Lambarhdaari | ਲੰਬੜਦਾਰੀ | New Punjabi Movie | Latest Punjabi Movies 2022

  Рет қаралды 2,117,697

Catrack Entertainment

Catrack Entertainment

Жыл бұрын

Lambarhdaari - ਲੰਬੜਦਾਰੀ (with Subtitles) - ਨਵੀਂ ਪੰਜਾਬੀ ਫਿਲਮ - New Punjabi Full Movie 2022
Cast : Tarsem Paul, Balwinder Dhaliwal, Sanjeev Kaler, Inderjit Singh,
Priya Chauhan
Director : Deep Gill Panglian
Producer : Ramandeep Kaur, Kullu Panesar
Writer : Deep Gill Panglian
Project by : The Kaur’s Production
Dop : Tinku Gupta
Associate Director/Editor : Jaswant Mintu
Makeup : Amrik Singh
Final Audio & Video Mastering : H.L.Studio
Promo Editor : Ajay Parashar
Sound Design : Mahesh Vashisht
Special Thanks :
Ajaib Singh Aujla, Ekam Dhillon, Grewal Rounta, Naseeb Singh, Kesar Singh
Subscribe to Catrack's KZbin Channel
kzbin.info_c...
@Catrack
Join Us On
Facebook
/ catrackofficial
Twitter
/ catrack
#catrack #punjabimovie #lambarhdaari #newpunjabimovie #punjabimovie2022 #punjabimovie
#latestpunjabimovies #latestpunjabimovie2022 #viralpunjabivideo

Пікірлер: 479
@jaswinderratti8874
@jaswinderratti8874 Жыл бұрын
ਅੱਜ ਟਾਇਮ ਕੱਢਕੇ ਤੇਰੀ ਫ਼ਿਲਮ ਵੇਖੀ ਏ । ਜਿੰਨੀਆਂ ਦੁਆਵਾਂ ਤੇਰੇ ਲਈ ਮੰਗ ਸਕਾ ਉਨ੍ਹੀਆਂ ਹੀ ਥੋੜੀਆਂ ਨੇ । ਬੜੇ ਖੂਬਸੂਰਤ ਸੁਨੇਹੇ ਨਾਲ ਬੜਾ ਸੋਹਣਾ ਕਲਾਈਮੈਕਸ ਏ ਫ਼ਿਲਮ ਦਾ । ਸੱਚ ਏ ਸਾਡੀ ਕਿਸਾਨੀ ਵਿਖਾਵੇ ਨੇ ਹੀ ਮਾਰ ਲਈ ਏ । ਕਾਸ਼ ਹਰ ਪਿੰਡ ਵਿੱਚ ਅਜਿਹਾ ਇਕ ਲੰਬੜਦਾਰ ਉੱਠ ਖਲੋਵੇ ਜੋ ਸੌੜੀ ਰਾਜਨੀਤੀ ਤੋਂ ਉੱਚਾ ਉੱਠਕੇ ਸਿਰਫ ਹੱਕ ਸੱਚ ਤੇ ਕਿਰਤ ਦੀ ਗੱਲ ਕਰੇ । ਤੇਰੀ ਮੇਹਨਤ ਨੂੰ ਸਲਾਮ ਬੱਚੀਏ । ਵਾਹਿਗੁਰੂ ਤੈਨੂੰ ਹੋਰ ਅੱਗੇ ਵਧਾਏ ਤੇਰਾ ਨਾਮ ਤੇਰੀ ਸੋਚ ਨੂੰ ਚਾਰ ਚੰਨ ਲਾਵੇ ।
@Catrack
@Catrack Жыл бұрын
Thanks!
@deepgill1867
@deepgill1867 Жыл бұрын
you makes me emotional. tuhade ih shabad menuagle project vich hor zyada mehnat karn layee prer rahe han. bahut bahut shukeriya bha ji
@alihamzahamza4371
@alihamzahamza4371 Жыл бұрын
​@@Catrack 000
@Jaswindersingh-ci1wx
@Jaswindersingh-ci1wx Жыл бұрын
Ehh r
@Jaswindersingh-ci1wx
@Jaswindersingh-ci1wx Жыл бұрын
GM
@gurdarshansinghmavi1636
@gurdarshansinghmavi1636 Жыл бұрын
ਬਹੁਤ ਸਿੱਖਿਆਦਾਇਕ ਛੋਟੀ ਫਿਲਮ,,,,,,ਸਾਰੀ ਫਿਲਮ ਵੇਖ ਕੇ ਪਿੰਡਾਂ ਦੀ ਸਿਆਸਤ ਸਮਝ ਆਉਂਦੀ ਹੈ,,,,,,,ਸਭ ਦਾ ਬਹੁਤ ਵਧੀਆ ਰੋਲ
@Catrack
@Catrack Жыл бұрын
ਧੰਨਵਾਦ ਜੀ
@pummysidhusandhu4038
@pummysidhusandhu4038 Жыл бұрын
ਧੰਨਵਾਦ ਜੀ ਬਹੁਤ ਬਹੁਤ।
@sharandeepkaursharry5825
@sharandeepkaursharry5825 Жыл бұрын
Thanks Mavi sir
@drsawarngrewal
@drsawarngrewal Жыл бұрын
ਵਾਹ ਜੀ ਵਾਹ ! ਬਹੁਤ ਸੋਹਣੀ ਫ਼ਿਲਮ ! ਬੇਬੇ ਬੱਸੋ ਨੇ ਤਾਂ ਕਮਾਲ ਦਾ ਰੋਲ ਨਿਭਾਇਆ ! ਜੁਗ ਜੁਗ ਜਿਉਦੀ ਰਹਿ ਕੁੜੇ ਬੇਬੱ ਬੱਸੋ !
@pummysidhusandhu4038
@pummysidhusandhu4038 Жыл бұрын
ਧੰਨਵਾਦ ਜੀ ਬਹੁਤ ਬਹੁਤ! 🙏🌷🙏
@drsawarngrewal
@drsawarngrewal Жыл бұрын
@@pummysidhusandhu4038 🥰🥰
@Gurwindervlogs
@Gurwindervlogs Жыл бұрын
ਬਹੁਤ ਵਧੀਆ ਇਹੋ ਜਿਹੇ ਕਿਰਦਾਰਾਂ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਏ
@user-fh5tr3mq3p
@user-fh5tr3mq3p Жыл бұрын
ਤਾਇਆ ਨੰਬਰਦਾਰ ਜੁਗਾੜੀ ਜੱਟ 👍👍👍👍👍👍👍👍👍👍👍👍
@Gursewak.Singh.Dhaula
@Gursewak.Singh.Dhaula Жыл бұрын
ਬਹੁਤ ਵਧੀਆ ਫਿਲਮ । ਸਾਰੀ ਟੀਮ ਨੂੰ ਵਧਾਈਆਂ। ਪੰਮੀ ਭੈਣ ਜੀ ਬਹੁਤ ਵਧੀਆ।
@pummysidhusandhu4038
@pummysidhusandhu4038 Жыл бұрын
ਧੰਨਵਾਦ ਜੀ ਬਹੁਤ ਬਹੁਤ 🙏🙏
@HarmanSingh-nu5he
@HarmanSingh-nu5he Жыл бұрын
good vedo
@nadurajinder4932
@nadurajinder4932 Жыл бұрын
ਪੌਲ ਸਰ ਲਾ ਜਵਾਬ ਲੰਬੜਦਾਰੀ ਕਿਰਦਾਰ ਏ ਤੁਸਾਂ ਦਾ ਜੀ ਪਰ ਆਹ ਸੁੱਖ ਜਗਰਾਉਂ ਤੇ ਸੁਖਵਿੰਦਰ PP ਵੀਰਾਂ ਤੋਂ ਮੈਂ ਇਹ ਜਾਣਕਾਰੀ ਲੈਣੀ ਚਹੁੰਦਾ ਹਾਂ ਕੇ 80 ਆਂ ਕਿੱਲਿਆਂ ਚ ਰੋਜ 18 ਘੰਟੇ ਟਰੈਕਟਰ ਵਾਹੁਣ ਲਈ, ਫੇਰ 80 ਕਿੱਲੇ ਹਾੜੀ ਸਾਉਣੀ ਖਾਲੀ ਰੱਖੇ ਜਾਣ । ਕਿੰਨੇ ਕਿੰਨੇ ਕਿੱਲਿਆਂ ਦੀ ਵਾਹੀ ਆ ਦੋਵਾਂ ਵੀਰਾਂ ਦੀ, ਦੱਸਿਓ ਜਰਾ ।
@makhansingh3002
@makhansingh3002 Жыл бұрын
ਬਹੁਤ ਵਧੀਆ ਮੈਸਜ ਦਿੱਤਾ ਕਿਸਾਨ ਭਰਾਵਾਂ ਨੂੰ
@paramjitsinghpammy
@paramjitsinghpammy Жыл бұрын
ਬਹੁਤ ਹੀ ਵਧੀਆ ਵੀਡਿਓ ਹੈ ਇਸ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਜੇ ਕਰ ਕੋਈ ਸਾਮਜੇ ਤਾਂ ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ 🙏🙏🙏🙏🙏
@deepgill1867
@deepgill1867 11 ай бұрын
Thanks
@paramvirkaur2714
@paramvirkaur2714 Жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਪੰਜਾਬੀਆਂ ਨੂੰ ਇਸ ਮੂਵੀ ਚ ! ਖ਼ਾਸ ਕਰ ਬੱਸੋ ਬੇਬੇ ਦਾ ਰੋਲ ਘੈਂਟ ਇਆ 😄😄❤️
@pummysidhusandhu4038
@pummysidhusandhu4038 Жыл бұрын
ਧੰਨਵਾਦ ਜੀ ਬਹੁਤ ਬਹੁਤ! 🙏🙏🌷🌷
@rakeshkumarrakesh488
@rakeshkumarrakesh488 Жыл бұрын
Qqqqqqqqwqqqqqwqqqqwqq
@krishandev1222
@krishandev1222 9 ай бұрын
Nice movie
@Pardeepsingh-le7oc
@Pardeepsingh-le7oc Жыл бұрын
ਬਹੁਤ ਵਧੀਆ ਲੱਗੀ ਫ਼ਿਲਮ, ਅੱਗੇ ਤੋਂ ਵਧੀਆ ਫਿਲਮਾਂ ਬਾੳਣਦੇ ਰਹਿਣਾ
@Catrack
@Catrack Жыл бұрын
Thanks
@Pardeepsingh-le7oc
@Pardeepsingh-le7oc Жыл бұрын
ਧਨਵਾਦ ਜੀ,ਮੈਂ ਪਿੰਡ ਪਾਗ਼ਲੀਆ ਤੋਂ ਹੀ ਹਾਂ
@parminderkaur6650
@parminderkaur6650 Жыл бұрын
ਪੰਮੀ ਸਿੱਧੂ ਭੈਣ ਜੀ ਮੁਬਾਰਕਾਂ ਬਹੁਤ ਵਧੀਆ ਪੇਸ਼ਕਾਰੀ🙏🙏
@pummysidhusandhu4038
@pummysidhusandhu4038 Жыл бұрын
ਧੰਨਵਾਦ ਜੀ ਬਹੁਤ ਬਹੁਤ 💞
@VivoY-iv3pv
@VivoY-iv3pv Жыл бұрын
Nice
@pummysidhusandhu4038
@pummysidhusandhu4038 Жыл бұрын
@@VivoY-iv3pv thank you ji 🌷
@krishandev1222
@krishandev1222 9 ай бұрын
@@pummysidhusandhu4038 🙏
@davinderkumar5319
@davinderkumar5319 Жыл бұрын
ਸਲਾਮ ਤੁਹਾਡੀ ਸੋਚ ਨੂੰ ਜੀ।ਲੋਕਾਂ ਨੂੰ ਤੁਹਾਡੇ ਸੁਨੇਹੇ ਤੋਂ ਸਲਾਹ ਲੈਣੀ ਚਾਹੀਦੀ ਹੈ ਜੀ।
@totaldesiofficial
@totaldesiofficial 11 ай бұрын
Thanks
@manjinderbassuwal2168
@manjinderbassuwal2168 Жыл бұрын
ਸੁੱਖ ਵੀਰ ਸਰਪੰਚ ਬਹੁਤ ਵਧੀਆ ਵੀਡੀਓ ਬਣਾਈ ਹੈ ਵੈਰੀ ਗੁੱਡ ਸਾਰੀ ਟੀਮ ਬਹੁਤ ਵਧੀਆ ਢੰਗ ਨਾਲ ਪੇਸ਼ ਆਇਆ ਹੈ
@gurisingh9592
@gurisingh9592 Жыл бұрын
ਬਹੁਤ ਸੋਹਣੀ ਫਿਲਮ ਇੱਕ ਛੋਟੀ ਫਿਲਮ ਚ ਕਿੰਨੇ ਸੰਦੇਸ਼ ਦੇ ਦਿੱਤੇ ਸਾਰੀ ਟੀਮ ਨੂੰ ਮੁਬਾਰਕਾਂ 🎉
@davinderkumar5319
@davinderkumar5319 Жыл бұрын
ਸ਼ਰੀਕ ਹਰ ਚਾਲ਼ ਚਲਦੇ ਨੇ ਪਰ ਪਰਿਵਾਰ ਵਿੱਚ ਏਕਾ ਹੋਵੇ ਤਾਂ ਤੁਸੀਂ ਦੁਨੀਆ ਜਿੱਤ ਸਕਦੇ ਓ।
@parminderkaur6650
@parminderkaur6650 Жыл бұрын
ਬਹੁਤ ਖੂਬਸੂਰਤ 👍
@pummysidhusandhu4038
@pummysidhusandhu4038 Жыл бұрын
🙏🌷🙏
@aryanminhas309
@aryanminhas309 Жыл бұрын
ਸਮਾਜ ਨੂੰ ਬਹੁਤ ਵਧੀਆ ਸਨੇਹਾ ਦਿੱਤਾ ਗਿਆ, ਧੰਨਵਾਦ ਸਾਰੀ ਟੀਮ ਦਾ
@user-tr8fl2xs5f
@user-tr8fl2xs5f Жыл бұрын
ਬੁਹੁਤ ਹੀ ਸੋਹਣੀ ਫਿਲਮ ,,ਸਾਰਿਆ ਨੇ ਬਹੁਤ ਸੋਹਣਾ ਕੰਮ ਕੀਤਾ ਭੈਣੇ ,,,,,ਵਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਤਰਕੀਆਂ ਬਖਸ਼ਣ ਜੀ
@deepgill1867
@deepgill1867 3 ай бұрын
ਧੰਨਵਾਦ
@mohindersinghsidhu3345
@mohindersinghsidhu3345 Жыл бұрын
ਬਹੁਤ ਵਧੀਆ ਫਿਲਮ v good very very nice
@jasjitkaur6405
@jasjitkaur6405 Жыл бұрын
ਘੈਟ ਬਾਪੂ ਬਹੁਤ ਵਧੀਆ ਫਿਲਮ ਹੈ
@harkamalsingh975
@harkamalsingh975 Жыл бұрын
Bahot vadiya movie bnai .Sab caracter nay lajawab acting ke
@Catrack
@Catrack Жыл бұрын
Thanks!
@Unique_031girl
@Unique_031girl Жыл бұрын
Waah kya baat a sira Taya g acting so great
@damanpreetkaur8826
@damanpreetkaur8826 Жыл бұрын
ਬਹੁਤ ਵਧੀਆ ਪੰਮੀ ਸਿੱਧੂ ਸੰਧੂ ਮੈਡਮ ਜੀ
@pummysidhusandhu4038
@pummysidhusandhu4038 Жыл бұрын
Thank you ji 🙏
@nihaliyacomedy7947
@nihaliyacomedy7947 Жыл бұрын
शाबाश इंद्रजीत लगे रहो
@inderjeetbhullar5958
@inderjeetbhullar5958 Жыл бұрын
Thanks sir
@ParamjeetSingh-ys7js
@ParamjeetSingh-ys7js Жыл бұрын
बेहतरीन पंजाबी फिल्म एकदम आज के समय में बिल्कुल फिट बैठती है
@kulwantsinghnatt6360
@kulwantsinghnatt6360 Жыл бұрын
Ghaint movie a ji🌾🌾🌾💯💯💯👌👌👍🏼👍🏼👍🏼👍🏼
@mandeepkaurmahi3279
@mandeepkaurmahi3279 Жыл бұрын
Bhot vadia story sarik sachi Ave hunde ha but Kai lok sarik na hunde hoye b Kam krke Khan Walia nu jarde nhi..or eh sb krde ha.all the bast all team members sariya members di acting sira.waheguru tarkiyan deve
@deepgill1867
@deepgill1867 Жыл бұрын
thanks
@kuldipkaur5688
@kuldipkaur5688 Жыл бұрын
ਸਲਾਮ!!! ਨੰਬਰਦਾਰ ਦੀ ਸੋਚ ਨੂੰ ਜਵਾਨ ਪੁੱਤ ਨੂੰ ਸਾਰਿਆਂ ਸਾਹਮਣੇ ਇੱਜ਼ਤ ਵੀ ਦਿੱਤੀ ਤੇ ਨਾਲ ਹੀ ਆਮਦਨ ਦਾ ਸਾਧਨ ਵੀ ਪੈਂਦਾ ਕਰਤਾ ਜੇਕਰ ਟਰੈਕਟਰ ਲੈਣ ਤੇ ਘਰ ਲੜਾਈ ਪੈ ਜਾਂਦੀ ਤਾਂ ਜਵਾਨ ਪੁੱਤ ਨੇ ਸਮਝਣਾ ਵੀ ਨਹੀਂ ਸੀ।
@BalveerSingh-de9cf
@BalveerSingh-de9cf 10 ай бұрын
😮😮🙂😮😮🙂😮😮🙄🤠🙄🤠🙄🙄💩😵🤐😵🤐🤐😢😢
@BalveerSingh-de9cf
@BalveerSingh-de9cf 10 ай бұрын
😮😮🙂😮😮🙂😮😮🙄🤠🙄🤠🙄🙄💩😵🤐😵🤐🤐😢😢
@krishandev1222
@krishandev1222 9 ай бұрын
Numberdaar ne bohat badiya roll kitta
@chattarsingh7448
@chattarsingh7448 9 ай бұрын
​@@krishandev1222w2ekv ni😅😅
@shashikapoor8025
@shashikapoor8025 Жыл бұрын
video ta zamma kaint aa this is special msg for your Punjab jehre 24 ghante kehnde Sade Punjab vich Kam ni aa tussi up,mp,hp and Bihar Wale vekh lao ithhe hi mehnat karke ajj vadia home bna ke baithe aa Sade aaleyan da ikko Kam jinnu puch lao yaar Punjab vich Kam hi nai aa mai bahar chala va
@Catrack
@Catrack Жыл бұрын
Thanks for your Thoughts!
@KuldipSingh-gr1fj
@KuldipSingh-gr1fj Жыл бұрын
साथ में लंबरदारी और उसके ऊपर से समझदारी तब चलती है खेती-बाड़ी पूरी टीम को सलाम है मेरा
@deepgill1867
@deepgill1867 Жыл бұрын
thanks
@deepgill1867
@deepgill1867 11 ай бұрын
Thanks 😊
@deepgill1867
@deepgill1867 3 ай бұрын
ਧੰਨਵਾਦ ਜੀ
@GurvinderSingh-lf5mk
@GurvinderSingh-lf5mk Жыл бұрын
ਬਹੂਤ ਖੁਸ਼ੀ ਹੋਈ ਬਾਈ ਜੀ
@saadiachudaryuk
@saadiachudaryuk Жыл бұрын
What a wise man ,welcome thaya j zindabaad
@LakhvirSingh-hf6xl
@LakhvirSingh-hf6xl Жыл бұрын
Bhut vadiya masges good movie
@pardeepladdi1937
@pardeepladdi1937 Жыл бұрын
Good 👍👍 Massage, very good acting Tarsam pal ji
@gouravbasra9446
@gouravbasra9446 Жыл бұрын
ਬਹੁਤ ਵਧੀਆ
@fungaming2502
@fungaming2502 Жыл бұрын
# ballu Bhai di acting 1 number aaa
@sandeepbawra5626
@sandeepbawra5626 Жыл бұрын
Congratulations 🌹🌹 Mr Inder Jeet Singh bhaai Ji
@randeepkumar3590
@randeepkumar3590 Жыл бұрын
Very 2 nice movie and lambardar ji day roll bah kia bat hai
@Preet_bajheri
@Preet_bajheri Жыл бұрын
Gourav trahen ji boht vadiya director aa 👌 maan saab nl project lyao hun sir dubara
@raghuveersingh6428
@raghuveersingh6428 Жыл бұрын
Bahut Vadia Movie achha msg congratulations Inderjeet bai
@rameenkaur998
@rameenkaur998 Жыл бұрын
ਵਾਹ ਜੀ ਵਾਹ ਲੰਬੜਦਾਰ ਜੀ
@jasssingh4711
@jasssingh4711 Жыл бұрын
Bahut vadie movie ah ji
@baljeetkaur787
@baljeetkaur787 Жыл бұрын
Boht vdhiya movie and message...god bless you
@sumitsingh4005
@sumitsingh4005 Жыл бұрын
Sachmuch ek Bahut he wadia Film
@GurpreetSingh-uw3sz
@GurpreetSingh-uw3sz Жыл бұрын
Bahut vadia ji...
@SandeepSingh-hs1wd
@SandeepSingh-hs1wd Жыл бұрын
Bohat vadiya movie
@harshitaprocha4612
@harshitaprocha4612 Жыл бұрын
Boht vdiaa movie aa....
@mr.angrej7686
@mr.angrej7686 Жыл бұрын
Sohni movie a Congratulations # kullu panesar 😊
@kullupanesar9552
@kullupanesar9552 Жыл бұрын
Thank you 🙌
@pannuvaidji7047
@pannuvaidji7047 Жыл бұрын
18 ghanta Traktar 1 day
@nijjarmusiclover3444
@nijjarmusiclover3444 Жыл бұрын
ਬਹੁਤ ਵਧੀਆ ਸਕਰਿਪਟ very nice script with a valueable massage 🙏🙏 thanks to all team.
@deepgill1867
@deepgill1867 Жыл бұрын
thanks
@paramdangi5892
@paramdangi5892 Жыл бұрын
Hats off. ......appa punjab de loca nu is film to sikhna chida ......
@jagmansidhu5512
@jagmansidhu5512 Жыл бұрын
Bhut nice movie aw 🎉👍🎉
@anuchoudhary1383
@anuchoudhary1383 Жыл бұрын
Great work all action but nambardaar g best role play second mr inderjeet singh Weldon Great msg ur film thanku very much
@spsinghverma1474
@spsinghverma1474 Жыл бұрын
Veer indrjeet singh ji nu bahut bahut mubarka rab tarkiyan bakhshe
@blackgamer8209
@blackgamer8209 Жыл бұрын
Very nice movie And one thing more Ballu
@Catrack
@Catrack Жыл бұрын
Thanks
@Jass-bg2kz
@Jass-bg2kz Жыл бұрын
Bhot he vadya story
@chamelsingh8304
@chamelsingh8304 Жыл бұрын
ਬਹੁਤ ਵਧੀਆ ਮੂਵੀ ਬਹੁਤ ਕਮਾਲ ਦੀ ਮੂਵੀ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਮੂਵੀ ਪੰਜਾਬੀ ਬੋਲੀ ਦੀ ਮਿਠਾਸ ਨੂੰ ਦਰਸਾਉਂਦੀ ਮੂਵੀ ਸਿੱਖਿਆਦਾਇਕ ਮੂਵੀ ਸਾਰੇ ਕਲਾਕਾਰ ਆਪਣੀ ਆਪਣੀ ਜਗਾ ਸਹੀ ਰੋਲ ਨਿਭਾ ਰਹੇ ਹਨ ਜੀ ਇਹੋ ਜਿਹੀਆਂ ਹੋਰ ਮੂਵੀਆਂ ਬਣਾਉਂਦੇ ਰਹੋ ਜੀ ਕਲਾਕਾਰਾਂ ਦਾ ਢੰਗ ਤਰੀਕਾ ਬੋਲ ਚਾਲ ਇਉਂ ਲਗ ਰਿਹਾ ਸੀ ਜਿਵੇਂ ਕੋਈ ਸਚ ਮੁੱਚ ਦਾ ਪਰਿਵਾਰਕ ਜੀਵਨ ਚਲ ਰਿਹਾ ਹੋਵੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@deepgill1867
@deepgill1867 11 ай бұрын
Thanks ji
@totaldesiofficial
@totaldesiofficial 11 ай бұрын
Bahut bahut shujeriya ji
@khushwantkaur2359
@khushwantkaur2359 Жыл бұрын
very nice ! good msg to all
@Catrack
@Catrack Жыл бұрын
Thanks a lot
@lovideol794
@lovideol794 Жыл бұрын
Inderjeet bhai nice acting
@SukhvinderSingh-hq3ti
@SukhvinderSingh-hq3ti Жыл бұрын
satnam wahe Guru ji sab te mahr Karo ji
@balwantkaur3080
@balwantkaur3080 Жыл бұрын
Very nice movie god bless you didi ji
@Catrack
@Catrack Жыл бұрын
Thanks
@rajwinderrajwindersandhu
@rajwinderrajwindersandhu Жыл бұрын
۰
@luckybhatia2419
@luckybhatia2419 Жыл бұрын
Nice video good story good team work nice role numberdar
@Catrack
@Catrack Жыл бұрын
Thank you so much
@navpreet8390
@navpreet8390 Жыл бұрын
Very nice movie 🍿🍿🥰🥰🥰🥰🥰
@usmanbootatoba7295
@usmanbootatoba7295 Жыл бұрын
Very good story of movie Specially end of movie
@jashanmangat4155
@jashanmangat4155 Жыл бұрын
Nyc movie g
@bgmibeastrecorder5680
@bgmibeastrecorder5680 Жыл бұрын
So very very fantastic video
@Catrack
@Catrack Жыл бұрын
Thank you so much 😀
@7dreamsky
@7dreamsky Жыл бұрын
Bhut hi wadiya massage dita movie rahi. Congratulations to all starcast.
@kiransanghera6699
@kiransanghera6699 Жыл бұрын
Sirra movie 🎬 ballu
@sukhwindersinghverynice5720
@sukhwindersinghverynice5720 Жыл бұрын
Nice movie cngha message dita loka nu❤❤❤
@harshpangli2978
@harshpangli2978 Жыл бұрын
Story of the movie is good
@ranjitpandey333
@ranjitpandey333 Жыл бұрын
Good job pargat bro
@rinkukumari6295
@rinkukumari6295 Жыл бұрын
Very nice movie ❤️👍👍
@davinderkumar5319
@davinderkumar5319 Жыл бұрын
ਹਿੰਮਤ- ਏ- ਮਰਦਾਂ ,ਮੱਦਦ ਏ ਖੁਦਾ।,,
@darshphotographyraikot2247
@darshphotographyraikot2247 Жыл бұрын
good message...........
@mandeepkaler18
@mandeepkaler18 Жыл бұрын
Sohni movie congratulations sis deep gill
@prpf3ip
@prpf3ip Жыл бұрын
good masgge
@avtarpangli7847
@avtarpangli7847 Жыл бұрын
good jobbb
@paramjitashat5853
@paramjitashat5853 Жыл бұрын
Very good ji
@Catrack
@Catrack Жыл бұрын
Thanks
@harishmehra7998
@harishmehra7998 Жыл бұрын
Chora te mor 🤩 tau ji ne kmal krta
@Kuldeepsingh-ej2es
@Kuldeepsingh-ej2es Жыл бұрын
Very nice movie 👍👍
@jashanshergill9886
@jashanshergill9886 Жыл бұрын
Ballu acting is very awesome
@BalwantSingh-zl6vc
@BalwantSingh-zl6vc Жыл бұрын
good msg
@Catrack
@Catrack Жыл бұрын
Thank you so much
@kiransanghera6699
@kiransanghera6699 Жыл бұрын
#ballu di great sirra acting
@vickyrai3723
@vickyrai3723 Жыл бұрын
ਬਹੁਤ ਵਧੀਆਂ ਫ਼ਿਲਮ ਤੇ ਬਹੁਤ ਵਧੀਆ ਸਟੋਰੀ ਦੀਪ ਗਿੱਲ ਮੈਡਮ ਜੀ ਤੇ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਧੰਨਵਾਦ ਜੀ
@deepgill1867
@deepgill1867 Жыл бұрын
thanks vicky ji
@deepgill1867
@deepgill1867 Жыл бұрын
thanks
@HarjinderKaurUPPAL
@HarjinderKaurUPPAL Жыл бұрын
Bhut vadia veere good work
@Sukhpangli
@Sukhpangli Жыл бұрын
🙏🏻🙏🏻🙏🏻
@Sukhpangli
@Sukhpangli Жыл бұрын
ਬਹੁਤ ਬਹੁਤ ਧੰਨਵਾਦ ਭੈਣ ਜੀ 🙏🏻🙏🏻🙏🏻🙏🏻
@jasssidhu8565
@jasssidhu8565 Жыл бұрын
ਬਹੁਤ ਬਹੁਤ ਵਧੀਆ ਫਿਲਮ, ਤੇ ਬੁਹਤ ਧੰਨਵਾਦ ਜੀ
@deepgill1867
@deepgill1867 3 ай бұрын
ਧੰਨਵਾਦ ਜੀ
@ranjitpandey333
@ranjitpandey333 Жыл бұрын
Very nice movie
@rommysingh9414
@rommysingh9414 Жыл бұрын
Congrats 👏 ballu beta God bless u
@sharandeepkaursharry5825
@sharandeepkaursharry5825 Жыл бұрын
Beautiful message in this film ...👏👏👏👏 Bahut vadiya kam kita hoiya sab ne
@daljeetkaurkhanna7792
@daljeetkaurkhanna7792 Жыл бұрын
Very nice God bless u both
@Catrack
@Catrack Жыл бұрын
Thank you so much
@khuramchofficial2435
@khuramchofficial2435 Жыл бұрын
Wow My Lovely Aunty Jan Pummy Sidhu Congratulations You With Your All Team Members May Allah Bless You Live Long With Good Health Ameen ❤❤❤❤
@pummysidhusandhu4038
@pummysidhusandhu4038 Жыл бұрын
Thank you dear!
@satnamtoor5343
@satnamtoor5343 Жыл бұрын
Bht vdia msg 👌
@pritisingh9491
@pritisingh9491 Жыл бұрын
Heartiest congratulations, dearest Pammi. No doubt it's a nice ,interesting and entertaining film. Which completely involves the spectator with it. But I really missed the "khanak" of your powerful voice.
@Catrack
@Catrack Жыл бұрын
Thank you so much 😀
@avjotgrewal1084
@avjotgrewal1084 Жыл бұрын
Ballu
@manikularvlogs
@manikularvlogs Жыл бұрын
Very nice movie good job all team
@rehanjawaid
@rehanjawaid Жыл бұрын
Good story. Meaningful n guiding. Essi qisam di hor film howay ty dasso
@Catrack
@Catrack Жыл бұрын
Thanks
@deepgill1867
@deepgill1867 11 ай бұрын
Jaldi bnawange te Mera promise hai k Har film meaningful te panjab di mehak vandi hougi😊 thanks
@psamarsingh9186
@psamarsingh9186 Жыл бұрын
Balle balle Taya....very good movie....hope the youths could learn something.
@maanjhumba9653
@maanjhumba9653 Жыл бұрын
Nice message ji
@kuldeepsaini6724
@kuldeepsaini6724 Жыл бұрын
Nice movie
@sadirsadir4591
@sadirsadir4591 Жыл бұрын
mast movi
СҰЛТАН СҮЛЕЙМАНДАР | bayGUYS
24:46
bayGUYS
Рет қаралды 727 М.
Como ela fez isso? 😲
00:12
Los Wagners
Рет қаралды 25 МЛН
ПЕЙ МОЛОКО КАК ФОКУСНИК
00:37
Masomka
Рет қаралды 10 МЛН
Jindagi movie by baljit cheema ,(short punjabi movie)
19:41
Baljit Cheema Nangal
Рет қаралды 8 М.
Minda Lalari | Full Movie / Ravinder Grewal |  Punjabi Movie 2024
1:52:46
Tedi Pag Records
Рет қаралды 1,5 МЛН
We need this in real 🌍 #anime #animeedit
0:16
Etxrov
Рет қаралды 19 МЛН
Try not to Laugh ❗️ | 220
0:41
Panda Shorts
Рет қаралды 41 МЛН
BABY Comedy : Baby helps homeless people
1:00
BABY Comedy
Рет қаралды 8 МЛН