No video

ਖ਼ਾਲਸਤਾਨੀ ਦਾ ਬਾਬੇ ਨਾਨਕ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਸੰਦੇਸ਼, ਦੇਖੋ ਦਸਵੰਧ ਕਿਵੇਂ ਕੱਢੀ ਦਾ ਹੈ

  Рет қаралды 21,817

Akaal Channel

Akaal Channel

Күн бұрын

Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 82
@harjindkaurvlogs
@harjindkaurvlogs 4 жыл бұрын
ਸੱਚ 👏🏻
@hardeepsinghsingh201
@hardeepsinghsingh201 4 жыл бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ
@baljitsinghkhalsa2830
@baljitsinghkhalsa2830 4 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ।👵💖💐🚩🙏🏼🙌
@deshpremi6295
@deshpremi6295 4 жыл бұрын
मैनें अपने जीवन में यह पहला खालिस्तानी देखा है जो सच्ची बातें कर रहा है। सैल्यूट है इसको।
@ranjitsinghsingh8523
@ranjitsinghsingh8523 4 жыл бұрын
Nhi nhi sbi khalistanio ki khoj kro ese hi milege
@singhnavdeepchandi4139
@singhnavdeepchandi4139 4 жыл бұрын
Bhai sab khalistani aise hi Hain, bas apko samjhne ki jarurat hai, sarkaron ki baaton mein Matt ayo bas
@nirmalsharma2951
@nirmalsharma2951 4 жыл бұрын
Perhaps you are born after 1990 and never witnessed the massacre of Hindus in Punjab by terrorists in the decade of 80's
@deshpremi6295
@deshpremi6295 4 жыл бұрын
@@nirmalsharma2951 My date of birth is 1963. I have seen terrorism in Punjab from 1980 to 1990.
@fateharazsinghbrar2868
@fateharazsinghbrar2868 4 жыл бұрын
ਬਿਲਕੁਲ ਸਹੀ ਗੱਲ
@HarvinderSingh-vh9hb
@HarvinderSingh-vh9hb 4 жыл бұрын
ਬਿਲਕੁਲ ਸਹੀ ਗਲਾਂ ਕੀਤੀਆਂ ਸਾਨੂੰ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਦਿਮਾਗ ਦੇ ਦਰਵਾਜ਼ੇ ਖੁਲ ਗਏ ਜੀ
@anshda4293
@anshda4293 4 жыл бұрын
Baba Nanak de sidhanta nu practical tarike naal samjaya tussi. Bohot sohni bichara ne. Main hairaan ho rea ha ajj tak kise v kirtan vich eh nazariya sunan nu nhi mileya.
@jashandeepkaurlidhargill4908
@jashandeepkaurlidhargill4908 4 жыл бұрын
ਬਹੁਤ ਵੱਦੀਆ
@rightsinghsidhu4772
@rightsinghsidhu4772 4 жыл бұрын
Sardar Sahib ji sade city Mandi dabwali (Haryana) de ek gurudware vich sikhan ne ralke " Nanak d hatti " Khholi h jithhe att darje de gariban nu har month rashan vandia janda h ji pr hje kamm chhote roop shuru kita h jo hauli hauli vdaya ja reha h jiven jiven dani sajjan vad rhe h oven oven kamm vad reha h
@jitenderbaaghi7391
@jitenderbaaghi7391 4 жыл бұрын
Wah Ji Wah sing Sahab Yah hai asali nanakshahi Nanak Naam chardi Kala tere bhane sarbat da bhala 🌹🌹🌹🌹🌹🌹🌹🌹🌹🌹🌹🌹🌹 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@GurmeetSingh-ug6uj
@GurmeetSingh-ug6uj 4 жыл бұрын
ਮੱਖੂ ਸਾਹਿਬ ਜੀ ਜਦੋਂ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਤੁਹਾਥੋਂ ਦੋ ਮਿੰਟ ਮੰਗ ਰਹੇ ਸੀ ਤੁਹਾਨੂੰ ਦੇਣੇ ਚਾਹੀਦੇ ਸੀਂ ਕੋਈ ਸਮਾਂ ਹੁੰਦਾ ਹੋ ਸਕਦਾ ਅਕਾਲ ਪੁਰਖ ਨੇ ਕੋਈ ਵਧੀਆ ਸੰਦੇਸ਼ ਹੋਵੇ
@GurmeetSingh-ug6uj
@GurmeetSingh-ug6uj 4 жыл бұрын
ਮੱਖੂ ਸਾਹਿਬ ਜੀ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ravinderravi9015
@ravinderravi9015 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ। ਆਪ ਜੀ ਵਲੋਂ, ਜਦੋਂ ਵੀ ਆਪ ਜੀ ਵਲੋਂ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ
@Kids-favourite-13
@Kids-favourite-13 4 жыл бұрын
ਵੀਰ ਮਖੂ ਜੀ ਆਖਿਰ ਵਿੱਚ ਭਾਈ ਸਾਹਿਬ ਜੀ ਨੂੰ ਬੇਨਤੀ ਕਰਨ ਲਈ ਸਮਾਂ ਜਰੂਰ ਦਿੰਦੇ 🙏🏻 2 ਮਿੰਟ ਵੱਧ ਹੋ ਜਾਣ ਦਿਆ ਕਰੋ ਪਰ ਉਨਾਂ ਨੂੰ ਰੋਕਿਆ ਨਾ ਕਰੋ 🙏🏻🙏🏻 ਬੇਨਤੀ ਹੈ ਜੀ🙏🏻
@chathasaab9584
@chathasaab9584 4 жыл бұрын
Bahut hee wadia suneha
@sukhpreetkang3388
@sukhpreetkang3388 4 жыл бұрын
Sach kaha g
@free2738
@free2738 4 жыл бұрын
Love you veer ji bot sara mere akhha kholtiya ji apji ne
@sukhvindersingh9621
@sukhvindersingh9621 4 жыл бұрын
Waheguru ji
@meenadavi696
@meenadavi696 4 жыл бұрын
Sab to Vada satgur Nanak Jin kal Rakhi Meri
@harindersinghk8714
@harindersinghk8714 4 жыл бұрын
🤐ਸਬਦ ਨਹੀ ਜੀ👳🏼‍♂️ 👳🏼‍♂️ਤੁਹਾਡਾ 🙏🏽ਧੰਨਵਾਦ ਕਰਨ ਲਈ 😥
@amarjeet-iy4zi
@amarjeet-iy4zi 4 жыл бұрын
Bahut. Vadhia. Vichar. Veer. Makhu g. Veer. A palsingh. G Sat shri akal
@manpreetsingh85
@manpreetsingh85 4 жыл бұрын
Makhu veer Ji bahut hi vadiya tarike naal tusi and atinder pal Singh khalistani Ji ne samjhaya. AAP Ji da bahut dhanwad. Specifically Jo tusi daswand bare daseya
@dilpreetsingh-tz8kc
@dilpreetsingh-tz8kc 4 жыл бұрын
Waheguru ji bhaut vadia Ji
@jagjotsingh3583
@jagjotsingh3583 4 жыл бұрын
Bhai shab ji, 🙏🙏🙏🙏🙏🙏🙏🙏🙏
@SurjeetSingh-kv8pd
@SurjeetSingh-kv8pd 4 жыл бұрын
GOOD GOOD GOOD JI
@jaggisingh5844
@jaggisingh5844 4 жыл бұрын
Very good g
@gurbanishabad8143
@gurbanishabad8143 4 жыл бұрын
aap doha de charnaa di khak mil jawe mathe laan nu ta bht lucky samjaaga m khud nu...
@Dhillonkawal59
@Dhillonkawal59 4 жыл бұрын
Hanji baba ji
@Dhillonkawal59
@Dhillonkawal59 4 жыл бұрын
Okay baba ji
@sunny-qu3mf
@sunny-qu3mf 4 жыл бұрын
ਗੁਰੂ ਨਾਨਕ ਦੇਵ ਜੀ ਖ਼ੁਰਾਕ ਮੰਤਰੀ ਸੀ , ਜੇ ਇਹ ਵੀਡੀਓ ਗੁਰੂ ਨਾਨਕ ਦੇਵ ਜੀ ਦੇਖ ਲੈਣ ਤਾਂ ਉਹ ਵੀ ਚਕਰਾ ਜਾਣ ਕਿ ਤੁਹਾਨੂੰ ਕਿਹੜੀ ਆਕਾਸ਼ਵਾਣੀ ਹੋਈ ਆ ਇਹਨਾਂ ਗੱਲਾਂ ਦੀ ,
@jitenderbaaghi7391
@jitenderbaaghi7391 4 жыл бұрын
Singh Sahab sacchai badi kadvi hai hi Sacchai ka naam he guru Nanak Dev Dhan dhan guru Nanak 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@parveenmehay6753
@parveenmehay6753 4 жыл бұрын
Wow pehli war suniya eh gaala ina ton interview karke hor sikhiya lai jaawe
@kamaldeepsingh7280
@kamaldeepsingh7280 2 жыл бұрын
Right
@YogeshKumar-rn8or
@YogeshKumar-rn8or 3 жыл бұрын
Eh ne ji mahabudhimaan mahavidhwaan mahan doorandeshi sr atinder Paul Singh ji khaistani Wah bai wah
@JasbirSingh-hq8mw
@JasbirSingh-hq8mw 4 жыл бұрын
Bilkul sahi kehaaaaaa ehna ne.... .. mevi bilkul sehmat ha ehna naal...
@JasbirSingh-hq8mw
@JasbirSingh-hq8mw 4 жыл бұрын
Jithe sahi gal awe usnu jrur forward kro takiii gumrah hon wali Navi pirdi Tak ehh gal pahunche .... Vddeya ne Jo galtiya kriyaa be ohna nu asi sudariye sikhi galat raste Wal na toriyeer
@balbirsingh9886
@balbirsingh9886 2 жыл бұрын
ਗਰੀਬ ਦਾ ਮੂੰਹ ਗੁਰੂ ਕੀ ਗੋਲਕ। । ਪਹਿਲੇ ਦੋ ਗੁਰਦੁਆਰਿਆਂ ਦੀ ਜੋ ਗਲ ਕੀਤੀ ਗਈ। ਬਣੇ ਤਾਂ ਦਸਵੰਧ ਨਾਲ ਹੀ ਹਨ। ਪਰ ਅੱਜ ਦਾ ਕਾਰ ਸੇਵਾ ਸੰਤ ਸਮਾਜ ਨੇ ਉਗਰਾੲਈਆਂ ਕਰ ਕਰ ਕੇ ਇਤਿਹਾਸ ਖਤਮ ਕਰ ਦਿੱਤਾ। ਜੇਕਰ ਉਗਰਾੲਈਆਂ ਨਾਂ ਹੁੰਦੀਆਂ, ਕੇਵਲ ਦਸਵੰਧ ਹੁੰਦਾ ਤਾਂ ਅਜ ਇਤਿਹਾਸ ਨਾਂ ਮਿਟਦਾ। ਇਸ ਤਰਾਂ ਸਿੱਖੀ ਨੂੰ ਢਾਹ ਲੱਗੀ ਹੈ।
@fateharazsinghbrar2868
@fateharazsinghbrar2868 4 жыл бұрын
ਏਸੇ ਕਰਕੇ ਪ੍ਰਚਾਰਕ ਗੁਰੂ ਦੀ ਗੱਲ ਨਹੀਂ ਸਾਖੀਆ ਸਣਾਓਦੇ ਨੇ
@manjit3435
@manjit3435 4 жыл бұрын
ਮੈ ਮਨਜੀਤ ਸਿੰਘ ਜੰਡੂ ਮੈ ਅੱਜ ਤੋਂ ਗੁਰੂ ਨਾਨਕ ਜੀ ਦੇ ਜਨਮ ਦਿਨ ਤੋਂ ਆਪਣੇ ਆਪ ਨਾਲ ਵਾਅਦਾ ਕਰਦਾਂ ਹਾਂ ਕੀ ਨਵਾਂ ਸਾਲ ਤੋਂ ਸ਼ੁਰੂ ਕਰਾਗਾ ਕਿਰਤ ਕਰਕੇ ਪਹਿਲਾਂ ਆਪਣੇ ਘਰ ਦੇ ਖਰਚਿਆਂ ਤੋ ਬਾਅਦ ਜੋ ਬੱਚਤ ਹੋਵੇਗੀ ਉਸ ਵਿੱਚੋ ਦਸੰਬਰ ਕੱਢ ਕੇ ਲੋੜਵੰਦਾਂ ਦੀ ਮਦਦ ਕਰਗਾ
@kostadinosvirk2466
@kostadinosvirk2466 4 жыл бұрын
varry true and true yuo both man rabb man hoo rabb rakha long life and akaal channel thank yuo learning from yuo long life again
@bhupinderbhullar6612
@bhupinderbhullar6612 4 жыл бұрын
Bahut hi vadhiya vichar aa ji kaura sach
@kulwindersinghkulwinder5981
@kulwindersinghkulwinder5981 4 жыл бұрын
100 prsent shi gllan ne Baba g diyan
@SatpalSingh-mw1yy
@SatpalSingh-mw1yy 4 жыл бұрын
ਵਾਹਿਗੁਰੂ ਜੀ ਮੈ ਬੇਨਤੀ ਕਰਦਾ ਹਾਂ ਕੀ ਜੋਂ ਗਰੀਬ ਲੋਕ ਗੁਰੂ ਘਰ ਵਿੱਚ ਬਾਹਰ ਦੁਕਾਨਾਂ ਲਗੋਂਦੇ ਨੇ ਉਨ੍ਹਾਂ ਦੀ ਧੱਕੇ ਨਾਲ ਪਰਚੀ ਕਟੀ ਜਾਂਦੀ ਹੈ ਅਾਪ ਕੀ ਆਖੋ ਗੇ ਇਸ ਬਾਰੇ ਗੁਰੂ ਦੇ ਪ੍ਰਬੰਧਕਾਂ ਨੂੰ ਜਰੂਰ ਦੱਸਣਾ ਜੀ ਧੰਨਵਾਦੀ ਹੋਵਾਂਗਾ
@parmklair2362
@parmklair2362 4 жыл бұрын
ਮੱਖੂ ਜੀ! *ਚਾਰ ਉਦਾਸੀਆਂ* ਸਮੂ, ਕਿਤਨੇ ਸਾਲ, ਗੁਰੂ ਜੀ, ਬਾਲਾ ਜੀ & ਮਰਦਾਨਾ ਜੀ ਨੇ ਰੋਟੀ ਖਾਣ ਲਈ ਆਪਣੇ ਨਾਲ ਕੋਈ, ਰਾਸਣ, ਜਾ ਤਵਾ ਪਰਾਤ ਨਹੀ ਚੁੱਕੀ ਸੀ। ਤੇ ਰੋਟੀ ਖਾਣ ਲਈ ਕਿਤੇ ਚੋਰੀ, ਡਾਕਾ ਨਹੀ ਮਾਰਿਆ। ਕਿਤੇ **ਕਿਰਤ*ਮਜਦੂਰੀ** ਨਹੀ ਕੀਤੀ। ਤਾ ਗੁਰੂ ਨਾਨਕ ਜੀ ਨੇ *ਉਦਾਸੀ ਭੇਖ* ਇਸੇ ਲਈ ਕੀਤਾ ਸੀ। ਕਿ ਧਰਮੀ ਲੋਕ ਆਪਣੇ ਆਪ ਰੋਟੀ ਛਕਾਅ ਦੇਂਦੇ ਸਨ। ਜਾਂ ਮੰਗ ਕੇ ਵੀ ਛੱਕਦੇ ਸਨ। *ਮੇਰੇ ਤੇ ਮੱਖੂ ਜੀ ਤੁਹਾਡੇ ਵਰਗੇ, ਹੱਟਾ ਕੱਟਾ ਕਹਿਕੇ ਧੱਕੇ ਵੀ ਮਾਰਦੇ ਸਨ।* ਤੇ ਉਸ ਵੇਲੇ ਲੋਹੇ ਦੀਆ ਮੋਟਰਾ ਗਡੀਆ, ਜਹਾਜ ਰੇਲਾ *ਸਕੂਟਰ ਮੋਟਰਸਾਇਕਲ* ਵੀ ਨਹੀ ਸਨ। ਕੀ ਹੁਣ ਅਸੀ ਤੁਸੀ ਸਕੂਟਰ ਮੋਟਰਸਾਇਕਲ ਰੇਲਾ ਜਹਾਜ ਨਹੀ ਵਰਤਦੇ??????? ਇਸੇ ਤਰਾ ਉਦੋ *ਬਰਗਰ ਪੀਜੇ* ਵੀ ਨਹੀ ਸਨ। ਤੁਸੀ ਦੈਨਾ ਨੇ ਵਿਆਹ ਸ਼ਾਦੀਆ ਤੇ *ਪੀਜੇ ਬਰਗਰ* ਕਿਤਨੀ ਬਾਰ ਛਕੇ ਨੇ।
@gulzarsingh3681
@gulzarsingh3681 4 жыл бұрын
Maharaj ne kirat karke paise kamaye si. Uhna paisayan naal Udasiyan kitiyan. Jangalan de phal, shikaar kitta. Itehaas pad lavo.
@shvindersingh1991
@shvindersingh1991 4 жыл бұрын
makhu sab ji last wich atindarpal Singh ji ik benti kar rahe c oh kio nhi dasi gai g ???,???????????
@buntyghotra4182
@buntyghotra4182 4 жыл бұрын
Omg 😱 Bhout koch skihan nu mileya Es video vicho pehla kisay nay dasieya haei nahi sanu 😱
@MalkitSingh-fx8ft
@MalkitSingh-fx8ft 4 жыл бұрын
🙏🙏🙏🙏🙏🙏🙏🙏🙏🙏🙏🙏
@singhharry3660
@singhharry3660 4 жыл бұрын
Eh bilkul sahi keha sir atinderpal singh ji ka sada parcharak hon ya katha vachak ohna kirat karni chad ditti ta shabad nu kirat bana liya ehi karan ka oh pura sach bolan to darda bcz ohna lagda ka sanu shayd dubara na baloun es lyi i agree har parcharak ya katha vachak nu parchar da nal nal kirat karni bahut jaruri hai
@SimranKaur-xr5cv
@SimranKaur-xr5cv 4 жыл бұрын
ਖਾਲਸਤਾਨੀ। ਜੀ। ਗੁਰੂ। ਰਿਵਦਾਸ। ਜੀ। ਬਾਰੇ। ਦਸੋ।
@goldymangat468
@goldymangat468 4 жыл бұрын
ਬਾਬੇ ਦਾ ਪਰਕਾਸ਼ ਦਿਹਾੜਾ ਤਾਂ ਵਿਸਾਖੀ ਨੂੰ ਲੰਘ ਚੁੱਕਾ ਹੈ ਹੁਣ ਇਹ ਕੀ ਮਨਾ ਰਹੇ ਹਨ ਮੱਖੂਜੀ ਇਸ ਬਾਰੇ ਕੁਝ ਬੋਲੋ
@chathasaab9584
@chathasaab9584 4 жыл бұрын
Makhu sahib apa bahut let ho gai ha Agar khalistani ji de pahila wale time wich internet hunda ta Kom da kujh ghar ban sakda c
@deshpremi6295
@deshpremi6295 4 жыл бұрын
कुछ लोगों का यह वहम था कि पंजाब में संत गुरमीत राम रहीम सिंह जी इन्सां के सतसंग बंद होने के बाद लोग हमारे पास आना शुरु हो जायेंगे लेकिन ऐसा नहीं हुआ। वो लोग इसाई धर्म की तरफ जाना शुरू हो गए। अब तुम ठंडे दिमाग से सोचो कि लोग तुम्हारे द्वारा चलाए गए ( सिख धर्म ) में क्यों नहीं आना चाहते। इस पर गहराई से विचार करने की जरूरत है।
@charanjitrajcharanjitraj9167
@charanjitrajcharanjitraj9167 4 жыл бұрын
ਅਤਿਦਪਾਲ ਸਿੰਘ ਖਾਲਸਾ ਜੀ ਸਿੱਖ ਪਰਚਾਰਕਾ ਦੀ ਲੜਾਈ ਹੀ ਗੋਲਕਾ ਹਨ ਅਤੇ ਮੰਨੂਵਾਦੀਆ ਸੋਚ ਸਿੱਖਾ ਵਿੱਚ ਹਾਵੀ ਹੁੰਦੀ ਜਾ ਰਹੀ ਹੈ ਡੇਰਿਆ ਵਿੱਚ ਵੀ ਪੈਸ਼ੇ ਦੀਆ ਲੜਾਈਆ ਹਨ ਅਤੇ ਸਿੱਖਾ ਵਿੱਚ ਵੀ ਗੁਰੂ ਦੀ ਸਮਾਜ ਦੀ ਸੇਵਾ ਲਾਲਚ ਤੋ ਉਪਰ ਉਠਕੇ ਕੀਤੀ ਜਾ ਸਕਦੀ ਹੈ
@realharrysingh
@realharrysingh 4 жыл бұрын
MAI NA HINDU, NA MUSALMAAN... MERA DHARAM HAI SIKH, MERA KARAM INSANIYAT DA
@manjindersingh3905
@manjindersingh3905 4 жыл бұрын
ਐਥੋ ਮੱਛਰ ਨਾ ਲੜਾ ਲਿਓ ਡੇਗੂੰ ਹੋ ਜਾਣਾ ।।।ਦੋਨਾ ਨੂੰ ਈ ਪਤਾ ਆ ਫਿਰ ਵੀ ਇਕ ਦੂਜੇ ਨੂੰ ਦੱਸੀ ਜਾਂਦੇ ਕਮਲੇ
@jitenderbaaghi7391
@jitenderbaaghi7391 4 жыл бұрын
Singh Sahab sikhon main bhi manuvad sar chadhkar bol raha hai
@mrluckymann
@mrluckymann 3 жыл бұрын
Ehe saale dislike wale pta ni kaun lok ne, dsso ehde vich dislike wala ki hai, shameless people
@manjindersingh3905
@manjindersingh3905 4 жыл бұрын
ਆਪਣੀ ਮਰਜੀ ਨਾਲ ਹੀ ਬੋਲੀ ਜਾਦਾ ਨਾਲ ਹੀ ਮਖੋ ਦਾ ਵੀ ਕਮ ਹਿਲ ਹੀ ਗਿਆ ਏ ਨਾਨਕ ਜੀ ਕੋਵੋ ਉਠ ਕੇ ਆਏ ਲਗਦੇ ਮਰਦਾਨਾ ਜੀ ਕਿਹੜੀ ਕਿਰਤ ਕਰਦੇ ਸੀ ਉਹਨਾਂ ਨੂੰ ਗੁਰੂ ਜੀ ਨੇ ਨਾਲ ਈ ਰੱਖਿਆ ।।।।ਘਿਓ ਖਾ ਖਾ ਢਿਡ ਆਪਣੇ ਬਦਾ ਲਏ ਤੁਸੀ
@ranjitsinghsingh8523
@ranjitsinghsingh8523 4 жыл бұрын
Tu reh Yaar bilkul vehla kam na kri koi Hun j
@gulzarsingh3681
@gulzarsingh3681 4 жыл бұрын
Mardana Kirtan karda si. Loki sunde si. Kirtan vi kirat hai. Babe Nanak ne modi khanna, kheti vichon paise kamaye ate unha paisayan di udasi kitti.
@BaljeetSingh-vz5sq
@BaljeetSingh-vz5sq 4 жыл бұрын
Bai ranjeet Singh g dandrinya bale bhi iho hi smjounde ne....
@majorsingh800
@majorsingh800 4 жыл бұрын
Vadia ਗੱਲ ਕਹੀ
@parmklair2362
@parmklair2362 4 жыл бұрын
ਕਿਉਕਿ ਢਢ ਸ਼ਾੱਤਰ ਦਿਮਾਗ ਹੈ
@sahilofficalgta5734
@sahilofficalgta5734 4 жыл бұрын
Badal ਗਦਾਰ ਕੁਤਾ ਭਉਕਾਇਆ
@manjindersingh3905
@manjindersingh3905 4 жыл бұрын
ਮੱਖੂ ਤੇਨੂੰ ਹੁਣ ਕਦੀ ਨਹੀ ਬਲਾਉਣਾ ਪਰੋਗਰਾਮਾਂ ਤੇ ਤੂੰ ਵੀ ਢਡਰੀ ਬਣ ਗਿਆ ਓਏ
@sukhdeepsinghmaan3693
@sukhdeepsinghmaan3693 4 жыл бұрын
Koda milt
@narindersinghsethi8499
@narindersinghsethi8499 4 жыл бұрын
After guru Nanak which work was done by other nine gurus. Sikhs will feel ashamed to take free ration from guru Nanak shop but hindoos will enjoy from that and stand as enemy of sikhs.if there was barter system how guru Nanak was leandaar of money from the king
@dharmipraahtaak1441
@dharmipraahtaak1441 4 жыл бұрын
Why you got hindu clan name sethi then? Tu apna naam singh to vadh ki dkonah chaandaa? Teri pehchaan singh to jaadaa hogi?
@gulzarsingh3681
@gulzarsingh3681 4 жыл бұрын
Itehaas pad lavo
@PritpalSingh-hh3rr
@PritpalSingh-hh3rr 4 жыл бұрын
Y g thuhada time da ki chakr aa time hi muk janda g,, tusi vi paise leke das de o geyan
@harekrishna3394
@harekrishna3394 4 жыл бұрын
Nanak Dev Ji never recognized farid in his 500 shlok, out of 6000 slok no value hundred slok need now delete it and save Gurugranth Sahib ,it may be chance after Ram dev ji it was wrongly fixed, sikh are forget main shlok and sutra and read farid because too many advertising by Islamic world
@manjindersingh3905
@manjindersingh3905 4 жыл бұрын
ਦੋਨੋ ਈ ਵਿਹਲੜ ਆ
@davinderchana3191
@davinderchana3191 4 жыл бұрын
Waheguru ji
@vishavdeepsingh3918
@vishavdeepsingh3918 4 жыл бұрын
Waheguruji
АЗАРТНИК 4 |СЕЗОН 2 Серия
31:45
Inter Production
Рет қаралды 565 М.
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 33 МЛН
Whoa
01:00
Justin Flom
Рет қаралды 54 МЛН
АЗАРТНИК 4 |СЕЗОН 2 Серия
31:45
Inter Production
Рет қаралды 565 М.