Bhai Nirmal Singh Ji Khalsa II Har Kou Naam Sadaa Sukhdayee II 9868019033 II

  Рет қаралды 3,261,861

LashkaraChannel

LashkaraChannel

11 жыл бұрын

Live Recording of (MAAROO RAAG, NINTH MEHL) Har Kou Nam Sadaa Skhdayee (The Name of the Lord is forever the Giver of peace.) Shabad Sung by Bhai Nirmal Singh Ji Khalsa on Kirtan Darbar was held on Dated 28-7-2013 at Gurdwara Sri Guru Singh Sabha, GK-1, Pahariwala Gurdwara, New Delhi. All rights Reserved with Ragga Music (India) 9868019033. Do subscribe our channel on KZbin & Also Click on the Bell Icon for regular updates
#lashkarachannel #LiveRecording #KirtanDarbar #ShabadGurbani #BhaiNirmalSinghJiKhalsa #HazooriRagiSriDarbarSahibAmritsar #HarKouNaamSadaaSukhdayee

Пікірлер: 1 100
@jass4375
@jass4375 2 жыл бұрын
ਸਾਡੇ ਬਾਪੂ ਜੀ ਸਾਡੇ ਮਨਾਂ ਵਿਚ ਹਮੇਸ਼ਾਂ ਹੀ ਸਤਿਕਾਰਿਤ ਰਾਗੀ ਸਿੰਘ ਰਹਿਣਗੇ ਜੀ ਵਾਹਿਗੁਰੂ ਜੀ ਉਨ੍ਹਾਂ ਦੀ ਨਾਮ ਨੇਕੀ ਨੂੰ ਅਮਰ ਰੱਖੇ ਅਰਦਾਸ ਕਰਦੀ ਹਾਂ ਬਚਪਨ ਤੋਂ ਇੰਨਾ ਨੂੰ ਸੁਣਦੇ ਆ ਰਹੇ ਹਾਂ ਜੀ❤️❤️🙏🙏😭😭
@kpk_-lo9tr
@kpk_-lo9tr Жыл бұрын
hlo di
@ramanpreet5204
@ramanpreet5204 Жыл бұрын
Inna de deth krona ch hoyi but kisi ny help nahi ke😢
@BaljinderSingh-vp8js
@BaljinderSingh-vp8js 8 ай бұрын
ਸਤਿ ਬਚਨ ਜੀ
@sodhips761
@sodhips761 5 ай бұрын
chinta ch mariyea end te bus gurbani pad da he reha parctical lago ne hoyea maran tu darda c end te ronda c
@dalersingh1950
@dalersingh1950 4 ай бұрын
🎉❤❤❤❤❤🎉🎉🎉🎉🎉
@jaswindersingh6410
@jaswindersingh6410 2 жыл бұрын
ਕੀਰਤਨ ਗਾਇਨ ਚ ਰਾਗਾਂ ਸਭ ਤੋਂ ਵੱਧ ਦੀ ਸਮਝ ਰੱਖਣ ਵਾਲੇ ਅਤੇ ਸੁਰੀਲੇ ਹੀਰੇ:-ਸਵ:ਭਾਈ ਨਿਰਮਲ ਸਿੰਘ ਜੀ ਖਾਲਸਾ!
@creativeworld1120
@creativeworld1120 3 жыл бұрын
ਐਨਾ ਸਕੂਨ ਮਿਲਿਆ ਏ ਸਬਦ ਸੁਣਕੇ ਵਾਹਿਗੁਰੂ ਵਾਹਿਗੁਰੂ ਜੀ 🙏🏽🙏🏽🙏🏽
@pavitersinghboparai1343
@pavitersinghboparai1343 6 ай бұрын
Waheguruji
@akwinderkaur2191
@akwinderkaur2191 Жыл бұрын
ਆਨੰਦ ਆ ਗਿਆ ਭਾਈ ਸਾਹਿਬ ਜੀ ਦੇ ਮੁੱਖੋ ਮਿੱਠੀ ਬਾਣੀ ਸੁਣ ਕੇ
@harpreetsingh3715
@harpreetsingh3715 Жыл бұрын
ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਸਿਰਫ ਤੇ ਸਿਰਫ ਨਾਮ ਦੀ ਦਾਤ ਬਖਸ਼ੋ ਜੀ 😢🙏
@swolesinghgagansidhu1602
@swolesinghgagansidhu1602 3 жыл бұрын
ਧੰਨ ਨੇ ਉਹ ਰੂਹਾਂ ਜਿੰਨਾ ਤੁਹਾਡਾ ਕੀਰਤਨ ਲਾਇਵ ਸਰਵਣ ਕੀਤਾ 🙏🏽🙏🏽
@pathak5200
@pathak5200 2 жыл бұрын
नाम सदा सुखदायी हरि को, नाम सदा सुखदाई। जाको सिमर अजामिल उतरो। राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम 🌷🌷🙏
@surinderbajaj7548
@surinderbajaj7548 4 ай бұрын
नाम सदा सुखदाई हर को🎉❤🎉❤🎉❤🎉❤🎉 शीतल और सुरीली बानी भाई निर्मल सिंह जी गा रहे हैं रोम रोम आनंदित हो रहा है
@manindersingh5417
@manindersingh5417 3 жыл бұрын
ਪੰਥ ਦੇ ਮਹਾਨ ਕਿਰਤਨੀਏ 🙏🙏ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ
@user-dd5tk1lh4e
@user-dd5tk1lh4e 3 жыл бұрын
ਆਲ ਦੁਨੀਆਂ ਦੀ ਸ਼ਾਨ ਭਾਈ ਨਿਰਮਲ ਸਿੰਘ ਜੀ ਖਾਲਸਾ 🙏🙏🙏🙏🙏🙏❤️❤️❤️❤️❤️
@sukhwindersingh.878
@sukhwindersingh.878 Жыл бұрын
Good
@matphy2892
@matphy2892 Жыл бұрын
ਮਨ ਨੂੰ ਸਕੂਨ ਆ ਜਾਂਦਾ ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਮਧੁਰ ਆਵਾਜ਼ ਚ ਗੁਰਬਾਣੀ ਦਾ ਉਚਾਰਨ ਕਰਦੇ ਹੋਏ
@garryenterprisesphillaur4206
@garryenterprisesphillaur4206 4 жыл бұрын
ਵਾਲਮੀਕਿ ਕੋਮ ਦੇ ਮਹਾਨ ਹੀਰੇ ਪੰਥ ਰਤਨ ਭਾਈ ਨਿਰਮਲ ਸਿੰਘ ਜੀ ਖਾਲਸਾ ਸਾਡੇ ਵਿੱਚ ਨਹੀ ਰਹੇ😔🙏 *ਭਾਈ ਨਿਰਮਲ ਸਿੰਘ ਜੀ ਖਾਲਸਾ* ਅੱਜ ਅਸਾਂਨੂੰ ਪਿਆ ਘਾਟਾ, ਜੋ ਪੂਰਾ ਨਈ ਹੋਣਾ ਕੱਲੀ-ਕੱਲੀ ਅੱਖ ਨੂੰ, ਵਖ਼ਤ ਪਾ ਗਿਆ ਰੋਣਾ ਸਮੁੱਚੇ ਜਗਤ ਦੀ ਰੂਹ ਕੰਬੀ, ਇੱਕ ਚੁੱਪ ਜਈ ਛਾ ਗਈ ਏ ਕਰੋਨਾ ਭੈੜੀ ਮਹਾਮਾਰੀ, ਇੱਕ ਥਾਟ ਹੀ ਖਾ ਗਈ ਏ ਸੰਗੀਤ ਖਮੋਸ਼ੀ ਪਾ ਗਿਆ, ਇਹ ਖ਼ਬਰ ਜਈ ਸੁਣ ਕੇ ਮਧੁਰ ਤਰਜਾਂ ਦਿੱਤੀਆਂ ਨੇ, ਉਹਨਾਂ ਸੰਗਤ ਨੂੰ ਬੁਣ ਕੇ ਨਾਮ ਵਾਂਗ ਹੀ ਨਿਰਮਲ ਸੀ, ਭਾਈ ਨਿਰਮਲ ਸਿੰਘ ਜੀ ਖਾਲਸਾ ਚਰਨਾਂ ਵਿੱਚ ਹੀ ਲਾਈ ਰੱਖੀਂ, ਉਹ ਰੱਬੀ ਰੂਹ ਤੂੰ ਮਾਲਕਾ
@Bhupinderkaur-zm7vj
@Bhupinderkaur-zm7vj 4 жыл бұрын
Guru de sikh
@JagjitSingh-xv4br
@JagjitSingh-xv4br 4 жыл бұрын
Bilkul sahi kiha ji
@VEERSINGH-nc6uz
@VEERSINGH-nc6uz 4 жыл бұрын
ਵੀਰ ਜੀ ਸਿੱਖ ਕਹੋ ਸਿੱਖ ਕੌਮ ਦੇ ਕਿਸੇ ਜਾਤਪਾਤ ਨਾਲ ਨਾ ਜੋੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@antiidiot3471
@antiidiot3471 4 жыл бұрын
22 ਜੀ ਭਾਈ ਨਿਰਮਲ ਸਿੰਘ ਸਿੱਖ ਕੌਮ ਦਾ ਹੀਰਾ ਹੈ। ਬਾਲਮੀਕ ਕੌਮ ਹਿੰਦੂ ਕੌਮ ਦਾ ਹਿੱਸਾ ਹੈ ਜੋ ਰਾਜਾ ਰਾਮ ਚੰਦਰ ਜਾਂ ਓਹਨਾ ਦੇ ਮੁੰਡਿਆਂ ਨੂੰ ਮੰਨਦੇ ਹਨ। ਅਗਰ ਉਹ ਬਾਲਮੀਕ ਕੌਮ ਦਾ ਹੁੰਦਾ ਤਾਂ ਤੈਨੂੰ ਪਤਾ ਹੀ ਹੈ ਕੀ ਹਾਲ ਹੈ ਬਾਹਮਣ ਨੇ ਕੀਤਾ। ਗਾਉਣਾ ਕੀ ਸੀ, ਮੰਦਰ ਦੇ ਨੇੜੇ ਤੋਂ ਵੀ ਨਹੀਂ ਲੰਘਣ ਦੇਣਾ ਸੀ।
@user-vi4np1ke3b
@user-vi4np1ke3b 3 жыл бұрын
ਸਰਮ ਕਰੋ ਸੱਚ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਉ ਭਾਈ ਸਾਹਿਬ ਸਿੱਖ ਕੌਮ ਦੇ ਮਹਾਨ ਰਾਗੀ ਸਨ ਗੁਰੂ ਸਾਹਿਬ ਦੇ ਪੱਕੇ ਧਰਮੀ ਸਿੱਖ ਸੀ ਤੂੰ ਫਿਰ ਹਿੰਦੂ (ਚੋਰ) ਦੱਸ ਰਿਹਾ ਸਰਮ ਕਰ ਕੁਝ
@prabhratangrewal1707
@prabhratangrewal1707 4 жыл бұрын
ਪਤਾ ਨਹੀਂ ਕਿਉਂ ਗੁਣੀ ਰੂਹਾਂ ਨੂੰ ਪ੍ਰਮਾਤਮਾ ਜਲਦੀ ਲੈਣ ਜਾਂਦਾ। ਮੇਰਾ ਮਨਪਸੰਦ ਸ਼ਬਦ ਹੈ ਅਰਦਾਸ ਹੈ ਰੱਬ ਅਪਣੇ ਚਰਨਾਂ ਵਿਚ ਰੱਖੇ।
@hindidubbedhollywood1534
@hindidubbedhollywood1534 3 жыл бұрын
ਪਰਮਾਤਮਾ ਨੀ ਲੈ ਕੇ ਗਿਆ . . ਬਾਦਲ ਪਰਵਾਰ ਨੇ ਇਥੋ ਭੇਜਿਆ
@Amarjitcanada
@Amarjitcanada 2 жыл бұрын
ਸਦਾ ਅਮਰ ਰਹਿਣ ਵਾਲੀ ਆਵਾਜ ਭਾਈ ਸਾਹਿਬ ਮਿਸ ਯੂ 🇨🇦🇨🇦🇨🇦🇨🇦🇨🇦
@LakhvirSingh-bw3bt
@LakhvirSingh-bw3bt 3 жыл бұрын
ਰੂਹ ਪਵਿੱਤਰ ਹੋ ਗਈ ਗੁਰੂ ਜੱਸ ਸੁਣ ਕੇ 🙏🏽🙏🏽🙏🏽
@user-ph6rl6nq4t
@user-ph6rl6nq4t 4 жыл бұрын
ਨਾ ਕੋ ਹੋਆ ਨਾ ਕੋ ਹੋਨਾ, ਗੁਰੂ ਰਾਮਦਾਸ ਜੀ ਆਪਣੇ ਹਿਰਦੇ ਨਾਲ ਲਾ ਕੇ ਰੱਖਣ ਭਾਈ ਸਾਬ ਜੀ ਨੂੰ👏👏
@sgoogle11
@sgoogle11 Жыл бұрын
Waheguruji
@avtargill438
@avtargill438 2 жыл бұрын
ਰੂਹਾਨੀ, ਇਲਾਹੀ ਆਵਾਜ਼ ,ਮਿੱਠੀ ਆਵਾਜ਼,ਪੂਰਨ ਰਸਦਾਇਕ, ਵਾਹੁ ਵਾਹੁ ਜੀ।
@gurtejbrar4809
@gurtejbrar4809 Жыл бұрын
😂z😂
@gurtejbrar4809
@gurtejbrar4809 Жыл бұрын
😂z😂
@surindersinghkhalsa7047
@surindersinghkhalsa7047 2 жыл бұрын
ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਗਾਇਨ ਕੀਤਾ ਜੀ👏👏❤️ ਵਾਹਿਗੁਰੂ ਜੀ
@Jarnailsingh-uy1do
@Jarnailsingh-uy1do 11 ай бұрын
@MS-sn3gg
@MS-sn3gg 3 жыл бұрын
Hare Krishna Hare Ram No words for this Shabad Waheguru g di fateh Hari hari bol !!!! 🌹🌹🌹🙏🙏🌹🌹🌹
@clashtitan1487
@clashtitan1487 2 жыл бұрын
Waheguru ji❤🌹🌹
@KamalSingh-bh5oo
@KamalSingh-bh5oo 4 жыл бұрын
ਭਾਈ ਸਾਹਿਬ ਜੀ ਦੇ ਅੰਤਿਮ ਸੰਸਕਾਰ ਵੇਲੇ ,,,ਇਕ ਵੀ ਸ਼ੇਰ ਅੱਗੇ ਨਹੀਂ ਆਇਆ ਹੁਣ ਕੁਮੈਂਟਾਂ ਵਿਚ ਪਾਖੰਡ ਕਰ ਰਹੇ,,I mees you,,rip...Bhai sahib,,,,,ਸਭ ਡੁਪਲੀਕੇਟ ਖਾਲਸੇ ਹਨ,,,,,,,ਆਈ ਮਿਸ ਯੂ,,,ਰਿਪ,,,,ਖਾਲਸੇ ਦੇ ਨਹੀਂ,ਬੋਲ ਨਹੀਂ,,ਇਕ ਮਰੀ ਹੋਈ ਜ਼ਮੀਰ ਵਾਲਿਆਂ ਦੇ ਬੋਲ ਹੁੰਦੇ,,,,ਖਾਲਸੇ ਧਰਤੀ ਤੇ ਹੁੰਦਾ ਤਾਂ ਖੰਡਾ ਖੜਕਾਉਂਦਾ ਖਾਲਸਾ,,,,ਐਸ਼ ਜੀ ਪੀ ਸੀ ,,ਸਭ ਤਨਖਾਹਾਂ ਦੇ ਭੁਖੇ ਕਛਹਿਰੇ ਪਾਈ ਫਿਰਦੇ,,,, ਰੂਹ ਤੋਂ ਕੋਈ ਖਾਲਸਾ ਨਹੀਂ,,,ਅੈਵੇ ਸਰਦਾਰ ਜੀ ਕਹਾਉਣ ਵਾਸਤੇ ਪੱਗਾਂ ਬੰਨ੍ਹੀ ਬੈਠੇ,,,, ਕੁਰਬਾਨੀਆਂ ਮੋਕੈ ਮੂੰਹ ਬੰਦ,,,,,ਜ਼ੋ ਖਾਲਸਾ ਹੈ ਜਗ ਉਪਰ ਆਪੈ ਪ੍ਰਗਟ ਹੁੰਦਾ,,,,,
@hanspalsingh386
@hanspalsingh386 4 жыл бұрын
Rip ustad ji 😭😭😭 eh awaz hamesha buland rave gi 🙏🙏🙏
@ravindersinghmullanpur1932
@ravindersinghmullanpur1932 Жыл бұрын
❤❤🙏🙏ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਪਾਤਸ਼ਾਹ ਜੀਓ❤❤🙏🙏
@bharatjitega2384
@bharatjitega2384 3 жыл бұрын
Naam sda Sukh daai Haari ko 🙏 Aap ki awaaz me Prabhu ka Bhajan alg hi anand dena wala hota hai. Hey Govind aap inko apne charano me rkho 🙏
@simerjit99
@simerjit99 2 жыл бұрын
🙏🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@Rasleen
@Rasleen 3 жыл бұрын
Sariya sangata nu mere walo . *WAHEGURU JI KA KHALSA WAHEGURU JI KI FATEH*
@inderjitkundlas5571
@inderjitkundlas5571 3 жыл бұрын
He will be remembered forever
@khajansingh6551
@khajansingh6551 Жыл бұрын
🙏🙏🙏🙏🙏
@chandanswami2472
@chandanswami2472 Жыл бұрын
वाहे गुरुजी जी हमेसा अपने सब्दो से हमे परमात्मा से जोड़े रखियेगा इस कलयुग मे एक मात्र आप ही हो नईया हमारी पार करने को 😭
@preetam3415
@preetam3415 4 жыл бұрын
ਮਾਲਕ ਚਰਨਾਂ ਚੱ ਜਗਾ ਬਖ਼ਸ਼ੇ.....ਇਹੋ ਜਿਹਾ ਕੀਰਤਨੀਆਂ ਫਿਰ ਨੀ ਲੱਬਣਾ... ਆਵਾਜ਼ ਸਦਾ ਲਈ ਮਾਲਕ ਚੱ ਜਾ ਮਿਲੀ। 🙏
@inderjitkundlas5571
@inderjitkundlas5571 3 жыл бұрын
He spent balanced and meaningful life in Sikh Kirtania
@Singhamanus5
@Singhamanus5 4 жыл бұрын
I almost cried while listening to this shabad 🙏🏻 ! Waheguru da naam japan naal beaant mza aaunda hai 😌 !!!
@amarjotsingh9676
@amarjotsingh9676 2 жыл бұрын
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
@Singhamanus5
@Singhamanus5 2 жыл бұрын
@@amarjotsingh9676 👏🏻👏🏻👏🏻 Pta ni kyu pr mainu oh insaan kyu ni milda jo SIRF te sirf bhagti & waheguru ji bare hi gal kre ! changa lagda hi haini kuch Hor hun te 😓🙏🏼
@amarjotsingh9676
@amarjotsingh9676 2 жыл бұрын
@@Singhamanus5 ਸੁੱਖ ਹੈ। par Aisa insaan bahar labhya nhi milna. Oh Waheguru andar nivas karda hai ate sada ang sang hai. ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥ ਤਿਸਹਿ ਜਾਨੁ ਮਨ ਸਦਾ ਹਜੂਰੇ॥
@jsr9685
@jsr9685 Жыл бұрын
Hey Hari Kripa Kari Mere Krishan Mere Gopal
@jsr9685
@jsr9685 Жыл бұрын
@@amarjotsingh9676 Hey Hari Kripa Kari Mere Krishan Mere Gopal
@PremSingh-yr1bj
@PremSingh-yr1bj 3 жыл бұрын
ਭਾਈ ਸਾਹਿਬ ਜੀ ਇੱਕ ਹੀਰਾ ਸਨ
@kirtanjass8032
@kirtanjass8032 3 жыл бұрын
Miss u so much bhai sahib I got chance three times to meet and received ur blessings please give me more kirtan waheguru ji
@GURCHARANSINGH-qc3us
@GURCHARANSINGH-qc3us 4 жыл бұрын
ਸਿੱਖ ਪੰਥ ਦੇ ਮਹਾਨ ਕਿਰਤਨੀਏ
@Rajinderkumar-ks6yk
@Rajinderkumar-ks6yk 2 жыл бұрын
So touching tears rolled down from my eyes whenever I hear this shabad kirtan
@harisharora968
@harisharora968 Жыл бұрын
Actually
@davendermalhotra8566
@davendermalhotra8566 Жыл бұрын
Same here brother
@therealgirlgunjangirlll7541
@therealgirlgunjangirlll7541 4 жыл бұрын
Babaji tusi gaunde aa lagda Guru naal direct connection aaa mere dil da, after ur body no more babaji ur face running in mind,lagda tusi mere apne aa,jo bahut bahut door challe aaa, really really miss you,
@balwinderjohal9050
@balwinderjohal9050 2 жыл бұрын
Waheguru ji, Guru ke premi Bhai Sahib Bhai Nirmal Singh Ji Khalsa! Miss you so much! Waheguru Waheguru Waheguru
@tirathsingh8736
@tirathsingh8736 4 жыл бұрын
ਮੇਰਾ ਪਸੰਦੀਦਾ ਰਾਗੀ ਭਾਈ ਨਿਰਮਲ ਸਿੰਘ ਜੀ
@devinderkhalsa5378
@devinderkhalsa5378 4 жыл бұрын
ਗੁਰੂ ਸਾਹਿਬ ਤੇ ਹੁਕਮ ਕਰ ਰਹੇ ਹਨ "ਪੜੀਐ ਨਾਹੀ ਭੇਦ ਬੁਝੀਏ ਭਾਵਨਾ" ਪੜਨ ਦੇ ਨਾਲ ਗੁਰੂ ਸ਼ਬਦ ਦਾ ਭੇਦ ਜਾਣਨਾ ਜਰੂਰੀ ਹੈ ਫਿਰ ਗੁਰੂ ਫੁਰਮਾ ਰਹੇ ਹਨ "ਪੜ੍ਹੇਆ ਬੁੱਝੇ ਸੋ ਪ੍ਰਵਾਨ" ਉਹ ਪੜ੍ਹੇਆ ਸੁਣਿਆ ਗੁਰੂ ਨੂੰ ਪ੍ਰਵਾਨ ਹੁੰਦਾ ਹੈ ਫਿਰ ਗੁਰੂ ਹੁਕਮ ਕਰ ਰਹੇ ਹਨ "ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏਸੀ" ਸਭ ਜਾਂਨ ਕੇ ਹੁਕਮ ਜੀਵਨ ਵਿੱਚ ਹੰਢਾਉਣਾ ਹੀ ਸੁੰਨਨਾ ਪੜਨਾ ਅਤੇ ਮੰਨਣਾ ਗੁਰੂ ਦੀ ਗੋਦ ਪ੍ਰਦਾਨ ਕਰਦਾ ਹੈ
@JaswinderSingh-fd1ye
@JaswinderSingh-fd1ye 4 жыл бұрын
Whaguru ji
@Kisan-tz3pj
@Kisan-tz3pj 4 жыл бұрын
Chngi gal h crona yo baadh hi like keeta hona pehla ta pta v nhihona
@tirathsingh8736
@tirathsingh8736 4 жыл бұрын
@@Kisan-tz3pj ਨਹੀਂ ਭਾਈ ਸਾਬ ਨੂੰ 2009 ਤੋਂ ਸੁਣ ਰਿਹਾਂ ਜੀ ਇਹ ਕਮੈਂਟ ਵੀ 8 ਮਹੀਨੇ ਪਹਿਲਾਂ ਕੀਤਾ ਸੀ ਓਹਨਾਂ ਦੇ ਗੁਜਰਨ ਤੋਂ ਬਾਅਦ ਨਹੀਂ ।
@Panjabsinghsidhu7326
@Panjabsinghsidhu7326 4 жыл бұрын
@@Kisan-tz3pjosne 9 mahine pehla comment kiTa,,,
@jagjeetnishat6540
@jagjeetnishat6540 4 жыл бұрын
ਭਾਈ ਸਾਹਿਬ ਜੀ ... ਆਪ ਜੀ ਦਿਲਾਂ ਵਿੱਚ ਰਹੋਗੇ
@komalthethi3852
@komalthethi3852 Жыл бұрын
😊
@ajaysingh187
@ajaysingh187 4 жыл бұрын
ਇਸ ਸਬਦ ਨੂੰ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ
@satwinderrealyouristrueisa9647
@satwinderrealyouristrueisa9647 4 жыл бұрын
Bhai Sahib Nirmal Singh ji wonderful kirtan kirtan really Anand aa gaya ji Bahut khoob melodious voice. We have lost precious gem of India. May his soul rest in peace. But his kirtan will always give pleasures and peace to souls. Thanks
@HariSingh-sy9yo
@HariSingh-sy9yo 4 жыл бұрын
Bhai nirmal singh khalsa cried to see death.no impact of gurbani on him.our gurus never taught this.9417454129
@amritrawal3312
@amritrawal3312 4 жыл бұрын
Dear respected Shri sir Ji very nice 👍 beautiful classical music Bahut sunder sweet lovely 😊 voice like and love 💕 very much with respect ✊ and regards this Gurbani thanks 🙏
@harbanskaur5338
@harbanskaur5338 5 жыл бұрын
mainu kisi ne eh shabad sunayaya mai ohna da bohat dhanwaad kardia rab hamesha ohna nu charhdikala ch rakhe
@dhananjayjha6315
@dhananjayjha6315 2 жыл бұрын
बहुत सुख dene वाला भजन hai
@narinderphilloura2051
@narinderphilloura2051 4 жыл бұрын
Bhai sahib ji eh sabad mai Roz sundi haan. Bahut hi sunder gayan hai. Rab naal Jodan wala. Tuhadi kami hun hamesha rahegi. Waheguru ji.
@superdoge292
@superdoge292 4 жыл бұрын
Bhai Nirmal Singh g Maskeen g to baad thuada jaana sadi Kom laye bahut vada ghata hai. Mere rabba kuch ta tarsh karo Bhai sare mill ke kom di Mahan sakhshita nu sidjda karyaa karo Jo sanu sade guru naal Jod dinde han. Eh jihe mahan log na hon Ta apani kom da ki hoye. Bhai Nirmal singh ji app nu kot kot sijda Jihna ne mere guru da sabad sade hirde vich vasa ditta.
@kirandeepkaur3880
@kirandeepkaur3880 4 жыл бұрын
Waheguru....waheguru waheguru waheguru waheguru
@sukhbirkittna6879
@sukhbirkittna6879 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ujagarmehra1913
@ujagarmehra1913 4 жыл бұрын
ਭਾਈ ਸਾਹਿਬ ਜੀ ਦੀ ਅਵਾਜ਼ ਬ ਕਮਾਲ ਸੀ ਰੋਮ ਰੋਮ ਵਿਚ ਰਸ ਕੋਲਦਿ ਹੈ ਭਾਈ ਸਾਹਿਬ ਜੀ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਵਾਸਦੇ ਰੈਣਗੇ
@simerjit99
@simerjit99 3 жыл бұрын
🙏🙏🙏🙏🙏🙏🙏 Dhan Dhan Dhan Sri Guru Gobind Singh Sahib jio Maharaj Jio Ji 🙏🙏🙏🙏🙏🙏🙏🙏🙏
@anahatkaur1912
@anahatkaur1912 Жыл бұрын
Heart touching voice ❤❤Bauhat meethi awwaz.kadivi yehg ghata pura nahi keeta ja sakta.waheguru.
@kewalchand6527
@kewalchand6527 3 жыл бұрын
So proud of Bhai Sahib Bhai Nirmal Singh Khalsa Ji 💐💐❤️💐🙏🙏
@sukhchainsingh1502
@sukhchainsingh1502 4 жыл бұрын
Naam sadaa sukhdayee❤❤ Satnam waheguru ji 🌼❤ waheguru ji 🙏🙏
@jitendranathjohari8582
@jitendranathjohari8582 2 жыл бұрын
See the comments
@pardeepkbhatia
@pardeepkbhatia 2 жыл бұрын
वाहेगुरु श्री सतनाम जी🙏🙏🙏🙏 🌹🌹🌹
@imnotarobot5036
@imnotarobot5036 4 жыл бұрын
Bhai saab sachkhand chl gye aj 😥😥😭😭😭😭😢😢😢😢 una di yaad vich kon aya ithe shabad sarwan krn g!
@rsk8264
@rsk8264 4 жыл бұрын
😭😭😭😭😭😭😭ਵਾਹਿਗੁਰੂ ਜੀ ਸਾਡੀ ਵਾਰੀ ਵੀ ਆਵੇਗੀ ਪਤਾ ਵਾ ਮਗਰ ਏਹੋ ਜਿਹੇ ਮਹਾ ਪੁਰਸ਼ ਕੋਮ ਨੁ ਨੀ ਲਬਨੇ ਰਾਗਾਂ ਵਿਚ ਗੁਰਬਾਣੀ ਗਾਂਦੇ ਸੀ ਸੁਨਣ ਦਾ ਸੁਭਾ ਹੇ ਦਾਸ ਦਾ 🙏🙏
@manvisingh4058
@manvisingh4058 5 жыл бұрын
🌷ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥🌷 🌷ਹਉ ਬਲਿਹਾਰੀ ਸਤਿਗੁਰ ਚਰਣਾ ॥🌷 🌹ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥🌹 🌹ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥🌹 Do like n share as much as u can.... 🌺ਵਾਹਿਗੁਰੂ ਜੀ ਕਾ ਖ਼ਾਲਸਾ 🌺 🌹 ਵਾਹਿਗੁਰੂ ਜੀ ਕੀ ਫ਼ਤਹਿ 🌹
@mohamadfazli5575
@mohamadfazli5575 3 жыл бұрын
OH SIKHS... Im explaining to yours ,,how the sikhisim began ,,and from baba nanik sahib received the ispiration of worshipping one God, or Khoda,,because he was born as hindu .. Sikhisim is a Sifiiscim ,,just a diffreent spelling . What is the purpose of Sufism? The purpose of Sufism is to purify the inner or spirit to highest maximum level and prepare yourself to be very close to God (Allah). From where the Guru came from ? Read and learn... According to sufi system, one has to select a spiritual teacher called Shaikh or Peer who will lead and guide him throughout all the way. Now yours Sikhs understood ? the Sufi's ultimate goal is to get rid of their ego and the world of multiplicity to subsist in communion with God in the abode of unity.. Is the above is not Sikhisim defination ? came from where ? Islam... How introduced to India ? By this Philosopher, and mathematician ,and Islamic Scholar Khwaja Muinuddin Chishti introduced the Chishti Order in Ajmer (Rajasthan, India) sometime in the middle of the 12th century. He was eighth in the line of succession from the founder of the Chishti Order.. So Baba Nanik was a follwer of Khwaja Muiniuin sahib,,and was following his school.. OH SIKHS ,,NOW YOURS UNDERSTAND SIKHIHISIM ?
@jassajatt9115
@jassajatt9115 2 жыл бұрын
What kind of your information how who said this
@MandeepKumar-tn1mk
@MandeepKumar-tn1mk 4 жыл бұрын
LYRICS- Har ko naam sada sukhdai Ja Ko simar Ajamila udhro Ganika hu gati payi Panchali ko Raj sabha mein Ram naam sudh aayi Tako dukh haryo karumamay Apno pench badhai Jih nar jas kirpanidhi gaayo Tako bhayo sahai Kaho Nanak mein ihi bharose Gahi aan sarnai Ja Ko simar Ajamila udhrao Gan kahu gati payi Har ko naam sada sukhdai Har ko naam sada sukhdai
@parminderkaur3679
@parminderkaur3679 4 жыл бұрын
M
@bainsvlog3647
@bainsvlog3647 2 жыл бұрын
Hari ka naam sadha sukhdai... Jai shri hari 🙏🙏🙏
@jsr9685
@jsr9685 Жыл бұрын
@@parminderkaur3679 Jai Sree Hari Hari Hari Govind Murari
@jsr9685
@jsr9685 Жыл бұрын
Hey Hari Kripa Kari Mere Krishan Mere Gopal
@dhananjayjha6315
@dhananjayjha6315 3 жыл бұрын
बहुत सुख देता है ये bhajan
@jsr9685
@jsr9685 Жыл бұрын
Hey Hari Kripa Kari Mere Krishan Mere Gopal
@jsr9685
@jsr9685 Жыл бұрын
Hari Hari Japantia Ta Kash Na Kahe Jamkaal(Yamdoot) If You Remember Name of The Hari/Govind You will be not Pursued by Yamkal
@SatnamSingh-dh7yz
@SatnamSingh-dh7yz 4 жыл бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ I miss you Baba ji
@mohamadfazli5575
@mohamadfazli5575 3 жыл бұрын
OH SIKHS IN WORLD ! lets again analysis this military training school which is called Sikhism training army.. after of thousands of thousands of years the one creator people of following the worshiping one God, Allah or KHODA believed and believing there will be a life after dead and we will resurrected then there will be paradise and life for ever.. And that is exactly how this One God or Allah promised... 500 hundreds years ago this One creator God ,Allah changed all of these promises and had sent a new religion by name of Sikhism. In this new religion ,the Sikhism Allah corrected the mistake Allah had already made before !! How ? Here Allah changed the resurrection to reincarnation.. what ? Allah 500 years ago agreed with God of Hindus ,and changed the resurrection to reincarnation ,and told the last Guru to make a new book from combination of Qur'an and Hindus Scriptures .. OH SIKHS IN WORLD,, Sikhism is an insult to Allah the God and worshippers of Abrahamic religion... Allah never made or make mistake,,, Allah never changed the promise of resurrection to reincarnation at all...
@jitendranathjohari8582
@jitendranathjohari8582 2 жыл бұрын
See the comments
@clashtitan1487
@clashtitan1487 2 жыл бұрын
Waheguru ji 🙏🙏🙏
@Sikhikhanyotikhi
@Sikhikhanyotikhi 4 жыл бұрын
🙏🏼ਵਾਹਿਗੁਰੂ ਜੀ ਆਪੁ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ 😔
@jitendranathjohari8582
@jitendranathjohari8582 2 жыл бұрын
See comments
@ksgrewal27
@ksgrewal27 5 жыл бұрын
ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ। ਰੱਬ ਕੁਲ ਦੁਨੀਆਂ ਦਾ ਭਲਾ ਕਰੇ ।
@jagtarsinghmoffar6990
@jagtarsinghmoffar6990 4 жыл бұрын
ਰੰਘਰੇਟਾ ਗੁਰੂ ਕਾ ਬੇਟਾ ਵਾਹਿਗੁਰੂ ਜੀ
@soldbyruby
@soldbyruby 3 жыл бұрын
ਪਵਿੱਤਰ ਰੂਹ 🙏🏽🙏🏽🙏🏽🙏🏽🙏🏽🙏🏽
@jitendranathjohari8582
@jitendranathjohari8582 2 жыл бұрын
See the comments
@TofanBasmati
@TofanBasmati 5 жыл бұрын
Thank you God for giving Padam shri Bhai Nirmal singh ji khalsa the voice, The love of God that he puts into his music, I feel like it was meant just for me. But I know this touch thousands and thousands people. And for that we all thank you.. God always seems to turn us in the direction that we need to be in for help.
@DidarSingh-si9hk
@DidarSingh-si9hk 3 жыл бұрын
Wahe guru ji,jis dhan ko char kund ko udh dhawe so dhan har sewa te pawe,🙏🙏🙏🙏🙏
@rajjneetkaur5467
@rajjneetkaur5467 6 жыл бұрын
Naam sda sukhdai 🙏... Waheguru Waheguru Waheguru 🎊
@VeerSingh-zz7th
@VeerSingh-zz7th 4 жыл бұрын
Nice voice waheguru mehar karde kash aaj vi o hunde
@nanie4456
@nanie4456 4 жыл бұрын
@@VeerSingh-zz7th yes..😢😢😭Waheguru jiii
@VeerSingh-zz7th
@VeerSingh-zz7th 4 жыл бұрын
Pta nhi ona da kirtan jdo soni da a odo akha cho paani a janda a 😢🌷🌷nice voice
@bhairangilsingh1709
@bhairangilsingh1709 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@deepikasyal5461
@deepikasyal5461 2 жыл бұрын
Peace providing shabd. Satnam shri waheguru ji
@jitendranathjohari8582
@jitendranathjohari8582 2 жыл бұрын
See the comments
@jsr9685
@jsr9685 Жыл бұрын
Hey Hari Kripa Kari Mere Krishan Mere Gopal
@aviraljanveja5155
@aviraljanveja5155 3 жыл бұрын
Har ka naam = Krishna ka naam sada sukhdaai 🇮🇳🙏❤️
@ajitpalsingh6664
@ajitpalsingh6664 3 жыл бұрын
LOVE YOUR VOICE NIRMAL SINGHJI .AND MISS YOU A LOT
@loin650
@loin650 4 жыл бұрын
ਗੁਲਾਮ ਅਲੀ ਸਾਹਿਬ ਦੇ ਸਗਿਰਦ ਪਦਮਸ੍ਰੀ ਭਾਈ ਸਾਹਿਬ ਨਿਰਮਲ ਸਿੰਘ 🙏
@amiteshwarsingh127
@amiteshwarsingh127 4 жыл бұрын
JEAON JAL MAEH JAL AAYE KHATTANA, TEAON JOYTI SANG JOT SAMAANA, MITT GAYE GAWAN PAAYE BISRAAM, NANAK PRABH KE SAD KURBAAN..... BHAI SAHIB JI TAAN AAPNE JEEVAN DA MANORATH POORA KAR KE WAHEGURU JI DI JOT VICH LEEN HO GAYE....... ASSAANU JEEVAN JAACH DARSAA GAYE, TAAN KE ASIN V OHNA DE PAAYE POORNAEYAN TAE CHAL KE AAPANAA JEEVAN KAMMAA SAKAEEYE...... KHALSA PANTH DI SADAAV CHARAHDIKALA..........
@krishnathesupremepersonali3263
@krishnathesupremepersonali3263 3 жыл бұрын
He is preaching the glories of supreme lord Krishna 😍😍 nam sada sukhdai har ko har kis krishna hare krishna 😍🙏
@AMANDEEPSINGH0106
@AMANDEEPSINGH0106 2 жыл бұрын
He is praising the glories of supreme lord which is omnipresent. Ekonkar.....
@krishnathesupremepersonali3263
@krishnathesupremepersonali3263 2 жыл бұрын
@@AMANDEEPSINGH0106 Just go and Read Guru Granth Sahib har ko name sada Sukhdai read translation also 😁and that omnipresent is Krishna koi bole Ram koi bole khuda he is one😊❤️
@krishnathesupremepersonali3263
@krishnathesupremepersonali3263 2 жыл бұрын
@@AMANDEEPSINGH0106 Pancẖālī ka▫o rāj sabẖā mėh rām nām suḏẖ ā▫ī. Dropadi the princess of Panchaala remembered the Lord's Name in the royal court. Who save Draupadi in Rajsabha krishna save every one knows😊
@krishnathesupremepersonali3263
@krishnathesupremepersonali3263 2 жыл бұрын
@@AMANDEEPSINGH0106 Jā ka▫o simar ajāmal uḏẖāri▫o ganikā hū gaṯ pā▫ī. ||1|| rahā▫o. Meditating in remembrance on it, Ajaamal was saved, and Ganika the prostitute was emancipated. ||1||Pause|| Ajaamal was saved by Vishnu or Krishna so better read Guru Granth Sahib waheguru 🙇
@user-ph6rl6nq4t
@user-ph6rl6nq4t 4 жыл бұрын
ਗੁਰੂ ਰਾਮਦਾਸ ਜੀ ਭਾਈ ਖਾਲਸਾ ਜੀ ਨੂੰ ਆਪਣੇ ਹਿਰਦੇ ਨਾਲ ਲਾ ਕੇ ਰੱਖਣ , ਬਹੁਤ ਵੱਡਾ ਘਾਟਾ ਪਿਆ ਕੌਮ ਨੂੰ ਇਹਨਾ ਦੇ ਤੁਰ ਜਾਣ ਨਾਲ😔😔
@kamalsinghsingh6953
@kamalsinghsingh6953 4 жыл бұрын
Gurdeesh Kaur koi nahi sis g phir kr dena guru ram dass g kirpa kese ragi Singh ta
@kuldiprehpa
@kuldiprehpa 4 жыл бұрын
Gurdeesh Kaur 😭😭😭😭
@kamalsinghsingh6953
@kamalsinghsingh6953 4 жыл бұрын
Gurdeesh Kaur ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ, ਮਰਣਾ ਭਾਈ ॥੫॥
@tigerwoods5653
@tigerwoods5653 4 жыл бұрын
Waheguru ji " eho jehe Raagi Singh kade kade Aunde Han duniya te WMK 💐💐
@simranmanan9941
@simranmanan9941 4 жыл бұрын
Har ka naam sada sukhdai paar as I nahi lehnde
@neerajkumar-pl3ci
@neerajkumar-pl3ci 11 ай бұрын
जै नर ( जो मनुषय) , जस ( किर्ति) ,किरपानिध ( परमातमा) गायो (गाता है) , तां को भयो सहाई ( उसकी परमातमा खुद सहायता करते हैं)।🙏🏻
@Cutes17
@Cutes17 5 жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਨੇ ਓਸ ਅਕਾਲ ਪੁਰਖ ਵਾਹਿਗਰੂ ਜੀ ਦੀ ਉਸਤਤ ਵਿੱਚ ਇਹ ਸ਼ਬਦ ਉਚਾਰਿਆ ਅਤੇ ਓਹ ਅਕਾਲ ਪੁਰਖੁ ਵਾਹਿਗੁਰੂ ਜੀ ਭਾਈ ਸਾਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਸੌ ਵਰਿਆ ਦੀ ਉਮਰ ਕਰੇ ਜਿਨ੍ਹਾਂ ਨੇ ਆਪਣੀ ਰਸ ਭਿੰਨੀ ਆਵਾਜ਼ ਰਾਹੀਂ ਓਸ ਅਕਾਲ ਪੁਰਖ ਵਾਹਿਗਰੂ ਜੀ ਨਾਲ ਜੋੜਿਆ
@happyyug9536
@happyyug9536 4 жыл бұрын
RIP Khalsa Ji. You are and will be forever missed.
@anmoljeet4816
@anmoljeet4816 5 жыл бұрын
Bahi nirmal singh ji khalsa my favourite raagi I love very much😙😙😙😚
@NirmalSingh-tg8zt
@NirmalSingh-tg8zt 2 жыл бұрын
Waheguru Ji waheguru Ji waheguru Ji waheguru Ji waheguru Ji khalsa Ji
@JaspreetSingh-ho6db
@JaspreetSingh-ho6db Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻
@amarjitraju405
@amarjitraju405 4 жыл бұрын
God Bless his soul. One of the Greatest Sikh of this Century has left this cruel world. He will be remember every day and moment. Truly missed and loved.
@Bkaur13
@Bkaur13 6 жыл бұрын
Bhai Nirmal Singh ji Waheguru di mehar aap ji ty hamesha bani rahy.
@charanjitsingh3861
@charanjitsingh3861 4 жыл бұрын
ਬਹੁਤ ਖੂਬ ਜੀ ਕੌਮ ਦੇ ਸਿਰਮੌਰ ਰਾਗੀ ਸਾਹਿਬਾਨ
@mehalsinghdhadrian9753
@mehalsinghdhadrian9753 Жыл бұрын
ਭਾਈ ਸਾਹਿਬ ਜੀ ਕੌਮ ਦਾ ਅਨਮੋਲ ਹੀਰਾ ਸਨ, ਦੁਸਟਾਂ ਨੇ ਸਾਥੋਂ ਖੋਹ ਲਿਆ।
@gaganpreet310
@gaganpreet310 4 жыл бұрын
thode vrgy sngeet de shehnsh hun ni milangy es pap nal bhri duniya ch tusi te tusi hi c bhai sahib ji 😢😢😢😢🙏🙏🙏🙏🙏🙏
@akashdeepbrar637
@akashdeepbrar637 3 жыл бұрын
Waheguru g🙏
@hsbhatia4738
@hsbhatia4738 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parminderbhullar6819
@parminderbhullar6819 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@punjabdimaakhedkabaddi7252
@punjabdimaakhedkabaddi7252 4 жыл бұрын
ਵਾਹਿਗੁਰੂ
@mehndru
@mehndru 4 жыл бұрын
Bhai sahib you will be missed always listen your shabads. WAHEGURU TUHANU APNE CHARNA VICH NIVAS BAKSHAN 😪😪
@DidarSingh-si9hk
@DidarSingh-si9hk 3 жыл бұрын
Wahe guru ji,,🙏je sukh chaye sda sharan Ram ki le,🙏🙏🙏🙏🎉
@jatinkumar9653
@jatinkumar9653 Жыл бұрын
ॐ वासुदेवाय नमः 🙏❤️🙏❤️
@harmanpreetsingh8524
@harmanpreetsingh8524 5 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@jaspreetsingh-yw6ck
@jaspreetsingh-yw6ck 6 жыл бұрын
Mai daily ehe shabad sunke din Di shuruaat karda haa
@rdm420
@rdm420 5 жыл бұрын
jaspreet singh sunn de he ho , ja karde we ho
@bhaisukhjindersinghtallewa2432
@bhaisukhjindersinghtallewa2432 5 жыл бұрын
jaspreet singh very good hebit ji
@harjinderpannusinghpannu1766
@harjinderpannusinghpannu1766 5 жыл бұрын
WAHEGURU
@jaspritkaur2664
@jaspritkaur2664 4 жыл бұрын
Aisa good log bhi hote hai duniya mein
@mmmusicradio1150
@mmmusicradio1150 3 жыл бұрын
Same here 🙏😘❤
@TalvindersinghPP
@TalvindersinghPP 5 ай бұрын
ਵਾਹਿਗੁਰੂ ਜੀ, ਸਬਦ ਸੁਣਕੇ ਬਹੁਤ ਸਕੂਨ ਮਿਲਿਆ ਜੀ.
@ManjitSingh-ix8uw
@ManjitSingh-ix8uw Жыл бұрын
ਕੋਈ ਵੀ ਵਿਅਕਤੀ ਪੰਚਾਇਤ ਜਾ ਥਾਣੇ ਅਦਾਲਤ ਤਦ ਜਾਂਦਾ ਹੈ ਜਦ ਆਪਣੇ ਘਰਦਿਆਂ ਤੋਂ ਬੇਗਾਨਗੀ ਦਾ ਅਹਿਸਾਸ ਹੋਵੇ।ਭਾਈ ਸਾਹਿਬ ਪ੍ਰਤੀ ਸਿੱਖ ਕੌਮ ਤੇ ਉਲਾਭਾ ਰਹੇਗਾ ਕਿ ਇਤਨੀ ਉੱਚੀ ਅਵਸਥਾ ਵਿੱਚ ਵੀ ਜਾਤੀ ਪ੍ਰਥਾ ਦੇ ਸ਼ਿਕਾਰ ਹੋਏ,ਲਾਸ਼ ਦਾ ਵੀ ਨਿਰਾਦਰ ਤੌਬਾ ਤੌਬਾ ਕੀ ਖਾਲਿਸਤਾਨ ਬਣਨ ਤੇ ਵੀ ਰੰਘਰੇਟਾ ਕੌਮ ਨੂੰ ਇਹ ਅਹਿਸਾਸ ਮਿਲਦਾ ਰਹੇਗਾ। ਵਾਹਿਗੁਰੂ ਭਾਈ ਸਾਹਿਬ ਜੀ ਨੂੰ ਸਦੀਵ ਕਾਲ ਚਰਨਾਂ ਵਿੱਚ ਨਿਵਾਸ ਦੇਣ।
@gurpurabsingh573
@gurpurabsingh573 2 жыл бұрын
Bahi Nirmal singh ji was really noble soul ..heaving sweet voice.
@rameshkumar-ln5wh
@rameshkumar-ln5wh 4 жыл бұрын
Very much devotional sabad by late Bhai Nirmal Singh ji.🙏🙏
@jitendranathjohari8582
@jitendranathjohari8582 2 жыл бұрын
See the comments
@singarnathjandjandwala9837
@singarnathjandjandwala9837 4 жыл бұрын
ਬਹੁਤ ਵਧੀਆ ਰਾਗੀ ਖਾਲਸਾ ਜੀ ਵਾਹਿਗੁਰੂ ਜੀ ਭਲੀ ਕਰੇ
@devinderkhalsa5378
@devinderkhalsa5378 4 жыл бұрын
ਕੇਵਲ ਕੰਨ ਰਸ ਨਾਲ ਜੀਂਵਨ ਮੁਕਤੀ ਨਹੀਂ ਪੜ੍ਹੇ ਗਏ ਸਬਦ ਦੀ ਵਿਚਾਰ ਨਹੀਂ ਵਿਅਰਥ ਹੈ ਕਿਉਂ ਕਿ ਗੁਰੂ ਹੁਕਮ ਕਿ ਕਰ ਰਹੇ ਹਨ ਏਹ੍ਹ ਜਾਣਨਾ ਜਰੂਰੀ ਹੈ ਏਹ੍ਹ ਗਵਾਈਐ ਹਨ ਮਾਆਂ ਲੈ ਕੇ ਗਾਉਂਦੇ ਹਨ ਕਿਰਤੀ ਨਹੀਂ ਹਨ ਤੁਸੀਂ ਕੰਨ ਰਸ ਦੇ ਪੈਮਾਨੇ ਨੂੰ ਰੱਖ ਕੇ ਜੇਬਾਂ ਖਾਲੀ ਕਰਦੇ ਹੋ
@harafangle9473
@harafangle9473 3 жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ
@jugrajsinghramghria9821
@jugrajsinghramghria9821 4 жыл бұрын
Wahe guru ji 🙏
@savinderkalyugmeinkirtanpa7292
@savinderkalyugmeinkirtanpa7292 2 жыл бұрын
ਸਤਿਨਾਮੁਸਿਰੀਵਾਹਿਗੁਰੂ🙏🙏👌🙏🙏 ਸਤਿਨਾਮੁਸਿਰੀਵਾਹਿਗੁਰੂ
@JaswinderKaur-jw3jx
@JaswinderKaur-jw3jx 2 жыл бұрын
Waheguru ji ka khalsa waheguruji ki fateh 🙏 🙏🙏🌺🌺
@SurjitSingh-vz3ug
@SurjitSingh-vz3ug 3 жыл бұрын
Waheguru ji♥️♥️
Bhai Nirmal Singh Ji Khalsa II Babiha Amrit Velle Boleya II 9868019033 II
12:41
🤔Какой Орган самый длинный ? #shorts
00:42
How Many Balloons Does It Take To Fly?
00:18
MrBeast
Рет қаралды 192 МЛН
Clowns abuse children#Short #Officer Rabbit #angel
00:51
兔子警官
Рет қаралды 78 МЛН
Har_Ji_Aaye ""Bhai_Gurdas_ji"" {{ Lord_Krishna_and_Sudama }}
11:52
LORD**KRISHNA** LORD**OF**UNIVERSE भारत
Рет қаралды 2,9 МЛН
Koi Bole Ram Ram Koi Khudaie - Bhai Nirmal Singh Khalsa
13:53
Mann Video
Рет қаралды 2,4 МЛН
BHAI NIRMAL SINGH KHALSA | HAR KIRTAN SUNE HAR KIRTAN GAWAE | LIVE SHABAD KIRTAN |
12:25
𝑀𝑆 𝑀𝑈𝑆𝐼𝐶
Рет қаралды 159 М.
Naam Sada Sukhdai
13:11
Bhai Nirmal Singh - Topic
Рет қаралды 375 М.
Bhai Nirmal Singh Ji Khalsa II Eh Sarira Mereya II 9868019033 II
11:51
LashkaraChannel
Рет қаралды 321 М.
Kar Bande Tu Bandgi
13:24
Bhai Nirmal Singh Ji Hazuri Ragi Sri Darbar Sahib - Topic
Рет қаралды 1,3 МЛН
LISA - ROCKSTAR (Official Music Video)
2:48
LLOUD Official
Рет қаралды 134 МЛН
Әбдіжаппар Әлқожа - Ұмыт деме
3:58
Әбдіжаппар Әлқожа
Рет қаралды 1 МЛН
Serik Ibragimov ft IL'HAN - Жарығым (official video) 2024
3:08
Serik Ibragimov
Рет қаралды 85 М.
Sadraddin - Taxi | Official Music Video
3:10
SADRADDIN
Рет қаралды 371 М.
Erkesh Khasen -  Bir qyz bar M|V
2:43
Еркеш Хасен
Рет қаралды 950 М.
Jaloliddin Ahmadaliyev - Erta indin (Official Music Video)
4:32
NevoMusic
Рет қаралды 1,3 МЛН