ਲੰਮਾ ਪੰਧ ਮਾਰਕੇ ਸਾਊਦੀ ਦੇ ਧੁਰ ਅੰਦਰ। ਮਾਰੂਥਲਾਂ ‘ਚ ਰੇਲਗੱਡੀਆਂ। Ghudda ।Day-85

  Рет қаралды 50,567

Ghudda Singh

Ghudda Singh

Күн бұрын

Пікірлер: 216
@amriksingh6828
@amriksingh6828 8 ай бұрын
ਪੰਜਾਬੀ ਵੀਰ ਜੋ ਆਪਣੇ ਕੰਮ ਛੱਡ ਕੇ ਘੁੱਦੇ ਵੀਰ ਨੂੰ ਘੁਮਾ ਰਹੇ ਹਨ ਸਤਿਕਾਰ ਦੇ ਪਾਤਰ ਹਨ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ
@GurmeetSingh-rt6or
@GurmeetSingh-rt6or 8 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਖੂਬਸੂਰਤ ਜਾਣਕਾਰੀ ਘੁੱਦਾ ਵੀਰ ਜਵਾਨੀਆਂ ਮਾਣੂ ਸਾਬ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤
@rominanra1230
@rominanra1230 8 ай бұрын
😢,v😮v😅😅😅😅😅😅😅😅bc🎉vc😅c😅ccbbbcvbccbx vcccv😂cbbvcbbcbbbcbbxb😅😅cbigpp oo oo; pona o oo ooô oo oo ólppol0o9n pp mo l poko ppoo o mpnk9 mm oo opp opp k9 poo opp pon poook ppoo ók⁰ opp po9mp0 opp opp nop pp pp pm pp lol m opp k
@DilbagSingh-db6zp
@DilbagSingh-db6zp 8 ай бұрын
ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਬਲੌਗ ਬਹੁਤ ਬਹੁਤ ਧੰਨਵਾਦ
@InderjitSingh-sk2kf
@InderjitSingh-sk2kf 8 ай бұрын
ਸਤਿੰਦਰ ਅਤੇ ਨਿਰਮਲ ਵੀਰ ਨੂੰ ਸਤਿ sri ਅਕਾਲ, ਵਾਹਿਗੁਰੂ ਚੜ੍ਹਦੀ ਕਲਾਂ ਬਕਸ਼ੇ
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
@ਹਰਦੀਪਸਿੰਘBrar
@ਹਰਦੀਪਸਿੰਘBrar 8 ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@khokharvlogs4732
@khokharvlogs4732 8 ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@ManjeetSingh-vj5ox
@ManjeetSingh-vj5ox 8 ай бұрын
ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਵਾਹਿਗੂਰੁ ਸਾਰਿਆਂ ਨੂੰ ਚੜਦੀ ਕਲਾ ਬਖਸ਼ੇ। ਸਤਿਸ੍ਰੀਅਕਾਲ ਜੀ।
@bittitalwandisabo5343
@bittitalwandisabo5343 8 ай бұрын
ਬਾਈ ਭਰਭੂਰ ਸਿੰਘ ਹੋਰਾਂ ਨਾਲ ਕੁਵੈਤ ਦਾ ਭਰਭੂਰ ਨਜ਼ਾਰਾ ਲਿਆ ਧੰਨਵਾਦ ਬਾਈ ਹੋਰਾਂ ਦਾ
@mandeepkaurgilljharsahib3543
@mandeepkaurgilljharsahib3543 8 ай бұрын
ਸਫ਼ਰ ਜਿਹੋ ਜਿਹਾ ਮਰਜ਼ੀ ਹੋਵੇ ਸਾਨੂੰ ਖੂਬਸੂਰਤ ਕਹਿਣਾ ਪੈਂਦਾ ਕਿਉਂਕਿ ਉਸ ਨਾਲ਼ ਬਹੁਤ ਸਾਰੀਆਂ ਯਾਦਾਂ ਜੁੜ ਜਾਂਦੀਆਂ ਨੇ । ਧੰਨਵਾਦ ਬਾਈ ਭਰਪੂਰ ਹੋਣਾ ਦਾ ਜਿਨ੍ਹਾਂ ਨੇ ਸਾਨੂੰ ਵੀ ਕੁਵੈਤ ਦੇ ਰੰਗ ਦਿਖਾਏ। ਸੁਰਿੰਦਰ ਸਿੰਘ ਦਾਊਮਾਜਰਾ ਬਾਈ ਸਤਿ ਸ੍ਰੀ ਅਕਾਲ 🙏🙏 2 ਕਿਤਾਬਾਂ ਜਿਹੜੀਆਂ ਮੇਰੇ ਸਰਾਹਣੇ ਪਈਆਂ ਨੇ ਇੱਕ ਆ "ਨੇਤਰ" ਇਸ ਨੂੰ ਪੜ ਕੇ ਰੋਣਾ ਵੀ ਆਇਆ । ਹੁਣ ਉਡੀਕ ਰਹੂ ਦੂਜੇ ਭਾਗ ਦੀ 🙏🙏
@bhindajand3960
@bhindajand3960 8 ай бұрын
ਸ਼ਾਨਦਾਰ ਸਫ਼ਰਾਂ ਦੇ ਨਾਲ ਮਿੱਤਰ ਪਿਆਰਿਆਂ ਨਾਲ ਮੇਲੇ ਗੇਲੇ ਕਰਦੇ ਨੌਜਵਾਨ ਪਹੁੰਚੀਆਂ ਸਾਉਦੀ ਅਰਬ ਦੇ ਸ਼ਹਿਰ ਹੇਲ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
@allcolourofmylife
@allcolourofmylife 8 ай бұрын
ਸੁਰਿੰਦਰ ਸਿੰਘ ਦਾਊ ਮਾਜਰੇ ਦਾ ਪਿੰਡ ਮੇਰੇ ਪਿੰਡ ਦੇ ਬਿਲਕੁਲ ਨਾਲ ਹੈ ਜਿੱਥੇ ਅਸੀਂ ਡੇਲੀ ਸੈਰ ਕਰਨ ਚਲੇ ਜਾਂਦੇ ਹਾਂ ਬਹੁਤ ਵਧੀਆ ਲੱਗਾ ਦੇਖ ਸੁਣ ਕੇ
@sarabjitbadhesha
@sarabjitbadhesha 7 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ, ਬਾਈ ਸਤਿੰਦਰ ਅਤੇ ਬਾਈ ਨਿਰਮਲ। ਬਾਈ ਅੰਮ੍ਰਿਤ ਰਾਹੀਂ ਬਹੁਤ ਸੋਹਣਾ ਇਲਾਕਾ ਦਿਖਾਉਣ ਲਈ ਬਾਈ ਸਤਿੰਦਰ ਹੋਣਾ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤
@pawannadha7031
@pawannadha7031 8 ай бұрын
ਸਤਿ ਸ੍ਰੀ ਆਕਾਲ ਜੀ, ਵੀਡੀਓ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ❤🎉❤
@randipsingh310
@randipsingh310 8 ай бұрын
ਦਾਊਮਾਜਰਾ ਬਾਈ ਤੇ ਤੁਹਾਨੂੰ ਇਕੱਠੇ ਦੇਖਕੇ ਰੂਹ ਖੁਸ਼ ਹੋ ਗਈ, ਚੜਦੀ ਕਲਾ ❤❤❤❤
@Singhdhaliwal84
@Singhdhaliwal84 8 ай бұрын
ਬਹੁਤ ਵਧੀਆ ਵੀਰ ❤
@jagjeetsingh1068
@jagjeetsingh1068 8 ай бұрын
ਦਾਊਂ ਮਾਜਰੇ ਆਲ਼ੇ ਬਾਈ ਦਾ ਗੱਚ ਜਾ ਭਰ ਗਿਆ ਲਗਦਾ ਅਲਵਿਦਾ ਕਹਿੰਦੇ ਸਮੇਂ ਪਾਈ ਜੱਫੀ ਨਾਲ ਹੀ ...❤❤
@TarsemSingh-st1vw
@TarsemSingh-st1vw 8 ай бұрын
Beta ji bahut bahut dhanbad kawaitvich v bahut kujh dikhaya te hun soudiarab vich yatra laye subhkamnawan keep it up beta ji god bless you lot's of West wishes Lakhwinder kaur From gurdaspur 🙏🙏🙏🙏🙏🙏🙏🙏
@BalwantSingh-wm6zy
@BalwantSingh-wm6zy 8 ай бұрын
ਬਹੁਤ ਵਧੀਆ ਬਾਈ ਜੀ 17:35
@sukhdebgill4016
@sukhdebgill4016 8 ай бұрын
ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰਾਂ ਸਾਉਦੀ ਅਰਬ ਵਿੱਚ ਆਉਣ ਤੇ ❤❤ ਧੰਨਵਾਦ ਤੇਰਾ
@charnjeetkaur4521
@charnjeetkaur4521 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ
@SainipablaPablasaab
@SainipablaPablasaab 8 ай бұрын
ਸਤਿ ਸ਼੍ਰੀ ਅਕਾਲ ਵਾਈ ਜੀ ❤️❤️🌹🌹🌹🌹🌹🌹🌹🌹🌹🌹❤️❤️🎉🎉🎉🎉🎉🎉🎉🎉🎉🎉❤️🙏🙏
@jagroopsingh5686
@jagroopsingh5686 8 ай бұрын
ਬਹੁਤ ਵਧੀਅਾ ਵੀਰ
@GagandeepSingh-oz7lj
@GagandeepSingh-oz7lj 8 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@GurpreetSingh-os4gn
@GurpreetSingh-os4gn 6 ай бұрын
ਵਾਹਿਗੁਰੂ ਜੀ
@MajorSingh-po6xd
@MajorSingh-po6xd 8 ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ)
@manjitsinghkandholavpobadh3753
@manjitsinghkandholavpobadh3753 8 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@jasmersinghjassbrar3673
@jasmersinghjassbrar3673 8 ай бұрын
ਜਾਂਦੇ ਜਾਂਦੇ ਬਾਈ ਘੁੱਦੇਆ ਵਿਖਾਦੇ ਸਾਊਦੀ ਦੇ ਰੰਗ। ਫੇਰ ਪਤਾ ਨੀ ਕਿਥੇ, ਕਦੋਂ ਤੇ ਵਿਵੇਕ ਮਿਲਾਂਗੇ।। ਨਵੇਂ ਸਫਰਾਂ ਚ,।
@ranvirsingh9037
@ranvirsingh9037 8 ай бұрын
ਚੜਦੀ ਕਲਾ
@bhikhiwindwale8956
@bhikhiwindwale8956 8 ай бұрын
ਬਹੁਤ ਵਧੀਆ ਜੀ 🎉
@SukhSingh-j5s
@SukhSingh-j5s 8 ай бұрын
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ❤❤❤❤
@KulwinderSingh-fm5hu
@KulwinderSingh-fm5hu 8 ай бұрын
ਨਿਰਾ ਪਿਆਰ ਬਾਈ ਘੁੱਦੇ ❤❤❤❤❤
@BudhaDal96crori-mi8qj
@BudhaDal96crori-mi8qj 7 ай бұрын
Bharpor veer bht vadiya insaan lagaya
@Raman-fd4vc
@Raman-fd4vc 8 ай бұрын
ਬਹੁਤ ਵਧੀਆ ਘੁਦੇ ਬਾਈ
@sandhugjatt
@sandhugjatt 8 ай бұрын
ਜਿਉਂਦਾ ਵੱਸਦਾ ਰਹਿ ਬਾਈ
@jaswindersingh2928
@jaswindersingh2928 8 ай бұрын
ਬਹੁਤ ਵਧੀਆ👍💯👍💯👍💯👍💯
@shera207
@shera207 8 ай бұрын
❤❤ well come in Saudi Arabia bai ek br ferr ਇੰਟਰਨੈਸ਼ਨਲ ਕੂਚ ਜ਼ਿੰਦਾਬਾਦ ❤❤
@mandeepdhillon6408
@mandeepdhillon6408 8 ай бұрын
ਤੁਸੀ ਸੱਤਰ ਨੰਬਰ ਰੋਡ ਥਾਈ ਸਾਉਦੀ ਐਟਰ ਕੀਤਾ ਅਸੀ ਕਵੈਤ ਤੋ ਯੋਡਨ ਜਾਦੇ ਰਹੇ ਆ ਪਹਿਲਾ ਸਹਿਰ ਸਾਉਦੀ ਹਫਰਾਬਦਨ ਸਹਿਰ
@beenarani2013
@beenarani2013 7 ай бұрын
Satsriakal ji Waheguru ji Cheardi kala che Rakhan Ap sab nu ji good video ji
@rajindersingh-so4hw
@rajindersingh-so4hw 8 ай бұрын
ਧੰਨਵਾਦ ਵੀਰ
@parminderkaur3523
@parminderkaur3523 8 ай бұрын
ਧੰਨਵਾਦ ਬੇਟਾ ਜੀ
@babbigill9800
@babbigill9800 7 ай бұрын
ਖੂਬ ❤ ਵੀਰੇ ❤
@Tirathkaur-ue3zs
@Tirathkaur-ue3zs 8 ай бұрын
Ghudda bhai assi thuda nal sari country dekh le waheguru khush rakhe❤❤❤😊😊😊😊
@bawabrar2382
@bawabrar2382 7 ай бұрын
ਜਿਉਦੇ ਰਹੋ ਬਾਈ
@AmanDeep-bs8hf
@AmanDeep-bs8hf 8 ай бұрын
ਸਾਤਿ ਸ੍ਰੀ ਆਕਾਲ ਵੀਰ ਜੀ
@bhakkarsingh8872
@bhakkarsingh8872 8 ай бұрын
ਬਾਈ ਦਾਊਮਾਜਰੇ ਵਾਲੇ ਦਾ ਖ਼ੁਸ਼ਖ਼ਤ ❤
@pymkaur9519
@pymkaur9519 8 ай бұрын
Beautiful video. Enjoy your stay in Saudi. Look forward to your next adventures.
@HarpreetSingh-ux1ex
@HarpreetSingh-ux1ex 7 ай бұрын
ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ 🙏
@amritpalkhaira4700
@amritpalkhaira4700 8 ай бұрын
ਸਤਿ ਸ੍ਰੀ ਅਕਾਲ ਬਾਈ ਜੀ
@satnamsinghpurba9584
@satnamsinghpurba9584 8 ай бұрын
Very nice video god bless you take care 👌🏾🌺
@SurjeetSingh-bt2mg
@SurjeetSingh-bt2mg 8 ай бұрын
ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@LovepreetSingh-xo8dm
@LovepreetSingh-xo8dm 8 ай бұрын
bhut vdyeaa jaannoooo kryeaa veer ji baba mehr kre khush rho
@harjindersingh3262
@harjindersingh3262 8 ай бұрын
Waheguru ji ka khalsa waheguru ji ki fateh #Kisaan andolan jindabad #justice for sidhu moosewala
@mrsingh7580
@mrsingh7580 8 ай бұрын
Beautiful people, beautiful journey & beautiful creation of memories. Waheguru sab te mehar karn. Lots of love from Scotland 🏴󠁧󠁢󠁳󠁣󠁴󠁿
@HarpreetKaur-st8fn
@HarpreetKaur-st8fn 8 ай бұрын
ਸਤਿ ਸ੍ਰੀ ਅਕਾਲ ਬੇਟਾ❤❤🎉🎉USA California
@HarjitSingh-ft9kn
@HarjitSingh-ft9kn 8 ай бұрын
Very nice Ghudde bai ji
@ArjunSingh-100
@ArjunSingh-100 8 ай бұрын
Sat sri akaal bai ji 🙏 shandaar vlog👍
@Jasvir84
@Jasvir84 8 ай бұрын
Ssa 22 g Bilkul sahi gal Ramzan mahine di
@amarjeetsingh8614
@amarjeetsingh8614 8 ай бұрын
Ssakal ji very nice video best regards from Belgium
@RanjeetSingh-vo3qp
@RanjeetSingh-vo3qp 8 ай бұрын
Enjoy .......
@himmatgill2090
@himmatgill2090 8 ай бұрын
waheguru ji chardicala ch rakhn bai kudda te baldev veer nu miss krde abai God bless you bai
@ravindermaan9551
@ravindermaan9551 8 ай бұрын
ਸਤਿ ਸ਼੍ਰੀ ਅਕਾਲ ਜੀ 🙏😊
@kuljitsinghsekhon2014
@kuljitsinghsekhon2014 8 ай бұрын
ਸਤਿ ਸ੍ਰੀ ਅਕਾਲ ਭਰਾਵੋ 🚴🏿‍♂️🚴🏻‍♀️🚲❤️❤️❤️
@JashanSingh-y2j
@JashanSingh-y2j 8 ай бұрын
Good bai ji from moga punjab Ajit pal singh thanks very much
@jarnailmarahar3985
@jarnailmarahar3985 8 ай бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@RajKumar-xf1ht
@RajKumar-xf1ht 8 ай бұрын
Sat. sri. Akal. veer. ji
@bsok3422
@bsok3422 8 ай бұрын
ਭਰਪੂਰ ਸਿੰਘ ਤੇਰੇ ਮੈਂ ਬਲਰਾਜ ਸਿੰਘ ਸਿੱਧੂ ਅੰਮ੍ਰਿਤਸਰ ਤੋਂ
@manpreetatwal6270
@manpreetatwal6270 6 ай бұрын
Waheguru ji ka khalsa shri waheguru ji ki fateh ji
@karamjitsingh887
@karamjitsingh887 8 ай бұрын
Mandi Gobind garh to ❤ very nice 👍
@JasbirSingh-y8p
@JasbirSingh-y8p 8 ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ🙏❤😂🎉
@JaswinderSingh-hm9rv
@JaswinderSingh-hm9rv 8 ай бұрын
ਸੱਤ ਸ਼੍ਰੀ ਆਕਾਲ ਬਾਈ ਜੀ
@BalwinderSingh-bm9yq
@BalwinderSingh-bm9yq 8 ай бұрын
ਘੁੱਦਾ ਸਿੰਘ ਜਿੰਦਾਬਾਦ
@sushilgarggarg1478
@sushilgarggarg1478 8 ай бұрын
Satnam wahaguru ji 🙏 ❤❤❤
@Takdir-Singh_Gill
@Takdir-Singh_Gill 8 ай бұрын
Nice blog.good luck.
@gurmeetsinghbachhal
@gurmeetsinghbachhal 8 ай бұрын
Thanks JI
@madhomalli7321
@madhomalli7321 8 ай бұрын
ਸਤਿ ਸ੍ਰੀ ਅਕਾਲ ਬਾਈ ਜੀ ❤️❤️💐💐💐🌹🌹❤️❤️❤️
@RajinderSingh-ds3mf
@RajinderSingh-ds3mf 8 ай бұрын
ਸਤਿ ਸ੍ਰੀ ਅਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)
@burneyesgaming1613
@burneyesgaming1613 8 ай бұрын
Sade kol v aoo turaif ma,Aden fosfate plant vich Asi dolike sunderpur pind to
@sushilgarggarg1478
@sushilgarggarg1478 8 ай бұрын
Good morning ji 🙏 ❤❤❤❤
@technotrend2023
@technotrend2023 8 ай бұрын
Great
@jaskaransingh3-c904
@jaskaransingh3-c904 8 ай бұрын
Very nice by ji 🙏 👌 👍 👏 🙌
@nirmaldeep338
@nirmaldeep338 8 ай бұрын
Best of journey
@gurbaazsingh603
@gurbaazsingh603 8 ай бұрын
ਸਤਿ ਸ੍ਰੀ ਆਕਾਲ ਵੀਰ ❤❤❤❤❤❤
@sushilgarggarg1478
@sushilgarggarg1478 8 ай бұрын
Welcome 🙏 to New country Saudi 🇸🇦 Arab....❤❤❤❤
@gursewakdhillon7773
@gursewakdhillon7773 7 ай бұрын
ਸਤਿ ਸ੍ਰੀ ਅਕਾਲ ਵੀਰ
@MANJEETSINGH-nz1qh
@MANJEETSINGH-nz1qh 8 ай бұрын
ਸਤਿ ਸ੍ਰੀ ਆਕਾਲ ਬਾਈ ਜੀ
@manjeetoberoi7074
@manjeetoberoi7074 8 ай бұрын
💞🌹💞🌹💞🌹 .....💞🌹💞🌹💞🌹 ....for gudda 22 ji ...... baldev 22 ji
@lakhmirsingh5344
@lakhmirsingh5344 7 ай бұрын
❤❤Waheguru ji❤❤
@LOVE_BAL_MOBILE
@LOVE_BAL_MOBILE 8 ай бұрын
Very nice vlog bro have a nice day❤
@bittitalwandisabo5343
@bittitalwandisabo5343 8 ай бұрын
ਸਤਿ ਸ੍ਰੀ ਆਕਾਲ ਬਾਈ ਘੁੱਦੇ
@PreetSingh-vg1bn
@PreetSingh-vg1bn 8 ай бұрын
verry nice veer
@bluerobe1
@bluerobe1 8 ай бұрын
shukar aa saade area da v banda koi milya kite. mera pind libra veer.
@ramindermann2772
@ramindermann2772 8 ай бұрын
ਵਧੀਆ ਬੰਦੇ ਸਫਰਾ ਤੇ ਮਿਲਦੇ ਰਹਿੰਦੇ ਆ
@prince_gaming7840
@prince_gaming7840 8 ай бұрын
, , ਸਤਿ ਸ੍ਰੀ ਆਕਾਲ ਬਾਈ ਜੀ 🌹🌹🌹🌹🌹🌹
@kamaljitkaur-hg3pu
@kamaljitkaur-hg3pu 8 ай бұрын
Nice journey
@gurdeepsinghhans5771
@gurdeepsinghhans5771 8 ай бұрын
A jadi vach tune chal de a kava download ho
@karajsingh1313
@karajsingh1313 8 ай бұрын
Welcome 🙏
@hardeepsinghkhatra4270
@hardeepsinghkhatra4270 8 ай бұрын
Very nice video 🙏
@ranjitkaur5232
@ranjitkaur5232 8 ай бұрын
Best of luck
Is this AFRICA 🤔। Cycling on the hills in Kenya। Vlog।
30:51
А что бы ты сделал? @LimbLossBoss
00:17
История одного вокалиста
Рет қаралды 10 МЛН
Когда отец одевает ребёнка @JaySharon
00:16
История одного вокалиста
Рет қаралды 15 МЛН
Kluster Duo #настольныеигры #boardgames #игры #games #настолки #настольные_игры
00:47