Live : ਸ਼ਰਾਬ ਦੇ ਠੇਕਿਆਂ ਸਮੇਤ ਇਹ ਦੁਕਾਨਾਂ ਰਹਿਣਗੀਆਂ ਖੁੱਲ੍ਹੀਆਂ, ਆ ਗਏ ਨਵੇਂ ਆਦੇਸ਼

  Рет қаралды 72,595

DainikSavera

DainikSavera

Күн бұрын

#Punjab #NewGuidelines
Watch and Download All Over World
FACEBOOK: / dainiksavera
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 295
@sukhnangal3427
@sukhnangal3427 3 жыл бұрын
ਜੇੜ੍ਹੇ ਦਿਹਾੜੀ ਕਰਕੇ ਰੋਟੀ ਖਾਂਦੇ ਨੇ ਓਹਨਾ ਲਈ ਵੀ ਰਾਸ਼ਨ ਦਾ ਐਲਾਨ ਕਰਦੇ ਪੀੜੀ ਪਜਾਮੀ ਆਲਿਆ 🙏
@havensss6343
@havensss6343 3 жыл бұрын
ਸਕੂਲ ਕਾਲਜ਼ ਯੂਨੀਵਰਸਿਟੀਆਂ ਆਨਲਾਈਨ ਕਲਾਸਾਂ ਬੰਦ ਕਰੋ ਜਾਂ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨ ਵੀ ਖੋਲਿਆ ਜਾਣ
@luckysembhi4959
@luckysembhi4959 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ
@harjeetkaur4145
@harjeetkaur4145 3 жыл бұрын
ਠੇਕੇ ਕੱਲੇ ਖੋਲ ਦਿੰਦੇ ਲਾਹਣਤ ਸ਼ਬਦ ਵੀ ਛੋਟਾ ਲਗਦਾ ਕੈਪਟਨ ਲਈ
@nirmaljeetsingh2075
@nirmaljeetsingh2075 3 жыл бұрын
Laahnat nhi hun ta juttiaan d ghaat AA tyar karlo hun is d baari aa
@jodhsingh8570
@jodhsingh8570 3 жыл бұрын
U rate
@sonimember6364
@sonimember6364 3 жыл бұрын
ਸ਼ਰਾਬ ਦੇ ਠੇਕੇ ਖੋਲ੍ਹਣੇ ਜਰੂਰੀ ਆ ਕਿਉਕਿ ਸ਼ਰਾਬ ਪੀਣ ਬਿਨਾਂ ਬੰਦਾ ਮਰ ਵੀ ਸਕਦਾ
@multiadschannel2867
@multiadschannel2867 3 жыл бұрын
ਸ਼ਰਾਬ ਦੀਆਂ ਪੇਟੀਆਂ ਵੇਚਣ ਵਾਸਤੇ ਮਜਬੂਰੀ ਵਿੱਚ ਦੂਜੀਆਂ ਦੁਕਾਨਾਂ ਖੋਲ੍ਹ ਦਿੱਤੀਆ ਹਨ। ਮਾਮਲਾ ਸਿਰਫ ਸ਼ਰਾਬ ਵੇਚਣ ਦਾ ਹੈ ਸਮਝ ਆ ਗਈ ਕਿ ਨਹੀਂ
@garrysingh5308
@garrysingh5308 3 жыл бұрын
ਸਕਰਾਰ ਅਨਪੜ੍ਹਾਂ ਦੀ ਬਣਾੳਗੇ ਇਹੀ ਕੁੱਝ ਹੋਣਾ ਹੈ
@jasmeetsingh2951
@jasmeetsingh2951 3 жыл бұрын
Absolutely right
@RamSingh-tm6kv
@RamSingh-tm6kv 3 жыл бұрын
ਰਾਜਾ ਸਾਹਿਬ ਜੀ ਮੈਂ ਕਕੈਸਰ ਦਾ ਮਰੀਜ ਹਾ ਟੇਲਰ ਦਾ ਕੰਮ ਕਰਦਾ ਹਾਂ ਮੇਰੀ ਦਵਾਈਆਂ ਦਾ ਸਾਧਨ ਇਕ ਟੇਲਰ ਹੈ ਇਸ ਲਈ ਟੇਲਰ ਦੀ ਦੁਕਾਨ ਵੀ ਖੋਲ੍ਹ ਦਿੱਤੀ ਜਾਵੇ
@garysidhu5127
@garysidhu5127 3 жыл бұрын
ਜਿਮ ਖੋਲ ਦਿਓ ਬਾਬਾ ਜੀ ,,,,,
@atwalcheapenergy3918
@atwalcheapenergy3918 3 жыл бұрын
ਮੂਰਖਤਾ ਪੂਰਨ ਫੈਸਲੇ ਪੈਦਲ, ਸਾਈਕਲ ਸਵਾਰ, ਬਾਈਕ ਸਵਾਰ ਅਤੇ ਕਾਰ ਸਵਾਰ ਵਿੱਚ ਕੀ ਅੰਤਰ ਹੈ ਚੱਲ ਤਾਂ ਸਾਰੇ ਸੜਕ ਤੇ ਹੀ ਰਹੇ ਹਨ
@brakingnew420
@brakingnew420 3 жыл бұрын
ਠੇਕੇ ਸਿੰਘ ਹੀ ਬੰਦ ਕਰੂ ਪੰਜਾਬ ਸਰਕਾਰ ਨੂੰ ਬੇਨਤੀ ਹੈ ਆਜੇ ਵੀ ਸੂਦਰ ਜਾ ਨਹੀਂ ਤਾਂ ਠੋਕਦੳਉ ਇਨ੍ਹਾਂ ਨੂੰ
@sunny_thakur54
@sunny_thakur54 3 жыл бұрын
ਮਾੜੀ ਸਰਕਾਰ ਸ਼ਰਾਬ ਜਰੂਰੀ ਐ ਪਰ ਲੋਕਾਂ ਦੀ ਸੇਹਤ ਦੀ ਕੋਈ ਪ੍ਰਵਾਹ ਨੀਂ Gym ਬਾਰੇ ਨੀ ਸੋਚਦੀ ਸਰਕਾਰ 🙏🙏🙏🙏🙏
@prneetlegha5938
@prneetlegha5938 3 жыл бұрын
ਬੇੜਾ ਬਹਿ ਜਾਵੇ ਸਰਕਾਰਾਂ ਦਾ, ਸ਼ਰਾਬ ਦੇ ਠੇਕੇ ਬਹੁਤੇ ਜਰੂਰੀ ਨੇ ਪਰ ਲੋਕਾਂ ਦੀਆਂ ਰੋਜੀ ਰੋਟੀ ਦੀਆਂ ਦੁਕਾਨਾ ਜਿਨਾ ਨੇ 10-15 ਹਜਾਰ ਰੁ: ਮਹੀਨਾ ਕਿਰਾੲਿਅਾ ਦੇਣਾ ਗੈਰਜਰੂਰੀ ਹੋ ਗਈਆਂ ਨੇ.ਰੱਬ ੲਿਸ ਕਰਕੇ ਹੀ ਗੰਦੇ ਸਮਾਜ ਤੇ ਆਪਣਾ ਝਾੜੂ ਫੇਰਨਾ.
@charanjeetsingh-xx2tz
@charanjeetsingh-xx2tz 3 жыл бұрын
Kithe marde sale eh mar jaws bas fer sab Kush thik ho jana👍
@VEET1992
@VEET1992 3 жыл бұрын
captan ਜਦੋਂ ਨਵਾਂ ਨਵਾਂ ਬਣਿਆ ਸੀ ਤਾਂ ਕਹਿੰਦਾ ਸੀ ਮੈਂ ਗੁਟਕਾ ਸਾਹਿਬ ਜੀ ਨੂੰ ਹੱਥ ਵਿੱਚ ਫੜ ਕੇ ਕਸਮ ਖਾਦਾਂ ਹਾਂ ਕਿ ਪੂਰੇ ਪੰਜਾਬ ਵਿਚ ਨਸ਼ਿਅਾਂ ਨੂੰ 3 ਹਫ਼ਤਿਆਂ ਵਿਚ ਖਤਮ ਕਰਾਂਗਾ ਹੁਣ ਸਭ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਖੋਲ੍ਹੇ ਹਨ 😂😂😂😂😂😂😂😂😂😂😂😂😂😂😂😂😂😀😂😂😂😂😂😂😂😂😂😂😂😂😂😂
@prneetlegha5938
@prneetlegha5938 3 жыл бұрын
ਜਿਹੜੇ ਵੀ ਰਾਜੇ ਨੇ ਆਪਣੀ ਜੰਤਾ ਨਾਲ ਧੱਕਾ (ਜ਼ਿਅਾਦਤੀ) ਕੀਤੀ ਹੈ, ੲਿਤਿਹਾਸ ਗਵਾਹ ਹੈ ਉਸਨੂੰ ਰੱਬ ਨੇ ਸਜਾ ਜਰੂਰ ਦਿੱਤੀ ਭਾਵੇਂ ਚਾਰ ਦਿਨ ਲੇਟ ਮਿਲੀ ਹੋਵੇ ਪਰ ਰੱਬ ਦੇ ਡੰਡੇ ਤੋਂ ਅੱਜ ਤੱਕ ਬਚਿਅਾ ਕੋਈ ਨਹੀਂ ਭਾਵੇਂ ਅਡਵਾੲਿਰ ਹੋਵੇ ਜਾਂ ਕੋਈ ਹੋਰ, ਪਾਪ ਦੀ ਸਜਾ ਜਰੂਰ ਮਿਲਦੀ ਏ
@babbumaandeepsidhufateh6896
@babbumaandeepsidhufateh6896 3 жыл бұрын
ਸ਼ਰਾਬ ਦੇ ਠੇਕੇ " ਫੇਰ ਬਿੳੁਟੀ ਪਾਲਰ ਵੀ ਖੋਲੋ. ਕੁੜੀਅਾ ਤੇ ਬੁੜੀਅਾ ਨੂੰ ਵੀ ਸਹੁਲਤ ਹੋਣੀਅਾ ਚਾਹੀਦੀਅਾਂ ੲੇ..😂😂
@lavikour1526
@lavikour1526 3 жыл бұрын
Sachi
@lavikour1526
@lavikour1526 3 жыл бұрын
Mera salon aa
@gurbirsingh6760
@gurbirsingh6760 3 жыл бұрын
ਸਰਕਾਰ ਨੂੰ ਕੇਜਰੀਵਾਲ ਸਰਕਾਰ ਵਾਗ ਲੋਕਾਂ ਨੂੰ ਪੈਸੇ ਤੇ ਰਾਸ਼ਨ ਵੰਡਿਆ ਜਾਵੇ
@hardeepsinghkhurana3988
@hardeepsinghkhurana3988 3 жыл бұрын
Clothes, Utensils, Readymade Garments Chod Ke Sabb Kujj Khol Ditta What A Shamefull Decision Of Punjab Govt.
@vickypurba
@vickypurba 3 жыл бұрын
Seriously very shameful to Punjab government 😡😡😡
@malkitghai4314
@malkitghai4314 3 жыл бұрын
ਸਰਕਾਰ ਨੇ ਠੇਕੇ ਤਾਂ ਖੋਲ ਦਿੱਤੇ ਨੇ,ਠੀਕ ਹੈ,ਪਰ ਬਿਜਲੀ ਦੇ ਸਮਾਨ, ਜਾਂ , ਬਿਜਲੀ ਦੇ ਪੱਖਿਆਂ ਆਦਿ ਦੀ ਰਿਪੇਅਰ ਲੲੀ ਲੋਕ ਕਿਥੇ ਜਾਣ, ਇਸ ਬਾਰੇ ਵੀ ਸਰਕਾਰ ਸੋਚੇ,।
@deepakkalania606
@deepakkalania606 3 жыл бұрын
ਸਬ ਤੋਂ ਪਹਿਲਾਂ ਠੇਕੇ 🍾
@gollusinghsingh4949
@gollusinghsingh4949 3 жыл бұрын
ਜੱਟਾ ਤੋਂ ਸੇਕ ਅਾੳੁਂਦਾ ਬੀਜਾ ਵਾਲੀਅਾ ਦੁਕਾਨਾਂ ਤਾਹੀ ਖੁਲਵਾ ਦਿੱਤੀ ਕੈਪਟਨ ਪੰਜਾਬ ਨੂੰ ਬਰਵਾਦ ਕਰਨ ਵਿੱਚ ਸਭ ਤੋਂ ਮੋਰੀ ਲੋਕੋ 2022ਵਿੱਚ ਫੱਟੀ ਪੋਚ ਦੇਵੋ ਕੈਪਟਨ ਦੀ
@rs-cf9df
@rs-cf9df 3 жыл бұрын
👌👌👌👌 Sade desh da kuj nhi ho skda kuj b nhi
@Funny_guru.7870
@Funny_guru.7870 3 жыл бұрын
ਲੱਖ ਲੱਖ ਲਾਹਨਤ
@engineeramitbhaskar4121
@engineeramitbhaskar4121 3 жыл бұрын
क्या जहाँ बंद करोगे वहां करोना नहीं होगा, ऐसा करो जिसको रोड पे देखो एनकाउंटर ही कर दो क्योंकि अब यहीं बचा हैं जिएंगे कैसे
@gollusinghsingh4949
@gollusinghsingh4949 3 жыл бұрын
ਪੰਜਾਬ ਸਰਕਾਰ ਫੇਲ ਹੈ ੳੁਸਤੋ ਜਿਅਾਦਾ ਪਾਗਲ ੳੁਹ ਲੋਕ ਜੋ ਇਹਨਾਂ ਦੀਅਾਂ ਗੱਲਾਂ ਤੇ ਵਿਸਵਾਸ ਕਰਦੇ ਨੇ ਕੈਪਟਨ ਸਾਹਿਬ ਲੋਕਾਂ ਨੂੰ ਕਹਿੰਦਾ ਸਰਾਬ ਲੈ ਲੋ ਪਰ ਤਾਕਤ ਲਈ ਅੰਡੇ ਵੇਚਣ ਵਾਲੇ ਦੁਕਾਨਾਂ ਬੰਦ ਰੱਖਣ ਗੇ ਦਿਮਾਗ ਖਰਾਬ ਅਾ ਸਰਾਬ ਕੈਪਟਨ ਦਾ ਕਮਾਈ ਪੁੱਤ ਅਾ ਇੱਥੇ ਕਰੋਨਾਂ ਨਈ ਅਾੳੁਦਾ ਫੁੱਦੂ ਬਣਾ ਰਹੇ ਨੇ ਲੋਕਾਂ ਦਾ ਲੋਕੋ ਜਾਗਰੂਤ ਹੋਵੋ ਸਭ ਕੁੱਝ ਖੋਲੋ ਇਹਨਾਂ ਦੇ ਮਗਰ ਲੱਗਣ ਨਾਲ ਤੁਸੀ ਭੁੱਖੇ ਮਰੋਗੇ
@yadwindersingh4917
@yadwindersingh4917 3 жыл бұрын
Please do request to open IELTS institutions
@gurwindersingh1502
@gurwindersingh1502 3 жыл бұрын
ਮੱਛਰਦਾਨੀਆਂ ਵਾਲੀਆਂ ਦੁਕਾਨਾ ਵੀ ਖੋਲ ਛੱਡਿਉ
@jugni0019
@jugni0019 3 жыл бұрын
Bijli da lgge cut ta macher led janda. Bapu lay kay manji, kothe te ched janda.
@VinodKumar-hv9ru
@VinodKumar-hv9ru 3 жыл бұрын
All shops should be opened from 9am to 2pm,but social distancing should be maintained strictly by shop keepers and public
@farmworker5740
@farmworker5740 3 жыл бұрын
ਏਨੀ. ਢੀਠ. ਸਰਕਾਰ ਸ਼ਰਾਬ. ਦੇ. ਠੇਕੇ. ਖੁਲਣ ਦੀ ਇਜਾਜਤ ਦਿਤੀ. ਬਾਕੀ. ਸਭ. ਕੁਝ. ਬੰਦ
@najaroolhasan8617
@najaroolhasan8617 3 жыл бұрын
Boht vadhiya Ji👏👏👏👏 Hun houga corona control vich.
@kuldeepsidhu2536
@kuldeepsidhu2536 3 жыл бұрын
0 ਸ਼ੀਟ ਆਵੇ ਪੰਜਾਬੀਓ ਆ ਦੱਲੇ ਕੈਪਟਨ ਦੀ 2022 ਵਿੱਚ । ਕੋਈ ਕਸਰ ਨਹੀਂ ਛੱਡ ਰਿਹਾ ਪੰਜਾਬ ਦਾ ਬੇੜਾ ਗ਼ਰਕ ਕਰਨ ਚ।
@Official13gippyraikoti
@Official13gippyraikoti 3 жыл бұрын
Ena nalo tan akaliya di sarkar kayi guna changi c
@lavikour1526
@lavikour1526 3 жыл бұрын
Sachi gal aa
@ravisappal3480
@ravisappal3480 3 жыл бұрын
ਸਿਲਾਈ ਮਸ਼ੀਨ ਰਿਪੇਅਰ ਦੀਆਂ ਦੁਕਾਨਾਂ ਖੋਲ੍ਹਣ ਬਾਰੇ ਵੀ ਦਸੋ ਜੀ
@KulwinderSingh-rn8gi
@KulwinderSingh-rn8gi 3 жыл бұрын
Good job ji
@sunnyaulakh9063
@sunnyaulakh9063 3 жыл бұрын
Wah ve wah very good job captan sab thanku thuda bhut bhut jo tusi ena sochia ve theke khol dite smjn vale smj he ge hon ge
@gurpinderkang5551
@gurpinderkang5551 3 жыл бұрын
Srm kr tu
@gurjitsingh7061
@gurjitsingh7061 3 жыл бұрын
ਅਵਾਜ ਬਹੁਤ ਕੜਕਦੀ ਹੈ ਪੰਜਾਬੀ ਵੀ ਵਧੀਆ ਬੋਲਦੀ ਹੈ ਸਮਝ ਵੀ ਆ ਰਹੀ ਹੈ ਨੈਸਨਲ ਪੰਜਾਬੀ ਮੀਡੀਏ ਵਿਚ ਟਰਾਈ ਕਰਨੀ ਚਾਹੀਦੀ ਹੈ
@arjungoryan9371
@arjungoryan9371 3 жыл бұрын
Kudi Vi ghaint aa😁
@gurdeshsingh7824
@gurdeshsingh7824 3 жыл бұрын
ਸਰਾਬ ਦੇ ਠੇਕੇ ਖੁਲਣ ਗੇ ਇਹ ਇਸ ਕਰਕੇ ਖੁਲਣ ਗੇ ਕਿਓ ਕੀ ਨਾਰਾ ਹੈ ਤੰਦਰੁਸਤ ਪੰਜਾਬ 😁😁
@kamaljeetbhahall1690
@kamaljeetbhahall1690 3 жыл бұрын
ਸਰਕਾਰ ਦੀ ਕੋਈ ਜਵਾਨ ਨਹੀਂ
@yousufrg4552
@yousufrg4552 3 жыл бұрын
ਛਿੱਤਰਾਂ ਨਾਲ ਖੋਲੀਆ ਤੇ ਕੀ ਖੋਲੀਆ
@sunnymrboy6432
@sunnymrboy6432 3 жыл бұрын
Unlock all India please Not great lockdown Not great time 5pm
@deepsran9430
@deepsran9430 3 жыл бұрын
Kuti sarkar aa...ana nu ap nu ne pta chla rha v asi kri ke jna aa..🤣
@HARMANHARMAN-lx3ii
@HARMANHARMAN-lx3ii 3 жыл бұрын
ਬੇਨਤੀ ਹੈ ਕਿ ਜਿਮ ਵੀ ਖੋਲੋ .....daru chatni as sali ???? Gym kholo gym diet related food shop open kro GYM V OPEN KRWAO
@shivraj_rajput_pb32
@shivraj_rajput_pb32 3 жыл бұрын
ਠੇਕੇ ਤੋਂ ਲੋਕਾਂ ਨੂੰ ਰੋਟੀ ਖਾਣ liye melo gye 😁😁😁
@sohifastfood4897
@sohifastfood4897 3 жыл бұрын
Shoes shops open hai ja nhi kal to
@malkitsingh1149
@malkitsingh1149 3 жыл бұрын
Verry good
@malkeetsingh745
@malkeetsingh745 3 жыл бұрын
Sound ,dj ,tent te decoration wale kithe Jan.......???
@mandeepsidhu9277
@mandeepsidhu9277 3 жыл бұрын
Sharab de theke punjab government de favorite
@ManojKumar-cg6bo
@ManojKumar-cg6bo 3 жыл бұрын
70%open te ki 30 %band Karan naal Corona cantrol houga ???
@babbumaandeepsidhufateh6896
@babbumaandeepsidhufateh6896 3 жыл бұрын
ਜਿਨੇ ਦਿਨ ਕਰਫਿਓ ਲੋਣਾ , ਫੇਰ ਹਰ ਘਰ ਨੂੰ ਰੋਜ਼ ਦਾ ਜਿਅਾਦਾਂ ਨਹੀ 300ਰੁੱਪੲੇ ਤਾ ਦਿਓ ,, ਜੇ ਸਰਕਾਰ ਨਹੀ ਦੇ ਸਕਦੀ "ਫੇਰ ਪੁੱਲੀਸ ਅਾਪਣੀ ਜੇਬ ਵਿੱਚੋ ਦੇਵੇ.ਗਰੀਬ ਬੰਦੇ ਨੂੰ ਤੰਗ ਵੀ ਪਹਿਲਾਂ ੲਿਹ ਹੀ ਕਰਦੀ ੲੇ.ਜੇ ਪੁਲੀਸ ਵੀ ਨਹੀ ਦੇ ਸਕਦੀ " ਫੇਰ ਤੁਹਾਡਾ ਹੱਕ ਵੀ ਨਹੀ , ੲਿਸੇ ਨੂੰ ਕੰਮ ਕਰਨ ਤੋ ਰੋਕਨ ਦਾਂਂ- ਕਿੳੁਕਿ ਸਾਡੀਅਾਂ ਵੋਟਾਂ ਨਾਲ ਸਰਕਾਰ ਚਲਦੀਅਾਂ ਹੈ..ਅਸੀ ਹਰ ਸਮਾਨ ਨਾਲ GPS ਦੇਦੇ ,ੳੁਹ ਪੈਸੇ ੲਿਹ ਪੁਲੀਸ ,ਲੀਡਰਾ ਦੇ ਘਰ ਚਲਦੇ, ਦਿਮਾਗ ਨਾਲ ਕੰਮ ਕਰੋ, ਕੀਤੇ ੲਿਹ ਨਾ ਹੋਵੇ ਜੰਨਤਾ ਸੜਕਾ ਤੇ ਅਾ ਜਾਵੇ, ਫੇਰ ਪੁਲੀਸ ਵੀ ਜੱਨਤਾ ਦੇ ਅੱਗੇ-ਅੱਗੇ ਭੱਜੇਗੀ ਤੇ ਸਰਕਾਰ ਵੀ..ਜੰਨਤਾ ਦਾ ਰੋਜਗਾਰ ਨਾ ਬੰਦ ਕਰੋ,,
@lavikour1526
@lavikour1526 3 жыл бұрын
Sachi gal aa mera salon band aa sara kush open aa
@Sandhu_36307
@Sandhu_36307 3 жыл бұрын
Government work like sewa kander eh open aa ??
@manjotmeera1351
@manjotmeera1351 3 жыл бұрын
Clothes ki shops bhi open kro plz🙏🙏
@naibsingh3653
@naibsingh3653 3 жыл бұрын
Jo dukana band rhngia oh dass dio ji
@youtubucomguri9088
@youtubucomguri9088 3 жыл бұрын
J botal laina jana hove motorcycle te fr b paaas chahi da ke
@shekharbatra1738
@shekharbatra1738 3 жыл бұрын
Stationery shop open Karo ji
@JasbirSingh-fj3jj
@JasbirSingh-fj3jj 3 жыл бұрын
Murde da kiffan kitho milu cloth shop o kido khule gi
@Bhupinder2213..
@Bhupinder2213.. 3 жыл бұрын
theke tan jruri aa.. lakh lahnat saleyo tuhade te
@satindersingh5484
@satindersingh5484 3 жыл бұрын
Gud cm punjab whine shop kholn te 😁👌👌💪🏼👈🚜
@naibsingh3653
@naibsingh3653 3 жыл бұрын
Cirfio pass milda ni .doctor de parchi home wich bandini. O ta dr. Kol ja ke hi milegi ji
@lavikour1526
@lavikour1526 3 жыл бұрын
Salon open aa dso
@jaggidosanjh4451
@jaggidosanjh4451 3 жыл бұрын
ਸੋ ਲਗੇ ਅੱਗੇ ਤੋ ਕਾਗਸਰ ਨੂੰ ਵੋਟ ਨੀ ਪੋਣੀ
@nehabajwa8272
@nehabajwa8272 3 жыл бұрын
Kisana da bahut khayal aa tuhanu jehre dharne te baithe aa ohna da kon dekho pesticide diya dukaana khol ke ki kar laoge
@sita4379
@sita4379 3 жыл бұрын
WINE IS MOST IMPORTANT....WE WILL START DRINKING.
@gurpreetkahlon1456
@gurpreetkahlon1456 3 жыл бұрын
The anchor is so pretty.
@yousufrg4552
@yousufrg4552 3 жыл бұрын
ਜਹੀਨੇ ਪੱਠੇ ਵੱਢਣ ਜਾਣਾਂ ਮੱਝ ਨਾਲ ਲੇਕੇ ਜਾਵੇ
@rohitkhurana7420
@rohitkhurana7420 3 жыл бұрын
Reh ki gya ji srf garments shoes muniari store bnd h bki sb khula Kholna ta sara kholo nae ta kch na kholo tym ghta do subh 7 to 11 sara khule
@jugni0019
@jugni0019 3 жыл бұрын
Pjama pao, te ipl dekho
@rohitkhurana7420
@rohitkhurana7420 3 жыл бұрын
@@jugni0019 paji band hogye ipl v
@ranjotsandhusandhu575
@ranjotsandhusandhu575 3 жыл бұрын
Pourtly line open va k nai
@fashionstyle4213
@fashionstyle4213 3 жыл бұрын
ghar baithe k sharb pio pase sarkar devge vele bitha ta sab nu
@surinderpalsingh4600
@surinderpalsingh4600 3 жыл бұрын
Ik hi gal nu var var duhrayia gia hai ???
@jatindersingh3650
@jatindersingh3650 3 жыл бұрын
Saram karo captain sabh
@divyamraiwadhawan1599
@divyamraiwadhawan1599 3 жыл бұрын
What are the guidelines for E commerce seller as we need to dispatch daily received orders ?
@sukhwantbhullar2852
@sukhwantbhullar2852 3 жыл бұрын
Most shameful thing is about sharb de thake. Why give so much importance to these shops
@varunchaudhary799
@varunchaudhary799 3 жыл бұрын
Sharabi Punjab All school and college students start having liquir Bhain chondan nu sharm ni aaondi rishiyan muniyan di dharti kehndeyan nu
@vaidranyodhsinghdadesidwak5116
@vaidranyodhsinghdadesidwak5116 3 жыл бұрын
Srab ene app pini hundi aa ta krk khole a theke
@nirmaljeetsingh2075
@nirmaljeetsingh2075 3 жыл бұрын
Mar jawe aahi sharaab p k Sala
@seeratrandhawa665
@seeratrandhawa665 3 жыл бұрын
Theke jyada jaruri aa lakh lahnat sarkar de
@neerarani7380
@neerarani7380 3 жыл бұрын
Photography ?
@inder8968
@inder8968 3 жыл бұрын
reh ki gya hun shiku babe da?
@gurindergill9818
@gurindergill9818 3 жыл бұрын
Institue v khol do🙏
@sheshpalsingh9854
@sheshpalsingh9854 3 жыл бұрын
Loka nu roti mile na mile par sharab jaruri hai
@tejiism
@tejiism 3 жыл бұрын
RATION SHOULD BE DISTRIBUTED THROUGH PDS SYSTEM UNDER THE SUPERVISION OF DC/SDM. RATION MUST NOT BE DISTRIBUTED THROUGH MUNICIPAL COUNCIL. DURING LAST LOCKDOWN, MC DISTRIBUTED RATION ONLY TO THEIR KNOWN PEOPLE AND RELATIVES. NEEDY PEOPLE WERE DEPRIVED OF GOVERNMENT RATION.
@sohifastfood4897
@sohifastfood4897 3 жыл бұрын
Plz reply krdo
@antieuntie8724
@antieuntie8724 3 жыл бұрын
ਕੀ ਸਰਾਬ ਜਰੂਰੀ ਹੈ ? ੲਿਸ ਵਿਚ ਸਰਕਾਰ ਨੂੰ ਵੱਡਾ ਫੲਿਦਾ ਸੌ ਸਰਕਾਰ ਆਪਣੇ ਆਪ ਘਾਟਾ ਨਹੀ ਪਾਵੇਗੀ
@mandeeplifestyleyarada3378
@mandeeplifestyleyarada3378 3 жыл бұрын
ਕੈਪਟਨ ਦਾਰੂ ਸਭ ਤੋ ਪਹਿਲਾ ਖੋਲ ਦਾ ਵਾ ।।ਸਰਮ ਕਰੋ
@diljotkaur8331
@diljotkaur8331 3 жыл бұрын
Golgappa wali ki karn jana nu bnd keti main kal he ik banda nu dekhya bhut tension Vich c 😞😞
@GagandeepSingh-iz8ww
@GagandeepSingh-iz8ww 3 жыл бұрын
Meri v golgape di ਰੇਹੜੀ aaa 😢 open kro plss
@GaganDeep-sd8mb
@GaganDeep-sd8mb 3 жыл бұрын
Books shop v khulan nhi ta online classes off karn
@vaidranyodhsinghdadesidwak5116
@vaidranyodhsinghdadesidwak5116 3 жыл бұрын
Posdi da captain hill gya srabi kise tha da
@rimpledude
@rimpledude 3 жыл бұрын
Construction da kam krvaan li owner v cycle te jau ?????
@lakhwinderkaur9462
@lakhwinderkaur9462 3 жыл бұрын
Like ndtvreaders nu dekho
@preetshiv9337
@preetshiv9337 3 жыл бұрын
Sharaab wale veer ne comment kitta ha ja kise ne nhi
@SandeepKumar-hw2cq
@SandeepKumar-hw2cq 3 жыл бұрын
Caption pagal ho giea hai .is nu pta ni lagda ki Krna a hun.vese v hun is di age ohh gi a .. kl nu kuzz ho khuu ga .shrab pee ke hi feslle krda...
@ashishbhatti3394
@ashishbhatti3394 3 жыл бұрын
AAP liao punjab bachao
@dotcomcomputer
@dotcomcomputer 3 жыл бұрын
😂😂😂😂😂 wah captain sab khanda c ki nasha band kr du ga.
@hardeepkaler4643
@hardeepkaler4643 3 жыл бұрын
Open stationery shops🙏
@naveengoel100
@naveengoel100 3 жыл бұрын
Resign kar dena chahida
@singlashorts7858
@singlashorts7858 3 жыл бұрын
Book Store
@punnetbhallamajithia8097
@punnetbhallamajithia8097 3 жыл бұрын
I couldn't understand how govt can control corona
@arjungoryan9371
@arjungoryan9371 3 жыл бұрын
Is war koi nawa banda khada hove election ch te first vote meri us bande nu congress bjp bahr honi chahidi punjab te desh to
@jumpkingwarehouse3272
@jumpkingwarehouse3272 3 жыл бұрын
Please parlour nu bi khol do ji me apne bche kive pala
@randhawa772
@randhawa772 3 жыл бұрын
Hlo dear koi prblm hai ta jrur dsyo.ho skya ta madad jrur krange thodi.
@lavikour1526
@lavikour1526 3 жыл бұрын
Sachi gal aa mera be salon aa
@lavikour1526
@lavikour1526 3 жыл бұрын
@@randhawa772 salon band kete ina nai
@lavikour1526
@lavikour1526 3 жыл бұрын
@@randhawa772 rent ketho dainai assi
@randhawa772
@randhawa772 3 жыл бұрын
@@lavikour1526 pks contact me 9814339518 i will help u.kaise bhi kru apko bhukha nhi rehne dunga mera wada hai pls msg me
@surainsingh9594
@surainsingh9594 3 жыл бұрын
First alcohol perorty in Punjab . Eh hai Congress da nasha mukth Punjab
@deepakchhibber9061
@deepakchhibber9061 3 жыл бұрын
Baki sare shop keeper aur unha de ghar wale nu sarkar walo thake free krwa do o hi sarkar de hath vich h
@rdtkhokhar2113
@rdtkhokhar2113 3 жыл бұрын
Captain kalnu naweya gedhlain bolu gha
@tejiism
@tejiism 3 жыл бұрын
THEKE KHULE REHNE TOH BAHUT ZAROORI HAI BHAI. DARU - BAJAN TON CARONA VAISE HI DARDA HAI.
Кәсіпқой бокс | Жәнібек Әлімханұлы - Андрей Михайлович
48:57
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,8 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 54 МЛН
didn't manage to catch the ball #tiktok
00:19
Анастасия Тарасова
Рет қаралды 28 МЛН
Richest Top 10 Punjabi in the World 💲 Money King 💰 Top Richest
11:26
Кәсіпқой бокс | Жәнібек Әлімханұлы - Андрей Михайлович
48:57