Lehmber Hussainpuri ਨੇ ਆਪਣੀ ਪਤਨੀ ਤੇ ਸਾਲੀਆ ਨਾਲ ਕੀਤੀ ਕੁੱਟਮਾਰ, ਹੋਇਆ High Voltage Drama, ਦੇਖੋ ਤਸਵੀਰਾਂ

  Рет қаралды 117,133

DainikSavera

DainikSavera

Күн бұрын

#LehmberHussainpuri #Singer #DainikSavera
Watch and Download All Over World
FACEBOOK: / dainiksavera
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 307
@respectshortvideo216
@respectshortvideo216 3 жыл бұрын
ਬਾਈ ਇਹ ਚੰਗੇ ਇਨਸਾਨ ਨੂੰ ਬਦਨਾਮ ਕਰਦੀਆਂ ਇਹ ਜ਼ਨਾਨੀ ਦੀਆਂ ਭੈਣਾਂ ਘਰ ਉਜਾੜਨ ਗੀਆ
@deep7488
@deep7488 3 жыл бұрын
ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ 😂😂
@jagrajsingh6620
@jagrajsingh6620 3 жыл бұрын
Yehh shii hea😂
@freetime187
@freetime187 3 жыл бұрын
😂😂😂😂
@manishaboddh7605
@manishaboddh7605 3 жыл бұрын
Accha ji ehh jatt c mainu lgga shayed guru da sikh aa
@freetime187
@freetime187 3 жыл бұрын
@@manishaboddh7605 😂😂😂😂😂😂😂😂
@gauravprabhakar1311
@gauravprabhakar1311 3 жыл бұрын
@@manishaboddh7605 soja mata😂😂
@jatt.mehkma317
@jatt.mehkma317 3 жыл бұрын
ਜੇ ਤੇਰੇ ਘਰ ਲੜਾਈ ਹੋਵੇ ਤਾਂ ਵੀ high voltage ਡਰਾਮਾ ਹੁੰਦਾ 😁😁😁😁
@ravinder628100
@ravinder628100 3 жыл бұрын
Veer eh drama he aaa ....Sare Jane ta Ron lge hoye ne
@RameshKumar-zr5gk
@RameshKumar-zr5gk 3 жыл бұрын
ਲਹਿੰਬਰ ਹੁਸੈਨਪੁਰੀ ਵਧੀਆ ਬੰਦਾ ਸਾਲੀਆਂ ਵਲੋਂ ਬਦਨਾਮ ਕਰਨ ਦੀ ਸ਼ਾਜਿਸ ਹੈ ਜਨਾਨੀ ਨੂੰ ਸਮਝਣਾਂ ਚਾਹੀਦਾ
@itsfunnn205
@itsfunnn205 3 жыл бұрын
ਪਾਣੀ ਸਾਡਿਆਂ ਪੁਲਾ ਦੇ ਹੇਠੋ ਲੰਘਣਾ ਤੂੰ ਕਿਤੇ ਭੁੱਲੀ ਫਿਰਦੀ ਏ
@navjotkaur5941
@navjotkaur5941 3 жыл бұрын
Haha ,oh app pani pani hoya bechra
@jassmanak247
@jassmanak247 3 жыл бұрын
@@navjotkaur5941 😀😀
@kamaljitsingh7364
@kamaljitsingh7364 3 жыл бұрын
"High voltage" ਡਰਾਮਾ ਤੋਂ ਤੁਹਾਡਾ ਕੀ ਮਤਲਬ ਹੈ ? ਇਕ ਘਰੇਲੂ ਝਗੜਾ ਹੈ ਨਾ ਕਿ ਡਰਾਮਾ। ਖ਼ਬਰ ਨੂੰ ਆਡਿਟ ਕਰਕੇ ਪੜਿਆ ਕਰੋ।
@desivlogger7858
@desivlogger7858 3 жыл бұрын
*ਤੁਸੀਂ ਇਹ ਜੋ ਵਾਰ ਵਾਰ "ਡਰਾਮਾ" ਸ਼ਬਦ ਬੋਲ ਰਹੇ ਹੋ ਕੀ ਇਹ ਕੋਈ "TV ਤੇ ਕੋਈ ਸ਼ੋ ਚੱਲ ਰਿਹਾ"? ਸ਼ਰਮ ਕਰੋ ਕੁੱਛ ਤਾਂ ਇੱਕ "ਪਰਿਵਾਰ ਘਰ ਤੋਂ ਬੇਘਰ ਹੋ ਰਿਹਾ ਤੇ ਤੁਸੀ ਡਰਾਮਾ ਦੱਸ ਰਹੇ ਹੋ"*
@navrindersingh6355
@navrindersingh6355 3 жыл бұрын
ਕੀ ਥੋਡੇ ਘਰੇ ਕੋਈ ਲੜਦਾ ਨਹੀਂ ਸ਼ਰਮ ਕਰੋ ਥੋੜੀ ਬਹੁਤ ਮੀਡੀਆ ਨੂੰ ਬਦਨਾਮ ਨਾ ਕਰੋ 🙏🙏🙏
@desivlogger7858
@desivlogger7858 3 жыл бұрын
@@navrindersingh6355 ਤੈਨੂੰ ਬੜਾ ਦੁੱਖ ਲਗਾ ??
@warriorkaranyt
@warriorkaranyt 3 жыл бұрын
@@navrindersingh6355 media hai ta eda matlab eh nahi ki kush v title likh den apne views and likes de lyi
@jaspreetsingh868
@jaspreetsingh868 3 жыл бұрын
ਆਪਣੀ ਘਰਵਾਲੀ ਨੂੰ ਗਾਣਾ ਸੂਣਾ ਦਿੰਦਾ ਜਿੰਨੇ ਗਲ ਦੇ ਗਾਨੀ ਦੇ ਤੇਰੇ ਮਣਕੇ ਨੀ ਓਨੇਂ ਤੇਰੇ ਯਾਰ ਵੈਰਨੇਂ😂😂😂😂😂
@dljitsingh
@dljitsingh 3 жыл бұрын
ਪੱਤਰਕਾਰ ਵੀਰੇ ਨੌਕਰੀ ਛੱਡ ਦੇ,,,ਯਾਰ ਹੱਦ ਹੁੰਦੀ ਆ,,,ਤੇਰਾ ਕੀ ਮਤਲਬ High voltage drama...ਕੀ ਬਾਈ ਯਾਰ🙏
@RJRamanOfficial
@RJRamanOfficial 3 жыл бұрын
I've known Lehmber Hussainpuri for 4 years through media and I have spoken to him many times on the phone, many other UK-based media agencies, radio stations, tv channels, producers and live musicians know Lehmber Hussainpuri on a personal level and he is known as a very humble, honest and hardworking person. Not being biased but if he was a bad character then he wouldn't have lasted in the music industry for the last 25 years. Family disputes and disagreements happen in every house and I am sure those commenting in this feed may have some relatives who do cause issues which clearly is happening in his family so kind request to all media platforms and the public to keep out this matter and let them sort the problem out.
@jasdeepdhanoa8507
@jasdeepdhanoa8507 3 жыл бұрын
Lehmbar sacha lagda hai .ihdia wife dia bhaina da ki kam ghar wich dakhal andazi karan da
@gurpreetsarpanch8644
@gurpreetsarpanch8644 3 жыл бұрын
Shi gal veer g
@paramsidhu3599
@paramsidhu3599 3 жыл бұрын
ਰਿਪੋਟਰ ਤਾਂ ਇਦਾ ਬੋਲਦਾ ਪਿਆ ਜਿਂਵੇ ਲੈਂਬਰ ਹੂਸੈਨਪਨਰੀ ਕੋਈ criminal ਆ!
@luckychawla1192
@luckychawla1192 3 жыл бұрын
ਲਹਿੰਬਰ ਦੀ ਗੱਲਬਾਤ ਮੈਨੂੰ ਤੋਂ ਯੋਗਰਾਜ ਸਿੰਘ ਦੀ ਇੱਕ ਕੌੜੀ ਅਤੇ ਸੱਚੀ ਗੱਲ ਯਾਦ ਆ ਗਈ,ਮੈ ਜਾਗਰਣ ਅਖਬਾਰ ਲਈ ਕੁਝ ਸਾਲ ਪਹਿਲਾਂ ਯੋਗਰਾਜ ਜੀ ਨਾਲ ਇੱਕ ਜਗਾ ਇੱਕ ਇੰਟਰਵਿਊ ਕਰ ਰਿਹਾ ਸੀ ਇਸ ਇੰਟਵਰਵਿਊ ਦੌਰਾਨ ਮੈ ਓਹਨਾ ਦੇ ਪ੍ਰਵਾਰਿਕ ਮਸਲੇ ਤੇ ਕੁਝ ਸਵਾਲ ਪੁੱਛੇ, ਓਹਨਾ ਨੇ ਕਿਹਾ ਸੀ ਕਿ ਜੇ ਬੰਦੇ ਨੇ ਆਪਣਾ ਘਰ ਹੱਸਦਾ ਵਸਦਾ ਰੱਖਣਾ ਹੈ ਤਾਂ ਰਿਸ਼ਤੇਦਾਰਾਂ ਤੋਂ ਖਾਸਕਰ ਆਵਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਦੂਰੀ ਬਣਾਕੇ ਰੱਖੋ ਅਤੇ ਜਿੰਨਾ ਹੋ ਸਕੇ ਸਿਰਫ ਜਰੂਰਤ ਅਨੁਸਾਰ ਘਟ ਤੋਂ ਘੱਟ ਮੇਲ ਮਿਲਾਪ ਰੱਖੋ।ਮੈ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਨਹੀਂ ਸੀ ਅਤੇ ਮੈਂ ਓਹਨਾ ਨੂੰ ਕਿਹਾ ਕਿ ਯੋਗਰਾਜ ਜੀ,ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ,ਓਹਨਾ ਨੇ ਕਿਹਾ ਕਿ ਕਾਕਾ ਬਜ਼ੁਰਗਾਂ ਨੇ ਸਾਰੇ ਤੱਤ ਕੱਢੇ ਹੁੰਦੇ ਹਨ ਅਤੇ ਮੈਂ ਇਹ ਸਭ ਆਪਣੇ ਪਿੰਡ ਤੇ ਹੰਡਾਇਆ ਹੈ,ਅਜੇ ਤੂੰ ਜਵਾਕ ਹੈਂ ਜਦ ਅੱਗੇ ਦੁਨੀਆਦਾਰੀ ਚ ਵਿਚਰੇਂਗਾ ਤਾਂ ਖੁਦ ਇਹ ਗੱਲ ਸਮਝ ਜਾਵੇਂਗਾ!ਇਸ ਘਟਨਾ ਤੋਂ ਮੈਨੂੰ ਯੋਗਰਾਜ ਜੀ ਦੀ ਉਹ ਗੱਲ ਅੱਜ ਸੱਚ ਜਾਪ ਰਹੀ ਹੈ!(ਜੇਕਰ ਲੈਹੰਬਰ ਦਾ ਪੱਖ ਸਹੀ ਮੰਨਿਆ ਜਾਵੇ ਤਾਂ) (ਮੈ ਆਮ ਇਹ ਇੱਕ ਸੱਚਾ ਵਾਕਿਆ ਸਾਂਝਾ ਕੀਤਾ ਹੈ ਜੇ ਕਿਸੇ ਨੂੰ ਕੁਝ ਬੁਰਾ ਲੱਗਾ ਹੋਵੇ ਤਾਂ ਗੁਸਤਾਖੀ ਮਾਫ)!
@jagsirsingh9363
@jagsirsingh9363 3 жыл бұрын
Lamber bohat vdia banda, bohat mehant kete a appne singing ch, ghar gal baat ho jandi a thodi bohat koi ne holi holi samz jann gai
@gurdeepsinghpindbagrianusa4550
@gurdeepsinghpindbagrianusa4550 3 жыл бұрын
ਆਪਸ ਵਿਚ ਰਾਜੀ ਨਾਵਾਂ ਕਰ ਲੋ ਹੁਸੈਨ ਪੋਰੀ ਜੀ ਯਾਰੋ ਆਪਣੇ ਵੀ ਲੱਗ ਸਕਦੀ ਏਨੇ ਖੋਸ ਨਾ ਹੋਵੋ
@nirmalsinghhans4671
@nirmalsinghhans4671 3 жыл бұрын
Lember good person
@BaldevSingh-dz8cf
@BaldevSingh-dz8cf 3 жыл бұрын
ਸਾਲੀਆ ਤੇਜ਼ ਲੱਗਦੀਆਂ
@amrindersingh897
@amrindersingh897 3 жыл бұрын
Lamber Sir it's not your mistake , we are with you
@mannsingh8441
@mannsingh8441 3 жыл бұрын
ਇਨੇ ਵੱਡੇ ਵੱਡੇ ਮੁੱਦੇ ਤੁਹਾਨੂੰ ਕਿੱਥੋਂ ਮਿਲਦੇ ਨੇ ਕਿਉਂ ਪੰਜਾਬ ਨਹੀਂ ਦਿਖਾਈ ਦਿੰਦਾ ਤੁਹਾਨੂੰ
@North441
@North441 3 жыл бұрын
Bande nu chaped maaran da ki matlab aa janani da fer j banda agon maarey tey v dramey krdian saaliya
@Baljitkaur-eb5lx
@Baljitkaur-eb5lx 3 жыл бұрын
Acha bnda pwe kurti jawe te jnani khai jae e bot sohni GL va hna
@sukhpal2185
@sukhpal2185 3 жыл бұрын
Majhe wale look eda de he aa veer tusi majjhe wale he o
@jagdeepsinghsidhu6660
@jagdeepsinghsidhu6660 3 жыл бұрын
@@Baljitkaur-eb5lx je tere sir ch daanga pain ta koi satt ta dikhe..
@og_gagan270
@og_gagan270 3 жыл бұрын
22 sister ona diya galt ne bas 22
@og_gagan270
@og_gagan270 3 жыл бұрын
Mtlb saali aa ona diya glt ne ghar barbad kardi aa payi ne
@gurpyarsingh1539
@gurpyarsingh1539 3 жыл бұрын
ਜੇ ਘਰ ਚ ਲੜਾਈ ਪੈਜੇ ਤਾ ਉਹ high voltage ਡਰਾਮਾ ਹੁੰਦਾ ਲਾਹਨਤਾਂ ਬਰੋ ਲਾਹਨਤਾਂ
@phindapunjab7164
@phindapunjab7164 3 жыл бұрын
Husaanpuri saab sahi bolde ne
@entomology1403
@entomology1403 3 жыл бұрын
Lamhar sira bnda
@AbcdEfgh-hq2gw
@AbcdEfgh-hq2gw 3 жыл бұрын
Lehmber hussain puri is right he is legend Badnam karan di saazish
@yuvrajsingh-jt9ry
@yuvrajsingh-jt9ry 3 жыл бұрын
Dekh k pad riha taan v tera e drama lag riha
@Lovepreetvlogspb13
@Lovepreetvlogspb13 3 жыл бұрын
Labmber shi aw
@luckychawla1192
@luckychawla1192 3 жыл бұрын
ਦੂਜੇ ਦੇ ਘਰ ਲੱਗੀ ਅੱਗ ਸਭ ਨੂੰ ਬਸੰਤਰ ਹੀ ਲਁਗਦੈ,ਪਤਾ ਤਾਂ ਓਦੋਂ ਲੱਗਦੈ ਜਦ ਇਹੀ ਅੱਗ ਆਵਦੇ ਘਰ ਲੱਗਦੀ ਹੈ,ਯਰ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ!ਡਰਾਮੇ ਦਾ ਕੀ ਮਤਲਬ ਹੋਇਆ?
@paramjitkour4413
@paramjitkour4413 3 жыл бұрын
Rab vargi bachi Or patni te julam Or sach kadeto samne aanda hi h
@priya-fc2xd
@priya-fc2xd 3 жыл бұрын
Jdo pati patni de vich koi tisra bole fr ta agg lgni aa lembar veer g bot vadiya insaan ny , ena Diya saliya veer da ghr khraab krdiya ny ledis aa ta mtlv kush v krugia hd aa yr
@rajinderaustria7819
@rajinderaustria7819 3 жыл бұрын
(1) ਅਸੀਂ ਲੈਂਬਰ ਭਾਜੀ ਅਤੇ ਉਹਨਾਂ ਦੇ ਪਰਿਵਾਰ ਦੀ ਗੱਲਬਾਤ ਸੁਣੀ ਗੱਲ ਇਸ ਤਰ੍ਹਾਂ ਹੈ ਕਿ ਪਤਨੀ ਦੀ ਭੈਣ ਕੋਣ ਹੁੰਦੀ ਉਹਨਾਂ ਦੇ ਘਰ ਵਿਚ ਇੰਟਰਫੇਅਰ ਕਰਨ ਵਾਲੀ ਪਤਨੀ ਤੇ ਜਿਆਦਾ ਬੋਲ ਹੀ ਨਹੀਂ ਰਹੀ ਸਿਰਫ ਪਤਨੀ ਦੀ ਭੈਣ ਹੀ ਬੋਲ ਰਹੀ ਜਿਤ ਸਚਾਈ ਦੀ ਹੋਣੀ ਹੈ ਜੀ RAJINDER SINGH AUSTRIA (VIENNA)
@deeptik9692
@deeptik9692 3 жыл бұрын
Lehmber Hussainpuri di shakal toh Pta lagda k oh jhooth bol reha hai !! Wife te bacheya da haal dekh k pta lagda k kine draaaye hoe c , koi v lady bina gal toh eh sab public nahi kardi.
@captainsingh9394
@captainsingh9394 3 жыл бұрын
ki ranna da aitbar
@ParminderSingh-us6wl
@ParminderSingh-us6wl 3 жыл бұрын
Lamber good bnda
@partapsingh8225
@partapsingh8225 3 жыл бұрын
22 g Lehmber bhaji bilkul sehi ne rojee ehna di dosari wife va te ena de 2 betiya uk wich ne mein personally jaan da va ehna nu te ena di family nu ena di 1 beti shalu te 1 shivani uk wich badi beti di marriage gurdaspur suchetgarh wich hoi hai ona di uk wich rahesh hai ena da damad ve dekheya ena de naal interview den aya c 1 wari Lehmber bhaji nu full support va sacha banda genuine person ena diya 2 doteeya ve hai Eni cheti judge kari jande ne lokh we support u Lehmber bhaji
@rajinderaustria7819
@rajinderaustria7819 3 жыл бұрын
(3) ਬਾਕੀ ਰਹੀ ਗੱਲ ਬੱਚਿਆਂ ਨੂੰ ਕੁਟਨ ਦੀ, ਕੀ ਗੱਲ ਬੱਚਿਆਂ ਨੂੰ ਸਿਰਫ ਮਾਂ ਹੀ ਝਿੜਕ ਸਕਦੀ, ਬਾਪ ਕਿਉਂ ਨਹੀਂ, ਜਿਸ ਨੇ ਦਿਨ-ਰਾਤ ਬਾਹਰ ਕੰਮ ਕਰਕੇ ਆਪਣਾਂ ਪਰਿਵਾਰ ਪਾਲਣਾ ਉਹ ਕਿਉਂ ਨਹੀਂ, ਜਿਹੜਾ ਬੱਚਾ ਪੜ੍ਹਾਈ ਵਿਚ ਕਮਜੋਰ ਹੈ ਉਸ ਨੂੰ ਤੁਸੀਂ ਪੜਨ ਲਈ ਕਹੋਗੇ ਤਾਂ ਉਹ ਤਾਂ ਉਸ ਦੇ ਉਲਟ ਹੋਵੇਗਾ ਹੀ RAJINDER SINGH AUSTRIA
@GurdeepSingh-py1rt
@GurdeepSingh-py1rt 3 жыл бұрын
Lember sirra banda
@bolsunehretv4141
@bolsunehretv4141 3 жыл бұрын
ਨਾਂ ਤੁਸੀਂ ਕੀ ਲੈਣਾ ਉਹਦੇ ਕਿਰਾਏ ਤੋਂ ।
@simranmann115
@simranmann115 3 жыл бұрын
Menu das ja melne kehra pind Dee tuu nee
@phoolpur.m.d1819
@phoolpur.m.d1819 3 жыл бұрын
Saliya Ne kar Barbad kar ditta
@baghel6717
@baghel6717 3 жыл бұрын
ਇੰਡੀਅਨ ਬੈਸਟ ਡਰਾਮੇਬਾਜ। ਇਹੁ ਜਿਹੀ ਪਤਨੀ ਤੇ ਸ਼ਕ ਕਰਨ ਵਾਲੀ ਗਲ ਤੇ ਹਾਸਾ ਆ ਗਿਆ ਇਹ ਨਾ ਬੋਲਦੀ ਮੈ ਸਚ ਮੰਨ ਲੈਂਦਾ ।
@rajuheman009
@rajuheman009 3 жыл бұрын
#SUPPORTMEN #PURUSHAYOG #MENUNITY #STANDFORMEN
@agriculturetech3357
@agriculturetech3357 3 жыл бұрын
Bro Bena daddy to koi nhi pucha da bacha ya nu One ta Fer v bota kita ya aapni bacha ya Te
@Gopi586
@Gopi586 3 жыл бұрын
Paji bhut vdia good man aa
@yudhvirsingh7229
@yudhvirsingh7229 3 жыл бұрын
Lehmbar scha aw jananiya saliyaa hundiya aw ida diyaa
@kaursimran5326
@kaursimran5326 3 жыл бұрын
Tuhade gar janaiya haini ladies di respqt krni sikho
@yudhvirsingh7229
@yudhvirsingh7229 3 жыл бұрын
@@kaursimran5326 jdu thanu koi admi rokda aw kisse gal toh tusi kyu ni rokdiya roo k apni galti lukona koi jnaniya kolo sikhe banda sari umar km kr kr apni janani da sath dinda aw oh niyane aw jo masiya drama krngiya niyane ronge hi
@musafir3054
@musafir3054 3 жыл бұрын
@@kaursimran5326 eh ranna chanchal haariya ki ranna daa itbaar, Eh dine darn parshawe toh raati nadiya krdiya paar
@Kaur86-b9g
@Kaur86-b9g 3 жыл бұрын
Yup! High voltage drama
@goratrehan2365
@goratrehan2365 3 жыл бұрын
Sardar g tuhanu speech nhi deni aundhi🙏
@jasbirsingh1107
@jasbirsingh1107 3 жыл бұрын
What do you mean by high voltage drama ? Mend your words Dear.
@entertainment4523
@entertainment4523 3 жыл бұрын
Lehmber sacha lagda.
@RJRamanOfficial
@RJRamanOfficial 3 жыл бұрын
Not being biased toward Lehmber Hussainpuri, if his wife and his sister in law are claiming that every room of their house has CCTV cameras then I am sure the entire physical violence has been recorded so isn't it's best that the footage gets seen beforehand rather than contacting the media to do coverage of this report? looks like Punjabi news channels have got inspired by Indian news channels to televise headlines that may be not true or maybe have not evidenced to prove if this is true or not. Police has just taken statements of his family members without even checking video footage of any form of physical abuse. Like every Indian household, we come across disputes amongst relatives, etc, I'm sure this news reporter may have relatives that may not communicate with him for no matter what reason but the point is that does the media hold any proof of evidence of this case? was the media at the house during this incident? where were the neighbors? the house is in a colony so I am sure someone may have heard verbal abuse and beating, many questions to ask and many to answer yet this news will remain popular for a few more days and will go silent.
@americandesi9213
@americandesi9213 3 жыл бұрын
ਏਨਾ ਪਿਆਰ ਨਾਂ ਪਤਨੀਏ ਕਰ ਸਾਨੂੰ ਬਣ ਪੀੜ ਹੱਡਾਂ ਵਿੱਚ ਰੜਕਾਂਗੇ 😅
@tarunkohli1319
@tarunkohli1319 3 жыл бұрын
Lember ne ta saare ghar aale lambey paaye hoye aaa 😂😂😂😂
@jaswindermall7309
@jaswindermall7309 3 жыл бұрын
Lehmber banda ta vdia a ghraa de vich bohut kujh ho janda a par media nu v inni news nahi floni chahidi
@bindergoslan7550
@bindergoslan7550 3 жыл бұрын
👍
@sekhonboys5846
@sekhonboys5846 3 жыл бұрын
Saliya ni patni diya bhena🤣🤣🤣🤣
@yogeshthapar4311
@yogeshthapar4311 3 жыл бұрын
Salian ne bhai da ghar patt ta ethe ki doke lean aaiea ne gudd nu dekh ke makhian aa hi jandian ne bhai hor akea hoya bana ki kare
@paramsidhu3599
@paramsidhu3599 3 жыл бұрын
ਕੁਝ ਨੀ ਹਾਲ ਜਨਾਨੀਆ ਦਾ😒 ਚੰਗੇ ਭਲੇ ਬੰਦੇ ਨੂੰ ਬਦਨਾਮ ਕਰਤਾ😠
@Stay_Updated_Be_Smart
@Stay_Updated_Be_Smart 3 жыл бұрын
Bai sariya jannaania nu kive bol skde ho sarya dia maava penaa ne edi thodi
@harmanpreetsandhu4269
@harmanpreetsandhu4269 3 жыл бұрын
Ohna d bache roo rhe a that's not drama
@hhyyrryhyyes5767
@hhyyrryhyyes5767 3 жыл бұрын
You can't call this high voltage drama.
@lovigill7714
@lovigill7714 3 жыл бұрын
ਕਚਜਰੋ ਬਾਰ ਬਾਰ ਉਹੀ ਖਬਰ
@karamjitsandhu2574
@karamjitsandhu2574 3 жыл бұрын
Paji da ghr v high voltage drama hunda huna tahi high voltage kaha veer na
@maantalwandiwala6108
@maantalwandiwala6108 3 жыл бұрын
Salya j Tere ghr eh km Howe fr v tu darama e dse ga
@aryanrajivsinghal4517
@aryanrajivsinghal4517 3 жыл бұрын
ਪਰਿਵਾਰਿਕ ਵਿਵਾਦ ਤੁਹਾਨੂੰ ਹਾਈ ਵੋਲਟੇਜ ਡਰਾਮਾ ਦਿਖਦਾ ਪਿਐ ਚੈਨਲ ਵਾਲਿਓ ?? ਫਿੱਟੇ ਲਾਹਨਤ ਹੈ ਚੈਨਲ ਵਾਲਿਓ ਤੁਹਾਡੇ ਤੇ।
@neeekamal5356
@neeekamal5356 3 жыл бұрын
👌
@yuvrajsingh-jt9ry
@yuvrajsingh-jt9ry 3 жыл бұрын
Tenu salaya khbr read nai krni aaundi
@darikakaushal587
@darikakaushal587 3 жыл бұрын
😂😂😂😂
@happysarpanch2286
@happysarpanch2286 3 жыл бұрын
ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਓਨੇ ਤੇਰੇ ਯਾਰ ਵੈਰਨੇ ਲੈਬਰ ਨੇ ਹੀ ਗਾਇਆ ਸੀ 😀
@RajinderSingh-po6rx
@RajinderSingh-po6rx 3 жыл бұрын
This is family Dispute not A Dràma .
@jindgizindabad5293
@jindgizindabad5293 3 жыл бұрын
ਆ ਪੱਤਰਕਾਰਾ ਨੂੰ ਬੰਦਾ ਪੁਛੇ ਕਿ ਤੁਸੀ ਸਾਰਾ ਦਿਨ ਖੱਜਲ ਖੁਆਰ ਹੁੰਦੇ ਜੇ ਤੇ ਘਰ ਜਾ ਕੇ ਤੁਸ਼ੀ ਆਪਣੇ ਬੱਚਿਆ ਨੂੰ ਕਿਸੇ ਗੱਲਤੀ ਤੋ ਝਿੜਕੋ ਗੇ ਤਾ ਤੁਹਾਡੇ ਘਰ ਵੀ ਹਾਈ ਵੋਲਟੇਜ ਡਰਾਮਾ ਲੱਗੂ, ਫੇਰ ਜਦੋ ਸਾਰਾ ਮੁਲਕ ਵੇਖੂ,, ਫਿਰ ਫੜ ਲਿਉ...... ####
@gurumedia3233
@gurumedia3233 3 жыл бұрын
news Wale nu Aap Ni Pta Ki Hon Dya mama heer da pta nii Ki Kuch Boli Janda
@phoolpur.m.d1819
@phoolpur.m.d1819 3 жыл бұрын
😥😥
@simratsahota10
@simratsahota10 3 жыл бұрын
Shame Shame big Shame on so called celebrity
@dadsangel1855
@dadsangel1855 3 жыл бұрын
Reporter nu kine bnaya reporter eh menu lambher Hussenpuri da mama lgda
@ravinder628100
@ravinder628100 3 жыл бұрын
Mai khud apni wife to bhut preshan aaa bhut Galt boldi mnu te parents nu jdo ohnu kuj kho ta Ghar De bula lendi aaa. ..mre Ghar vich he rhndi aa a te Mai apni beti nu lai k kothe te v ny ja skda na mere parents khndi thode Kolo sat lag Jani ehde khndi agr more samne khelo ehdde nal ...bhut preshan Kita hoya gussa bhut anda ....but oh Apne Ghar De bula laindi duniya Dari da dar kr k asi chup kr jande Te sb kuj sun rhe aaa usdia ...ki kra Mai plzzzz koi advice krdo
@RavinderSingh-vc7mk
@RavinderSingh-vc7mk 3 жыл бұрын
Zindagi da koi pata ni , is karke je lena hun hun step le la , je nai haunsla hunda , fe eda i katti ja
@Deepaghanpuria
@Deepaghanpuria 3 жыл бұрын
Ek vadiay bnda mehnti jisno sare jande hon o galt nai krda eh aura bdmaash lgdia
@pushwindersingh3369
@pushwindersingh3369 3 жыл бұрын
Lember husainpuri boht wadia bnda
@kiranjitbrar2441
@kiranjitbrar2441 3 жыл бұрын
Eh darama lagda app ji nu ?
@babalpreetkaurbadesha8931
@babalpreetkaurbadesha8931 3 жыл бұрын
Reporter need to mind his language
@mandeepraunta2672
@mandeepraunta2672 3 жыл бұрын
thude apne ghar jdo ladyi hundi aa..tuc os time v news bna ke update krde o?? reply plz 😡
@sewakendra7419
@sewakendra7419 3 жыл бұрын
ਵੀਰੇ ਘਰ ਬਚਾ ਆਪਣਾ ਇਹ ਹੀ ਇਨਸਾਨ ਆ ਜਿਹੜਾ ਆਪਣਾ ਘਰ ਬਚਾ ਸਕੇ
@karanvirsinghdhami9546
@karanvirsinghdhami9546 3 жыл бұрын
Lamber deya salya ke kardia ne ode ghar vich , ina ta sara drama lagda
@yogenderkumar2022
@yogenderkumar2022 3 жыл бұрын
Janaaniya da ahi kam a bas
@preetbali3395
@preetbali3395 3 жыл бұрын
Private rkhna chaida,lember huna di rapotation a industry ch.
@baljitrandhawa8165
@baljitrandhawa8165 3 жыл бұрын
Salia de dakhal ne karu ujad dena its happiness same thing with me my wife follow to them!
@jagmailsingh6660
@jagmailsingh6660 3 жыл бұрын
ਤੈ ਤੈਨੂੰ ਹਾਈ ਵੋਲਟ ਡਰਾਮਾ ਲੱਗਦਾ ਜੀਹਦੇ ਘਰ ਅੱਗ ਲੱਗੀ ਹੈ ਉਹਨੂੰ ਪਤੈ ਕਿ ਤੇਰੇ ਘਰੇ ਡਿੱਗੀ ਹੋਈ ਫੇਰ ਤੈਨੂੰ ਪਤਾ ਲੱਗੇ ਤੈਨੂੰ i want ਡਰਾਮਾ ਲੱਗਦਾ
@HARMANSINGH-lf8fq
@HARMANSINGH-lf8fq 3 жыл бұрын
High Voltage Drama Balle teri soch de 🙌 Tere ghr v fr ehda hunda huna
@navrindersingh6355
@navrindersingh6355 3 жыл бұрын
😘😘😘🙏🙏🙏
@jagdeepsinghsidhu6660
@jagdeepsinghsidhu6660 3 жыл бұрын
Lehnmber ne ik waar ni gharaali nu maada keha...jnania galt ne..teeje bande da ki role ae family ch..saali agg la ri ae
@amarjitsingh3365
@amarjitsingh3365 3 жыл бұрын
Yaar eh banda Sacha aa ehna sohna gaun wala janani ne barbad karta
@mehndikumar8017
@mehndikumar8017 3 жыл бұрын
Sahi Bnda aa lahmber
@rajdeepsingh7233
@rajdeepsingh7233 3 жыл бұрын
Labar sai lagda yar
@lovigill7714
@lovigill7714 3 жыл бұрын
ਕੱਚਰੋ। ਬਾਰ ਬਾਰ ਪਰਾਨੀ ਵੀਡਉ ਕਿਉ ਵਖੋਦੇ ਜੇ
@SonuVerma-mj6lm
@SonuVerma-mj6lm 3 жыл бұрын
Bolan di tamiz shikhla pehla drama dasi ja reha vh parivaar da ki hall ho reha vh ro ro k
@jitsingh402
@jitsingh402 3 жыл бұрын
bahut piyar karta haye apni w se
@AbcdEfgh-hq2gw
@AbcdEfgh-hq2gw 3 жыл бұрын
Orat ho sahi hundi aa saare right ohde kol h
@deeptik9692
@deeptik9692 3 жыл бұрын
News reporter have some shame , totally immature reporting ... High Voltage Drama.. wow aapde khare houga fer kahi High voltage drama.
@rupsdhillon864
@rupsdhillon864 3 жыл бұрын
He is doing his job. Blame the news channel.
@sanjay6848
@sanjay6848 3 жыл бұрын
Sabse pehle report nu jail ch paoi. Bekkoof insaan
@harjitbariana9268
@harjitbariana9268 3 жыл бұрын
Very wrong reporter sahib don’t use this word it’s life’s reality not a drama? Pls use proper news
@babbubaaz3002
@babbubaaz3002 3 жыл бұрын
Lehmber Hussainpuri paji...nu badnamm na karo... lehmber paji....nal dakkaaa ho reha
@BaljinderSingh-lk6ex
@BaljinderSingh-lk6ex 3 жыл бұрын
Ji
@gurigharangna
@gurigharangna 3 жыл бұрын
Bdia kita salia Di service krti nal Di nal
@amarbhullar7339
@amarbhullar7339 3 жыл бұрын
Eh anchor vr vr ki addiii jahe jnda hai
@ravinder628100
@ravinder628100 3 жыл бұрын
Ohna kol v bus ik he gal aaa k marda ha Mai ..bus hor koi gal he ny krde v ehi bol k dhamkia dinde rhndi aaa. ..29 may 2021 nu fr ohi gal te usde gahr de lai gye ne ..hun smj ny andi ki kra kida Niklu sari zindgi swa sal Di bachi aaa meri ohde kr k marn nu v Dil ny krda .......
@joyofmusicwithkanwalsuri8156
@joyofmusicwithkanwalsuri8156 3 жыл бұрын
I am in deep trauma that how irresponsible our media is and possess so much cheap thinking just to attract the audience they are using the language 'high voltage drama ' it's there personal family matter and you are just trying to increase your views we all have families and there are sometimes little querels but it doesn't mean that you should portray such news in this way Shame on such media particularly when they use such language
@singersukhisingh4852
@singersukhisingh4852 3 жыл бұрын
ਏਹੀ ਹਾਲ ਚਮਕ ਦਾ ਹੋਇਆ ਸੀ
@phoolpur.m.d1819
@phoolpur.m.d1819 3 жыл бұрын
Patrakaar 😠😠👎👎
Don't look down on anyone#devil  #lilith  #funny  #shorts
00:12
Devil Lilith
Рет қаралды 47 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 338 М.
Don't look down on anyone#devil  #lilith  #funny  #shorts
00:12
Devil Lilith
Рет қаралды 47 МЛН