Lakha Sidhana ਅਤੇ Deep Sidhu ਤੋਂ ਕਿਸਨੂੰ ਹੈ ਤਕਲੀਫ਼ ? Ajmer Singh ਨੇ ਖੋਲ੍ਹੇ ਰਾਜ਼, ਸੁਣਾਈਆਂ ਖਰੀਆਂ-ਖਰੀਆਂ

  Рет қаралды 31,424

Pro Punjab Tv

Pro Punjab Tv

3 жыл бұрын

Lakha Sidhana ਅਤੇ Deep Sidhu ਤੋਂ ਕਿਸਨੂੰ ਹੈ ਤਕਲੀਫ਼ ? Ajmer Singh ਨੇ ਖੋਲ੍ਹੇ ਰਾਜ਼, ਸੁਣਾਈਆਂ ਖਰੀਆਂ-ਖਰੀਆਂ
#propunjabtv #propunjablive #yadwinderkarfew #propunjabdelhi #KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab #propunjab #punjabnnews
farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, farmers protest, yadwinder karfew, pro punjab tv, pro punjab delhi

Пікірлер: 197
@ManjitKaur-dj7mq
@ManjitKaur-dj7mq 3 жыл бұрын
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏
@user-ck1sv7mh2j
@user-ck1sv7mh2j 3 жыл бұрын
ਬਾਪੂ ਜੀ ਤੁਸੀਂ ਬਿਲਕੁਲ ਸੱਚ ਕਿਹਦੇ ਨੇ ਬਾਈ ਲੱਖਾਂ ਸਿਧਾਣਾ ਵੀਰ ਦੀਪ ਸਿੱਧੂ ਜਿੰਦਾਬਾਦ ਰਹੇ
@gurmeetsingh5671
@gurmeetsingh5671 3 жыл бұрын
Deep sidhu and lakha sidana Sade Punjab de hero han
@progressivefarm3212
@progressivefarm3212 3 жыл бұрын
ਨਾ ਲਾ ਅੱਗ ਬਜ਼ੁਰਗਾ, ਲੋਕ ਸੱਭ ਸਮਝਦੇ ਨੇ। ਕਿਸਾਨ ਨੇਤਾ ਬਹੁਤ ਵਧੀਆ ਅਗਵਾਈ ਕਰ ਰਹੇ ਹਨ।
@RaviRavi-ij9zh
@RaviRavi-ij9zh 3 жыл бұрын
ਵੀਰ ਇਹ ਲੋਕ ਨੀ ਸਮਝਦੇ। ਇਹ ਕਿਸਾਨੀ ਮੋਰਚਾ ਫੇਲ ਕਰਾਕੇ ਫਿਰ ਹਟਣਗੇ।
@simratpalsingh21
@simratpalsingh21 3 жыл бұрын
ਸੱਭ ਨਾਲੋਂ ਵੱਧ ਅੱਗ ਲਾਊ ਤਾਂ ਤੁਹਾਡਾ ਰਾਜੇਵਾਲ ਹੈ
@HappySingh-oj5ko
@HappySingh-oj5ko 3 жыл бұрын
Sabb ton vadda agh layu razewal saale ne andholan hi fail krta ..nhi har ghar gall kisani morche di hi hundi c ..faaha vadd ta bekar bndhe ne
@progressivefarm3212
@progressivefarm3212 3 жыл бұрын
@@HappySingh-oj5ko ਰਾਜੇਵਾਲ ਨੇ ਕਿਸ ਤਰ੍ਹਾਂ ਅੱਗ ਲਾਈ ਬਾਈ ਜੀ, ਦੱਸੋਗੇ ਵਿਸਥਾਰ ਨਾਲ...?
@ManjitKaur-dj7mq
@ManjitKaur-dj7mq 3 жыл бұрын
ਵਾਹਿਗੁਰੂ ਜੀ ਮੇਹਰ ਰੱਖਣਾ 🙏🙏
@ranbirbath62
@ranbirbath62 3 жыл бұрын
ਭਰਾਵੋ ਧਿਆਨ ਨਾਲ ਚਲੋ ਇਸ ਵਾਰ ਪਹਿਲਾਂ ਹੀ ਮਸਾਂ ਮਸਾਂ ਜ਼ਮਾਨਤਾਂ ਹੋਇਆ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ ਇਸ ਵਾਰ ਕਿਸੇ ਆਗੂ ਭਾਵੁਕ ਸਪੀਚ ਸੁਣ ਕੇ ਫਿਰ ਕੋਈ ਗ਼ਲਤ ਕੰਮ ਨਾ ਕਰ ਬੈਠਿਓ ਅਜਿਹੇ ਆਗੂ ਸ਼ਹੀਦੀ ਦੇਣ ਦੀਆਂ ਗੱਲਾਂ ਕਰਕੇ ਮੌਕੇ ਤੇ ਲੱਭਦੇ ਨਹੀਂ
@RaviRavi-ij9zh
@RaviRavi-ij9zh 3 жыл бұрын
ਸਹੀ ਕਿਹਾ ਵੀਰ। ਇਹ ਨੌਜਵਾਨਾ ਨੂੰ ਭੜਕਾ ਰਿਹਾ।
@rupinderchattha1986
@rupinderchattha1986 3 жыл бұрын
Ranbir singh tu dahi kihe
@Bhupinder_Singh308
@Bhupinder_Singh308 2 жыл бұрын
ਰਾਜੇਵਾਲ ਸਿਰੇ ਦਾ corrupt ਬੰਦਾ । ਗੁਲਾਮ ਸੋਚ ਵਾਲੇ ਲੋਕਾਂ ਨੂੰ ਅਜਮੇਰ ਸਿੰਘ ਦੀ ਗੱਲ ਸਮਝ ਨਹੀਂ ਆ ਸਕਦੀ। ਲਾਲ ਕਿਲੇ ਤੇ ਕੋਈ ਪਹਿਲੀ ਵਾਰ ਨਿਸ਼ਾਨ ਸਾਹਿਬ ਨੀ ਝੁਲਾਇਆ, ਇਸ ਤੋਂ ਪਹਿਲਾਂ ਵੀ ਕਈ ਵਾਰ ਝੁਲਾਇਆ ਜਾ ਚੁੱਕਿਆ ਹੈ। ਸਿੱਖ ਮਿਸਲਾਂ ਸਮੇਂ ਕਈ ਵਾਰੀ ਦਿੱਲੀ ਜਿੱਤੀ ਹੈ ਸਿੱਖਾਂ ਨੇ।
@UsernameismonkeyD_bacon
@UsernameismonkeyD_bacon 3 жыл бұрын
ਵੀਰੋ ਅੱਜ ਤੱਕ ਮੈਨੂੰ ਗੱਲ ਸਮਜ ਨਹੀਂ ਆਈ ਜਦ ਤੁਹਾਡੇ ਪਿੱਛੇ ਐਨੇ ਲੋਕ ਨੇ ਤੁਸੀਂ ਆਪਣਾ ਦਿੱਲੀ ਵੱਖਰਾ ਮੋਰਚਾ ਕਿਓਂ ਨਹੀਂ ਲਉਂਦੇ। ਤੁਸੀਂ ਓਥੇ ਆਪਣੀ ਮਰਜੀ ਕਰਿਓ ਸੰਯੁਕਤ ਮੋਰਚਾ ਫਿਰ ਕੁੱਝ ਨਹੀਂ ਕਰ ਸਕਦਾ। ਉਡੀਕ ਵਿੱਚ ਮੈਂ ਤੁਹਾਡਾ ਵੱਖਰਾ ਮੋਰਚਾ ਵੇਖਣ ਲਈ, ਦਿਖਾਓ ਹਿੰਮਤ
@RaviRavi-ij9zh
@RaviRavi-ij9zh 3 жыл бұрын
Bjp cell
@kuldip503
@kuldip503 3 жыл бұрын
Lakha sidhana and deep sidhu zindabad zindabad 🙏
@gurmeetsingh5671
@gurmeetsingh5671 3 жыл бұрын
Lakha sidana zindabaad
@rajuboparai7498
@rajuboparai7498 3 жыл бұрын
ਸਰਦਾਰ ਅਜਮੇਰ ਸਿੰਘ ਜੀ 🌹 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ✊
@kanwarsingh5801
@kanwarsingh5801 3 жыл бұрын
Deep lakha jindabaad
@Gurdeepsingh-qr2ys
@Gurdeepsingh-qr2ys 3 жыл бұрын
Deep sidhu Te Lakha bhai jindabad
@ssgill375
@ssgill375 3 жыл бұрын
5 ਵਾਰ ਸੁਣ ਲਈ ਪਰ ਦਿਲ ਕਰਦਾ ਇਕ ਵਾਰ ਫੇਰ
@MSWSTUDYFORJOB
@MSWSTUDYFORJOB 3 жыл бұрын
aa babe da ਭਾਸਨ ਇਤਿਹਾਸ ਬਣ ਗਿਆ
@yaadwindersingh920
@yaadwindersingh920 3 жыл бұрын
books paddo ehna deya you will. get lots of knowledge. about freedom of. India
@mandeepshergill6231
@mandeepshergill6231 3 жыл бұрын
Lakha 22 jinda bad
@mojiavishal435jattbabbu9
@mojiavishal435jattbabbu9 3 жыл бұрын
Lakha veer zindabad
@anameepdhaliwal8074
@anameepdhaliwal8074 3 жыл бұрын
ਇਹੋ ਜਿਹੇ ਸਾਡੇ ਆਗੂ ਹੋਣੇ ਚਾਹੀਦੇ ਹਨ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ
@bhullarmk
@bhullarmk 3 жыл бұрын
Lakha sidhna.. deep sidhu zindabad
@gurnamsaverynicendhu1272
@gurnamsaverynicendhu1272 3 жыл бұрын
Deep. Veerjindabad Lakha. 22jindabad
@narinderpalsingh5349
@narinderpalsingh5349 3 жыл бұрын
ਕਿਸਾਨੀ ਸੰਘਰਸ਼ ਨੂੰ BJP ਧਾਰਮਿਕ ਰੰਗਤ ਦੇ ਕੇ ਫੇਲ ਕਰਨਾ ਚਾਹੁੰਦੀ ਹੈ। ਇਸ ਤੋ ਸੁਚੇਤ ਹੋਣ ਦੀ ਲੋੜ ਹੈ।
@RaviRavi-ij9zh
@RaviRavi-ij9zh 3 жыл бұрын
ਵੀਰ ਇਹ ਲੋਕ ਨਹੀ ਸਮਝਦੇ ਇਨਾਂ ਨੇ ਆਪਣੀਆ ਰੋਟੀਆ ਸੇਕਣੀਆ
@ismailhotel4038
@ismailhotel4038 3 жыл бұрын
RAkesh TIKAIT Ji 👍👍👍👍❤️ Ham apke saath hain sar
@parminderjitsingh3096
@parminderjitsingh3096 3 жыл бұрын
Sath hone se kya hoga
@ismailhotel4038
@ismailhotel4038 3 жыл бұрын
@@parminderjitsingh3096 Ji Hi Jai jai jai kisan 👍👍👍👍👍❤️
@nirbhaisingh7584
@nirbhaisingh7584 3 жыл бұрын
ਚੜਦੀ ਕਲਾ ਜੀ
@satwantdhaliwal108
@satwantdhaliwal108 3 жыл бұрын
🙏🙏
@gurnamsaverynicendhu1272
@gurnamsaverynicendhu1272 3 жыл бұрын
Full. Sport
@boharsingh7725
@boharsingh7725 3 жыл бұрын
ਬਾਪੂ ਜੀ ਤੁਸੀਂ ਕੁਝ ਵੀ ਗਲਤ ਪਰਚਾਰ ਨਾ ਕਰੋ ਬਾਪੂ ਜੀ ਅੰਦੋਲਨ ਬਹੁਤ ਵਧੀਆ ਚਲ ਰਿਹਾ ਹੈ, ਸ਼ਾਤੀ ਨਾਲ ਹੀ ਮੋਰਚਾ ਚਲਣਾ ਚਾਹੀਦਾ ਤੇ ਚੱਲ ਰਿਹਾ ਹੈ ਨੌਜਵਾਨ ਵੀ ਆਪਣੇ ਨੇ ਜੱਥੇਬੰਦੀਆਂ ਵੀ ਆਪਣੀਆਂ ਹੀ ਹੈ ਸਾਰੇ ਇਕਠੇ ਰਹੋ ਜੀ ਧੰਨਵਾਦ, ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌ Modi sarkaar murdabaad murdabaad🐻🐻
@shivjotshah9373
@shivjotshah9373 3 жыл бұрын
Vah g vah 101./.sachya gall aa g vah bapu g v
@mohansinghkamboj7772
@mohansinghkamboj7772 3 жыл бұрын
ਵਾਹ ਜੀ ਵਾਹ ਕਮਾਲ ਕਰ ਦਿੱਤਾ
@angrejsingh7613
@angrejsingh7613 3 жыл бұрын
ਨਾਲੇ ਤਾਂ ਕਹਿੰਦਾ , ਅਸੀਂ ਰਾਜੇਵਾਲ ਨੂੰ ਮਾਫ ਨਹੀਂ ਕਰਨਾ , ਜੇ ਉਹ ਸਟੇਜ ਤੇ ਆ ਕੇ ਮਾਫੀ ਮੰਗੇ ਫੇਰ ਮੰਨਾਂਗੇ .... ਨਾਲੇ ਕਹਿੰਦਾ ,ਲੀਡਰ ਉਸੇ ਨੂੰ ਰੱਖਣੈ ... ਬੱਲੇ ਉਏ ਸਿਆਣਿਆਂ ।
@HarpreetSingh-ws8dd
@HarpreetSingh-ws8dd 3 жыл бұрын
Gandu insan Kman apne hetha leni ni Comreda nu bill radd kraye bina pind vadhan nh dena
@cheema1947
@cheema1947 3 жыл бұрын
Ehnu khud ni pata ki bolda eh bheda jaikare te la rakhiyan
@Gillsaab_6711
@Gillsaab_6711 3 жыл бұрын
lakha sidhana deep sidhu jindhabd
@ManjitKaur-hy6qi
@ManjitKaur-hy6qi 3 жыл бұрын
Lakha jee zinda baad ❤
@magnetworld8219
@magnetworld8219 3 жыл бұрын
Kya baat h
@dalbirkaur4948
@dalbirkaur4948 3 жыл бұрын
Waheguru ji 🙏🙏
@VivekSingh-pu6hx
@VivekSingh-pu6hx 3 жыл бұрын
ਬਹੁਤ ਵਧੀਅਾ ਸਰਦਾਰ ਅਜਮੇਰ ਸਿੰਘ ਜੀ
@sarbjitsingh6984
@sarbjitsingh6984 3 жыл бұрын
ਬਾਪੂ ਜੀ ਤੁਸੀਂ ਬਿਲਕੁਲ ਸਹੀ ਬੋਲ ਰਹੇ ਜੀ। ਤੁਹਾਡੇ ਜਿੰਨੀ knowledge ਕਿਸੇ ਕੋਲ ਨਹੀਂ ਜੀ।
@kulwindergrewal8576
@kulwindergrewal8576 3 жыл бұрын
Good 👍👍👍👍👍👍👍
@shivjotshah9373
@shivjotshah9373 3 жыл бұрын
Buhat vadya g
@parmjitsingh7757
@parmjitsingh7757 3 жыл бұрын
Waheguru ji
@sachdahoka2304
@sachdahoka2304 3 жыл бұрын
Ja kite munde marge pher ena kihna union walea ne munde mra dite
@SunnyKooner13
@SunnyKooner13 3 жыл бұрын
beshti kara k vi mar rahe a
@Sing-ek2ed
@Sing-ek2ed 3 жыл бұрын
Yaar ki soch hai lokan di... munde mar gaye.. saaleyo ek vari vi navreet de dada ji ro ke vikhayeyA? Eh halke lok ne jinna de vich jaan nahi
@Sing-ek2ed
@Sing-ek2ed 3 жыл бұрын
Maan mil reha from all world navreet de dada ji nu... sari duniya yaad karu
@SunnyKooner13
@SunnyKooner13 3 жыл бұрын
eh comreda nu lagda morcha ithe tak eh leh k aee
@sachdahoka2304
@sachdahoka2304 3 жыл бұрын
Jirhe stage to speech karde a o kio nhi modi di samne hunde death ta gareb hi Jane a
@Sing-ek2ed
@Sing-ek2ed 3 жыл бұрын
Bilkul sahi gal ah
@ninderpalkour2094
@ninderpalkour2094 3 жыл бұрын
👍👍👍👌👌💪💪🙏🙏
@jaswindergill973
@jaswindergill973 3 жыл бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ
@RaviRavi-ij9zh
@RaviRavi-ij9zh 3 жыл бұрын
Ajmer singh ਦੀ speech ਨੂੰ ਸ਼ਾਬਾਸ਼ ਕਹਿਣ ਵਾਲੇ ਸਾਰੇ bjp ਦੇ ਬੰਦੇ ਤੇ ਉਹ ਸਰਕਾਰ ਦੀ ਮਦਦ ਕਰ ਰਹੇ। ਆ ajmer ਵੀ ਕਿਸਾਨੀ ਮੋਰਚੇ ਨੂੰ ਪੂਰੀ ਢਾਹ ਲਾ ਰਿਹਾ। ਇਹ ਕਿਸਾਨੀ ਮੋਰਚਾ ਹੈ ਤੇ ਸਾਰੇ ਭਾਰਤ ਦਾ, ਸਾਰੇ ਧਰਮਾਂ ਦਾ ਹੈ। ਇਸਨੂੰ ਧਰਮ ਜਾ ਇਕਲੇ ਸਿਖਾਂ ਦਾ ਨਾ ਬਣਾਓ ਫਿਰ ਹਾਰ ਜਾਓਗੇ। ਹੁਣ ਤਕ ਇੰਨਾਂ ਸਿਖ ਜਥੇਬੰਦੀਆ ਨੇ ਕਿਹੜਾ ਮੋਰਚਾ ਜਿਤਿਆ ਉਹ ਵੀ ਦਸ ਦਿਓ? ਤੁਹਾਡੇ ਵਰਗਿਆ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਸਿੰਘ ਸੂਰਮੇ ਕਹਾਉਦੇ ਗੁਰੂ ਘਰਾਂ ਚ ਇਕ ਦੂਜੇ ਦੀਆਂ ਪਗਾਂ ਹੀ ਲਾਈਆ। ਰਬ ਦਾ ਵਾਸਤਾ ਕਿਸਾਨੀ ਮੋਰਚੇ ਨੂੰ ਸਿਰੇ ਲਗ ਲੈਣ ਦਿਓ। ਤੁਹਨੂੰ ਵੀ ਹੁਣ ਯਾਦ ਆਇਆ ਕੀ ਸਿਖਾਂ ਨਾਲ ਧਕਾ ਹੋ ਰਿਹਾ ਖੇਤੀ ਕਾਨੂੰਨ ਆਉਣ ਤੋ ਪਹਿਲਾਂ ਤੁਸੀ ਕਿਹੜੇ ਭੋਰੇ ਚ ਵੜਕੇ ਬੈਠੇ ਸੀ? ਆਪਣੀਆ ਰੋਟੀਆ ਬਾਅਦ ਚ ਸੇਕ ਲਿਓ।
@ManjitKaur-hy6qi
@ManjitKaur-hy6qi 3 жыл бұрын
Deep sidhu zinda baad ❤
@KulwinderSingh-bk3ck
@KulwinderSingh-bk3ck 3 жыл бұрын
Good
@GurvinderSingh-id2wl
@GurvinderSingh-id2wl 3 жыл бұрын
Sirraaa karta baba ji tucc great ho
@ismailhotel4038
@ismailhotel4038 3 жыл бұрын
Jai jai jai kisan 👍👍👍👍👍👍❤️
@harbhajankingra7551
@harbhajankingra7551 3 жыл бұрын
Very good sapeh
@lakhvirkaur7291
@lakhvirkaur7291 3 жыл бұрын
ਬਾੲੀ ਅਜਮੇਰ ਸਿੰਘ ਜੀ ਬਹੁਤ ਹੀ ਵਧੀਆਂ ਵਿਚਾਰ ਨੇ
@MK_tv00
@MK_tv00 3 жыл бұрын
Sirra speech
@GurpreetSingh-zb8fl
@GurpreetSingh-zb8fl 2 жыл бұрын
ਲੱਖਾਂ ਸਿਧਾਣਾ ਬਾਈ ਦੀਪ ਸਿੱਧੂ ਬਾਈ ਜ਼ਿੰਦਾਬਾਦ ਜ਼ਿੰਦਾਬਾਦ
@ManjitKaur-hy6qi
@ManjitKaur-hy6qi 3 жыл бұрын
Waheguru jee mehar karo jee 🙏🙏🙏🙏🙏
@user-vx3ue1ye6g
@user-vx3ue1ye6g 3 жыл бұрын
👌👌👌👌👌👍👍👍👍
@narinderkaur2921
@narinderkaur2921 3 жыл бұрын
Ajmer singh ji bilkul such kya. But ikta c rehna vi jarory ha.kyoka 27 january nu rajawal ji na jo kya sab nå sonia. But dobara jakar appa ik dosra nu galt kya javaga ta sarakar nu appa ik dosra tu vakra najar avaga. Dushman tu darna nei chaida. But nojwana nu hush ta josh dono tu kam lena pavaga. Tad hi kanon vapas honga. Partmatma chardi kahla.
@sukhwinderbilling1189
@sukhwinderbilling1189 3 жыл бұрын
Delhi de nai kehri c
@ajmerdhillon3013
@ajmerdhillon3013 3 жыл бұрын
I am not very much agree with you Ajmer Singh Ji I think the Morcha is on the right track.
@atinderpal4684
@atinderpal4684 2 жыл бұрын
11 months phla jo gllan khiyan Sardaar Ajmar Singh ne ajj oh bilkul sach sabit hoyan ne
@vellyjatt1043
@vellyjatt1043 3 жыл бұрын
DEEp SIDHU LAKHA SIDHNA ZINDABADD KISAN EKTA ZINDABADD
@ismailhotel4038
@ismailhotel4038 3 жыл бұрын
Jai jawan 💞💕 Jai kisan 🌷
@dalbirkaur4948
@dalbirkaur4948 3 жыл бұрын
God bless you bapu ji 🙏🙏
@singhhappy8104
@singhhappy8104 3 жыл бұрын
Baba tere varga ungal la ke magro paise kathe kar ke America baj janda hunda a tu jawda kala lal kile te tenoo kon rokda tenoo de denge mat hun oh
@singhhappy8104
@singhhappy8104 3 жыл бұрын
@Jasaman kaursingh chwal hoegi tu avdi juban nu lgam de tu ke kita chawle
@singhhappy8104
@singhhappy8104 3 жыл бұрын
Pehla avda gender sahi kar fer gal kari mere nal
@HappySingh-oj5ko
@HappySingh-oj5ko 3 жыл бұрын
@@singhhappy8104 tu ki krta bhai eho jeha
@singhhappy8104
@singhhappy8104 3 жыл бұрын
@@HappySingh-oj5ko je main ni kuj kita fer tu v ki karta
@baaghiyaar3868
@baaghiyaar3868 3 жыл бұрын
Bhut badia bichar ap ji de
@a10livetv86
@a10livetv86 3 жыл бұрын
ਦੀਪ ਸਿੱਧੂ ਲੱਖਾ ਸਿਧਾਣਾ ਜਿਦਾਬਾਦ
@_punjabi_singh
@_punjabi_singh 3 жыл бұрын
Bas karo bapu ji. Aag na laoo. Be a mature leader don't mislead Punjab
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@kesarsingh4364
@kesarsingh4364 3 жыл бұрын
Bs gya eh morcha Hun fail,,fut pae gyi h deep Sidhu apna Kmm legya ohde andhbhkt bngye Lakha de bnde v,,Kmm Lakha de deep nu awe Dhaka nl support,,,, morcha end bs Hun
@sarbjitsingh6984
@sarbjitsingh6984 3 жыл бұрын
Leadership ne taa already fail kita hoya dmiag toh kam le lo. Tere ਲੀਡਰ ਸਾਹਿਬ ਤਾਂ ਬੰਗਾਲ ਵਿੱਚ ਫਿਰਦੇ ਜੋ ਪਹਿਲਾ ਤੋਂ ਈ ਪਲੈਨ ਸੀ। ਲੜਾਈ ਲੰਬੀ ਚੱਲੂ ਕਿਉਂ ਵੀ। because they trying to make there comrade party strong brother. Deep nu blame kr k gal end ni honi. Tusi daso jo v kisan leader de against bolda ohi jail janda sab clear aa.
@pindijatt
@pindijatt 3 жыл бұрын
Kesar singh jathebndea nu apne galti de maafi mng lene cahide hae. Aje bhi moka hae
@Sing-ek2ed
@Sing-ek2ed 3 жыл бұрын
Veer ji nahi ehda gal nahi ah, vadde leader apna kamm theek kar rahe ne bass ek eerkha rakh ke chal rahe ne, beyaan oh theek nahi de rahe, ohna nu darr kaahda hai jidon munde keh rahe ne asi tuhaade piche ah, veer ji saare kamm sangat ne jutti naal karwaye ne 27 ton baad, tusi eh vekho navreet nu shaheed zor paa ke manwayeya, jail vale bande shadaun leyi fer pressure pauna peya fer koi maahdi mohti hilzul keeti
@kesarsingh4364
@kesarsingh4364 3 жыл бұрын
@@Sing-ek2ed o gll thk h y pr jdo oh knde k Asi jarhebndia d ni sunde oh Sade sale ni lggde Asi mrzi krnii fr knde Aggu sanu chudan dohri gll kiu fr ,,baki deep da koi trust ni, lakha kafi hadd tkk thk h baki as kise deep Sidhu ya lakha ya koi singers actor etc de kehn pr n Bethe apne morcha lyi Bethe ha,,
@bareektandan5769
@bareektandan5769 2 жыл бұрын
Haanji dasso ajj kithe stand karde o tusi ?
@gagandeepsinghtoor9613
@gagandeepsinghtoor9613 2 жыл бұрын
Still watching this video
@kuljitmangat6004
@kuljitmangat6004 3 жыл бұрын
Waheguru
@gurwindersingh-xs4fd
@gurwindersingh-xs4fd 3 жыл бұрын
Waheguru ji chardi kalan kareyo
@KULDEEPSINGH-no9yk
@KULDEEPSINGH-no9yk 3 жыл бұрын
Jinna tym leadership jada umar waleyaan kol rhegi andolan kamzaab nhi hovega,main itehaaas bhut pdeyaaaa mure tuzarve mutabak jdo v koi andolan kamzaak hoyeaaaa ooh yong students ne kita🙏🙏🙏🙏🙏🙏
@vishavdeepsingh3918
@vishavdeepsingh3918 3 жыл бұрын
Very good 🙏🙏🙏🙏🙏🙏🙏🙏🙏👍👍👍👍👍👍👍👍👍👍
@satnamsinghsatta4352
@satnamsinghsatta4352 3 жыл бұрын
Good ji good
@mangatsingh6701
@mangatsingh6701 3 жыл бұрын
ਜਿਹੜੇ। ਵੀਰ। ਅਜਮੇਰ।ਸਿੰਘ। ਨੂੰ। ਗਲਤ।ਬੋਲਦੇ। ਸਰਮਕਰਨ।ਤੇ।ਚਪਣੀ।ਵਿਚ। ਨਕ।ਡੋਬਣ
@Sing-ek2ed
@Sing-ek2ed 3 жыл бұрын
Bahut seyanita gallan
@Gurdeepsingh-qr2ys
@Gurdeepsingh-qr2ys 3 жыл бұрын
Bhut seyaniya Te sachiya gela kitiya babu ji ne .
@Sing-ek2ed
@Sing-ek2ed 3 жыл бұрын
Baapu ji diyan 200% gallan sachiyan han.. ek interview Vich dasseya si ke rss sikhan nu apne ch milauna chaundi hai aur oh gal asi partakh eh vekheya ke bahut hissa sikhan da ohna de os plan vich ah geya aur paer chad geya aur kurbani nu bevkoofi kehn lagh gaye.
@gurwindersinghsingh2783
@gurwindersinghsingh2783 2 жыл бұрын
🙏🏻🙏🏻🙏🏻🙏🏻🙏🏻🚩🚩🚩🚩🚩
@jagdevsamra2829
@jagdevsamra2829 3 жыл бұрын
Jado kamred si bhukha marda si hun langer shakda
@sonicadhanota6944
@sonicadhanota6944 3 жыл бұрын
Pro punjab please stop being Godi media...koi hor gal b kar leya karo tuhadiya sariya news bus lakha veer te deep baare hi hundiya..
@J0T_Gill
@J0T_Gill 3 жыл бұрын
Gal ta Theek aa S Ajmer Singh di. Youth Ton Mafi Na mango Apeal krdo ke Jo Pishle dina ch Sade Bolia Gia oh sanu Kehna ni si chahida. MUNDEO Wapas ayo tusi sadi takat ho Assi Lakhe te deep De Nal aa.Sadi Support aa poori.Ayo apa es da 1 din baith ke manthan kariye te Nwa Program Den lyi Sanu Apni slah deo. Bas eni ka Gal aa...
@jattdaputt1
@jattdaputt1 3 жыл бұрын
Comrade dia familyia nu chuko katam karo ta Holla Malla teh khoon da rang delhi dia kundaa teh la doh Rajewal nu chak do ya duja. 1 million dollar 💵ready sanu Khalistan chayda. Modi shah Sab nu chak dou Punjab Di police jini vi high position vich ta kisi vi nu ni bakshna Punjab Haryana up Rajasthan delhi is Khalistan Sab nu chak dou
@amansingh-el6mg
@amansingh-el6mg 3 жыл бұрын
Ki kehna hhh, ????
@jattdaputt1
@jattdaputt1 3 жыл бұрын
@@amansingh-el6mg tenu parna ni aunda aman?
@jdevgan
@jdevgan 3 жыл бұрын
Udham Singh shot O'Dyer in 1940 and was hanged in 1940 itself. Congress president in 1940 was Maulana Abul Kalaam Azad, not Malviya. In a public speech, one shouldn't loosely play around with historical facts.
@jobansingh4147
@jobansingh4147 2 жыл бұрын
He was former president of Congress still
@cheema1947
@cheema1947 3 жыл бұрын
Naujwan EKTA rally naam Rakh k..stage ta budeyan ne sambh Rakhi ...
@ranjitsingh9456
@ranjitsingh9456 3 жыл бұрын
ਮਾਲਵਿੰਦਰ ਮਾਲੀ ਨੂੰ ਕਹੋ ਸੁਣ ਲੈ
@parminderjitsingh3096
@parminderjitsingh3096 3 жыл бұрын
Tohadi gal sanu samj aundi aa. Par kisan bhagta nu pta nhi lagda
@JoginderSingh-mg1pe
@JoginderSingh-mg1pe 3 жыл бұрын
Hv zl tb
@geetsandhu8664
@geetsandhu8664 3 жыл бұрын
Baba ji thodian sarian gallan bahut samajhdari valian hundian.....Thode varge Kisan Leader chaheede aa...Sade kisan Leader tan gaddar aa Darpok
@cheema1947
@cheema1947 3 жыл бұрын
Eh kisan leader Hega hi ni pehli gall tan eh hai ..duji ehde varge magar lagg k Ghar naa barbad Kara ayao ehne kehra moohre lgna fer bhashan chaad ju lokan diyan moutan te
@GURPREETSINGH-vh5bq
@GURPREETSINGH-vh5bq 3 жыл бұрын
Aap ehne kuchhni krna Budhe ne. Bargari vaale morche de leader taa ehna vaale hi sige. Ohna ne ki kita ? Oho ni Gaddar nikle ? 1 Badal ni lot aya ehna kolo. Sikhi da hi Morcha si oh taa hun awein hi kisani vaale'ch Chaudhary bane aa. Dhan ne oho Bajurg jehde hje v Dte hoya aa border te 🙏🙏. Ehe ethe speech dein joga bass.
@hemchandermahendra5588
@hemchandermahendra5588 3 жыл бұрын
🚩🚩🚩🚩🚩 Bhinder walay ki Fatay
@cheema1947
@cheema1947 3 жыл бұрын
Ajj Modi gher liya Ajmer ne fer😀 Modi tan Bengal firda eh sale mastuane firde
@hemchandermahendra5588
@hemchandermahendra5588 3 жыл бұрын
🚩🚩🚩🚩🚩 Pakistaniyo Nankana ko kub Gulamay Mustafa bana rahay ho hum bhi aap kay saat hai
@Sing-ek2ed
@Sing-ek2ed 3 жыл бұрын
Veero eh socho kinne pressure naal sangat ne navreet nu shaheed da darja dawayeya fer jail cho lokan nu chudaun leyi fer danda chakkna peya, yaar eh te ehda karde jidda travel agent mundeya nu raah de vich chadh jaande ne marn leyi, ehda da koi guru sikh leader nahi ho sakda
@JATTLIFEBAEBY
@JATTLIFEBAEBY 3 жыл бұрын
Khariyan gallan baba diyan god bless him 🔥🔥
@kpbrar4485
@kpbrar4485 3 жыл бұрын
Sara snghrsh tkribn khrab krta kmeti alea ne....gaun ale v chmche bne firde aa
@sunnysingh-wx8to
@sunnysingh-wx8to 3 жыл бұрын
Is bhude de koi gal na suno iho jehe nozwana tu gumrah karde ne bache bole hunde ne
@rsmann9551
@rsmann9551 3 жыл бұрын
Ena toh smet ajmer sare hi inna kihra kanjar ne leade bna ditta
@ikodapasara8143
@ikodapasara8143 3 жыл бұрын
Kaum ne Bhog liya , pur eh app kine wari Hosh rakhke itihaas likhan layi bachge ???? Mastuana pavittar kiven aa ?? Sikh raaj khatam karan layi ???? Bechara undron dukhi aaa , kuchh ni khatia ?????
@ikodapasara8143
@ikodapasara8143 3 жыл бұрын
@Jasaman kaursingh haha, app Ji wang , do gender ikthe kar sakda mein kite ???
@harindermrar3485
@harindermrar3485 3 жыл бұрын
sun aahi c sardar ajmer singh jisne smjhya c ki akal takht nu deh dgeri hi rehn dyo dubara na bnaun dyo.. ithihas pikn vale likhde ne ...pr tere varge maafi mang k piche hat jande ne
@ikodapasara8143
@ikodapasara8143 3 жыл бұрын
@@harindermrar3485 Haha , USTON Pehlan eh kon see ??? Koi hor nee miliya ?
@ikodapasara8143
@ikodapasara8143 3 жыл бұрын
@@harindermrar3485 Sir you seem to be a nice person . Let me fill the gaps in your story . Someone transformed from Naxals to Taxals because did not fit there ? Akal Takhat was not handed over to SGPC till it was rebuilt by Santa Singh . So which samajh you mentioned ??
@cheema1947
@cheema1947 3 жыл бұрын
Ehnu na Josh da pata na Josh da vehla beh k putha sidha Sochi janda eh Banda ..ki bolda ehnu lgda khud ni pata ...
@cheema1947
@cheema1947 3 жыл бұрын
@Gagan Brar jabliyan hi marniya Harman cheeme ton marvalo ehde brabar maar du ..
@AmritSinghKhera
@AmritSinghKhera 3 жыл бұрын
kisan ynions de 26 ton pehla de byan kadh ke sunla
@cheema1947
@cheema1947 3 жыл бұрын
@@AmritSinghKhera ehdi kartoot dekhle poopne sadh De Chele Di ..pehle eh comrade c 84 vele khalstani Soch De bilkul ult ..uthe v pardhangi ni Mili uthe v bakwas hi krda riha ..fer kejriwal pakhi ho gya 17 vich Hun eh Sikh baneya mastuane De Baba da Chela Sant bhindrawale De kehn wangu poopne sadh da Chela uthe rally krva gya Sikhi Soch wle Lokan nu kurahe hi pauna eh RSS De Daleyan ne.udoke Warge .uthe kisan leaders nu Bhand k aa gya sala koi shabad Modi khilaf na boleya ..Hun sadh De dereyan naal Jodu Sikhi nu Jo RSS da mantav hai ..ehnu puchhna c jehra uthe darbar sahib si Nakal krke gurudawara bnaya oh Sahi hai ?
@cheema1947
@cheema1947 3 жыл бұрын
@@AmritSinghKhera comrade Vs khalstani da. Narrative v eh gadhe Di den hai Punjab nu apni Purani bhadas kad riha .jawani vele ni chuki ehne AK-47 jad tan comrade ban gya naksali movement da. Tottru ...Hun lokan De munde marvaun aa gya aap ni moohre Hona eh budde ne kade bhashan chaad k turr janda ..aaah ho gya Woh ho gya oh kehta aa kehta mafi manglo fla krlo ye ehde vich hega dum alag stage la lave ughrahan jathebandi wangu Kare Punjab De lokan da ikath border te Kare Modi da hik Thok k virodh kisan union Di stage te hi ku Jana ehne ? Ehnu lgda Punjab ehde naal hai pata lagju
@AmritSinghKhera
@AmritSinghKhera 3 жыл бұрын
@@cheema1947 mai jo gal puchhi ohda jwab hai koi ke bs avdiyan hi chhadniyan ne?
@pindijatt
@pindijatt 3 жыл бұрын
Bhut vidhwan person ne sardar ajmer singh ji. Bhut bdea writer ne te wah baba g kya takreer kiti. Pole pole shabda ch bheo bheo ke marea
@cheema1947
@cheema1947 3 жыл бұрын
Fer lakha sidhana ku Mann gya k galti Hoi Sade kolo 26 wali ? Sala fudu giyani
@kanwarsingh5801
@kanwarsingh5801 3 жыл бұрын
Fudu tu salya tere peo varga comradea
@Sing-ek2ed
@Sing-ek2ed 3 жыл бұрын
Tu ghooseya Cheema baneya firda te sardar aur gyani ch farak nahi pata tenu
@cheema1947
@cheema1947 3 жыл бұрын
@@Sing-ek2ed ghuseya tenu pata ? Ku giyani kiha sale muh chuk k reply krn aa jande jabbal
@jagdevsamra2829
@jagdevsamra2829 3 жыл бұрын
A jhooth bolda bakwas karda
@Mohansingh-kn3bv
@Mohansingh-kn3bv 3 жыл бұрын
ਸ਼ਰਮ ਕਰ ਬਾਈ ਸੱਚੀਆਂ ਗੱਲਾਂ ਤੈਨੂੰ ਬਕਬਾਸ ਲੱਗਦੀਆਂ ਹਨ
@Gurinder1992
@Gurinder1992 3 жыл бұрын
Tu sch ds de
@AmarjitSingh-cj9pd
@AmarjitSingh-cj9pd 3 жыл бұрын
Fansi Do deep and lakhe nu
@sarndeep55
@sarndeep55 3 жыл бұрын
ਬਾ ਕਮਾਲ ਅਜਮੇਰ ਸਿੰਘ , ਦੀਪ ਸਿਧੂ ਜ਼ਿੰਦਾਬਾਦ