Lao Ji Karta 90 HP Mahindra Ready || Sira Tractor Bann Gya Kro Check

  Рет қаралды 210,462

Respect Farmer Tv

Respect Farmer Tv

Күн бұрын

Пікірлер
@mandeepklair8806
@mandeepklair8806 10 ай бұрын
ਬਾਈ ਗੁਰਮੀਤ ਸਿੰਘ ਇੱਕ ਵਧੀਆ ਮਿਸਤਰੀ ਤਾਂ ਹੈ ਹੀ ਇੱਕ ਅਮਾਨਦਾਰ ਤੇ ਠੰਡੇ ਸੁਭਾਅ ਦਾ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🎉
@princesaini7156
@princesaini7156 7 ай бұрын
वीर जो ये मिस्त्री बहुत अच्छा काम करता है इसकी बोल चाल भी बहुत अच्छी है ।ईमानदार लगा मेरको तो बहुत
@TheKingHunter8711
@TheKingHunter8711 5 ай бұрын
"ਬੱਲੇ ਓਏ ਕੋਟਭਾਈ ਵਾਲਿਓ".. "ਨਈ ਰੀਸਾਂ ਸੋਡੀਆਂ"👌🏻 ਮੈਂਨੂੰ ਸਭਤੋਂ ਵਧੀਆ ਲਗਦੈ ਜੋ ਤੁਸੀਂ ਟ੍ਰੈਕਟਰ ਵਿੱਚ ਬਿਨਾਂ ਟਰਬੋ ਲਗਾਏ ਪਾਵਰ ਵਧਾਕੇ ਦਿੰਦੇ ਹੋ, ਕਿਉਂਕਿ ਟਰਬੋ ਲਗਾਕੇ ਤਾਂ ਜਾਣਾ-ਖਣਾ ਹੀ ਇੰਜਨ ਦੀ ਪਾਵਰ ਵਧਾ ਲੈਂਦਾ ਹੈ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ🙏🏻
@TheKingHunter8711
@TheKingHunter8711 5 ай бұрын
4:45 ਅੱਗ 🔥🔥🔥 ਜਦ ਹਲਾਂ 'ਚ ਕਲੱਚ ਛੱਡਿਆ ਤਾਂ ਟ੍ਰੈਕਟਰ ਥਾਂ ਤੋਂ ਹੀ ਓਹ ਗਿਆ, ਜਬਰਦਸਤ ਪਾਵਰ ਆ
@gurmukhsingh9717
@gurmukhsingh9717 Жыл бұрын
ਮਿਸਤਰੀ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਦਾਂ ਨਵੇਂ ਲੈਣ ਤੋਂ ਚੰਗਾ ਪੁਰਾਣੇ ਸਮਾਂਨ ਨਾਲ਼ ਟਰੈਕਟਰ ਬਣਾ ਦਿੱਤਾ ਪੈਸੇ ਘੱਟ ਕੰਮ ਜਾਂਦਾ
@jinderpoohla
@jinderpoohla Жыл бұрын
👌 👌 👌 ਅਵਾਜ ਬਾਈ ਟਰੈਕਟਰ ਦੀ ਜਾਨ ਦੱਸਦੀ ਆ
@Kissantelevision
@Kissantelevision Жыл бұрын
ਆਹ ਤਾਂ ਜਹਾਜ ਈ ਬਣ ਗਿਆ ❤💥🎯👌👌👌👌👌
@RuchiSharma-wo2fz
@RuchiSharma-wo2fz 7 ай бұрын
Tractor mistri bahut khus hai bhai ka kam 1 number hai dil bahut khus hua
@satnamsinghsandhu1758
@satnamsinghsandhu1758 Жыл бұрын
ਬਹੁਤ ਵਦੀਆ ਤਿਆਰ ਕੀਤਾ ਵੀਰ ਨੇ
@ArjunSingh-hu6wn
@ArjunSingh-hu6wn 4 ай бұрын
Arjun Singh U p Saharnpur
@karabhutal857
@karabhutal857 10 ай бұрын
ਬਹੁਤ ਵਧੀਆ ਕੱਮ‌ ਕੀਤਾ‌ ਮਿ‌ ਨੇ
@sharwanmanjhubishnoi3110
@sharwanmanjhubishnoi3110 10 ай бұрын
बहुत ही बढ़िया काम।
@kuldeepsingh-fv7jh
@kuldeepsingh-fv7jh Жыл бұрын
Uddna ban gia ❤❤ Congratulations Maan veer te Respect farmer team nu🎉🎉🎉🎉
@TheKingHunter8711
@TheKingHunter8711 5 ай бұрын
90-Hp ਇੰਜਨ ਕਿਸ ਚੀਜ ਦਾ ਫਿੱਟ ਕੀਤਾ ਹੈ ਵੀਰੇ ⁉️ Reply Please
@hurinderdhother2351
@hurinderdhother2351 3 ай бұрын
Red hino engine
@jodhpur_motor_garage
@jodhpur_motor_garage 3 ай бұрын
Ashok Leyland 1212 truck. Hino engine
@gurveerdhaliwal5300
@gurveerdhaliwal5300 Жыл бұрын
ਗੇਅਰ ਤੇ ਹਿੱਸਾ ਤਾਂ ਗਿਆ ਸਮਜੋ, ਇੰਜਨ 90 ਹਾੱਸਪਾਵਰ ਤੇ ਪਿਛਲਾ ਹਿੱਸਾ ਤੇ ਗੇਅਰ 50 ਹੱਸਪਾਵਰ ਬਹੁਤ ਫਰਕ ਆ ਬਈ ਜੀ ਇਹ ਟਰੈਕਟਰ ਤੋੜ ਭਣ ਬਹੁਤ ਕਰੂਗਾ, ਪਰ ਟ੍ਰੈਕਟ ਬਹੁਤ ਸੋਹਣਾ ਬਣਾਇਆ ਵਾਹਿਗੁਰੂ ਤੱਰਕਿਆਂ ਬੱਕਸੇ਼
@gurpreetkhokhar4730
@gurpreetkhokhar4730 11 ай бұрын
ਬਾਈ ਜੀ ਮਹਿੰਦਰਾ ਦਾ ਗੇਅਰ ਬਹੁਤ ਬੈਸਟ ਆ ਜਲਦੀ ਨਹੀਂ ਖੁਲਦਾ ਸ਼ਾਡੇ ਕੋਲ ਵੀ ਮੋਢਿਫ਼ਾਈ ਕੀਤਾ ਹੋਇਆ
@punjabivloggger7178
@punjabivloggger7178 10 ай бұрын
Fer ki hoya janda jawe mistri ne paise lai laye youtubi engineera ne view bna laye bhen mrawe malak .
@JagbirSingh-jp5uj
@JagbirSingh-jp5uj 9 ай бұрын
ਵੀਰ ਏਹੇ ਗੇਅਰ ਬੌਕਸ Leyland England ਤੋਂ ਬਣ ਦਾ ਆਇਆ 1995 ਤੱਕ। ਫੇਰ mahindra ਨੇ ਇਸ ਦੀ RND ਵੀ Leyland ਦੀ ਤਰਜ ਤੇ ਹੀ ਕਰੀ ਹੈ। ਬਾਈ ਨੇ ਸਾਲ ਪਹਿਲਾ ਇਕ ਵੀਡੀਓ ਪਾਈ ਸੀ 475DI ਦਾ ਪਿਛਲਾ ਹਿੱਸਾ ਤੇ mahindra F 101 ਦਾ ਇੰਜਨ ਆ (80 hp) ਤੇ ਓਹੋ 3 ਸਾਲ ਤੋਂ ਉਪਰ ਹੋ ਗਿਆ 18 ਤਵੀਆਂ ਪਾ ਕੇ H-2 ਗੇਅਰ ਵਿੱਚ ਪੂਰੀ ਰੇਲ ਬਣਾ ਕੇ ਰੱਖ ਦਾ ਤਵੀਆਂ ਦੀ। ਇਸ ਗੇਅਰ ਬੌਕਸ ਨੂੰ ਕੋਈ ਫਰਕ ਨੀ ਪੈਂਦਾ। ਯੂਪੀ ਚ ਬਹੁਤ ਨੇ 35-40 ਸਾਲ ਪੁਰਾਣੇ B 275 ਜਿਨਾ ਦੇ ਗੇਅਰ ਬੌਕਸ ਨੂੰ ਅੱਜ ਤੱਕ ਚਾਬੀ ਵੀ ਨੀ ਲੱਗੀ।
@breakafailmehkma744
@breakafailmehkma744 Жыл бұрын
Bharat ki shaan Mahindra tractor 😅
@greysilver218
@greysilver218 Ай бұрын
ਇਸ ਮਿਸਤਰੀ ਵੀਰ ਨੂੰ ਸਪੋਰਟ ਕਰੋ,,ਬੰਦਾ ਵਧੀਆ ਜਾਪਦਾ।
@pritpalbrarbrar8989
@pritpalbrarbrar8989 9 ай бұрын
ਬੇਕ ਹਿੱਸਾ ਤੇ ਗੇਅਰ ਸੋਨਾਲੀਕਾ 90 ਦਾ ਲਾਉਣਾ ਸੀ ਏ ਹੁਣ 50 ਤੇ 90 ਹੋ ਗਿਆ ਫਰਕ ਬਹੁਤ
@KaramSingh-kw4hk
@KaramSingh-kw4hk Жыл бұрын
ਵਾਈ ਕਲਾ ਨਾਲੋਂ ਤੁਸੀਂ ਸੁਪਰਸਿਡਰ ਚਲਾਈਆਂ ਕਰੋ ਨਾਲੇ ਜ਼ੋਰ ਦਾ ਪਤਾ ਲੱਗੇ
@davindersinghsandhu7080
@davindersinghsandhu7080 Жыл бұрын
ਬਹੁਤ ਬਹੁਤ ਵਧੀਆ ❤😊 ਸੰਧੂ ਮੋਗਾ
@pradeepmajumdar8278
@pradeepmajumdar8278 5 ай бұрын
Bahut sundar kam hai veere tractor me
@GhoghaSinghFatehabadiya9828
@GhoghaSinghFatehabadiya9828 Жыл бұрын
Bahot sohna tiyar hoya tractor bai jor hi bahot ho gya bai
@TheKingHunter8711
@TheKingHunter8711 5 ай бұрын
ਜਦ ਸ਼ੋ ਲੱਗ ਗਈ ਤਾਂ ਓਦੋਂ ਟ੍ਰੈਕਟਰ ਜਰੂਰ ਦਿਖਾਇਓ ਵੀਰੇ, ਚਾਹੇ ਛੋਟੀ ਜਿਹੀ Video ਬਣਾ ਦੇਣਾ ਜੀ
@rbrar3859
@rbrar3859 Жыл бұрын
ਬਹੁਤ ਘੈਟ ਟਰੈਕਟਰ ਹੈ।
@sidhu-devender
@sidhu-devender Жыл бұрын
Bai 90hp tractor 18-19 lac ch mildaa jina kam eh tractor deu ga ona taah jimidaar vart-daaa ni. Baaki bai ede implement special honge Craaa bai
@gurveerdhaliwal5300
@gurveerdhaliwal5300 Жыл бұрын
ਬਾਈ ਜੀ ਪਿਛਲੇ ਹਿੱਸੇ ਤੇ ਗੇਅਰ ਦਿਆਂ ਗਰਾਰੀਆਂ ਘੱਟੋ ਘੱਟ 75 ਹਾੱਸਪਾਵਰ ਦਿਆਂ ਪਾਉ
@SukhwinderSingh-cq9yg
@SukhwinderSingh-cq9yg Жыл бұрын
ਇਹਨਾਂ ਇੰਜਣਾਂ ਦੀ cc ਘੱਟ ਹੁੰਦੀ ਪਰ hp ਕੋਈ matter ਨਹੀਂ ਕਰਦੀ ਮਸਲਾ torque ਦਾ ਹੁੰਦਾ ਉਹ ਕਿੰਨੀ ਬਣਾਉਂਦਾ ਇਹ 90 ho ਵਿੱਚ , ਉਹ ਬਣਾਉਣੀ gearbox ਨੇ ਹੁਣ ਸਿਰਫ ਤਾਂ rpm ਵੱਧ ਤੇ ਭਜਾਈ ਜਾਂਦੇ । rear ends ਤੇ transmission ਨੇ ਸਾਰਾ ਕੰਮ ਕਰਨਾ ਅਗਲੇ ਪਾਸੇ ਭਾਵੇ 50 hp ਹੀ ਹੋਵੇ ।
@gopichahal7797
@gopichahal7797 Жыл бұрын
ਖਿਚੈ ਤੱਕ ਮਤਲਬ ਹੈ ਓ ਬਹੁਤ ਆ
@GurwinderSingh-ny6tb
@GurwinderSingh-ny6tb Жыл бұрын
ਵੀਰ ਜੀ ਇਕ hp ਵਿਚ 15 cc hunde
@HMT5911di
@HMT5911di 9 ай бұрын
​@@gopichahal7797 ਖਿਚਾਈ ਨਹੀਂ ਇੰਜਨ ਪਾਵਰ ਵਧੀ ਐ , 11 ਹਲਾਂ ਤੇ ਤਾਂ ਭੰਬੀਰੀ ਬਣਾਈ ਫਿਰਦਾ ਹੈ ਟਾਇਰਾਂ ਦੀ 15 ਤੇ ਤਾਂ ਗੇੜਾ ਨਹੀਂ ਲਾਉਂਦਾ ਇਹ ਇਸ ਹਿਸਾਬ ਨਾਲ 😢
@ਬਰਾੜ੍ਹ
@ਬਰਾੜ੍ਹ 3 ай бұрын
ਇੰਜਣ ਹਾਰਸ ਪਾਵਰ ਦੀ ਵਹਾਈ ਲਈ ਸਹੀ ਵਰਤੋਂ ਤਾਂ ਫ਼ੋਰ ਵੀਲ ਟਰੈਕਟਰ ਹੀ ਕਰਦਾ ਹੈ।ਸਲਿੱਪ ਨਹੀ ਮਾਰਦਾ ,ਘੱਟ ਸਮੇਂ ਵਿੱਚ ਘੱਟ ਡੀਜ਼ਲ ਨਾਲ ਟੂ ਵੀਲ ਨਾਲੋ ਡੇਢ ਗੁਣਾ ਵੱਧ ਕੰਮ ਕਰਦੈ ਅਤੇ ਟਾਇਰਾ ਦੀ ਘਸਾਈ ਵੀ ਨਾਂ ਮਾਤਰ ਹੀ ਹੁੰਦੀ ਹੈ
@greysilver218
@greysilver218 Ай бұрын
ਵੀਰ ਕੁੱਝ ਕੇਂਟਰਾਂ ਦਾ torque 400 Nm ਦੇ ਨੇੜੇ ਆ,,ਟਰੈਕਟਰਾਂ ਨਾਲੋਂ ਇਹ ਇੰਜਨ ਵੱਧ ਰੀਫਾਈਨ ਨੇਂ ਅਤੇ ਘੱਟ ਡੀਜ਼ਲ ਖਾਂਦੇ ਨੇਂ। ਇਹਨਾਂ ਦੇ ਚੱਕਰ ਕੁੱਝ ਵੱਧ ਅਤੇ Vibration ਘੱਟ ਹੁੰਦੀ ਆ।
@TheKingHunter8711
@TheKingHunter8711 5 ай бұрын
Video ਵਿੱਚ ਵੀਰੇ ਸਾਰਿਆਂ ਨਾਲੋਂ ਵੱਡੀ ਕਮੀਂ ਇਹ ਰਹਿ ਗਈ ਤੁਸੀਂ ਦੱਸਿਆ ਨਹੀਂ ਕਿ ਇੰਜਨ ਕਾਹਦਾ ਲਾਇਆ ਹੈ ਜੀ
@HopeIsAlliGot
@HopeIsAlliGot 3 ай бұрын
Tata 709, 909 ya 1109 de wadiya engine mil jande aa
@rajbirsingh4179
@rajbirsingh4179 Жыл бұрын
Veer g awaaz bahut ghaint bani yaar
@sushilgodara3760
@sushilgodara3760 Жыл бұрын
Is tracktor mein engine konsa h please btao or eicher canter ke engin se bda h ya chota h
@Punjab879
@Punjab879 Жыл бұрын
90hp wale mhindra nu sonalika 60 de brabar chalayo fer pata lagu power da
@malkhansinghyadav7397
@malkhansinghyadav7397 5 ай бұрын
ट्रैक्टर बहुत अच्छे मॉडिफाई किया है हमारे लिए 475 महिंद्रा को मॉडिफाई करवाना उसकी पावर बढ़ता है कितना खर्चा आएगा
@AmanRana-dq9ug
@AmanRana-dq9ug Жыл бұрын
Bahut badiya beer ji
@kirloskartractor6624
@kirloskartractor6624 Жыл бұрын
Very very very very very very very very very very very very very nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@onkartractorworkshopnawans9479
@onkartractorworkshopnawans9479 Жыл бұрын
22 jii da kmm end hi hunda hai 🙏🙏🙏🙏
@jatt1160
@jatt1160 Жыл бұрын
good performance 🎉
@NitishKumar-tb3it
@NitishKumar-tb3it 4 ай бұрын
🚀 rocket.❤❤❤❤
@maheshsihagmaheshsihag1282
@maheshsihagmaheshsihag1282 Жыл бұрын
Bhut wadhiya tractor h❤❤❤
@vijaypalchautala8257
@vijaypalchautala8257 Жыл бұрын
Bot badiya chij bnayi hai ji
@PargatSingh-uw9ym
@PargatSingh-uw9ym Жыл бұрын
Very good job
@gurveerdhaliwal164
@gurveerdhaliwal164 Жыл бұрын
ਬਾਈ ਜੀ ਇਸ ਟਰੇਕਟਰ ਨੂੰ 4*4 ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਬਣਜੇ
@rakeshbhorar6630
@rakeshbhorar6630 Жыл бұрын
Super seeder te dikho veer average vi kadia kro bhai❤❤
@shamshersingh2710
@shamshersingh2710 Жыл бұрын
Good job bro 👍
@AmanThindNY
@AmanThindNY 4 ай бұрын
ਬਹੁਤ ਵਧੀਆ ਕੰਮ ਕੀਤਾ
@manjinderaulakh2883
@manjinderaulakh2883 Жыл бұрын
Good wark
@mand1466
@mand1466 Жыл бұрын
ਬਾਈ ਤਵੀਆ ਨਾਲ ਚੈਕ ਦੀ video pao
@JatinderSingh-s2v
@JatinderSingh-s2v Жыл бұрын
ਹਰ ਵੱਡੇ ਦਾ ਕੋਈ ਫਾਇਦਾ ਨਹੀਂ ਸਲੀਪ ਵਧ ਜਾਣਗੇ
@kuldeepsingh-fv7jh
@kuldeepsingh-fv7jh Жыл бұрын
J kite Gear ⚙️ te thoda work ho jave ho sakda veer ji isda koi mukabla nhi kar sakda
@745sran_vlogs
@745sran_vlogs Жыл бұрын
ਵਾਕੇ ਹੀ ਗੱਲਬਾਤ ਆ
@baljitsingh1291
@baljitsingh1291 Жыл бұрын
ਸਲੂਟ।ਵੀਰ।ਨੂ
@balkargill3535
@balkargill3535 3 ай бұрын
Yery Good ji
@satpaljaat436
@satpaljaat436 Жыл бұрын
Sira royal vlog bhai ji 🙏🙏🙏🙏
@PargatSingh-ru2cj
@PargatSingh-ru2cj Жыл бұрын
Pargat 🎉ਡੱਬਵਾਲੀ sirrra y
@PargatSingh-ru2cj
@PargatSingh-ru2cj Жыл бұрын
ਜੱਗੂ.ਬੇਬੀ
@parmjeetromana1576
@parmjeetromana1576 Жыл бұрын
ਸਿਰਾ ਗੱਲਬਾਤ ਬਾਈ ਜਹਾਜ਼✈️✈️ ਹੀ ਬਣ ਗਿਆ
@mandeepsingh-rj1yc
@mandeepsingh-rj1yc Жыл бұрын
ਬਹੁਤ ਵਧੀਆ ਤਿਆਰ ਕੀਤਾ ਬਾਈ ਨੇ। ਬਾਈ 4511 ਦੇ ਮਗਰਲਾ ਕਿਹੜੇ ਟਰੈਕਟਰ ਦਾ ਹਿੱਸਾ ਲੱਗੂਗਾ
@manjindersingh0007
@manjindersingh0007 11 ай бұрын
22 Mahindra da pump kitho krvayia mistri sire da hove
@avtarcheema6644
@avtarcheema6644 Жыл бұрын
Ma'am sab end krati
@onkartractorworkshopnawans9479
@onkartractorworkshopnawans9479 Жыл бұрын
22 end ho geya 👌👌👌👌👌
@gaddiloverspb
@gaddiloverspb Жыл бұрын
ਐਵਰੈਜ਼ ਦੂਜੇ ਟ੍ਰਰੈਟ੍ਰਾਂ ਨਾਲੋ ਕਿਨਾਂ ਕ ਫਰਕ ਆ ?
@inderjeet388
@inderjeet388 Жыл бұрын
Good g 💯✌
@pindarsingh9844
@pindarsingh9844 Жыл бұрын
Bai ji rhe supar sidar ve vadeya chalau hun ta 3speed karke
@rockyvedhuri7707-ns1fv
@rockyvedhuri7707-ns1fv 11 ай бұрын
Bhai ye kitna tal khta h
@ਤੇਰੇਚਰਨਾਂਦੀਧੂੜ
@ਤੇਰੇਚਰਨਾਂਦੀਧੂੜ Жыл бұрын
Bai gurmeet khud bhot khush aw
@mgjassar6
@mgjassar6 3 ай бұрын
A ta gaja boss da v ustad niklya
@rakeshbhorar6630
@rakeshbhorar6630 Жыл бұрын
Sona tractor h❤❤❤
@k.sdhamik.sdhami8275
@k.sdhamik.sdhami8275 Жыл бұрын
Dil kush kartaa veer siraaa
@mahrajalityagi3933
@mahrajalityagi3933 11 ай бұрын
Engine change kita ke paaji
@ashvirk4444
@ashvirk4444 Жыл бұрын
❤️❤️sira gall batt 💓💓
@prgtsaini
@prgtsaini Жыл бұрын
Bai Hindustan di video lai k aao jldi ohdi bht wait aa
@manjinderbrar3634
@manjinderbrar3634 10 ай бұрын
65 hp engine lagda jor de hesab nal
@mahrajalityagi3933
@mahrajalityagi3933 11 ай бұрын
Paaji vadiya chalrahaa h Paaji
@amritpalsinghsidhu814
@amritpalsinghsidhu814 Жыл бұрын
ਬਾਈ ਜੀ ਟਰੈਕਟਰ ਵਰਕਸ਼ਾਪ ਦਾ ਪੂਰਾ ਪਤਾ ਦੱਸੋਂ ਜੀ🙏🙏
@urbanpunjabimaan3523
@urbanpunjabimaan3523 Жыл бұрын
kotbhai pind (gidderbaha) distt Sri muktsar sahib
@BikramjeetSingh-tj7ln
@BikramjeetSingh-tj7ln Жыл бұрын
@@urbanpunjabimaan3523ok
@BikramjeetSingh-tj7ln
@BikramjeetSingh-tj7ln Жыл бұрын
@@urbanpunjabimaan3523eh pind sade pind Nalon 4 km door aa
@BikramjeetSingh-tj7ln
@BikramjeetSingh-tj7ln Жыл бұрын
@@urbanpunjabimaan3523virk khurd pind aabai
@RaviSinghBrar
@RaviSinghBrar Жыл бұрын
Bhot sohna lagda yr ❤
@gurdit___ramgharia5073
@gurdit___ramgharia5073 Жыл бұрын
Bhot vadia lgga 🚜❤❤❤
@rahulkhatkar1010
@rahulkhatkar1010 Жыл бұрын
Bhai ji, is tractor pe kitna kharcha aaya, muze arjun pe bda engine rakhwana h.
@johaljohalg97
@johaljohalg97 Жыл бұрын
Poli jmeem aa veer
@nazarsingh1021
@nazarsingh1021 Жыл бұрын
Good job
@anmol_0047
@anmol_0047 Жыл бұрын
Tail kinaaa pindaaaa
@roopdhillon1857
@roopdhillon1857 Жыл бұрын
Bai ji apne kol 575 hai 2010 modal onu krdo ge 90 hospower te 4x4
@tractortochan271
@tractortochan271 Жыл бұрын
engine konsa h , bhai 😢
@dharmindercheema8842
@dharmindercheema8842 Жыл бұрын
Leyland canter ka ha
@HardeepSingh-mb5bv
@HardeepSingh-mb5bv 4 ай бұрын
Kul.kine.Wich.Tyar.ho.gya
@sabirma8019
@sabirma8019 Жыл бұрын
Best ❤❤❤❤
@SUBRATADAS-dx7yo
@SUBRATADAS-dx7yo 11 ай бұрын
6 cylinder wala tractor dikhao 🎉🎉
@prabhmahal6790
@prabhmahal6790 Жыл бұрын
air cleaner vada kro engine vada aa
@harryrandhawa9342
@harryrandhawa9342 Жыл бұрын
Agla hissa v arjun da chi da c power steering wala
@kapilmehla7224
@kapilmehla7224 Жыл бұрын
हिन्दुस्तान ट्रैक्टर का विडियो बनाऐ
@sabirma8019
@sabirma8019 Жыл бұрын
Bhai kitne ka teyar hoga
@Poojacassette-oh3qu
@Poojacassette-oh3qu Жыл бұрын
22ji engine fitting di video bnao
@jaswindersinghdhaliwal2899
@jaswindersinghdhaliwal2899 Жыл бұрын
22ji ਜੇ ਮੈ ਗਲਤ ਨਾ ਹੋਵਾ air cleaner ਛੋਟਾ ਨਹੀਂ 90hp ਦੇ ਹਿਸਾਬ ਨਾਲ ਜਾ ਹੋਰ ਕੋਈ ਕਾਰਨ ਕਰਕੇ ਛੋਟਾ ਲਾਇਆ
@jaswindersinghdhaliwal2899
@jaswindersinghdhaliwal2899 Жыл бұрын
22 ਜੀ ਮਿਸਤਰੀ ਜੀ ਜਰੂਰ ਪੁੱਛ ਕੇ ਦੱਸਿਉ
@Anoop-yg7in
@Anoop-yg7in 11 ай бұрын
Lift setting sahi karge chalayo
@bootabrar3516
@bootabrar3516 Жыл бұрын
ਹੀਟ ਵਲੇ ਟਰੈਕਟ ਦੇ 585 ਦਾ ੲੀਜਣ ਹਿਸਾ 575 ਦਾ ਲਾੲਿਅਾ ਜਵਾ ਸਿਰਾ ਗੱਲ ਅ
@jaggahunter2546
@jaggahunter2546 Жыл бұрын
Nice 👍
@IqbalSingh-fy6hn
@IqbalSingh-fy6hn Жыл бұрын
Veer ji donolever neche kr k chlao
@NirmalSingh-sd4ti
@NirmalSingh-sd4ti 4 ай бұрын
❤😂
@gulshansingh511
@gulshansingh511 Жыл бұрын
Bahi Troctar ch engine kedaa aa
@achhardeepbhullar56
@achhardeepbhullar56 Жыл бұрын
ਇੰਜਣ ਕਿਸਦਾ ਲਗਾਇਆ ਮਾਨ 22 ਜੀ
@NitinBhati-ot9hv8jd5f
@NitinBhati-ot9hv8jd5f 11 ай бұрын
Nice
@bhupinder..........1503
@bhupinder..........1503 Жыл бұрын
ਗੱਲਬਾਤ
@anmolvirk5128
@anmolvirk5128 3 ай бұрын
Bai engine kada
@dilbaggill1934
@dilbaggill1934 Жыл бұрын
Bhot vdy
@jattbande7597
@jattbande7597 4 ай бұрын
ਮਗਰਲਾ ਹਿੱਸਾ ਤਾ ਗਿਆ..
@abhitajsinghsandhu7036
@abhitajsinghsandhu7036 Жыл бұрын
Bot Sona veer ji
@rajusinghsroya
@rajusinghsroya Жыл бұрын
ਬਾਈ ਹੁਣ ਇਸ ਦੇ ਬਾਡੀ ਨਹੀਂ ਲਗਦੀ ਏਵੇ ਹੀ ਰਹੂ ਗਾ 😅
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН