(ਲੌਕਡੌਨ)ਮੈਚ ਬੰਦ ਹੋਣ ਕਰਕੇ ਕਬੱਡੀ ਖਿਡਾਰੀ ਨੇ ਰੱਖੀਆਂ ਬੱਕਰੀਆਂ

  Рет қаралды 37,388

Rang Punjab De : Dharma Haryau

Rang Punjab De : Dharma Haryau

Күн бұрын

Пікірлер: 198
@dilveerpoud60
@dilveerpoud60 Жыл бұрын
ਵੀਰ ਨੇ ਗੱਲ ਸਹੀ ਗੱਲ ਕਹੀ
@goldensparrow1079
@goldensparrow1079 3 жыл бұрын
*ਸਵੇਰੇ ਜ਼ਲਦੀ ਸਿਰਫ਼ ਤਿੰਨ ਲੋਕ ਹੀ ਉੱਠਦੇ ਨੇ "ਮਾਂ"ਮਿਹਨਤ ਤੇ ਮਜ਼ਬੂਰੀਆਂ* Very nice video
@jaskarnsingh4398
@jaskarnsingh4398 3 жыл бұрын
Sirra banda y
@jodhsingh8570
@jodhsingh8570 3 жыл бұрын
U Right veer g
@sagarpakho9351
@sagarpakho9351 3 жыл бұрын
ਆ ਬਾਈ ਸਰਪੰਚ ਨੇ ਸਾਰੀਆ ਗੱਲਾਂ ਸਿਰਾ ਕੀਤੀਆ ਨੇ ਸਾਬਾਸੇ ਬਾਈ ਸਰਪੰਚ
@JasbirSingh-mw1vr
@JasbirSingh-mw1vr 3 жыл бұрын
ਸਹੀ ਗਲਾਂ ਕਰ ਗਿਆ ਸਰਪੰਚ
@gurmeetsran4436
@gurmeetsran4436 3 жыл бұрын
ਧੰਨਵਾਦ ਪੁੱਤਰ ਜੀ ਕੈਮਰੇ ਅੱਗੇ ਇਹਨਾਂ ਰਾਜਨੀਤਕ ਲੋਕਾਂ ਦੀਆਂ ਪੋਲਾਂ ਖੋਲ੍ਹਣ ਲਈ ਵਾਹਿਗੁਰੂ ਆਪ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ
@JasbirSingh-mw1vr
@JasbirSingh-mw1vr 3 жыл бұрын
ਕੁਮੈਂਟਰੀ ਕਰਨ ਵਾਲੇ ਵੀਰ ਇਕ ਚੰਗਾ ਕੰਮ ਕਰਨ ਕਿ ਜਦੋਂ ਅਣਜਾਣ ਜਾਂ ਨਵੇਂ ਪਲੇਅਰ ਖੇਡਦੇ ਹੋਣ। ਇਹਨਾਂ ਵਿੱਚੋਂ ਬਹੁਤੇ ਕੁਮੈਂਟਰੀ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਜੋ ਕਿ ਪਲੇਅਰਾਂ ਦੀ ਰੇਡ ਜਾਂ ਸਟਾਪ ਤੇ ਪੈਸਾ ਲਗਾ ਰਹੇ ਹੁੰਦੇ ਹਨ। ਉਹਨਾਂ ਨੂੰ ਰੋਕ ਦਿੰਦੇ ਹਨ। ਕਿ ਫਾਈਨਲ ਵਿੱਚ ਹੀ ਇਨਾਮ ਦੇ ਦੇਣ।
@varinderrai3238
@varinderrai3238 3 жыл бұрын
ਵੀਰ ਦੀ ਬੋਲ ਬਾਣੀ ਬਹੁਤ ਵਧੀਆ ਤੇ ਗੱਲਾ ਬਹੁਤ ਵਧੀਆ ਦੱਸੀਆ ਨੇ
@onlykabaddi1248
@onlykabaddi1248 3 жыл бұрын
ਬਿਲਕੁਲ ਸਹੀ ਵੀਰ ਕਿਦਾ ਹੁੰਦਾ
@gurjantsingh7870
@gurjantsingh7870 3 жыл бұрын
ਸੀਰਾ ਪਿੱਥੋ ਉਸਤਾਦ ਲੋਕ ਹਨ
@desipenduvirsa
@desipenduvirsa 3 жыл бұрын
ਧਰਮਾਂ ਜੀ ਬਹੁਤ ਬਹੁਤ ਧੰਨਵਾਦ ਪੁਰਾਣੇ ਖਿਡਾਰੀਆਂ ਨੂੰ ਮਿਲਾਉਣ ਲਈ
@rangpunjabdedharmaharyau9220
@rangpunjabdedharmaharyau9220 3 жыл бұрын
ਧੰਨਵਾਦ ਜੀ
@prabhjotkhalsa7038
@prabhjotkhalsa7038 3 жыл бұрын
ਬਹੁਤ ਚੰਗੀਆ ਗੱਲਾਂ ਦੱਸੀਆਂ ਵੀਰ ਨੇ
@bikramjitsingh8295
@bikramjitsingh8295 3 жыл бұрын
ਬੱਕਰੀਆਂ ਵੀ ਸੌਕ ਦੀਆਂ ਰੱਖਦੈ ਹਰ ਸਮੇਂ ਖੁਸ਼ ਰਹਿੰਦੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@JaskaranSingh-bp9lr
@JaskaranSingh-bp9lr 3 жыл бұрын
100% ਸੱਚ ਬੋਲਿਆ ਭਾਈ ਨੇ।ਮਾੜੀ ਟੀਮ ਨੂੰ ਕੋਈ ਅੱਗੇ ਨਈ ਆਉਣ ਦਿੰਦੇ।ਸਾਰੇ ਤਕੜੀ ਟੀਮ ਨੂੰ ਹੀ ਸਪੋਰਟ ਕਰਦੇ ਆ।ਜੋ ਕੇ ਬਹੁਤ ਗ਼ਲਤ ਆ।ਹਰ ਪਲੇਅਰ ਦੀ ਸਪੋਰਟ ਕਰੋ ਜੇ ਕਬੱਡੀ ਨੂੰ ਜਿਉਂਦਾ ਰੱਖਣਾ ਆ।
@SakshamPatter
@SakshamPatter 4 ай бұрын
@semisall119
@semisall119 3 жыл бұрын
ਬਿਲਕੁਲ ਸਹੀ ਗੱਲ ਕਹੀ ਵੀਰ ਕਮੈਟੀਆਂ ਵੱਡੀਆਂ ਟੀਮਾਂ ਨੂੰ ਪਾਰਟੀ ਸਪੇਟ ਦਾ 20000 30000 ਤੱਕ ਦੇ ਦਿੰਦੀਆਂ ਨੇ ਛੋਟੀਆਂ ਟੀਮਾਂ ਨੂੰ ਕਿਰਾਇਆ ਵੀ ਨਹੀਂ ਦਿੰਦੇ ਅਤੇ ਪਹਿਲੇ ਰਾਊਂਡ ਵਿਚ ਹੀ ਤਕੜੀਆਂ ਟੀਮਾਂ ਨਾਲ ਮੈਚ ਕਰਵਾਕੇ ਘਰ ਤੋਰ ਦਿੰਦੇ ਨੇ
@parwazsingh9959
@parwazsingh9959 3 жыл бұрын
ਸਾਫ ਦਿਲ ਦਾ ਬੰਦਾ ਸਰਪੰਚ
@jassgill3862
@jassgill3862 3 жыл бұрын
365 Pardeep 22 Siraaa hor koi ne
@irfan6063
@irfan6063 3 жыл бұрын
ਏ ਬਾਈ ਕਬੱਡੀ ਨੂੰ ਪਿਆਰ ਕਰਦਾ ❤️❤️
@bikramjitsingh8295
@bikramjitsingh8295 3 жыл бұрын
ਬਹੁਤ ਵਧੀਆ ਸਖਸ਼ੀਅਤ ਐ ਸਤੀਸ਼ ਸਰਪੰਚ ਵੀਰ
@Kabaddi946
@Kabaddi946 3 жыл бұрын
ਹੀਰਾ ਬੰਦਾ 👍👍👍👍👍
@desipenduvirsa
@desipenduvirsa 3 жыл бұрын
ਬਹੁਤ ਸਿਰਾ ਬੰਦਾ ਸਰਪੰਚ
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ
@GurvinderSingh-py2nz
@GurvinderSingh-py2nz 3 жыл бұрын
ਬਾਈ ਦੀਆਂ ਗੱਲਾਂ ਸੁਣ ਕੇ ਲੱਗਿਆਂ ਬਾਈ ਬਹੁਤ ਹੀ ਵਧੀਆ ਇਨਸਾਨ ਹੈ
@gurjantsingh7870
@gurjantsingh7870 3 жыл бұрын
ਬਹੁਤ ਚੰਗੀਆਂ ਗੱਲਾਂ ਦੱਸੀਆਂ। ਨੇ
@jaggasidhu608
@jaggasidhu608 3 жыл бұрын
Mehla chownkkabbadi cup 2016 final ਪਿੱਥੋ ਅਾਲਾ ਤੇ ਕੀਪਾ ਭੂੰਦੜ ਅਾਲੇ ਨੇ ਦੁੱਲਾ ਤੇ ਤਾਜਾ ਬੰਦ ਕਰਕੇ ਢੇਰੀਅਾਂ ਤੇ..ਬਿਠਾੳੁਣ ਅਾਲਾ ਕੰਮ ਕਰਤਾ ਸੀ ੳੁਹ ਪਿਅਾ ਮੈਚ ਯੂ ਟੂਬ ਤੇ
@sukhpreetgill7556
@sukhpreetgill7556 3 жыл бұрын
👍👍👍👍👍
@durlabhsingh2969
@durlabhsingh2969 3 жыл бұрын
Bai dulle ne ta 2 2 payia c taja nhi chlya c
@prabhjotkhalsa7038
@prabhjotkhalsa7038 3 жыл бұрын
ਬਹੁਤ ਘੈਂਟ ਬੰਦਾ ਵੀਰ
@kuldeepattatty.2210
@kuldeepattatty.2210 3 жыл бұрын
ਮਿੱਤਰਾ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲੇਆ ਰਿਕਾਡ ਬੋਲਦੇ ਸੀਰਾ ਪਿੱਥੋ 💪 💪 💪
@shankerkumar8384
@shankerkumar8384 3 жыл бұрын
ਸਤੀਸ਼ ਉਸਤਾਦ ਲਵ ਯੂ
@kamaldhindsa8953
@kamaldhindsa8953 3 жыл бұрын
ਸੱਚੀਆ ਗੱਲਾਂ ਭਾਈ ਦੀਆ ਕਾਇਆ ਨੂੰ ਚੁਬਣ ਗਾਇਆ 👍
@rajinderdhaliwal5756
@rajinderdhaliwal5756 3 жыл бұрын
ਦਿਲੋਂ ਸਲੂਟ ਆ ❣️❣️❣️
@techpunjab1221
@techpunjab1221 3 жыл бұрын
ਸੱਚਾ ਖਿਡਾਰੀ ਆ ਬਾਈ 👍
@gurtejsingh6468
@gurtejsingh6468 3 жыл бұрын
ਬਹੁਤ ਵਧੀਆ ਸੱਚਾ ਬੰਦਾ ਯਰ।
@karamsingh625
@karamsingh625 3 жыл бұрын
Good satish sarpanch bro
@lakhadugal3296
@lakhadugal3296 3 жыл бұрын
Good player
@shekhargujjar3739
@shekhargujjar3739 3 жыл бұрын
Bhut badiya apne satish sarpanch
@BabuSingh-wn4lp
@BabuSingh-wn4lp 3 жыл бұрын
Boht vadia y ji
@gindibharigindibhari1476
@gindibharigindibhari1476 3 жыл бұрын
Very nice 👍 Satish sarpach ji
@chhinderpaldass5219
@chhinderpaldass5219 3 жыл бұрын
Aj tak di sab to ghaint video lagii kabadi walya cho,, jrur Mila ge Satish y nu
@shravankumar6770
@shravankumar6770 3 жыл бұрын
Bahut vadiya Sarpanch saab
@sidhu47freefire9
@sidhu47freefire9 3 жыл бұрын
ਬਾਈ ਨੇ ਸੱਚੀਆਂ ਗੱਲਾਂ ਕੀਤੀਆਂ ਨੇ ਯਰ ਼਼਼਼਼ ਬਾਈ ਨੂੰ ਮੈਂ ਜਾਣਦਾ ਨੀ ਸੀ ਪਰ ਅੱਜ ਤੋਂ ਬਾਅਦ ਮੈਂ ਬਾਈ ਸਰਪੰਚ ਦਾ ਫੈਂਂਨ ਹੋ ਗਿਆ
@rajinderuppal7377
@rajinderuppal7377 3 жыл бұрын
Sahi gal a bai main v
@rajinderdhaliwal5756
@rajinderdhaliwal5756 3 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ 👌👌👌
@lakhveerchahal23
@lakhveerchahal23 3 жыл бұрын
ਬਹੁਤ ਵਧੀਆ ਕੰਮ
@sukhvirsingh6222
@sukhvirsingh6222 3 жыл бұрын
Bahut vdia bol bai de insan v bahut vdia 👍
@pinderbhalwan6461
@pinderbhalwan6461 3 жыл бұрын
ਵਧੀਆ ਗੱਲਾਂ ਬਾਈ ਦਿਆ
@irfan6063
@irfan6063 3 жыл бұрын
ਬਾਈ ਜੀ ਪਹਿਲੀ ਇੰਟਰਵਿਊ ਆ ਜੋ ਆਪਾਂ ਸਾਰੀ ਦੇਖੀ ਆ nice player ❤️❤️❤️❤️
@javigarcha3711
@javigarcha3711 3 жыл бұрын
Bht vadia banda veer bht vdia gallan kiti aw 22 ne sacha banda jva e rab chardi kala ch rkhe veer nu
@harmanmann3066
@harmanmann3066 3 жыл бұрын
Bhut vdia soch te vichaar sanje kitte ustad ne 👌🏻sab sachia gllan kittia 💯
@parwindersinghvicky7326
@parwindersinghvicky7326 3 жыл бұрын
Ghaint bnda Satish sarpanch chular vala
@gaggiakliagaggi4867
@gaggiakliagaggi4867 3 жыл бұрын
Waheguru ji chardikla vich rakhe veer nu
@fankhushiduggayde8806
@fankhushiduggayde8806 3 жыл бұрын
Very nice interview ajj tk dee best👍
@SukhwinderSingh-rc5gq
@SukhwinderSingh-rc5gq 3 жыл бұрын
22 najara aaa gya interview sun k, 👌👌👌👌👌👌👌👌👌
@SatishSingh-sl7pu
@SatishSingh-sl7pu 4 ай бұрын
Thank you 👍👍👍👍👍
@chhinderpaldass5219
@chhinderpaldass5219 3 жыл бұрын
Love uu y Satish khoob taraki kare farsh to arsh tak leje tnu eni taraki kare veer
@goramann6367
@goramann6367 3 жыл бұрын
ਬਾਈ ਦਿਲ ਖੁਸ਼ ਹੋ ਗਿਆ
@gurbajbrar6402
@gurbajbrar6402 3 жыл бұрын
Sahi gal ahh bai diya
@HarmanSingh-mw1ke
@HarmanSingh-mw1ke 3 жыл бұрын
Pitho wala jatt jaffi
@kawaljeetsingh8131
@kawaljeetsingh8131 3 жыл бұрын
Good thanks
@bittubagga6830
@bittubagga6830 3 жыл бұрын
Satish 22 ek number bnda, God bless you
@kinddakindda6930
@kinddakindda6930 3 жыл бұрын
sahi galla y
@desi.jatt26706
@desi.jatt26706 3 жыл бұрын
Bhut vdhiya interview dil da saaf banda
@Laddichahal5911
@Laddichahal5911 3 жыл бұрын
ਸਹੀ ਗੱਲ ਆ y ਦੀ
@gaggiakliagaggi4867
@gaggiakliagaggi4867 3 жыл бұрын
Bhut sohni interview yy ji
@RanjeetSingh-ri9kr
@RanjeetSingh-ri9kr 3 жыл бұрын
Super siraaaa Nice video
@preetjagtar2885
@preetjagtar2885 3 жыл бұрын
ਬਹੁਤ ਘੈਂਟ ਬਾਈ
@Mansalive24
@Mansalive24 3 жыл бұрын
Good ਸਤੀਸ਼ ਸਰਪੰਚ
@sharanjitsinghgill7181
@sharanjitsinghgill7181 3 жыл бұрын
Very nice interview y g God bliss you brother
@ranjeetmann2664
@ranjeetmann2664 3 жыл бұрын
Sira cacha ji
@SarbjeetSingh-jk2yd
@SarbjeetSingh-jk2yd 3 жыл бұрын
Satish Bai Good Insan Aa Te Sach Bolda Hai Good Insan Aa Bai Good Interview Kiti Aa Bai Ne
@babberjeetgill9606
@babberjeetgill9606 3 жыл бұрын
Sirra gala veer dia jinia ketia dil to ketia best of luck veer parmatma tuca di umer llami kre te hamesa chardi kla ch rakhe gala v sachia ne ih sab
@kapilchhattarkapilchhattar8938
@kapilchhattarkapilchhattar8938 3 жыл бұрын
Sirraa gal
@jatindersinghnikku7574
@jatindersinghnikku7574 3 жыл бұрын
Bahut Vadiha sarpanch 22
@ManiMani-td9hg
@ManiMani-td9hg 3 жыл бұрын
Very good veer ji
@baghishira3633
@baghishira3633 3 жыл бұрын
Shi gl aa bro satish
@jassigurjar3438
@jassigurjar3438 3 жыл бұрын
Sachiyan glaan dasiyan bhai ne rab chrdikla vich rkhe 🙏
@harmanrakkar5540
@harmanrakkar5540 3 жыл бұрын
Nice banda a veer tu
@balwantsingh2307
@balwantsingh2307 3 жыл бұрын
Good bai
@karnsingh453
@karnsingh453 3 жыл бұрын
Sachi gall aa yyy
@_bablu4484
@_bablu4484 3 жыл бұрын
Nyc chacha ji❤️💯💯sb sch keha👍
@karamdeepsingh3808
@karamdeepsingh3808 3 жыл бұрын
Siraaaaaaaàaaàa gal baat brother Buhat vadia
@rajdeepmann4262
@rajdeepmann4262 3 жыл бұрын
Very motivational video 👍 keep it up chacha g🥰👌
@jiwansharma671
@jiwansharma671 3 жыл бұрын
Siraa Bai rab tahnu taraki bakhse
@goldysidhu9239
@goldysidhu9239 3 жыл бұрын
ਦਿਲ ਦਾ ਹਿਰਾ y
@JassaSingh-wv8ty
@JassaSingh-wv8ty 3 жыл бұрын
Bhut bhut siraaaaaa banda y, God blesss u
@sukhdev5512
@sukhdev5512 3 жыл бұрын
Pitho aala Malwe di shaan aa
@deepdialpura8341
@deepdialpura8341 3 жыл бұрын
Ghaint bhra satish dil da amir banda
@nanakveerchahal2364
@nanakveerchahal2364 3 жыл бұрын
Bhot vadia ji
@sukhempire122
@sukhempire122 3 жыл бұрын
Sahi gallan yaar
@gorasarn5702
@gorasarn5702 3 жыл бұрын
Vary nice bro
@VarinderSingh-uz9dt
@VarinderSingh-uz9dt 3 жыл бұрын
God bai
@hrmn1550
@hrmn1550 3 жыл бұрын
Sab ton vakhri interview Sarpanch saab
@darshanwraich4238
@darshanwraich4238 3 жыл бұрын
Good interview 22g
@amandeepsinghmann797
@amandeepsinghmann797 3 жыл бұрын
Good bnda
@urbhatti
@urbhatti 3 жыл бұрын
Nice interview both of you ( Darma bai and satish)
@Happybhagtebhaito
@Happybhagtebhaito 3 жыл бұрын
Y sirra lagya teri interview sunke 👍
@khuspinderkaur7819
@khuspinderkaur7819 3 жыл бұрын
Right bro
@rimplesingh7832
@rimplesingh7832 3 жыл бұрын
Good y
@drdeepsingh5426
@drdeepsingh5426 3 жыл бұрын
NYC person
@vijaysahota1917
@vijaysahota1917 3 жыл бұрын
Siraaaa Banda yr
@mundegurjrande5278
@mundegurjrande5278 3 жыл бұрын
Vdiya Insan ae Bai 👌👌👌
@VARINDER134
@VARINDER134 3 жыл бұрын
Siraa Sarpanch y
@jaswantatwal970
@jaswantatwal970 3 жыл бұрын
Good ji
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Putin urgently interrupted a meeting / Change of power in Ukraine
14:46
I WANT SUMO (Shorts Version)
0:30
FilmPop
Рет қаралды 50 МЛН
ЛАГЕРЬ  VIBES  2 | ҚАЗАҚША КИНО | КОМЕДИЯ
27:12
OSCAR Kazakhstan Films
Рет қаралды 66 М.
ФИНАЛ / 4х4 ЖҰЛДЫЗДАР ШАЙҚАСЫ
5:3:21
DOSYMZHAN
Рет қаралды 93 М.