Lakha Sidhana ਬਣਾਉ ਨਵੀਂ ਪਾਰਟੀ? ਲੱਖੇ ਨੇ ਮੰਗਿਆ ਲੋਕਾਂ ਤੋਂ ਇੱਕ ਮੌਕਾ। Bhaana Sidhu

  Рет қаралды 49,152

RMB Television

8 ай бұрын

#RMBTelevision #bhaanasidhu #lakhasidhana
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Guest - lakha Singh Sidhana
Anchor - Jass Grewal
Camera Man - Gurpreet Singh
Editor - Kamalpreet Singh, Hardishan Singh
Other social links
KZbin:
kzbin.info/door/7Bx5NP8vwTJMOfp5s4bmiQFacebook-
Facebook:
rmbtelevisionInsatgram-
Instagram:
rmbtelevision
Twitter:
RmbTelevision

Пікірлер: 290
@varindersohivarindersohi4342
@varindersohivarindersohi4342 8 ай бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ ਭਾਨਾ ਸਿੱਧੂ ਵੀਰ ਜਿੰਦਾਬਾਦ
@davindertanda549
@davindertanda549 8 ай бұрын
ਲੱਖਾ ਸਿਧਾਣਾ ਭਾਨਾ ਸਿੱਧੂ ਦੋਵੇ ਵਧੀਆ ਇਨਸਾਨ ਹਨ ਪੰਜਾਬ ਦੇ ਹਮਦਰਦੀ ਆ ਪਰਮਾਤਮਾ ਚੜਦੀਆਂ ਕਲਾ ਰੱਖੇ ਦੋਨਾ ਵੀਰਾ ਨੂੰ
@gurjantsinghgurjant5846
@gurjantsinghgurjant5846 8 ай бұрын
ਲੱਖੇ ਵੀਰ ਜਰੂਰ ਪਾਰਟੀ ਬਣਾਉਣ ਜੇ ਪੰਜਾਬ ਬਚਾਉਣਾ ਲੱਖੇ ਵੀਰ ਤੇਰੇ ਨਾਲ ਹਾ
@jaswantdhaliwal2041
@jaswantdhaliwal2041 8 ай бұрын
ਲੱਖੇ ਵੀਰ ਦਾ ਸਾਥ ਦੇਣਾ ਚਾਹੀਦਾ ਲੋਕਾਂ ਨੂੰ
@KulwantKaur-g5b
@KulwantKaur-g5b 8 ай бұрын
ਲੱਖੇ ਅਸੀਂ ਤੇਰੇ ਨਾਲ ਆ ਪੁੱਤ ਤੂੰ ਆ ਸਿਆਸਤ ਵਿਚ
@AmrikSingh-t2y3e
@AmrikSingh-t2y3e 8 ай бұрын
ਲੱਖੇ ਵੀਰ ਸਾਰੀ ਦੁਨੀਆਂ ਪੰਜਾਬ ਦੀ ਸਾਥ ਦੇਵੇਗੀ ਤਾਂ ਪੰਜਾਬ ਦੀ ਜਵਾਨੀ ਬੱਚ ਸਕਦੀ
@teamlakhasidhana8463
@teamlakhasidhana8463 8 ай бұрын
ਲੱਖਾ ਸਿੰਘ ਸਿਧਾਣਾ ਜਿੰਦਾਬਾਦ ਪੰਜਾਬੀ ਇਕ ਵਾਰ ਫੇਰ ਮੌਕਾ ਦਿਓ ❤
@gurlabhsingh8072
@gurlabhsingh8072 8 ай бұрын
ਨਸ਼ਾ ਪਿੰਡਾਂ ਵਾਲੇ ਕਾਇਮ ਹੋਣ ਬੰਦ ਹੋ ਜਾਵੇ ਗਾ
@baljindersingh-tk2my
@baljindersingh-tk2my 8 ай бұрын
ਪੰਜਾਬ ਵਿੱਚ ਨਵੀਂ ਪਾਰਟੀ ਦਾ ਨਿਰਮਾਣ ਹੋਣਾ ਚਾਹੀਦਾ
@charanjeetsandhu1669
@charanjeetsandhu1669 8 ай бұрын
ਸਾਰੀਆਂ ਪਾਰਟੀਆਂ ਵੇਖ ਲਈਆ। ਇਸ ਵਾਰ ਲੱਖੇ ਦਾ ਸਾਥ ਦਿਉ
@sukhisukhi7128
@sukhisukhi7128 8 ай бұрын
ਵਾਹਿਗੁਰੂ ਮੇਹਰ ਕਰੀ ਭਰਾ ਤੇ ਪੂਰੀ ਸਪੋਟ ਕਰਾਂਗੇ ਵੀਰ ਨਵੀਂ ਪਾਰਟੀ ਖੜ੍ਹੀ ਕਰੋ ਪੰਜਾਬ ਚ 🙏
@AvtarSingh-pw7fv
@AvtarSingh-pw7fv 8 ай бұрын
ਲੱਖਾ ਸਿਧਾਣਾ ਬਾਈ ਜ਼ਿੰਦਾਬਾਦ
@nishansohi7367
@nishansohi7367 8 ай бұрын
ਲੱਖੇ ਵੀਰ ਭਾਨਾ ਵੀ ਰ ਨੂੰ ਸਰਕਾਰ ਤੋਂ ਖਤਰਾ ਹੈ
@BhinderSran-ky8ok
@BhinderSran-ky8ok 8 ай бұрын
ਬਾਈ ਝਾੜੂ ਵਾਲੇ ਅਤੇ ਕਾਂਗਰਸ ਪਾਰਟੀ ਤੋਂ ਦੂਰ ਰਹੋ ਬਾਈ ਜੀ ਸਾਥ ਤੇਰਾ ਸਾਰਾ ਪੰਜਾਬ ਦਿਓ
@harpreetSinghhappy733
@harpreetSinghhappy733 8 ай бұрын
Ohi Sarkara klla logo Hoyea change 💯 sare hi chor ne Bhai ji
@GurjeetSingh-kg9mr
@GurjeetSingh-kg9mr 8 ай бұрын
ਤੁਹਾਡੇ ਵਰਗੇ ਹੋਰ ਇਮਾਨਦਾਰ ਸ਼ਖ਼ਸੀਅਤ ਦੀ ਬੜੀ ਲੋੜ ਆ ਪੰਜਾਬ ਨੂੰ
@kam_dia_Galla
@kam_dia_Galla 8 ай бұрын
ਲੱਖੇ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ ਤੁਸੀਂ ਸਭ ਦਾ ਸਾਥ ਦਿੰਦੇ ਹੋ ਵਾਹਿਗੁਰੂ ਜੀ ਤੁਹਾਡੇ ਸਾਥ ਦੇਵੇ ਜੀ❤🎉❤❤🎉🎉
@guramritpalsingh8393
@guramritpalsingh8393 8 ай бұрын
ਬਿਲਕੁਲ ਬਨੋਨੀ ਚਾਹੀਦੀ ਆ
@nishansohi7367
@nishansohi7367 8 ай бұрын
ਜਿਹੜੇ ਲੋਕਾਂ ਦੇ ਪੈਸਾ ਵਾਪਸ ਕੀਤਾ ਉਹ ਲੋਕ ਸਾਥ ਦੇਣ 🙏🙏🙏
@GurbirSingh-hi9ti
@GurbirSingh-hi9ti 8 ай бұрын
ਸਹੀ ਗੱਲ ਆ ਜਿਨਾਂ ਦਾ 1.60 ਕਰੋੜ ਵਾਪਿਸ ਕਰਵਾਇਆ ਓਹਨਾ ਨੂੰ ਹੁਣ ਮੀਡੀਆ ਸਾਮ੍ਹਣੇ ਆਉਣਾ ਚਾਹੀਦਾ ਆ
@Gagan2022
@Gagan2022 8 ай бұрын
Hanji
@rajwindersingh1061
@rajwindersingh1061 8 ай бұрын
Te jinna to lye aa oh agge aun
@MehakopVlogs
@MehakopVlogs 8 ай бұрын
ਵੀਰ ਜੀ ਜਲਦੀ ਤੋਂ ਜਲਦੀ ਆਪਣੀ ਪਾਰਟੀ ਬਣਾਓ
@GurjeetSingh-kg9mr
@GurjeetSingh-kg9mr 8 ай бұрын
ਲੱਖੇ ਬਾਈ ਤੁਹਾਡੇ ਵਰਗੇ ਸੂਝਵਾਨ ਇਨਸਾਨ ਦੀ ਬੜੀ ਲੋੜ ਆ ਪੰਜਾਬ ਪੰਜਾਬੀਅਤ ਸਿੱਖ ਕੌਮ ਨੂੰ ਬਚਾਉਣ ਲਈ
@guriabhi90
@guriabhi90 8 ай бұрын
ਬਾਈ ਮਾਲਵੇ ਚ। ਬਠਿੰਡਾ ਤੋਂ ਪੱਕੀ ਜਿੱਤ❤ ਲਖੇ ਵੀਰ
@baljindersingh2983
@baljindersingh2983 8 ай бұрын
ਅਵਾਜ਼ ਏ ਪੰਜਾਬ ਪਾਰਟੀ ਦਾ ਨਾਮ ਰੱਖੋ
@Jagjeet-kaur57
@Jagjeet-kaur57 8 ай бұрын
ਬਿਲਕੁਲ ਸਹੀ
@mandeepvirk0001
@mandeepvirk0001 8 ай бұрын
ੜਮੈ ਲੱਖੇ ਸਿਧਾਣੇ ਬਾਈ ਨਾਲ ਹਾਂ। 😊
@Yaarpunjabie
@Yaarpunjabie 8 ай бұрын
ਲੱਖੇ ਬਈ ਅਸੀਂ ਤੇਰੇ ਨਾਲ ਹਾਂ, ਨਵੀਂ ਪਾਰਟੀ ਬਣਾਓ !!
@user-Rashpalsohi55
@user-Rashpalsohi55 8 ай бұрын
ਲੱਖਾ ਵਧੀਆ ਬੰਦਾ
@bikarjitsingh34bikarjitsin10
@bikarjitsingh34bikarjitsin10 8 ай бұрын
ਲੱਖੇ ਨੂੰ ਜ਼ਰੂਰ ਮੌਕਾ ਦੀਉ ਜਦੋਂ ਬਾਦਲ ਜਿਸ ਨੇ ਚਿਠੀਆਂ ਪਾਈਆਂ ਇੰਦਰਾ ਨੂੰ ਉਸ ਨੂੰ ਤਿੰਨ ਮੌਕੇ ਦੇ ਸਕਦੇ ਕਾਂਗਰਸ ਦੁਸ਼ਮਣ ਜਮਾਤ ਨੂੰ ਮੌਕਾ ਦੇ ਸਕਦੇ ਫਿਰ ਦਿਲੀ ਦੇ ਲਾਲੇ ਨੂੰ ਵੀ ਮੌਕਾ ਦੇ ਦਿੱਤਾ ਫਿਰ ਇਕ ਵਾਰੀ ਇਹਨਾਂ ਮੌਕਾ ਦੇਣ ਵਿਚ ਕੀ ਹਰਜ਼ ਹੈ ਸਹੀ ਬੰਦਾ ਰੁੱਖਾ ਬੋਲ ਹੀ ਜਾਂਦਾ ਹੁੰਦਾ ਲੁੱਚਾ ਬੰਦਾ ਜੀ ਜੀ ਕਰੀ ਜਾਊ
@baljeetkumarsharma4897
@baljeetkumarsharma4897 8 ай бұрын
No no no kade vi nahi eh gunde cc gunde hun ferotiya lende ne sare saboot ne time on te show kara he
@Jagjeet-kaur57
@Jagjeet-kaur57 8 ай бұрын
ਬਿਲਕੁਲ ਸਹੀ
@BaljitSingh-bj4vm
@BaljitSingh-bj4vm 8 ай бұрын
ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਜੀ
@surleenc
@surleenc 8 ай бұрын
ਤੇਰੇ ਨਾਲ ਹਾਂ ਵੀਰੇ
@jasjit615
@jasjit615 8 ай бұрын
ਲੱਖੇ ਵੀਰ ਜਲਦੀ ਤੋ ਜਲਦੀ ਆਪਣੀ ਪਾਰਟੀ ਲਿਆਉ।ਉਸ ਦਾ ਨਾਮ ਦੱਸੋ।ਕਿਉ ਕਿ ਦੋ ਮਹੀਨਿਆਂ ਬਾਅਦ ਵੋਟਾ ਪੈਣੀਆਂ ਹਨ।ਜੋ ਵੋਟਾ ਪੈਣੀਆਂ ਹਨ।ਉਹ EVM ਮਸ਼ੀਨਾਂ ਰਾਹੀ ਨਾ ਪਾਇਉ ਜੋ ਵੋਟਾਂ ਪੈਣੀਆ ਹਨ।ਉਹ ਸਿੱਧੀਆਂ ਪਰਚੀਆਂ ਰਾਹੀ ਪਾਉ।
@gurlabhsingh8072
@gurlabhsingh8072 8 ай бұрын
ਪੱਤਰਕਾਰ ਵੀਰ ਜੀ ਨੇ ਚੰਗੇ ਸਵਾਲ ਕੀਤੇ ਪਰ ਕੁੱਝ ਲੋਕਾਂ ਦੇ ਸਵਾਲ ਨਹੀਂ ਪੁੱਛੇ
@ManpreetSingh-ce2zh
@ManpreetSingh-ce2zh 8 ай бұрын
ਵੀਰ ਪਹਿਲਾਂ ਹੀ ਪੰਜਾਬ ਵਿੱਚ ਪਾਰਟੀਆ ਘੱਟ ਆ ਪੰਜਾਬ ਤੇ ਸਿੱਖ ਦੇ ਮਸਲਿਆਂ ਦਾ ਹੱਲ ਪਾਰਟੀ ਬਣਾਉਣ ਨਾਲ ਹੱਲ ਨੀ ਹੋ ਸਕਦਾ ਭਾਰਤ ਵਿਚ ਜ਼ੇ ਕੋਈ ਪੰਜਾਬ ਤੇ ਪੰਜਾੀਅਤ ਗੱਲ ਕਰਦਾ। ਉਸ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਸਿਮਰਜੀਤ ਮਾਨ ਨੇ ਦਿੱਲੀ ਲੋਕ ਸਭਾ ਵਿਚ ਸਿੱਖ ਪੰਜਾਬ ਦੀ ਗੱਲ ਕੀਤੀ ਸੀ ਕਿ ਹੋ ਆ ਉਨ੍ਹਾਂ ਨੇ ਸਪੀਕਰ ਬੰਦ ਕਰ ਦਿੱਤਾ ਬਾਕੀ ਤਾਂ ਸਾਡੇ ਲੀਡਰ ਦਿੱਲੀ ਦਲਾਲੀ ਛੱਡ ਪੰਜਾਬ ਦੀ ਗੱਲ ਕਰੇ ਸਾਡੇ ਮੁੱਦਿਆਂ ਤੇ ਇਕੱਠ ਹੋ ਕੇ ਇਕ ਪੰਥ ਤੇ ਇਕ ਨਿਸ਼ਾਨ ਤੇ ਇਕ ਆਵਾਜ਼ 🎉🎉
@ManjitKaur-dj7mq
@ManjitKaur-dj7mq 8 ай бұрын
ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਪੰਜਾਬ ਦੇ ਲੋਕੋ ਤੁਹਾਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਉਹ ਹਮੇਸ਼ਾ ਸੱਚੀਆ ਗੱਲਾਂ ਕਰ ਰਹੇ ਹਨ ਤੁਹਾਨੂੰ ਸਾਰਿਆਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ ਲੱਖਾ ਸਿਧਾਣਾ ਜੀ ਤੁਸੀ ਵੀ ਆਪਣੀ ਪਾਰਟੀ ਬਣਾਉ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ ਪ੍ਰਮਾਤਮਾ ਤੁਹਾਨੂੰ ਇਸ ਵਿੱਚ ਕਾਮਯਾਬੀ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏
@narinderpalsingh6063
@narinderpalsingh6063 8 ай бұрын
ਲੱਖਾ ਸਿੰਘ ਸਿਧਾਣਾ ਬਾਈ ਜੀ ਪੰਜਾਬ ਪੰਜਾਬੀਅਤ ਦਾ ਸ਼ੇਰ
@gurlabhsingh8072
@gurlabhsingh8072 8 ай бұрын
ਜਿਸ ਤਰ੍ਹਾਂ ਭਾਨਾ ਬੋਲਦਾ ਜੇਕਰ ਸਰਕਾਰ ਬਣ ਜਾਵੇ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦਾ ਕੀ ਬਣੇ ਗਾ ਇਹ ਸੱਚ ਹੈ ਇਹ ਧਰਨਾ ਪਾਰਟੀਆਂ ਹਨ
@GurbirSingh-hi9ti
@GurbirSingh-hi9ti 8 ай бұрын
ਇਹਨਾ ਬੰਦਿਆ ਕੋਲ ਪਾਵਰ ਹੋਣਾ ਕਿੰਨਾ ਕੋ ਸਹੀ ਆ ਇਹ ਆਉਣ ਵਾਲੇ ਸਮੇਂ ਚ ਲੋਕਾ ਨੂੰ ਪਤਾ ਲੱਗ ਜਾਣਾ
@garmalsingh4181
@garmalsingh4181 8 ай бұрын
Sahe keha jo bena powers to kese nu v pakh sune vena dba sakde han sarkar banan te ta ena dea wehlda ne looks da andro neklna band kar dena
@harpreetSingh-oh2ev
@harpreetSingh-oh2ev 8 ай бұрын
Pajji lakha te bhana loka nu gumrah kar rahe ne ehna nu other party to fund milda hai sarkar de khilaf bhokan da .eh dove vehle rehnde ne eh gal socho ehna kol pesa kittho anda hai .
@inderjitsingh1912
@inderjitsingh1912 8 ай бұрын
ਬੋਕਰ ਨਾਲੋਂ ਤਾ ਠੀਕ ਹੀ ਹੋਊ ਉਹ ਤਾ 92 ਮੁਰਦੇ ਨੇ
@garmalsingh4181
@garmalsingh4181 8 ай бұрын
@@harpreetSingh-oh2ev sahe keha veer fuse wehlda de karche kethu chalde han jamena ena kahred laeya mehnge capde mehngeya gadeya mehngeeya kothea pa laeya rupeya aunda kethu a wehlda kol safe look bhed chal Wang peshe lag turde han she wehlad ejaesha karde han changa Kahn nu manda bolen nu koe ghar de karche ketho chalde han gadeya ch ghuman law petrol disiel kethu penda hae bahna role de 35 kele jameen dabe betha hae sapaste karn deve os jamen da
@sajansidhu5875
@sajansidhu5875 8 ай бұрын
Waheguru ji meher krn lakhe veer te 🙏
@jatindersidhu6212
@jatindersidhu6212 8 ай бұрын
Jroor mauka dyo
@Lovepunjab0in
@Lovepunjab0in 8 ай бұрын
ਲੱਖੇ ਵੀਰ ਡੀ ਐਸ ਪੀ ਸੇਖੋ ਸਾਹਿਬ ਨੂੰ ਵੀ ਨਾਲ ਲੈ ਕੇ ਚੱਲੋ ਉਹ ਪੜੇ ਲਿਖੇ ਹਨ ਸਾਰੀਆਂ ਭਾਸ਼ਾਵਾਂ ਜਾਣਦੇ ਨੇ ਬੈਂਸ ਸਾਹਿਬ ਨੂੰ ਵੀ ਨਾਲ ਲਓ ਤੇਰੇ ਕੱਲੇ ਦੇ ਬਸ ਗੱਲ ਨਹੀਂ ਇਹਨਾਂ ਲੋਕਾਂ ਨਾਲ ਟੱਕਰ ਲੈਣੀ
@mohindersingh5836
@mohindersingh5836 8 ай бұрын
Bilkul sahi bole han Aap ji de beta Lakha Sidhana ji..... Bahut wadhia vichar han Aap ji de..... Weldon Welgood Welsaid..... Waheguru ji chardi kala bakheshe Aap sab noo ..... Lakha Sidhana ....Bhana Sidhu jinda baad.... Waheguru ji Punjab te Mehar karo .....M.S.H.kong....
@joyfulearth8105
@joyfulearth8105 8 ай бұрын
Zindabaad Lakha Sidhana 💪🏻Good Job🙏🏼
@gurpalsingh5609
@gurpalsingh5609 8 ай бұрын
ਲੱਖਾ ਸਿੰਘ ਸਿਧਾਣਾ ਜੀ ਤੁਸੀਂ ਆਪਣੀ ਨਵੀਂ ਪਾਰਟੀ ਬਣਾਉ ਅਸੀਂ ਤੁਹਾਡੇ ਨਾਲ ਹਾਂ ਜੀ
@SukhwinderSingh-yy4wl
@SukhwinderSingh-yy4wl 8 ай бұрын
ਵਾਹਿਗੁਰੂ ਜੀ ਮੇਹਰ ਕਰਨ ਲੱਖੇ ਸਿਧਾਣੇ ਤੇ
@nishansohi7367
@nishansohi7367 8 ай бұрын
Waheguru mehar karn bhane veer da🙏🙏
@khairafarm4014
@khairafarm4014 8 ай бұрын
ਬਾਈ ਅਸੀਂ ਸੋਡੇ ਨਾਲ ਹੈ rajsthan to
@HardeepSingh-j8d
@HardeepSingh-j8d 8 ай бұрын
Lakha sidana jindabaad
@BaljeetSingh-dk8mr
@BaljeetSingh-dk8mr 8 ай бұрын
Ab ki baar lakha sidhana
@AmandeepSingh-bu4wn
@AmandeepSingh-bu4wn 8 ай бұрын
ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ
@ProGaming-yq7fe
@ProGaming-yq7fe 8 ай бұрын
Good. Lakhe. Bir. Ji
@SanjayKumar-qe9qb
@SanjayKumar-qe9qb 8 ай бұрын
Lakha Sidana veer jindabad
@sukhjiwansingh7627
@sukhjiwansingh7627 8 ай бұрын
2024 ਦੀ ਵੋਟਾਂ ਦੀ ਤਿਆਰੀ aa eh ਪੰਜਾਬ bachau ਯਾਤਰਾ
@tarsemwalia2401
@tarsemwalia2401 8 ай бұрын
ਓਹ ਲ਼ੋਕ ਜਿਹਨਾਂ ਦਾ ਭਾਨੇ ਸਿੱਧੂ ਨੇ ਪੈਸਾ ਮੁੜਵਾਇਆ ਉਹਨਾਂ ਲੋਕਾਂ ਨੂੰ ਨਾਲ਼ ਖੜ੍ਹਨਾ ਚਾਹਿਦਾ ਜੇਕਰ ਨਾ ਭਾਨੇ ਲਈ ਅਗੇ ਆਏ ਤਾਂ ਉਹ ਬੇਈਮਾਨ ਹੋਣਗੇ
@TheKingHunter8711
@TheKingHunter8711 8 ай бұрын
ਅਸੀਂ ਵੀ ਲੱਖੇ ਦੇ ਨਾਲ ਹਾਂ ਫੁੱਲ ਸਪੋਟ ਆ _________________ਪਿੰਡ ਪੱਕਾ ਕਲਾਂ
@pushpindersingh3233
@pushpindersingh3233 8 ай бұрын
ਬਾਕੀ ਰਹੀ ਪਰਚੇ ਵਾਲੀ ਗੱਲ ਬਾਈ ਜੇ ਕੋਈ ਗੱਲਬਾਤ ਹੋਈ ਤਾਂ ਪਰਚਾ ਜਰੂਰ ਹੋਊਗਾ ਪੁਲਿਸ ਧੱਕਾ ਕਿਸੇ ਤੇ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੂੰ ਵੀ ਕੋਰਟ ਵਿੱਚ ਜਵਾਬ ਦੇਣਾ ਹੁੰਦਾ ਚਲੋ ਸਾਡੇ ਲੋਕ ਜਜ਼ਬਾਤੀ ਹੋ ਕੇ ਕਹਿ ਦਿੰਦੇ ਨੇ ਗਲਤ ਹੋਇਆ ਜਾਂ ਸਹੀ ਹੋਇਆ ਜਿਨਾਂ ਨੂੰ ਕਾਨੂੰਨ ਦੀ ਸਮਝ ਨਹੀਂ ਹੁੰਦੀ
@gurindersohi6314
@gurindersohi6314 8 ай бұрын
Next CM Lakha Sidhana Bnao Je Punjab bachauna punjabio
@Major.Singh69
@Major.Singh69 8 ай бұрын
ਲੱਖਾਂ ਸਿਧਾਣਾ ਜ਼ਿੰਦਾਬਾਦ
@Humanbeing899
@Humanbeing899 8 ай бұрын
ਲੱਖਾ ਵੀਰ ਜਿੰਦਾਬਾਦ
@nishansohi7367
@nishansohi7367 8 ай бұрын
bhana sidhu emandar pai ha
@varindersinghprince553
@varindersinghprince553 8 ай бұрын
Pls veero ek mauka dao lakhe veer nu
@harmandhadli6679
@harmandhadli6679 8 ай бұрын
#BhannaSidhuZindabaad 💪🏻💪🏻🙏🏻 #26KottdunePahuncho 🙏🏻🙏🏻🙏🏻 Eh Sarkar ne tan haad hi krti. Dekhlo badlaw sanu c v thik hou prr eh tan jma bucharh a. 🙏🏻🙏🏻
@RanjeetSingh-c1z4i
@RanjeetSingh-c1z4i 8 ай бұрын
ਪੰਜਾਬ ਵਾਲੇਊ ਜੇ ਪੰਜਾਬ ਦਾ ਭਲਾ ਚਾਹਊਦੇ ਹੋ ਤਾ ਲੱਖੇ ਵਰਗੇ ਬੰਦੇ ਨੂੰ ਪੰਜਾਬ ਦਾ ਮੁੱਖਮੰਤਰੀ ਬਣਾਊ ਤਾ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਲੱਖਾ ਜਿੱਦਾਵਾਦ। 👍
@GillMajari
@GillMajari 8 ай бұрын
Good ji
@JatinderSinghTiwana-m5z
@JatinderSinghTiwana-m5z 8 ай бұрын
ਭਾਨਾ ਸਿੰਧੂ ਲੋਕ ਭਲਾਈ ਦੇ ਕੰਮ ਕਰਦਾ ਸੀ ਆਪਾ ਸਾਰੇ ਇੱਕਠੇ ਹੋ ਕੇ ਧਰਨਾ ਲਾਊ ਬਾਈ
@harshsodhi9302
@harshsodhi9302 8 ай бұрын
ਪੰਜਾਬ ਨੂੰ ਇੱਕ ਇਮਾਨਦਾਰ ਲੀਡਰ ਦੀ ਲੋੜ ਹੈ, ਜੋ ਪੰਜਾਬੀ ਲੋਕਾ ਨੂੰ ਨੀਂਦ ਤੋਂ ਜਗਾ ਸਕੇ, ਵਿਹਿਲਆਂ ਨੂੰ ਕੰਮ ਤੇ ਲਾ ਸਕੇ, ਪੜਾਈ ਕਰਨ ਲਈ ਲਾ ਸਕੇ, ਨਹੀ ਤਾ ਪੰਜਾਬ ਦਾ ਬੇੜਾ ਗਰਕ ਹੀ ਸਮਝੋ,
@BalwinderSingh-pi3bm
@BalwinderSingh-pi3bm 8 ай бұрын
ਲੱਖੇ ਵੀਰ ਜੀ ਅੱਜ ਪੰਜਾਬ ਨੂੰ ਨਵੀਂ ਪਾਰਟੀ ਦੀ ਜ਼ਰੂਰਤ ਹੈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਨੂੰ ਘੁਣ ਵਾਂਗ ਖਾ ਰਹੀਆਂ ਹਨ ਅਕਾਲੀ ਦਲ ਬਾਦਲ ਦੀ ਜਾਂ ਉਨ੍ਹਾਂ ਦੇ ਪਰਿਵਾਰ ਦੀ ਅਕਾਲੀ ਦਲ ਨੂੰ ਕੋਈ ਦੇਣ ਨਹੀਂ ਹੈ ਪੂਰੀ ਅਕਾਲੀ ਦਲ ਲੀਡਰਸ਼ਿਪ ਨੇ ਪੰਜਾਬ ਨੂੰ ਬਹੁਤ ਲੁੱਟਿਆ
@baljitsingh1291
@baljitsingh1291 8 ай бұрын
ਲਁਖਾ।ਭਾਨਾ।ਜਿਦਾ।ਬਾਜ
@gurlabhsingh8072
@gurlabhsingh8072 8 ай бұрын
ਅਸੀ ਆਪਣੇ ਆਪ ਵਿੱਚ ਸੁਧਾਰ ਲਿਆਉਣ ਲੱਖੇ ਪੱਖੇ ਸਾਰੇ ਲੁੱਟਣ ਵਾਲੇ ਹਨ ਸਿਆਸੀ ਰੋਟੀਆਂ ਸੇਕ ਰਹੇ ਹਨ ਦੂਜੀਆਂ ਪਾਰਟੀਆਂ ਦੇ ਖਰੀਦੇ ਹੋਏ ਹਨ ਪੈਸਾ ਇਕੱਠਾ ਕਰਦੇ ਹਨ
@GurbirSingh-hi9ti
@GurbirSingh-hi9ti 8 ай бұрын
ਇਹ ਗੱਲਾਂ ਸ਼ਮਜਣਾ ਹਰ ਇਕ ਦੇ ਵਸ ਦੀ ਗੱਲ ਨਹੀਂ ਜਿਸ ਦਿਨ ਤੋਂ ਆਪ ਦੀ ਸਰਕਾਰ ਆਈ ਆ ਇਹ ਲੋਕ ਲਗਾਤਾਰ ਓਹਨਾ ਨੂੰ ਭੱਡ ਰਹੇ ਨੇ
@kissanjattkissan9976
@kissanjattkissan9976 8 ай бұрын
Tu bc fir sukhe nu vote padhe😂 feem chlpu
@sajansidhu5875
@sajansidhu5875 8 ай бұрын
Veer punjab lyi sikha di party bnni chidi aa❤
@sukhPreet-c8e
@sukhPreet-c8e 8 ай бұрын
Lakha veer g navi party bano ashi tudha nll
@davindertanda549
@davindertanda549 8 ай бұрын
ਲੱਖਾ ਸਿਧਾਣਾ ਭਾਨਾ ਸਿੱਧੂ ਹੀਰੇ ਬੰਦੇ ਆ ਪੰਜਾਬ ਦੇ
@jobanrandhawasingh754
@jobanrandhawasingh754 8 ай бұрын
ਲਖੇ ਵੀਰ ਤੇਰੇ ਨਾਲ ਹਾ
@jattikaur1214
@jattikaur1214 8 ай бұрын
ਲੱਖਾਂ ਸੱਦਾਨਾ, ਭਾਨਾ ਸਿੱਧੂ ਜਿੰਦਾਬਾਦ ਬਾਅਦ.
@jaspalsingh1650
@jaspalsingh1650 8 ай бұрын
Lakha jindabad loka nu sath dena chahida.
@ravindersandhu1995
@ravindersandhu1995 8 ай бұрын
Full support ❤
@sukhPreet-c8e
@sukhPreet-c8e 8 ай бұрын
MP te lakha veer aram nll bnn skhda a Sara lokha nu bente a k sara lokh spot krn lakha veer dee Yaar tusi o lokh na bnu k badha dunnia tu jaan tu badh narra lunn wlla na bnno
@GurvinderMathoda
@GurvinderMathoda 8 ай бұрын
❤❤❤❤❤
@AjayVerma-qg5wv
@AjayVerma-qg5wv 8 ай бұрын
ਹੁਣ ਕੋਈ ਗਲਤੀ ਨੀ ਕਰਨੀ ਆਪਣੇ ਬੰਦਿਆ ਨੂੰ ਅੱਗੇ ਲੈ ਕੇ ਆਓ 🙏
@kaurmanjeet336
@kaurmanjeet336 8 ай бұрын
ਸ਼ੇਰ ਪੁੱਤਰ ਹੋ ਤੁਸੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ।
@KaurInder-y1d
@KaurInder-y1d 8 ай бұрын
Waheguru ji bhane veer di rakhya kro 🙏
@KuldeepMarday
@KuldeepMarday 8 ай бұрын
Good
@Jagtarbrar29
@Jagtarbrar29 8 ай бұрын
ਮੈਨੂੰ ਤਾਂ ਪਾਰਟੀ ਦਾ ਨਾਮ ਵੀ ਪਤਾ.... ਲੋਕ ਰਾਜ ਪਾਰਟੀ ਲੋਕ ਰਾਜ ਪਾਰਟੀ ਲੋਕ ਰਾਜ ਪਾਰਟੀ
@gurdeepaujla1442
@gurdeepaujla1442 8 ай бұрын
Lakha y Good
@Jassi.Khella
@Jassi.Khella 8 ай бұрын
❤❤
@amritpal-cy1ch
@amritpal-cy1ch 8 ай бұрын
thanks bro bhane y sath den layi
@messiGOAT9999
@messiGOAT9999 8 ай бұрын
👍👍👍
@NirmalSamra-ee2bs
@NirmalSamra-ee2bs 8 ай бұрын
ਕੌਮੀ ਯੋਧਾ ਬਾਈ ਦੀਪ ਸਿੱਧੂ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਜ਼ਿੰਦਾਬਾਦ
@ਫੈਸਲਾਬਾਦਆਲੇ
@ਫੈਸਲਾਬਾਦਆਲੇ 8 ай бұрын
ਸਿੱਧੂ ਮੂਸੇਵਾਲਾ ਨੀ ?😅😅😅😅😅😅😅
@SatvinderSingh-jt6yg
@SatvinderSingh-jt6yg 8 ай бұрын
👌🌹
@messiGOAT9999
@messiGOAT9999 8 ай бұрын
👍
@satnamuppal3973
@satnamuppal3973 8 ай бұрын
Wa😢 Waheguru ji
@GurjitSingh-jh6us
@GurjitSingh-jh6us 8 ай бұрын
Lakha sidhana. Bhana sidhu. Amritpal singh Punjab de hiro hn ina di spot kro punjabio
@ranthirsingh8886
@ranthirsingh8886 8 ай бұрын
ਬੱਸ ਠੀਕ ਆ
@johndhillon99
@johndhillon99 8 ай бұрын
lakha bai zindabaad ❤
@dharmsharma772
@dharmsharma772 8 ай бұрын
ਝਾੜੂ, ਤੱਕੜੀ, ਪੰਜਾ ਤੇ ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬੀਆਂ ਦਾ ਭਲਾ ਨਹੀਂ ਬਲਕਿ ਆਪਣੇ ਢਿੱਡ ਭਰਨ ਵਿੱਚ ਲੱਗੇ ਹੋਏ ਹਨ।
@jassasokhal1765
@jassasokhal1765 8 ай бұрын
ਭਾਨਾ ਸਿੱਧੂ ਜਿਦਾ ਵਾਦ
@mandeepsandhu3436
@mandeepsandhu3436 8 ай бұрын
ਲੱਥੇ ਵੀਰ ਤੇਰੀ ਸੋਚ ਨਾਲ ਸਹਿਮਤ ਹਾਂ ਪਰ ਭਾਨੇ ਵਰਗੇ ਲੱਕੜ ਬੱਗਿਆ ਨਾਲ ਅਸੀਂ ਕਦੇ ਵੀ ਸਹਿਮਤ ਨਹੀਂ। ਭਾਨਾ ਉਹੀ ਹੈ ਜਿਹੜਾ ਪ੍ਰੋਡਿਊਸਰ ਡੀ ਐਕਸ ਨਾਲ ਗੰਦੀਆਂ ਵੀਡੀਓ ਬਣਾਉਂਦਾ ਹੁੰਦਾ ਸੀ ਅੱਜ-ਕੱਲ੍ਹ ਕਰਾਂਤੀਕਾਰੀ ਬਣਿਆ ਹੋਇਆ। ਤੇ ਜਿਨੂੰ ਬੋਲਣ ਦੀ ਵੀ ਅਕਲ ਨਹੀਂ।
@narinderpalsingh6063
@narinderpalsingh6063 8 ай бұрын
🤝
@GamingCinema-vw1to
@GamingCinema-vw1to 8 ай бұрын
Lakha veer tusi apni party banao. 🙏🙏
@MastanSinghDulai
@MastanSinghDulai 8 ай бұрын
ਕਿ ਇਹ ਪੰਥਕ ਜਥੇਬੰਦੀਆਂ ਨੂੰ ਢਾਅ ਤਾਂ ਨਹੀਂ ਲੱਗੇਗੀ? ਕਿਓ ਨਹੀ ਪੰਥਕ ਜਥੇਬੰਦੀਆਂ ਨਾਲ ਰਲਕੇ ਅਤੇ ਏਰੀਆ ਵੰਡ ਕੇ ਸਿਆਸਤ ਲੜੀ ਜਾਵੇ? ਜਿਸ ਤਰਾਂ ਪੰਜਾਬ ਵਿੱਚ ਪੰਜਾਬ ਬਾਰੇ ਅਤੇ ਕੌਮ ਬਾਰੇ ਸੋਚਣ ਵਾਲੇ ਲੋਕ ਸੱਭ ਆਪਣੇ -ਆਪਣੇ ਝੰਡੇ ਚੁੱਕੀ ਫਿਰਦੇ ਹਨ! ਪੰਜਾਬ ਅਤੇ ਕੌਮ ਹਿਤੈਸ਼ੀਓ ਸਿਆਣਪ ਤੋਂ ਕੰਮ ਲਓ ਅਤੇ ਇਕੱਠੇ ਹੋਵੋ! ਜੇ ਇਸੇ ਤਰ੍ਹਾਂ ਤੁਸੀਂ ਵੀ ਰਹੇ ਤਾਂ ਆਮ ਲੋਕਾਂ ਨੇ ਤੁਹਾਡਾ ਸਾਥ ਨਹੀਂ ਦੇਣਾ ਅਤੇ ਤੁਸੀਂ ਵੀ ਪੰਜਾਬੀਆ ਲਈ ਟੋਏ ਹੀ ਪੁੱਟੋਗੇ!
@rajsidhu7169
@rajsidhu7169 8 ай бұрын
Lakha veer ji 🙏
@beantsharma8191
@beantsharma8191 8 ай бұрын
Good Bai Lakha Bhanna
@GurjitSingh-jh6us
@GurjitSingh-jh6us 8 ай бұрын
I spote lakha sidhana
@SatvinderPal
@SatvinderPal 8 ай бұрын
#justicforsidhumoosewala
World‘s Strongest Man VS Apple
01:00
Browney
Рет қаралды 59 МЛН
VAMPIRE DESTROYED GIRL???? 😱
00:56
INO
Рет қаралды 7 МЛН
She's very CREATIVE💡💦 #camping #survival #bushcraft #outdoors #lifehack
00:26
Цыганка помогла мужику #shorts
0:38
FRANCH
Рет қаралды 2,3 МЛН
Which version is better?🎲
0:14
Kan Andrey
Рет қаралды 10 МЛН
СИТУАЦИЯ… ЛЮТЫЙ ФЕЙЛ !
0:11
HUSMUT : ХАСМУТ / ХАСки и малаМУТ /
Рет қаралды 2,7 МЛН