Lalkare (Official Video) | Ranjit Bawa | Mitti Da Bawa 2 | Latest Punjabi Songs 2023

  Рет қаралды 1,476,123

Ranjit Bawa Music

Ranjit Bawa Music

Күн бұрын

Пікірлер: 536
@harjitdigitalworld6833
@harjitdigitalworld6833 Жыл бұрын
ਰਣਜੀਤ ਵੀਰ ਤੁਸੀਂ ਕਲਚਰ ਗੀਤ ਗਾਉਂਦੇ ਚੰਗੇ ਲੱਗਦੇ ਹੋ , ਇਹ ਗੀਤ ਫੁਕਰੇ ਸਿੰਗਰਾਂ ਕੌਲ ਹੀ ਰਹਿਣ ਦਿਓ , ਇਹ ਗੀਤ ਤੁਹਾਡੀ ਸਵੀ ਖਰਾਬ ਕਰਨਗੇ -- ਤੁਹਾਡਾ ਸੁਭ ਚਿੰਤਕ
@SinghankhiJatt
@SinghankhiJatt Жыл бұрын
Eh v fukraa hi aa..saala Bhen da loda Bechare Charan likhari de geet gaa gaa ke hit Hoya esda APNA koi geet thodi aa.. Sab Charan likhari di mehnat aa
@sehajpalmaan3953
@sehajpalmaan3953 Жыл бұрын
ਸਹੀ ਗੱਲ ਆ a song ਮੇਚਦਾ ਨੀ
@manrajsingh6490
@manrajsingh6490 Жыл бұрын
Sai gal
@hunarjotkaur1080
@hunarjotkaur1080 Жыл бұрын
ਭੀੜ ਦਾ ਹਿੱਸਾ ਨਾ ਬਣੋ ਵੀਰ,, ਇਹੋ ਜੇ ਗੀਤ ਤਾਂ ਸਭ ਗਾ ਰਹੇ ਨੇ,, ਇਹ ਗੀਤ ਤੁਹਾਡੇ ਕਿਰਦਾਰ ਦੇ ਮੇਚ ਦੇ ਨਹੀਂ, ਜ਼ਮੀਨੀ ਸੱਚਾਈ ਵਾਲੇ ਗੀਤ ਗਾਉਣ ਵਾਲਾ ਬਾਵਾ ਵੀਰ ਈ ਚੰਗਾ ਲੱਗਦਾ ਸਾਨੂੰ,,ਓਹੀ ਗੀਤ ਤੁਹਾਡੇ ਕੱਦ ਨੂੰ ਵੱਡਾ ਕਰਦੇ ਆ 🙏
@manrajsinghsandhu6481
@manrajsinghsandhu6481 Жыл бұрын
Sahi gal eho jehe geet thude lai nahi bane
@sheragill4974
@sheragill4974 Жыл бұрын
Ryt
@sumanpreetkaur921
@sumanpreetkaur921 Жыл бұрын
😮😊
@gurjeetsingh4647
@gurjeetsingh4647 Жыл бұрын
ਭਰਾ ਕਦੇ ਕਦੇ ਗਾਉਂਦਾ ਤਾਂ ਕੋਈ ਗੱਲ ਨੀ ਠੀਕ ਐ
@NonaNona-yf3td
@NonaNona-yf3td Жыл бұрын
Tere kol option a ja ke kirtan sun la ,ke ondi ni search marni
@rupindersidhu2856
@rupindersidhu2856 Жыл бұрын
ਗੀਤਕਾਰੋ ਸਿੱਖੋ ਵਿਰਸੇ ਲਈ ਲਿਖਨਾ , ਛੱਡੋ ਹੁਣ ਸਾਰੇ ਵੈਲਪੁਣੇ ਨੂੰ.....॥ ਇਹ ਲਾਇਨ ਸੁਣ ਕੇ ਬੜਾ ਮਾਣ ਹੋਇਆ ਸੀ
@karmitakaur3390
@karmitakaur3390 Жыл бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@_Raunaq
@_Raunaq Жыл бұрын
आपका ही इंतजार था 🤣
@mr.hastar5723
@mr.hastar5723 Жыл бұрын
Ghrdeya ne tenu lgda pakka kment krn lyi rkheya 🤣🤣
@AgyapalsinghLehal-k7q
@AgyapalsinghLehal-k7q Жыл бұрын
Gurjit gill lyrics a
@goodluckmusicstudio7769
@goodluckmusicstudio7769 Жыл бұрын
😂😂
@official_jatt_pb15wala
@official_jatt_pb15wala Жыл бұрын
Nice comment
@GrgVxv
@GrgVxv 11 ай бұрын
ਰਣਜੀਤ ਬਾਵਾ ਵੀਰ ਪੰਜਾਬ ਦਾ ਸ਼ੇਰ ਹੈ। ਮੇਰੇ ਵੀਰ ਏਦਾਂ ਦੇ ਗੀਤ ਤੇਰੇ ਮੂੰਹ ਤੋਂ ਚੰਗੇ ਨਹੀਂ ਲੱਗਦੇ। ਆਪਾਂ ਬੱਚਿਆਂ ਨੂੰ ਚੰਗੇ ਕੰਮ ਲਾਉਣਾ ਹੈ। ਵਾਹਿਗੁਰੂ ਜੀ
@Sigma_rules15
@Sigma_rules15 Жыл бұрын
ਵੀਰੇ ਅਸੀਂ ਪ੍ਰੋਜੈਕਟਰ ਦੇ ਸਪੀਕਰ ਤੋਂ ਸੁਣ ਰਹੇ ਹਾਂ 😂😂
@ahsanalidogar3623
@ahsanalidogar3623 Жыл бұрын
Bawa ge lalkare 🤞🤞🤞🤞
@ItsJatt.
@ItsJatt. Жыл бұрын
ਬਹੁਤ ਹੀ ਸੋਹਣਾ ਗਾਣਾ ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤
@PBX29.93
@PBX29.93 Жыл бұрын
Sidhu moose wala Bai Zindabad ❤❤❤❤ Ranjit bawa Bai ❤❤❤
@SohanSingh-ev5cm
@SohanSingh-ev5cm Жыл бұрын
ਵੱਡੇ ਬਾਈ ਤੁਹਾਡੇ ਗੀਤ ਤਾਂ ਲੋਕ ਗੀਤ ਬਣਨਗੇ,,ਬੇਨਤੀ ਆ ਆਪਣਾ ਰੰਗ ਨਾਂ ਛੱਡੋ।
@komalbajwa8338
@komalbajwa8338 Жыл бұрын
ਲੋਡਾ ਵੇਲਾ ਖਾਲਸ ਪੰਜਾਬੀ ਦਾ ਸ਼ਬਦ ❤❤❤❤
@KulwinderSingh-hv9bj
@KulwinderSingh-hv9bj Жыл бұрын
👍👍👍 right
@13Sandhu_
@13Sandhu_ Жыл бұрын
ਜੀਅ ਲਾਉਣਾ ਜਾਣਦੇ ਆਂ ਘਰ ਕੀ ਤੇ ਜੇਲ੍ਹ ਕੀ ❤
@sahibdeep9526
@sahibdeep9526 Жыл бұрын
God bless you bai ❤❤❤❤❤❤
@ElearningEducation-Official
@ElearningEducation-Official Жыл бұрын
Ranjit Bawa Fans Like here ❤❤
@Gurlove0751
@Gurlove0751 Жыл бұрын
ਪੂਰੀ ਗੱਲਬਾਤ ਸਰਦਾਰਾ ਓਏ ❤💪💪💪💪💪💪💪
@palvindergill6966
@palvindergill6966 Жыл бұрын
Aj 2 bndeya ne lalkaara mareya ❤❤👌🏻👌🏻👌🏻👍🏼👍🏼👍🏼 Ranjit bawa ji❤❤❤❤ Diljit ji❤❤❤❤
@abhijeettyagi-tv8jq
@abhijeettyagi-tv8jq Жыл бұрын
Paaji ek gangster type slow full bass beat pe song bnao
@punjablegends
@punjablegends Жыл бұрын
ਬਾਈ ਜੀ ਨੇ ਗੀਤ ਦੀ ਸ਼ੂਟਿੰਗ ਕਰ ਦਿੱਤੀ ਬਾਗੜੀਆਂ ਚ ਏ ਹਵੇਲੀ ਏਥੇ ਮਾਈ ਰਜ਼ੀ ਦੇ ਲੰਗਰ ਦੀ ਜਗ੍ਹਾ ਏ👍👍💪💪👍💪🔥🔥🔥🐯
@amarjitsingh2775
@amarjitsingh2775 Жыл бұрын
Eh kithe veer ji city ch
@harjitfilms8689
@harjitfilms8689 Жыл бұрын
ਗੀਤ ਤਾਂ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਪਰ ਰਣਜੀਤ ਬਾਵੇ ਦੀ ਸਖਸੀਅਤ ਨਾਲ ਮੇਚ ਨੀਂ ਖਾਂਦਾ ਇਹ ਗੀਤ ਜੋ ਕਿਰਸਾਨੀ ਤੇ ਸਿੱਖਾਂ ਦੇ ਗੀਤ ਗੌਣ ਵਾਲਾ ਅਣਖ਼ੀ ਗਾਇਕ ਇਹ ਗਾਣਾ ਕਿੱਦਾਂ ਚੁਣ ਸਕਦਾ ਜ਼ਿਆਦਾ ਬੋਲਣ ਲਈ ਮੁਆਫੀ 🙏🙏🙏
@baljeetkaur2551
@baljeetkaur2551 Жыл бұрын
ਜਿਉਦਾ ਵਸਦਾ ਰਹਿ ਬਾਈ ਰਣਜੀਤ
@sunyrandhava7088
@sunyrandhava7088 Жыл бұрын
ਸਿੱਧੂ ਮੁਸੇਆਲਾ ਨੀ ਕਿਸੇ ਨੇ ਬਣ ਜਾਣਾ,,,😊😊
@faaltudabba478
@faaltudabba478 10 ай бұрын
ਵੀਰੋ ਤੁਹਾਡਾ ਤਾਂ ਘਰ ਬੈਠੇ ਮਨੋਰੰਜਨ ਹੋ ਜਾਂਦਾ, ਅਗਲੇ ਨੇ ਘਰ ਵੀ ਚਲਾਉਣਾ, ਵਿਆਹਾਂ ਦੇ ਪ੍ਰੋਗਰਾਮ ਲਈ ਕੱਢਣੇ ਪੈਂਦੇ ਨੇ 2 4 ਗਾਣੇ ਇਹੋ ਜਿਹੇ ਵੀ ।। ਰਣਜੀਤ ਬਾਵਾ ਭਰਾ ਸੋਚ ਕੇ ਹੀ ਕਰਦਾ ਸਭ।। ਠੰਡ ਰੱਖਿਆ ਕਰੋ ।।
@mannusingh7661
@mannusingh7661 Жыл бұрын
ਬਾਈ ਤੈਨੂੰ ਐਹੋ ਜਹੇ ਗਾਣੇ ਨਹੀਂ ਸੋਭਦੇ ਬੜਾ ਮਾਣ ਆ ਤੇਰੇ ਜਹੇ ਕਲਾਕਾਰਾਂ ਤੇ ਅਗੇ ਫੁਕਰੀਆਂ ਮਾਰਦਾ ਮਾਰਦਾ ਮੂਸੇ ਵਾਲਾ ਮਰੇਆ ਵਾ ਫੁਕਰਿਆ ਨਾ ਮਾਰਿਆ ਕਰੋ 🙏
@rashiddogar6381
@rashiddogar6381 Жыл бұрын
Love u From Lahore ❤️😍🔥🔥
@OfficialSukhBassi
@OfficialSukhBassi Жыл бұрын
Bawa kii aa ew 😢😢
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kambozaniket-0783
@kambozaniket-0783 Жыл бұрын
Aa ta sira la ta Bai ne love you bro ❤❤❤❤😊😊
@SukhwantDhillon-t8p
@SukhwantDhillon-t8p 2 ай бұрын
❤ਸੱਚ a sacha ❤ rahan g bhi palles ajj v time a waheguru Ji palles kar k dakko
@sunilkumargurjar-vy1ke
@sunilkumargurjar-vy1ke Жыл бұрын
All song entry super hit bhai ❤❤🎉🎉🎉🎉
@JassiSingh-fm6ur
@JassiSingh-fm6ur Жыл бұрын
Starting south indian movie vang aa bhot ghaintt lgdya ❤
@Gursimran_singh1313
@Gursimran_singh1313 Жыл бұрын
ਗੀਤ ਤਾਂ ਵਧੀਆ ਪਰ ਵੈਲਪੁੱਣਾ ਨਹੀਂ ਵਧੀਆ🙏ਕਿਉਂਕਿ ਕਿੰਨੇ ਆਏ ਕਿੰਨੇ ਗਏ ਗੀਤ ਵਿੱਚ ਇਸ ਨੇ ਆਪ ਹੀ ਗਇਆ ਸੀ ਕਲਾਕਾਰੀ ਘੱਟ ਬਕਵਾਸ ਵਾਧੂ ਦੀ ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ ਗੀਤਕਾਰੋ ਲਿੱਖੋ ਵਿਰਸੇ ਲਈ ਲਿਖਣਾ ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ
@GurmukhSingh-dt6kt
@GurmukhSingh-dt6kt Жыл бұрын
love you ranjit bawa❤❤
@HarjeetSingh-cw4cc
@HarjeetSingh-cw4cc Жыл бұрын
Nyc Ranjit bai❤bhot sohne song hunde twade
@anterjotsingh3778
@anterjotsingh3778 Жыл бұрын
Jatt lalkaare marda kya bat hai Bawa saahab
@ajmersingh5635
@ajmersingh5635 Жыл бұрын
ਤੁਸੀ ਲੋਕਾਂ ਦੇ ਆਈਡਲ ਹੋ ਜੀ ਇਹੋ ਜਿਹੇ ਗੀਤ ਤੁਹਾਡੇ ਕਿਰਦਾਰ ਨੂੰ ਨਹੀਂ ਜਚਦੇ ,,,ਤੁਹਾਡੀ ਗਾਇਕੀ ਬਾ ਕਮਾਲ ਆ ਜੀ,,
@HimanshiSwami-j2d
@HimanshiSwami-j2d Жыл бұрын
❤🎉🎉 LEGEND ❤NEVER DIE RIP MOOSEWALA❤ 100% RANJIT BAWA LEGEND❤❤❤❤
@preetbhatiavlog
@preetbhatiavlog Жыл бұрын
ਅੱਤ ਪੰਜਾਬੀ ਗਾਇਕ ਰਣਜੀਤ ਬਾਵਾ ❤👌
@jatt.isjatt
@jatt.isjatt Жыл бұрын
ਹਾਏ..! #ਡਾਕ_ਗੁਰਿੰਦਰ_ਸੇਂਹਾਂ ਫ਼ੇਰ ਪੇਸ਼ ਹੈ..! ਫੇਰ ਘੈਂਟ ਜੱਟ ਦਾ #ਘੈਂਟ_ਜੱਟਾਂ ਉੱਤੇ , ਘੈਂਟ ਜੇਹਾ ਗਾਣਾ🎶...👍🏻 #ਮਿੱਠੀਆਂ_ਮਿਰਚਾਂ 🌶️🌶️🌶️🌶️🌶️ #ਮਾਰੋ_ਚੀਕਾਂ 🤬💤 🤔😂 ਕਰੋ ਪੇਸ਼ ਭੇਜੋ ਫੇਰ ਜੱਟਾਂ ਨੂੰ 🤔😜
@SS-ct4hv
@SS-ct4hv Жыл бұрын
RANJIT BAI JI ZINDABAAD💪💪
@fffbaba6992
@fffbaba6992 Жыл бұрын
Legend never die ❤❤
@harwindersingh2765
@harwindersingh2765 Жыл бұрын
True
@kuldeepsingh-nd3ie
@kuldeepsingh-nd3ie Жыл бұрын
saaleya jeonda ae eh😂😂
@PawanKumar-bt2ve
@PawanKumar-bt2ve Жыл бұрын
​@@kuldeepsingh-nd3ie o mosse wale di gll krn dya ❤❤
@Manu-0987-m
@Manu-0987-m Жыл бұрын
Tusi kuch alag kitta ta video changi laggi❤❤❤❤❤
@SinghSingh-pi2tm
@SinghSingh-pi2tm Жыл бұрын
ਜੱਟ ਚੀਕਾਂ ਵੀ ਮਾਰਦਾ ਆ ਜਦੋਂ ਕਰਜਾ ਮਾਫ ਨਹੀਂ ਹੁੰਦਾ ਉਹ ਵੀ ਗਾ ਦਿਆ ਕਰੋ ਜਦੋਂ ਧਰਨੇ ਲੌਂਦਾ ਆ ਲੋਕਾਂ ਨੂੰ ਤੰਗ ਕਰਦਾ ਆ ਸੜਕਾਂ ਜਾਮ ਕਰ ਕੇ
@Baljeetkour304
@Baljeetkour304 Жыл бұрын
Ranjit Bawa Saab🙏🏻👑
@muhammadrasheed2051
@muhammadrasheed2051 Жыл бұрын
Rasheed ♥️❤️❤️❤️❤️❤️❤️❤️❤
@shahurolla
@shahurolla Жыл бұрын
From Kerala 🇮🇳🕌🕌🕌🕌🕌💃🕺💃🕺
@Geetpb
@Geetpb Жыл бұрын
एक दिन मेरा कॉमेंट भी वायरल होगा ❤️
@bhupindersinghnandha5190
@bhupindersinghnandha5190 Жыл бұрын
ਸਿੰਧੁ ਮੂਸੇਵਾਲਾ ❤️❤️💪💪💪💪💪
@khanharoonabadwala4119
@khanharoonabadwala4119 Жыл бұрын
❤ Wa 22 from Pakistan 🇵🇰
@nandusakhira6162
@nandusakhira6162 5 ай бұрын
ਲੋਕ ਤੱਥ ਗੀਤ ਵਧੀਆ ਲੱਗਦੇ ਵੀਰ ਜੀ ਤੇਰੇ ਇਹ ਫੁਕਰਪੁਣੇ ਵਾਲਿਆਂ ਦਾ ਕੰਮ ਆ
@jarnailsinghheer8932
@jarnailsinghheer8932 Жыл бұрын
Ranjit verre aa ki gaun lag gaya Thanu ohhi song achhe lagde ne jo panjabiat nu jounda rakhh sakan. Eho jehe geet ta kai lalli buchhi gayi jauonde ne. Verre kalle views lye nahi gye jaounde vadiya geet
@VICKYDHILLON-l3g
@VICKYDHILLON-l3g Жыл бұрын
ਹੁਣ ਬਣੀ ਗੱਲ, ਸਿਰਾ ਗਾਂਣਾ 👍
@Sidhumoosewala-wp2ux
@Sidhumoosewala-wp2ux Жыл бұрын
ਬਾਵਾ ❤️❤️❤️🦾
@PARMJEETHARJEET
@PARMJEETHARJEET Жыл бұрын
ਬੜੀ ਮਾੜੀ ਕਿਸਮਤ ਏ ਸਾਡੀ ਸਿਰਫ 2-3 ਪੱਗਾਂ ਵਾਲੇ ਵੀਰ ਦਿਸੇ ਪੰਜਾਬੀ ਗਾਣੇ ਵਿਚ ਜਿਸ ਦੀ ਵੀਡੀਓ ਪੰਜਾਬ ਬਣਾਈ ਗਈ ਹੇ😢
@sukhbehbalpuria3998
@sukhbehbalpuria3998 Жыл бұрын
Siraaaaa galbaat 🤟🏻❤️🔥💪🏻👌🏻🥰✍🏻🤝🏻👌🏻💪🏻❤️🤟🏻🥰
@sandhurecords9557
@sandhurecords9557 Жыл бұрын
Bambb gana ❤ ewe loki negativity falonn lg jnde aa
@NPB9513
@NPB9513 Жыл бұрын
ਬਹੁਤ ਵਧੀਆ ਗੀਤ ✍✍✍✍✍✍✍🔥🔥🔥🔥🔥🔥🔥
@AmanNijjar-c7k
@AmanNijjar-c7k Жыл бұрын
Jatt jaddo lalkare marde a oddo bahut jania di hik Sardi a .Ranjit Bawa sahi a ❤❤❤❤ .Jatt di churai edha hi rehni a .sidhu Jatt na b. Sirra laia gania a sach gaia sidhu na
@GarrySingh_
@GarrySingh_ Жыл бұрын
After legend one man rule in punjab Bawa love u gurdaspur walya ❤️❤️
@ManjeetsinghGarry-xg8pq
@ManjeetsinghGarry-xg8pq 6 ай бұрын
Sira Ranjit baba sab ❤❤❤❤❤❤
@KabirAli340
@KabirAli340 Ай бұрын
End bro form Pakistan ❤️ love a lot ❤
@kuldipbhullar9925
@kuldipbhullar9925 Жыл бұрын
ਖਾਂਦੇ ਚਾਹ ਨਾਲ ਮਲਾਈ ਤਾਰੋ ਪਾਰ ਦੀ ❤
@GurpreetSingh-r6e7v
@GurpreetSingh-r6e7v 11 ай бұрын
Bawa ni ਕਿਸੇ ਨੇ ਬਣ ਜਾਣਾ Very nice ❤❤ ਪਰ ਤੁਹਾਡੇ ਮੁੱਖੋਂ ਧਾਰਮਿਕ ਚੰਗੇ ਲੱਗਦੇ ਨੇ ❤❤ ਪਰ ਇਹ ਵੀ ਬਹੂਤ ਵਧੀਆ Very nice 👍👍👍❤❤
@amrindersingh3949
@amrindersingh3949 Жыл бұрын
ਐਵੇ ਦੇ ਗਾਣੇ ਦੀ ਉਮੀਦ ਨ੍ਹੀ ਸੀ ਰਣਜੀਤ ਬਾਵਾ ਤੇਰੇ ਕੋਲੋ. ਕੋਈ ਸਿਰ ਨੀ ਕੋਈ ਮੂੰਹ ਨੀ ਗਾਣੇ ਦਾ ਜਮਾ ਬੱਸ ਫੁੱਕਰੀ ਦਿਖਾਈ ਆ।
@gurchetansinghbhinder5573
@gurchetansinghbhinder5573 5 ай бұрын
Always best singer Har tra da geet ga sakda bawa , matta na deo enjoy kro pravo
@HarjinderSingh-lv8lb
@HarjinderSingh-lv8lb Жыл бұрын
ਵੀਰ ਜੀ ਇੱਦਾ ਦੇ ਗੀਤ ਤੁਹਾਡੇ ਨਾਲ ਮੇਲ ਨਹੀ ਖਾਂਦੇ
@makhanbega
@makhanbega Жыл бұрын
ਬੱਲੇ ਭਾਜੀ, ਹਮੇਸ਼ਾਂ ਦੀ ਤਰ੍ਹਾਂ ਲਾਜੁਆਬ! ਸ਼ਾਲਾ ਤੁਹਾਡੇ ਬੋਲ ਐਦਾ ਹੀ ਰਹਿੰਦੀ ਦੁਨੀਆਂ ਤੱਕ ਗੂੰਜਦੇ ਰਹਿਣ। ਹੱਸਦੇ ਵੱਸਦੇ ਰਹੁ!
@singerlyrics-j
@singerlyrics-j Жыл бұрын
ਬੰਬ ਗਾਣਾ 💣💣 ਬੰਬ ਵੀਡੀਉ ਬਾਵੇ ਬਾਈ 😘👌
@Journeyplayer49
@Journeyplayer49 Жыл бұрын
Vadia geet ei bohat thale gaya gulab sidhu ya ninje ne radka Kad deniya si
@kuldeepgill3321
@kuldeepgill3321 Жыл бұрын
ਭੰਡ ਨੇ ਹਥਿਆਰਾਂ ਵਾਲੇ ਗੀਤ ਗਾਉਣ ਤੇ ਰੋਕ ਲਗਾਈ ਸੀ😂😂😂😂😂😂
@balrajsinghjathol3471
@balrajsinghjathol3471 Жыл бұрын
Veer bawe eh tere kad de haan da nhi na hi sau jatta wali koi khubi e geet ch
@Mehranwalishaamusic
@Mehranwalishaamusic Жыл бұрын
Bawa is great ❤❤❤
@bhagwantsingh1118
@bhagwantsingh1118 Жыл бұрын
ਵੀਰ ਸਾਰੇ ਗਾਣੇ ਵਿੱਚ 2 3 ਸਰਦਾਰ ਬਸ ਗੱਲ ਪੱਗ ਦੀ ਕਰਨ ਵਾਲਾ ਬਾਵਾ ਚੰਗੀ ਗੱਲ ਨੀ ਵੀਰ
@Jashanpreetmusic
@Jashanpreetmusic Жыл бұрын
1:07 start from here ❤🎉
@preetlove2034
@preetlove2034 3 ай бұрын
Thnku ❤
@jordansandhu520
@jordansandhu520 Жыл бұрын
ਕੋਕਾ ਵੀਰ ਬਹੁਤ ਸੋਹਣਾ ਗੀਤ ਬਹੁਤ ਸੋਹਣੀ ਲਿਖਤ ਵੀਡਿਓ ਵੀ ਬਹੁਤ ਸੋਹਣੀ ਰਣਜੀਤ ਵੀਰ ਦੀ ਮਾਝੇ ਦੀ ਪੰਜਾਬ ਦੀ ਸ਼ਾਨ ਵਾਹਿਗੁਰੂ ਮੇਹਰ ਰੱਖੇ ਚੜਦੀ ਕਲਾਂ ਬਖਸ਼ੇ ਵੀਰ ਨੂੰ❤❤❤❤❤
@vickypokhrel2473
@vickypokhrel2473 Жыл бұрын
BEST LIKE ALWAYS ❤❤❤❤
@ramninderr
@ramninderr Жыл бұрын
This is without a doubt my favourite song in Mitta Da Bawa 2 album
@vikaschauhan639
@vikaschauhan639 Жыл бұрын
22 ji me Haryana to aa Tusi Attt Oo❤
@PreetSingh746
@PreetSingh746 Жыл бұрын
ਕਿਹੋ ਜੇ ਗਾਣੇ ਕੱਢਣ ਲੱਗ ਗਿਆ ਤੂੰ ਬਾਵਾ ਬਾਈ..
@karandhadli4116
@karandhadli4116 Жыл бұрын
Bai ji Bhott sohna Geet eh koi gl ni ja ida da Geet ga v dita is koi glt te dikiya Bawa vir bhot sohna Geet eh
@JagjitSingh-vm4on
@JagjitSingh-vm4on Жыл бұрын
ਬਹੁਤ ਵਧੀਆ ਗੀਤ ਬਾਈ ਦਾ❤
@sargamsohi3584
@sargamsohi3584 Жыл бұрын
ਬਾਈ ਜੀ ਕਿਹੜੇ ਜੱਟਾ ਦੀ ਗੱਲ ਕਰ ਰਹੇ ਓ ਰੋਜ ਧਰਨੇ ਤੇ ਬੈਠੇ ਨੇ ਵਿਚਾਰੇ ਬੱਸ ਆਹੀ ਗੀਤਾ ਨੇ ਪੈਲੀਆਂ ਤੇ ਕਰਜ਼ੇ ਚੜ੍ਹਾ ਦਿਤੇ ਨੇ ਜੱਟਾ ਦੇ ਸਿਰਾ ਤੇ ਤੁਸੀ ਬਹੁਤ ਬਹੁਤ ਬਹੁਤ ਸੋਹਣਾ ਗੋਉਂਦੇ ਓ ਕੋਈ ਸ਼ੱਕ ਨਹੀਂ ਪੱਕੇ ਫੈਨ ਆ ਤੁਹਾਡੇ ਪਰ ਆਂਹ ਗੀਤ ਨਹੀਂ ਤੁਹਾਡੇ ਤੋਂ ਸ਼ੋਭਾ ਦੇਂਦਾ ਹੋਰ ਹੁੰਦਾ ਕੋਈ ਤਾ ਮਨ ਵੀ ਲੇੰਦੇ ਵਧਿਆ ਗਾਣੇ ਕਰਦੇ ਓ ਤੁਸੀ ਓਹੀ ਕਰੋ ਆਂਹ ਫੁਕਰੀ ਵਾਲੇ ਨਹੀਂ
@UtkarshsinghRandhwa
@UtkarshsinghRandhwa 8 ай бұрын
Same here 😉 is the root and use a good 💯💯💯 and
@LoveXl-lj2fz
@LoveXl-lj2fz Жыл бұрын
Sidhu moose wala miss you
@sukhwindersingh-kr1nc
@sukhwindersingh-kr1nc Жыл бұрын
ਬਾਈ ਜੀ ਤੁਹਾਡੇ ਮੂੰਹੋਂ ਚੰਗੇ ਸਮਾਜਿਕ ਕੁਰੀਤੀਆਂ ਨਾਲ ਸੰਬਧਿਤ ਗੀਤ ਹੀ ਫੱਬਦੇ ਨੇ , ਇਹੋ ਜਿਹੇ ਨੀ
@gurjitsingh716
@gurjitsingh716 Жыл бұрын
ਬਾਈ ਵੀਡੀੳ ਤੇ ਐਨਾ ਖਰਚ ਕਰਨ ਕੀ ਲੋੜ ਸੀ ਵੈਸੇ ਹੀ ਗਾਣਾ ਗਾ ਦੇਣਾ ਸੀ
@SajanJaitu
@SajanJaitu Жыл бұрын
ਲਲਕਾਰੇ ਘੈਟ ਅਾ 💯❤
@rajveersinghbrar6992
@rajveersinghbrar6992 Жыл бұрын
Willy jeep yaar di ❤ #justiceforsidhumoosewala
@ਬਹਿਲੋਲਪੁਰੀਆ
@ਬਹਿਲੋਲਪੁਰੀਆ Жыл бұрын
ਘੈਂਟ ਉਸਤਾਦ ਜੀ 😊😊👌
@sohelsingh-n2b
@sohelsingh-n2b Жыл бұрын
ਬਾਵਾ ਭਾਊ ਵਿਸਕੀ ਸ਼ਬਦ ਨੀ ਵਧੀਆ ਲੱਗਾ ਤੇਰੇ ਕਿਰਦਾਰ ਨੂੰ ਬਾਕੀ ਮਾਲਕ ਤਰੱਕੀ ਦੇਵੇ,
@السيدحسين-ك3ط
@السيدحسين-ك3ط Жыл бұрын
Super duper hit song brother 🎉🎉🎉🎉🎉
@randeepkumar1775
@randeepkumar1775 Жыл бұрын
Music boht clear aa
@mastanalikhari
@mastanalikhari Жыл бұрын
Veer tere fane aa pr hun tere deemag nu ki ho gaya yr eh ho j song na ga tu yr
@sandhudiaryfarming3059
@sandhudiaryfarming3059 Жыл бұрын
Sahi a bai aa rang vi chida kaint a😅❤
@HarjinderSingh-mu4cu
@HarjinderSingh-mu4cu Жыл бұрын
Sirra gal bate bro 🙃💯💯😈😈
@SukardeenkhanKhan-uk1qv
@SukardeenkhanKhan-uk1qv Жыл бұрын
Nice sunny jiju ji❤❤❤
@officialguru4138
@officialguru4138 Жыл бұрын
Gurjit gill ♥️ 👏🏻 🎬🎧
@kisna8756
@kisna8756 Жыл бұрын
Ranjit bawa fan Chhathi Thoko❤😊
@GurdeepDeepa2705
@GurdeepDeepa2705 Жыл бұрын
Ghaint look Ghaint Song Ghaint Video 🔥🔥😎😎
@ibadtiakhar1254
@ibadtiakhar1254 Жыл бұрын
ਬਹੁਤ ਵਧੀਆ ਜੀ🎉
@DaljitSingh-xw7ti
@DaljitSingh-xw7ti Жыл бұрын
Bhoot sona song aaa siraaaa siraaaa
Mitti Da Bawa 2 (Full Album) | Ranjit Bawa | Latest Punjabi Songs 2023
45:39
Ranjit Bawa Music
Рет қаралды 1 МЛН
Сестра обхитрила!
00:17
Victoria Portfolio
Рет қаралды 958 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
Сестра обхитрила!
00:17
Victoria Portfolio
Рет қаралды 958 М.