Lakha Sidhana ਤੇ NRI ਹੋਏ ਗਰਮੋ-ਗਰਮੀ ! ਵੱਡੀ ਬਹਿਸ ! Open Punjabi

  Рет қаралды 412,188

Open Punjabi

Open Punjabi

Күн бұрын

Subscribe Telegram Channel: t.me/s/OpenPun...
Telegram ID: @OpenPunjabi
Website. www.openpunjab...
Email: OpenPunjabi@Gmail.Com
/ openpunjabiofficial
/ openpunjabicom
#Lakha_Sidhana
Copyright Disclaimer Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 3 000
@HS-wy2ts
@HS-wy2ts 4 жыл бұрын
ਲੱਖੇ ਵੀਰ ਜੀ ਇਹਦਾ ਛਿੱਤਰਾਂ ਨੂੰ ਜੀ ਕਰਦਾ।
@vickysran2
@vickysran2 4 жыл бұрын
Bai sahi gal ha
@amandipdhaliwal3028
@amandipdhaliwal3028 4 жыл бұрын
ਏਹ ਆ ਗਿਆ ਵੱਡਾ ਸਿੱਖ ...ਲੱਖਾ ਸਹੀ ਆ ਫੋਨ ਤੇ ਸੇਰ ਬਣਦਾ ਬੰਦੇ ਦਾ ਪੁੱਤ ਆ ਤਾ ਲੱਖੇ ਦੇ ਸਾਹਮਣੇ ਆ ਕੇ ਗੱਲ ਕਰ
@harpalsingh3331
@harpalsingh3331 4 жыл бұрын
ਲੱਖਾ ਸਹੀ ਏ ਲੱਸੀ ਵੀ ਦੁੱਧ ਦੀ ਹੁੰਦੀ ਏ ਯਾਰ
@GursewakSingh-op3nf
@GursewakSingh-op3nf 4 жыл бұрын
250 gram di pave 10.15 letar bnale pave
@mejarsingh1579
@mejarsingh1579 4 жыл бұрын
Eh sade veera ne gurvani nu ramalya te choir te parsad ch hi lakoke rakh ti dasna ta gurvani da falsfa si je koyi sahi aada ta marn marn wali gal karde aa
@vickysohi7503
@vickysohi7503 4 жыл бұрын
Bilkul
@gamechanger7894
@gamechanger7894 4 жыл бұрын
Mejar Singh ਭਾਵੇ ਇੱਕ ਗਲਾਸੀ ਪੱਥਰਾਂ ਤੇ ਡੋਲੋ ਭਾਵੇ ਢੋਲ ਭਰ ਭਰ ਡੋਲੋ ਪਖੰਡ ਤਾਂ ਪਖੰਡ ਹੀ ਰਹਿਣਾ।
@vivekattri7284
@vivekattri7284 4 жыл бұрын
Lakha fudu hai Jagaj jagah vrda Chutiya hsi snpad Samaj sewak bneya firda gunda
@jasspeeradejassakhan2111
@jasspeeradejassakhan2111 4 жыл бұрын
ਮੱਝ ਮੁਹਰੇ ਬੀਨ ਵਜਾਈ ਦਾ ਕੋਈ ਫਾਇਦਾ ਨਹੀਂ ।ਲੱਖੇ ਵੀਰੇ
@darshansinghsran8217
@darshansinghsran8217 4 жыл бұрын
ਵੀਰ ਲੱਖੇ ਇਹ ਲੋਕਾਂ ਦੀਆਂ ਦੁਕਾਨ ਦਾਰੀਆਂ ਬੰਦ ਹੁੰਦੀਆਂ ਹਨ।ਤੁਸੀਂ ਇਹਨਾਂ ਲੋਕਾਂ ਨਾਲ ਟਿਮ ਖਰਾਬ ਕਰਨ ਦਾ ਫੈਦਾ ਨਹੀ।
@jagbedi_music4781
@jagbedi_music4781 3 жыл бұрын
Right bhaji, loka na dhrm da kaarobaar khol liya
@sandeepsinghsidhu3044
@sandeepsinghsidhu3044 4 жыл бұрын
ਮੈਂ ਸਾਰਿਆਂ ਦੇ comment💬 chek kr lei lakha sidhana de hak vich he hai ਸਹੀ ☑ ਗੱਲ ਹੈ 👍💯 ਲੱਖੇ ਦੀ ।
@ARTMASTER1313
@ARTMASTER1313 4 жыл бұрын
ਸਾਰਾ ਪੰਜਾਬ ਲੱਖੇ ਵੀਰ ਨਾਲ ਹੈ ਬਾਈ, ਜਿਹੜੇ ਆਵਦੀਆਂ ਰੋਟੀਆਂ ਸੇਕਣ ਲਈ ਪੰਜਾਬ ਨੂੰ ਛੱਡ ਛੱਡ ਕੇ ਭੱਜ ਗਏ, ਭੁੱਖੇ ਡਾਲਰਾਂ ਦੇ, ਓਹਨਾਂ ਨੂੰ ਪੰਜਾਬੀਆਂ ਦੇ ਦੁੱਖ ਲਖਲੀਫ਼ ਦਾ ਕੀ, ਬਾਹਰ ਏਸਿਆਂ ਚ ਬਹਿ ਕੇ ਗਿਆਨ ਝਾੜਨ ਵਾਲੇ ਹੀ ਆ, ਐਥੇ ਆ ਕੇ ਲੜਨ ਨਾ ਪੰਜਾਬ ਲਈ, ਆ ਬਾਂਦਰ ਸੈਨਾ ਦਾ ਕੁੱਤਾ ਬਿੱਲਾ ਨਿੱਤ ਭੌਂਕਦਾ ਹੈ ਕੋਈ ਨਾ ਕੋਈ ਸਿੱਖ ਕੌਮ ਬਾਰੇ, ਓਦੋਂ ਇਹਨਾਂ ਦੇ ਮੂੰਹ ਚ ਕੀ ਵੜਿਆ ਹੁੰਦਾ
@sikandersinghsidhu83
@sikandersinghsidhu83 4 жыл бұрын
ਉਹ ਤਾਂ ਬਹਾਰ ਤੁਸੀ ਇਧੇ ਕੀ ਜੰਗ ਜਿਤੀਆ। ਇਜੰਸੀ ਦਾ ਟਾਓਟ ਬਣਕੇ ਆਪਣੀ ਜਾਨ ਬਚਾਈ ਵਾ।ਇਹੀ ਕੁਝ ਤਾ ਸਰਕਾਰ 70,75 ਸਾਲ ਤੋ ਕਰ ਰਹੀ ।ਕਿਨੇ ਸਿਖ ਸਹੀਦ ਹੋਏਨੇ ਓਨਾ ਸਹੀਦੀਆਂ ਹਿੰਦੂਆਂ ਲਈ ਪਾਈਆਂ। ਥੋਡੇ ਵਰਗੇ ਕਹਿਦੇ ਆਸੀ ਕਿਓ ਮਰੀ ।ਥੋਨੂੰ ਆਪਸ ਚ ਡੰਡਾਂ ਖੜਕਾਓਣਾ ਸ਼ਜਸ ਹੈ।ਸਿਖ ਨੂਂ ਸਿਖ ਨਾਲ ਨਹੀ ਲੜਨਾ ਚਹੀਦਾ ।ਗੁਰੂ ਸਹਿਬ ਹੁਕਮ ਵੀ ਹੈ
@brownboy1993
@brownboy1993 4 жыл бұрын
ਲੱਖੇ ਵੀਰ ਤੈਨੂੰ ਕੀ ਲੋੜ ਪੈ ਗਈ ਇਦਾਂ ਦੇ ਸਿੱਖ ਪ੍ਰਚਾਰਕ ਨਾਲ ਬਹਿਸ ਕਰਨ ਲਈ, ਤੂੰ ਲੱਖੇ ਵੀਰ ਆਪਣੇ ਵਧੀਆ ਕੰਮ ਕਰਦਾ ਪਿਆ ਪੰਜਾਬ ਦੇ ਭਲੇ ਲਈ,,,
@kundansinghdhaliwal1861
@kundansinghdhaliwal1861 4 жыл бұрын
ਭਾਈ ਸਤਵੰਤ ਸਿੰਘ, ਭਾੲੀ ਹਰਜਿੰਦਰ ਸਿੰਘ, ਪਹਿਲਾਂ ਮੋਨੇ ਹੀ ਸਨ, ਨਵਤੇਜ ਸਿੰਘ ਗੁੱਗੂ ਹੁਣ ਤੱਕ ਵੀ ਸਹਿਜਧਾਰੀ ਹੈ, ਮੋਨਿਆਂ ਦੇ ਦਿਲਾਂ ਵਿੱਚ ਵੀ ਸਿੱਖੀ ਦਾ ਪੂਰਾ ਦਰਦ ਹੈ
@singhdeep8216
@singhdeep8216 4 жыл бұрын
Kundan singh Dhaliwal te bai g ena nu ik hor nam dso Pannu da jo ki Khalistan di mangg krda chundi rkh k Oh b sehajdhari hi hai te duji Gal Baba nanak ne sikh onu kea c jo behm bhrm ni krda tiji gl j kees ni rkhe eda mtlb oh sikh ni eda mtlb o gal b ni kr skda eh ta fr iko hi gal a jive hindu dalita nu mandir ni jan dinde tuci kise sehajdajri nu dhrm bare bolan ni dindew fark ki e
@gurukekregemojguruke4857
@gurukekregemojguruke4857 4 жыл бұрын
Tude ਕਹਿਣ ਦਾ ਮਤਲਬ ਕੀ ੲੇ
@gurukekregemojguruke4857
@gurukekregemojguruke4857 4 жыл бұрын
@@singhdeep8216 ਸਭ ਮੌਣੇ ਚਹਿਦੇ ਨੇ ਕੇਸ ਰਖਣ ਦੀ ਕੌੲੀ ਲੌੜ ਨਹੀ ਜੁਅਾਬ ਜਰੁਰ ਦਿਓੁ
@sukhbirsinghbadal4993
@sukhbirsinghbadal4993 4 жыл бұрын
@@gurukekregemojguruke4857 rijan sahi daso kon amrit nahi chhake ga
@agamdeep5474
@agamdeep5474 4 жыл бұрын
TUSI. JABARDASTI
@makhankalas660
@makhankalas660 4 жыл бұрын
ਬਾਹਰ ਜਾ ਕੇ ਬੈਠ ਗਿਆ ਐਥੇ ਆ ਕੇ ਸਘੰਰਸ ਕਰ ਪੰਜਾਬ ਵਿੱਚ
@kamaljitsinghrai9083
@kamaljitsinghrai9083 4 жыл бұрын
ਬੱਕਰਾ ਰੱਬ ਦਾ ਜੀ ਨੀ ਹੈਗਾ ਗੁਰੂ ਸਾਹਿਬ ਨੇ ਕਿੱਥੇ ਲਿਖਿਆ ਕਿ ਬੇਜ਼ਬਾਨ ਨੂੰ ਮਾਰੋ
@sukhbirsingh7968
@sukhbirsingh7968 4 жыл бұрын
ਏ ਨਹੀ ਕੇ ਲੱਖਾਂ ਸਤਿਕਾਰ ਨਹੀ ਕਰਦਾ ਮਹਾਰਾਜ ਦਾ, ਬਹੁਤ ਸਤਿਕਾਰ ਕਰਦਾ ਓਹ,ਪਰ ਉਸ ਨੇ ਪਖੰਡਵਾਦ ਦੀ ਗੱਲ ਕੀਤੀ ਏ, ਜ਼ੇ ਖੰਡੇ ਬਾਟੇ ਦੀ ਪਾਹੁਲ ਲੈਣ ਤੋਂ ਬਾਅਦ ਸੁੱਚਾ ਲਗਾਹ ਵਾਲੇ ਕੰਮ ਕਰਨੇ ਤਾਂ ਕੀ ਫਾਇਦਾ ਲੈਣ ਦਾ,
@paliraipur
@paliraipur 4 жыл бұрын
ਲੱਖੇ ਕਿਉਂ ਕਮਲਿਆਂ ਨਾਲ ਦਿਮਾਗ ਖ਼ਰਾਬ ਕਰਦੈ।।ਇਹੋ ਜਿਹਿਆਂ ਕਰਕੇ ਸਿੱਖੀ ਡੁਬਦੀ ਜਾਂਦੀ ਐ
@Darman-vlogs
@Darman-vlogs 4 жыл бұрын
Te lakhe de krke sikhi vash rahi honi saleyo.ap te kesh na dahri rakhi te chaleya sikhi vasan.jithe jarnail hi kona mona uthe sikh ke kone mone tyar krne han tusi bandro.
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 4 жыл бұрын
@@Darman-vlogs 22 ਤੁਸੀਂ ਰਣਜੀਤ ਬਾਵੇ ਦਾ ਗੀਤ ਸੁਣਿਉ, ਉਹਦੇ ਚੁ ਵਿਚਾਰਾਂ ਅਤੇ ਬਾਣੇ ਦੀ ਗੱਲ ਚੱਲੀ ਹੈ, ਜਦੋਂ ਉਸ ਅਕਾਲ ਪੁਰਖ ਦੀ ਕਿਰਪਾ ਹੋਣੀ ਹੈ ਅੈਟੋ ਮੈਟਕ ਹੋ ਜਾਣੀ ਹੈ, ਕੲੀ ਥਾੲੀਂ ਦੇਖਿਆ ਹੈ, ਉਨ੍ਹਾਂ ਗਿਆਨ ਕਿਸੇ ਸਿੰਘ ਨੂੰ ਵੀ ਨਹੀਂ ਹੁੰਦਾ, ਜਿਨ੍ਹਾਂ ੲਿਕ ਮੋਨੇ ਨੌਜਵਾਨ ਕੋਲ ਹੁੰਦਾ ਹੈ, ਜਿਹਦਾ ਜੀ ਕਰਦਾ ਹੈ ਮੂੰਹ ਚੱਕ ਵੀਡੀਓ ਪਾ ਦਿੰਦਾ ਹੈ, ਕਿੰਨੇ ਥਾਂ ਲੱਖੇ ਨੇ ਪੰਜਾਬ ,ਪੰਜਾਬੀਆਂ ਤੇ ਹੋ ਰਹੇ ਧੱਕੇ ਨਾਲ ਆਵਾਜ਼ ਬੁਲੰਦ ਕੀਤੀ ਹੈ, ਕਦੀ ਨਾਲ ਤੁਰੇ ਜੇ ਕਿੰਨੇ ਪਰਚੇ ਦਰਜ ਕੀਤੇ ਗਏ, ਪੰਜਾਬ ਦੇ ਪਾਣੀਆਂ ਦਾ, ਪੰਜਾਬੀ ਮਾਂ ਬੋਲੀ ਦਾ, ਸਕੂਲਾਂ ਚੁ ਪੰਜਾਬੀ ਭਾਸ਼ਾ ਲਾਗੂ ਕਰਨੀ, ਨਸ਼ੇ ਬੰਦ ਕਰਨ ਲਈ ਰੋਸ , ਕਿਥੇ ਨਾਲ ਖੜ੍ਹੇ ਸੀ, ਅੈਵੇਂ ਲਾਈਵ ਹੋਕੇ ਲੋਕਾਂ ਤੋਂ ਕਮੈਟ ਭਾਲਦੇ ਫਿਰਦੇ ਉ
@Darman-vlogs
@Darman-vlogs 4 жыл бұрын
@@ਓਠੀਸਾਬਬੱਲੋਵਾਲੀਆ veere agar oh punjabiya di gall krda hai uthe tak te thik hai.guru granth sahib g vare bolan da adhikar kisne de dita usnu.
@RavinderKaur-yk8pn
@RavinderKaur-yk8pn 4 жыл бұрын
Veer eh banda sikh nahi ha
@Darman-vlogs
@Darman-vlogs 4 жыл бұрын
@@RavinderKaur-yk8pn hnji g bilkul
@sahibedarbar6920
@sahibedarbar6920 4 жыл бұрын
Lakhe veer nu full sport
@mahendrawander9003
@mahendrawander9003 3 жыл бұрын
Real hero lakha sidhana proud of you long lives
@swaransingh2330
@swaransingh2330 3 жыл бұрын
Kuttia. Punjab. Wich. Ah
@sukhdebgill4016
@sukhdebgill4016 4 жыл бұрын
ਲੱਖਾ ਵਧੀਅਾ ੲਿਨਸਾਨ ਅਾ
@jagdeepsinghjattana9799
@jagdeepsinghjattana9799 4 жыл бұрын
ਬਰਗਾੜੀ ਵਾਲਾ ਟਾਇਮ ਯਾਦ ਆ ਲੱਖੇ ਵੀਰ ਤੁਸੀ ਸਹੀ ਹੋ
@sarabjitsandhu1970
@sarabjitsandhu1970 3 жыл бұрын
ਲੱਖਾ ਵੀਰ ਜਿੰਦਾ ਬਾਦ
@jaswinderrandhawa7530
@jaswinderrandhawa7530 4 жыл бұрын
ਅਸੀਂ ਲੱਖੇ ਦੇ ਵਿਚਾਰ ਨਾਲ ਸਹਿਮਤ ਹਾਂ
@baggasandhu8025
@baggasandhu8025 4 жыл бұрын
ਬਾਈ ਲੱਖਾ ਜੀ ਕਿਉ ਇੰਨਾ ਪਾਗਲਾ ਨਾਲ ਮੱਥਾ ਮਾਰਦਾ ਤੁਹਾਡੀਆ ਗੱਲਾ ਇਨਾ ਦੇ ਸਮਜ ਤੋ ਬਾਰ ਹੈ ਬਾਈ ਲੱਖਾ ਜੀ ਤੁਸੀ ਗਰੇਡ ਹੋ
@sikhnekanaamzindagi8746
@sikhnekanaamzindagi8746 4 жыл бұрын
ਪਾਗਲ ਹੋ ਗਿਆ 😁 😅 😂 . ਲੱਖਾ ਸਿਧਾਣਾ. ਇਕ ਰੁਮਾਲਾ ਸਾਹਿਬ ਦੀ ਗੱਲ ਦੂਰ.. ਏਹ ਖੁਦ ਬਿਨਾਂ ਧੋਤੇ ਸਿਰਫ ਇਕ ਨਿੱਕਰ ਚ ਇਕ ਸਾਲ ਰਹਿ k ਦਿਖਾਵੇ.. chabl. Kyi andh-bhagat bn k. Lakhe de supporter hon da ਦਿਖਾਵਾ kr rhe ne 😜 🤷‍♂️ 🤷‍♂️ 🤷‍♂️
@aviraazsingh4551
@aviraazsingh4551 4 жыл бұрын
Bagga s... weer lakha faarsi bolda jo samj nahi ondi ! Lakhe chor nu samjde look ! Pehla choriya kar sadiya hon lidar ban gya ! Maluke da kutta baniya raha said koyi oda mil jao par one burki nahi payi te smajik sudaar ban gya ! Hon pata nahi guru saihb te sawaal khade karan waste kine wich wikiya
@sukhdipsingh4016
@sukhdipsingh4016 3 жыл бұрын
ਵੀਰ ਜੀ ਬੀਬੀ ਜਗੀਰ ਕੌਰ ਨੂੰ ਗੁਰੂ ਘਰ ਵਿੱਚ ਫਿਰ ਦਾਖਲਾ ਲੈ ਲਿਆ ੳੁਸ ਨੂੰ ਫੋਨ ਕਰੋ ਉਸ ਨੂੰ ਸਵਾਲ ਕਰੋ ਉਸ ਨੇ ਖੰਡੇ ਬਾਟੇ ਦੀ ਪਾਹੁਲ ਕੀਤੀ
@bollywoodandpollythikana2286
@bollywoodandpollythikana2286 3 жыл бұрын
Pehla ਉਨ੍ਹਾਂ ਨੂੰ ਸੰਭਲੋ ਜਿਹੜੇ ਗ੍ਰੰਥੀ ਸਿੰਘ ਬਣ ਕੇ Blue film ਬਣਾ ਰਹੇ ਨੇ jugraj ਗ੍ਰੰਥੀ ਵਰਗੇ ਲੰਗਾਹ ਵਰਗੇ ਸਿੱਖ ਤੂੰ ਦੱਸ ਠੇਕਾ ਲਿਆ ਸਿੱਖ ਧਰਮ ਦਾ ਬਾਹਰ ਬੈਠਾ ਪਕਾਈ ਮਾਰ ਰਿਹਾ a ਕੇੇ ਮਿਲ ਲਓ ਆਪਣੇ ਭਾਪੇ ਨੂੰ
@bollywoodandpollythikana2286
@bollywoodandpollythikana2286 3 жыл бұрын
@@sukhdipsingh4016 ਉਥੋਂ ਪਤਾ ਜੁੱਤੀਆਂ ਪੈਣੀ ਨੇ ਇਹ ਸਭ ਜਾਣਦੇ ਨੇ ਓਹ ਕਾਤਿਲ ਆ tavin ਉਸਨੂੰ ਬੇਬੇ ਬਣਾਈ ਇੰਨਾ ਨੇ ਆਵਦੀ ਸਾਲ਼ੇ ਲੱਗੇ ਸਿੱਖ ਧਰਮ ਦੇ ਠੇਕੇ ਦਾਰ ਇਹ ਇੰਨਾ ਤੋ ਗ੍ਰੰਥੀ ਸਿੰਘ ਬਣ ਕੇ Blue film ਬਣਾ ਰਹੇ ਜੁਗਰਾਜ ਵਰਗੇ ਓਨਾ ਨੂੰ ਕੁੱਛ ਨੀ ਕਿਉਂ ਕੇ ਬਾਣਾ ਪਾਂ ਕੇੇ ਸੱਭ ਮਾਫ ਸਾਲਾ ਦੱਸਦਾ ਵੀ ਨਹੀਂ ਕਿੱਥੋਂ ਬੋਲਦਾ ਬੱਸ ਇਸਨੂੰ ਇਹ ਵੀ ਲਖੇ ਨਾਲ ਬਹਿਸ ਕੀਤੀ ਹੈ fame ਭਾਲਦਾ like view ਲੈਣ ਨੂੰ
@gurjitsingh-vn7yz
@gurjitsingh-vn7yz 4 жыл бұрын
ਲੱਖਾਂ ਵੀਰ ਇਹਨਾ ਨੂੰ ਬੱਕਰੇ ਚਾਹਿਦੇ ਖਾਣ ਨੂੰ। ਜੇ ਤੁਸੀਂ ਰੋਕੋਗੇ ਤਾਂ ਇਹਨਾ ਚਵਲਾ ਨੇ ਤਾਂ ਆਉਣਾ ਹੀ ਏ।
@DavinderSingh-wn2oo
@DavinderSingh-wn2oo 3 жыл бұрын
Gtte
@ksarao5046
@ksarao5046 4 жыл бұрын
ਬਾਈ ਜੇ ਤੂੰ ਅੰਮ੍ਰਿਤ ਛੱਕ ਲਿਆ ਫੇਰ ਸਾਰੀਆਂ ਕੁਰਬਾਨੀਆਂ ਤੇਰੇ ਨਾਮ ਹੀ ਆ ਗਈਆਂ ਕੁਰਬਾਨੀਆਂ ਦੇਣ ਵਾਲੇਆ ਨੇ ਹਿੰਦੂ ਮੁਸਲਿਮ ਸਿੱਖ ਇਸਾਈ ਸਭ ਦੇ ਹੱਕ ਦੀ ਗੱਲ ਕੀਤੀ ਸੀ,ਜੇ ਲੱਖੇ ਨੇ ਅੰਮ੍ਰਿਤ ਨੀ ਛਕਿਆ ਇਹ ਕੇਹੜਾ ਯਹੂਦੀ ਬਣ ਗਿਆ ਸਾਡੇ ਪੰਜਾਬ ਦੇ ਹਰ ਜਾਤ ਪਿੱਛੇ ਸਿੱਖ ਲਗਦਾ ਜਿਵੇ ਜੱਟ ਸਿੱਖ ਮਜ੍ਹਬੀ ਸਿੱਖ ਆਦਿ ਖੁਸ਼ੀ ਹੋਵੇ ਗ਼ਮੀ ਹੋਵੇ ਘਰ ਵਿੱਚ ਬਿਰਾਜਮਾਨ ਤਾ ਗੁਰੂ ਗਰੰਥ ਸਾਹਿਬ ਹੀ ਹੁੰਦੇ ਨੇ ਕਿਓਂ ਐਵੇ ਨਿਕੀ ਨਿਕੀ ਗੱਲ ਦਾ ਖਿਲਾਰਾ ਪਾਇਆ.ਲੱਖਾਂ ਗੁਰੂ ਸਾਹਿਬ ਦੇ ਖਿਲਾਫ ਨਹੀਂ ਬੋਲਿਆ ਵੀਰ ਜੋ ਆਪਣੇ ਧਰਮਾਂ ਵਿੱਚ ਕੁਰੀਤੀਆਂ ਚੱਲ ਪਈਆਂ ਓਹਦੀ ਗੱਲ ਕਰਦਾ ਪਿਛੇ ਜੇ ਅਰਦਾਸ ਵਿੱਚ ਫਾਈਰਿੰਗ ਦੀ ਵੀਡੀਓ ਆਈ ਸੀ ਓਹ ਕਿ ਸੀ ?ਕੀ ਉਹ ਵੀ ਗੁਰੂ ਸਹਿਬਾਨ ਨੇ ਕਿਹਾ ਸੀ?ਗੱਲਾਂ ਬੋਹਤ ਨੇ ਪੋਸਟ ਬੋਹਤ ਲੰਬੀ ਹੋ ਜਾਣੀ ਆ ਮੇਨ ਪੁਆਇੰਟ ਇਹੀ ਆ ਲੱਖੇ ਨੇ ਕਿਸੇ ਧਰਮ ਦਾ ਖਡਨ ਨਹੀਂ ਕੀਤਾ ਕੁਰੀਤਾਂ ਦਾ ਕੀਤਾ ਜੋ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਰਹੇ ਆ
@sidhusaab2806
@sidhusaab2806 4 жыл бұрын
Right y
@sikhnekanaamzindagi8746
@sikhnekanaamzindagi8746 4 жыл бұрын
ਪਾਗਲ ਹੋ ਗਿਆ 😁 😅 😂 . ਲੱਖਾ ਸਿਧਾਣਾ. ਇਕ ਰੁਮਾਲਾ ਸਾਹਿਬ ਦੀ ਗੱਲ ਦੂਰ.. ਏਹ ਖੁਦ ਬਿਨਾਂ ਧੋਤੇ ਸਿਰਫ ਇਕ ਨਿੱਕਰ ਚ ਇਕ ਸਾਲ ਰਹਿ k ਦਿਖਾਵੇ.. chabl. Kyi andh-bhagat bn k. Lakhe de supporter hon da ਦਿਖਾਵਾ kr rhe ne 😜 🤷‍♂️ 🤷‍♂️ 🤷‍♂️
@beantsinghsidhurameana8992
@beantsinghsidhurameana8992 4 жыл бұрын
ਆ ਕਿਹੜੀ ਗੁਰਸਿੱਖੀ ਹੈ ਤੇਰੀ, ਵੱਡੇ ਗੁਰੂ ਦੇ ਸਿੱਖਾ ਤੇਰੀ ਸ਼ਬਦਾਵਲੀ ਦੱਸ ਰਹੀ ਹੈ, ਕਿ ਤੂੰ ਸਿਰੇ ਦਾ ਬੇਅਕਲ ਬੂਝੜ ਹੈ, ਗੁਰੂ ਦੇ ਸਿੱਖ ਹਮੇਸ਼ਾ ਦਲੀਲ ਨਾਲ, ਨਿਮਰਤਾ ਨਾਲ ਗੱਲ ਕਰਦੇ ਹਨ!
@charandeepsingh5441
@charandeepsingh5441 4 жыл бұрын
ਸ੍ਰੀ ਮਾਨ ਜੀ, ਫੋਟੋ ਤੋਂ ਤਾਂ ਤੁਸੀਂ ਵੀ ਗੁਰਸਿੱਖ ਲੱਗਦੇ ਹੋ। ਜਿਹੜਾ ਤੁਸੀਂ ਆਹ "ਬੂਝੜ" ਸ਼ਬਦ ਵਰਤਿਆ ਹੈ, ਇਸ ਸ਼ਬਦ ਦੀ ਵਰਤੋਂ ਕਿੰਨੀ ਕੁ ਸਲਾਹੁਣਯੋਗ ਹੈ? ਕੀ ਬੂਝੜ ਸ਼ਬਦ ਵਰਤਣ ਦੀ ਬਜਾਏ ਆਪਾਂ ਇਹ ਨਹੀਂ ਕਹਿ ਸਕਦੇ ਸੀ," NRI ਵੀਰ ਹਾਲੇ ਤੂੰ ਅਸਲ ਸਿੱਖੀ ਤੋਂ ਦੂਰ ਹੈ" ?
@gurbhejgill7451
@gurbhejgill7451 4 жыл бұрын
@@charandeepsingh5441 ਸਹੀ ਗੱਲ ਆ
@preetbulletdharamkot
@preetbulletdharamkot 4 жыл бұрын
@@charandeepsingh5441 😂
@user-sh1ar12n
@user-sh1ar12n 4 жыл бұрын
@@charandeepsingh5441 👍
@Ramandeep0011
@Ramandeep0011 4 жыл бұрын
ਕੱਚੀ ਲੱਸੀ ਵੀ ਦੁੱਧ ਤੋ ਹੀ ਬਣਦੀ ਐ
@sonu_ramgarhia
@sonu_ramgarhia 4 жыл бұрын
Kachi lassi dudh tuo bndi aa dudh tuo kai kuj bnda dahi saweet v bndi veer ji kachi lassi nal cah bna lwoge nhi,hai na,kachi lassi nal ta dhota janda pathar jo lga oh khrab na howe camk bni rahe
@Ramandeep0011
@Ramandeep0011 4 жыл бұрын
ਪੱਥਰਾਂ ਨੂੰ ਚਮਕਾਉਣ ਨਾਲ ਕੁੱਝ ਨਹੀ ਹੋਣਾ ਮਨ ਕਾਲੇ ਦੇ ਕਾਲੇ ਚਮਕਾਉਣਾ ਤਾ ਮਨ ਸੀ ਗੁਰੂ ਗ੍ਰੰਥ ਸਾਹਿਬ ਜੀ ਤੋ ਗੁਰਬਾਣੀ ਗਿਆਨ ਲੈਕੇ ਜਿਉਣ ਦਾ ਚੱਜ ਸਿਖਣਾ ਸੀ ਕਿ ਗੁਰੂ ਸਾਹਿਬ ਸਿਖਿਆ ਕੀ ਦੇ ਰਹੇ ਹਨ
@navjotbhatti8897
@navjotbhatti8897 4 жыл бұрын
ihna daa dimag hil gya bhosdi dya daa lakhe nu phone laa hogya guru granth sahib ji de panne paard dite uhnu nu szaa ni dvai amrit shak k kehnda panth saada hogyaa amrit shak k daaru peende mai dekhe meat khande mai dekhe tobacco khande mai dekhe ihna di maa di lun uthe ni bolde pakhand nu pakhan ni kehnde gurudware rumala change krna chahida but lod anusar kise garib nu kpde le den uhna paiseya de j ac lona kise garib de pakha lva den ihna di mat maari gyi bhosdi de
@gurbinderdhillon1613
@gurbinderdhillon1613 3 жыл бұрын
ਕਿਰਪਾਨ ਪਾ ਕੇ ਗਰੂ ਵਾਲੇ ਨੀ ਬਣੇ ਜਈਦਾ ਵੀਰ ਅੰਦਰੋ ਬਣ
@deepthelegend7810
@deepthelegend7810 3 жыл бұрын
Lakhe tu sher he... gidrhaa nu bhokan de .... sala prem da..
@amarjeetsingh8568
@amarjeetsingh8568 4 жыл бұрын
ਸਾਰੇ ਜਵਾਬ ਦਿੱਤੇ ਤੇਰੇ ਪਿਓ ਨੇ ਪੰਜਾਬੀ ਪਿੱਛੇ ਲੜੀਆਂ ਨਾ ਲੱਖਾ ਵੀਰ
@avtarsingh487
@avtarsingh487 4 жыл бұрын
ਜੇ ਕੱਚੀ ਲੱਸੀ ਹੈ ਵੀ ਤਾਂ ਵੀ ਪਾਖੰਡ ਈ ਏ। ਦੁੱਧ ਦਾ ਇਕ ਈ ਰੂਪ ਏ
@dilbagsingh4678
@dilbagsingh4678 4 жыл бұрын
ਜੁੱਤੀਆਂ ਮਾਰੀਏ ਲੱਖੇ ਵੀਰ ਇਸਦੇ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 4 жыл бұрын
ਲੱਖਾਂ ਸਹੀ ਕਿਹਾ ,ਰਮਾਲੇ ਟਰੱਕਾਂ ਤੇ ਲੱਦ ਲੱਦ ਕੇ ਦਰਿਆਵਾਂ ਵਿਚ ਸੁਟੇ ਜਾਂਦੇ ਹਨ,ਜਾ ਪੰਜ ਪੰਜ ਹਜ਼ਾਰ ਦਾ ਰਮਾਲਾ ਗੁਰੂ ਘਰ ਤੋਂ ਚੁੱਕ ਕੇ 200 ਦਾ ਫਿਰ ਉਹਨਾ ਦੁਕਾਨਾਂ ਤੇ ਵੇਚਿਆ ਜਾਂਦਾ ਹੈ, ਦਰਬਾਰ ਸਾਹਿਬ ਦੋ ਢਾਈ ਲੱਖ ਦਾ ਪੂਰਾ ਸੈਟ ਲੱਗ ਦਾ ਹੈ ਹਰ ਰੋਜ਼, ਰਾਤ ਨੂੰ ਉਹੀ ਸੈਟ 150 ਲੱਖ ਦਾ ਵਿਕਦਾ ਹੈ ਉਸੇ ਹੀ ਦੁਕਾਨ ਤੇ,120,ਇਕ ਲੱਖ ਵੀਹ ਹਜ਼ਾਰ ਬਾਦਲਾਂ ਦੇ ਖਾਤੇ ਚ,30 ਹਜ਼ਾਰ ਦੁਕਾਨਦਾਰ ਦਾ, ਫਿਰ ਅਗਲੀ ਸਵੇਰ ਨੂੰ 2,00000 ਦੋ ਲੱਖ ਦਾ ਸੈਟ ਉਸੇ ਹੀ ਦੁਕਾਨ ਤੋਂ ਦਰਬਾਰ ਸਾਹਿਬ ਆਉਂਦਾ ਹੈ, ਰਾਤ ਨੂੰ ਫਿਰ ਬਾਦਲਾਂ ਵਾਲਾਂ ਰੇਟ ਸ਼ੁਰੂ ਹੁੰਦਾ ਹੈ, ਆਮ ਲੋਕਲ ਗੁਰਦੁਆਰਿਆਂ ਵਿੱਚ ਲੋੜ ਤੋਂ ਵੱਧ ਰੁਮਾਲੇ ਪੲੇ ਹਨ,ਲਂਬਾਰੀਆ ਭਰੀਆਂ ਪਈਆਂ ਹਨ, ਕੲੀ ਥਾੲੀਂ ਮੈਂ ਦੇਖਿਆ ਹੈ ਗੰਠਾ ਬੰਨ ਬੰਨ ਕੇ ਥੱਲੇ ਹੀ ਰੱਖੇ ਹਨ, ਹੁਣ ਆਹ ਜਿਹੜਾ ਲੱਖੇ ਨਾਲ ਬੈਂਸ ਕਰ ਰਿਹਾ ਹੈ, ੲਿਹੋ ਜਿਹੇ ਅੰਨੇ ਭਗਤਾਂ ਨੂੰ ਬੇਨਤੀ ਹੈ, ਪਹਿਲਾਂ ਗੁਰੂ ਘਰ ਜਾ ਕੇ ਪਤਾ ਕਰੋ ਉਥੇ ਕਿਹੜੀ ਚੀਜ਼ ਦੀ ਲੋੜ ਹੈ ਕਿਹੜੀ ਕਮੀ ਹੈ ਉਹ ਕਮੀ ਪੂਰੀ ਕਰੋ, ਜ਼ਰੂਰੀ ਨੀ ਦੁਕਾਨ ਤੋਂ ਚੁਕਿਆ ਰੁਮਾਲਾ ਲਿਆ ਗੁਰੂ ਘਰ ਦੇ ਤਾਂ, ਤੇ ਪੂਰੇ ਟੱਬਰ ਦਾ ਨਾਂ ਲਿਖ ਕੇ ਗ੍ਰੰਥੀ ਸਿੰਘ ਨੂੰ ਦੇ ਤਾਂ ਅਰਦਾਸ ਚੁ ਨਾ ਬੋਲ ਦਿਉ, ਹਾਂ ਦੁੱਧ ਤਕਰੀਬਨ ਯਾ ਦਾਂ ਦੁੱਧ ਵਰਤਿਆ ਜਾਂਦਾ ਹੈ ਰੁਜਾਨਾ, ਜਿਨ੍ਹੇ ਵੀ ਗੁਰੂ ਸਾਹਿਬਾਨ ਹੋਏ ਨੇ ਜਲ ਨਾਲ ਹੀ ਇਸਨਾਨ ਕਰਦੇ ਰਹੇ ਨੇ, ਜਿੱਥੇ ਹਰ ਰੋਜ਼ ਸਫਾਈ ਹੁੰਦੀ ਹੈ ਉਸ ਥਾਂ ਦੀ ਚਮਕ ਵੈਸੇ ਹੀ ਬਹੁਤ ਹੁੰਦੀ ਹੈ, ਪਹਿਲਾਂ ਗੁਰੂ ਘਰ ਕੱਚੇ ਸੀ ਤੇ ਸ਼ਰਦਾ ਪੱਕੀ ਸੀ, ਹੁਣ ਗੁਰੂ ਘਰ ਪੱਕੇ ਤੇ ਸ਼ਰਦਾ ਕੱਚੀ ਹੋ ਗਈ ਹੈ,
@Mann-e7d
@Mann-e7d 4 жыл бұрын
Rgt👍
@kuljeetgrewal889
@kuljeetgrewal889 4 жыл бұрын
Bill kull sahi, Bohat rumala sahib river vich sutta janda hun
@HarpreetSingh-lj1rx
@HarpreetSingh-lj1rx 4 жыл бұрын
Vadiyaa veere
@RanjeetSingh-lh6nm
@RanjeetSingh-lh6nm 4 жыл бұрын
ਗੁਰੂਘਰ ਸਭ ਦੇ ਸਾਝੇ ਆ ,NRI ਤੂੰ ਸਾਡੇ ਗੁਰੂਘਰ ਆਪਣੇ ਦੱਸਦਾ ਤੂੰ ਕਿਹੜਾ ਮਾਮਾ ਲੱਗਦਾ, ਪੈਸੇ ਪਿੰਡਾਂ ਦੀ ਸੰਗਤ ਦੇ ਤੂੰ ਤੇਰੇ ਪਿਉ ਦੇ ਗੁਰੂ ਘਰ ਆ
@gurjitsingh-vn7yz
@gurjitsingh-vn7yz 4 жыл бұрын
ਹਾਹਾਹਾਹਾ ਲੱਖਾਂ ਬਾਈ ਛੱਡ ਯਾਰ। ਇਹਨਾ ਦੀ ਦੁਕਾਨ ਦਾਰੀ ਬੰਦ ਹੁੰਦੀ ਏ ਲੱਖਾਂ ਵੀਰ
@RanjeetSingh-lg9ky
@RanjeetSingh-lg9ky 4 жыл бұрын
ਸ਼ਰਧਾ ਦਾ ਕੋਈ ਪੈਮਾਨਾ ਨਹੀਂ ਹੈ। ਮਤਲਬ ਤਾਂ ਗੁਰੂ ਸਾਹਿਬ ਦਾ ਅਦਬ ਕਰਨਾ ਹੈ। ਇਹ ਐਵੇਂ ਅੰਮ੍ਰਿਤਧਾਰੀ ਹੋਣ ਦੇ ਮਾਣ ਚ ਆਫਰਿਆ ਹੋਇਆ ਇਨਸਾਨ ਐ।
@amarjeetsingh8568
@amarjeetsingh8568 4 жыл бұрын
ਯਾਰ ਆ ਲੋਕਾਂ ਨੂੰ ਸਮਝਾਇਆ ਨਹੀਂ ਜਾ੍ ਸਕਦਾ ਬਾਈ ਲੱਖੇ੍‌
@mejarsingh1579
@mejarsingh1579 4 жыл бұрын
Koyi Amrit shake na chhake tu yar theka laya Amrit da ah amrtiya nu ta mone jive muslman nu sur di gal sunon wali gal ehna nu bas aeyi dinda bas amtiya hi sikh baki ta sab bhedan aa
@gamechanger7894
@gamechanger7894 4 жыл бұрын
Mejar Singh ਸਹੀ ਕਿਹਾ ਬਾਈ ਇਹਨਾਂ ਚਵਲਾ ਮੁਤਾਬਿਕ ਤਾਂ ਬੱਸ ਦੁਨੀਆਂ ਤੇ ਜਿਹੜਾ ਬੰਦਾ ਪੱਗ ਵਾਲਾ ਸਰਦਾਰ ਆ ਉਹੀ ਇਨਸਾਨ ਆ ਬਾਕੀ ਭੇਡਾਂ ਬੱਕਰੀਆਂ ਹੀ ਤੁਰੀਆਂ ਫਿਰਦੀਆਂ ਕਦੇ ਇਹਨਾਂ ਫੁਦੂਆਂ ਦੇ ਗਾਣੇ ਆਉਦੇ ਨੇ ਟੋਪੀ ਭਾਵੇ ਸੋਨੇ ਦੀ ਲੈਲਾ ਪੱਗ ਦਾ ਮਕਾਬਲਾ ਨੀ,ਕਦੇ ਪਾਉਦੀ ਸਰਦਾਰੀ ਫਿਕੀ ਸ਼ੇਖਾਂ ਦੇ ਸਟੈਲ ਨੂੰ ਮਤਲਬ ਇਨਾਂ ਚਵਲਾਂ ਨੇ ਆਪਣੇ ਆਪ ਨੂੰ ਉਚਾ ਦਖੋਣ ਵਾਸਤੇ ਕੱਟੇ ਹੋਏ ਵਾਲਾ ਵਾਲਿਆਂ ਨੂੰ ਜਾ ਟੋਪੀ ਵਾਲਿਆਂ ਨੂੰ ਨੀਵਾ ਦਖੋਣਾ ਤੇਰੇ ਸਾਮਣੇ ਹੀ ਆ ਬਾਈ ਜੇ ਕਦੇ ਖਾਸਲਾ ਰਾਜ ਆ ਗਿਆ ਤਾਂ ਦੇਖਲੀ ਤੂੰ ਇਹ ਸਾਲੀਆਂ ਅੋਰੰਗਜੇਬ ਦੀਆਂ ਅੋਲਾਦਾਂ ਧੱਕੇ ਨਾਲ ਵਾਲ ਰਖਾਇਆ ਕਰਨਗੇ ਕੱਲੇ ਕੱਲੇ ਦੇ। ਅੱਜ ਦੀ ਡੇਟ ਵਿੱਚ ਹੀ ਦੇਖਲਾ ਬਾਈ ਤੂੰ ਕਦੇ ਕੋਈ ਨਾਈ ਕੁਟਤਾ ਫੜਕਿ ਕਦੇ ਟੋਪੀਆਂ ਲਹਾਕਿ ਨੇਜੇਆਂ ਤੇ ਟੰਗ ਲੀਆਂ। ਹੁਣ ਇਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਜੇ ਸਿੱਖੀ ਬਚਾਉਣੀ ਆ ਤਾਂ ਦੂਸਰਿਆਂ ਨੂੰ ਨੀਵਾ ਦੱਸਣਾ ਪਉ ਤੇ ਧੱਕਾ ਕਰਨਾਂ ਕਿਉਕਿ ਇਸ ਧਰਮ ਵਿੱਚ ਪਾਬੰਦੀਆਂ ਹੀ ਬਹੁਤ ਨੇ ਵਾਲ ਰੱਖੋ,ਦਾੜੀ ਰੱਖੋ,ਪਾਠ ਕਰੋ,ਸਵੇਰੇ ਜਲਦੀ ਉਠੋ yee voo bla bla bla ਹੁਣ ਅੱਜ ਕੱਲ ਹਰ ਨਵੀ ਪੀੜੀ ਦਾ ਬੰਦਾ ਆਪਣੀ ਅਜਾਦ ਜਿੰਦਗੀ ਜਾਦਾ ਪਸੰਦ ਕਰਦਾ ਹਰ ਇੱਕ ਦਾ ਦਿਲ ਕਰਦਾ ਕਿ ਵਾਲ ਦਾੜੀ ਕਟਵਾਕਿ ਸੋਹਣਾ ਬਣਕਿ ਰਹਾਂ। ਤਾਂ ਕਰਕੇ ਧਰਮਾਂ ਦੇ ਠੇਕੇਦਾਰਾਂ ਨੂੰ ਆਪਣੀਆਂ ਦਕਾਨਾ ਚਲਦੀਆਂ ਨੀ ਦਿਖ ਰਹੀਆਂ ਅਸਲੀ ਸਿੱਖ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੀ ਖਤਮ ਹੋਗੇ ਸੀ ਅੱਜ ਤਾਂ ਸਿੱਖੀ ਦੇ ਨਾਮ ਤੇ ਸਿਰਫ ਤੇ ਸਿਰਫ ਪਹਿਰਾਵਾ ਹੀ ਰਹਿ ਗਿਆ ਤੇ ਜਿਸਦਾ ਪਹਿਰਾਵਾ ਸਿੱਖੀ ਵਾਲਾ ਨੀ ਤਾਂ ਉਸਨੂੰ ਨੀਵਾ ਦੱਸਣਾ ਹੀ ਇਹਨਾਂ ਦਾ ਧਰਮ ਬਣ ਗਿਆ। ਸਿੱਖੀ ਨੂੰ ਖਤਮ ਕਰਨ ਵਾਲੇ ਬਹੁਤ ਆਏ ਤੇ ਬਹੁਤ ਗਏ ਪਰ ਇਸਨੂੰ ਕੋਈ ਇਨਸਾਨ ਖਤਮ ਨੀ ਕਰ ਸਕਿਆ ਇਹ ਧਰਮ ਆਪਣੇ ਆਪ ਹੀ ਬਣਿਆ ਸੀ ਤੇ ਆਪਣੇ ਆਪ ਹੀ ਖਤਮ ਹੋਵੇਗਾ ਤੇ ਧਰਮਾਂ ਦੇ ਠੇਕੇਦਾਰਾਂ ਨੂੰ ਇਸਨੂੰ ਬਚਾਉਣ ਦਾ ਇਕੋ ਤਰੀਕਾ ਦਿਖ ਰਿਹਾ ਕਿ ਧੱਕਾ ਕਰੋ ਲੋਕਾਂ ਨਾਲ ਔਰੰਗਜੇਬ ਵਾਂਗੂ ਪਰ ਆਉਣ ਵਾਲੇ ਸਮੇ ਵਿੱਚ ਸ਼ਾਇਦ ਹੀ ਕੋਈ ਇਹਨਾਂ ਦਾ ਧੱਕਾ ਬਰਦਾਸ਼ ਕਰੇ।
@amarjitbhullar1469
@amarjitbhullar1469 4 жыл бұрын
ਪਤਾ ਨੀਂ ਲੋਕਾਂ ਨੂੰ ਕੀ ਹੋ ਗਿਆ। ਇਹਨੂੰ ਪੁੱਛੇ ਬਈ ਕੱਚੀ ਲੱਸੀ ਕਾਹਦੀ ਬਣਦੀ ਵਾ ਉਹ ਵੀ ਦੁੱਧ ਦੀ ਬਣਦੀ ਵਾ।ਇਹ ਸਮਝਦੇ ਵਾ ਕਿ ਜਿਸਦੇ ਵਾਲ ਕੱਟੇ ਵਾ ਉਹ ਗੁਰੂ ਨੂੰ ਨਹੀਂ ਮੰਨਦੇ।ਲੱਖੇ ਵੀਰ ਨੇ ਤੇ ਇਹ ਕਿਹਾ ਹੈ ਕਿ ਪਖੰਡਵਾਦ ਛੱਡੋ ਜੋਕਿ ਗੱਲ ਵੀ ਉਸਦੀ ਠੀਕ ਹੈ। ਇਨ੍ਹਾਂ ਨੂੰ ਐਵੇਂ ਈ ਮਿਰਚਾਂ ਲੱਗੀ ਜਾਂਦੀਆਂ।
@balkarsingh2246
@balkarsingh2246 4 жыл бұрын
ਪਹਿਲੇ 9 ਗੁਰੂਆਂ ਨਾ ਅਮ੍ਰਿਤ ਛਕਿਆ ਨਾ ਛਕਾਇਆ ਕੀ ਉਹ ਸਿੱਖ ਨਹੀਂ ਸੀ
@SatbirSingh-yx3uj
@SatbirSingh-yx3uj 4 жыл бұрын
Vir tenu line kehta
@kesarsingh3577
@kesarsingh3577 3 жыл бұрын
ਪਖੰਡੀ ਬਾਬਾ ਲੱਖੇ ਨਾਲ ਖੈਬੜਦਾ ਬਿਨ ਮਤਲਵ
@simransidhusidhu4068
@simransidhusidhu4068 4 жыл бұрын
ਕੱਚੀ ਲੱਸੀ ਵੀ ਦੁੱਧ ਦੀ ਬਣਦੀ ਐ
@sukhmanpreet862
@sukhmanpreet862 4 жыл бұрын
Bilkul sahi veer g
@gazgaz6737
@gazgaz6737 4 жыл бұрын
@@sukhmanpreet862 par organic hai, te zehri chemicals toh sasti hai..
@uptodate0028
@uptodate0028 4 жыл бұрын
Sukhman Preet ryt g
@manindersingh3900
@manindersingh3900 4 жыл бұрын
Sanu nhi c pta veer
@pandatji5008
@pandatji5008 4 жыл бұрын
ਕॅਚੀ ਲॅਸੀ ਤਾ ਕॅਚ ਦੀ ਬਣਦੀ ਐ 😀😀😀😀😀😀
@premsingh414
@premsingh414 4 жыл бұрын
Lakha bai zindabad ide nal na bains a vade sikh a
@mangatram5019
@mangatram5019 3 жыл бұрын
Lakha bhai ji god bless you U r doing very hard work in Delhi And punjab last 5/6months Please together Kisaan majdor akta zindabad
@happysidhumalwaigidha5432
@happysidhumalwaigidha5432 4 жыл бұрын
ਇੱਥੇ ਲੱਖਾ ਸਹੀ
@sukhdevsingh9584
@sukhdevsingh9584 4 жыл бұрын
ਇਥੇ ਲੱਖਾਂ ਸਿਧਾਨਾ ਸਹੀ ਹੈ
@rumyjattighaint836
@rumyjattighaint836 4 жыл бұрын
U rght mr sidhu
@arshsurewalawander9624
@arshsurewalawander9624 4 жыл бұрын
Support lakha bai
@gurdialsingh5004
@gurdialsingh5004 3 жыл бұрын
ਲੱਖੇ।ਵੀਰ।ਜਿੰਦਾ।ਬਾਦ
@swaransingh2330
@swaransingh2330 3 жыл бұрын
Chitter. Maro. Guru. Gar. They. Thekydar. Nu
@ਦੇਸ਼ਮੇਰਾਪੰਜਾਬ-ਡ4ਥ
@ਦੇਸ਼ਮੇਰਾਪੰਜਾਬ-ਡ4ਥ 4 жыл бұрын
ਕੀ ਫਾਇਦਾ ਠੇਕੇਦਾਰਾਂ ਲੋਕ ਤੈਨੂੰ ਹੀ ਮਾੜਾ ਕਹਿੰਦੇ ਨੇ,,, ਲੱਖਾ ਸਿਧਾਣਾ ਸਹੀ
@sukhdevsinghdhillon8851
@sukhdevsinghdhillon8851 4 жыл бұрын
ਲੱਖੇ ਵੀਰ ਪਾਗਲਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ।
@preetbatth4676
@preetbatth4676 4 жыл бұрын
sukhdev singh Dhillon kzbin.info/www/bejne/ooGZhGR9a9N-jcU
@ParamjitSingh-gc5xu
@ParamjitSingh-gc5xu 4 жыл бұрын
Waheguru ji good baba ji
@Noor_Pb02
@Noor_Pb02 4 жыл бұрын
ਲੱਖਾ ਸਿਧਾਣਾ ਗਲਤ ਵਕੀਲੀ ਕਰ ਰਿਹਾ ਹੈ
@mitheterebollkuldeepsingh4985
@mitheterebollkuldeepsingh4985 4 жыл бұрын
ਬਾਈ ਲੱਖਾ ਸਿਧਾਨਾਂ ਜੀ....ਏਹ ਬੁੱਚੜ ਪ੍ਰਚਾਰਕਾਂ ਨੇ ਹੀ ਪਖੰਡ ਵਾਦ ਚਲਾਇਆ ਹੈ
@sikhnekanaamzindagi8746
@sikhnekanaamzindagi8746 4 жыл бұрын
ਪਾਗਲ ਹੋ ਗਿਆ 😁 😅 😂 . ਲੱਖਾ ਸਿਧਾਣਾ. ਇਕ ਰੁਮਾਲਾ ਸਾਹਿਬ ਦੀ ਗੱਲ ਦੂਰ.. ਏਹ ਖੁਦ ਬਿਨਾਂ ਧੋਤੇ ਸਿਰਫ ਇਕ ਨਿੱਕਰ ਚ ਇਕ ਸਾਲ ਰਹਿ k ਦਿਖਾਵੇ.. chabl. Kyi andh-bhagat bn k. Lakhe de supporter hon da ਦਿਖਾਵਾ kr rhe ne 😜 🤷‍♂️ 🤷‍♂️ 🤷‍♂️
@preetbulletdharamkot
@preetbulletdharamkot 4 жыл бұрын
right
@baljinderbrar6644
@baljinderbrar6644 4 жыл бұрын
Lakha sahi bai
@singhstudiomohali2095
@singhstudiomohali2095 4 жыл бұрын
ਇਸ ਬੰਦੇ ਨੂੰ ਪੰਜਾਬ ਲੇ ਕੇ ਆਉ ਲੱਖੇ ਵੀਰ
@punjabsingh1675
@punjabsingh1675 4 жыл бұрын
ਅਜ ਤਾਂ ਸਿਧਾਣੇ ਨੇ ਪੁਜਾਰੀ ਦੀ ਬਹਿ ਜਾ ਬਹਿ ਜਾ ਕਰਾ ਤੀ
@amritpal6449
@amritpal6449 4 жыл бұрын
Lakha sidhana right
@kuwaitgood5819
@kuwaitgood5819 3 жыл бұрын
ਲੱਖਾ ਵੀਰ ਜਿੰਦਾਬਾਦ
@KuldeepSingh-cz6ji
@KuldeepSingh-cz6ji 4 жыл бұрын
ਕੁਝ ਕਰਕੇ ਤਾ ਵਖਾਉ ਗੱਲਾਂ ਕਰਨੀਆਂ ਸੋਖਿਆ ਲੱਖਾਂ ਸਹੀ ਆ
@ravinderpannu6965
@ravinderpannu6965 4 жыл бұрын
Shai kia vr 💯
@SurinderSingh-wd4ni
@SurinderSingh-wd4ni 4 жыл бұрын
ਪੰਜਾਬੀ ਵਾਸਤੇ ਲੱਖਾਂ ਹੀ ਲੜਿਆ ਬਾਕੀ ਗੱਲਾਂ ਕਰਨੀਆਂ ਸੌਖਿਆਂ ਬਾਕੀ ਰੁਮਾਲੇ ਟਰੱਕ ਭਰ ਕੇ ਲੈ ਕੇ ਕਿੱਥੇ ਲੈ ਕੇ ਜਾਂਦੇ ਦੱਸ ਦਿਉ
@pirtasingh9472
@pirtasingh9472 4 жыл бұрын
Murkh nal lakha ema gal kri janda
@munishsharma3366
@munishsharma3366 4 жыл бұрын
Paaji aa golak de Chor Rumaale sahib wapis shops Te bhej dinde ne AUR aap commission khaande ne...
@deeptoora44
@deeptoora44 4 жыл бұрын
wapis shops te sale li
@HarpreetSingh-tf5eb
@HarpreetSingh-tf5eb 4 жыл бұрын
ਬੈਠ ਕੇ ਗੱਲ ਕਰੋ ਬਹਿਸ ਨਾ ਕਰੋ ਗੁਰੂ ਦੀ ਮਰਿਯਾਦਾ ਦੇ ਖਿਲਾਫ ਆ
@harmansingh960
@harmansingh960 4 жыл бұрын
लक्खा जिंदाबाद
@SonuSingh-xg9ib
@SonuSingh-xg9ib 4 жыл бұрын
Lakaha sidhana right aa
@maanagriculturefarm6991
@maanagriculturefarm6991 3 жыл бұрын
ਅਸੀ ਨਹੀ ਰੱਖਦੇ ਦਾੜੀ ਕੇਸ ਤੇ ਗੁਰਦੁਆਰਾ ਸਾਹਿਬ ਵੀ ਰੋਜ਼ ਜਾਵਾਂਗੇ ਸੇਵਾ ਕਰਨ।
@ajaydeepsingh5911
@ajaydeepsingh5911 4 жыл бұрын
ਲੱਖਾ ਸਿਧਾਣਾਂ ਵੀਰ ਸਹੀ ਹੈ, ਇਹ ਤਾਂ ਏਵੇਂ ਚਵਲਾਂ ਮਾਰੀ ਜਾਂਦਾ ਹੈ ਬਾਹਰ ਬੈਠਾ।
@harmanjotsingh6471
@harmanjotsingh6471 4 жыл бұрын
ਜੇ ਹਲਾਲ ਗਲਤ ਆ ਤਾਂ "ਝਟਕਾ" ਕਿਹੜਾ ਸਹੀ ਆ
@chamkaurdhaliwal588
@chamkaurdhaliwal588 3 жыл бұрын
ਓਹ ਕੁਤਿਓ ਕਿਸਾਨੀ ਦੀਆ ਗਲਾਂ ਕਰਦੇ ਕਰਦੇ ਗੁਰੂ ਹੁਕਮਾਂ ਤੇ ਊਗਲ਼ ਚੁਕਦੇ ਓਅੰ ।ਤੁਸੀਂ ਸਿਰਸੇ ਵਾਲ਼ੇ ਲੰਡੂ ਦੀ ਅੌਲਾਦ ਲਗਦੇ ਹੋਂਅ
@jatinderjhajj7074
@jatinderjhajj7074 3 жыл бұрын
ਲੱਖਾ ਬਾਈ ਜ਼ਿੰਦਾਬਾਦ ਆ ਜਿਉਦਾ ਰਹਿ ਬਾਈ ਆਪਣੇ ਲੋਕ ਤਾ ਗਧੇ ਆ ਗਧੇ ਈ ਰਹਿਣਗੇ
@bathindealejatt3929
@bathindealejatt3929 4 жыл бұрын
ਮਾਫ਼ੀ ਚਾਹੁੰਦਾ ਹਾਂ ਪਰ ਕਹਿ ਰਿਹਾ ਜਦੋ ਵੀ ਦਰਬਾਰ ਸਾਹਿਬ ਜਾਈਦਾ ਪਰਵਾਰ ਸਮੇਤ ਓਥੇ ਕਿਸੇ ਸਰਾਂ ਚ ਕਮਰਾ ਨੀ ਦਿੰਦੇ ਜਦ ਕਿ ਕਮੇਟੀ ਵਾਲੇ ਦੇ ਰਿਸ਼ਤੇ ਦਾਰਾ ਨੂੰ ਫੋਨ ਤੇ ਕਮਰੇ ਦਿਤੇ ਜਾ ਦੇ ਆ ਕਿਉਂ ਜੀ•••••••ਹੁਣ ਸਰਧਾ ਕਿਥੇ ਜਾਂਦੀ ਐ
@sandeepbatish2121
@sandeepbatish2121 4 жыл бұрын
ਆਪਾ ਕੀਹਨੂੰ ਕੀਹਨੂੰ ਸੁਧਾਰਾ ਗੇ,,ਨਸਾ,ਚੁਗਲੀਆ,ਬੇਇਮਾਨਾ,ਨੀਦਿਆ ਇਥੇ ਐ। ਮੇਰਾ ਤਾ ਇਕੋ ਹੀ ਧਰਮ ਐ,ਬਸ ਆਪਣਾ ਕੰਮ।ਮੈ ਤਾ ਕੰਮ ਕਰਕੇ ਹੀ ਖਾਣਾ ਐ।
@poojauppal4268
@poojauppal4268 4 жыл бұрын
Bilkul sahi gal a
@gurmeetsingh3358
@gurmeetsingh3358 4 жыл бұрын
ਓ ਭਰਾਵਾਂ ਕੱਚੀ ਲੱਸੀ ਵੀ ਦੁੱਧ ਦੀ ਬਣਦੀ ਐ,ਇਹ ਕਿਹੜਾ ਆ ਗਿਆ ਪੰਥ ਦਾ ਰਾਖਾ,ਸਰਧਾ ਹੋਣੀ ਚਾਹੀਦੀ ਐ,ਪਰ ਅੰਨੀ ਨਹੀਂ
@gurmailsingh9517
@gurmailsingh9517 4 жыл бұрын
ਪਜਾਰੀ ਵਾਦ ਮੁਰਦਾਬਾਦ
@bathindealejatt3929
@bathindealejatt3929 4 жыл бұрын
ਅਫਗਾਨਿਸਤਾਨ ਚ ਸਿੱਖ ਮਾਰੇ ਆ ਓਹਨਾ ਨਾਲ ਹਿਸਾਬ ਕਰ ਜਾ ਕੇ ਆਹ ਗਰਮੀ ਓਥੇ ਦਿਖਾ ਜਾ ਕੇ ,, NRI ਜੀ
@lakhvirkalyan9556
@lakhvirkalyan9556 4 жыл бұрын
shi aa y
@charandeepsingh5441
@charandeepsingh5441 4 жыл бұрын
Bathinda ale jatt ਜੀ, ਇਹ ਸੁਆਲ ਤਾਂ ਆਪਣੇ ਸਾਰਿਆਂ ਤੇ ਹੀ ਆਇਦ ਹੁੰਦਾ। ਇਕੱਲੇ NRI ਵੀਰ ਨੂੰ ਕਾਹਦਾ ਮਿਹਣਾ?
@HARJEETSINGH-mv4rl
@HARJEETSINGH-mv4rl 4 жыл бұрын
ਇਹ ਗੁਰੂ ਗਰੰਥ ਜੀ ਦੀ ਮਰਜਾਦਾ ਨੂੰ ਗਲਤ ਦੱਸਦਾ
@ManpreetKaur-cm6qy
@ManpreetKaur-cm6qy 4 жыл бұрын
ਆਹ ਧਰਮ ਦੇ ਟੇਕੇ ਦਾਰਾ ਨੇ ਸਿੱਖ ਧਰਮ ਦਾ ਘਾਣ ਕਰ ਦਿੱਤਾ ਹੇ ਲੱਖਾ ਵੀਰ ਸਹੀ 👍🙏
@moosewala6642
@moosewala6642 4 жыл бұрын
Right
@Dhaliwal-harman
@Dhaliwal-harman 4 жыл бұрын
Lakha sahi kidro
@gurlabhsingh6577
@gurlabhsingh6577 4 жыл бұрын
ੲਿੱਥੇ ਆਈ ਬਾਰ ਬੈਠਾ ਚੱਲ ਵਲ ਡਰਦੇ ਮਾਰੇ ਭੱਜ ਗਏ ਬਾਦਲ ਨੂੰ ਵੀ ਫੋਨ ਕੀਤਾ ਬੇਅਦਬੀ ਦੀਆਂ ਘਟਨਾਵਾਂ ਦਾ ਕੋਈ ਵੀ ਨਹੀਂ ਬੋਲ ਰਿਹਾ ਸੀ ਉਸ ਵੇਲੇ
@sikhnekanaamzindagi8746
@sikhnekanaamzindagi8746 4 жыл бұрын
ਪਾਗਲ ਹੋ ਗਿਆ 😁 😅 😂 . ਲੱਖਾ ਸਿਧਾਣਾ. ਇਕ ਰੁਮਾਲਾ ਸਾਹਿਬ ਦੀ ਗੱਲ ਦੂਰ.. ਏਹ ਖੁਦ ਬਿਨਾਂ ਧੋਤੇ ਸਿਰਫ ਇਕ ਨਿੱਕਰ ਚ ਇਕ ਸਾਲ ਰਹਿ k ਦਿਖਾਵੇ.. chabl. Kyi andh-bhagat bn k. Lakhe de supporter hon da ਦਿਖਾਵਾ kr rhe ne 😜 🤷‍♂️ 🤷‍♂️ 🤷‍♂️
@jattstyles210
@jattstyles210 3 жыл бұрын
Ashi ta lakha Sidhana da fan aa Bhai
@dharmindersingh8625
@dharmindersingh8625 4 жыл бұрын
Lakha good
@gurboparai4619
@gurboparai4619 4 жыл бұрын
ਲੱਖੇ‌ ਵਾਈ ਇਹ‌ ਲੋਕ ਨੀ ਸਮਝਦੇ
@BalwinderSingh-sc1bc
@BalwinderSingh-sc1bc 4 жыл бұрын
N R I VEER VERY GOOD GURU DA SIKH DA JABAB IK BHEDU KIVE DE SAKDE
@ballisingh1572
@ballisingh1572 4 жыл бұрын
Lakhe bhaji A sala fudu a
@amarpreetkaurbrar8804
@amarpreetkaurbrar8804 3 жыл бұрын
ਇਹ ਵਿਹਲਾ ਦੂਜਿਆਂ ਦਾ ਵੀ ਟਾਈਮ ਬਰਬਾਦ ਕਰਦੈ।
@lallisingh1739
@lallisingh1739 4 жыл бұрын
Lakha bai tusi sahi o
@newsfirst2149
@newsfirst2149 4 жыл бұрын
ਜਦੋਂ ਬਾਪੂ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਤਾਂ ਉਹ ਕਿ ਰੋਜ ਵਸਤਰ ਬਦਲਦੇ ਸਨ ਅਗਰ ਉਨ੍ਹਾਂ ਹਾਲਾਤਾਂ ਵਿਚ ਅਜੋਕੇ ਸਮੇਂ ਵਿੱਚ ਬਾਪੂ ਜੀ ਕਿਸੇ ਗੁਰੂ ਘਰ ਆ ਜਾਣ ਧਰਮ ਦੇ ਠੇਕੇਦਾਰਾਂ ਨੇ ਅੰਦਰ ਵੀ ਨੀ ਵੜਨ ਦੇਣਾ
@jiwansinghkhalsa7552
@jiwansinghkhalsa7552 4 жыл бұрын
ਤੁਸੀ ਠੀਕ ਕਹਿੰਦੇ ਗੁਰੂੂ ਨਾਨਕ ਨੇ ਜੁੱਤੀਆ ਮਾਰ ਭਜਾਣੇ ਸੀ
@vickysohi7503
@vickysohi7503 4 жыл бұрын
👍👍
@pandatji5008
@pandatji5008 4 жыл бұрын
ਇਨਾ ਖਾਣ ਸੁਰੇਆ ਨੂੰ ਤਾ ਭਾਈ ਰਣਜੀਤ िਸੰਘ ਵੀ ਬੁਰਾ ਲਗਦੇ ਬਸ ਇਹ ਸਹੀ ਨੇ ਕॅਲੇ ਹੋਰ ਤਾ ਸਾਰੇ ਮਾੜੇ ਹੋ ਗੇ
@singhjeet8984
@singhjeet8984 4 жыл бұрын
ਬਾਹਰ ਬੈਠਾ ਭੌਂਕੀ ਜਾਂਦਾ ੳਰੇ ਆ ਕਿ ਪਤਾ ਲੱਗਦਾ
@GurtejSingh-hf2df
@GurtejSingh-hf2df 4 жыл бұрын
ਦਾਖਲਾ ਲੈ ਕੇ ਪੜ੍ਹਾਈ ਕਰਨੀ ਵੀ ਜਰੂਰੀ ਹੈ ਇਕੱਲੇ ਦਾਖਲੇ ਨਾਲ ਨੀ ਗੱਲ ਬਣਦੀ?
@jaggisekhon9248
@jaggisekhon9248 4 жыл бұрын
Lakha sidhan Sadi jaan love you bro
@mehakterracegarden4880
@mehakterracegarden4880 4 жыл бұрын
ਇਹਨਾ ਨੂੰ ਉਦੋ ਕਿਉਂ ਨਹੀ ਬੋਲਦੇ ਜਦੋ ਲੱਖਾ ਲੋਕਾ ਲਈ ਤੇ ਪੰਜਾਬ ਲਈ ਲੜਦਾ ।
@preetbatth4676
@preetbatth4676 4 жыл бұрын
MEHAKDEEP KAUR KHATTRA kzbin.info/www/bejne/ooGZhGR9a9N-jcU
@ARTMASTER1313
@ARTMASTER1313 4 жыл бұрын
ਮੈਂ ਪਹਿਲਾਂ ਵੀ ਕਿਹਾ ਸੀ ਫੇਰ ਕਹਿਨਾ, ਮੈਂ ਰਾਜਸਥਾਨ ਚ ਜੰਮਿਆਂ ਪਲਿਆ, ਪਰ ਮੈਂ ਆਪਣਾ ਘਰ ਬਾਰ ਛੱਡ ਕੇ ਪੰਜਾਬ ਚ ਰਹਿਣ ਲੱਗ ਪਿਆ ਹਾਂ, ਤੇ ਮਰਦੇ ਦਮ ਤੱਕ ਪੰਜਾਬ ਚ ਹੀ ਰਹੂੰਗਾ, ਜਿਸ ਹਿਸਾਬ ਨਾਲ ਪੰਜਾਬੀ ਬਾਹਰ ਨੂੰ ਭੱਜ ਰਹੇ ਹੈ, ਪੰਜਾਬ ਤੇ ਭਾਈਆਂ ਨੇ ਕਬਜਾ ਕਰ ਲੈਣਾ ਹੈ, ਪਰ ਅਸੀਂ ਇਹ ਹੋਣ ਨਹੀਂ ਦੇਣਾ, ਹਾਲੇ ਪੰਜਾਬ ਦੇ ਪੁੱਤ ਬੈਠੇ ਆ।
@cvvvgvvv5709
@cvvvgvvv5709 4 жыл бұрын
Yes
@kulvirsingh8307
@kulvirsingh8307 4 жыл бұрын
ਪੈਸੇਆ ਪਿਛੇ ਅਗਰੇਜ਼ਾਂ ਦੇ ਚਿਤੜ ਦੋਦੇ
@sonufilmstudio2090
@sonufilmstudio2090 4 жыл бұрын
ਲੱਖਾ ਸਿਧਾਣਾ 👌👌OK gall aa tari veer ji
@iqbalsidhu1150
@iqbalsidhu1150 4 жыл бұрын
ਲੱਖਾ ਸਿਧਾਨਾ ਪੰਜਾਬ ਦਾ ਸ਼ੇਰ 🐅🐅🐅
@HarpreetSingh-lf6qq
@HarpreetSingh-lf6qq 4 жыл бұрын
ਅੰਮ੍ਰਿਤਧਾਰੀ ਤੇ ਬਾਦਲ ਵੀ ਹੈ। ਇਹ nri ਸ਼ਰਧਾ ਨਹੀਂ ਮੁਰਖਤਾ ਦਾ ਸਬੂਤ ਦੇ ਰਿਹਾ। ਇਹਨਾ ਵਰਗੇ ਹੰਕਾਰੀਆਂ ਨੇ ਸਿੱਖੀ ਚ ਪਖੰਡ ਫੈਲਾਇਆ ਹੈ।
@parmeetsingh1613
@parmeetsingh1613 4 жыл бұрын
ਲੱਖੇ bro 💪💪💪👍👍👍
@baljitsinghkhosa3453
@baljitsinghkhosa3453 3 жыл бұрын
ਲੜੋ ਨਾ ਜਿਹੜੇ ਲਾਲਾ ਕਿਲੇ ਫਸਿਆਂ ਉਹਨਾ ਨੂੰ ਵੀ ਛੁਡਾਉਣ ਦੀ ਗੱਲ ਕਰੋ
@premsingh-qr7wi
@premsingh-qr7wi 4 жыл бұрын
ਲੱਖਾ ਸਿਧਾਣਾ ਤੁਸੀਂ ਇੰਨਾ ਬ੍ਰਹਮਣੀ ਸੋਚ ਦੇ ਲੋਕਾਂ ਨੂੰ ਸਮਝਾ ਨਹੀਂ ਸਕਦੇ। ਗੁਰੂ ਸਾਹਿਬਾਨਾਂ ਦੀ ਗੱਲ ਇੰਨਾ ਨੂੰ ਸਮਝ ਨਹੀਂ ਆਈ ਅੱਜ ਤੱਕ
@jaggajatt2524
@jaggajatt2524 4 жыл бұрын
BILKUL sahi.....aklo khali
@shamshersingh.139
@shamshersingh.139 4 жыл бұрын
ਲੱਖੇਆ ਕੱਲ੍ਹ ਨੂੰ ਤੂੰ ਕਹੇਂਗਾ ਇੱਕ ਰੁਮਾਲਾ ਵੀ ਕਿਉਂ ਪਾਉਂਦੇ ਆ ਇਹ ਤਾਂ ਕਿਤਾਬ ਹੀ ਆ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਸਾਡਾ ਤਾਂ ਗੁਰੂ ਮਹਾਰਾਜ ਜੀ ਨੇ ਤੇ ਸਤਿਕਾਰ ਕਰਾਂਗੇ ਜਿੰਨਾ ਹੋਊ ਤੂੰ ਰੋਕ ਲੈ
@dineshathwal3365
@dineshathwal3365 4 жыл бұрын
Gal nu Smjhn Di koshish ni kr eh veer tyc oh kehna ki chaunda deep Soch k Dekho Lakha bilkul sahi bol reha
@gurlalsinghsran8832
@gurlalsinghsran8832 3 жыл бұрын
ਲੱਖਾ ਬਾਈ ਕਿਂਉ ਮੱਥਾ ਮਾਰਿਆ ਇਹਦੇ ਨਾਲ ਤੁਸ਼ੀ ਬਾਈ ਕਿਸਾਨੀ ਧਰਨੇ ਚ ਧਿਆਨ ਦਿਓ
@rajwindersingh6030
@rajwindersingh6030 4 жыл бұрын
ਸਹੀਦ ਭਗਤ ਸਿੰਘ ਜੀ ਦੇ ਵਾਲ ਕੱਟੇ ਹੋਏ ਸੀ
@AmrikSingh-ok9fy
@AmrikSingh-ok9fy 4 жыл бұрын
.bhakt Singh na das de ajdi le kurbni date c . Na k shik dharm le
@dineshathwal3365
@dineshathwal3365 4 жыл бұрын
Bai Lakha Sahi hai
@prabhsandhu7793
@prabhsandhu7793 3 жыл бұрын
ਲੱਖਾ ਠੀਕ ਆ
@princesandhu8921
@princesandhu8921 4 жыл бұрын
Lakha bai ji tusi bilkul shi o ji.
@nishandhillon4393
@nishandhillon4393 4 жыл бұрын
ਯਰ lakhe ਦੀ ਗੱਲ ਗ਼ਲਤ ਆਹ ਐਵੇਂ ਹਰ ਇਕ ਨਾਲ ਪੰਗੇ ਲੈਂਦਾ ਰਹਿੰਦਾ
@mohitsethi662
@mohitsethi662 4 жыл бұрын
Sahe
@Hs-ns5hv
@Hs-ns5hv 4 жыл бұрын
Eh fuddu jihra aap call krke aap pange le ria eh sahi a ?
@LakhwinderSingh-vv9sd
@LakhwinderSingh-vv9sd 4 жыл бұрын
Lakha bhai, you are great. I respect you
@AB-bz7lk
@AB-bz7lk 4 жыл бұрын
Lakha kuj galat nhi kiha ,ur wrong,brother na oh pange lave
@bholydhesy5375
@bholydhesy5375 3 жыл бұрын
ਇਹ ਜਿੰਨੇ ਧਾਰਮਿਕ ਹੋਣਗੇ ਹੰਕਾਰੀ ਵੀ ਜਰੂਰ ਹੋਣਗੇ ਅਜੇ ਦੁਜੇ ਲੋਕਾਂ ਵਿੱਚ ਹੰਕਾਰ ਨਹੀ ਹੁੰਦਾ ਜਿੰਨਾ ਇ ਧਰਮੀਆ ਵਿੱਚ ਹੁੰਦਾ ਹੈ
@balvirbhandal6946
@balvirbhandal6946 4 жыл бұрын
Lakha 22 Good A
@brummie6950
@brummie6950 4 жыл бұрын
We love and support Lakha Sidhana
@jaspreetsingh2100
@jaspreetsingh2100 Жыл бұрын
ਲੱਖੇ ਭਰਾ ਦੀ ਦਿਲੋਂ ਸਪੋਟ
@sachderaahte4918
@sachderaahte4918 4 жыл бұрын
ਇਹੋ ਜੇ ਬੰਦੇ ਮੋਬਾਇਲ ਤੇ ਹੀ ਚਵਲਾ ਮਾਰ ਸਕਦੇ ਆ ਸਾਹਮਣੇ ਆਕੇ ਗੱਲ ਕਰਨ ਤੇ ਲੱਤਾਂ ਕੰਬਦੀਆਂ ਨੇ ਲੱਖੇ ਬਾਈ ਇੰਨਾ ਦੀਆਂ
@dharmpreetsinghsandhu7726
@dharmpreetsinghsandhu7726 4 жыл бұрын
ਮੰਦਬੁੱਧੀ ਆ ਇਹ ਭਾਊ, ਕੀ ਲੋੜ ਖੋਤੇ ਨਾਲ ਬਹਿਸ ਕਰਨ ਦੀ , ਲੱਖਾ ਸਿਧਾਣਾ 👍🏻
@preetbatth4676
@preetbatth4676 4 жыл бұрын
Dharmpreet Singh Sandhu kzbin.info/www/bejne/ooGZhGR9a9N-jcU
@angrejikwan8952
@angrejikwan8952 4 жыл бұрын
Lakha veer tusi sehi ho
@sontokhsinghsohi9498
@sontokhsinghsohi9498 4 жыл бұрын
ਲੱਖਾ, ਮੂਰਖ ਚੰਗੇ ਕੰਮ ਵੀ ਕਰਦਾ ਹੈ ।ਪਰ ਮਰਜਾਦਾ ਵਿੱਚ ਐਵੇ ਟੰਗ ਅੜਾਉਦਾ ।
@deeptoora44
@deeptoora44 4 жыл бұрын
bai jo galat oh ghalat aa
@heklerchahal6106
@heklerchahal6106 4 жыл бұрын
Lakha Sidhana 👏👏👏👏👏
@amriksinghkhalsa573
@amriksinghkhalsa573 4 жыл бұрын
ਜਦੋਂ। ਸਰਸੇ। ਵਾਲੇ। ਨੂ। ਮਾਫੀ। ਦਿਤੀ। ਉਦੇ। ਕਿਥੇ। ਸੀ। ਠੇਕੇ। ਦਾਰ
@jagseerchahaljag687
@jagseerchahaljag687 4 жыл бұрын
ਮਾਫ ਕਰਿੳ ਭਰਾਵੋ। ਦੁੱਧ ਜਿਆਦਾ ਪਵਿੱਤਰ ਹੈ ਜਾਂ ਸਰੋਵਰ ਦਾ ਪਾਣੀ। ਜੇਕਰ ਕੋਈ ਭਰਾ ਮੇਰਾ ਜੁਆਬ ਦੇ ਸਕਦਾ ਹੈ ਤਾਂ ਜ਼ਰੂਰ ਦੱਸਿਉ ਜੀ। ਮੇਹਰਬਾਨੀ ਹੋਵੇਗੀ ਜੀ।
@jasbirsinghrandhawa6798
@jasbirsinghrandhawa6798 4 жыл бұрын
water
@jagseerchahaljag687
@jagseerchahaljag687 4 жыл бұрын
ਸਹੀ ਜਦੋਂ ਸਰੋਵਰ ਦਾ ਪਾਣੀ ਪਵਿੱਤਰ ਹੈ ਤਾਂ ਦੁੱਧ ਨਾਲ ਸਫਾਈ ਕਿਉਂ।
@sikandersingh9347
@sikandersingh9347 4 жыл бұрын
Sarvor da pani shudh
@amansingh2659
@amansingh2659 4 жыл бұрын
jida bai ohne dasya kachi lasi scientifically bacterial kill kardi pher sai a bai
@soniyasharma7207
@soniyasharma7207 4 жыл бұрын
Ena nu kug nahi pata
@gurdeepsinghhk5587
@gurdeepsinghhk5587 4 жыл бұрын
ਕਦੋ ਆਵੇਗਾ NRI ਵੀਰ ਅਗਲੇ ਜਨਮ ਵਿੱਚ, ਇੱਥੇ ਬੈਠਾ ਗੱਲਾਂ ਮਾਰੀ ਜਾਣਾ ਭਰਾ।
@tarsemsingh1765
@tarsemsingh1765 4 жыл бұрын
lakha sahi aa apni jaga aa
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 125 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
Seja Gentil com os Pequenos Animais 😿
00:20
Los Wagners
Рет қаралды 23 МЛН
She's very CREATIVE💡💦 #camping #survival #bushcraft #outdoors #lifehack
00:26
Untold Story of A Cunning Captor | @raftartv
33:14
Raftar
Рет қаралды 62 М.
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 125 МЛН