Live Jassa Patti Vs Pritpal Phagwara Kushti Dangal Shankar Near Nakodar Jalandhar

  Рет қаралды 519,729

Doaba Tv

Doaba Tv

Күн бұрын

Пікірлер: 179
@HarpalSingh-uv9ko
@HarpalSingh-uv9ko Жыл бұрын
ਦੋਨਾਂ ਪਹਿਲਵਾਨਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@AvtarSingh-rg9hy
@AvtarSingh-rg9hy Жыл бұрын
ਵਾਹ ਵਾਹ ਵਾਹ ਵਾਹਿਗੁਰੂ ਜਵਾਨਾਂ ਨੂੰ ਤੰਦਰੁਸਤੀ ਬਕਸ਼ੇ.
@yuvrajyuvi5553
@yuvrajyuvi5553 3 ай бұрын
Gret ਪ੍ਰਿਤਪਾਲ ਤੈਨੂੰ ਵਾਹਿਗੁਰੂ ਚੜਦੀ ਕਲਾ ਰੁੱਖੇ, jai Bhim
@Sikhmartialarts
@Sikhmartialarts Жыл бұрын
ਜੱਸਾ ਪੱਟੀ ਬਹੁਤ ਸਿਦਕ ਵਾਲਾ ਪਹਿਲਵਾਨ ਹੈ ਮਹਾਰਾਜ ਦੀ ਕਿਰਪਾ ਹੈ
@babavirsa801
@babavirsa801 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ ਤੇ ਸੰਤਾਂ ਮਹਾਂਪੁਰਸ਼ਾਂ ਦੇ ਪਵਿੱਤਰ ਬਚਨਾ ਤੇ ਪਹਿਰਾ ਦਿੱਤਾ, ਗੁਰੂ ਸਾਹਿਬ ਕਿਰਪਾ ਕਰਨ ਸਾਡੇ ਜਿਉਂਦੇ ਜੀ ਖਾਲਿਸਤਾਨ ਬਣੇ
@adeepmalmotra9972
@adeepmalmotra9972 9 ай бұрын
Nice joke 😂
@karmandeep8090
@karmandeep8090 5 ай бұрын
Mircha lag dyia bot jneya nu…… sach hi likheya kise ne ajj v tasveer 🖼️ drave vaariii nu 🔥🔥🔥🔥
@KulwinderSingh-hp5dk
@KulwinderSingh-hp5dk 8 ай бұрын
ਵਾਹਿਗੁਰੂ ਮੇਹਰ ਭਰੀਆਂ ਹੱਥ ਰੱਖ ਆਪਣਾ ਦੋਵੇਂ ਖਿਡਾਰੀਆਂ ਤੇ
@bakhshishsingh5079
@bakhshishsingh5079 Жыл бұрын
ਜੱਸਾ ਪੱਟੀ ਤੇ ਮੇਹਰ ਕਰ ਵਾਹਿਗੁਰੂ ਚੰੜਦੀ ਕਲਾ ਵਿੱਚ ਰੱਖਣਾ ਬਹੁਤ ਵਧੀਆ ਨਿੰਗੇ ਸਬਾਹ ਦਾ ਮਾਲਕ ਹੈ ਪ੍ਰਿਤਪਾਲ ਬਹੁਤ ਵਧੀਆ ਦੋਵੇ ਪੰਜਾਬ ਦੇ ਸ਼ੇਰ ਪੁੱਤਰ
@noorexpressllc8074
@noorexpressllc8074 Жыл бұрын
Pp
@warringtribes6689
@warringtribes6689 Жыл бұрын
Ehh gadar Bhindra di DP kyu lai aa
@rachas-ph9uk
@rachas-ph9uk Жыл бұрын
​@@noorexpressllc8074😊 hu by hu mi ni ko mo ni mi by😂😅
@ashnikumar5090
@ashnikumar5090 8 ай бұрын
Topclass
@SandeepSingh-te2dz
@SandeepSingh-te2dz 8 ай бұрын
Sandeep Patwal
@sardarsaabsingh6463
@sardarsaabsingh6463 Жыл бұрын
ਬਲੇ ਪਹਿਲਵਾਨੋ,,🙏 ਬਹੁਤ ਵਧੀਆ ਕਮੈਂਟਰ,,,❤
@BalwinderSingh-jw5ws
@BalwinderSingh-jw5ws Жыл бұрын
ਐਸ ਵੇਲੇ ਦੋ ਸਿਰੇ ਦੇ ਮੱਲ ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜਾ 👍👍👍
@MANJOTSINGH-r4d
@MANJOTSINGH-r4d 3 ай бұрын
Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji ji ram ji ji waheguru ji waheguru ji waheguru ji waheguru ji waheguru ji Jai baba balak nath ji Jai Shri ram waheguru ji
@kulwantsinghkhokhar6215
@kulwantsinghkhokhar6215 Жыл бұрын
ਕੁਸ਼ਤੀ ਇਸ ਤਰਾ ਨਹੀ ਹੁੰਦੀ ਇਹ ਰਲ ਕੇ ਕੁਸ਼ਤੀ ਕਰ ਰਹੇ ਹਨ।
@time-
@time- Жыл бұрын
Bilkul shi gal
@JODISBACK49
@JODISBACK49 9 ай бұрын
Bai tu krke dekhla lag ju pta
@AmandipSingh-cp8uv
@AmandipSingh-cp8uv 7 ай бұрын
@AmandipSingh-cp8uv
@AmandipSingh-cp8uv 7 ай бұрын
@sukhwantsingh1568
@sukhwantsingh1568 Жыл бұрын
Congratulations Jassa Patti, waheguru ji mehra bakshan
@BhinderSingh-nb5tp
@BhinderSingh-nb5tp Жыл бұрын
Sikander takda Kushti da fensla tan Dinda ..end tak jitt haar lyi Zor marda ..te sade vrge aaye Loka da mul mod daa ..
@tirathsingh1956
@tirathsingh1956 8 ай бұрын
ble Ks makhan big bro.. v good shinj live dekh rahe Saudi arab to Tirath A Makhan kake love u bro
@AmritMunda-wh4cm
@AmritMunda-wh4cm 8 ай бұрын
Tp hii b
@rupinderpalsingh8171
@rupinderpalsingh8171 5 ай бұрын
Pritpal jassa mahinder ajnala rubbal khnna Punjab de choti de aj de star ⭐✨ te shan sikh kaum d sher mall hn waheguru malla nu chardikla ch rakhe eh bigg msg for new youth from mall, pehlwan
@sukhjitsingh1916
@sukhjitsingh1916 7 ай бұрын
ਸਦਾ ਡੋਲੇਅਾ ਦੀ ਗੱਲ ਕਿੱਤੀ ਅਾ ਗਾਣੇਅਾ ਚ 💪
@iqbalsingh693
@iqbalsingh693 2 ай бұрын
Hello ji 🙏🏿🙏🏿🙏🏿🙏🏿🙏🏿👏👏👏👏👏👏🆗
@robintalwara
@robintalwara Жыл бұрын
sikandar Shaikh ke sath kra do aab 🔥 Pritpal Phagwara vs sikandar Shaikh 🔥 ne ta Jassa Patti vs sikandar Shaikh fasla ta clear aana fir 💯 baarbar kini baar dekhi jana 👀 sikandar Shaikh nu bola lo veer ik jeet haar ta honi clear baarbar ta nhi rehni kushti koi plz 🙏
@azaadkailey641
@azaadkailey641 Жыл бұрын
Very good ral mil k kushti saidu top class di saidhu kushti
@DhesisaabDhesi
@DhesisaabDhesi Жыл бұрын
😂
@sukhjitsingh1916
@sukhjitsingh1916 7 ай бұрын
ਪੰਜਾਬ ਦੇ ਬੱਬਰ ਸ਼ੇਰ ਅਾ ਜੱਸਾ ਪੱਟੀ ਤੇ ਪਿਰਤਪਾਲ ਫਗਵਾੜਾ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਦੋਵਾ ਨੂ
@kamalpreetkaur4979
@kamalpreetkaur4979 Жыл бұрын
Jassa patti super star 💪
@SukhrajSingh-dt2mv
@SukhrajSingh-dt2mv Жыл бұрын
Jassa patti ❤
@bassianpuneet4523
@bassianpuneet4523 Жыл бұрын
ਡੱਕੇ ਦਾ ਸਵਾਦ ਨੀ ਆਇਆ
@mkhural
@mkhural 7 ай бұрын
Tu bhain yoni aa swad lai k
@bassianpuneet4523
@bassianpuneet4523 7 ай бұрын
​@@mkhuralki gal ho gyi bharawa kyu enna gusse ch a vir?
@KulwantHundal-q3v
@KulwantHundal-q3v 5 ай бұрын
ਡੱਕਾ ਲੈਣਾ ਕਿਉਂ ਦੱਸ ?
@BaljitSingh-yy3sx
@BaljitSingh-yy3sx Жыл бұрын
Arr par de kushti hone chaide a..... without time limit 😊😊😊😊😊
@balwantsingh-om1dv
@balwantsingh-om1dv 8 ай бұрын
Right bro
@balwantsingh-om1dv
@balwantsingh-om1dv 8 ай бұрын
3 hour chide a
@balihardhillon8859
@balihardhillon8859 Жыл бұрын
Waheguru ji 🙏 2na mehar rakhan
@LakhaSingh-n6d
@LakhaSingh-n6d 3 ай бұрын
Jassa❤❤
@PargatSingh-pk9nf
@PargatSingh-pk9nf Жыл бұрын
Sikandar shaikh number 1 pahalvan
@jaggisingh5945
@jaggisingh5945 Жыл бұрын
Pritpal Phagwara 💯🔥🔥🔥🔥
@GurjantSINGH-yt9po
@GurjantSINGH-yt9po Жыл бұрын
ਸੈਦੂ ਪਹਿਲਵਾਨੀ
@AM.ARSH45
@AM.ARSH45 Жыл бұрын
Jassa Patti te sikander shekh di kushti chahidi c
@jassimahi8271
@jassimahi8271 Жыл бұрын
Paritpal 💪💪
@rafiwania1967
@rafiwania1967 Жыл бұрын
Ya kusti mil k hoye hai
@AjayKumar-fu5rz
@AjayKumar-fu5rz Жыл бұрын
Pritpal phagwara💥💥💥
@BaljitSingh-yy3sx
@BaljitSingh-yy3sx Жыл бұрын
Defence hi karde rahe pehlwan.......ar par lai kushti nahi kiti....Dona ne😮😮😮😮😮😮
@Gauravjitsingh4
@Gauravjitsingh4 Жыл бұрын
Pritpal phagwara👌👌👌👌
@akshaykumar555
@akshaykumar555 9 ай бұрын
ਲੋਕਾਂ ਨੂੰ ਸਵਾਦ ਨੀ ਆਇਆ ਕੁਸ਼ਤੀ ਦੇਖਣ ਦਾ ਬਾਕੀ ਮੱਖਣ ਨੇ ਰੌਣਕ ਲਾਉਣ ਦੀ ਕੋਸ਼ਿਸ਼ ਕੀਤੀ ਵੈਸੇ 😂😂😂😂
@GurwinderSingh-y7q
@GurwinderSingh-y7q 2 ай бұрын
Jaas pattti love you jaan
@sherafgun676
@sherafgun676 8 ай бұрын
Great pehlwan super maqabla super ❤❤❤
@goldysandhu4630
@goldysandhu4630 4 ай бұрын
Kusti points te Hove ta jyada vadia sayid
@The.Edgeof_life
@The.Edgeof_life Жыл бұрын
Pritpal Phagwara
@arshghuman7704
@arshghuman7704 11 ай бұрын
👌👌👌👌👌👍👍🇳🇪
@YogeshSharma-qb3qf
@YogeshSharma-qb3qf Жыл бұрын
Jassa maade pehlwana te bhut attack krda pritpal vaari kushti saidu kr lende
@SunilKumar-ds1jm
@SunilKumar-ds1jm Жыл бұрын
Siknder or mhender ke sath krbao inki tb lge ga chota kon h logo ka pesa brbad
@MohanLal-jn9zn
@MohanLal-jn9zn Жыл бұрын
Dil khush krta pritpal ny jassa bai dy godya nu hath la k
@Lucky-tz3uk
@Lucky-tz3uk 7 ай бұрын
Bai ji eh respect hundi a
@jassimahi8271
@jassimahi8271 Жыл бұрын
Paritpal Phagwara 💪💪💪💪💪👍
@kamaldeepsingh3988
@kamaldeepsingh3988 Жыл бұрын
ਜੇ ਜੰਨ ਚੜ੍ਹੀ ਨੀ ਤਾ ਦੇਖੀਆਂ ਬਥੇਰੀਆਂ.📢📢📢. ਇਹ ਕੁਸ਼ਤੀ ਨੀ ਲੜੀ ਘੂਸੀ ਭੋਰੀ ਆ... ਪਹਿਲਵਾਨ ਰਲ ਕੇ ਨੀ ਘੁਲਦੇ.. ਇਹ ਕਰਤੂਤ ਪ੍ਰਬੰਧਕ ਕਰਾਉਂਦੇ ਆ...
@sukhjitsingh1916
@sukhjitsingh1916 7 ай бұрын
ਵੀਰ ਕੇ ਅੈਸ ਮੱਖਣ ਵੀ ਸਾਡੇ ਪੰਜਾਬ ਦਾ ਤਕੜਾ ਮੱਲ ਅਾ
@BaljitSingh-yy3sx
@BaljitSingh-yy3sx Жыл бұрын
Rubal khanna bohat attack ing Kushi karda a....onu balona chahida c pritpal de jaga te....
@KuldeepSingh-ec6oj
@KuldeepSingh-ec6oj Жыл бұрын
Match fix
@DeepSingh-xw4ue
@DeepSingh-xw4ue 3 ай бұрын
Only nd only jassa pati. Ghaint bnda Ghaint player. Pritpal ghoose warga nhi wronge nhi khelda jassaaa
@teenaloi5468
@teenaloi5468 Жыл бұрын
Pritpal Jindabad
@mickypadda7369
@mickypadda7369 8 ай бұрын
Kaun jitya??
@ManishKumar-yf6ij
@ManishKumar-yf6ij Жыл бұрын
asli sports man ohi honda hai jo apne senior player di ezzat karda hai
@kamaldeepsingh3988
@kamaldeepsingh3988 Жыл бұрын
ਕੀ ਇਹ ਸ਼ੂਦਰਾਂ ਦੇ ਮੁੰਡੇ ਨੇ ਦੋਨੇ ਪਹਿਲਵਾਨ ਜਾਂ ਸਿੱਖਾਂ ਦੇ ??? ਕਾਲਾ ਧਾਗਾ ਤਾ ਬਾਹਮਣਾਂ ਨੇ ਹੁਕਮ ਦਿੱਤਾ ਸੀ ਸ਼ੂਦਰਾਂ ਨੂੰ ਬਨਣ ਲਈ ਕਈ ਸੌ ਸਾਲ ਪਹਿਲਾਂ....
@shivajibansode3675
@shivajibansode3675 5 ай бұрын
Mahendra ke sath karao kusti वह दिनो ko पटकेगा
@Ramjatin
@Ramjatin Жыл бұрын
Fix c kushti saaf pta lgda pya jassa ne pura Zoor nhi laya
@ShamLal-is2oi
@ShamLal-is2oi Жыл бұрын
ਕਾਂਟਾ ਕੁਸ਼ਤੀ ਕਰਾਇਆ ਕਰੋ
@harjeetsingh9645
@harjeetsingh9645 Жыл бұрын
Ik nhi samj aundi’ Pritpal te jasse de da pech kio nu chalde?
@gautamhans8924
@gautamhans8924 Жыл бұрын
Eh kehra anounser aa jjnu kashe ch te pavitar langote da fark pta ni lga 😢
@manjitsingh4941
@manjitsingh4941 8 ай бұрын
keep going
@RajKumar-e9b8q
@RajKumar-e9b8q 8 ай бұрын
Waheguru mehar kare ga
@AshwaniAujla
@AshwaniAujla 3 ай бұрын
Dono sirra
@RameshKumar-rb1px
@RameshKumar-rb1px Жыл бұрын
2 hi good h panjab de Babar shr
@barmhasingh9640
@barmhasingh9640 Жыл бұрын
Fix kushti
@harpreetmalhi112
@harpreetmalhi112 Жыл бұрын
ਇਹ ਕਿਹੜੀ ਕੁਸ਼ਤੀ ਹੋਈ ਜਦੋਂ ਟਰੈਕਟਰ ਦੇਣੇ ਆ ਤੇ ਕੁਸ਼ਤੀ ਆਰ ਪਾਰ ਹੋਂਣੀ ਚਾਹੀਦੀ ਏ
@ladduladdu9467
@ladduladdu9467 Жыл бұрын
Kusti 2fix
@bhindajatt2422
@bhindajatt2422 Жыл бұрын
Jasssa jatt 1 number te
@LUKMAANKHAN786
@LUKMAANKHAN786 Жыл бұрын
Fir se punjabi bhaiyo ko pagl bana diya khade khade , ghanta kusti hai ye , mil ke ladna ghatiya baat hai , public ka pesa hai intertain karna chaiye , Sikandar ko bulana chahiye yarrrr agar kusti ka maja lena hai to ya monu Delhi , ye to sab time pass kar jaate
@jassugujjar4523
@jassugujjar4523 Жыл бұрын
K. S 💪💪
@RameshKumar-rb1px
@RameshKumar-rb1px Жыл бұрын
Pritpal good
@tarsemlal169
@tarsemlal169 5 ай бұрын
Priat pal phawara word champian
@charanjeetsingh3846
@charanjeetsingh3846 11 ай бұрын
Pritpal kainth
@RajbirSingh-qh7gg
@RajbirSingh-qh7gg Жыл бұрын
Very good jasa pite good
@BeantSingh-we3zj
@BeantSingh-we3zj Жыл бұрын
Maa the Mamta ha bai kala dhaga ke mera putt nu buri Nazar na laga Jass plyer badha ha
@mrharry9554
@mrharry9554 Жыл бұрын
10:00 rall ke ghullde aa rall kw ghullde aa 😂 maaama tu ghull la je jaan aa
@SanjayKumar-ts5jo
@SanjayKumar-ts5jo 8 ай бұрын
pliz bhi spot
@prabhsingh7462
@prabhsingh7462 Жыл бұрын
WaHeGuRu g
@HarinderSingh-w1u
@HarinderSingh-w1u Жыл бұрын
Shankarpind...cheeta..da..ghar
@CharanjitSingh-ws3se
@CharanjitSingh-ws3se Жыл бұрын
0 ਲੋਕੋ ਕਿਉਂ ਪੈਸੇ ਕਰਾਬ ਕਰ ਦੇ ਓ ਮਿਲ ਕੇ ਕੁਸਤੀ ਹੁੰਦੀ ਏ ਇਨ੍ਹਾਂ ਦੀ
@gorkhamahal302
@gorkhamahal302 5 ай бұрын
eh ta Bina jor laye ralke vdia diyaadi paage😂
@JagseerSingh-up7fn
@JagseerSingh-up7fn Жыл бұрын
Kusti tn baraber rhi tractor jasse nu kime mil gya
@GaganDeep-vw1nw
@GaganDeep-vw1nw Жыл бұрын
Ki kita yr
@MakhanChanoli
@MakhanChanoli Жыл бұрын
KS makhan ❤❤
@HarwinderKaur-yb7gq
@HarwinderKaur-yb7gq 3 ай бұрын
ਰਲ ਮਿਲ ਨੇ ਸ਼ਵਾਦ ਨੀ
@jassukanakwal9445
@jassukanakwal9445 Жыл бұрын
Kustia Tahi kthm hon lgg gyea Rll k khustyea hoon lgg gyea yr
@honeybaringraikot4546
@honeybaringraikot4546 Жыл бұрын
31:44 🤫
@PammyKumar-e7p
@PammyKumar-e7p 6 ай бұрын
Dono Ser
@rajpalsinghbrar
@rajpalsinghbrar 7 ай бұрын
ਕੇ ਐਸ ਮੱਖਣ ਖੱਚ ਨੂੰ ਕਿੱਥੇ ਬਾੜ ਰੱਖਿਆ ਇਹੇ ਬੰਦਾ ਕੋਈ ਜੋ ਗੁਰੂ ਦਾ ਦੋਖੀ ਹੋਵੇ ਇਹੇ ਜੇ ਨੂੰ ਤਾਂ ਗਰੋਂਡ ਦੇ ਨੇੜੇ ਨਹੀਂ ਆਉਣ ਦੇਣਾ ਚਾਹੀਦਾ
@KulwantHundal-q3v
@KulwantHundal-q3v 5 ай бұрын
ਜ਼ਿਆਦਾ ਦੋਖੀ ਹਰਿਮੰਦਰ ਵਿਚ ਵੜ ਕੇ ਬੈਠੇ ਹਨ ਜੇ ਯਕੀਨ ਨਹੀਂ ਤਾਂ ਆਹ ਪੜ ਲਾ ਥੱਲੇ ਲਿਖਿਆ ਕੀ ਇਹ ਦੱਸਦੇ ਹਨ
@KulwantHundal-q3v
@KulwantHundal-q3v 5 ай бұрын
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
@kulvirsingh1797
@kulvirsingh1797 Жыл бұрын
Eh dovo har tha te rallke kushti karde.Dhoka Akhdaea vich loka naal.paisse de putt aa dovo saidu pehhlwaan
@Ramjatin
@Ramjatin Жыл бұрын
Motorcycle 🏍️ keda keda chori hoya oh v dso 😂
@sawrajbanota5223
@sawrajbanota5223 Жыл бұрын
Sedho dono " 3 baar khushti ho " mtlab 75 mint khul le ae dono " 3 baar . Result 1 baar ni aya " not good " shame " Olympic ch. 6 mint result aa janda ena da ni 😅
@Sakhonpuria-zd8oh
@Sakhonpuria-zd8oh Жыл бұрын
Lokan da fadu bana rhe a
@gaggikeyboardist382
@gaggikeyboardist382 Жыл бұрын
कुश्ती बिलकुल गलत करवाई है । पहले क्या कहा कि कुश्ती आर जा पार दी होएगी
@SurjitSingh-qr2dh
@SurjitSingh-qr2dh Жыл бұрын
Jasa patty
@ravinderpathania4087
@ravinderpathania4087 Жыл бұрын
Sadu kushti
@pankusalaria
@pankusalaria Жыл бұрын
Pritpal
@amarshergill5953
@amarshergill5953 9 ай бұрын
Ehda Ke fada yr
@atulSharma-jf7rv
@atulSharma-jf7rv Жыл бұрын
🔝
@harpreet628
@harpreet628 Жыл бұрын
ਇਸ ਪਿੰਡ ਚ ਹਰ ਵਾਰ ਰੋਲਾ ਪਾ ਲੈਦੇ ਆ ਤੁਸੀ
@sonunagra4202
@sonunagra4202 Жыл бұрын
ਕਸ਼ਾ ਨਹੀਂ ਹੁੰਦਾ ਪੰਚੋਡਾ ਕਾਂਚ ਜਾ ਲਗੋਟਾ ਹੁੰਦਾ ਬੋਲਣਾ ਸਿੱਖ
coco在求救? #小丑 #天使 #shorts
00:29
好人小丑
Рет қаралды 120 МЛН
Правильный подход к детям
00:18
Beatrise
Рет қаралды 11 МЛН
To Brawl AND BEYOND!
00:51
Brawl Stars
Рет қаралды 17 МЛН
🔴[LIVE] Sheikhdaulat (Jagraon) Kabaddi Cup 20 Dec 2024 Live
PunjabLive1.com
Рет қаралды 14 М.
coco在求救? #小丑 #天使 #shorts
00:29
好人小丑
Рет қаралды 120 МЛН