Jodi (Full Video) Malayi Wargi | Sajjan Adeeb | Desi Crew | Punjabi Songs 2021 |

  Рет қаралды 69,958,543

Leaf Records

Leaf Records

3 жыл бұрын

Leaf Records Present:
#punjabisongs #punjabisongs2021 @sajjanadeebofficial @LeafRecords
Song - Jodi
Singer and Composer - Sajjan Adeeb
Female Lead - Rumman Ahmed
Music - Desi Crew
Mix and Master - Sameer Charegoankar
Lyrics - Chann Angrez
Director - Bhindder Burj
DOP - Sukh Kamboj
Edit & DI - Garry Khatrao Media
Makeup - Guru Makeovers
Costume - Dress Guru
Associate Director - Pal Mahla
Video - Burj Shah Group
Publicity Designs - Impressive Design Studio
Online Promotions - Gold Media Entertainment
Conceived by - Ranjha Rajan
Instagram Reels Promotion - Boss Music Productions
Subscribe us -
KZbin - / leafrecords
Instagram - leaf.records
Facebook - leafrecordss
Contact Information
Email - info@leafrecords.ca
Whatsapp - +14034022596
#SajjanAdeeb #MalayiWargi #RummanAhmed #Jodi

Пікірлер: 7 900
@LeafRecords
@LeafRecords 3 жыл бұрын
Like Te Comment Krke Dso Gaana Kida Da Lgya ?? Subscribe to our channel - Leaf Records
@SSC_Aspirant106
@SSC_Aspirant106 3 жыл бұрын
Koi hmmari video bhi dekh Liya Karo 😉😉
@SSC_Aspirant106
@SSC_Aspirant106 3 жыл бұрын
❤️❤️❤️
@bolbabybol7542
@bolbabybol7542 3 жыл бұрын
Very nice song 🥰
@bolbabybol7542
@bolbabybol7542 3 жыл бұрын
kzbin.info/www/bejne/gKGTap-Ampdpo6s
@HappySingh-mr5cc
@HappySingh-mr5cc 3 жыл бұрын
Nice song bro 🤗🤗🤗🤗
@gautam5359
@gautam5359 Жыл бұрын
ਸਾਰੇ ਬੀਰ ਦਸੋ 2023 ਵਿੱਚ ਇਹ ਗਾਣਾ ਹੁਣ ਕੌਣ ਕੌਣ ਸੁਣ ਰਿਹਾ ਹੈ ਲਾਇਕ ਤੇ ਕੋਮੈਂਟ💞💕❤💟
@jarnailjally6602
@jarnailjally6602 6 ай бұрын
Me😊
@harjitpaldhanjal9712
@harjitpaldhanjal9712 6 ай бұрын
Me
@Rupindercook222
@Rupindercook222 2 ай бұрын
No l am lesning from begning
@gurdeepsingh-xt4ve
@gurdeepsingh-xt4ve 16 күн бұрын
🎉mountain​@@jarnailjally6602
@harjindersingh9050
@harjindersingh9050 3 жыл бұрын
ਸੱਜਣ ਅਦੀਬ ਤੇ ਸਾਰੀ ਟੀਮ ਲਈ ਇਕ ਲਾਈਕ ❣️
@harjindersingh
@harjindersingh 3 жыл бұрын
❤️
@lovepreetmohal3431
@lovepreetmohal3431 3 жыл бұрын
❤❤❤❤❤
@MeenaKumari-id5zv
@MeenaKumari-id5zv Ай бұрын
ਹਾਏ ਤੁਹਾਡੀ ਅਵਾਜ਼ ਏਨੀ ਸੋਹਣੀ ਮਨ ਕਰਦਾ ਸੁਣੀ ਜਾਵਾ ❤
@dimlple
@dimlple 9 күн бұрын
Alexandera school amritsar shoot song video gharphi
@kabaddioldisgold
@kabaddioldisgold 2 ай бұрын
ਜਿਸਨੂੰ ਬਾਈ ਦੀ ਆਵਾਜ਼ ਪਸੰਦ ਆ ਉਹ ਮੇਰਾ ਚੈਨਲ ਨੂੰ ਲਾਇਕ ਕਰੋ ਜੀ
@parrymianiwala
@parrymianiwala 3 жыл бұрын
ਵਾਹ ਉਏ ਸੱਜਣਾ ਕਿਆ ਬਾਤਾਂ ਤੇਰੀਆਂ ਜਿਵੇਂ ਤਪਦੀ ਦੁਪਹਿਰ ਵਿਚ ਕਿਤੇ ਭੁੱਲ ਭੁਲੇਖੇ ਸੀਤ ਲਹਿਰ ਆ ਜਾਂਦੀ ਤਾਂ ਸਰੀਰ ਨੂੰ ਠੰਡ ਜਹੀ ਪੈ ਜਾਂਦੀ ਏਦਾਂ ਹੀ ਅੱਜ ਕੱਲ ਦੇ ਚੱਲਦੇ ਗੀਤਾਂ ਵਿਚ ਤੇਰਾ ਗੀਤ ਸਾਡੇ ਲਈ ਸੰਜੀਵਣੀ ਬੂਟੀ ਦਾ ਕੰਮ ਕਰਦਾ ਵਾਰ ਵਾਰ ਸੁਣਨ ਵਾਲਾ ਗੀਤ ਸੱਜਣਾ ਵੇ ਤੇਰਾ ਹੀ ਹੁੰਦਾ ਏਦਾਂ ਦੇ ਗੀਤ ਕਦੇ ਮਰਦੇ ਨਹੀਂ ਹੁੰਦੇ ਜਿਉਂਦੇ ਰਹਿੰਦੇ ਨੇ ਤੇ ਨਾਲ ਜਿਉਂਦਾ ਰਹਿੰਦਾ ਗਾਉਣ ਤੇ ਲਿਖਣ ਵਾਲਾ ਚੰਨ ਅੰਗਰੇਜ਼ ਬਾਈ ਨੇ ਕਿਆ ਕਮਾਲ ਲਿਖਿਆ....ਬਸ ਦੁਆਵਾਂ ਈ ਨੇ ਸਾਰੀ ਟੀਮ ਲਈ❤️
@jassieesekhon4152
@jassieesekhon4152 3 жыл бұрын
Ryt y ..bht sohna song ae...dil ni bhrda sun sun k..
@ramandeepkalar2539
@ramandeepkalar2539 3 жыл бұрын
kzbin.info/www/bejne/f3S6ioCmbNCXgJY...
@rr_official_amit_intagram7328
@rr_official_amit_intagram7328 3 жыл бұрын
kzbin.info/www/bejne/j5qXapRrbctni6M😍
@payalsingla2789
@payalsingla2789 2 жыл бұрын
-xcxX.
@KulwinderSingh-gv9mw
@KulwinderSingh-gv9mw 2 жыл бұрын
Nc
@PRINCE00034
@PRINCE00034 3 жыл бұрын
ਉਮੀਦ ਤੋਂ ਵੱਧ ਕੇ ਸੋਹਣਾ ਗਾਣਾ... ਸੱਜਨ ਬਾਈ ਨੇ ਚੋਣ ਦਾ ਹਮੇਸ਼ਾ ਤੋਂ ਦੀਵਾਨਾ ਹਾਂ ਮੈਂ
@vijaysingh1285
@vijaysingh1285 2 жыл бұрын
Holl
@JOTGAMER007
@JOTGAMER007 Жыл бұрын
ਤੁਹਾਡੇ ਸਾਰੇ ਹੀ ਗਾਣੇ ਦਿਲ ਤੇ ਛਪ ਜਾਂਦੇ ਨੇ ਬਾਈ ਜੀ ਥੈਂਕਯੂ👌👌👌👌👌🙏🙏🙏🙏🌹🌹🌹🌹❤️❤️
@princerathor2643
@princerathor2643 Жыл бұрын
Aaa
@neelamrani1069
@neelamrani1069 Жыл бұрын
Right bro
@basantsingh8767
@basantsingh8767 2 жыл бұрын
ਅਵਾਜ ਵੀਰ ਦੀ ਬੰਬ ਆ g song v pura ਅੱਤ ਆ ਵੀਰ ਦਾ ਕੀਨੁ ਕੀਨੁ ਪਸੰਦ ਆ song like zrur kreo comments
@gurpreetkaur312
@gurpreetkaur312 2 жыл бұрын
I like me song
@basantsingh8767
@basantsingh8767 2 жыл бұрын
@@gurpreetkaur312 thx g
@sakhukumar723
@sakhukumar723 2 жыл бұрын
Daddy
@user-xx2xz6eq9f
@user-xx2xz6eq9f 3 жыл бұрын
ਸੱਜਣ ਵੀਰ ਮਾਫ ਕਰਿਓ ਪਰ ਜੇ 'ਮਲਾਈ' ਦੀ ਥਾਂ 'ਮਲ਼ਾਈ' ਹੁੰਦਾ ਲਿਖਣ ਵਾਲ਼ੇ ਵੀਰ ਦੀ ਠੇਠ ਪੰਜਾਬੀ ਨਾਲ਼ ਇਨਸਾਫ਼ ਹੋ ਜਾਂਦਾ ❤
@HappySingh-mb4yl
@HappySingh-mb4yl 7 ай бұрын
ਬੈਲਿਸਟਿਕ ਮਿਸਾਇਲ ਗਾਣਾ ਗਾਇਆ ਹੈ ਮੇਰੇ ਵੀਰ ਨੇ ਚਲਦਾ
@ranjodhPU
@ranjodhPU 3 жыл бұрын
ਸੱਜਣ ਅਦੀਬ ਇੰਨੇ ਵਧੀਆ ਬੋਲ ਲੈ ਕੇ ਆਉਂਦਾ ਸਵਾਦ ਲਿਆ ਦਿੰਦਾ ਹਰ ਵਾਰ।
@harmindersingh5944
@harmindersingh5944 3 жыл бұрын
ਇੱਕ ਲਾਇਕ ਪੂਰੀ ਟੀਮ ਲਈ ❤️
@vlogmychannel9706
@vlogmychannel9706 6 ай бұрын
2023 ਵਿੱਚ ਸੁਣਨ ਵਾਲੇ ਹਾਜਰੀ ਲਗਵਾਓ 👍
@sukwindersingh4449
@sukwindersingh4449 2 жыл бұрын
ਇਸ਼ਕਾ ਦੇ ਲੇਖੇ Song ਵੀ ਘੈਂਟ ਸੀ ਆਮ Song ਵੀ ਬਹੁਤ ਅੱਤ ਹੈ ਬਾਈ ਸੀਰਾ ਹੀ ਲਿੱਖ ਦਾ 🌹🌹🌹🙏🙏💯Likes
@gurmailsingh249
@gurmailsingh249 Ай бұрын
Eh chann angrej ne likheya veer te ishqan de lekhe manwinder maan ne likhya c
@sukwindersingh4449
@sukwindersingh4449 Ай бұрын
@@gurmailsingh249 ok veer
@HarpreetGhaloti
@HarpreetGhaloti 2 жыл бұрын
ਬਹੁਤ ਖੂਬ ਲਿਖਿਆ ਹੋਇਆ ਉਸ ਤੋਂ ਪਰੇ ਗਾਇਆ ਹੋਇਆ 👌👌👌👍👍👍❤❤
@mundafanbabbumannda8062
@mundafanbabbumannda8062 3 жыл бұрын
ਬਾਈ ਦੀ ਅਵਾਜ਼ ਕਿਸ ਕਿਸ ਨੂੰ ਪਸੰਦ ਆ 🙏🙏🙏🙏
@SinghPB71
@SinghPB71 3 жыл бұрын
kzbin.info/www/bejne/oqXTiHRvlrqriMU ❤👏⚡
@sukhjindersingh4710
@sukhjindersingh4710 3 жыл бұрын
Nice
@mundafanbabbumannda8062
@mundafanbabbumannda8062 3 жыл бұрын
@@sukhjindersingh4710 🙏🙏🙏🙏
@mundafanbabbumannda8062
@mundafanbabbumannda8062 3 жыл бұрын
@@SinghPB71 🙏🙏🙏🙏
@kuljinderbenipal6052
@kuljinderbenipal6052 3 жыл бұрын
Menu 👍
@jassieesekhon4152
@jassieesekhon4152 3 жыл бұрын
ਸਿੱਧੀ ਨਹੀਓ ਪੱਲੇ ਪੈਣੀ ਸੋਹਣਿਆ ਵੇ ਮੈਂ urdu ਲਿਖਾਈ ਵਰਗੀ 👌👌👌👌👌👌👌👌👌👌👌👌
@jassisidhu242
@jassisidhu242 3 жыл бұрын
Hi
@manishgujjar4394
@manishgujjar4394 3 жыл бұрын
Nice
@user-mi9zi8dy8s
@user-mi9zi8dy8s 3 ай бұрын
ਬਾਈ ਤਾਂ ਗਾਣੇ ਆ ਵਿੱਚ ਵੀ ਪਿਆਰ ਵੰਡ ਦਾ
@preet129
@preet129 Жыл бұрын
ਹਾਂ ਕਿ ਕਹਿ ਦਿੱਤਾ ਪਹਿਲੀ ਉਂਗਲ ਦੇ ਨਾਲ ਚੱਕ ਕਲਾਂ ਮੈਂ ਦੁੱਧ ਤੇ ਮਲਾਈ ਵਰਗੀ ਸਿਰਾ ਈ ਲਾਤਾ 🤙🏻😍
@pardeepsingh8354
@pardeepsingh8354 3 жыл бұрын
Ayeeee ਹਾਏ ਸਵਾਦ ਹੀ ਲਿਆ ਤਾਂ,,,,, ਬਾਈ,,,, ਜਿਉਂਦਾ ਰਹਿ♥️♥️♥️♥️👌👌😘😘💯💯🌷🌷🌷
@KaranKaran-tw2zn
@KaranKaran-tw2zn 3 жыл бұрын
ਹੋਰ ਕਿਹੜੀ ਹੂਰ ਭਾਲਦਾ ਵੇਂ ਮੈਂ ਪਰੀਆ ਦੀ ਜਾਈ ਵਰਗੀ.....😘😘😘😘😘👍👍👍👍👍👍👍👍 Best song 2021
@paramkaur3855
@paramkaur3855 2 жыл бұрын
Sound and 😉👌👌👌👌👌
@chhinderkaur5712
@chhinderkaur5712 2 жыл бұрын
Very nice 👌👍
@RamandeepSingh-wk8ex
@RamandeepSingh-wk8ex 2 жыл бұрын
Hello
@RoshanLal-em6in
@RoshanLal-em6in 2 жыл бұрын
☕♥️😺😸😻💚💙😽😿😾😾😹😺🙈🤥
@dharmveer3468
@dharmveer3468 2 жыл бұрын
Nice
@legendaan
@legendaan 2 жыл бұрын
Gf hai kya bhai ye har song me rehti hai 😆
@beebilitaa4265
@beebilitaa4265 2 жыл бұрын
Chann Angrez! What beautiful lyrics! Thankyou! 🤍
@GurpreetSingh.3019insta
@GurpreetSingh.3019insta 6 ай бұрын
ਮਾਲਵੇ ਚਕ ਦੇ ਫੱਟੇ ❤❤❤❤❤
@sharanjeet3954
@sharanjeet3954 3 жыл бұрын
ਬਹੁਤ ਸੋਹਣਾ ਗੀਤ ਗਾਇਆ ਸੱਜਣ ਅਦੀਬ ਵੀਰਾਂ ਨੇ ਸੱਜਣ ਵੀਰਾਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ 👌👌👌👌
@jw_dress_material
@jw_dress_material 3 жыл бұрын
kzbin.info/www/bejne/i2eQmaOie8lnbKc
@RDX__804
@RDX__804 3 жыл бұрын
ਨਾ ਨੰਗੇਜ਼, ਨਾ ਹਥਿਆਰ, ਨਾ ਕੋਈ ਫੁਕਰੀ,, ਸੁਣ ਕੇ ਸੁਆਦ ਆ ਗਿਆ।
@rupinderdeep6545
@rupinderdeep6545 2 жыл бұрын
Ryt veer
@gurpreetkaur312
@gurpreetkaur312 2 жыл бұрын
yes
@sukhvirkaur8377
@sukhvirkaur8377 2 жыл бұрын
Ryt g
@arshdeepsinghrandhawa8138
@arshdeepsinghrandhawa8138 2 жыл бұрын
Ryttt
@manpreetrajput5133
@manpreetrajput5133 2 жыл бұрын
Nice
@valkyrievdy1796
@valkyrievdy1796 2 жыл бұрын
I love this because Mujhe aaj tak koi sa bhi song pasand nahi aa ya vo bhi sirf Punjabi song mein......
@deepakraiusa5242
@deepakraiusa5242 Жыл бұрын
ਗੀਤ ਇਹ 10 -15 ਮਿੰਟ ਦਾ ਚਾਹੀਦਾ ਸੀ
@thindpreet5919
@thindpreet5919 3 жыл бұрын
ਬਾਈ ਦੀ ਅਵਾਜ ਬੜੀ ਘੈਂਟ ਤੇ ਵੱਖਰੀ ਆ 👌
@sharmasingh7358
@sharmasingh7358 2 жыл бұрын
Att.aaaaa222
@funjabivlog8345
@funjabivlog8345 3 жыл бұрын
ਬਹੁਤ ਦਿਨ ਬਾਅਦ ਵਧੀਆ ਗੀਤ ਮਿਲਿਆ ਸੁਣਨ ਨੂੰ🔥🔥👍👍
@mylifeimportant6786
@mylifeimportant6786 2 жыл бұрын
Fuddu a sala
@navsingh5060
@navsingh5060 2 жыл бұрын
Nice ji
@HarpreetSingh-zy2wj
@HarpreetSingh-zy2wj 2 жыл бұрын
ਗੀਤਕਾਰ ਚਨ ਅੰਗਰੇਜ ਸਿਰਾ ਆਬਾਜ ਸਜਨ ਅਦੀਬ
@hunnerbhaicyclestunt6363
@hunnerbhaicyclestunt6363 2 жыл бұрын
So beautiful and sweet song .💐💐💐💐🏵️🏵️🌷🌹🌼💮
@billabirwala8634
@billabirwala8634 3 жыл бұрын
ਬਹੁਤ ਵਧੀਆ ਗਾਣਾ ਲਿਖਿਆ ਵੀਰੇ ਚੰਨ ਅੰਗਰੇਜ਼ੀ👍👍👍👍
@parambangarh8996
@parambangarh8996 3 жыл бұрын
ਬਹੁਤ ਸੋਹਣਾ ਗਾਣਾ ਲਿਖਿਆ ਵੀਰ ਨੇ ।। ਗਾਉਣ ਵਾਲੇ ਨੇ ਉਸ ਵੀ ਸਿਰਾ ਕਰਵਾਤਾ 🔥🔥🔛🔛
@agamgill9069
@agamgill9069 3 жыл бұрын
Yas,sajjan y di awaj bot sohni à,
@gagandeepkaur8318
@gagandeepkaur8318 2 жыл бұрын
Badi kismat se sunne Ko Milta hai tera song sabre jab bhi tumhe dekhti hoon hota hai pyaar sabre
@muhammadshahidjanjua1438
@muhammadshahidjanjua1438 Жыл бұрын
Seedi neyo palle peni sonya we me urdu lakhai wargi❤❤❤❤wahhhh love from Rawalpindi Punjab ❤❤❤🇵🇰🇵🇰🇵🇰 Chrda te lainda Punjab zindabad ❤❤❤❤dowaen Punjabaan nu rab hamesha salamat rakhe ❤❤❤
@jagdeepsingh7792
@jagdeepsingh7792 3 жыл бұрын
ਬਾਈ ਲਵ ਯੂ ਆ ਤੇਰੇ ਨਾਲ ਹਰ ਵਾਰ ਸਿਰਾ ਕਰਵਾ ਦਿਨਾ ❤️❤️❤️ ਰੱਬ ਤੈਨੂੰ ਹਮੇਸ਼ਾ ਤਰੱਕੀਆਂ ਬਕਸ਼ੇ ਲੰਬੀਆ ਉਮਰ ਲਾਵੇ 😘😘😘😘
@rajdheem7443
@rajdheem7443 3 жыл бұрын
Bht vadiya gyia e verr ne👍👍
@centralconventschool7923
@centralconventschool7923 3 жыл бұрын
Gm judder
@centralconventschool7923
@centralconventschool7923 3 жыл бұрын
Fkfcjhdhb the best
@monusingh-yj1gd
@monusingh-yj1gd 3 жыл бұрын
Veer apna number sand krdo please tusi pag bot Vidya Banda hoo
@harpalkaurharpalkaur4514
@harpalkaurharpalkaur4514 2 жыл бұрын
Good sira hi Kia va ver ji nice
@moneymoney9444
@moneymoney9444 3 жыл бұрын
ਗਾਣਾ ਵੀ ਮਲਾੲੀ ਵਰਗਾ ਸੀਰਾ keno vadia lega karo like comment ❤👈👍😊
@kiranguru5855
@kiranguru5855 3 жыл бұрын
Nice ji
@amargill7925
@amargill7925 3 жыл бұрын
Hji siraa
@sharmasingh7365
@sharmasingh7365 3 жыл бұрын
Nice song
@jw_dress_material
@jw_dress_material 3 жыл бұрын
kzbin.info/www/bejne/i2eQmaOie8lnbKc
@krishansinghkrishansingh8665
@krishansinghkrishansingh8665 3 жыл бұрын
my fevrat song
@mirmujtaba9578
@mirmujtaba9578 2 жыл бұрын
I came here only bcoz of Rumman Ahmed❣️❣️🔥🔥👌👌
@KuldeepSingh-vy9bg
@KuldeepSingh-vy9bg Жыл бұрын
Music vala ta sira kita peya ❤❤
@BALWINDERSINGH-kl7fd
@BALWINDERSINGH-kl7fd 3 жыл бұрын
Sajjan ਬਾਈ ਦਾ ਹੇਅਰ ਸਟਾਈਲ ਬਹੁਤ ਘੈਂਟ ਆ 🔥🔥
@simranjeetgill5848
@simranjeetgill5848 2 жыл бұрын
Iriekwk
@HarpreetSingh-lw7df
@HarpreetSingh-lw7df 3 жыл бұрын
ਵਾਰ ਵਾਰ ਸੁਨ੍ਹਣ ਨੂੰ ਦਿਲ ਕਰਦਾ,,,ਬਹੁਤ ਹੀ nice song ,,,, sweet awaaj,,I like sajan adeeb
@daljitsingh1887
@daljitsingh1887 3 жыл бұрын
Nyc ji
@harpreetkaur73003
@harpreetkaur73003 3 жыл бұрын
Sachi bhout att song . roj din ch jarourr suni da 🥰😍😍😍😍😍❤️❤️❤️❤️❤️
@amangurm2897
@amangurm2897 3 жыл бұрын
😍😍😍😍
@amangurm2897
@amangurm2897 3 жыл бұрын
😘😘😘😘
@kamaljeet.kaurmeetk6942
@kamaljeet.kaurmeetk6942 2 жыл бұрын
😂😂
@villagierboysvlog.7124
@villagierboysvlog.7124 11 ай бұрын
ਇਹਨੂੰ ਕਹਿੰਦੇ ਆ ਕਲਾਕਾਰੀ 2023 ਚ ਵੀ ਸੁਣਦੇ ਰਹੇ ਆ
@paramjeetsodhi8701
@paramjeetsodhi8701 Жыл бұрын
ਭਾਜੀ ਅਵਾਜ ਦਾ ਕੋਈ ਜਵਾਬ ਨੀ ਉਪਰੋ Singing v end love you bhaji
@garrybajwa3028
@garrybajwa3028 2 жыл бұрын
ਕਿਸ ਕਿਸ ਪਸੰਦ ਆ ਬਾਈ ਅਵਾਜ ਬਾੳੁੱਤ ਸੋਹਣੀ ਬਾਈ ਦੀ ❤️❤️❤️
@chardikalapunjab7200
@chardikalapunjab7200 3 жыл бұрын
ਬਹੁਤ ਵਧੀਆ ਗੀਤ ਬਾਈ ਜੀ , ਅੱਜ ਕੱਲ ਦੇ ਇਸ ਰੌਲੇ ਗੋਲੇ ਦੇ ਦੌਰ ਵਿਚ ਨਿੱਘਾ ਜਾ ਗੀਤ ਸੁਣ ਕੇ ਦਿਲ ਨੂੰ ਸਕੂਨ ਜਾ ਮਿਲ ਗਿਆ
@gunudogra9128
@gunudogra9128 3 жыл бұрын
🌷
@NirmalSingh-vc5vg
@NirmalSingh-vc5vg 3 жыл бұрын
Very nice 💯 bar sonala
@kamaljeet.kaurmeetk6942
@kamaljeet.kaurmeetk6942 2 жыл бұрын
😂😂
@ParamjeetKaur-hl5gv
@ParamjeetKaur-hl5gv 2 жыл бұрын
Ahmmmm
@jaswindersingh3003
@jaswindersingh3003 2 жыл бұрын
Rajveer Singh
@romanticrakesh7745
@romanticrakesh7745 2 жыл бұрын
I m kattar Bihari but haryanwi songs par gir jata hun jai punjab jai Bihar
@Hapee23
@Hapee23 14 күн бұрын
Kyaaa writing aa yrrr. Wahhhh yrrr. 22
@gurindersharma6395
@gurindersharma6395 2 жыл бұрын
ਗਾਣਾ, ਮਿਊਜ਼ਿਕ, ਲਿਖ਼ਤ ਐਨੀ ਵਧੀਆ ਕਿ ਜੀਅ ਅੱਕਦਾ ਹੀ ਨਹੀਂ ਸੁਣਨ ਕਣੀਂਓ👌❤️
@akashhhhhnoobff7978
@akashhhhhnoobff7978 2 жыл бұрын
Ha Bai Java sira hi aa
@Powerelevator
@Powerelevator 2 жыл бұрын
@@akashhhhhnoobff7978 the efg
@punjabifashion1172
@punjabifashion1172 2 жыл бұрын
Ryt😁😁
@Prince_Ramgarhia
@Prince_Ramgarhia 2 жыл бұрын
Ryt
@myhome5032
@myhome5032 2 жыл бұрын
Sara din sunan te v nai akada
@BurningMusicStudio
@BurningMusicStudio 3 жыл бұрын
ਬੜੇ ਅੱਛੇ ਲਫ਼ਜ਼ਾਂ ਵਿਚ ਪਰੋਇਆ ਹੋਇਆ ਸਾਰਾ ਗੀਤ, ਗਾਇਆ ਵੀ ਬਾਕਮਾਲ ਹੈ। Very nice sajjan adeeb ji
@Kamalparneetbhardwaj849
@Kamalparneetbhardwaj849 2 жыл бұрын
Very nyc song jii👌👌👌sajjan adeeb ur all songs my favourite😊😊😊🙏🙏🙏
@rayt5171
@rayt5171 3 ай бұрын
ਐਨੀ ਮਿੱਠੀ ਅਵਾਜ਼ ਬਾਈ ਦੀ ਵਾਹ ਕਿਆ ਬਾਤ ਹੈ।
@nonisharma6371
@nonisharma6371 3 жыл бұрын
My fav sajjan Like kroo jisda favourite Han sajjan sahab thoko like
@AS-ot1ng
@AS-ot1ng 3 жыл бұрын
Koi virla e music lover hoyo jinhu sajjan de voice te lyrics madiya lagdiya hon gia..... Jaadu aa tere awaj ch sajjan rabb trakiya bakshe pra nu... .. 🥰🥰🥰🥰😍😍😍😍😍
@lavichouhan3016
@lavichouhan3016 3 жыл бұрын
💕💕💕💕💕👌
@Mandeepsingh-ei1yl
@Mandeepsingh-ei1yl 3 жыл бұрын
@@lavichouhan3016 😍😘KO😇🤗😍
@Lakhveer-cg1fc
@Lakhveer-cg1fc 12 күн бұрын
Nyc song kon kon 2024 ch dekh rhea
@sheetalnagra8901
@sheetalnagra8901 5 ай бұрын
Aap ki jodi sabse best h
@jassieesekhon4152
@jassieesekhon4152 3 жыл бұрын
ਰੂਹ ਖੁਸ਼ ਹੋਗੀ ਇਹ ਗੀਤ ਸੁਣ ਕੇ 👌👌👌👌👌👌👌👌
@sukhveersingh4019
@sukhveersingh4019 3 жыл бұрын
Acha ji
@jasveersingh104
@jasveersingh104 3 жыл бұрын
ਬਹੁਤ ਵਧੀਆ ਲਿਖ਼ਤ ਰੂਹ ਨੂੰ ਸਕੂਨ ਦੇਣ ਵਾਲਾ ਗੀਤ 💯
@chamkaursingh1503
@chamkaursingh1503 Жыл бұрын
ਅੱਜਕੱਲ ਇਹ ਗਾਣੇ ਦਾ prtc ਬੱਸ ਚ ਬਹੁਤ ਚਰਚਾ ਹੋ ਰਹੀ ਆ ....ਮਾਨਸਾ ਇਲਾਕੇ ਚ
@sachinbhamnyia9455
@sachinbhamnyia9455 Жыл бұрын
dono di jodi acchi lagdi hai😘😘
@KuldeepSingh-cz4ig
@KuldeepSingh-cz4ig 3 жыл бұрын
Kon kon repeat te sun reha like here
@maiaweaa4114
@maiaweaa4114 3 жыл бұрын
Balkar 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷💙💙💙💙💙💙💙💙💙💙💙💙💙💙💙💙💙💙💙💙💙💙💙💙🌺🌺🌺🌺🌺🌺🌺🌺🌺🌺🌺🌺🌺🌺🌺
@JasleenKaur-cp5kx
@JasleenKaur-cp5kx 2 жыл бұрын
@@maiaweaa4114 uuikkni
@blessed_kirat5682
@blessed_kirat5682 2 жыл бұрын
🙋
@KuldeepSingh-cz4ig
@KuldeepSingh-cz4ig 2 жыл бұрын
@@JasleenKaur-cp5kx hii
@KuldeepSingh-cz4ig
@KuldeepSingh-cz4ig 2 жыл бұрын
@@blessed_kirat5682 hi
@HAMAN_01
@HAMAN_01 3 жыл бұрын
Who Else is Great Fan Sajjan Adeeb💯🔥
@simrandeep6722
@simrandeep6722 3 жыл бұрын
🙋‍♀️🙋‍♀️💓
@GagandeepSingh-bn4zo
@GagandeepSingh-bn4zo 3 жыл бұрын
❤️❤️
@puneetsharma7949
@puneetsharma7949 3 жыл бұрын
I am
@yashmeengill8614
@yashmeengill8614 3 жыл бұрын
😇me
@lovepreetmohal3431
@lovepreetmohal3431 3 жыл бұрын
Am
@emilyinder
@emilyinder Жыл бұрын
Asi ik mahina pehla apni pehli car buy kiti c . Navi dolki rkha k aa gana bajaya c te pind da ghera kdya c. Awesome dil khush karn aale gaane aa 22 de.
@fargofr3354
@fargofr3354 Жыл бұрын
Hello brothers from brothers from Russia, we have common roots and common ancestors (parents), as well as a common language (Sanskrit), I wish you health and good luck, success, together we are strong! 🇷🇺❤️🇮🇳
@nigammahey4644
@nigammahey4644 3 жыл бұрын
Jihda ganna bar bar sunda piya like kro ❤️👍
@lakhwindersingh5367
@lakhwindersingh5367 3 жыл бұрын
ਬੁਰਜ ਸ਼ਾਹ ਵੀਰ ਨੇ ਵੀਡੀਓ ਦਾ Concept ਬਾ-ਕਮਾਲ ਲਿਆ
@manpreetgill2810
@manpreetgill2810 3 жыл бұрын
Sahi keha vr
@preetmanna553
@preetmanna553 2 жыл бұрын
Bhut vaddiya veere
@skylord30214
@skylord30214 6 ай бұрын
Jma sira avaaj Bai ji
@Mantinder_Dhaban
@Mantinder_Dhaban 2 жыл бұрын
ਸਾਰੀ ਉਮਰ ਬਾਈ ਬੱਬੂ ਮਾਨ ਨੂੰ ਸੁਣਿਆ ਪਰ ਅਦੀਬ ਦਾ ਆਹ ਗੀਤ ਘੈਂਟ ਲੱਗਿਆ ❤️
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਗੀਤ 🔥👍
@LostForeverr
@LostForeverr 2 жыл бұрын
How pure his songs are 💯
@JasveerSingh-we2vm
@JasveerSingh-we2vm Ай бұрын
Jes nu sajjan abeed de aavaj pasand aa like and subscribe karo
@gurjeetsinghchattha8287
@gurjeetsinghchattha8287 3 жыл бұрын
ੳੜਦੁ ਲਿਖਾਈ ਵਰਗੀ ਪਹਿਲੀ ਉਂਗਲ ਨਾਲ ਚੱਟ ਲੇ ਮ ਮੈਂ ਦੁੱਧ ਤੇ ਮਲਾਈ ਵਰਗੀ ਬਹੁਤ-ਬਹੁਤ ਵਧੀਆ ਗਾਣਾ ਬਾਈ
@KulwantSingh-ew9oc
@KulwantSingh-ew9oc 3 жыл бұрын
Haye Ve Pehli Ungal De Nal Chakle, Ve Main Doodh Te Malayi Vargi,
@KulwinderKaur-ed3rd
@KulwinderKaur-ed3rd 3 жыл бұрын
Kon kon comment padhde padhde song sun reha a like tan banda a😎😎
@RavinderSingh-cr8ew
@RavinderSingh-cr8ew 3 жыл бұрын
😊😊😊😊
@Progamer-qm3qe
@Progamer-qm3qe 3 жыл бұрын
✌✌
@KulwinderKaur-ed3rd
@KulwinderKaur-ed3rd 3 жыл бұрын
Wad to wad like kro🤘🤘
@sukhmanpreetkaur4202
@sukhmanpreetkaur4202 2 жыл бұрын
🤘🤘
@ruchisharma3201
@ruchisharma3201 2 жыл бұрын
Jimbo be like Kia unke sath ho Gaya scam😒🤷
@manusagoo1622
@manusagoo1622 2 жыл бұрын
Ae Hunda Full Sabyacharak Geet..Jo Viah Shaadiyan Te Wjaaya Ja Sakda.. Sajjan Adeeb..vadiya singer te likhari..
@gurpalkang8556
@gurpalkang8556 Жыл бұрын
Bai likhda v bhoot sohna te awaaj v bai di sareaa nallo deferent aa . love you bai ❤️❤️❤️❤️
@swarnjeetkaur7038
@swarnjeetkaur7038 3 жыл бұрын
kon kon eh song daily sunde ne???
@VishalThakur-ys8zf
@VishalThakur-ys8zf 2 жыл бұрын
Me
@kumerpalgarg1848
@kumerpalgarg1848 2 жыл бұрын
Me
@HardeepSingh-oq7vl
@HardeepSingh-oq7vl 2 жыл бұрын
Yes
@souravgill7667
@souravgill7667 2 жыл бұрын
@@HardeepSingh-oq7vl hiii
@kambojkiran1478
@kambojkiran1478 2 жыл бұрын
Me
@kulveersharma7723
@kulveersharma7723 2 жыл бұрын
Dear sir, ਤੁਹਾਡੇ ਸਾਰੇ ਗੀਤ ਬਹੁਤ ਵਧੀਆ ਨੇ,ਨਾ ਹਥਿਆਰਾਂ ਤੇ ਨਾ ਹੀ ਨਸ਼ੇ ਤੇ,ਇਕ ਅਲੱਗ ਜਿਹੀ ਪਹਿਚਾਣ ਹੈ, really great sir
@user-lb2ck4ty6w
@user-lb2ck4ty6w 5 ай бұрын
ਜੱਸੂ ਝਨੇਰ❤❤❤
@HarpreetSingh-zy2wj
@HarpreetSingh-zy2wj 2 жыл бұрын
ਸਿਰਾ ਲਾਤਾ ਬਾਈ ਮਿਠੀ ਆਬਾਜ ਨਾਲ
@PrabhjotSingh-cp5yb
@PrabhjotSingh-cp5yb 3 жыл бұрын
Waah bhaji Punjabi industry ch tusi akele singer jeh jihna ne kadi ladki nu mada nhi keha Punjabi culture follow krde hamesha❣️
@neerusharma6516
@neerusharma6516 3 жыл бұрын
Sahii bat hai bhaii😊
@pindavalejatt5016
@pindavalejatt5016 3 жыл бұрын
Ik sidhu moose aala veer
@DineshKumar-ld1gb
@DineshKumar-ld1gb 3 жыл бұрын
Amrinder gill also never said
@PrabhjotSingh-cp5yb
@PrabhjotSingh-cp5yb 3 жыл бұрын
@@DineshKumar-ld1gb bhaji oh legend ne eh veer ne ohna kolo sikhya hou pka
@DineshKumar-ld1gb
@DineshKumar-ld1gb 3 жыл бұрын
@@PrabhjotSingh-cp5yb hnji bhaji Amrinder gill sir my idol ♥️
@harchandsaab22
@harchandsaab22 2 жыл бұрын
Legend listening this song in 2022 ❤️
@palmeetsingh5693
@palmeetsingh5693 Жыл бұрын
Dhudh te mlai vrgi ,bilkul suit krd female artist nu😊😊
@amandeepsingh7321
@amandeepsingh7321 3 жыл бұрын
ਬਹੁਤ ਸੋਹਣਾ ਗੀਤ ਉਰਦੁ ਲਿਖਾਈ ਵਰਗੀ ਸ਼ਾਇਰੀ ਜੀ ਲੱਗੂ 👌👌
@balkaursingh8654
@balkaursingh8654 3 жыл бұрын
kudiyan diya sariya feeling aa gyi song chh Siraa hi laa diti veere🔥🔥🔥🔥🔥
@user-lb2ck4ty6w
@user-lb2ck4ty6w 5 ай бұрын
ਜੱਸੂ ਝਨੇਰ❤❤❤❤
@karanbrar7502
@karanbrar7502 2 жыл бұрын
Very nice song veer ji
@satbirsingh4541
@satbirsingh4541 2 жыл бұрын
ਸੱਜਣ ਅਦੀਬ ਸਾਹਿਬ ਬਹੁਤ ਸੋਹਣੀ ਆਵਾਜ਼ ਵਿੱਚ ਇਹ ਗੀਤ ਦਾ ਫਿਲਮਾਂਕਣ ਕੀਤਾ ਹੈ। ਸ਼ਬਦਾਵਲੀ ਦਾ ਵੀ ਉਚੇਚਾ ਧਿਆਨ ਰੱਖਿਆਂ ਹੈ। ਮੁਬਾਰਕਾਂ ਜੀ ਹੋਰ ਵਧੀਆ ਲਿਖਦੇ ਰਹੋ ਤੇ ਗਾਉਂਦੇ ਰਹੋ।
@vibhukevlogs8989
@vibhukevlogs8989 2 жыл бұрын
For
@vibhukevlogs8989
@vibhukevlogs8989 2 жыл бұрын
F
@vibhukevlogs8989
@vibhukevlogs8989 2 жыл бұрын
Flyg
@vibhukevlogs8989
@vibhukevlogs8989 2 жыл бұрын
55
@jagdevmaan4601
@jagdevmaan4601 2 жыл бұрын
ਬਈ ਯਾਰ ਠੇਠ ਪੰਜਾਬੀ ❤️❤️❤️❤️❤️🔥🔥🔥🔥🔥
@kalamahala558
@kalamahala558 7 ай бұрын
ਮੈਂ ਹਰ ਰੋਜ਼ ਸੁਣਦਾ ਹਾਂ
@professor9663
@professor9663 2 ай бұрын
2024 here ?
@komalrani55
@komalrani55 2 жыл бұрын
Sajjan ji main thodi voice di bhut vaddi fan aa daso ji kinu kinu pasand aa sajjan sir 😊😊😍😍😍
@purivlogsbnl6374
@purivlogsbnl6374 2 жыл бұрын
hme to app v pasand ho
@RAJA_Singh4725
@RAJA_Singh4725 2 жыл бұрын
ਕੋਈ ਮੇ ਨੀ ਐ ਬੰਦੇ ਚ ❤️
@kulwindersonu7701
@kulwindersonu7701 2 ай бұрын
Menu aawaz hi nhi song bhi bahut vadiya lagade ne
@deepakshoor5076
@deepakshoor5076 2 жыл бұрын
Superb song.😊😊👋👋
@singhsonu9712
@singhsonu9712 2 жыл бұрын
Brother nu kise song ch ena romantic hunda pehli bar dekhya 😂😂😂
@bakibanz5389
@bakibanz5389 2 жыл бұрын
Lagda saheli aa edi 🤣
@khushpreetkaur8779
@khushpreetkaur8779 2 жыл бұрын
@@bakibanz5389 sahi kaha🤣🤣🤣🤣🤣🤣
@user-by5pr7tx1j
@user-by5pr7tx1j 3 жыл бұрын
Jeh gaane ch dum hai tah binna controversy toh v chlda.. Bht shona gaana baii.. Jeonda reh💕🏹
@farmerslifezone
@farmerslifezone 4 ай бұрын
bai thodi awaj buhat ghant ha veer❤❤❤❤
@mr.duggal40
@mr.duggal40 2 жыл бұрын
Kash kite pehla mile hunde ta apa dono hunde koi hor Na it's my love S 💕💓💓💕💕
ISSEI funny story😂😂😂Strange World | Magic Lips💋
00:36
ISSEI / いっせい
Рет қаралды 155 МЛН
Кәріс тіріма өзі ?  | Synyptas 3 | 8 серия
24:47
kak budto
Рет қаралды 1,7 МЛН
The World's Fastest Cleaners
00:35
MrBeast
Рет қаралды 166 МЛН
QARAKESEK - ОРАМАЛДЫ ( audio )
3:01
QARAKESEK
Рет қаралды 742 М.
Жандос Қаржаубай - Не істедім?!
2:57
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1 МЛН
Body
2:38
Asik - Topic
Рет қаралды 163 М.
aespa 에스파 'Supernova' MV
3:14
SMTOWN
Рет қаралды 48 МЛН