Leader Choti Da (Official Audio) Manjit Singh Sohi | Kabal Saroopwali | Beat RangerZ | Hs Media

  Рет қаралды 2,041,975

Manjit Singh Sohi

Manjit Singh Sohi

Күн бұрын

Manjit Singh Sohi Present’s “Leader Choti Da”
Do Subscribe and stay connect with us: bit.ly/Subscri...
Song: Leader Choti Da
Kavisher: Manjit Singh Sohi
Music: Beat RangerZ
Video Director : Harmanjot singh
Lyricist: Kabal Saroopwali
Managed by Hs Media
Artist Social Media Links:
Instagram: / manjitsinghsohiofficial
Facebook: / sohikavishar.kavishar
#LeaderChotiDa #ManjitSinghSohi

Пікірлер: 710
@JatinderSingh-nz3ci
@JatinderSingh-nz3ci Жыл бұрын
ਵੀਰ ਮਨਜੀਤ ਸਿੰਘ ਸੋਹੀ ਨੂੰ ਵਾਹਿਗੁਰੂ ਚਰਦੀ ਕਲਾ ਰੱਖੇ ਇਸੇ ਤਰਾਂ ਸਹੀਦ ਸਿੰਘਾਂ ਦੀਆ ਵਾਰਾ ਗਾਉਦੇ ਰਹਿਣ
@manpreetkaurvirk7545
@manpreetkaurvirk7545 Жыл бұрын
ਸਵੇਰ ਦਾ ੫੦ ਵਾਰ ਸੁਣ ਲਿਆ, ਅਜੇ ਤੱਕ ਵੀ ਮਨ ਨਹੀਂ ਭਰਿਆ ਦਿਲ ਕਰਦਾ ਸੁਣੀ ਜਾਵਾਂ ਸੁਣੀ ਜਾਵਾਂ,🙏🙏 ਮਨਜੀਤ ਸਿੰਘ ਸੋਹੀ ਵੀਰ ਗੁਰੂ ਪਾਤਿਸ਼ਾਹ ਤੇਰੀ ਲੰਮੀ ਉਮਰ ਕਰੇ ਤੇ ਹਰ ਸਾਲ ਤੁਸੀਂ ਇਸੇ ਤਰ੍ਹਾਂ ਸੰਤਾਂ ਦੀ ਸਿਫ਼ਤ ਕਰਦੇ ਰਹੋ 🙏🙏 ਗੁਰੂ ਪਾਤਿਸ਼ਾਹ ਏਨਾਂ ਦੇਵੇ ਕਿਸੇ ਚੀਜ਼ ਦੀ ਕਮੀ ਨਾ ਰਹੇ ਤੁਹਾਨੂੰ 🙏🙏
@diwansinghpbo2
@diwansinghpbo2 Жыл бұрын
🙏🙏
@balvindersingh1502
@balvindersingh1502 8 ай бұрын
❤❤❤❤
@Satnaam723
@Satnaam723 2 ай бұрын
😅😅😅😅😅
@Reckless5115Mohie
@Reckless5115Mohie 2 ай бұрын
@@Satnaam723 eh andh bagat kihda sambho ehnu keede nu,har jagah sala GALAT COMMNT KRDA punjabi Naa rakh ke fake id bana ke gand paun lagge aw bhut ne ehde warge gandi naali de keede
@punjabilyricsstatus239
@punjabilyricsstatus239 Ай бұрын
​@@Satnaam723tenu koyn haasa ayea 😠
@parmjitbajwa5136
@parmjitbajwa5136 Жыл бұрын
ਰੂਹ ਖੁਸ਼ ਕਰਨ ਵਾਲੇ ਬੋਲ ❤❤❤ ਵੀਹਵੀ ਸਦੀ ਦੇ ਮਹਾਨ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@japneetsingh5015
@japneetsingh5015 Жыл бұрын
ਦਿੱਤੀਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤੀਆਂ ਬਾਝ ਨਹੀਂ ਰਹਿਣਾ|
@BalkarSingh-zd8zx
@BalkarSingh-zd8zx Жыл бұрын
​@@japneetsingh5015😊
@gurwideruppal4447
@gurwideruppal4447 Жыл бұрын
👍👌🙏🙏🙏🙏🙏🤣👌👍😁🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😋🙏🙏🙏🙏🙏🙏👌👍🙏🙏🙏🙏🙏🙏🙏🙏🙏😋🙏😋🙏🙏🙏🙏🙏🙏🙏🙏😋🙏🤣🤣🙏🙏🤣🙏🙏🙏🙏🙏🙏🙏🙏🙏🙏🙏🙏🙏🙏
@harmansidhu5180
@harmansidhu5180 11 ай бұрын
​@@japneetsingh5015❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@AmritpalSingh01984
@AmritpalSingh01984 3 ай бұрын
ਰਾਜ ਕਰੇ ਗਾ ਖਾਲਸਾ 🎙️🫡
@pardeepmattu6739
@pardeepmattu6739 Жыл бұрын
ਬਾਬਾ ਜੀ ਬਹੁਤ ਵਧੀਆ ਲਿਖਿਆ ਤੇ ਗਾਇਆ ਕੌਮ ਦੇ ਹੀਰੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਫ਼ੋਨ ਤੀਰ ਵਾਲੇ ਬਾਬੇ ਦੀ 🙏🙏🙏🙏💪💪🥰🥰
@rajbirsingh7539
@rajbirsingh7539 Жыл бұрын
ਬਹੁਤ ਸੋਹਣੀ ਲੇਖਣੀ ਤੇ ਗਾਇਕੀ ਹੈ ਵੀਰੋ ਤੁਹਾਡੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@gurjasssingh0466
@gurjasssingh0466 Жыл бұрын
ਸਾਡੇ ਲਈ ਕਿੰਨੇ ਸ਼ਰਮ ਵਾਲੀ ਗੱਲ ਆ 3ਘੰਟਿਆਂ ਵਿੱਚ 2510 ਵਿਊ... ਇਹਦਾ ਮਤਲਬ ਸਾਡੇ ਸਿੱਖ ਵੀ ਨਹੀਂ ਸੁਣਦੇ ਸਿੱਖੀ ਦੇ ਗੀਤ
@firozpurala9451
@firozpurala9451 Ай бұрын
Ni bai ji eho g koi gall ni Punjab de hr ik jwaan ch sikhi da khoon aa sirf lead karn di lod aa jive bhai amritpal c fir dekheo hr ik tyar aa sees dhli te dharke ladn nu
@kiranpalkaur7735
@kiranpalkaur7735 Жыл бұрын
ਗਾਉਣ ਵਾਲਾ ਵੀਰ ਵੀ ਚੋਟੀ ਦਾ , ਕਲਮ ਨੂੰ ਵੀ ਸਲਾਮ🙏🙏🙏🚩🚩🚩🚩
@AmritpalSingh01984
@AmritpalSingh01984 3 ай бұрын
ਰਾਜ ਕਰੇ ਗਾ ਖਾਲਸਾ 🎙️🫡
@jaggimand288
@jaggimand288 2 ай бұрын
​@@AmritpalSingh01984q¹¹11¹11111¹1😊😊😊😊¹¹
@armaansingh3493
@armaansingh3493 Жыл бұрын
ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਸਤਿ ਸ੍ਰੀ ਆਕਾਲ 🎉🎉❤🎉❤
@scmgchannel7545
@scmgchannel7545 Жыл бұрын
ਵੀਹਵੀਂ ਸਦੀ ਦੇ ਮਹਾਨ ਅਮਰ ਸ਼ਹੀਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਾ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ🙏🙏🙏🙏🙏
@googleuser747
@googleuser747 11 ай бұрын
ਜੁਲਮ ਰੁੱਕ ਦੇ ਨੀ, ਠੱਲ੍ਹੇ ਜਾਂਦੇ ਨੇ ।। ਤਖਤ ਮਿਲਦੇ ਨੀ, ਸਿੰਘੋ ਮੱਲੇ ਜਾਂਦੇ ਨੇ!।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@AmritpalSingh01984
@AmritpalSingh01984 3 ай бұрын
ਰਾਜ ਕਰੇ ਗਾ ਖਾਲਸਾ 🎙️🫡
@ManjitSingh-yn1et
@ManjitSingh-yn1et Жыл бұрын
ਵਾਹ ਜੀ ਵਾਹ ,, ਰੂਹ ਖੁੱਸ਼ ਹੋ ਗਈ ਵੀਰ ,, ਚੜ੍ਹਦੀ ਕਲਾ ਚ ਰਹੋ ਹਮੇਸ਼ਾ ਸਭ 🙏🏻🙏🏻🙏🏻
@GurpreetSingh-bm3rm
@GurpreetSingh-bm3rm Жыл бұрын
ਬਹੁਤ ਵਧੀਆ song ਬਾਬਾ ਜੀ ❤❤❤❤❤❤❤❤❤❤❤❤❤❤
@GurpreetSingh-bm3rm
@GurpreetSingh-bm3rm Жыл бұрын
Super hit song
@JaskaranSingh-jl3om
@JaskaranSingh-jl3om Жыл бұрын
ਸੰਤ ਜਰਨੈਲ ਸਿੰਘ ਜੀ ਨੋਜਵਾਨਾਂ ਦੇ ਦਿਲ ਦੀ ਪੁਕਾਰ ਇੱਕ ਬਾਰ ਫੇਰ ਮਆਓ ਸੰਤ ਜੀ 🗡🗡
@mandeepkaursohi9546
@mandeepkaursohi9546 6 ай бұрын
😊❤
@JaskaranSingh-jl3om
@JaskaranSingh-jl3om 6 ай бұрын
@@mandeepkaursohi9546 hji
@jasssinghsidhubrar8799
@jasssinghsidhubrar8799 Жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ 🙏🙏🙏🙏🙏
@JatinderSingh-nz3ci
@JatinderSingh-nz3ci Жыл бұрын
ਦਿਲੋਂ ਸਤਕਾਰ ਸਮੂਹ ਸਹੀਦ ਸਿੰਘਾਂ
@akashkang1747
@akashkang1747 Жыл бұрын
Kaum de jodhe ❤ ਮਹਾਨ ਸੰਤ ਜਰਨੈਲ ਸਿੰਘ ਜੀ ਖਾਲਸਾ
@alsanandpuri9585
@alsanandpuri9585 Жыл бұрын
❤ ਬਾਬਾ -ਏ - ਕੋਮ ਸੰਤ ਭਿੰਡਰਾਂਵਾਲੇ ...🙏🏻
@kn-et1ob
@kn-et1ob Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ⚔️⚔️❤️
@tejbirmaan1319
@tejbirmaan1319 Жыл бұрын
ਕਾਬਲ ਵੀਰ ਜੀ ਬੋਹਤ ਸੋਹਣੇ ਬੋਲ ਲਿਖੇ ਨੇ......ਲੋੜ ਹੈ ਅੱਜ ਦੀ ਜਵਾਨੀ ਨੂੰ ਏਸੀ ਕਲਮ ਦੀ ਤੇ ਅਜ਼ਾਦ ਸੋਚ ਦੀ....ਕਿਉ ਕੀ ਜੋ ਕਲਮ ਕਰ ਦਿੰਦੀ ਹੈ..ਉਹ ਕਈ ਵਾਰ ਹਥਿਆਰਾਂ ਨਾਲ ਵੀ ਨਹੀਂ ਹੁੰਦਾ..
@karandeepbhangu1943
@karandeepbhangu1943 Жыл бұрын
ਬਾ-ਕਮਾਲ ਭਾਈ ਸਾਹਿਬ ਜੀ ਅਪਾਰ ਕਿਰਪਾ ਗੁਰੂ ਸਾਬ ਦੀ ਸਤਿਨਾਮ ਵਾਹਿਗੁਰੂ
@gurindergrewal3111
@gurindergrewal3111 Жыл бұрын
ਸੰਤ ਜਰਨੈਲ ਸਿੰਘ ਜੀ🙏❤️❤️ ਭਿੰਡਾਵਾਲੇ ਸਿੱਖ ਕੌੰਮ ਦੀ ਸ਼ਾਨ
@parwindersingh95
@parwindersingh95 Жыл бұрын
ਧੰਨ ਗੁਰੂ ਪਿਤਾ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਅਤੇ ਧੰਨ ਨੇ ਉਹਨਾਂ ਦੇ ਧੀਆ ਪੁੱਤਰ ਜਿਨ੍ਹਾਂ ਨੇ ਸਮੇਂ ਦੀ ਸਰਕਾਰ ਦੀ ਈਨ ਨਾ ਮੰਨੀ ਅਤੇ ਕੌਮ ਲਈ ਕੁਰਬਾਨੀਆ ਦੇ ਗਏ ਧੰਨ ਦੇ ਸਾਰੇ ਸ਼ਹੀਦ
@scmgchannel7545
@scmgchannel7545 Жыл бұрын
ਬਹੁਤ ਵਧੀਆ ਲਿਖਿਆ ਹੈ ਹੱਥ ਤੀਰ ਤੇ ਲੀਡਰ ਚੋਟੀ ਦਾ ਵਾਹਿਗੁਰੂ ਮੇਹਰ ਕਰੀ
@kuldipsahota7013
@kuldipsahota7013 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@Harpreetkaur-ho1mp
@Harpreetkaur-ho1mp Жыл бұрын
ਧੰਨ ਧੰਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ
@karanpartapsingh6734
@karanpartapsingh6734 9 ай бұрын
Waheguru ji ledr cahida khalse nu Santa vngu Jo Kom nu smb ske 🙇🏻🙇🏻🙇🏻🙇🏻🙏🏻🙏🏻🙏🏻🙏🏻
@harwindersingh7575
@harwindersingh7575 Жыл бұрын
Never forget 1984 . Khalsa zindabaad
@cherylgreen7092
@cherylgreen7092 Жыл бұрын
Manjit Singh sohi tells us what we need to hear in so beautiful words ❤ Singh is king x love from English lady ❤
@jagvirsinghbenipal5182
@jagvirsinghbenipal5182 Жыл бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ 🙏🙏
@dilbagsingh4224
@dilbagsingh4224 Жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ
@parminderkaur9736
@parminderkaur9736 Жыл бұрын
ਕੋਈ ਸ਼ਬਦ ਨਹੀੰ ਤਾਰੀਫ਼ ਲਈ ਵੀਰ ਜੀ ।ਵਾਹਿਗੁਰੂ ਜੀ ਏਸੇ ਤਰ੍ਹਾਂ ਤੁਹਾਨੂੰ ਚੜ੍ਹਦੀਕਲਾ ਤੇ ਕੌਮ ਦਾ ਪ੍ਰੇਮ ਬਖਸ਼ਣ 🙏 ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜ਼ਿੰਦਾਬਾਦ। 🙏🚩
@r.bdhaliwalpb.56
@r.bdhaliwalpb.56 Жыл бұрын
ਹੱਥ ਤੀਰ ਤੇ ਲੀਡਰ choti ਦਾ 🙏🏻
@jugjivensingh215
@jugjivensingh215 Жыл бұрын
ਬਹੁਤ ਸੋਹਣਾ ਗੀਤ ਆ ਭਾਈ ਸਾਬ
@amanpreet8473
@amanpreet8473 Жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏❤️
@baljitsandhumallah4119
@baljitsandhumallah4119 Жыл бұрын
ਬਹੁਤ ਸੋਹਣਾ ਗਾਇਆ ਵੀਰ ਜੀ
@user-nx1yq5oh2p
@user-nx1yq5oh2p Жыл бұрын
waheguru ji ❤️❤️❤️🙏🏻🙏🏻🙏🏻
@jasaulakh2362
@jasaulakh2362 Жыл бұрын
Hath Teer Te Leader choti da ❤ Miss you sant ji ❤
@jasraj8444
@jasraj8444 Жыл бұрын
ਬਾਕਮਾਲ ਅਵਾਜ਼ ਲਿਖਤ ਤੇ ਮਿਊਜ਼ਿਕ ਪੂਰੀ ਚੜ੍ਹਦੀਕਲਾ🙏🙏
@user-ts4vm8yt2t
@user-ts4vm8yt2t Жыл бұрын
ਜੈਕਾਰਾ ਗਜਾਵੇ ਫਤੇਹ ਪਵੇ ਸਿੰਘਾਂ ਸ਼ਹੀਦਾਂ ਦੇ ਮਨ ਨੂੰ ਭਾਵੇਂ ਨਿਹਾਲ ਹੋ ਜਾਵੇ ਸੱਤ ਸ਼੍ਰੀ ਅਕਾਲ ਆ ⚔️
@GurmeetKaur-xt4wp
@GurmeetKaur-xt4wp Жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਜ਼ਿੰਦਾਬਾਦ ਜੀ 🙏💐⚔️🚩🚩⚔️🚩🚩⚔️🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@aulakh9276
@aulakh9276 Жыл бұрын
ਵਾਹਿਗੁਰੂ ਜੀ ਮੇਹਰ ਕਰਨ 🙏🙏
@jasspsingh6089
@jasspsingh6089 Жыл бұрын
ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰਨ ਤੇਰੇ ਤੇ ਵੀਰ
@JaimalSukh-zs9vo
@JaimalSukh-zs9vo Жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਹੈ ਅਤੇ ਰਹਿਣ ਗਏ
@balwinderkala3502
@balwinderkala3502 3 ай бұрын
😊😊😊v
@AmritpalSingh01984
@AmritpalSingh01984 3 ай бұрын
ਰਾਜ ਕਰੇ ਗਾ ਖਾਲਸਾ 🎙️🫡
@resamsingh6963
@resamsingh6963 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️🙏🙏
@rawidenrawiden3647
@rawidenrawiden3647 Жыл бұрын
ਬਹੁਤ ਸੋਹਣੀ ਲਿਖਤ ❤❤ਦਲੇਰ ਕੌਮ ਨੂੰ ਸੁਨੇਹਾ
@HARLEEN.HARJOT
@HARLEEN.HARJOT Жыл бұрын
ਵੀਰੇ ਸਲਾਮ ਹੈ ਤੇਰੀ ਕਲਮ ਨੂੰ 👍👍🙏🙏❤️ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ❤️🙏🙏🙏🙏
@amrindersinghbrar8804
@amrindersinghbrar8804 Жыл бұрын
ਅੱਜ ਪੰਜਾਬ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਰਗੇ ਲੀਡਰ ਦੀ ਲੋੜ ਹੈ ਜੀ 20ਸਦੀ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ
@HardeepsinghAulkh-ek6zj
@HardeepsinghAulkh-ek6zj 3 ай бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@Sonu-io4in
@Sonu-io4in Жыл бұрын
Waheguru g ka khalsa waheguru g ki fateh khalsa g
@ManinderSingh-fh6lt
@ManinderSingh-fh6lt Жыл бұрын
Leader chotti daaa🔥🔥💪🏻
@ManjitKaur-hf4mv
@ManjitKaur-hf4mv Жыл бұрын
Waheguru ji👌🙏
@pargatchahar5412
@pargatchahar5412 Жыл бұрын
🙏🙏🙏🙏🙏🙏🙏🙏 ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@davindersingh8851
@davindersingh8851 Жыл бұрын
ਬਾਕਮਾਲ ਜੀ❤
@sonusandhu5908
@sonusandhu5908 Жыл бұрын
ਮਰਦ ਏ ਮੁਜਾਹਿਦ ਬਾਬਾ ਏ ਕੋਮ ਧੰਨ ਧੰਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
@charanjeet9809
@charanjeet9809 5 ай бұрын
@mahibittu9543
@mahibittu9543 Жыл бұрын
ਬਾਬਾ ਮੇਰੀ ਕੌਮ ਦੇ ਹੀਰੇ ਮੋਤੀਆਂ ਤੇ ਮੇਹਰ ਕਰੇ 🙏
@ManpreetSingh-wd6hb
@ManpreetSingh-wd6hb Жыл бұрын
ਬਹੁਤ ਖੂਬ❤❤
@nitasingh2321
@nitasingh2321 Жыл бұрын
Bahut wadia veer veer ji kirpa karn Waheguru ji 🙏
@Preet62-uo5xb
@Preet62-uo5xb 8 ай бұрын
ਬਹੁਤ ਹੀ ਪਿਆਰੀ ਕਵਿਤਾ ਗਾਇਨ ਕੀਤੀ ਹੈ ਉਸਤਾਦ ਜੀ, ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ ❤❤
@gurtegsingh7
@gurtegsingh7 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ 🙏🙏🙏🙏🙏
@harkiratsinghbuttar4045
@harkiratsinghbuttar4045 Жыл бұрын
Waheguru Ji ka Khalsa waheguru Ji ki fateh
@sukhjitsingh6132
@sukhjitsingh6132 Жыл бұрын
Waheguru ji🙏
@KularRecords.
@KularRecords. Жыл бұрын
ਜਦੋਂ ਹੋਇਆ ਮੁਕਾਬਲਾ ਪੱਗ ਤੇ ਟੋਪੀ ਦਾ ਸਿੱਖ ਕੌਮ ਨੂੰ ਕਰਦਾ ਲੀਡ ਪਿਆ, ਹੱਥ ਤੀਰ ਤੇ ਲੀਡਰ ਚੋਟੀ ਦਾ ✴️
@BaljitSingh-ij2lw
@BaljitSingh-ij2lw 3 ай бұрын
Hun hawa Khalsa wall a veer ji hun dekho
@AmritpalSingh01984
@AmritpalSingh01984 3 ай бұрын
ਰਾਜ ਕਰੇ ਗਾ ਖਾਲਸਾ 🎙️⛳️
@harnoorbhatti3658
@harnoorbhatti3658 Жыл бұрын
Melodies voice ❤❤ 👊
@ragiharpreetsingh4179
@ragiharpreetsingh4179 11 ай бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਜਿੰਦਾਬਾਦ... 😘😘💪💪💪
@buntyjatt5567
@buntyjatt5567 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏🙏
@manjitsingh4075
@manjitsingh4075 Жыл бұрын
ਲੀਡਰ ਚੋਟੀ ਦਾ ❤️
@harpreetkaur1271
@harpreetkaur1271 Жыл бұрын
Waheguru ji 🙏🙏🙏❤❤
@gurdevsingh5082
@gurdevsingh5082 Жыл бұрын
ਸੰਤ ਵੀ ਪੂਰੇ ਤੇ ਸਿਪਾਹੀ ਵੀ ਪੂਰੇ
@Gill..daljit..1313
@Gill..daljit..1313 Жыл бұрын
🌺🙏 WAHEGURU JI 🌺🙏
@Desitech87
@Desitech87 Жыл бұрын
ਵਾਹ ਧੰਨਵਾਦ ਭਾਈ ਸਾਬ ਜੀ।
@surindersinghgill6719
@surindersinghgill6719 Жыл бұрын
🙏🏻🙏🏻ਤੀਰ ਵਾਲਾ ਬਾਬਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 👏👏
@RobinSinghAulakh
@RobinSinghAulakh Жыл бұрын
Waheguru ji dil khush kar ta
@avtarsingh275
@avtarsingh275 Жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 🙏🏻🙏🏻🙏🏻🙏🏻❤️❤️❤️❤️💓💓💓💓💓💓❤️❤️❤️❤️❤️
@parvinderkhaira2960
@parvinderkhaira2960 Жыл бұрын
Aa hundi aa awaj👍
@HusanPreet-kf4pq
@HusanPreet-kf4pq 7 ай бұрын
Manjit Singh sohi di likht jindabad ❤
@rajvirk5163
@rajvirk5163 Жыл бұрын
Wah,, ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ
@Solidworks_hub
@Solidworks_hub Жыл бұрын
😢😢😢 Waheguru mehar kree vr bht sona Gayea
@randhirsingh-dc9kv
@randhirsingh-dc9kv 11 ай бұрын
ਵਾਰ ਵਾਰ ਸੁਣ ਕੇ ਵੀ ਮਨ ਨਹੀਂ ਭਰਦਾ
@varinderbhullar9650
@varinderbhullar9650 Жыл бұрын
ਵਾਹਿਗੁਰੂ ਜੀ ❤❤❤❤
@gurpreetsinghgoldy3360
@gurpreetsinghgoldy3360 Жыл бұрын
ਬਹੁਤ ਵਧੀਆ ਬਾਈ ਜੀ
@DSDS-ju1um
@DSDS-ju1um Жыл бұрын
ਵਾਹਿਗੁਰੂ
@Dapinder_Singh_13_13
@Dapinder_Singh_13_13 Жыл бұрын
ਬਹੁਤ ਵਧੀਆ ਉਪਰਾਲਾ ਜੀ।
@latestpunjabi3332
@latestpunjabi3332 Жыл бұрын
ਚੋਟੀ ਦਾ ਲੀਡਰ ਕੇਵਲ ਇੱਕ ਹੀ ਹੋਇਆ ਹੈ........ਸ੍ਰੀ ਗੁਰੂ ਗੋਬਿੰਦ ਸਿੰਘ ਜੀ।
@user-hm8ee2sc4o
@user-hm8ee2sc4o 4 ай бұрын
ਰੂਹ ਖੁਸ਼ ਕਰ ਦਿੱਤਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ❤❤❤❤ ਵਾਲੇ ਤੇ ਇਹ ਗੀਤ ਬਹੁਤ ਹੀ ਵਧੀਆ ਹੈ ਜੀ
@SandeepSingh-rz8nm
@SandeepSingh-rz8nm Жыл бұрын
ਧੰਨ ਵਾਹਿਗੁਰੂ ਜੀ 🙏🙏
@buttarao1350
@buttarao1350 Жыл бұрын
Hath terr te leader choti da ❤❤🙏🙏
@user-eo5dn5bk6z
@user-eo5dn5bk6z 11 ай бұрын
Waheguru ji 🌷🌹👏♥️
@amritpal7094
@amritpal7094 Жыл бұрын
Sant jarnail singh ji Khalsa jindabaad ❤❤❤
@Jattislive13
@Jattislive13 Жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 🙏🏻🙏🏻🙏🏻
@Learner073
@Learner073 7 ай бұрын
❤❤bas choti de leader aun e vale a duniya te .
@jobansandhu9359
@jobansandhu9359 Жыл бұрын
ਸੰਤ ਸਿਪਾਹੀ ਮਹਾਂਪੁਰਖ ਬ੍ਰਹਮਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
@jattbhullar8704
@jattbhullar8704 Жыл бұрын
Waheguru ji
@ਸਪਿੰਦਰ_ਸਿੰਘ
@ਸਪਿੰਦਰ_ਸਿੰਘ Жыл бұрын
ਵਾਹ! ਕਮਾਲ ਲਿਖਤ ਵੀਰ🙏
@surindersingh2129
@surindersingh2129 9 ай бұрын
❤🎉❤Dhan Dhan Shri Guru Gobind Singh Ji 🙏 ♥️ bhut vadheya voice and song 🙏 Waheguru ji 🙏 Waheguru ji 🙏 Waheguru ji 🙏 Waheguru ji 🙏
@ranjodhsingh7449
@ranjodhsingh7449 Жыл бұрын
ਜਿਉਂਦੇ ਰਹੋ ਵਾਹਿਗੁਰੂ ਮਿਹਰ ਕਰੇ
@jatindersingh1809
@jatindersingh1809 Жыл бұрын
Waheguru ji chardikla bakse ji sab nu waheguru ji
@gursewakdhillon2147
@gursewakdhillon2147 4 ай бұрын
ਮਨਜੀਤ ਸਿੰਘ ਵੀਰ ਦੀ ਅਵਾਜ ਬਹੁਤ ਵਧੀਆ ਲੱਗਦੀ ਆ ਪ੍ਰਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ ❤❤
@GaganSingh-ye9gb
@GaganSingh-ye9gb Жыл бұрын
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
@Reckless5115Mohie
@Reckless5115Mohie 5 ай бұрын
ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ 💯💯🚩⚔️⚔️
@sukhpreetsingh9719
@sukhpreetsingh9719 Жыл бұрын
Good one bai g...
Anakh (official Audio) Manjit Singh Sohi
3:25
Manjit Singh Sohi
Рет қаралды 1,6 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 35 МЛН
Brawl Stars Edit😈📕
00:15
Kan Andrey
Рет қаралды 5 МЛН
Fake watermelon by Secret Vlog
00:16
Secret Vlog
Рет қаралды 13 МЛН