LIVE | ਕੀ Amritpal Singh ਨੂੰ ਜੇਲ੍ਹ ਚੋਂ ਕੱਢਣਗੇ Ravneet Bittu ? ਸੁਣੋ ਅਹਿਮ ਗੱਲਬਾਤ | BJP | Punjab News

  Рет қаралды 128,200

News18 Punjab

News18 Punjab

Күн бұрын

LIVE | ਕੀ Amritpal Singh ਨੂੰ ਜੇਲ੍ਹ ਚੋਂ ਕੱਢਣਗੇ Ravneet Bittu ? ਸੁਣੋ ਅਹਿਮ ਗੱਲਬਾਤ | BJP | Punjab News
#amritpalsingh #news18punjab #ravneetbittu #livenews #khadursahib #dibrugarhjail #assam
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 49
@BakhshishSingh-g9r
@BakhshishSingh-g9r 3 ай бұрын
ਯਾਰ ਆ ਖਬਰ ਸਹੂੀ ਲਿਖਆ ਕਰੋ. ਆ ਬਿਟੂ ਐਵੇ ਨੰਬਰ ਬਣਾ ਰਿਹਾ ਸੀ ਆਈ ਡੀ ਲੈਣ ਲਈ ਭੌਕਣ ਦਿਆ ਕੀ ਕਿਹਣਾ ਚੋਹਦਾ ਏ ਅੰਮਰਿਤਪਾਲ ਸਿੰਘ ਨੇ ਗਲਤੀ ਮੰਨ ਲਵੇ ਵੇਲ ਲੋ ਇਸ ਕੰਜਰ ਦ ਸੋਚ ਜਦੋ ਭਾਈ ਸਾਬ ਨੇ ਗਲਤੀ ਕਿਤੀ ਨੀ ਤੇ ਮੰਨ ਕਿਊ ਲਾਊ
@DaljitSingh-cn8lq
@DaljitSingh-cn8lq 3 ай бұрын
, ਗੱਲ ਬਾਹਰ ਆਉਣ ਦੀ ਨਹੀਂ ਆ ਉਹ ਬੇਕਸੂਰ ਹਨ ਤੇ ਬਾਹਰ ਆਊਣੇ ਚਾਹੀਦੇ ਹਨ ੲਿਹ ਦੇ ਵਿੱਚ ਸਰਤਾ ਵਾਲੀ ਕਿਹੜੀ ਗੱਲ ਆ ਤੁਸੀਂ ਸਿੱਖਾਂ ਨੂੰ ਦਬਾਉਣ ਚਾਹੀਦੇ ਊ
@KawaljitKaur-fh9cx
@KawaljitKaur-fh9cx 3 ай бұрын
ਤੁਸੀਂ ਚਾਹੁੰਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ ਚੋਂ ਬਾਹਰ ਨਾ ਆਉਣ ਨਸ਼ੇ ਇਸ ਤਰ੍ਹਾਂ ਚਲਦੇ ਰਹਿਣ ਤੇ ਮਾਵਾਂ ਦੇ ਪੁੱਤ ਮਰਦੇ ਰਹਿਣ ਇਹ ਗੱਲ ਨਹੀਂ ਹੋਣੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕੀ ਗਲਤੀ ਕੀਤੀ ਹੈ ਵਾਹਿਗੁਰੂ ਮਿਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਈ ਸਾਹਿਬ ਨੇ ਕੀ ਰੇਪ ਕੀਤੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਾਰੇ ਵੀਰ ਛੇਤੀ ਜੇਲ ਚੋਂ ਬਾਹਰ ਆਉਣ
@JashandeepSingh-ih3jy
@JashandeepSingh-ih3jy 3 ай бұрын
Sahi khya veer j a ravneet bittu v margya na apne pyo vang ta savad aa nale modhi Dy v vaje chnda 🤨
@KiranjeetKaur-jb3hu
@KiranjeetKaur-jb3hu 3 ай бұрын
Will be a good step if all Bandi Singh are released
@MaNi-l1d7p
@MaNi-l1d7p 3 ай бұрын
ਕਾਂਗਰਸੀਆ ਰਵਨੀਤ ਬਿੱਟੂ ਰੋਪੜ ਉਤੋਂ ਐਮਪੀ ਅਸੀਂ ਜਾਣਦੇ ਆਂ ਦੋ ਗਲ ਦੋ ਗਲਾ
@bakhshishsingh5079
@bakhshishsingh5079 3 ай бұрын
ਭਾਈ ਅਮਿੰਰਤਪਾਲ ਸਿੰਘ ਜੀ ਦੀ ਗਲਤੀ ਕੀ ਕੀਤੀ ਗਈ ਸਿਰਫ ਅਮ੍ਰਿਤ ਪ੍ਰਚਾਰ ਕਰ ਰਹੇ ਹਨ ਪੰਜਾਬ ਦੇ ਨੋਜਵਾਨ ਨੂੰ ਨਸੇ ਮੁਕਤ ਕਰਵਾਉਣ ਲਈ ਜੇਲ ਭੇਜ ਗਿਆ
@charanjitkaur9275
@charanjitkaur9275 3 ай бұрын
ਬਹੁਤ ਬਹੁਤ ਧੰਨਵਾਦ ਤੇਰਾ ਬਿਟੂ ਜੀ ਦੇ ਬੰਦੀ ਸਿੰਘ ਬਾਹਰ ਆ ਜਾਣ ਬਹੁਤ ਹੀ ਪੁਨ ਵਾਲੀ ਗੱਲ ਹੈ
@GurmeetSingh-ko2qq
@GurmeetSingh-ko2qq 3 ай бұрын
ਨਵਦੀਪ ਸਿੰਘ ਬਿੱਟੂ ਬਹੁਤ ਚੰਗਾ ਆਦਮੀ ਹੈ ਜਿਹੜਾ ਲੋਕਾਂ ਦਾ ਭਲਾ ਸੋਚਦਾ
@mohansinghbasr3250
@mohansinghbasr3250 3 ай бұрын
sada,,mukh,mantri,,Amritpal
@SukhdevSingh-nf1ju
@SukhdevSingh-nf1ju 3 ай бұрын
Asi dil toh har da satkaar karday ha jo koee v vajeer Banda hai sada v sochna vajeer
@RajinderSingh-r2b4y
@RajinderSingh-r2b4y 3 ай бұрын
Nasa Rokn waste loka vote pae 💯Bagwant man fall👍
@balwindersingh.5362
@balwindersingh.5362 3 ай бұрын
Reap defrent case hie
@pammashah6361
@pammashah6361 3 ай бұрын
ਅਮ੍ਰਿਤਪਾਲ ਨੇ ਪ੍ਰਧਾਨ ਮੰਤਰੀ ਦੀ ਵੋਟ ਕਿਸ ਨੂੰ ਪਾਈ ਕਾਂਗਰਸ ਜਾਂ ਬੀਜੇਪੀ
@ChainSibia
@ChainSibia 3 ай бұрын
❤good
@Rajgillloham
@Rajgillloham 3 ай бұрын
ਧੰਨਵਾਦ ਜੀ
@mohansinghbasr3250
@mohansinghbasr3250 3 ай бұрын
mukh,mantri,,Amritpal,,o,A,,Bitua,
@HarnurSingh-y1n
@HarnurSingh-y1n 3 ай бұрын
Bittu Bhai tenu apan bahot nfrat krde ha bhut Amritpal veer bahar ayega te apde bare v sochange..pkki gl ya ...khatt ley ponn..nhi te fer......
@Punjabimedia-io7if
@Punjabimedia-io7if 3 ай бұрын
ਚੂਹੇ ਨੂੰ ਤਿਆਗੀ ਹਲਦੀ ਦੀ ਗੱਠੀ ਕਹਿੰਦਾ ਮੈਂ ਪੰਨਸਾਰੀ
@RamDeep-zy8xr
@RamDeep-zy8xr 3 ай бұрын
Kisan Ekta zindabad zindabad
@kKumar-s6h
@kKumar-s6h 3 ай бұрын
Good
@sukhwindersinghaulakh5813
@sukhwindersinghaulakh5813 3 ай бұрын
ਕਨੂੰਨ ਦੀ ਗੱਲ ਕਰਦੇ ਹੋ ਸੋਦਾ ਸਾਧ ਲੲਈ ਕਨੂੰਨ ਹੋਰ ਹੈ
@dilpreetsinghdilpreetsingh3693
@dilpreetsinghdilpreetsingh3693 3 ай бұрын
Amrtpal de chooch bahar a sarer ander a
@Bahadersoni
@Bahadersoni 3 ай бұрын
ਇਹ ਸ਼ਰਤ ਰੱਖਣਗੇ ਵੀ ਅਮ੍ਰਿੰਤਪਾਲ ਸਿੰਘ ਸਿੱਖ ਪੰਥ ਲਈ ਅੱਗੇ ਤੋਂ ਕੋਈ ਵੀ ਪ੍ਰਚਾਰ ਪ੍ਰਸਾਰ ਨਾ ਕਰੇ ਸਾਡੇ ਕਹਿਣੇ ਚ ਰਹੇ
@jasvirsingh6413
@jasvirsingh6413 2 ай бұрын
ਬੱਸ ਕਰ ਯਾਰ ਤੇਰਾ ਕੋ ਸਟੈਡ ਨਹੀਂ ਹੈ
@Mahinderwrval.aug1982
@Mahinderwrval.aug1982 3 ай бұрын
Ravneet ji very Good,bandi Singha nu v bahar kadhan di koshish kro,kionke koi v insan mada Chnga nhi hunda,bus halat hunde aa,nfrt chhd ke apas ch mil ke raho ji,Waheguru ji Kirpa Karnge ji.👍🙏
@nikkasingh3561
@nikkasingh3561 3 ай бұрын
Aasi 2027 ch Amritpal nu Punjab da CM banawage
@KarnailKarnail-si2tc
@KarnailKarnail-si2tc 3 ай бұрын
Although you understand, what will to do,
@Desiforever
@Desiforever 3 ай бұрын
Watch this guy he is anti panjab and anti Sikh
@kulbirkaur8032
@kulbirkaur8032 3 ай бұрын
Ae banda ta Chanda hi nai hai ki bhai da svaru aediya minta na kro Waheguru ji 🙏 aap mehr krn ge
@ishanttalgotra7111
@ishanttalgotra7111 3 ай бұрын
sikha da realty dushman sikh naam te kalank
@Gogi2233
@Gogi2233 3 ай бұрын
Hun ehna nu lorh amritpal di sarkar Banan lyi
@sukhwindersinghaulakh5813
@sukhwindersinghaulakh5813 3 ай бұрын
ਅੰਮ੍ਰਿਤਪਾਲ ਸਿੰਘ ਬੇਕਸੂਰ ਹੈ
@SonuNagi-z4b
@SonuNagi-z4b 3 ай бұрын
Bai ji enaa ki kadene a sarbjeet ta amritpall bande e bjp da aa ajj lag geya pataa .sikho tusi daso hun .
@damniksingh4717
@damniksingh4717 3 ай бұрын
Tu dsae ga hun
@dr.manjitsinghgulianigulia8796
@dr.manjitsinghgulianigulia8796 3 ай бұрын
YOU SHOULD FIGHT ANOTHER ELECTION ON THE LEADERSHIP OF AMRITPAL S8 ON LARGER SCALE OF STATE OR CENTER AND HE WILL WIN THIS IS NOT PUNISHMENT UNDER CRIMINAL LAW BUT AMRITPAL ARREST IS ON POLITICAL BIAS WAIT AND PRESSURISE GOVT AND GOVT WILL HAVE TO AGREE
@Hpreet-q7l
@Hpreet-q7l 3 ай бұрын
Bittu yaad sarkara aundiya te jandiya ne reha ta singha ne hona tu loka nu murakh na bna singh chardikla hun te rehnge apne aap nu jiada dimag wala na smj dunniyan bahut age hai
@damniksingh4717
@damniksingh4717 3 ай бұрын
Tu aap election Haare da bnda
@dharmindersingh27
@dharmindersingh27 3 ай бұрын
Bittu da ttu stand jehra apne peo dade da ni hoea
@LakhwinderSingh-sc7fs
@LakhwinderSingh-sc7fs 3 ай бұрын
ਬਿੱਟੂ ਔਰ ਬੀਜੇਪੀ ਚਹੁੰਦੀਆ ਕੀ ਭਾਈ ਅੰਮ੍ਰਿਤਪਾਲ ਸਿੰਘ ਸਾਡੇ ਮੁਤਾਬਕ ਚੱਲੇ ਤਾਹੀ ਕਿਹੇ ਰਿਆ ਪਰ ਭਾਈ ਸਾਬ ਅਜਾਦ ਤੁਹਡਾ ਗੁਲਾਮ ਨਾਹੀ ਹੋ ਸਕਦਾ ਕੋਈ ਨਾ ਪੰਜਾਬ ਦੇ ਲੋਕ ਭਾਈ ਸਾਬ ਨੂੰ 27 ਚੋ ਮੁੱਖ ਮੰਤਰੀ ਬਣਾਉਣਗੇ ਪਰ ਤੁਸੀ ਆਪਣੀ ਗੇਮ ਖੇਡਣ ਦੀ ਕੋਸ਼ਿਸ਼ ਨਾ ਕਾਰੋ
@jiteshsarna4857
@jiteshsarna4857 3 ай бұрын
Vekhi ja jive sawidhan da ghulam Faridkot wala ho gya mootpaal v houga
@RanjitSingh-mv3jq
@RanjitSingh-mv3jq 3 ай бұрын
A galti Na kariyo pm sab
@KashmirSingh-x4d
@KashmirSingh-x4d 3 ай бұрын
Bhai you go to any party, as for as NSA is concern, it is only for sikh and muslim. Same is going on since 1947 in different shape and size. Reason hindu rashtra is target, suffer only sikh Muslim issayi.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН