Рет қаралды 7,558
Learn Gurbani Shabad kirtan- kinka ek jis jee basavai
Bhai Mehtab Singh Jalandhar Wale
ਕਿਰਪਾ ਕਰਕੇ ਇਸ ਚੈਨਲ SUBSCRIBE ਜਰੂਰ ਕਰੋ ਜੀ ਅਤੇ BELL ICON ਤੇ ਕਲਿੱਕ ਕਰਨਾ ਨਾ ਭੁੱਲਣਾ ਜੀ
#Gurbanikeertan
shabad kirtan
Gurbani kirtan
shabad keertan
Gurbani keertan
learn gurbani shabad kirtan
learn shabad gurbani
learn shabad
learn kirtan
learn keertan
Subscribe For New Shabad Videos l Click Here To SUBSCRIBE 👇👇👇
/ gurbanikeertan
full Shabad Lyrics 👇👇
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥
ਸਿਮਰਉ ਜਾਸੁ ਬਿਸੁੰਭਰ ਏਕੈ ॥
ਨਾਮੁ ਜਪਤ ਅਗਨਤ ਅਨੇਕੈ ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖਰ ॥
ਕੀਨੇ ਰਾਮ ਨਾਮ ਇਕ ਆਖਰ ॥
ਕਿਨਕਾ ਏਕ ਜਿਸੁ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥
ਕਾਂਖੀ ਏਕੈ ਦਰਸ ਤੁਹਾਰੋ ॥
ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥