@sukhjeetkaur1820 4 ай бұрын
Congratulation sister
@ranveerkaur693
@ranveerkaur693 3 ай бұрын
Congratulations 🎊 👏
@Jass_chahal2507
@Jass_chahal2507 4 ай бұрын
Congratulations dii
@kaurbaljeet4861
@kaurbaljeet4861 3 ай бұрын
Congratulations 🎉
@gurpreetpadda3648
@gurpreetpadda3648 4 ай бұрын
Congratulations 🎉
@rajwantkaur7149
@rajwantkaur7149 4 ай бұрын
Congratulations 🎉❤
@Kaurbrar12
@Kaurbrar12 4 ай бұрын
ਬਹੁਤ ਬਹੁਤ ਵਧਾਈਆਂ ਭੈਣ ਜੀ ਲੈਂਟਰ ਪੈਣ ਦੀਆਂ 🎉🎂🎊 ਵਾਹਿਗੁਰੂ ਕਰੇ ਕਿ ਜਲਦੀ ਤੁਸੀਂ ਆਪਣੇ ਨਵੇਂ ਮਕਾਨ ਵਿੱਚ ਵਸੋਂ ਕਰੋਂ ।
@harbansinsan5132
@harbansinsan5132 3 ай бұрын
sade val vi hega jagraon
@kulvinderkaur5919
@kulvinderkaur5919 4 ай бұрын
Sat Sri akaal penji I love your blog and family . you do sweet.congratulations to you and all family.i never seen this celebration on lenter I really like how you all get together . it's really sweet ❤
@GogiBarsat-rg5ft
@GogiBarsat-rg5ft 4 ай бұрын
ਲੈਟਰ ਦੀਆ ਬਹੁਤ ਬਹੁਤ ਵਧਾਇਆ ਦਾਦੀ ਸਾਢੇ ਵਲ ਵੀਹੇਗਾ ਇਹ ਰਿਵਾਜ਼ ਜੀ❤❤
@GurbinderKaur-y9s
@GurbinderKaur-y9s 4 ай бұрын
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ 🎉🎉🎉🎉🎉🎉💐💐💐💐💐
@GaganDeep-oc8xu
@GaganDeep-oc8xu 4 ай бұрын
Didi tusi koi matha nhi takya is bre dso
@harjinderkaur99
@harjinderkaur99 4 ай бұрын
ਗੁਰਮੀਤ ਅਸੀ ਲੁਧਿਆਣਾ ਤੋਂ ਸਾਡੇ ਨਹੀ ਇਹ ਰਿਵਾਜ। ਆਪਣੇ ਇਲਾਕੇ ਦੇ ਅਨੁਸਾਰ ਚਲਣਾ ਪੈਂਦਾ। ਬਹੁਤ ਵਧੀਆ ਲਗਿਆ ਸਾਰੇ ਇਕੱਠੇ ਹੋੲਏ। ਵਧਾਈਆ ਹੋਣ ਜੀ ਲੈਂਟਰ ਪਾਉਣ ਦੀਆ
@manjeetskitchen3265
@manjeetskitchen3265 4 ай бұрын
Congratulations g
@GurpreetSingh-pl4zu
@GurpreetSingh-pl4zu 4 ай бұрын
Congratulations g
@SandeepKaur-wg5rn
@SandeepKaur-wg5rn 4 ай бұрын
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਦਾ ਖੁਸ਼ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ❤❤❤❤🎉🎉🎉🎉
@SukhwinderSingh-ro1mh
@SukhwinderSingh-ro1mh 4 ай бұрын
Congrtions mastar g
@JasvirSingh-sl2zg
@JasvirSingh-sl2zg 4 ай бұрын
Congratulations didi ji with a family member ਵਾਹਿਗੁਰੂ ਜੀ chardikala rakhe 🎉
@darshansinghchatha8487
@darshansinghchatha8487 3 ай бұрын
Congratulations
@pupinderdadwal619
@pupinderdadwal619 4 ай бұрын
Congratulations
@baljeetkaur3034
@baljeetkaur3034 4 ай бұрын
Congratulations
@harpreetkaursidhu-n4z
@harpreetkaursidhu-n4z 4 ай бұрын
Bathinda to sade nhi kare ih sab
@HarpreetKaur-st3og
@HarpreetKaur-st3og 4 ай бұрын
Tuhade dharani kon ne ehna cho dso asi dekhe ni
@SandeepKaur-ro6zg
@SandeepKaur-ro6zg 4 ай бұрын
Orange dupatte vali
@rajveerkor-nr5eh
@rajveerkor-nr5eh 4 ай бұрын
ਬਹੁਤ ਬਹੁਤ ਵਧਾਈਆਂ ਹੋਣ ਜੀ ਤੁਹਾਨੂੰ ਲੈਟਰ ਦੀਆਂ
@JOKER_GAMERZ-h5g
@JOKER_GAMERZ-h5g 4 ай бұрын
Master de sister ku ne blaio
@gurpreetkhehara4077
@gurpreetkhehara4077 4 ай бұрын
Asi ta thode ristedar a didi
@gurleendhillon4355
@gurleendhillon4355 4 ай бұрын
ehna da purana ghr kithe aa
@ManpreetKaur-si4rn
@ManpreetKaur-si4rn 4 ай бұрын
Mubbarka ji
@JasvirKour-o2d
@JasvirKour-o2d 4 ай бұрын
ਸਾਡੇ ਰਿਵਾਜ਼ ਨਹੀਂ ਹੁੰਦਾ ਸੀ ਮੈਂ ਗੁਰਸੇਵਕ
@punjabiandejindgi
@punjabiandejindgi 4 ай бұрын
Bahut badhiya lag gai riti riwaj very nice sharing
@Monika-bo7ri
@Monika-bo7ri 3 ай бұрын
Congratulations mam asi tuhadiya sariya video ਦੇਖਦੇ ਆ bhot bhot mubarka ghr diya
@PindPunjabde
@PindPunjabde 3 ай бұрын
Thanks ji
@Shergill-w9c
@Shergill-w9c 4 ай бұрын
Sada v rvj ha sute deda ha
@SarbjeetkaurDhillon-ov2nc
@SarbjeetkaurDhillon-ov2nc 4 ай бұрын
ਵਧਾਈਆ ਭੈਣੇ ਕੋਠੀ ਦੀਆ❤❤❤❤❤❤🎉🎉🎉
@pendukamkaj
@pendukamkaj 4 ай бұрын
ਬਹੁਤ ਬਹੁਤ ਵਧਾਈਆ ਭੈਣ ਜੀ
@jasneetkaur3604
@jasneetkaur3604 4 ай бұрын
ਦਾਦੀ ਜੀ ਲੈਟਰ ਦੀਆਂ ਵਦਾਈਆ ਪਰਮਾਤਮਾ ਤੱਦ ਰੁਸਤੀ ਬਖਸ਼ੇ ਸਾਰਿਆਂ ਨੂੰ 🥰
@AmanWays
@AmanWays 4 ай бұрын
Congratulations sis all beautiful family members awesome vlog
@HarbantSingh-r7z
@HarbantSingh-r7z 2 ай бұрын
Sabji wala dolu ni Chad da koi pkaa le k jande aa
@HarjinderKaur-wi3ur
@HarjinderKaur-wi3ur 4 ай бұрын
ਲੈਟਰ ਪਾਉਣ ਦੀਆਂ ਬਹੁਤ ਬਹੁਤ ਵਧਾਈਆਂ ਜੀ ❤️❤️❤️❤️❤️
@hardevgill3257
@hardevgill3257 4 ай бұрын
good
@MandeepKaur-ee3vz
@MandeepKaur-ee3vz 4 ай бұрын
Very nice video 🥰🥰🥰🥰🥰
@sukhwindergill5995
@sukhwindergill5995 4 ай бұрын
Congratulations all family Gurmeet bhana
@ShivinderKaur-x4q
@ShivinderKaur-x4q 4 ай бұрын
ਬਹੁਤ ਬਹੁਤ ਵਧਾਈਆਂ ਲੈਟਰ ਦੀਆਂ ਜੀ 🙏🙏
@DillJot-d6m
@DillJot-d6m 4 ай бұрын
ਬਹੁਤ ਬਹੁਤ ਵਧਾਈਆ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ
@ra-xw8qb
@ra-xw8qb 4 ай бұрын
ਜੋ ਲੇਬਰ ਵਾਲੇ ਦਿਹਾੜੀਏ ਸੀ ਉਹਨਾਂ ਨੂੰ ਰੁਪਏ ਦੇਣੇ ਸੀ
@InderjeetKaur-nl4sj
@InderjeetKaur-nl4sj 4 ай бұрын
ਬਹੁਤ ਬਹੁਤ ਵਧਾਈਆਂ ਭੇਣੇ ਮੇ ਇੰਦਰਜੀਤ ਖੇੜੀਂ ਭੀਮਾ ਤੋਂ ❤❤ ਵਧਾਈਆ
@JagrajSingh-tn3qu
@JagrajSingh-tn3qu 4 ай бұрын
🎉🎉🎉🎉🎉🎉🎉🎉🎉♥️♥️♥️♥️♥️♥️♥️
@U-ser-0701
@U-ser-0701 4 ай бұрын
Congratulations to all family 🙏 waheguru ji hasday vasday rakhan 🎉
@veerpalsharma3454
@veerpalsharma3454 4 ай бұрын
ਗੁਰਮੀਤ ਭੈਣੇ ਤੈਨੂੰ ਬਹੁਤ ਬਹੁਤ ਵਧਾਈਆ
@royalcollection_11
@royalcollection_11 4 ай бұрын
Mubarka ਭੈਣੇ
@narinderkaurdhillon6241
@narinderkaurdhillon6241 4 ай бұрын
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ 🙏🙏
@happymaan7717
@happymaan7717 4 ай бұрын
ਸਤਿ ਸ੍ਰੀ ਆਕਾਲ ਭੈਣੇ 🙏🙏
@SidhuMoosewalaFanpage231
@SidhuMoosewalaFanpage231 4 ай бұрын
Boht boht mubrka bhene waheguru g di mehar de sdka kam boht vdia sukh shanti nal smpoorn ho geya hsde wsde rho WMK 🙏🏼🙏🏼❤️❤️🧿🧿🧿🧿🧿
@beantrenatus4291
@beantrenatus4291 4 ай бұрын
ਬਹੁਤ ਬਹੁਤ ਵਧਾਈ ਆ ਦੀਦੀ ਜੀ ਕੌਠੀ ਦੇ ਲੈਟਰ ਦੀਆਂ ਜੀ
@godsgrace7006
@godsgrace7006 4 ай бұрын
Congratulations di 🎉
Ajj Asi Karwea  Apne Ghar Da Home 🏠 Tour New Vlog 2024
10:29
Shera Riar Vlog
Рет қаралды 68 М.
Please Help This Poor Boy 🙏
00:40
Alan Chikin Chow
Рет қаралды 23 МЛН
Как мы играем в игры 😂
00:20
МЯТНАЯ ФАНТА
Рет қаралды 3,3 МЛН