Leaving IN-LAWS | Pekke Pind ton Sohre Pind | ਪੇਕੇ ਹੁੰਦੇ ਮਾਵਾਂ ਨਾਲ | ਪੇਕੇ ਘਰ ਤੋਂ ਸਹੁਰੇ ਘਰ ਤੱਕ ਦਾ ਸਫਰ

  Рет қаралды 777,883

PUNJABI VLOGGER

PUNJABI VLOGGER

Күн бұрын

Пікірлер: 1 400
@PUNJABIVLOGGER
@PUNJABIVLOGGER 4 жыл бұрын
Thanks for Trending#4 Video. ਆਪਣੇ 400,000 ਸਬਸਕ੍ਰਾਈਬਰ ਹੋਣੇ ਆਲੇ ਨੇ ! ਛੇਤੀ ਛੇਤੀ ਆਪਣੇ ਗੁਆਂਢੀਆਂ ਦੇ ਰਿਸ਼ਤੇਦਾਰਾਂ ਦੇ ਘਰ ਦਿਆਂ ਦੇ ਫੋਨ ਫੜ ਕੇ Punjabi Vlogger ਚੈਨਲ ਨੂੰ ਸਬਸਕਰਾਈਬ ਕਰੋ। ਲਵ ਯੂ ਆ ਮਿੱਤਰੋ ਸਾਰਿਆਂ ਨੂੰ 😇
@harshaanmullanpur195
@harshaanmullanpur195 4 жыл бұрын
Full spot
@mankiratsohal5446
@mankiratsohal5446 4 жыл бұрын
Jrur bire
@himanisaggar3605
@himanisaggar3605 4 жыл бұрын
kr ta vere👍🏻
@punjab--australia5179
@punjab--australia5179 4 жыл бұрын
Veer tuhada pind kehra a ?
@punjab--australia5179
@punjab--australia5179 4 жыл бұрын
Bhabiji da pind ta sade lagee hia ☺️☺️
@user-dr5bo2xg2v
@user-dr5bo2xg2v 4 жыл бұрын
ਸ਼ਰਨ ਬਾਰੇ ਅਾਪਦੀ ਸੋਚ ਬਹੁਤ ਵਧੀਅਾ ਜੀ👌👌
@sekhonbaotique
@sekhonbaotique 4 жыл бұрын
ਕੇੜਾ िਪਢੰ ਅਾ ਸਰਨ ਦਾ ਵੀਰ ਜੀ
@sardarji5544
@sardarji5544 4 жыл бұрын
🙂
@JagdeepSingh-fd4rs
@JagdeepSingh-fd4rs 4 жыл бұрын
ਰਿਸ਼ਤੇ ਸੰਭਾਲਣਾ ਅਜੋਕੇ ਸਮੇਂ ਦੀ ਲੋੜ ਰਿਸ਼ਤੇ-ਨਾਤੇ ਹੀ ਮਨੁੱਖ ਦੇ ਵਜੂਦ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਜਨਮ ਦੇ ਨਾਲ ਹੀ ਸਾਡੇ ਅਣਗਿਣਤ ਰਿਸ਼ਤੇ ਜੁੜ ਜਾਂਦੇ ਹਨ। ਇਕ ਬੱਚੇ ਦੇ ਵੱਡੇ ਹੋਣ ਦੇ ਨਾਲ-ਨਾਲ ਰਿਸ਼ਤਿਆਂ ਦਾ ਸੰਸਾਰ ਵੀ ਵਧਦਾ ਜਾਂਦਾ ਹੈ। ਪਰਿਵਾਰ ਸਾਰੇ ਰਿਸ਼ਤਿਆਂ ਦੀ ਵਿਰਾਸਤ ਹੁੰਦਾ ਹੈ। ਮਾਂ-ਬਾਪ ਕੋਲੋਂ ਹੀ ਅਸੀਂ ਮਮਤਾ, ਤਿਆਗ, ਸਮਰਪਣ, ਦਇਆ ਤੇ ਅਨੁਸ਼ਾਸਤ ਜੀਵਨ ਜਿਉਣਾ ਸਿੱਖਦੇ ਹਾਂ। ਭੈਣ-ਭਰਾਵਾਂ ਕੋਲੋਂ ਪਿਆਰ, ਸਤਿਕਾਰ, ਸਨੇਹ, ਜ਼ਿੰਮੇਵਾਰੀ ਤੇ ਵਿਸ਼ਵਾਸ ਵਰਗੇ ਗੁਣ ਸਿੱਖਦੇ ਹਾਂ। ਸਾਡਾ ਸਮਾਜ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜੀ ਰੱਖਦਾ ਹੈ। ਇਕ-ਦੂਜੇ ਕੋਲੋਂ ਕੁਝ ਨਾ ਕੁਝ ਸਿੱਖ-ਸਿਖਾ ਕੇ ਹੀ ਅਸੀਂ ਜ਼ਿੰਦਗੀ ਵਿਚ ਅੱਗੇ ਵਧਦੇ ਜਾਂਦੇ ਹਾਂ। ਕਹਿੰਦੇ ਹਨ ਕਿ ਰਿਸ਼ਤੇ ਹਵਾ ਦੀ ਤਰ੍ਹਾਂ ਹੁੰਦੇ ਹਨ, ਜਿਹੜੇ ਸਾਡੇ ਆਸੇ-ਪਾਸੇ ਰਹਿ ਕੇ ਸਾਨੂੰ ਸਾਹ ਦਿੰਦੇ ਹਨ ਤੇ ਜੇ ਕਿਤੇ ਰਿਸ਼ਤਿਆਂ ਦਾ ਸਹਾਰਾ ਨਾ ਮਿਲੇ ਤਾਂ ਹਾਲਾਤ ਦੁਖਦਾਈ ਬਣ ਜਾਂਦੇ ਹਨ। ਜ਼ਿੰਦਗੀ ਦਾ ਅਨੰਦ ਲੈਣ ਲਈ ਰਿਸ਼ਤਿਆਂ ਦੀ ਖੂਬਸੂਰਤੀ ਜ਼ਰੂਰੀ ਹੈ, ਪਰ ਅਜੋਕੇ ਸਮੇਂ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਤਿੜਕ ਰਹੇ ਹਨ। ਵਿਸ਼ਵਾਸ ਦੀ ਨੀਂਹ ਕਮਜ਼ੋਰ ਪੈ ਰਹੀ ਹੈ। ਕਾਰਨ ਤਾਂ ਬਹੁਤ ਹਨ। ਅੱਜ ਦੇ ਮਨੁੱਖ ਉੱਤੇ ਤਕਨੀਕੀ ਸਹੂਲਤਾਂ ਜ਼ਿਆਦਾ ਭਾਰੂ ਹੋ ਰਹੀਆਂ ਹਨ ਤੇ ਰਿਸ਼ਤੇ ਦਰਕਿਨਾਰ ਹੁੰਦੇ ਜਾ ਰਹੇ ਹਨ। ਅੱਜਕਲ੍ਹ ਰਿਸ਼ਤਿਆਂ ਨਾਲੋਂ ਜ਼ਰੂਰੀ ਇੰਟਰਨੈੱਟ ਤੇ ਮੋਬਾਈਲ ਹੋ ਗਿਆ ਹੈ। ਆਪਸ ਵਿਚ ਗੱਲਬਾਤ ਕਰਦੇ ਹੋਇਆਂ ਵਾਰ-ਵਾਰ ਮੋਬਾਈਲ ਨੂੰ ਤੱਕਦੇ ਰਹਿਣਾ ਰਿਸ਼ਤੇ ਕਮਜ਼ੋਰ ਕਰ ਰਿਹਾ ਹੈ। ਰਿਸ਼ਤਿਆਂ ਨੂੰ ਚਲਾਉਣ ਲਈ ਆਪਸੀ ਪਿਆਰ, ਇੱਜ਼ਤ, ਸਮਾਂ ਦੇਣਾ, ਸਹੀ ਤਾਲਮੇਲ ਬਿਠਾਉਣਾ, ਸਹਿਣਸ਼ੀਲਤਾ ਤੇ ਇਕ-ਦੂਜੇ ਨੂੰ ਸਮਝਣ ਦੀ ਜਾਚ ਜ਼ਰੂਰੀ ਹੈ। ਸਿਰਫ ਇਕ ਪਾਸੇ ਤੋਂ ਹੀ ਨਹੀਂ, ਦੂਜੇ ਪਾਸਿਓਂ ਵੀ ਖਿਆਲ ਰੱਖਣਾ ਜ਼ਰੂਰੀ ਹੈ। ਰਿਸ਼ਤੇ ਤਾਂ ਮੁੱਠੀ ਵਿਚ ਰੱਖੀ ਰੇਤ ਵਾਂਗ ਹੁੰਦੇ ਹਨ, ਖੁੱਲ੍ਹੇ ਅਤੇ ਹਲਕੇ ਹੱਥਾਂ ਨਾਲ ਫੜ ਕੇ ਰੱਖਾਂਗੇ ਤਾਂ ਬਣੇ ਰਹਿਣਗੇ, ਨਹੀਂ ਤਾਂ ਦਬਾਅ ਪੈਂਦੇ ਹੀ ਹੱਥ 'ਚੋਂ ਤਿਲਕ ਜਾਣਗੇ। ਜ਼ਿੰਦਗੀ ਵਿਚ ਹਰ ਰਿਸ਼ਤਾ ਜ਼ਰੂਰੀ ਹੈ। ਇਮਾਨਦਾਰੀ ਭਰਪੂਰ ਰਿਸ਼ਤੇ ਜ਼ਿੰਦਗੀ ਨੂੰ ਉਲਝਣ ਤੋਂ ਬਚਾਉਂਦੇ ਹਨ, ਔਖੀ ਘੜੀ ਵਿਚ ਸਾਡਾ ਰਾਹ ਰੌਸ਼ਨ ਕਰਦੇ ਹਨ। ਰਿਸ਼ਤੇ ਤਾਂ ਰੂਹਾਂ ਦੀ ਸਾਂਝ ਹੁੰਦੇ ਹਨ। 'ਰਿਸ਼ਤਾ ਕਿਹੋ ਜਿਹਾ ਹੈ?' ਇਹ ਮਾਇਨੇ ਨਹੀਂ ਰੱਖਦਾ, ਬਲਕਿ ਰਿਸ਼ਤੇ ਵਿਚ ਕਿੰਨਾ ਆਪਣਾਪਣ ਹੈ, ਕਿੰਨਾ ਭਾਵਨਾਤਮਕ ਜੁੜਾਅ ਹੈ, ਇਹ ਜ਼ਿਆਦਾ ਮਹੱਤਵਪੂਰਨ ਹੈ। ਰਿਸ਼ਤਿਆਂ ਵਿਚਲਾ ਨਿੱਘ ਖੁਸ਼ੀ ਦਿੰਦਾ ਹੈ। ਜ਼ਿੰਦਗੀ ਇਨ੍ਹਾਂ ਨਾਲ ਚਲਦੀ ਹੈ। ਦੁੱਖ ਵੇਲੇ ਜਦੋਂ ਕੋਈ ਸਾਡੇ ਸਿਰ 'ਤੇ ਹੱਥ ਧਰ ਦਿੰਦਾ ਹੈ ਤਾਂ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਮਹਿਸੂਸ ਹੁੰਦਾ। ਸਾਡੇ ਅੰਦਰ ਦੁੱਖਾਂ ਨਾਲ ਲੜਨ ਦੀ ਹਿੰਮਤ ਭਰ ਜਾਂਦੀ ਹੈ। ਇਹੀ ਤਾਂ ਜਾਦੂ ਹੈ ਇਨ੍ਹਾਂ ਮੋਹ ਭਿੱਜੇ ਰਿਸ਼ਤਿਆਂ ਦਾ। ਇਕ ਰੂਹ ਨਾਲ ਰੂਹ ਦਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ, ਨਹੀਂ ਤਾਂ ਇਥੇ ਕੌਣ ਕਿਸੇ ਦਾ ਕੀ ਲਗਦਾ ਹੈ? ਰਿਸ਼ਤਿਆਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ ਅਤੇ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਇਨਸਾਨੀਅਤ ਦਾ। ਰਿਸ਼ਤੇ ਹਨ
@ramanbrar1368
@ramanbrar1368 4 жыл бұрын
Sharan is such a loving soul❣️❣️
@malikarfan6622
@malikarfan6622 4 жыл бұрын
Mera beautiful Punjab India aur Pakistan ke Darmiyaan yah Khubsurat Punjab Hai Mera Punjab zindabad Punjab culture jindabad
@davinderkaur8235
@davinderkaur8235 4 жыл бұрын
ਬਹੁਤ ਵਧੀਆ ਵੀਡੀਓ ਬੇਟਾ ਸ਼ਰਨ ਆਪਣੇ ਸੌਹਰੇ ਘਰ ਆ ਕੇ ਬਹੁਤ ਖੁਸ਼ ਆ ਸਾਰਾ ਪਰਿਵਾਰ ਹੀ ਬਹੁਤ ਵਧੀਆ from New york god bless u all family's members
@armansidhuvlogs
@armansidhuvlogs 4 жыл бұрын
ਦਿਲ ਦੇ ਅਮੀਰ ਅਤੇ ਜਮੀਰ ਤੋਂ ਬਹੁਤ ਵਧੀਆ 👌🏻👌🏻👌🏻👍👍👍🎀
@kanwerjitsingh7181
@kanwerjitsingh7181 4 жыл бұрын
ਬਹੁਤ ਵਧੀਆ ਕਰ ਰਿਹਾ ਯਾਰ ਤੂੰ, ਬਹੁਤ ਵਧੀਆ ਗੱਲਾਂ ਸੱਚੀਆਂ ਗੱਲਾਂ ਧੰਨਵਾਦ,
@kaurg3068
@kaurg3068 4 жыл бұрын
Pehli waar kise munde ne kudiyan di es feeling bare socheya te gal kiti . Nai te koi nai sochde kudiyan bare 😭😭😭😭😭waheguru bless you both.🙏🙏🙏🙏
@amanpreetjosan1430
@amanpreetjosan1430 4 жыл бұрын
ਵੀਰ ਜੀ ਇਹ ਤੁਹਾਡਾ ਵੰਲੋਗ ਦਿਲ ਨੂੰ ਸ਼ੂਹ ਗਿਆ i love you ਹਮੇਸ਼ਾਂ ਖੁਸ਼ ਰਹੋ
@ravinder3659
@ravinder3659 4 жыл бұрын
Your wife is pure soul veere ....Simple, innocent and beautiful
@ravinderkahlon2217
@ravinderkahlon2217 4 жыл бұрын
mera name v Ravinder kahlon
@karandeepkaur9175
@karandeepkaur9175 4 жыл бұрын
Yeah,she is so simple
@ksghai9647
@ksghai9647 4 жыл бұрын
ਮਾਵਾਂ, ਮਾਵਾਂ ਹੀ ਹੁੰਦੀਆਂ ਨੇ। ਜਦੋਂ ਘਰੋਂ ਬਾਹਰ ਜਾਂਦੇ ਹਾਂ ਤਾਂ ਘਰ ਆਉਣ ਦਾ ਬਹੁਤ ਚਾਹ ਹੁੰਦੀ ਹੈ। great dear.
@arshramgarhia9418
@arshramgarhia9418 4 жыл бұрын
It made me so emotional. I was crying while watching this video. Sharan is very lucky to have a nice family and hats off to your thinking about girls👏👏👏👏
@sukhvinderkaur3377
@sukhvinderkaur3377 4 жыл бұрын
Bot e vadiya bot e payari vedio dil nu choo gyi love you all
@jashandeep4429
@jashandeep4429 4 жыл бұрын
ਐਸੀ ਵਧੀਆ ਸੋਚ ਕਿਸੇ ਮਹਾਨ ਇਨਸਾਨ ਦੀ ਹੀ ਹੋ ਸਕਦੀ ਹੈ
@ramaneek_caur2892
@ramaneek_caur2892 4 жыл бұрын
ਵੀਰੇ ਤੁਹਾਡੀ ਸੋਚ ਬਹੁਤ ਅਮੀਰ ਆ ❤️
@shakungautam6502
@shakungautam6502 4 жыл бұрын
Watch this video with tears
@Garrypannu055
@Garrypannu055 4 жыл бұрын
All because sharan is simple,loyal,kind lady 2 ways
@SatnamSingh-nz5uq
@SatnamSingh-nz5uq 2 жыл бұрын
Nice
@InderjitSingh-hl6qk
@InderjitSingh-hl6qk 4 жыл бұрын
Ssa ji sab nu.sharan put Teri sass maa bahooooooot he mithhe shubaa de han . Uchi soch wale han .put piarr bnaai rakhna. Sara parvaar he khushdil hai. God bless u all.
@manmohansingh7426
@manmohansingh7426 4 жыл бұрын
You are lucky enough, to have such a nice life partner. God bless your family.
@nitinpreetkaur8121
@nitinpreetkaur8121 4 жыл бұрын
V nice g..heart tuching......
@usharani512
@usharani512 4 жыл бұрын
ਸ਼ਰਨ ਦੀਦੀ ਤੁਸੀ ਬਹੁਤ ਕਿਸਮਤ ਵਾਲੇ ਹੋ ਥੋਨੂੰ ਇਨਾ ਵਧੀਆ ਸਹੁਰਾ ਪਰਿਵਾਰ ਮਿਲਿਆ
@simranjeetkaur9727
@simranjeetkaur9727 4 жыл бұрын
Tuci bhut achi trah feel kita ik kudi de Dil di feelings nu
@vandanajain3836
@vandanajain3836 4 жыл бұрын
As the video started , l had tears in my eyes till 6 min then when you teased Sharan ,it made me smile.May God bless every wife wth such a caring husband like you.👍👍👍
@harjeetkaur8347
@harjeetkaur8347 4 жыл бұрын
bahut vadia sohch aa tuhadi sare mundeya di shoch eho jehi honi chahidi aa
@jassekhon5696
@jassekhon5696 4 жыл бұрын
Atleast u recognize the pain that girls go through leaving their family. I wish all guys can understandthat...respect you for that. Love ur wife alot. All she wants love nd respect.
@kuldeepkaur6717
@kuldeepkaur6717 4 жыл бұрын
bilkul sahi a wife only need love and respect from her family and husband
@punjabi2936
@punjabi2936 4 жыл бұрын
@@kuldeepkaur6717 Par wife love karan aali vi ta mile, saade delhi vich pyaar milda hi nahi.
@alkeshpatel8469
@alkeshpatel8469 4 жыл бұрын
Bhot खुशी होती है आपका प्यार सरन के लिए देखने पे। U also have a nice soul।💓
@kaurgill8839
@kaurgill8839 4 жыл бұрын
Awww; she is soo cute, Thanks for understanding her ( our) feelings... Best vlog .Love from Germany
@balbirdhillon1849
@balbirdhillon1849 4 жыл бұрын
bahut vadia video bai g ,dil kush ho giya thuadi video dekh ke
@kindnessisagreatquality7368
@kindnessisagreatquality7368 4 жыл бұрын
Sharan "oh tere sorya da pind ni "♥️♥️ mashAllah
@shabbirs
@shabbirs 4 жыл бұрын
Mein taudi kuch videos pehlay dekhiyan te mainu laga hee nahi ke saas nau dono khana bana japhiyan. Ainj hee laga jiwain maa tai beti nay. Bless you.
@ProductionsBoring
@ProductionsBoring 4 жыл бұрын
I am crying now while watching this video.....cos i m also missing my family alot
@gurpreetsidhu7492
@gurpreetsidhu7492 4 жыл бұрын
Sharan boht suljhi hoyi kudi lgdi aa,, dil ch beyimaani bilkul v ni... Hr gal the hss k Saar dindi aa. Soooo sweet
@suchindrasharma627
@suchindrasharma627 4 жыл бұрын
Congratulations u showed the reality of a woman's life and caring thought for them
@shershahkhagga4084
@shershahkhagga4084 4 жыл бұрын
Salam bhai.apki family bhot bhot piyari hai.Allha talha apko sada ayse khus rakhy.from sher shah fasilabad punjab pakistan.
@deharparm3170
@deharparm3170 4 жыл бұрын
Bhaji tuhadi soch bhut vadia aan ki tuc kudiya di feeling samji nai ta aaj kal koi es gal vare sochda v nai
@youdhvirdhillon7094
@youdhvirdhillon7094 4 жыл бұрын
I think this channel must be subscribed by every single punjabi. Love n respect to all the members. Specially aunty g
@nafisashaikh4131
@nafisashaikh4131 4 жыл бұрын
Sharan ka last seen dekh ke muje rona aagayaa 😥Allah khush rakhe bahot badiya vlog tha 🙏🏻🙏🏻🙌🏻🙌🏻👍🏻👍🏻💐💐
@kuldipkaurkalsi923
@kuldipkaurkalsi923 4 жыл бұрын
ਤੁਹਾਡੇ ਵਰਗੀਅਾ ਸੱਸਾ ਮਾਵਾ ਬਨ ਜਾਨ ਪੰਜਾਬ ਸਾਰਾ ਸੋਖਾ ਹੋ ਜਾਵੇ
@Naunihalsinghkhalsa
@Naunihalsinghkhalsa 4 жыл бұрын
ਬਹੁਤ ਵਧੀਆ ਸੋਚ ਵੀਰ ਜੀ ਤੁਹਾਡੀ 👍 ਵਾਹਿਗੁਰੂ ਮੇਹਰ ਕਰੇ
@varshachander1896
@varshachander1896 4 жыл бұрын
Bahut vadhiya video bnayi 👌👌tuhadi soch abut achi hai ladies baarey or apni wife nu family nu tussi bahut pyar or respect dinde ho hmesha khush raho sab 🙏❤️
@robin9418
@robin9418 4 жыл бұрын
We often say when the girl comes to her new house after marriage , that she is like our daughter, but just don't say it mean it .. they just need love and respect, love all the females and respect them that's all they need ❤️
@gurpreetsingh-vd8yd
@gurpreetsingh-vd8yd 4 жыл бұрын
ਬਹੁਤ ਚੰਗਾ ਪਰਿਵਾਰ ਆ ਵੀਰੇ ਤੁਹਾਡਾ 🙏🙏
@p.kaurnirman3037
@p.kaurnirman3037 4 жыл бұрын
SSA veer ji, ਪੇਕਿਆਂ ਤੋਂ ਮੁੜ ਕੇ ਆਉਣਾ ਤਾਂ ਫੇਰ ਵੀ ਵੱਡੀ ਗੱਲ ਐ,ਜਦੋ ਮੈ ਸ਼ਰਨ ਕੀ ਟਰਾਲੀ ਤੇ ਭਵਾਨੀਗੜ੍ਹ ਲਿਖਿਆ ਹੋਇਆ ਦੇਖਿਆ ਤਾਂ ਚਾਅ ਚੜ੍ਹ ਗਿਆ ।
@gillramandeepkaur6539
@gillramandeepkaur6539 4 жыл бұрын
hnji shi a😊
@palwinderbains9309
@palwinderbains9309 4 жыл бұрын
ਅੱਤ 22
@AmritpalSingh-qn9ty
@AmritpalSingh-qn9ty 4 жыл бұрын
Maa ji ney kinni vdia gal kahi aa v Mai mukat honna cahundi aa...waheguru ji
@isangha
@isangha 4 жыл бұрын
Sharan reminds me of my own daughter. She also got married recently. Having two daughters, I realised how great it is to have daughters. Girls know how to keep balance on both sides. They always have to go an extra mile in today's society. The tradition of girls living with their husbands' family probably started because girls used to be so much dependent on her husbands for earning and traditionally the ancestry property has been going to sons. But girls have proven that they are not only capable of earning as much as their husbands but also taking care of their families. God bless you all...
@golumundi714
@golumundi714 4 жыл бұрын
ਵੀਰ ਜੀ ਤੁਹਾਡੀ ਅਵਾਜ ਬਹੁਤ ਸੋਹਣੀ ਹੈ 👌👌👍👍👍
@alamjitnirmaan4964
@alamjitnirmaan4964 4 жыл бұрын
ਸਹੀ ਗੱਲ ਪੁੱਤਰਾਂ 👌👌👍❤️
@rajwantsandhu6622
@rajwantsandhu6622 4 жыл бұрын
ਬੁਹਤ ਵਧੀਆ ਵੀਡੀਓ ਹੈ 👍👍👍👍🙏🙏🙏🙏
@sanmeerkaurkhattra3624
@sanmeerkaurkhattra3624 4 жыл бұрын
ਮੈਨੂੰ ਪਹਿਲੀ ਵਿਡੀਉ ਵਿਚ ਨਾਮ ਨੀ ਸੀ ਦੱਸਿਆ ਪਰ ੲਏਵੇ ਲਗਦਾ ਸੀ ਵੀ ਸੰਗਰੂਰ ਜ਼ਿਲਾ ਅੱਜ ਪਤਾ ਲੱਗਿਆ ਮੈਂ ਵੀ ਸੰਗਰੂਰ ਜ਼ਿਲ੍ਹੇ ਤੋਂ ਆ ਤੁਹਾਡੇ ਨਾਲ ਦੇ ਪਿੰਡ ਕੁਟਾਣੀ ਸੋਹਰੇ ਆ ਹੁਣ
@Harpalsingh-hh7eu
@Harpalsingh-hh7eu 4 жыл бұрын
Dil khush ho gyea vere thodi eh video dekh kai Raab thanu hamesha khush rkhe
@s.s.sainisaini3423
@s.s.sainisaini3423 4 жыл бұрын
Kudiyan di life awe di Hundi h respect for you girl
@amrinderkaur7680
@amrinderkaur7680 4 жыл бұрын
ਬਹੁਤ ਵਧੀਆ ਸੋਚ ਐ ਵੀਰੇ
@SukhchainSingh-uu2ue
@SukhchainSingh-uu2ue 4 жыл бұрын
ਬਹੁਤ ਵਧੀਆ ਸੋਚ ਆ ਜੀ ਤੁਹਾਡੀ
@RanjeetSingh-ne6xo
@RanjeetSingh-ne6xo 4 жыл бұрын
ਵੀਰ। ਅਸੀ ਵੀ ਤੁਹਾਡੀ ਵੀਡਿਓ ਦੇਖ ਕੇ ਅੱਜ ਟੁੱਟੀ ਫਰੂਟੀ ਬਣਾਈ । 20/5/20 very nice videos
@jasmeetsingh4917
@jasmeetsingh4917 4 жыл бұрын
May God bless you all, stay safe and stay blessed
@gurukirpa752
@gurukirpa752 4 жыл бұрын
ਬਿਲਕੁਲ ਜੀ ਪੇਕੇ ਬਿਗਾਨਾ ਧਨ ਅਤੇ ਸਹੁਰੇ ਬਿਗਾਨੀ ਕਹਿੰਦੇ ਨੇ ਬਹੁਤ ਵਧੀਆਂ ਥੀਮ ਸੀ
@roserose307
@roserose307 4 жыл бұрын
CONGRATULATIONS, new home, may you be very happy and God bless you all. LOVELY MANGAT
@BaljeetSingh-rl1fv
@BaljeetSingh-rl1fv 4 жыл бұрын
ਨੀਵੇਂ
@surinderkaur9379
@surinderkaur9379 4 жыл бұрын
Tuhadi puri family di soach hi bahut vadhia hai jo nuhaa bare inaa sochde ho salute.
@mandeep-Kaur-93
@mandeep-Kaur-93 4 жыл бұрын
ਮੈ ਵੀ ਜਦੋ ਇੰਡੀਆ ਤੋ ਆਉਦੀ ਹਾ Week ਪਹਿਲਾ ਹੀ ਮੂਡ ਖਰਾਬ ਹੋਣ ਲੱਗ ਜਾਦਾ ਹੈ
@indianinfrance5675
@indianinfrance5675 4 жыл бұрын
main v
@rajinderkaur6918
@rajinderkaur6918 4 жыл бұрын
ਸ਼ਰਨ ਨੂੰ ਸਦਾ ਹੀ ਇਸ ਤਰ੍ਹਾਂ ਹੀ ਪਿਆਰ ਕਰਣਾ ਪਰਮਾਤਮਾ ਸਾਰਿਆਂ ਧੀਆਂ ਨੂੰ ਇਸ ਤਰ੍ਹਾਂ ਪਿਆਰ ਕਰਨ ਵਾਲੇ ਸਹੁਰੇ ਮਿਲਣ
@tahirabhatti9982
@tahirabhatti9982 4 жыл бұрын
Vvv good impressing vlog love ur family pehly bar kisi ny is sensitive topic or vlog main bat I love it u r wife is so cute innocent ur mom is best ur chichi Gi is humble or beatiful lovely kids every one is tooooooo good ur dad is friendly love ur family take care stay blessed
@harmanverma6086
@harmanverma6086 3 жыл бұрын
ਸਹੀ ਕਿਹਾ ਭਰਾ ਮੈਂ ਤਾਂ ਲੇਟ ਜਾਂਦਾ ਸੀ ਨੀਚੇ ਮੈਂ ਨਹੀਂ ਜਨਾ ਘਰ ਨਾਨਕੇ ਰਹਿਣਾ ਹੁਣ ਯਾਦ ਆਉਂਦਾ ਬਚਪਨ ਉਹ 😊😊
@makhansinghjohal1979
@makhansinghjohal1979 4 жыл бұрын
So emotional video♥️
@pawandeepsinghbagriitaly6315
@pawandeepsinghbagriitaly6315 4 жыл бұрын
Uncle ji begoval pind ch bhaia keo ni rkh sakde ..te gajr mulli bengn kt ke keo enter hunde ne ..plis rpli
@apnapunjab7877
@apnapunjab7877 4 жыл бұрын
Bhai ji bountiful and so nice video g,
@chamanpreetkaur1690
@chamanpreetkaur1690 4 жыл бұрын
Thank you so much for bringing up this video. I would say you’re a man with very good understanding. Keep up the good work. You are doing a great job. Wish you good luck brother🙏🏻
@RajSingh-rr6qh
@RajSingh-rr6qh 4 жыл бұрын
I have Gud u derstabding too
@narindergill4704
@narindergill4704 4 жыл бұрын
Hiii
@JK-ko9do
@JK-ko9do 4 жыл бұрын
Very nice . Menu ta apna pekke ghar iyad a gea .idd hi hunda e. Vere very nice very heart touching message 💖
@anika4thred285
@anika4thred285 4 жыл бұрын
Nice to see Sharan again... God bless your family...
@gurmitkaur9486
@gurmitkaur9486 4 жыл бұрын
All family members are very good
@saminaahmad4679
@saminaahmad4679 4 жыл бұрын
Beautiful family Mashallah Love from Pakistan and U.K.
@aasamsingh2136
@aasamsingh2136 4 жыл бұрын
Yaar enha de poore videos dekh ke dil khus ho gaya sachi love you yaar
@qalbvlog4784
@qalbvlog4784 4 жыл бұрын
Aunty ji loves sharan so much...Very emotional to see.
@gurminde
@gurminde 4 жыл бұрын
bahut sohni video aunti ji bahut nice nay
@VICKY-so8zt
@VICKY-so8zt 4 жыл бұрын
ਅਾ ਜਿਹੜੇ unlike ਕਰਦੇ ਅਾ ਵੀਡੀਉ ਨੂੰ ਇਹਨਾਂ ਦੇ ਛਿੱਤਰ ਬਹੁਤ ਫੇਰਨਾ ਇਕ ਦਿਨ 😂
@gaganpreetkaur5252
@gaganpreetkaur5252 4 жыл бұрын
You are so funny
@gaganpreetkaur5252
@gaganpreetkaur5252 4 жыл бұрын
🤣🤣🤣🤣
@GagandeepSingh-sl7vy
@GagandeepSingh-sl7vy 4 жыл бұрын
Haha shi keha
@sharanbhogal6995
@sharanbhogal6995 4 жыл бұрын
Herani vali gall aa dislike wale kehde aa. Ehde ch dislike wali gall ki aa hadh aa yaar ina di. Pta ni kehde grey to aye aa. . .$ 😄😄😃
@kiranshergill7763
@kiranshergill7763 4 жыл бұрын
@@sharanbhogal6995 😂😂
@ranafarrukh6818
@ranafarrukh6818 4 жыл бұрын
Very good veer g zindabaad life is love good job sir love you
@kuvigurshindkaur9295
@kuvigurshindkaur9295 4 жыл бұрын
I got tears 😭 watching sharan
@MuhssanVlog
@MuhssanVlog 3 жыл бұрын
Bhi g bus kr do bot e vadea .Aa pan nu bachpan yaad krwa deta....super
@mohammadashraf9366
@mohammadashraf9366 4 жыл бұрын
No difference of living style between East and West Punjab, good wishes from Lahore.
@kaurg3068
@kaurg3068 4 жыл бұрын
Kyunki ek punjab c te hun do ho gaye😏😏
@rupiwraich4906
@rupiwraich4906 4 жыл бұрын
Very true video bataji i was very happy while seeing your video because yu have a great heart to respect for women God bless you always
@deepinder81
@deepinder81 4 жыл бұрын
Sometimes I'm saying same words to my wife as well--Majj tobbe chonn--Janani pekke toun--Te sharbi tekke toun kadhan bahut muskil. Best wishes from Amritsar@Bolton CA
@anmolanmol6979
@anmolanmol6979 4 жыл бұрын
98
@bhangu8327
@bhangu8327 4 жыл бұрын
Beautiful video,bohot vadiya lageya dekh k
@tarunnijhawan9939
@tarunnijhawan9939 4 жыл бұрын
1:37 😂😂😂 bhana pakoda awesome mimicry 🤣🤣🤣🤣🤣🤣🤣
@gill._o3
@gill._o3 4 жыл бұрын
ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ
@ManjotSingh-ud3bb
@ManjotSingh-ud3bb 4 жыл бұрын
Salute to girls.👍🏻👍🏻👍🏻👍🏻✋🏻✋🏻
@amandipdhaliwal3028
@amandipdhaliwal3028 4 жыл бұрын
ਸਰਨ ਕੁੜੀ ਰੋਦੀ ਵੀ ਹੱਸੀ ਜਾਦੀਆ ਵੈਸੈ ਬਹੁਤ ਵਧੀਆ ਫੈਮਲੀ ਆ ...ਜੁਗ ਜੁਗ ਜਿਓ
@AestheticRimiG
@AestheticRimiG 4 жыл бұрын
Very nice mother-in-law.
@jgill5290
@jgill5290 4 жыл бұрын
Sharan is so cute....🤗
@AbdulManan-mq5ej
@AbdulManan-mq5ej 4 жыл бұрын
zabardast g achi vidio h
@kaywalia4457
@kaywalia4457 4 жыл бұрын
Honestly this made me so happy. The comments u made . How difficult it is for a girl to adjust to a new family ❤️.kay from California
@navyug_s4ndhu687
@navyug_s4ndhu687 4 жыл бұрын
True 💯💕
@harpreetdhillon1522
@harpreetdhillon1522 4 жыл бұрын
She is so lucky to have you in life . Always support her no matter in how hard situation you are going through. Your support will help her to overcome and progress in life .
@amanghotra5851
@amanghotra5851 4 жыл бұрын
Love from USA I watch ur all video I like ur family &ur mom 'smile rab mawa nu hasdiya rakhe
@balwantsingh-xp7fr
@balwantsingh-xp7fr 4 жыл бұрын
Eh video bahut hi wdya laggi paji sachi sharn nu dekh k ron nu dil karda c mai hun uk ch rehndi aa bahut der baad mil hunda mapeyaan nu sachi....
@anshsharma8720
@anshsharma8720 4 жыл бұрын
Veere wife de ehh emotions koi koi munda samjda..
@YadwinderSingh-nz3gd
@YadwinderSingh-nz3gd 4 жыл бұрын
Bahut vadia video Hay G.
@kiranjot6092
@kiranjot6092 4 жыл бұрын
Aunty G ne Maa... wali gal te rua chadeya.waheguru Mehar Karan family te hasse raho🙏
@aqibbajwah5026
@aqibbajwah5026 4 жыл бұрын
Nice video thank you so much
@farmlife3304
@farmlife3304 4 жыл бұрын
ਜਿਉਂਦਾ ਰਹਿ ਵੀਰੇ 👍👍
@iamroshanbagga
@iamroshanbagga 4 жыл бұрын
Wah
@panthdeeprandhawa1387
@panthdeeprandhawa1387 4 жыл бұрын
Sab sikhin ko hukem ha guru maneoo granth
@satwantsingh8337
@satwantsingh8337 4 жыл бұрын
Pra it's a soulfull moment it's really make me feel missing😢👻anyway
@ZahidHussain-eb3ky
@ZahidHussain-eb3ky 4 жыл бұрын
U r so sweet kind hearted man...so kind towards ladies..love u from pakistan.lahore
@beautyedgelife3713
@beautyedgelife3713 4 жыл бұрын
I m crying 😢such aisay he feelings hoti
@pardeepbrar2304
@pardeepbrar2304 4 жыл бұрын
Very good video God bless your faimly
@kayd3n_playzz571
@kayd3n_playzz571 4 жыл бұрын
Welcome back sharn lovely family x
@rajwinderhundal8271
@rajwinderhundal8271 4 жыл бұрын
ਬਹੁਤ ਵਧੀਆ ਵੀਡੀਓ
Cat mode and a glass of water #family #humor #fun
00:22
Kotiki_Z
Рет қаралды 10 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
The Best Band 😅 #toshleh #viralshort
00:11
Toshleh
Рет қаралды 19 МЛН
Jago Giddha Boliyan | Nanke Mail vs Dadke Mail | Punjabi Vlogger Wedding
14:28
THE WOMAN LIVES ALONE IN THE MOUNTAINS! Cooking PIZZA
23:36
Food Around The World
Рет қаралды 15 МЛН
JATT JATTI & HERO HONDA - Punjabi Vlogger
14:44
PUNJABI VLOGGER
Рет қаралды 761 М.
Cat mode and a glass of water #family #humor #fun
00:22
Kotiki_Z
Рет қаралды 10 МЛН