Lal chand yamla jatt live

  Рет қаралды 66,724

Vijay Yamla

Vijay Yamla

Күн бұрын

Пікірлер: 15
@ਫਿਰਦੌਸ਼ਖਾਨਾ
@ਫਿਰਦੌਸ਼ਖਾਨਾ 5 жыл бұрын
ਤੁਹਾਡੇ ਡੌਲੇ ਯਮਲੇ ਦੀ ਸ਼ਖਸ਼ੀਅਤ ਦੇ ਮੇਲ ਨਹੀ ਖਾੰਦੇ .....ਇਹਨਾਂ ਡੌਲਿਅਾਂ ਵੱਲ ਵੇਖਕੇ ਨਵੀਂ ਪੀੜੀ ਨੂੰ ਮੂਸੇ ਵਾਲੇ ਤੇ ਯਮਲੇ ਫਰਕ ਹੀ ਨਹੀ ਲਭਣਾਂ (ਮੈ ਏਹ ਨਹੀ ਕੈਹੰਦਾ ਕਿ ਤੁਹਾਡੇ ਹੰਕਾਰ ਕੀ ਪਤਾ ਤੁਸੀ ਕਿੰਨੇ ਪਾਕ ਤੇ ਸਾਫ ਇਨਸਾਨ ਹੋ ਜਿੰਨਾਂ ਉਸਤਾਦ ਗੁਰੂ ਯਮਲੇ ਤੇ ਦੁਰਲੱਭ ਗਾਣੇ ਪਾਏ) ਪਰ ਭਲੇ ਪੁਰਸ਼ਾਂ ਚ ਡੌਲੇ ਵਖਾਉਣੇ ਘਮੰਡ ਦੀਅਾਂ ਨਿਸਾਨੀਅਾਂ ਹੁੰਦੀਆਂ ....... ਮੈ ਤੁਹਾਨੂੰ ਇੱਕ ਬਹੁਤ ਵਧੀਆ ਉਧਾਰਨ ਦੇਂਦਾ ਹਾਂ ਸੰਤ ਸਿੰਘ ਮਸਕੀਨ ਦੀ ਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ............... ਜੇ ਜਰਨੈਲ ਸਿੰਘ ਵਿੱਚ ਨਿਮਰਤਾ ਦੀਆਂ ਨਿਸਾਨੀਅਾਂ ਹੁੰਦੀਆਂ ਸਾਰਾ ਜਹਾਨ ਉਹਦੀ ਜੈ ਜੈ ਕਾਰ ਕਰਦਾ ਜਰਨੈਲ ਸਿੰਘ ਦੀ ਬੋਲੀ ਚ ਹੰਕਾਰ ਸੀ(ਪੰਜਾਬੀ ਕਵੀ ਪਾਸ ਨੇ ਉਹਨੂੰ ਬਦ ਦਿਮਾਗ ਕਿਹਾ. ਪੰਜਾਬ ਦੇ ਸਾਹਿਤਕਾਰਾਂ ਨੇ ਕਦੇ ਜਰਨੈਲ ਸਿੰਘ ਦੀ ਗੱਲ ਨਹੀ ਕੀਤੀ ਪੰਜਾਬ ਦੇ ਸਰੋਮਣੀ ਕਵੀ ਸੁਰਜੀਤ ਪਾਤਰ ਨੇ ਕਦੇ ਜਰਨੈਲ ਸਿੰਘ ਦੇ ਗੱਲ ਨਹੀ ਕੀਤੀ ਸੰਤ ਸਿੰਘ ਮਸਕੀਨ ਚ ਕਿੰਨੀ ਮਿਠਾਸ ਕਿੰਨੀ ਨਿਮਰਤਾ ........
@satwinderbrar1939
@satwinderbrar1939 3 жыл бұрын
Sant ji good man c
@BalbirSingh-co3zb
@BalbirSingh-co3zb Жыл бұрын
You are 100%. Right
@sukhwinderdhiman3457
@sukhwinderdhiman3457 Жыл бұрын
ਸੋਰ ਦੇ ਪਰਦੂਸ਼ਿਤ ਰਹਿਤ ਸਦਾਬਹਾਰ ਗਾਣੇ❤❤❤❤❤❤❤❤❤❤❤
@preetpalsingh1596
@preetpalsingh1596 Жыл бұрын
How meaningful scene has been conveyed in small sentences,this was the true art of old songs
@suk8757
@suk8757 Жыл бұрын
😢😢😢😢😢😢😢😢. BB
@krishanMannbibrian1
@krishanMannbibrian1 3 жыл бұрын
ਮਾਂ ਬੋਲੀ ਦਾ ਹੀਰਾ ਬਾਬਾ ਬੋਹੜ ਯਮਲਾ ਸਾਹਿਬ
@PrincePrince-ov7nd
@PrincePrince-ov7nd 3 ай бұрын
❤❤❤
@ShamsherSingh-bm6ip
@ShamsherSingh-bm6ip 3 жыл бұрын
Very good
@tarsembumrah9421
@tarsembumrah9421 3 жыл бұрын
Vijay Yamla in the duet " Je bacheya ve maithu Janam laiya tu bhul na Bapu Rane nu ve put jamide kamayian khane nu " the female voice is not that of Mohinderjit Sekhon. Whose voice is that ?
@devendersingh4953
@devendersingh4953 2 жыл бұрын
Suuper 👌 👌 song 👌 🎵 ♥
@tarsembumrah9421
@tarsembumrah9421 3 жыл бұрын
Superb
@jatinderpalsinghkhera1176
@jatinderpalsinghkhera1176 3 ай бұрын
👍
@Armansingh-if1ub
@Armansingh-if1ub Жыл бұрын
Sluat a jeee
@AmritSingh-kp1yd
@AmritSingh-kp1yd Жыл бұрын
Very Good
А что бы ты сделал? @LimbLossBoss
00:17
История одного вокалиста
Рет қаралды 11 МЛН
Сюрприз для Златы на день рождения
00:10
Victoria Portfolio
Рет қаралды 2,6 МЛН
Ranjha - Lok Gatha/ਰਾਝਾਂ - ਲੋਕ ਗਾਥਾ/Lal Chand Yamla Jatt/Live/Very Rare Video
4:48
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Рет қаралды 169 М.
Dhadi Daya Singh Dilbar
14:17
ps kang
Рет қаралды 334 М.
Mini Yamla & Jasdev Yamla Singing
7:14
tumbiraider
Рет қаралды 343 М.
Sucha Soorma - Mohammad Sadiq
9:08
pannu
Рет қаралды 12 МЛН
Ohna Raj Ki Khana
3:26
Lal Chand Yamla Jatt
Рет қаралды 1,2 МЛН
А что бы ты сделал? @LimbLossBoss
00:17
История одного вокалиста
Рет қаралды 11 МЛН