ਲੱਤਾਂ ਤੋਂ ਬਗੈਰ ਬਾਪੂ ਕਿਵੇਂ ਗਿਆ ਦਿੱਲੀ • Dharnat Jhinjer • A Short Movie • Latest Punjabi Movies 2020

  Рет қаралды 212,631

Haryau Wale

Haryau Wale

Күн бұрын

• Directed by: Sukh Dahiya & Satta Mann
• Edited by: Sukh Dahiya
• Story: Dharnat Jhinjer
• For business enquires e-mail us at:
business.haryauwale@gmail.com
Title: ਲੱਤਾਂ ਤੋਂ ਬਗੈਰ ਬਾਪੂ ਕਿਵੇਂ ਗਿਆ ਦਿੱਲੀ • Dharnat Jhinjer • A Short Movie • Latest Punjabi Movies 2020
Featuring: Dharnat Jhinjer,, Hardeep Kaur, Harpreet Singh, Sukh Dahiya, Sikander Singh
• All rights reserved.
©Sukh Satta Productions
℗Licensed to HARYAU WALE
NOTICE- This is a Copyright protected work. re-uploading on any social media platform will be resulting in legal action.
• Social Accounts
Follow us on Instagram
👉🏻 / sukh_iam
/ maan_satta
/ haryauwale
• Facebook Page
👉🏻 / haryauwale
#haryauwale #sukhdahiya #sattamaan #desimastipindawale

Пікірлер: 406
@shivcams762
@shivcams762 3 жыл бұрын
kzbin.info/www/bejne/sHbRiqasjLSgrrc 🎥: ਜਿਉਂਦੀਆਂ ਜਮੀਰਾਂ ਵਾਲੇ ।। ਇੱਕ ਪੁਲਸ ਵਾਲੇ ਦੀ ਭੈਣ ਨੇ ਕਿਵੇਂ ਜਗਾਈ ਭਾਈ ਦੀ ਜਮੀਰ । ਕਿਸਾਨੀ ਅੰਦੋਲਨ ਤੇ ਖਾਸ ।।
@gurmithara8889
@gurmithara8889 3 жыл бұрын
Thanku
@manpreetmann1302
@manpreetmann1302 3 жыл бұрын
ਵੀਡਿਓ ਬਹੁਤ ਹੀ ਵਧੀਆ ਵੀਰ ਜੀ ਜੋ ਵੀਰ ਘਰ ਵਿੱਚ ਬੈਠੇ ਹਨ ਓਨਾ ਦਾ ਜਮੀਰ ਜਗੋਣ ਲਈ 👌👌👌👌👌👍👍👍👍👍🙏ਮੇਰੇ ਬਾਪੂ ਵੀ ਦਿੱਲੀ ਵਿੱਚ ਮੋਦੀ ਦੀ ਜਾਨ ਨੂੰ ਰੋਣ ਗਿਆ 🙏🙏🙏🙏
@karnailbenipal2380
@karnailbenipal2380 3 жыл бұрын
ਬਾਈ ਗੁਰਪ੍ਰੀਤ ਅੱਜ ਦੇ ਸਮੇਂ ਦੇ ਅਨੁਸਾਰ ਬਹੁਤ ਵਧੀਆ ਮੈਸੇਜ ਦਿੱਤਾ ਹੈ ਇਸ ਵੀਡੀਓ ਨੇ। (ਗੰਢੂਆਂ)
@abhideep8863
@abhideep8863 3 жыл бұрын
ਬਹੁਤ ਬਹੁਤ ਵਧੀਆਂ ਮੈਸੇਜ ਦਿੱਤਾ ਹੈ ਪੰਜਾਬੀਆਂ ਨੂੰ
@gurpreetdandiwal9591
@gurpreetdandiwal9591 3 жыл бұрын
🗡🖋📀💿💿📟⚔📗
@hardeepkaurbabbu326
@hardeepkaurbabbu326 3 жыл бұрын
Att
@tonykhipal2396
@tonykhipal2396 3 жыл бұрын
Tuhadi acting bhut vadhiya hundi ji Gbu
@rajkaransidhu1866
@rajkaransidhu1866 3 жыл бұрын
Tusi kaim o madam g
@KamalSingh-bq4tq
@KamalSingh-bq4tq 3 жыл бұрын
You're acting is NYC
@bssekhon5773
@bssekhon5773 3 жыл бұрын
ਧਰਨਾਟ ਬਾਈ ਵੀਡੀਓ ਬਹੁਤ ਹੀ ਵਧੀਆ ਹੈ ਐਕਟਿੰਗ ਵਾਲੇ ਤਾਂ ਬੱਬੂ ਅਤੇ ਧਰਨਾਟ ਬਾਈ ਵੱਟ ਕੱਢ ਦਿੱਤੇ ਬਾਈ ਵੀਡੀਓ ਸਿਰਾ ਹੈ
@DrBittu-qt9ph
@DrBittu-qt9ph 3 жыл бұрын
ਲੋਕ ਏਕਤਾ ਜ਼ਿੰਦਾਬਾਦ
@davinderkaurbasi5935
@davinderkaurbasi5935 3 жыл бұрын
ਬਹੁਤ ਵਧੀਆ ਚੰਗਾ ਮੈਸਜ ਦਿੱਤਾ ਹੈ ਕਿਸਾਨ ਏਕਤਾ ਜਿੰਦਰਪਾਲ
@overseersinghbhullaroverse9716
@overseersinghbhullaroverse9716 3 жыл бұрын
ਬਹੁਤ ਵਧੀਆਂ ਵੀਡੀਓ ਆ ਧਰਨਾਟ ਬਾਈ ਜੀ 👌 ਵੀਡੀਓ ਉਹਨਾਂ ਲੋਕਾਂ ਨੂੰ ਜਿਹੜੇ ਹਜੇ ਵੀ ਘਰਾਂ ਚੋਂ ਬੈਠੇ ਆ ਬਾਈ ਜੀ 👌👌
@jabarjung6183
@jabarjung6183 3 жыл бұрын
vvv ñice video massages is so much greater by j.j.sandhu guru sar jodha waĺa tanxxxxx vèero best fo luck ....
@avtarsamra2823
@avtarsamra2823 3 жыл бұрын
ਧਰਨਾਟ ਜੀ ਮੋਦੀ ਨੂੰ ਪੰਜਾਬ ਲਿਆ ਕੇ ਦਿਨੇ ਤਾ ਕਣਕ ਤੇ ਗੁੱਲੀ ਡੰਡੇ ਵਾਲੀ ਸਪਰੇਅ ਕਰਵਾਇਆ ਕਰੋ ਅਤੇ ਰਾਤ ਨੂੰ ਅਵਾਰਾ ਗਾਵਾਂ ਤੋ ਰਾਖੀ ਕਰਵਾ ਲਿਆ ਕਰੋ ਅਤੇ ਫਿਰ ਮੋਦੀ ਨੂੰ ਵੀ ਕਿਸਾਨਾ ਦਿਆ ਦੁੱਕਾ ਦਾ ਪਤਾ ਲਗ ਜੂ ਵਾਹਿਗੁਰੂ ਸੱਚੇ ਪਾਤ ਸਾਹ ਸਭ ਮਾਈ ਭਾਈ ਨੂੰ ਚੜਦੀ ਕਲਾ ਚਰਖੇ ਧਨ ਵਾਹਿਗੁਰੂ ਜੀ
@hardeepkaurbabbu326
@hardeepkaurbabbu326 3 жыл бұрын
Good
@AbrarAhmed-wm8qy
@AbrarAhmed-wm8qy 3 жыл бұрын
Good
@praydillove4426
@praydillove4426 3 жыл бұрын
Hello
@sahilsandhu5185
@sahilsandhu5185 3 жыл бұрын
ਜੈ ਜਵਾਨ ਜੈ ਕਿਸਾਨ 🙏🙏🙏🙏🙏🙏🙏🙏🙏🙏
@mohindersingh3640
@mohindersingh3640 3 жыл бұрын
ਕੋਈ ਸ਼ਬਦ ਨਹੀਂ ਹਨ ਇਸ ਵੀਡਿਓ ਬਾਰੇ ਕਿ ਜਿਸ ਰਾਹੀਂ ਲੋਕਾਈ ਦੀ ਸੁੱਤੀ ਪਈ ਜਮੀਰ ਨੂੰ ਜਗਾਉਣ ਲਈ ਮੈਸਿਜ ਭੇਜਿਆ ਹੈ ਬਹੁਤ ਹੀ ਵਧੀਆ ਵੀਰ ਜੀ। ਬਾਕੀ ਧੰਨਵਾਦੀ ਹਾਂ ਇਸ ਦੇ ਪੁੱਤ ਦਾ ਜਿਸ ਨੇ ਪਿਤਾ ਦਾ ਜਮੀਨ ਸਬੰਧੀ ਦਰਦ ਜਾਣ ਕੇ ਕਿਸਾਨੀ ਦਾ ਝੰਡਾ ਚੁੱਕਿਆ। very nice very good.
@noninona161
@noninona161 3 жыл бұрын
Love u dharnat veer ji🙏🌹🙏🌹🙏🌹🙏🌹🙏🌹
@jaskaranlande3714
@jaskaranlande3714 3 жыл бұрын
ਬਹੁਤ ਵਧੀਆ ਬਹੁਤ ਭਾਵੁਕ ਕੀਤਾ ਇਸ ਵੀਡੀਓ ਨੇ
@shivcams762
@shivcams762 3 жыл бұрын
kzbin.info/www/bejne/sHbRiqasjLSgrrc ਜਿਉਂਦੀਆਂ ਜਮੀਰਾਂ ਵਾਲੇ ।। ਇੱਕ ਪੁਲਸ ਵਾਲੇ ਦੀ ਜਾਗੀ ਜਮੀਰ । ਕਿਸਾਨੀ ਅੰਦੋਲਨ ਤੇ ਖਾਸ ।। punjabi short movie share kro ji wadh to wadh
@mukeshlal6030
@mukeshlal6030 3 жыл бұрын
Namar
@jaskaranlande3714
@jaskaranlande3714 3 жыл бұрын
9417103413
@satveersingh5438
@satveersingh5438 3 жыл бұрын
ਨਾਈਸ ਵੀਡੀਓ ਵੀਰ ਧਰਨਾਟ
@AbidAli-be2hs
@AbidAli-be2hs 3 жыл бұрын
attttt Sirrra end gal bt love you dharnat buggii love and full sport punjab Pakistan kasan ekta Zinda bad
@desijatt9307
@desijatt9307 3 жыл бұрын
ਵੀਰੇ ਧਰਨਾਟ ਸੀਰਾ ਕਰਤਾ ਜਮੀਨ ਬਿਨਾਂ ਤਾ ਆਪਣੀ ਹੋਦ ਖਤਮ ਹੋ ਜਾਣੀਆ ਜਮੀਨਾਂ ਨਾਲੇ ਹੀ ਜੱਟ ਆ ਜਮੀਨ ਨਾਲ ਆਪਣੀ ਹੋਂਦ ਵੀਰੇ
@nirmalbrar2910
@nirmalbrar2910 3 жыл бұрын
Nice message ਕਿਸਾਨ ਏਕਤਾ ਜਿੰਦਾਬਾਦ,🚜👍
@MandeepMandeepMogga
@MandeepMandeepMogga 3 жыл бұрын
ਬਹੁਤ ਵਧੀਆ ਵੀਡੀਉ ਬਣਾਈ ਆ ਬਹੁਤ ਚੰਗਾ ਮੈਸਜ ਦਿੱਤਾ ਇਸ ਵੀਡੀਉ ਨੇ ਬਹੁਤ ਨੂੰ ਹੌਸਲਾ ਦਿੱਤਾ ਸਲੂਟ ਆ dharnaat ਵੀਰ😭
@sahejsingh8286
@sahejsingh8286 3 жыл бұрын
Very good y ji
@HardeepSingh-ti6hf
@HardeepSingh-ti6hf 3 жыл бұрын
Bhut hi nice video vr
@sehajpreetsingh7500
@sehajpreetsingh7500 3 жыл бұрын
1st comment 2nd like 6th view
@jaggateam5116
@jaggateam5116 3 жыл бұрын
Kya baat rona aw gya moive dekh ke
@sukhisidhubrarbrar4155
@sukhisidhubrarbrar4155 3 жыл бұрын
I am crying in this video May God bless you dharnat sir🙏😭
@gurunanakdentingandpantingvick
@gurunanakdentingandpantingvick 3 жыл бұрын
12 din hoga ajj delhi ayea nu
@sukhbitkaursukhbitkaur4113
@sukhbitkaursukhbitkaur4113 3 жыл бұрын
Bhut vadhia video veer ji. Bilkul sahi gl ji
@navtejsinghnatt2981
@navtejsinghnatt2981 3 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਧਰਨਾਟ ਵੀਰ ਤਾਡੀ ਸਾਰੀ ਟੀਮ ਤੇ ਬਹੁਤ ਵਦੀਆ ਮੈਸੇਜ ਆ ਇਹ ਕਾਲੇ ਕਨੂੰਨ ਰੱਦ ਹੋਨਗੇ ਵਾਹਿਗੁਰੂ ਜੀ ਜਿੱਤ ਕਰੂੰਗਾ ਕਿਸਾਨਾ ਦੀ
@Sourav.Kamboj
@Sourav.Kamboj 3 жыл бұрын
Kisaan ekta jindabad
@ramanbrarraman5382
@ramanbrarraman5382 3 жыл бұрын
Kissan majdoor ekta jindabad 🚩🚩🚩
@khemchand6213
@khemchand6213 3 жыл бұрын
ਲਵ ਯੂ ਆ ਵਾਈ ਧਰਨਾਟ ਕਿਸਾਨ ਏਕਤਾ ਜਿੰਦਾਬਾਦ
@rachhpalsingh78466
@rachhpalsingh78466 9 ай бұрын
ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਜਾਗਰੂਕ ਹੋਣ ਪੈਣਾਂ ਹੈ । ਇਹ ਸਾਡੀ ਹੋਂਦ ਦੀ ਲੜਾਈ ਹੈ । ਹੱਕ ਲੈਣ ਲਈ ਅੰਦੋਲਨ ਤਾਂ ਕਰਨੇ ਹੀ ਪੈਣਗੇ ।
@jatindersinghsingh2673
@jatindersinghsingh2673 3 жыл бұрын
Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ ❤️❤️Love you bro 👍👍👍👍👌👌👌👌♥️♥️♥️
@gurunanakdentingandpantingvick
@gurunanakdentingandpantingvick 3 жыл бұрын
Babldepp 22 da fathersabb d death hogi so sad ji waheguru unkl g d atma nu santi dava
@avtarsamra2823
@avtarsamra2823 3 жыл бұрын
ਧਰਨਾਟ ਬਾਈ ਜੀ ਲਵ ਰੂ ਬਸ ਭਰ ਕੇ ਬਟੂਆ ਹੈਡੀ ਕੈਪਡ ਦਾ ਰੋਲ ਵੀ ਬੜਾ ਵਧੀਆ ਕੀਤਾ
@rajwinderkaursidhu2697
@rajwinderkaursidhu2697 3 жыл бұрын
Waheguru g merhe prea hath rakho sab te
@abhishek00064
@abhishek00064 3 жыл бұрын
13 like 7 comment
@ਪੀਬੀ11ਵਾਲੇ
@ਪੀਬੀ11ਵਾਲੇ 3 жыл бұрын
ਗੋਬੀ ਦੀ ਦਾਲ ਨੀ ਹੁੰਦੀ22......Baki video bhut vdiya veer .....God bless you Dhrnat Ji
@hardeepkaur7674
@hardeepkaur7674 3 жыл бұрын
, ਅੱਤ, ਅ ਬਾਈ ਜੀ
@Sukhdeepsingh0936
@Sukhdeepsingh0936 3 жыл бұрын
Nice
@rachhpalsingh78466
@rachhpalsingh78466 9 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਗਿਆ ਹੈ ।
@ManjitKaur-nb1vd
@ManjitKaur-nb1vd 3 жыл бұрын
Dharnat bhaji God bless you and your friends
@gurmithara8889
@gurmithara8889 3 жыл бұрын
Bhut vadia vedio part 2
@manjeetsingh2901
@manjeetsingh2901 3 жыл бұрын
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਬਹੁਤ ਵਧੀਆ
@jashnsandhu1234
@jashnsandhu1234 3 жыл бұрын
True nice 👌👍👍 bhut vadiya veer g good message to youth
@randeepsidhu987
@randeepsidhu987 3 жыл бұрын
ਧਰਨਾਟ ਵੀਰੇ ਸਹੀ ਕਿਹਾ ਜਮੀਨ ਜੱਟ ਦੀ ਮਾਂ ਹੁੰਦੀ ਹੈ
@gurditjosan3628
@gurditjosan3628 3 жыл бұрын
Kisaaan majdoor ekta zindabaad 🔥🔥🔥🔥🔥🔥
@RinkuSingh-zl8lr
@RinkuSingh-zl8lr 3 жыл бұрын
Salute a g dhrnat Bai g God bless you assi jeeta gay grur jari jang Rakhooo
@ਭਾਰਤੀਕਿਸਾਨਯੂਨੀਅਨਏਕਤਾਉਗਰਾ-ਙ2ਫ
@ਭਾਰਤੀਕਿਸਾਨਯੂਨੀਅਨਏਕਤਾਉਗਰਾ-ਙ2ਫ 3 жыл бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ
@chahalpunjabi4564
@chahalpunjabi4564 3 жыл бұрын
Good msg dharnat y ji
@ranachahal1344
@ranachahal1344 3 жыл бұрын
Nice
@gurunanakdentingandpantingvick
@gurunanakdentingandpantingvick 3 жыл бұрын
Darnat da chaha g d death da bht dukh a ji waheguru ji
@babbucheema8116
@babbucheema8116 3 жыл бұрын
ਵਾਹਿਗੁਰੂ ਮਿਹਰ ਕਰੇ ਜੀ
@mehramanpreet3907
@mehramanpreet3907 3 жыл бұрын
Kon c haina da chcha videos vich honda c haina nal ki naam c
@harjindharkumar5781
@harjindharkumar5781 3 жыл бұрын
ਬਹੁਤ ਵਧੀਆ ਮੈਸ਼ੇਜ ਦਿੱਤਾ ਆ
@GurwinderSingh-xr5he
@GurwinderSingh-xr5he 3 жыл бұрын
ਜੈ ਜਵਾਨ ਜੈ ਕਿਸਾਨ
@bachurahon9846
@bachurahon9846 3 жыл бұрын
Nice story 👍❤️❤️❤️❤️❤️❤️❤️😭
@sukhwindershelly1379
@sukhwindershelly1379 3 жыл бұрын
ਧਰਨਾਟ ਬਾਈ ਵੀਡੀਓ ਬਹੁਤ 2 ਵਧੀਆ।
@KuldeepSingh-sb3ep
@KuldeepSingh-sb3ep 3 жыл бұрын
ਬਹੁਤ ਵਧੀਆ ਧਰਨਾਟ ਬਾਈ ਜੀ👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍
@arman__randhawa7807
@arman__randhawa7807 3 жыл бұрын
Nice ji
@harrysidhu3129
@harrysidhu3129 3 жыл бұрын
Very nice video
@kaurlovepreet2222
@kaurlovepreet2222 3 жыл бұрын
Bhut vadia
@aunveerkaur488
@aunveerkaur488 3 жыл бұрын
ਲਵ ਯੂ ਬਾਈ ਜੀ👍👍👍👍
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥🙏👍👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍
@harrymandair6868
@harrymandair6868 3 жыл бұрын
Very nice video Dharnat by
@jarnailbenipal5668
@jarnailbenipal5668 3 жыл бұрын
ਧਰਨਾਟ ਵੀਰ ਬਹੁਤ ਵਧੀਆ ਵੀਡੀਓ ਵਿੱਚ ਸੁਨੇਹਾ ਦਿੱਤਾ
@harjinder245
@harjinder245 3 жыл бұрын
ਬਹੁਤ ਹੀ ਸੋਹਣੇ ਤੇ ਅਸਰਦਾਰ ਢੰਗ ਨਾਲ ਗੱਲ ਸਮਝਾਤੀ ਜੀ। ਸਮੂਹ ਭਾਰਤ ਕਿਸਾਨ ਏਕਤਾ ਜ਼ਿੰਦਾਬਾਦ! 💕🙏🙂
@mandeepsingh-pg1zt
@mandeepsingh-pg1zt 3 жыл бұрын
Nice msg . Kissan ekta zindabaad
@shivcams762
@shivcams762 3 жыл бұрын
kzbin.info/www/bejne/sHbRiqasjLSgrrc ਜਿਉਂਦੀਆਂ ਜਮੀਰਾਂ ਵਾਲੇ ।। ਇੱਕ ਪੁਲਸ ਵਾਲੇ ਦੀ ਜਾਗੀ ਜਮੀਰ । ਕਿਸਾਨੀ ਅੰਦੋਲਨ ਤੇ ਖਾਸ ।। punjabi short movie share kro ji wadh to wadh।।। ਆਓ ਆਪਾਂ ਮਿਲ ਕੇ ਹਿੱਸਾ ਪਾਈਏ ਇਸ ਅੰਦੋਲਨ ਚ ਜੋਂ ਕੇ ਤਾਨਾਸ਼ਾਹ ਸਰਕਾਰ ਦੇ ਮੂੰਹ ਤੇ ਚਪੇੜ ਐ। Share kro ji
@jaggirampura555
@jaggirampura555 3 жыл бұрын
ਬਹੁਤ ਹੀ ਜ਼ਿਆਦਾ ਵੱਧੀਆ ਸੁਨੇਹਾ
@rachhpalsingh78466
@rachhpalsingh78466 9 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਇਹੋ ਜਿਹੀਆਂ ਵੀਡੀਓ ਵੱਧ ਤੋਂ ਵੱਧ ਬਣਾਇਆ ਕਰੋ ਜੀ ।
@rupinderbawa8280
@rupinderbawa8280 3 жыл бұрын
ਬਹੁਤ ਬਹੁਤ ਵਦੀਆ ਸੁਨੇਹਾ ਵੀਰੇ ਥਰਨਾਟ ਬਾਈ ਧੰਨਵਾਦ
@gdhindsa2156
@gdhindsa2156 3 жыл бұрын
Assi jittange jroor jaari jang rakheyo
@jagjitsingh-wl9bg
@jagjitsingh-wl9bg 3 жыл бұрын
ਬਹੁਤ ਵਧੀਆ ਸੰਦੇਸ਼ ਹੈ ।
@harnaibchahal4761
@harnaibchahal4761 3 жыл бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਧਰਨਾਟ ਬਾਈ
@babbucheema8116
@babbucheema8116 3 жыл бұрын
ਵਾਹਿਗੁਰੂ ਮਿਹਰ ਕਰੇ ਜੀ
@kuldeepchahal2604
@kuldeepchahal2604 3 жыл бұрын
Siraa veer g👌👌👌
@parasbhardwaj390
@parasbhardwaj390 3 жыл бұрын
Nice bro
@parkash132
@parkash132 3 жыл бұрын
ਲਵ ਯੂ ਵੀਰੇ ਧਰਨਾਟ
@Sandeepkaur-ld5bi
@Sandeepkaur-ld5bi 3 жыл бұрын
Bhut vadia vdo 👌👌👌👌👌
@hanjra9569
@hanjra9569 3 жыл бұрын
very Good
@deepdhaliwal3300
@deepdhaliwal3300 3 жыл бұрын
Bahut badhia knowledge te sach g well done gg
@Manpreetkaur-kg7tt
@Manpreetkaur-kg7tt 3 жыл бұрын
Bahut vadia ji 👍👍
@tejinderdhaliwal9326
@tejinderdhaliwal9326 3 жыл бұрын
ਵਾਅ,,िਜੳੁਦਾ ਰिਹ ਧਰਨਾਟ ਵੀਰ,,,
@gurpreetvaraich3598
@gurpreetvaraich3598 3 жыл бұрын
Keep it up 👍
@GagandeepSingh-qy9tp
@GagandeepSingh-qy9tp 3 жыл бұрын
ਧਰਨਾਟ ਵੀਰ ਬਹੁਤ ਵਧੀਆ ਜੀ ਕਿਸਾਨ ਏਕਤਾ ਜਿੰਦਾਬਾਦ ਜੀ 👍👍👍👌🌴
@parwindersingh.233
@parwindersingh.233 3 жыл бұрын
ਬਹੁਤ ਵਧੀਆ ਸੁਨੇਹਾ ਧਰਨਾਟ ਵੀਰ ਜੀ
@kalwinderkaur3565
@kalwinderkaur3565 3 жыл бұрын
Bhut shoni video
@sukhdeepkaur9874
@sukhdeepkaur9874 3 жыл бұрын
Hart tuch move
@Jagga-Uddat
@Jagga-Uddat 3 жыл бұрын
ਸਮੇ ਦੀ ਚਾਲ ਤੇ ਕਰਾਰੀ ਸੱਟ ਵਾਹਿਗੁਰੂ ਮਿਹਰ ਰੱਖੇ ਤਰੱਕੀਆਂ ਬਖਸ਼ੇ
@kaurpandher4374
@kaurpandher4374 3 жыл бұрын
👌👌👌👌👌
@ਲਖਵੀਰਸਿੰਘਬੈਣੀਪਾਲ
@ਲਖਵੀਰਸਿੰਘਬੈਣੀਪਾਲ 3 жыл бұрын
okਵਾਈ ਜੀ ਕਿਸਾਨ ਮਜਦੂਰ ਏਕਤਾ ਜਿਦਾਵਾਦ
@Topgamer.1
@Topgamer.1 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ -ਧਰਨਾਟ ਬਾਈ ਦੇ ਫ਼ੈਨ ਮੇਰਾ ਚੈਨਲ ਵੀ ਸਬਸਕਰਾਈਬ ਕਰੋ ਜ਼ੀ - ਧੰਨਵਾਦ |
@Jaatgamerz1
@Jaatgamerz1 3 жыл бұрын
Dharnaat veer g daily vedio bnaya kr Asi saariyan vedio dekh liyan Asi raj de gvandi My family is really fan of you🤗🤗🤗🤗🤗
@gursewaksinghbagri9909
@gursewaksinghbagri9909 3 жыл бұрын
ਧਰਨਾਟ.22..ਘੈਟ
@jotmaan8135
@jotmaan8135 3 жыл бұрын
ਬਹੁਤ ਵਧੀਆ ਸਨੇਹਾ ਦਿੱਤਾ ਬਾਈ
@paramjitsinghpamma839
@paramjitsinghpamma839 2 жыл бұрын
ਵੁਹਤ।ਵਧੀਆ।ਵਾਈ।ਧਰਨਾਟ
@semavir2744
@semavir2744 3 жыл бұрын
ਬਹੁਤ ਵਧੀਆ ਵੀਡਿਓ ਬਾਈ ਜੀ, ਇਸ ਵੀਡੀਓ ਨੂੰ ਦੇਖ ਕੇ ਸਾਰਿਆ ਨੂੰ ਆਪਣਾ ਜਮੀਰ ਜਗਾਉਣਾ ਚਾਹੀਦਾ ਹੈ, ਸਤਿ ਸ੍ਰੀ ਅਕਾਲ 🇮🇳🇮🇳🙏🙏🙏🙏🙏
@happypunia3630
@happypunia3630 3 жыл бұрын
Good 👍👍
@manjotsingh4770
@manjotsingh4770 3 жыл бұрын
Very good and very nice
@manjitbhatia4175
@manjitbhatia4175 3 жыл бұрын
🙏🙏🙏🙏👍👍👍👍👍👌👌
@i.happy_0011
@i.happy_0011 3 жыл бұрын
Bahut nice vedio h dhirnaat love you taraalyi bhaar k
@mandeepgosal2574
@mandeepgosal2574 3 жыл бұрын
Very nice vdo a bai
@shivdeepkartik5032
@shivdeepkartik5032 3 жыл бұрын
ਵਧੀਆ ਵੀਡੀਓ
@manindermaninder3117
@manindermaninder3117 3 жыл бұрын
Nice video
@goraghangroli1726
@goraghangroli1726 3 жыл бұрын
Sab to soni video aa y Teri aa Man khush karta
@Vickyghumman
@Vickyghumman 3 жыл бұрын
Bhut vadiea massage dita hnjuu a gya yaara
Players vs Corner Flags 🤯
00:28
LE FOOT EN VIDÉO
Рет қаралды 91 МЛН
Как мы играем в игры 😂
00:20
МЯТНАЯ ФАНТА
Рет қаралды 3,4 МЛН
Running With Bigger And Bigger Lunchlys
00:18
MrBeast
Рет қаралды 126 МЛН
pumpkins #shorts
00:39
Mr DegrEE
Рет қаралды 74 МЛН
daaj vali nuh || new punjabi short movie | behind the scene
2:36
Bhaini aala BTS
Рет қаралды 11 М.
Players vs Corner Flags 🤯
00:28
LE FOOT EN VIDÉO
Рет қаралды 91 МЛН