Lao Karlo Gal | Podcast Ep 11 | Navneet Randhey | Hardeep Dhaliwal

  Рет қаралды 133,142

Navneet Randhey

Navneet Randhey

Күн бұрын

Пікірлер: 685
@ranakangkang8599
@ranakangkang8599 Ай бұрын
ਅਸੀਂ ਨਣਦਾਂ ਨਾਲ ਬੜਾ ਵਰਤਦੇ ਸੀ ਪਰ ਉਹ ਸਾਡੇ ਦਰਵਾਜ਼ੇ ਮੋਹਰਿਓਂ ਮੁੜ ਜਾਂਦੀਆਂ ਇਹਦੇ ਵਿੱਚ ਭਰਜਾਈਆਂ ਦਾ ਕੋਈ ਦੋਸ਼ ਨਹੀਂ । ਮੈਂ ਇਹ ਸੋਚ ਸੋਚ ਸਦਾ ਬੀਮਾਰ ਰਹਿੰਦੀ ਆ । ਸਾਰੇ ਭਰਾ ਭਰਜਾਈਆਂ ਮਾੜੇ ਨਹੀਂ ਹੁੰਦੇ ਕਈ ਕੁੜੀਆਂ ਮਾਵਾਂ ਮਗਰ ਲੱਗ ਕੇ ਐਵੇਂ ਭਰਾਵਾਂ ਨੂੰ ਬੁਰਾ ਭਲਾ ਕਹਿੰਦੀਅਾਂ ਆ ।
@pawandeepsarwara3581
@pawandeepsarwara3581 Ай бұрын
Shi gl aa asi apni bhua hura nu udekde aa oo chache ke aa k mud jadia lgda una da ik hi bhra asi sare sochde aa asi ki mada krta una da😢
@manjitkaur6630
@manjitkaur6630 Ай бұрын
@@pawandeepsarwara3581💯💯💯💯Right
@GurmeetSingh-if2gb
@GurmeetSingh-if2gb Ай бұрын
Right ਮਾਂ ਮਗਰ ਲੱਗ ਕੇ ਫਰਕ ਪਾ ਲੈਂਦੀਆਂ
@amrindersingh5745
@amrindersingh5745 Ай бұрын
​@@pawandeepsarwara3581😅
@ranglapunjabgangsar4859
@ranglapunjabgangsar4859 Ай бұрын
Same my story
@manpreetKaur-nw1hp
@manpreetKaur-nw1hp Ай бұрын
ਮਾਂ ਵਾਲੀ ਗੱਲ ਸੁਣ ਕੇ ਅੱਖਾਂ ਭਰ ਆਈਆ.... ਮਾਂ ਨੂੰ ਧੀ ਦੀ ਹਮੇਸ਼ਾਂ ਉਡੀਕ ਰਹਿੰਦੀ ਏ ਮੇਰੇ ਮੰਮੀ ਕਹਿਣਗੇ ਮੈਨੂੰ ਤਾਂ ਦੋ ਦਿਨ ਪਹਿਲਾਂ ਹੀ ਚਾਅ ਚੜ੍ਹ ਜਾਂਦਾ ਜਦ ਪਤਾ ਲੱਗ ਜੇ ਤੂੰ ਆਉਣਾ..... ਜਦ ਚਲੀ ਜਾਂਦੀ ਐ ਮੇਰੇ ਜਮਾਂ ਵੀ ਜੀ ਨੀ ਲਗਦਾ....
@SandeepKaur-zp6tg
@SandeepKaur-zp6tg Ай бұрын
ਮਾਂ ਵਾਲੀ ਗੱਲ ਸੁਣ ਕੇ ਤਾਂ ਰੋਣਾ ਆ ਗਿਆ . ਸੱਚੀ ਮਾ ਜਿਨਾ ਫ਼ਿਕਰ ਕੋਈ ਨੀ ਕਰਦਾ😢
@punjabi_khaniyan
@punjabi_khaniyan Ай бұрын
@SandeepKaur-zp6tg
@SandeepKaur-zp6tg Ай бұрын
@punjabi_khaniyan 👏
@JassKaur-t3q
@JassKaur-t3q Ай бұрын
Hnji mere v mmy nhi haige😢. Meri marriage v nhi hoii m pehla hi eh feel krk ro pyi 😢😢😢
@punjabi_khaniyan
@punjabi_khaniyan Ай бұрын
@@JassKaur-t3q 😥😔
@HarpreetkaurDhillon-fy6ev
@HarpreetkaurDhillon-fy6ev Ай бұрын
Sahi gal ji
@amandeepamandeep6400
@amandeepamandeep6400 Ай бұрын
ਦੋਨਾਂ ਭੈਣਾਂ ਦੀਆਂ ਗੱਲਾਂ ਹੀ ਬਹੁਤ ਸੋਹਣੀਆਂ ਲੱਗੀਆਂ❤😘
@Navneetrandhey13
@Navneetrandhey13 Ай бұрын
Thankyou ji
@RamandeepBoparai-ri5mt
@RamandeepBoparai-ri5mt Ай бұрын
ਦੋਨੇ ਭੈਣਾ ਬਹੁਤ ਸੋਹਣੀਆਂ ਨੇ ਬਹੁਤ ਵਧੀਆ ਵੀਡੀਓ ਪਾਉਂਦੀਆਂ ਨੇ ਮਾਵਾਂ ਬਿਨਾਂ ਧੀਆਂ ਨੂੰ ਕੋਈ ਨਹੀਂ ਪੁੱਛਦਾ
@moosejatt410
@moosejatt410 Ай бұрын
ਮਾਂ ਤੋ ਬਗੈਰ ਬੁਹੇ ਤੇ ਖੜ ਕੇ ਕੋਈ ਨੀ ਉਡੀਕ ਦਾ ਨਾ ਹੀ ਕਿਸੇ ਨੇ ਯਾਦ ਕਰਨਾ ਕਿ ਧੀਏ ਤੂੰ ਛੇਤੀ ਛੇਤੀ ਕਿਉਂ ਨਹੀਂ ਆਉਂਦੀ miss you mom daddy ji 😢😢😢😢
@jasmeetmaan-py6pn
@jasmeetmaan-py6pn Ай бұрын
Ryt ji bilkul ryt
@ManjitKaur-pl3em
@ManjitKaur-pl3em Ай бұрын
Sbh udeekde ne ji j asi v bhai bhrjaiaan nu dilo piaar kri A
@amarjeetkaurreeta
@amarjeetkaurreeta Ай бұрын
ਬਹੁਤ ਹੀ ਵਧੀਆ ਤੇ ਪਿਆਰਾ ਪੌਡਕਾਸਟ ਸੀ ਬੇਟਾ। ਸੁਣਕੇ ਦੇਖਕੇ ਰੂਹ ਖੁਸ਼ ਹੋ ਗਈ 👌🙏
@gursewakgaming6891
@gursewakgaming6891 29 күн бұрын
ਬਹੁਤ ਸੋਹਣੀਆਂ ਗੱਲਾਂ ਨੇ ਤੁਹਾਡੀਆਂ,, ਨਣਦ ਭਰਜਾਈ ਦੇ ਰਿਸ਼ਤੇ ਉੱਤੇ, ਮਾ ਧੀ ਦੇ ਰਿਸ਼ਤੇ ਬਾਰੇ,,, ਬੜਾ ਕੁੱਝ ਸਿੱਖਣ ਨੂੰ ਮਿਲਿਆ 👍👍
@avneetghotra1045
@avneetghotra1045 Ай бұрын
ਬਹੁਤ ਵਧੀਆ Podcast ਦੀਦੀ ਜੀ ਆਮ ਘਰਾਂ ਦੀਆ ਗੱਲਾਂ ਜੋ ਕਿ ਹਰ ਘਰ ਵਿੱਚ ਵਾਪਰਦੀਆਂ ਨੇ ❤❤
@jagmeetteona6186
@jagmeetteona6186 Ай бұрын
ਬਹੁਤ ਵਧੀਆ ਡੂੰਘੀਆ ਗੱਲਾਂ ਕਰਦੀ ਆ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਮੇਰੀ ਭੈਣ ਨੂੰ ❤❤
@swarnjeetswarn3467
@swarnjeetswarn3467 Ай бұрын
ਮੇਰੀ ਜ਼ਿੰਦਗੀ ਦੀਆਂ ਬਹੁਤ ਗੱਲਾਂ ਭੈਣ ਹਰਦੀਪ ਦੀ ਜ਼ਿੰਦਗੀ ਨਾਲ ਮਿਲਦੀਆਂ, ਬਹੁਤ ਵਧੀਆ ਲੱਗਿਆ ਨਵਨੀਤ ਭੈਣੇ, ਬਹੁਤ ਵਧੀਆ ਗੱਲਾਂ ਸੀ,ਔਰ ਸੱਚੀਆਂ ਵੀ
@navdeepkaur335
@navdeepkaur335 Ай бұрын
ਬਹੁਤ ਵਧੀਆ ਗੱਲਬਾਤ ਭੈਣੋਂ। ਵਾਹਿਗੁਰੂ ਜੀ ਮਿਹਰ ਕਰਨ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ।
@_Amritsar_california_
@_Amritsar_california_ Ай бұрын
ਤੁਹਾਡੀਆਂ ਗੱਲਾਂ ਨੇ ਤੇ ਮੈਨੂੰ ਰਵਾ ਹੀ ਦਿੱਤਾ ਭੈਣੋ 😭
@LovepreetKaur-u6j
@LovepreetKaur-u6j Ай бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਵੀ ਮੈਂ ਕਿਵੇਂ ਬਿਆਨ ਕਰਾਂ ਤੁਹਾਡੀਆਂ ਗੱਲਾਂ ਸੁਣ ਇੰਨਾਂ ਮਨ ਖ਼ੁਸ਼ ਹੋਇਆ ਮੇਂ ਕੀ ਦੱਸਾਂ ਦੋਨਾਂ ਭੈਣਾਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਆਉਣ ਵਾਲੀ ਪੀੜੀ ਨੂੰ ਮੇਰਾ ਵੀ ਜਨਮ 1987 ਨੂੰ ਹੋਇਆ ਸੀ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਤਾਂ ਭੈਣ ਜੀ ਜਿਉਂਦੇ ਵਸਦੇ ਰਹੋ
@kamaljeetkour8431
@kamaljeetkour8431 Ай бұрын
Dil nu chuu gya 😢.. Rona aa gya 😢😢😢bahut hi zada vadiya podcast c.. Dil nu chuu gya❤
@pb03.Mahinangal
@pb03.Mahinangal Ай бұрын
ਸਾਡੇ ਗੁਆਂਢੀ ਪਿੰਡ ਭਾਗੀਵਾਂਦਰ ਤੋਂ ਆ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਤੁਸੀਂ , ਹਰੇਕ ਗੱਲ ਥੋਡੀ ਮੌਟੀਵੇਟ ਕਰਦੀ ਆ❤❤❤
@sukh8071
@sukh8071 Ай бұрын
ਹਰ ਔਰਤ ਦੀ ਜ਼ਿੰਦਗੀ ਦਿਆ ਸੱਚਿਆਂ ਤੇ ਅਣਕਹੀਆਂ ਗਲਾ ਨੇ ਜੋਂ ਬਸ ਵਿਹਾਇਆ ਹੋਇਆ ਕੁੜੀਆ ਹੀ ਸਮਜ਼ ਸਕਦੀਆਂ ਨੇ
@Rajkamalproduction64
@Rajkamalproduction64 Ай бұрын
ਦੋਨਾਂ ਭੈਣਾਂ ਬਹੁਤ ਹੀ ਵਧੀਆ, ਬਹੁਤ ਇੰਤਜ਼ਾਰ ਸੀ ਇਸ podcast da
@charnjeetkaur1726
@charnjeetkaur1726 Ай бұрын
ਬਹੁਤ ਵਧੀਆ ਲੱਗੀ ਭੈਣੋ ਪੂਰੀ ਪੋਡਕਾਸਟ ❤❤
@SimratPal-k6n
@SimratPal-k6n 9 күн бұрын
ਸੱਚਮੁਚ ਹੀ ਹਰਦੀਪ ਭੈਣ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ।❤❤❤
@veerpalgill9048
@veerpalgill9048 Ай бұрын
Life da first podcast jo ehna dil nu touch keta so nyc bhut vadia lgea bhane
@gurmailkaur2839
@gurmailkaur2839 Ай бұрын
ਬਹੁਤ ਵਧੀਆਂ ਭੈਣ ਜੀ ਵਾਹਿਗੁਰੂ ਜੀ ਚੜ੍ਹਦੀਂ ਕਲਾਂ ਵਿੱਚ ਰੱਖੇ ।ਤਹਾਨੂੰ ਦੋਹਾਂ ਨੂੰ 😊🤗
@rupinderuppal9094
@rupinderuppal9094 Ай бұрын
ਸਹੀ ਗੱਲ ਹ ਦੀਦੀ ਜਦੋਂ ਪੇਕੇ ਪਿੰਡ ਭਰਾ ਨਾ ਹੁਣ ਤਾਂ ਪੇਕਾ ਪਿੰਡ ਵੀ ਵੱਢ ਖਾਣ ਨੂੰ ਆਉਂਦਾ ਆ ਉੱਥੇ ਭਾਵੇਂ ਉਹ ਲੱਖਾਂ ਜੀ ਹੁਣ ਪਰ ਉਹਨਾਂ ਵਿੱਚ ਜਦੋਂ ਕੋਈ ਆਪਣਾ ਇੱਕ ਨਹੀਂ ਨਾ ਹੁੰਦਾ ਉਹ ਲੱਖਾਂ ਜੀਆਂ ਦੀ ਮਹਿਫਲ ਵੀ ਸਾਨੂੰ ਸੁੰਨੀ ਲੱਗਦੀ ਆ ਤੇ ਭਰਾਵਾਂ ਬਿਨਾਂ ਤਾਂ ਭੈਣਾਂ ਵਹੀ ਤਿਲ ਤਿਲ ਮਰ ਜਾਂਦੀਆਂ ਆ ਕਿਉਂਕਿ ਜਦੋਂ ਭਰਾ ਦੁਨੀਆ ਤੋਂ ਤੁਰ ਜਾਂਦੇ ਹਨ ਤੇ ਭੈਣਾਂ ਜੀਦੀਆਂ ਤਾਂ ਹੁੰਦੀਆਂ ਆ ਪਰ ਅੰਦਰੋਂ ਮਰ ਜਾਂਦੀਆਂ😢😢😢😢😢😢
@ekvonjotbatth5231
@ekvonjotbatth5231 Ай бұрын
Bilkul shi gal aa mera v veer tur gya sanu chad gya
@rupinderuppal9094
@rupinderuppal9094 Ай бұрын
@ekvonjotbatth5231 😭😭😭😭😭😭
@khushbrar4847
@khushbrar4847 Ай бұрын
ਪੁੱਤਰਾਂ ਦੇ ਬਾਝੋਂ ਮਾਪੇ ਬਣ ਜਾਂਦੇ ਫ਼ਕੀਰ ਨੀ ਸਈਓ ਮਾਪਿਆਂ ਦਾ ਖੇੜਾ ਓਪਰਾ ਜਿਹਾ ਲੱਗੇ ਬਾਝੋ ਵੀਰ ਨੀ ਸਈਓ।
@JugwinderPal-d3v
@JugwinderPal-d3v Ай бұрын
Bilkul shi gl hai bhan ji har pti parmeshwar nhi hunda 👌👌👌
@jasvirkaur5859
@jasvirkaur5859 Ай бұрын
Bht vdia podcast ❤lv u dono sisters nu❤ schi rona aa gya gallan sun k ❤
@Vaishnavi-et1io
@Vaishnavi-et1io Ай бұрын
❤😊tuhadian video hamesha dekhti hu.bahut vadiya hundi aa.god bless you.baba Ji tuhanu hamesa khush rakhe.
@Arshjotvlog
@Arshjotvlog Ай бұрын
Hardeep bhene cast bare jo boliya os gll ne dil jit lia love you aa tuhanu ❤
@bhawanlammay7353
@bhawanlammay7353 Ай бұрын
ਭੈਣੇ ਬਹੁਤ ਵਧੀਆ ਗੱਲਾ ਕਰੀਆ ਭੈਣੇ ਕੱਲੀ ਕੱਲੀ ਗੱਲ ਮੇਰੇ ਦਿਲ ਦੇ ਕਰੀਬ ਸੀ❤
@jarnailsingh7299
@jarnailsingh7299 Ай бұрын
ਬਹੁਤ ਵਧੀਆ ਗੱਲ ਬਾਤ ਲੱਗੀ ਇਕ ਸੰਪੁਰਨ ਔਰਤ ਦੀ ਵਿਆਖਿਆ ਇਸ ਤੋਂ ਵੱਧ ਕੁਝ ਵੀ ਨਹੀਂ ਧੰਨਵਾਦ
@harmeetkaur5250
@harmeetkaur5250 Ай бұрын
ਮਾਂ ਮਾਂ ਹੁੰਦੀ ਏ ਭੈਣੋ ❤❤❤
@Ramandeepkaur-j9u3r
@Ramandeepkaur-j9u3r Ай бұрын
Didi bhout nice podcast
@KaurDarshana
@KaurDarshana 24 күн бұрын
Maa 😭 maa hi hundi hai sach a pana ❤hart information story ❤
@PoojaJassi26
@PoojaJassi26 Ай бұрын
Bht vdiya podcast c.. Jida ethe har aurat di gl suni te smji gyi ... Well done bheno❤❤❤❤
@PoojaSharma-s4s
@PoojaSharma-s4s 4 күн бұрын
Ya dear Boht real story h har kise di apni ik khani h
@talentedekam8660
@talentedekam8660 Ай бұрын
Bahut sohna podcast bhaine, god bless both of you
@baljeetkaur152
@baljeetkaur152 Ай бұрын
Meriyan dono chhotiyan bhaina ne bahut hi samajhdari diya gallan kariyan aa. Bahut 2 piaar. From Baljeet kaur "Bhangu". Italy ❤❤❤
@musicmelodies4735
@musicmelodies4735 Ай бұрын
bahut sohna ate sada jeevan darshaya jo sadiaan maavan ne kateaa aj de dor nal assi age chal pae hann, but ess podcast nu sunke maine meri maa di zindagi da ehsaas hoea.
@avtarsingh-so8jp
@avtarsingh-so8jp Ай бұрын
Bahut vdiyaa c sariyaa gallan and eh sach aa v ajj mard and aurat vich fark smjheyaa janda
@RajwinderKaur-bl3vf
@RajwinderKaur-bl3vf Ай бұрын
❤ Maja a gyea podcast dekh k pehli var podcast pura dekhea very heart touching real one keep it up sisters love you both ❤❤
@parneetkaur8232
@parneetkaur8232 Ай бұрын
One of the best podcasts really bhot saria gallan life nl relate krdia ❤
@NarinderKaur-mk6bd
@NarinderKaur-mk6bd Ай бұрын
ਬਹੁਤਵਧੀਆ ਗੱਲਬਾਤ ਜੀ 🙏👍👌👌
@SukhwinderSingh-pu1pu
@SukhwinderSingh-pu1pu Ай бұрын
Bilkul sachiyan galla Bhra hai ni ik dukh aa pr jado hunde hoe naa vartan ta bhut jyada dukh hunda
@ManrajYuvi
@ManrajYuvi Ай бұрын
Bhut wait kiti mai iss podcast di dono ghaint artist dekhn nu ikthe miln ta dekhna ta ban da hi aaa❤❤❤
@Navneetrandhey13
@Navneetrandhey13 Ай бұрын
🙏🏻❤️thankyou bhene
@JujharSingh855-r4t
@JujharSingh855-r4t Ай бұрын
Bahut vadia vichar di tuhade.waheguru tuhanu hamesha chardikala vch rakhe
@AmrinderKaur-l4c
@AmrinderKaur-l4c Ай бұрын
ਮੈਂ ਵੀ ਆਪਣੇ ਪਤੀ ਨਾਲ ਹਰ ਗੱਲ ਕਰ ਲੈਂਦੀ ਹਾਂ ਉਹ ਸਮਝਦੇ ਵੀ ਨੇ
@GurmeetKaur-n4x
@GurmeetKaur-n4x Ай бұрын
didi tusi dovin hi ehniyan samjdaar ooo ajj tak da one of the best poadcast navneet didi your the best
@manjitsidhu9766
@manjitsidhu9766 Ай бұрын
Hardeep kaur sodea gala sunke dil nu skoon milda very nice
@preetsinghhmo
@preetsinghhmo 17 күн бұрын
Bot Soni galbaat bhaine Dil bhr aaya glla sunke sachi bot kuch ewe da hi mehsoos krdiya aurta
@Fatagamer-2020
@Fatagamer-2020 Ай бұрын
Bhut sohniya te real galln didi tuhadiya
@harmandeepKau
@harmandeepKau Ай бұрын
Behne tuc saria gla jma sach khia ne mai ajj kmm ty jande jande tuhda podcast sunia ajj mai eni door bethi hh ethe lok kehnde aa v bahre desha ch ladies brober ne pr nhi ethe v kite na kite autat di dusman aurat hi aa schi boht sohna podcast saria gla bilkul life nal relate krdia ne guru sahib g tarakia bakshan 🫶🏻♥️
@pavneetsandhu5472
@pavneetsandhu5472 Ай бұрын
Very very nice podcast yr j Ada de thinking Howe sbb de Kine sone rishte bnne rehn ghra ch ❤❤
@surjitgill6411
@surjitgill6411 Ай бұрын
ਬੇਟਾ ਤੁਸੀਂ ਮੈਨੂੰ ਬਹੁਤ ਸਿਆਣੀਆਂ ਧੀਆਂ ਲੱਗਦੀਆਂ। ਬੇਟਾ ਤੁਹਾਡੀਆਂ ਗੱਲਾਂ ਤੁਹਾਡੀ ਬੋਲਬਾਣੀ ਮੈਨੂੰ ਬੜੀ ਪਸੰਦ ਆਈ। ਮੈਂ ਵੋਸੇ ਵੀ ਬਠਿੰਡੇ ਵਾਲੀਆਂ ਧੀਆਂ ਦਾ ਸਤਿਕਾਰ ਕਰਦਾ। ਕਿਉਂਕਿ ਬਠਿੰਡਾ ਵਾਲੀਆਂ ਕੁੜੀਆਂ ਦੀ ਬੋਲੀ ਮੈਨੂੰ ਬਹੁਤ ਪਸੰਦ ਹੈ। ਜੋ ਵੀ ਬੱਚਾ ਕਿਤਾਬਾਂ ਦਾ ਸ਼ੌਕ ਰੱਖਦੇ ਉਨ੍ਹਾਂ ਦਾ ਮੈਂ ਸਤਿਕਾਰ ਕਰਦਾ। ਜਿਉਂਦੀਆਂ ਵਸਦੀਆਂ ਰਹੋ ਧੀਓ। ਘੋਲੀਆ ਕਲਾਂ ਮੋਗਾ
@sukhmindersidhu3666
@sukhmindersidhu3666 Ай бұрын
Bahut sohna podcast a bhene. Really heart touching
@sukhpreetkaur7302
@sukhpreetkaur7302 Ай бұрын
God bless you both❤😊Such a wonderful podcast
@kirandeep.brar.009brar2
@kirandeep.brar.009brar2 Ай бұрын
Tahadia galla sun k bahut roan aeaa,bahut lok bahut kuj sehn kr rhe aa
@VeerpalKaur-h5t
@VeerpalKaur-h5t Ай бұрын
Ajj bht nice c didi asi apni zindgi vich bht dhukh vakh ne mere husband bht nice ne menu tusi dove bht nice legda ao
@mommata7773
@mommata7773 Ай бұрын
Bahut hi vadia hardeep te navreet da podcast 👍👌👌👌👌
@jasvirkaur-xk9dy
@jasvirkaur-xk9dy Ай бұрын
ਬਹੁਤ ਵਧੀਆ ਤੇ ਸਾਦਗੀ ਭਰਪੂਰ ਗੱਲਾਂ ਭੈਣ ਦੀਆਂ 🙏
@palwinderkaur2570
@palwinderkaur2570 Ай бұрын
Dono bhana di bout wadhiya galbat 💕❤️mai bhi tudude malwe di ha 😍🥰
@sukhsukh5042
@sukhsukh5042 Ай бұрын
Bout bout vidya podcast sis dil nu lag gyi gala rona 😢 a gy sun ka
@MandeepKaur-cu3md
@MandeepKaur-cu3md Ай бұрын
Bhut jyada vdia podcast didi g Carry on.
@prernasharma176
@prernasharma176 Ай бұрын
Di eh podcast too bhut kuch sikhn nu mileya waheguru ji tuhanu hmesha khush rakhn te tarakiya bakshan ❤❤❤
@Navneetrandhey13
@Navneetrandhey13 Ай бұрын
Thankyou ji
@harjitsingh-pp4ik
@harjitsingh-pp4ik Ай бұрын
90% ladies diya gala ne..... thank you so much 😊
@harpreet3559
@harpreet3559 23 күн бұрын
Very beautiful podcast you are amazing ❤❤❤❤🎉🎉🎉🎉❤❤
@kirandeep.brar.009brar2
@kirandeep.brar.009brar2 Ай бұрын
Bahut vdia g,I totally agree
@sharanjeetkaur8251
@sharanjeetkaur8251 Ай бұрын
ਮਾ ਵਾਲੀਆਂ ਗੱਲਾਂ ਦਿਲ ਨੂੰ ਸੂ ਗਈ❤❤😔😔
@KaurChand-lq4th
@KaurChand-lq4th Ай бұрын
Sachi Rona aa gyaa di buht shoniaa gllna tuhdiaa
@Rajkamalproduction64
@Rajkamalproduction64 Ай бұрын
Sab to vdy podcast bhut hi dil nu lgia gallan , kujh sade te beetea kujh duniya dia , 😢😢😢 eda de podcast le k aea kro h
@KajalKumari-ni9gl
@KajalKumari-ni9gl Ай бұрын
Tusi bahut soniya gala dungiya gal a kite ya rona bhi nikal gaya 😢 sun ge kush bhi mile 😊❤🔥💯
@Harpreetdailyvlog
@Harpreetdailyvlog Ай бұрын
Bahut vadia podcast aaj tak da sab to best rona aa gaya pakiya diya gala sun ke
@Sahil_Dav
@Sahil_Dav Ай бұрын
Bohot sohna♥️🙌🧿🙏
@sukhjitbassi3857
@sukhjitbassi3857 Ай бұрын
Bhot khub dono bhana the program. God bless you ❤
@Satnam_Kaur_Singh
@Satnam_Kaur_Singh Ай бұрын
Very beautiful podcast. You are amazing. ❤️🇨🇦
@sudeshkumari2657
@sudeshkumari2657 Ай бұрын
Bhut suhniaa ghalan kitiya ne👌👌💕💕💯💯
@sandeepkaur2336
@sandeepkaur2336 Ай бұрын
Such a beautiful podcast❤
@sarbjeetkaursandhu2722
@sarbjeetkaursandhu2722 Ай бұрын
Bhut hi vadiya bhena volg thuda waheguru ji mehar kry ❤❤
@sarbjitraj4923
@sarbjitraj4923 11 күн бұрын
Hardeep ji bhut wadia laggde mainu enna nu dekh sunn k mainu apna aks lagda
@heenabhardwaj605
@heenabhardwaj605 Ай бұрын
Sara podcast roo key vekhia pta nhi kyu but Mann bhar aya 😇❣️
@SahibjitSingh-xz1lz
@SahibjitSingh-xz1lz Ай бұрын
Bhaut wadia podcast bhene emotional kar dita tussi
@deepikasablania5377
@deepikasablania5377 Ай бұрын
Bhut sohna podcast ❤❤ bless u mam 😊
@LakhwinderKaur-tr2zx
@LakhwinderKaur-tr2zx Ай бұрын
Very heart touching podcast ❤
@manisidhu7471
@manisidhu7471 Ай бұрын
Bhuat Wadia di Har ik gll bhuat hi shone treke nall kahi aa tusi ❤
@Farid_punjabi_boutique
@Farid_punjabi_boutique Ай бұрын
Meri bhen da bahut sohna podcast hai ji bahut wait c saria nu ki tusi apni life bare dso mainu vi bahut bhena call krke tuhadi life bare puchdia hai ki tusi kon ho tuhadi life kida di hai ajj saria nu pta lagjega ki meri hardeep bhen bahut hi simple,te bahut vadia subha de ne love you❤ bhene thank you uss Parmatma da tuhanu itho tak pahunchaia you deserve this waheguru ji hmesha meri bhen nu khush rakhna ❤❤❤❤❤❤❤❤❤
@Harditdesign
@Harditdesign Ай бұрын
Very nice didi bot wait c es podcast d Vdia lgga Boht Hardeep didi nu hor jaan k
@jasveerdhillon9361
@jasveerdhillon9361 Ай бұрын
ਬਹੁਤ ਵਧੀਆ ਗੱਲਾਂ ਕਰਦੇ ਹੋ ਤੁਸੀਂ
@HarjinderKaur-nj3ds
@HarjinderKaur-nj3ds Ай бұрын
ਭੈਣਾਂ ਤੁਹਾਡੀਆਂ ਗੱਲਾਂ ਬੁਹਤ ਵਧੀਆ
@parvinderkaur5830
@parvinderkaur5830 Ай бұрын
Tudiya videos buht vadia hundiya hardeep di and navneet di waheguru ji hmesha khush rakhe tunu ❤❤
@reetsran9266
@reetsran9266 Ай бұрын
ਸਾਰਿਆ ਗਲਾਂ ਤੁਸੀ ਮੇਰੀ ਜਿੰਦਗੀ ਚ ਹੋਇਆ ਹੀ ਦੱਸਿਆ ਸੱਭ ਕੁਸ਼ ਜਿੰਦਗੀ ਚ ਦੇਖ ਲਿਆ😢
@Sikhi-x5s
@Sikhi-x5s Ай бұрын
ਸੱਚੀ ਦੋਵੇਂ ਭੈਣਾ ਬਹੁਤ ਬਹੁਤ ਵਧੀਆ❤❤❤❤❤❤❤❤
@gurjantmehra3128
@gurjantmehra3128 Ай бұрын
Boht vdia gll bat kiti tuc boht vdia lgga g har aurat de dil di gll dssi tuc sb sach kiha❤❤
@beantkaur8027
@beantkaur8027 Ай бұрын
❤❤ਬਹੁਤ ਸੋਹਣੀ ਗੱਲਬਾਤ ਭੈਣੇ ❣️
@amandeepkaur3974
@amandeepkaur3974 Ай бұрын
Buht khoob..👌🏼👌🏼God bless you 🙏🏻
@tarnjeet5339
@tarnjeet5339 Ай бұрын
Really didi mai bhot royi emotional hoyi hale k mere kol sare rishte n ❤❤
@ramandeepkhalsa9355
@ramandeepkhalsa9355 Ай бұрын
Very nice, heart touching podcast
@Mamtadhandey
@Mamtadhandey Ай бұрын
Bhut vadia c kuch sikhn nu milea podcast dekh ke❤
@BauSaggal
@BauSaggal Ай бұрын
😢ਸਹੀ ਕਿਹਾ ਦੀਦੀ ਮਾਂ ਤੋਂ ਬਿਨਾ ਪੇਕੇ ਘਰ ਠੰਡ ਨਹੀ ਪੈਦਾ😢😢😢ਮਾਂ ਬਿਨਾ ਘਰ ਸੁਨਾ ਹੋ ਜਾਦਾ😢😢
@Nmangat
@Nmangat Ай бұрын
Duniya da sab to best podcast 😢❤
@SandeepKaur-zk7ge
@SandeepKaur-zk7ge Ай бұрын
ਬਹੁਤ ਵਧੀਆ ਵਿਚਾਰ ਭੈਣੇ
@harnoorkaur8282
@harnoorkaur8282 Ай бұрын
Bhut hi vadya te sacha podcast asal jindgi naal judiaa kus hor kahn laee koi lafaj nahi sis❤
@GurmeetKaur-bd4sy
@GurmeetKaur-bd4sy Ай бұрын
ਬਹੁਤ ਵਧੀਆ ਗੱਲਬਾਤ ਜੀਓ
Lao Karlo Gal | Podcast Ep 12 | Navneet Randhey | Ruby Saini
33:51
Navneet Randhey
Рет қаралды 30 М.
Lao Karlo Gal | Podcast Ep 08 | Navneet Randhey | Mandeep Kaur
32:00
Navneet Randhey
Рет қаралды 144 М.
“Don’t stop the chances.”
00:44
ISSEI / いっせい
Рет қаралды 62 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Lao Karlo Gal | Podcast Ep 14 | Navneet Randhey | Kulwinder Kaur
1:03:09
What i eat  in a day for weight loss
16:36
Navneet Randhey
Рет қаралды 4,8 М.
Lao Karlo Gal | Podcast Ep 03  | Navneet Randhey | Priya Singh Preet
26:48
“Don’t stop the chances.”
00:44
ISSEI / いっせい
Рет қаралды 62 МЛН