ਲੌਂਗੋਵਾਲ ਵਿੱਚ ਹੋਇਆ ਪੱਠ ਦਾ ਸਭ ਤੋਂ ਮਹਿੰਗਾ ਸੌਦਾ | Longowal bakra mandi goats | goat

  Рет қаралды 52,345

ILTI LANA DHURI

ILTI LANA DHURI

Күн бұрын

Пікірлер: 50
@jassachahal5177
@jassachahal5177 Жыл бұрын
Path saari 7 to 10 vich msa bik di
@sarbjitsingh2976
@sarbjitsingh2976 Жыл бұрын
ਇਹ ਪੱਠ 8.9ਦੀ ਆ ਅਣਜਾਣ ਬੰਦਿਆ ਨੂੰ ਮਜਵਾ ਦਿੰਦਾ ਰਾਜੂ
@Savengerofficial5966
@Savengerofficial5966 7 ай бұрын
Eh ganja sala jma desi janver leonda mndi ch ehna nu pta hi nhi ke asli Beetel hundi ki aa
@HarpreetSingh-f5l
@HarpreetSingh-f5l 2 ай бұрын
Happygill
@GurdevSingh-vd5ie
@GurdevSingh-vd5ie Жыл бұрын
ਬਾਈ ਮੈਂ ਸ਼ਹਿਰ ਚ ਰੇਹਿਦਾਂ ਹਾਂ।।🎉ਲੋਕੀ ਘਰਾਂ ਚ ਕੁੱਤੇ ਰੱਖਦੇ ਨੇ ਬਹੁਤ ਮੈਹਿਗੇ 😢 ਔਨਾਂ ਨੂੰ ਕੇਹਿਦਾੰ ਅਕਲ ਨੂੰ ਹੱਥ ਮਾਰੋ।।ਭਾਈ ਬਕਰੀ ਰੱਖ ਲਓ।।ਛਤ ਉਪਰ।।ਨਾਲੇ ਛਤ ਤੇ ਬਾਗਵਾਨੀ ਕਰ ਲੋ 🥦 ਸਬਜ਼ੀਆਂ ਬੀਜ ਲੋ 🥦 ਖਾਧ ਦੇਸੀ ।।ਬਕਰੀ ਬਕਰੇ ਦਾ ਪਿਸ਼ਾਬ ਅਤੇ ਮਿੰਗਣਾ ਖਾਧ ਦੀ ਵਰਤੋਂ ਲਈ।। ਦੁੱਧ ਪੀਉ।🎉 ਪਿੰਡਾਂ ਥਾਈ ਹਰ ਘਰ ਬਕਰੀ ਹੋਣੀ ਚਾਹੀਦੀ ਹੈ।। ਛੈਹਿਰਾਂ ਚ ਬਕਰੀ ਦੇ ਖਾਣੰ ਲਈ।। ਸਬਜ਼ੀ ਮੰਡੀ ਤੋਂ ਗਲੀਆਂ ਸੜੀਆ ਸਬਜ਼ੀਆਂ ਰੁਪਏ ਕਿਲੋ ਆਸਾਨੀ ਨਾਲ ਮਿਲ ਜਾਉ 🎉ਪਤਾ ਗੋਭੀ ਪਾਲਕ ਮੂਲੀ ਦੇ ਪਤੇ।। ਮਟਰਾਂ ਦੇ ਛਿਲਕੇ।।ਹੋਰ ਵੀ ਬਥੇਰੀਆਂ ਸਬਜ਼ੀਆਂ।।🎉
@Enterpunjabbm
@Enterpunjabbm Жыл бұрын
Right ji
@jass_6752
@jass_6752 9 ай бұрын
@BhanguSingh-t1e
@BhanguSingh-t1e 4 ай бұрын
ajj sandeep kive krda apne vari kive krda
@DarshanSinghSarwara
@DarshanSinghSarwara 6 ай бұрын
ਲੱਗੇ ਪਏ ਆ ਨਵੇਂ ਬੰਦਿਆਂ ਨੂੰ ਲੁੱਟਣ। ਸਾਰੇ ਰਲੇ ਮਿਲੇ ਡੱਡੂ ਨੇ। ਬੱਚੋਂ ਵੀਰ ਏਨਾ ਠੱਗਾ ਤੋਂ 8 ਤੋ 10 ਹਜ਼ਾਰ ਦੀ ਪਠ ਸੀ ਇਹ।
@Dhillonstourtravels
@Dhillonstourtravels Жыл бұрын
Rate Aap krya kro bai jena lani ta vachni a bakri Raju ta dhakka na banda ta prassre bna ka mehngi dvonda vicho apna jada bnoda.
@LuckySingh-fc9ib
@LuckySingh-fc9ib Жыл бұрын
Apnay 500 krk grib da nuksan kra ta ji
@arrymaan9577
@arrymaan9577 7 ай бұрын
2000 da ghata
@arrymaan9577
@arrymaan9577 7 ай бұрын
Sorry 4000 da
@sar_mangat9711
@sar_mangat9711 11 ай бұрын
5:30 min te dekho...raju ne sandeep de hath nu 3 ungla di daab ditti...te 13000 keha...
@PreetGur-dl2dw
@PreetGur-dl2dw Жыл бұрын
ਠੱਗ ਨੇ ਗੱਲਾ ਵਿੱਚ ਹੀ ਸਨਦੀਪ ਨੂੰ ਕਹਿਤਾ ਵੀ ਢੂਹਾ ਭੰਨ ਦਈ
@rajenderkumar3684
@rajenderkumar3684 Жыл бұрын
Bhaisab pahali bar dekhi gulabi chamadi de bettle bakri aap na bhe bola ke haderabadi lag rehi ha or mera ko bhe Hyderabadi lag rehi ha
@mandeepsinghmandeep5485
@mandeepsinghmandeep5485 6 ай бұрын
Lutere ikathe huge bai man dya ch ih nve bande di ta changi trhe marde a uh
@amadkhan4208
@amadkhan4208 Жыл бұрын
पूरे पंजाब में सबसे बढ़िया मंडी लोंगवाल मंडी है
@KuldeepSingh-f8x1n
@KuldeepSingh-f8x1n 11 ай бұрын
Deep 🙏🙏🙏🙏🙏
@mandeepsinghmandeep5485
@mandeepsinghmandeep5485 6 ай бұрын
Ihna dya ta mehgya hi hun dya ne duje di sasti
@akaalustattv1313
@akaalustattv1313 11 ай бұрын
15500 ਦਾ ਸੌਦਾ ਹੋ ਗਿਆ,, ਤੇ ਜਿਹੜਾ lai ਗਿਆ ਵੀਰ,, ਪਹਿਲੇ ਸੂਏ ਵੀ 15000 ਦੀ ਵਿਕੂ ਇਹ , ਪਹਿਲੇ ਸੂਏ ਇੱਕ ਮੇਮਣਾ ਦੇਊ 10 ਦੀ ਬੱਕਰੀ 5 ਦਾ ਮੇਮਣਾ ਮੋਟਾ ਜਾ ਹਿਸਾਬ
@kinghonisppubg5122
@kinghonisppubg5122 6 ай бұрын
ਐਨੇ ਮੂਲ ਦੀ ਤਾ ਉਹ ਆਪ ਹੀ ਲੈ ਜਾਂਦਾ ਬਾਈ ਕੀ ਘੱਟ ਕਾਰਵਾਈ ਫਿਰ ਬਾਈ ਇਨਾ ਤੋਂ ਬਚੋ ਏ ਬਸ ਆਪਣਾ ਹੀ ਫੈਦਾ ਦੇਖਦੇ ਆ ਹਜ਼ਾਰ ਦੋ ਹਜ਼ਾਰ ਤਾ ਅਨਜਾਣ ਬੰਦਾ ਵੀ ਘੱਟ ਕਰਵਾ ਕੇ ਲੈ ਕੇ ਜਾ ਸਕਦਾ ਬਾਈ
@tarndhindsadhindsa4183
@tarndhindsadhindsa4183 Жыл бұрын
Yr apne kolo rate chakki jnde aa duje bnde dabi dekho apne 500 bnale bs hor ki Lena kisi to
@bhajanlal4352
@bhajanlal4352 4 ай бұрын
8.hjar.di path by thagia. Gia
@balraajsingh712
@balraajsingh712 9 ай бұрын
ਠੱਗ ਰਾਜੂ
@narindersingh8895
@narindersingh8895 4 ай бұрын
7.9 da veh c
@sukhmangaming444
@sukhmangaming444 10 ай бұрын
ਰਾਜੂ ਤੇ ਸਨਦੀਪ ਦੋਨੋ ਇਕ ਹੀ ਲੋਕਾਂ ਨੂੰ ਫੁਦੂ ਬਨੋਦੇ ਏ
@LuckySingh-fc9ib
@LuckySingh-fc9ib Жыл бұрын
13 hjar bilkul jaj h ji
@laddi9462
@laddi9462 Жыл бұрын
ਮੈਂ ਇਹੀ ਚੀਜ 9000ਦੀ ਦੇ ਕੇ ਆਏ ਆ c
@taztozer
@taztozer Жыл бұрын
Hor hegi tuhade kol pure gulabi
@tonsofgames7231
@tonsofgames7231 Жыл бұрын
Vir hor hai koi
@tonsofgames7231
@tonsofgames7231 Жыл бұрын
Vir number dei je koi hor hegi
@Jasnoorkaurdairy
@Jasnoorkaurdairy Жыл бұрын
E tez bnde poora munke torde bnde nu
@mohammadanwarmohammadanwar6182
@mohammadanwarmohammadanwar6182 Жыл бұрын
Raju da 2000 pakka
@arrymaan9577
@arrymaan9577 7 ай бұрын
Thok ti manji 10000 di c masa jhukda palda aa raju v je garib vechan wala hunda ta 9500 di vikdi
@LuckySingh-fc9ib
@LuckySingh-fc9ib Жыл бұрын
Marwal sing h ji
@HardeepSingh-ms4kq
@HardeepSingh-ms4kq 7 ай бұрын
Path 10 ta ni hegi
@Panjabi22
@Panjabi22 9 ай бұрын
Mehngi eh sirf 11 to jyada ni c
@KuldeepsinghGlodh
@KuldeepsinghGlodh Жыл бұрын
Kaka gehal
@AJAYKUMAR-tl6eb
@AJAYKUMAR-tl6eb Жыл бұрын
Nmb one goat baba ji da nmb do veer menu 5 chayi da paat naal ek male chayi da
@HshHshx-rw9nq
@HshHshx-rw9nq 4 ай бұрын
ਇਹ ਰਲਕੇ ਬੂੰਡ ਮਾਰਦੇ ਐ ਲੋਕਾਂ ਦੀ ਡਰਾਮਾ ਤਾਂਊਈ ਕਰਦੇ ਐ ਵਿੱਚੇ ਈ ਦੇਜੋਗੇ ਗਰੀਬ ਲੋਕਾਂ ਨਾਲ ਧੱਕਾ ਕਰਿਆ ਵਿੱਚੇ ਈ ਦੇਜੋਗੇ
@Bobykhaira54
@Bobykhaira54 11 ай бұрын
Only 100 lye agale de bund marwa denda h start v 10 to kitw h
@HardeepSingh-ms4kq
@HardeepSingh-ms4kq 7 ай бұрын
Loko samgo
@muhamdsahil1247
@muhamdsahil1247 Жыл бұрын
Malerkotla mandi di video banao ji
@iltilanadhuri
@iltilanadhuri Жыл бұрын
Vire lagg ta jan do
@HardeepSingh-ms4kq
@HardeepSingh-ms4kq 7 ай бұрын
Apna apna 1000 lena va
@Jasnoorkaurdairy
@Jasnoorkaurdairy Жыл бұрын
Ede thapad sitte jdo dhakka krda hunda bc
@DavinderSingh-u7s5x
@DavinderSingh-u7s5x Жыл бұрын
Ahead.kam.asev.karde.cee.moga.mandv.taa3wale.13.wch
Players vs Corner Flags 🤯
00:28
LE FOOT EN VIDÉO
Рет қаралды 91 МЛН
Как подписать? 😂 #shorts
00:10
Денис Кукояка
Рет қаралды 8 МЛН
когда не обедаешь в школе // EVA mash
00:51
Players vs Corner Flags 🤯
00:28
LE FOOT EN VIDÉO
Рет қаралды 91 МЛН