LATEST LIVE ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ 🔴 RAJE 🔴 SIDHU MOOSE WALA 🔴 NEW LIVE UMRA NANGAL 2019

  Рет қаралды 5,683,026

Malwa Punjabi Cultural LIVE Frames

Malwa Punjabi Cultural LIVE Frames

Күн бұрын

Facebook : / infomalwatv1
facebook : / malwaavframes
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network 👉👉 (goto.now/PdmzR) 👈👈

Пікірлер: 1 900
@baljeethundal4560
@baljeethundal4560 2 жыл бұрын
ਬਹੁਤ ਅਫਸੋਸ ਹੈ ਸਾਡਾ ਵੀਰ ਸਿੱਧੂ ਮੂਸੇ ਵਾਲਾ ਸਾਡੇ ਵਿੱਚ ਨਹੀ ਰਿਹਾ
@HarwinderSingh-nz5ui
@HarwinderSingh-nz5ui 2 жыл бұрын
ਦਿਲ ਦਾ ਨੀ ਮਾੜਾ,ਤੇਰਾ ਸਿੱਧੂ ਮੂਸੇਆਲਾ,,,,,,,
@user-4090nav
@user-4090nav 5 жыл бұрын
ਬਾੲੀ 14 ਸਿੰਗਰਾ ਦੇ ਘਰ ਦੇਖੇ youtube ਤੇ..ਸੱਭ ਦੀ ਕੀਮਤ ਕਰੋੜਾ ਚ ਸੀ..ੲਿੱਕੋ ੲਿੱਕ ਘਰ ਸੀ ਜਮਾ ਸਸਤਾ ਤੇ ਸਿੰਪਲ ੳੁਹ ਸੀ ਸਿੱਧੂ ਮੁਸੇਅਾਲੇ ਵੀਰ ਦਾ..ੲਿਹ ਬੰਦਾ ਹੈ ਹੀ ਜਮਾ ਸਿੰਪਲ. Love you ਵੀਰੇ
@vikramsharma1073
@vikramsharma1073 2 жыл бұрын
ਹੁਣ ਤਾਂ ਸਿੱਧੂ ਮੂਸੇਵਾਲੇ ਵੀਰ ਦਿਆ ਯਾਦਾ ਹੀ ਰਹਿ ਗਇਆ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਰੱਖੀ ਸੱਚੇ ਬੰਦੇ ਨੂੰ ਅਤੇ ਪਰਿਵਾਰ ਨੂੰ ਬਲ ਬਖਸ਼ੀ 🙏rip 🙏
@sukhchainbawa9114
@sukhchainbawa9114 2 жыл бұрын
🌼🌼🌼🌼🌼ਹੁਣ ਤਾਂ ਸਿੱਧੂ ਮੂਸੇਵਾਲੇ ਵੀਰ ਦਿਆ ਯਾਦਾ ਹੀ ਰਹਿ ਗਇਆ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਰੱਖੀ ਸੱਚੇ ਬੰਦੇ ਨੂੰ ਅਤੇ ਪਰਿਵਾਰ ਨੂੰ ਬਲ ਬਖਸ਼ੀ 🌼🌼🌼🌼🌼🌼🌼🌼🌼 🙏rip 🙏
@abhijot764
@abhijot764 2 жыл бұрын
Maun ajj baitha 22 daa live dubara sunn reha c .. sachi mann bharr aaya.. miss u bro.. tu sachi raaja ee rahenga saade dilaan ch... 💝💞🙏🙏🙏🙏
@guredsingh4546
@guredsingh4546 2 жыл бұрын
I am sorry hai but love you
@manisadiq9226
@manisadiq9226 2 жыл бұрын
ਹਾਏ ਉਏ ਮੇਰਿਆ ਰੱਬਾ 😭😰🙏 ਪ੍ਰਨਾਮ ਸਿੱਧੂ ਮੂਸੇਵਾਲਾ ਬਾਈ ਜੀ
@gurpreetsinghgurpreetsingh2923
@gurpreetsinghgurpreetsingh2923 2 жыл бұрын
🙏🙏🙏😭😭😭
@preetidhand3791
@preetidhand3791 2 жыл бұрын
@@gurpreetsinghgurpreetsingh2923 badiya
@lvlychaudharythopia7332
@lvlychaudharythopia7332 2 жыл бұрын
ਨਾ ਜੰਮਿਆ ਨਾ ਜੰਮਣਾ ਘੈਂਟ ਪੰਜਾਬੀ ਗਾਇਕ ਸਿੱਧੂ ਬਾਈ ਐਂਨਡ ਗੱਲਬਾਤ ਸਲੂਟ legend sidhu never die
@gurpreetdosanjh6496
@gurpreetdosanjh6496 2 жыл бұрын
ਸੋਹਣਾ ਮੁੰਡਾ ਸੀ , ਸੋਹਣਾ ਗਾਉਂਦਾ ਸੀ । ਮਾੜਾ ਕੀਤਾ ਮਾਰਨ ਵਾਲਿਆਂ ਨੇ ।
@MeharSingh-it7yp
@MeharSingh-it7yp 9 ай бұрын
Rtiey😮😮
@HarwinderSingh-me1tr
@HarwinderSingh-me1tr 2 жыл бұрын
ਛੋਟੇ ਭਰਾ ਦੇ ਜਿੰਨੇ ਵੀ ਗਾਣੇ ਸੁਣਦੇ ਉਹਨੀ ਦਿਲ ਦੀ ਥੜਕਣ ਘੱਟ ਜਾਂਦੀ ਛੋਟੇ ਭਰਾ ਛੇਤੀ ਆ ਜਾ
@47203752raju
@47203752raju 2 жыл бұрын
ਸਿੱਧੂ ਬਾਈ ਤੇਰੇ ਵਰਗਾ ਨਾ ਕੋਈ ਹੋਰ ਹੈ ਤੇ ਨਾ ਕੋਈ ਹੋਰ ਹੋ ਸਕਦਾ।👍👍👍
@gaggukhosa182
@gaggukhosa182 2 жыл бұрын
ਬਹੁਤ ਯਾਦ ਆਉਂਦੀ ਸਿਧੂ ਦੀ ਕੀ ਮਿਲਿਆ ਕਿਸੇ ਨੂੰ ਗੱਬਰੂ ਪੁੱਤ ਮਾਰ ਕਿ ਕਿਨਾਂ ਸਹੋਣਾ ਲਗਦਾ 😭😭😭😭😭
@harmanjotkaur7215
@harmanjotkaur7215 5 жыл бұрын
Hlo g. Mera 3 saal da baby boy aa . O big fan haiga sidhu g da. Te dollar gaana te Oda favorite aa. Bahut pyar krda o sidhu g nu.
@rizwanaulakh8503
@rizwanaulakh8503 4 жыл бұрын
3 saal de bache nu ki samj aundi a 🤔
@preetsukh5294
@preetsukh5294 2 жыл бұрын
ਬਾਈ ਜੀ ਤੇਰੀਅਾਂ ਯਾਦਾਂ ਰिਹ ਗਈਅਾਂ ਬਸ ਰੋਣਾ ਅਾੳੁਦਾਂ ਬਸ
@manbirsingh8338
@manbirsingh8338 5 жыл бұрын
ਐਉਂ ਉਤਾਰ ਲਏਗਾਂ ਰੇਂਜ ਚੋ ...ਬੱਠਲ ਜਿੱਡਾ ਦਿਲ ਚਾਹੀਦਾ ਇਸ ਕੰਮ ਲਈ 💪💪
@aashveerkaur3836
@aashveerkaur3836 5 жыл бұрын
Nice gg
@susilrout8549
@susilrout8549 5 жыл бұрын
7087726678
@jaskaranjass3112
@jaskaranjass3112 4 жыл бұрын
Tarrrr taaa leya
@gurpreetbhinder2172
@gurpreetbhinder2172 4 жыл бұрын
@@susilrout8549 o pra 😂😂😂
@VarinderSingh-jz9fl
@VarinderSingh-jz9fl 4 жыл бұрын
Nice post brother
@BalliSingh84
@BalliSingh84 2 жыл бұрын
Meri ummar mein phela singer hai. Jis ne apne se. Pagri nahi uttari I am 43 older
@bikarsraa8591
@bikarsraa8591 2 жыл бұрын
"ਟਿੱਬਿਆਂ ਦਾ ਪੁੱਤ" ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ। ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ। ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ, ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ। 5 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਈਆਂ ਜਾਹ ਰਿਹਾ ਹੈ, ਬਹੁਤ ਮਾੜਾ ਹੋਇਆ। ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ। ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸੱਮਝ ਆਈ, ਹੁਣ ਕਲਾ ਕਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ। ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅੱਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ। ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ । ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ। ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ। ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ। ਕੁੱਝ ਲੋਕ ਪਹਿਲਾਂ ਕਹਿੰਦੇ ਸੀ fake view ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ fake view ਨਹੀਂ ਉਹ ਅਸਲ ਦੇ ਵਿੱਚ view ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ fake view ਨਹੀਂ ਅਸਲ view ਹਨ। ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੋਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ । ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸੀ। ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ, ਕਿਸੇ ਵੀ ਕਲਾਕਾਰ ਦੀ ਸਟੇਟਮੈਂਟ ਨਹੀਂ ਆਈ ਸਿੱਧੂ ਦੀ ਮੌਤ ਨੂੰ ਲੈਕੇ, ਕਿਸੇ ਵੀ ਸਿਆਸੀ ਲੀਡਰ ਦੀ ਸਟੇਟਮੈਂਟ ਨਹੀਂ ਆਈ ਸਿੱਧੂ ਦੀ ਮੌਤ ਨੂੰ ਲੈਕੇ, ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ। ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ. ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ? ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ। ਉਸ ਤਰ੍ਹਾਂ ਬੰਦੇ ਦੀ ਤਰਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ। ਵਲੋਂ: ਬਿੱਕਰ ਸਰਾਂ (ਹਰਿਆਣਾ)
@gullardeep4940
@gullardeep4940 2 жыл бұрын
Sahi keha
@AmitChaudhary-ex7zv
@AmitChaudhary-ex7zv 2 жыл бұрын
Sachia gla bhai
@fojiram730
@fojiram730 2 жыл бұрын
ਵੀਰ ਜੀ ਸਾਡਾ ਭਰਾਅ ਸਿੱਧੂ ਮੂਸੇ ਵਾਲਾ ਇਕ ਈਮਾਨ ਦਾਰ ਚੰਗਾ ਇਨਸਾਨ ਸੀ ਹਮੇਸ਼ਾ ਸੱਚ ਬੋਲਦਾ ਸੀ ਕਿਸੇ ਲੱਡੋ ਬੰਦੇ ਦੀ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਗ਼ੁਲਾਮੀ ਨਹੀ ਕਿਤੀ ਹਿੱਕ ਠੋਕ ਕੇ ਬੋਲਦਾ ਸੀ ਹਿੱਕ ਠੋਕ ਕੇ ਖੱੜਦਾ ਸੀ ਹਿੱਕ ਠੋਕ ਕੇ ਗੋਂਦਾਂ ਸੀ😭😭😭😭😭🙏🙏🙏🙏🙏🥰🥰
@rajnisoni1552
@rajnisoni1552 2 жыл бұрын
Well said, bilkul sahi keha ji
@rajnisoni1552
@rajnisoni1552 2 жыл бұрын
Tusi ta apna dil khol ke rakhta ji
@AvtarSingh-bl5fs
@AvtarSingh-bl5fs Жыл бұрын
ਵਾਹਿਗੁਰੂ ਜੀ ਸਿੱਧੂ ਵੀਰ ਨੂੰ ਅੱਪਣੇ ਚਰਨਾ ਵਿੱਚ ਰੱਖਣਾ ਜੀ ਵੀਰ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ
@gurpreetsinghgurpreetsingh2923
@gurpreetsinghgurpreetsingh2923 2 жыл бұрын
ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ 😭😭😭😭😭😭😭😭😭😭😭😭😭
@sarbjitkaur4209
@sarbjitkaur4209 2 жыл бұрын
ਪੁੱਤ ਦਿਲ ਨੲੀ ਲਗਦਾ ਜੀ ਕਰਦਾ ਸਾਰਾ ਦਿਨ ਤੈਨੂੰ ਸੁਣੀ ਜਾਵਾਂ ਤੇ ਵੇਖੀਂ ਜਾਵਾ ਸਰਬਜੀਤ ਬਟਾਲਾ
@skumar925
@skumar925 2 жыл бұрын
की age दे हो
@mithubahmbrimithu8259
@mithubahmbrimithu8259 2 жыл бұрын
ਰੱਬ ਵਰਗਾ ਪਿਆਰਾ ਸਿੱਧੂ ਵੀਰ ਸੀ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@swindersingh1393
@swindersingh1393 4 жыл бұрын
ਸਿੱਧੂ ਬਹੁਤ ਵਧੀਆ ਗਾਇਕ ਹੈ
@rajwindersingh-nf6xp
@rajwindersingh-nf6xp 6 ай бұрын
ਦਿਲ ਤੇ ❤ ਪੱਥਰ ਰੱਖਿਆ ਗਿਆ ਸੀ 😢 ਜਦੋਂ ਸਿੱਧੂ ਬਾਈ ਸਾਡੇ ਵਿੱਚੋ ਚਲਾ ਗਿਆ ਸੀ 😢😢😢😢
@abhiyadavmonu5286
@abhiyadavmonu5286 2 жыл бұрын
😭😭😭😭😭😭😭 कोई दूसरा sidhu नही हो सकता किसी भी चीज का घमंड नही था भाई दिल रोटा है भाई आपको याद कर कर के 😥😥😥
@samestagoswami9658
@samestagoswami9658 2 жыл бұрын
Miss you bro
@vinodsehgal3544
@vinodsehgal3544 2 жыл бұрын
8⁸ò
@shukhdevbhatia9601
@shukhdevbhatia9601 Жыл бұрын
😘👩‍❤️‍💋‍👩👚😝🌹😄
@KulwantSingh-tk6vc
@KulwantSingh-tk6vc Жыл бұрын
@@samestagoswami9658 I 6au
@punjabireaction2237
@punjabireaction2237 2 жыл бұрын
आज तक किसी भी कलाकार के लिए इतना दुःख नहीं हुआ, लेकिन जब सिद्धू मूसे वाले के बारे में सुना तो आंखों में से आंसू अपने आप निकलने लगे 😭😭😭😭😭😭😭😭😭❤️❤️❤️❤️❤️😭😭😭😭😭
@santokhsingh4192
@santokhsingh4192 2 жыл бұрын
Same here😢
@satvirsinghsatvir6425
@satvirsinghsatvir6425 2 жыл бұрын
😭😭😭😭
@manjitnagar8318
@manjitnagar8318 2 жыл бұрын
Bhai ji Sushant Singh Rajput ka bhi bahut dukh hua tha ...pura Bollywood me aag laga rakhi jnta ne
@GurwinderSingh-se3fz
@GurwinderSingh-se3fz 5 жыл бұрын
Siraaaaaa sog. Dil da ni mara tera Sidhu moose wala jindavad moose wala love you bro
@dalwinderdhalio5527
@dalwinderdhalio5527 5 жыл бұрын
cool bi
@khusman2919
@khusman2919 4 жыл бұрын
Hlo
@butasingh7657
@butasingh7657 2 жыл бұрын
Bai Sidhu Moosewale da wake Naam chalda hai Bai Ji mera ladka Bai de gane sunda c te hai par me Nahi sune c hun sune ta pta lageya wake ganeya vich dam hai Bai Ji pashtawa lageya Bahut jada Bai Ji Miss you Sidhu Moosewala Jinda waad
@deepbleem1068
@deepbleem1068 5 жыл бұрын
ਇੱਕ ਗੱਲ ਤਾ ਪੱਕੀ ਆ ਸਿੱਧੂ ਬਾਈ ਫੁਕਰਾ ਨੀ ਹੈਗਾ 😘😘😘
@kiranpreetkaur3027
@kiranpreetkaur3027 5 жыл бұрын
Jma sahi keha tuc veer ji
@SunilKumar-zu6jg
@SunilKumar-zu6jg 5 жыл бұрын
Nice atttttttt ਸਿੱਧੂ veer
@sunnymeetekamsunnyromana4242
@sunnymeetekamsunnyromana4242 5 жыл бұрын
she kaha 222
@MandeepSingh-ht5in
@MandeepSingh-ht5in 5 жыл бұрын
Deep Bleem lock z
@LuckyLucky-np3eq
@LuckyLucky-np3eq 4 жыл бұрын
Good
@Ahmedali-u6v7k
@Ahmedali-u6v7k 8 ай бұрын
I'm Yasir from Pakistan very miss sadu masy wala
@Gagandeepkaur-oq9dx
@Gagandeepkaur-oq9dx 2 жыл бұрын
One of my favourite song. Bahut mada hoya sidhu moosewale nal.. waheguru family te kirpa kre
@KuldeepSinghhans-x7b
@KuldeepSinghhans-x7b 4 ай бұрын
ਇੱਕ ਗੱਲ ਤਾਂ ਪੱਕੀ ਆ 22 ਸਿੱਧੂ ਮੂਸੇ ਵਾਲਾ ਫੁਕਰਾ ਨਹੀਂ ਹੈਗਾ ਸਹੀ ਗੱਲ ਆ 22 ਜੀ ਜੱਟ ਜਿੰਨਾ ਜਿਉਆ ਹਿੱਕ ਠੋਕ ਕੇ ❤❤❤❤❤❤❤💪💪💪💪👍👍👍👍👍
@upkarjeetsinghmander6255
@upkarjeetsinghmander6255 5 жыл бұрын
ਮਲਵਈ ਸਟਾਰ, ਸਾਡਾ ਸਿੱਧੂ ਯਾਰ।। 💪💪💪💪💪
@choudharydjmahtachoudharyd3646
@choudharydjmahtachoudharyd3646 4 жыл бұрын
Karan S.G saab ok
@JagdishSingh-er3ms
@JagdishSingh-er3ms 2 жыл бұрын
Very very nice bi ji
@sukhwindersingh-yd3hd
@sukhwindersingh-yd3hd 2 жыл бұрын
Sach aak gaya y
@sukhwindersinghsukh3651
@sukhwindersinghsukh3651 2 жыл бұрын
🙏🙏🙏🙏🙏🙏🙏🙏 bade papa
@differentgamerz6089
@differentgamerz6089 Күн бұрын
ਬਹੁਤ ਹੀ ਸਾਦੇ ਸੁਭਾਅ ਦਾ ਮਾਲਕ ਸੀ ਸਿੱਧੂ ਮੂਸੇਆਲਾ ਬਾਈ ਦੇ ਵਿੱਚ ਨਿਮਰਤਾ ਬਹੁਤ ਸੀ।
@ramangautam7460
@ramangautam7460 Жыл бұрын
Sadda pta nhi Kal da ❤❤❤❤legend never die sidhu brother 🙏
@bholasinghbhola8063
@bholasinghbhola8063 2 жыл бұрын
ਬਹੁਤ ਧੋਖਾ ਹੋਇਆ ਛੋਟੇ ਵੀਰ ਨਾਲ ਦਿਲ ਬਹੁਤ ਦੁਖਿਆ 😢😢
@BirBhullar29
@BirBhullar29 5 жыл бұрын
ਅਸੂਲਾਂ ਦਾ ਖਰਾ ਬੰਦਾ 👌 love you sidhu veer 😘😘
@কৱনখীৰা
@কৱনখীৰা 5 жыл бұрын
Sirra bi Loveyou
@BalwinderSingh-fj7mk
@BalwinderSingh-fj7mk 2 жыл бұрын
🤟🤟🤟🤟🤟
@anuragshrma3379
@anuragshrma3379 2 жыл бұрын
@@কৱনখীৰা mfflhhhbhhggyzhzxhzyzhzhzzzgjzhzhzzzzzHshzhhzhzgzgđ😅😑😑
@anuragshrma3379
@anuragshrma3379 2 жыл бұрын
@@কৱনখীৰা nibnrrggdav0btge
@jogasandhu9609
@jogasandhu9609 5 жыл бұрын
Sidhu bi ਸੰਤਜਰਨੈਲ ਤੇ ਕੋੲੀ ਸ਼ਬਦ िਲਖੋ ਜੀ
@MukeshKumar-qh8vu
@MukeshKumar-qh8vu 5 жыл бұрын
Nice.brdio.kiya.bat he
@rahulronak6448
@rahulronak6448 7 ай бұрын
Bhai Miss u bahut Sara ❤bhut yaad Aati hai aap ki Bhai tuade agane sun ky sharir che energy aa jaandi har kam Karan wele. love u sidhu veere #justice for sidhu Mose wala
@sandeep9277
@sandeep9277 2 жыл бұрын
Sidhu veer tuhade warga na koi hai na koi hona... Roab vi veer tuhade te chajda si... Sidhu veer tuc eh sari dunia te hamesha jeounde rehna🙏🏻🙏🏻🙏🏻🙏🏻🙏🏻🙏🏻miss you sidhu veere nu😭😭😭😭😭😭😭😭😭😭rabb mehar kare kite veer nu vapis bej dewe😭😭😭😭🙏🏻🙏🏻🙏🏻
@skumar925
@skumar925 2 жыл бұрын
Hmmmm
@user-ik2ss9df9y
@user-ik2ss9df9y Ай бұрын
😊😊😊hmmm❤
@GurdeepSingh-yt9kg
@GurdeepSingh-yt9kg 2 жыл бұрын
ਟਿਬਿਆਂ ਦੇ ਪੁੱਤ ਦਾ ਇੱਕ ਦੋਰ ਚੱਲਿਆ ਸੀ miss you sidhu brother
@gamidhillon6710
@gamidhillon6710 10 ай бұрын
Daurr chlda e rhu ga y moose jatt da ❤️❤️❤️
@gamidhillon6710
@gamidhillon6710 10 ай бұрын
Rehndiii dunyaa tayyii❤️❤️❤️❤️
@shabnamsidhu999
@shabnamsidhu999 2 жыл бұрын
End gal baat... Haini koi hor ehde wrgaa duniya tee..... Legend never die ❤️💪💪
@gurpreetsinghgurpreetsingh2923
@gurpreetsinghgurpreetsingh2923 2 жыл бұрын
Right a ji 🙏🙏🙏
@satvirsinghsatvir6425
@satvirsinghsatvir6425 2 жыл бұрын
❤️❤️❤️
@learnenglish699
@learnenglish699 2 жыл бұрын
koi anaa v nahi baii
@amanjeet5691
@amanjeet5691 2 жыл бұрын
Proud hota hai ki hum sidhu ko bachpan se sun rhe hai
@ajaygill3999
@ajaygill3999 5 жыл бұрын
Sachi chlda name tn dollora wangu 👌🏻👌🏻👌🏻👌🏻👌🏻👌🏻👌🏻👌🏻 keep it up bro
@gurdeepgill9689
@gurdeepgill9689 5 жыл бұрын
nice
@allahrakha3503
@allahrakha3503 5 жыл бұрын
Nice 🇲🇷🇲🇷🇵🇰🇵🇰
@rakeshdevi8988
@rakeshdevi8988 4 жыл бұрын
I love you sidhu moose
@gurmaksingh7137
@gurmaksingh7137 4 жыл бұрын
@@gurdeepgill9689 \q
@GurmeetSingh-tw3sb
@GurmeetSingh-tw3sb 4 жыл бұрын
😲Wah sari video ch ik ik gal sunan jogi hai 👉 kzbin.info/www/bejne/o2fZe4lsgc-lopI Video link 👆 Poori end tak jrur dekho and je tuc v eh sab krde aye ho, tuhade bchpan ch v eh sab show aya krde c. And baki zindagi di hor khas galabata nu jrur suno iss video ch, poori video dekh ke hi gal samjh aayegi. . kzbin.info/www/bejne/o2fZe4lsgc-lopI Video link 👆 And Share b jrur kro. .👉 Ki pta kisi nu khushi mile video dekh ke.😊👏
@Sahilsingh-iz5vn
@Sahilsingh-iz5vn 7 ай бұрын
ਸਿੱਧੂ ਮੂਸੇ ਆਲਾ ❤❤❤❤❤❤❤❤
@maninder2853
@maninder2853 2 жыл бұрын
😭miss uh bro.....real song naalo aa zyada vdia aa song....jo live gaya tu😘😭
@ShinderPal-zm9jm
@ShinderPal-zm9jm 8 ай бұрын
सिद्धू मूसे वाला खुशी होगी आज
@simranjitsingh605
@simranjitsingh605 2 жыл бұрын
Hor koi ni jammna veere tere warga talented person, lyrics Miss you too much 😢😢
@ArshdeepSingh-ft5ik
@ArshdeepSingh-ft5ik 2 жыл бұрын
Right miss you brother so sad 😭😭😭😭😭😭😭😭😭😭😭😭😭
@mannadyal3356
@mannadyal3356 2 жыл бұрын
@GURI h[[p]]
@jatinderkumar5979
@jatinderkumar5979 2 жыл бұрын
O ly ka lo love love ol ok na kkkm ottoman l tok ol OLOLÓOLLOLOLOKLO ik ik iii
@harpreetjhajj3091
@harpreetjhajj3091 2 жыл бұрын
Miss you Sidhu Brother
@poojatanwar5530
@poojatanwar5530 2 жыл бұрын
Jeda bnda pura desh rva de.. Bhi oda tan name chlda miss u veere
@JasmeetSingh-yb9kx
@JasmeetSingh-yb9kx 2 жыл бұрын
ਗੀਤਕਾਰੀ ਵਾਲੀ ਕਲਮ ਵੀ ਕਮਾਲ ਸੀ
@skumar925
@skumar925 2 жыл бұрын
Bilkul... Eho ji geetkari fer dubara nhi milni dekhan nu
@sharnjeetkaur3006
@sharnjeetkaur3006 2 жыл бұрын
@@skumar925 ਨ ੜ
@skumar925
@skumar925 2 жыл бұрын
@@sharnjeetkaur3006 ki????
@sheetakandola1940
@sheetakandola1940 2 жыл бұрын
hhh
@skumar925
@skumar925 2 жыл бұрын
@@sheetakandola1940??
@rahulronak6448
@rahulronak6448 7 ай бұрын
दिल दा नी मांडा तेरा Legend सिंदु मूसें बाला
@OmParkash-wf3ht
@OmParkash-wf3ht 2 жыл бұрын
Waheguru ji 😭🙏🏿yaadan hi aaa G 😭😭😭😭🙏🏿🙏🏿Nazar hi kha gi.jatt de puttar nu🙏🏿🙏🏿
@RoarMaddy
@RoarMaddy 2 жыл бұрын
Love from Maharashtra to our beloved sidhu
@abhishekkumaryaarkumar9778
@abhishekkumaryaarkumar9778 5 жыл бұрын
Puri Att life Sidhu Moosewale Di 👌👌👌👌👌👌👌👌👉👉👉👉👉👍👍💪💪💪💪💪💪Assi ajj de👑👑👑👑👑raje haan
@jagtarsihal2686
@jagtarsihal2686 2 жыл бұрын
ਓਏ ਪੁੱਤਰਾ ਮੈਨੂੰ ਲੱਗਦਾ ਤੈਨੂੰ ਤੇਰੇ ਹੋਸੀਆਂ ਗੱਲਾਂ ਨੇ ਹੀ ਮਰਾਇਆ ਤੂੰ ਇਸ ਗੀਤ ਵਿੱਚ ਇੱਕ ਗੱਲ ਕਹੀ ਕਿ ਲੋਕ ਕਹਿੰਦੇ ਨੇ ਗੱਡੀ ਵਿੱਚੋਂ ਉਤਾਰ ਲਾਂਗੇ ਪਰ ਅਗਲਿਆਂ ਨੇ ਗੱਡੀ ਵਿੱਚੋਂ ਉਤਾਰ ਲਿਆ । ਮੇਰੀ ਅੱਜ ਦੇ ਬੱਚਿਆਂ ਨੂੰ ਬੇਨਤੀ ਹੈ ਕਿ ਕਦੇ ਵੀ ਹੋਸਿਆਂ ਗੱਲਾਂ ਨਾ ਕਰੋ ਦੂਨੀਆਂ ਅਣਖੀ ਤੋਂ ਅਣਖੀ ਪਈ ਹੈ। ਨਾਨਕ ਨੀਵਾਂ ਜੋ ਚਲੇ ਲੱਗੇ ਨਾ ਼਼਼਼਼਼਼਼਼਼਼਼਼਼ਕਦੇ ਵੀ ਗੀਤਾਂ ਤੇ ਅਸਰ ਨਾ ਕਰੋ ਇੰਨਾ ਦਾ ਕੋਈ ਮਤਲਬ ਨਹੀਂ ਹੁੰਦਾ ਇਹ ਆਪਣੀ ਰੋਜ਼ੀ ਰੋਟੀ ਲਈ ਕੁੱਝ ਵੀ ਲਿੱਖ ਸਕਦੇ ਹਨ । ਅੱਜ ਰਿਜ਼ਾਰਟ ਤੁਹਾਡੇ ਸਾਹਮਣੇ ਹੈ ਮਾਂ ਬਾਪ ਬੈਠੇ ਰੋਂਦੇ ਹਨ ਕਦੇ ਇੱਨਾ ਗੀਤਾਂ ਨੂੰ ਸੁਣ ਖ਼ੁਸ਼ ਹੁੰਦੇ ਹੋਣਗੇ
@dhjddhjd9173
@dhjddhjd9173 5 жыл бұрын
Sidhu ਬਾਈ ਸੰਤ ਜਰਨੈਲ ਸਿੰਘ ਤੇ ਕੋਈ song ਰਾਈਟ ਕਰੋ ਜੋ ਅੱਜ ਦੇ ਹਾਲਤ ਨੇ ...
@sukhchainsmagh8643
@sukhchainsmagh8643 5 жыл бұрын
Nahi gona ana moshkl aa y sach gona bhout aukha
@hariomnamahshivay1047
@hariomnamahshivay1047 5 жыл бұрын
Ohh ta attwadi c
@amantoor8855
@amantoor8855 5 жыл бұрын
Sahi gl a bai
@ManjitSingh-og3en
@ManjitSingh-og3en 5 жыл бұрын
Dakhe lai soch sidhu de
@gurkiratkaur7208
@gurkiratkaur7208 5 жыл бұрын
@@hariomnamahshivay1047 pull PC CA Znll pm pm p
@tarunrishi856
@tarunrishi856 2 жыл бұрын
Sidhu nu pata c kal tak nhi rehna ta hi keh riha veer asi aj de raje haan sada pata nhi kal da..RIP Legend never die
@sumanbirdi22922
@sumanbirdi22922 2 жыл бұрын
😭😭😭😭
@ranjeetkaur1272
@ranjeetkaur1272 5 жыл бұрын
Me tuhade bhot vdi fan aa mera baby tuhada fan 4 saal aa dap baby
@manpiasbrarbrar5587
@manpiasbrarbrar5587 5 жыл бұрын
pb 31 wale end AAA buggie
@KuldeepSingh-oy7ev
@KuldeepSingh-oy7ev 5 жыл бұрын
Hanji
@gurirajpuraguri1111
@gurirajpuraguri1111 5 жыл бұрын
I love u to jn mere ma tara fan aa
@mossa2742
@mossa2742 5 жыл бұрын
Fr ta tusi yr meri gf di age de ho skde aa.29.30 de vch vch.ki kra pyr kmina hoya marride nl menu.pr m bo kush aa osto te meri jaan v. Ustad Sidhu moosewala zindawd
@sukhpalsingh8710
@sukhpalsingh8710 5 жыл бұрын
Asha
@ranjeetsinghsandhu8635
@ranjeetsinghsandhu8635 2 жыл бұрын
ਅਸੀਂ ਹੀਰਾ ਗਵਾ ਬੈਠੇ 😭😭😭😭😭💔💔💔💔💔💔
@sonudagla2229
@sonudagla2229 5 жыл бұрын
मे भाई राजस्थान से हू भाई आप पाजामा कूड़ता पेना करो Sonu Dagla Nayak
@gurmukhkahlon7138
@gurmukhkahlon7138 2 жыл бұрын
ਪੰਜਾਬ ਦਾ ਹੀਰਾ ਖੋਹ ਲਿਆ
@gorakhaira6546
@gorakhaira6546 5 жыл бұрын
Asi ajj de raje aaa sada pta nahi Kal daaa. Love you😘
@Sahilsingh-iz5vn
@Sahilsingh-iz5vn 2 ай бұрын
ਸਿੱਧੂ (*-*) ਮੂਸੇ ❤ਆਲਾ ❤
@dhillonhardeep940
@dhillonhardeep940 5 жыл бұрын
ਬਾਈ ਆਪਣਾ ਝੋਟਾ ਦਬਦਾ ਕਿੱਥੇ ਆ❤❤❤❤
@ManpreetSingh-vk2uj
@ManpreetSingh-vk2uj 5 жыл бұрын
Nice
@punjabigt4359
@punjabigt4359 4 жыл бұрын
Sidhu moose wala zindawad USTAD JI😍😍💪💪😍😍
@SandeepKaur-dd2wj
@SandeepKaur-dd2wj 2 жыл бұрын
Sidhu di Kami ni Puri honi...rehndi duniya tk rahu 😭😭😭😭😭
@babadondonbaba9839
@babadondonbaba9839 5 жыл бұрын
Assi aaj dey raajey waaa Saada petaaa nahhh kalll daa.... Ballleeeeyyy
@KuldeepSinghhans-x7b
@KuldeepSinghhans-x7b 4 ай бұрын
ਡਾਲਰਾ ਵਾਂਗੂੰ ਨੀ ਨਾਮ ਸਾਡਾ ਚਲਦਾ🔥🔥🔥🔥❤️❤️❤️❤️👑👑👑👑
@sakinderdeep3212
@sakinderdeep3212 4 жыл бұрын
Love u my great son bless you from canada
@punjabchannel8161
@punjabchannel8161 4 жыл бұрын
Att bie g milan nu dil karda hun ta Sada
@NareshKumar-dk6in
@NareshKumar-dk6in 2 жыл бұрын
Great personality & song. Legends never die 🙏🙏.
@JasmeetSingh-yb9kx
@JasmeetSingh-yb9kx 2 жыл бұрын
ਝੋਟੇ ਨੇ ਜਦੋਂ ਤੱਕ ਗਾਇਆ ਕਿਸੇ ਤੋ ਡਰ ਕੇ ਨੀ ਗਾਇਆ
@malkitsingh1549
@malkitsingh1549 4 жыл бұрын
Sidhu putt gallan terian sachian te sohnia Be always positive Live longer
@gurpreetsimar5099
@gurpreetsimar5099 3 жыл бұрын
Dil Da Ni Mada Tera Sidhu Moose wala
@taransahi6761
@taransahi6761 5 жыл бұрын
Mai ih show live dekhia a boht att karai siddhu ne
@BhupinderSingh-br7xj
@BhupinderSingh-br7xj 2 жыл бұрын
Sidhu yaar Sach bolda
@cutedogsweety1118
@cutedogsweety1118 2 жыл бұрын
ਰੱਬਾ ਕਿਉਂ ਕੇਹਿਰ ਕਮਾਇਆ ਤੂੰ 😭😭😭😭
@DalvirSingh-bz1sz
@DalvirSingh-bz1sz 17 күн бұрын
10:20 10:20 10:20 10:20 10:20 10:20 10:20 10:20 10:20 10:20 10:20
@fojiram730
@fojiram730 2 жыл бұрын
ਬੇਈਮਾਨ ਦੋਗਲੇ ਗ਼ਦਾਰ ਗੁੱਡੇ ਬੰਦੀਆਂ ਨੇ ਇੱਕ ਮਾਂ ਪਿਓ ਦਾ ਇਕਲੌਤਾ ਸ਼ੇਰ ਹਿਰਾ ਪੁੱਤ ਨਜੇਜ ਮਰਵਾਤਾ ਗੱਦਿਆਂ ਸਰਕਾਰਾਂ ਨੇ ਇਨਸਾਫ ਮਿਲਣਾ ਚਾਹੀਦਾ ਹੈ 😭😭🙏🙏🙏
@harvindersingh6594
@harvindersingh6594 2 жыл бұрын
Very nice 👍🙂
@Sanatanihaihum584
@Sanatanihaihum584 2 жыл бұрын
Legend sidhu paaji❤❤💓
@SandeepSingh-ky1wj
@SandeepSingh-ky1wj 2 жыл бұрын
ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲੇ
@gurpindersingh3793
@gurpindersingh3793 5 жыл бұрын
ਬੰਬ ਜੱਟ ਸਿੱਧੂ mosse wala
@KalaSingh-jb3vs
@KalaSingh-jb3vs 4 жыл бұрын
0ollpppqqe
@KaranSingh-to5hn
@KaranSingh-to5hn 2 жыл бұрын
Kithe chala jea mere jaan, Rabba mere Umar de dinde Sidhu bhra nu..bohot dukh lga dil che..lv u jaane..
@gorasidhu3910
@gorasidhu3910 5 жыл бұрын
Sidhu Sidhu hoi pai h
@manpreetghuman7933
@manpreetghuman7933 5 жыл бұрын
Nice sidhu
@buntysinghbhatti4568
@buntysinghbhatti4568 2 жыл бұрын
ਕੇਰਾਂ ਤਾ ਸਾਡੇ ਬਾਈ ਨੇ ਬੁੰਡ ਬੰਦ ਕਰਤੀ ਸੀ ਸਾਰਿਆਂ ਦੀ ਬਾਈ ਨੇ
@NavjotKaur-qo1rf
@NavjotKaur-qo1rf 2 жыл бұрын
Waheguru ji moose wale veer nu wapas pej doh maa baap ro ro ke hal bura dekheya nhi janda ehne lok ro rhe ne kise ek di ardaas sunn lo🙏🙏🙏🙏🙏 tusi sab kr sakde o dhan dhan sat guru ram g maharaj g moose wale nu wapas pej doh🙏🙏🙏🙏🙏 🌹🌹🌹🌹🌹💐💐💐💐💐🌷🌷🌷🌷🌷🌻🌻🌻🌻🌻⭐
@pajipaji6531
@pajipaji6531 2 жыл бұрын
Heye Mera veeer 😭😭😭😭😭😭😭😭😭😭😭😭 Raba mere veer Di Todi omr hor lami kr Denda 10 bar eh live show dakh lya par jkn nhi anda Dil Ch hor tra Hundi hai 😭😭😭😭😭
@javedcheema6916
@javedcheema6916 2 жыл бұрын
am from Pakistan But Sidhu Vera perform like a tiger Different amazing graceful style Dashing style No doubt he was especial
@VarinderSingh-pl2lc
@VarinderSingh-pl2lc 10 ай бұрын
Miss u bro bahut saara jinna kisse nu nae karda ....... Dallara wangu niii naam tera chalda😢😢😢😢
@irachoudhury4334
@irachoudhury4334 2 жыл бұрын
Really a legend. Such a lively person he was.RIP Siddhu.God keep him in your safe hand
@sonu.jaatjailakshmimatadi3638
@sonu.jaatjailakshmimatadi3638 2 жыл бұрын
\0>\\\
@kashmirkaur626
@kashmirkaur626 2 жыл бұрын
ਸਚ ਦਾ ਪਾਧੀ ਸੀ
@kashmirkaur626
@kashmirkaur626 2 жыл бұрын
ਸਚ ਚੱਲਦਾ ਸਰਕਾਰ ਝੂਠੀਆ
@AmitKumar-cp1gj
@AmitKumar-cp1gj 2 жыл бұрын
@@kashmirkaur626 fugqgcc qq
@legends119
@legends119 2 жыл бұрын
Muje proud hota he ki me ek legend ka fan hu miss you ustaad 😭😭😭😭😭😭
@amanjeet5691
@amanjeet5691 2 жыл бұрын
Same bhai
@parkashsingh7426
@parkashsingh7426 5 жыл бұрын
Mosse wala Jatt 5911 warga
@jasvirkaur2006
@jasvirkaur2006 2 жыл бұрын
Veer tu hmsa Raja rhaga Punjab de 💗💗miss uuu veer 😂😂😂😂😂😂😂
@soniadevi4149
@soniadevi4149 2 жыл бұрын
Dil nu shu lain vali sacchiya glla kr gya sidhu Veera😭😭😭
@nakebirbhullar706
@nakebirbhullar706 2 жыл бұрын
Malve da Jatt jatvarh baliae 🌹🌹🌹🌹🌹🌹🌹🌹😭😭😭
@Cutekukumaan
@Cutekukumaan 2 жыл бұрын
Tu jatta dil ch hmesha jeounda rahega ❤️
@harjitsingh9613
@harjitsingh9613 2 жыл бұрын
Amar
@kanwaljeetkaur4340
@kanwaljeetkaur4340 2 жыл бұрын
Maa pyo lutte gaye putra tere😥😥😥 Sachhi tere varga nhi ਜਮਨਾ ਦੁਬਾਰਾ 😥😥😥
@sonadhillon
@sonadhillon 2 жыл бұрын
He lived like king ❤️...one of a kind.
@sukwindersingh4449
@sukwindersingh4449 2 жыл бұрын
Hi
@sukwindersingh4449
@sukwindersingh4449 2 жыл бұрын
Sidhu rip Sona madam
@sukwindersingh4449
@sukwindersingh4449 2 жыл бұрын
Please snapchat I'd send name please
@jagjitsandhu1676
@jagjitsandhu1676 2 жыл бұрын
ਤੇਰੇ ਜਾਣ ਦੀ ਪੀੜ੍ ਝੱਲਣੀ ਅੋਖੀ ਹੈ ਯਕੀਨ ਨਹੀ ਹੁੰਦਾ .
@SherSingh-cu9kz
@SherSingh-cu9kz 5 жыл бұрын
Siraaa la ta doller gane nai
@diljeetsingh8389
@diljeetsingh8389 3 ай бұрын
Justice for Sidhu moosewala and his father mother and all fans of Sidhu moosewala
@Sidhumoosewala29533
@Sidhumoosewala29533 5 жыл бұрын
Love you so much!
@akshayrai_69
@akshayrai_69 Жыл бұрын
Miss u bhai love u❤
@harmandhaliwal538
@harmandhaliwal538 5 жыл бұрын
bhai sidhu mosse aala ji bhai ji love u main soda boht vadda fan aa bhai main singer bnna bai ji main sikhna plz bhai mainu aane charna ch rakhhlu plz bhai
@babavibes3922
@babavibes3922 2 жыл бұрын
7:31 Bhadkauuuuuuu………..ne ❤❤❤❤❤❤❤❤❤❤❤power ❤
@sajankumar-zm2bs
@sajankumar-zm2bs 5 жыл бұрын
Moosewala ko koi singer fail nhi kr sktaa.hm ay the ap city mansa m or ap village m bi ap mile nhi . from delhi
To Brawl AND BEYOND!
00:51
Brawl Stars
Рет қаралды 17 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
SidhuMooseWalaOfficial267K
26:57
Rashidsiddiqui
Рет қаралды 4,1 МЛН
Sidhu Moose Wala Live Dirba ( Punjab )
1:30:25
Rajan Roy
Рет қаралды 7 МЛН
To Brawl AND BEYOND!
00:51
Brawl Stars
Рет қаралды 17 МЛН