Live | Rahul Gandhi ਨੇ ਦਿਖਾਈ ਸੀ ਬਾਬੇ ਨਾਨਕ ਦੀ ਫੋਟੋ, SGPC ਨੇ ਲਿਆ ਨੋਟਿਸ | Guru Nanak Dev Ji | News18

  Рет қаралды 14,588

News18 Punjab/Haryana/Himachal

News18 Punjab/Haryana/Himachal

16 күн бұрын

ਸੰਸਦ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿਖਾਉਣ ਦਾ ਨੋਟਿਸ। SGPC ਨੇ ਗੁਰੂ ਨਾਨਕ ਦੇਵ ਜੀ ਨੂੰ ਅਭਯ ਮੁਦਰਾ ਨਾਲ ਜੋੜਨ ਦਾ ਲਿਆ ਨੋਟਿਸ। ਇਹ ਅਭਯ ਮੁਦਰਾ ਨਹੀਂ ਇੱਕ ਓਅੰਕਾਰ ਦਾ ਸੰਦੇਸ਼ ਹੈ- SGPC ਗੁਰੂ ਜੀ ਦਾ ਕੋਈ ਆਸਣ ਜਾਂ ਮੁਦਰਾ ਦਾ ਕੋਈ ਸਿਧਾਂਤ ਨਹੀਂ ਹੈ- SGPC ਗੁਰੂ ਸਾਹਿਬ ਜੀ ਦੀਆ ਸਿੱਖਿਆਵਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਾ ਬਣਾਇਆ ਜਾਵੇ- SGPC ਸਪੀਕਰ ਸਾਹਿਬ ਅੱਗੇ ਤੋਂ ਅਜਿਹੀ ਕੋਈ ਇਜਾਜ਼ਤ ਨਾ ਦੇਣ- SGPC ਸਿਆਸੀ ਲੋਕ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੀ ਗਲਤ ਵਿਆਖਿਆ ਕਰਦੇ ਨੇ- SGPC
SGPC takes strict notice of Rahul Gandhi’s abhay mudra’ remark in Parliament
#Gurcharangrewal #rahulgandhi #ParliamentSession2024 #gurunanakdevji #news18punjab #loksabhasession #livenews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. n18oc_live
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 27
@hajarasingh5129
@hajarasingh5129 14 күн бұрын
ਗਰੇਵਾਲ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬੇਅਦਬੀ ਹੋਈ ਹੈ ਉਸ ਬਾਰੇ ਕਦੇ ਬੋਲੇ ਨਹੀਂ ਅੱਜ ਇਹ ਕਿਉਂ ਇਦਾਂ ਦਾ ਬਿਆਨ ਦੇ ਰਹੇ ਹੋ
@yashpalsinghyash2043
@yashpalsinghyash2043 13 күн бұрын
ਜਿੱਥੇ ਨੋਇਸ ਲੈਣਾ ਉਥੇ ਲੈਦੇ ਨਹੀਂ। R.S.S ਸਪੋਰਟਰ
@BalkarSingh-og4xb
@BalkarSingh-og4xb 13 күн бұрын
ਬੇਅਦਬੀ ਦਾ ਕੇਸ ਬਣਦਾ ਹੈ, ਗਲਤ ਕੀਤਾ ਗਿਆ
@harmansandhu6550
@harmansandhu6550 14 күн бұрын
ਗਰੇਵਾਲ ਇਕ ਦੱਲਾ ਬੰਦਾ ਕਮੇਟੀ ਦੇ ਪ੍ਰਧਾਨ ਜਥੇਦਾਰ ਮੁਰਦਾਬਾਦ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ
@AmarjitSinghGhotra
@AmarjitSinghGhotra 13 күн бұрын
ਜਦੋਂ ਕੋਈ ਆਪਣੇ ਆਪ ਨੂੰ ਸਿੱਖ ਪੰਥ/ਰਾਜਨੀਤੀ ਦਾ ਸਿਰਮੌਰ ਲੀਡਰ ਸਮਝਣ ਵਾਲਾ ਆਪਣੀ ਨਲਾਇਕੀ/ਮੂਰਖਤਾ/ਸਿੱਖ ਇਤਿਹਾਸ ਤੋਂ ਪੂਰਨ ਰੂਪ ਵਿੱਚ ਅਗਿਆਨੀ ਜਾਂ ਖਾਧੀ ਪੀਤੀ ਵਿੱਚ ਇਹ ਕਹਿੰਦਾ ਕੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸੇ ਅਮ੍ਰਿਤਧਾਰੀ ਸਿੱਖ ਤੋਂ ਰਖਵਾ ਸਕਦੇ ਸੀ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜ਼ੁਬਾਨ ਤੇ ਤਾਲਾ ਕਿਉਂ ਲਗ ਗਿਆ ਸੀ। ਸੌਦਾ ਸਾਧ ਵਲੋਂ ਸਿੱਖ ਕੌਮ ਨਾਲ ਜੋ ਧ੍ਰੋਹ ਕੀਤੇ ਸਨ ਉਸ ਸਾਰੇ ਵਰਤਾਰੇ ਲਈ ਉਸਨੂੰ ਅਕਾਲ ਤਖ਼ਤ ਦੇ ਸਮਕਾਲੀ ਜਥੇਦਾਰ ਕੋਲੋਂ ਮਾਫੀ ਦੁਆਉਣਾ , ਉਸ ਤੋਂ ਵੱਡਾ ਗੁਨਾਹ ਇਸ ਮਾਫ਼ੀ ਨੂੰ ਜਾਇਜ਼ ਠਹਿਰਾਉਣ ਲਈ 90-92 ਲੱਖ ਰੁਪਏ ਇਸ਼ਤਿਹਾਰ ਬਾਜ਼ੀ ਉਪਰ ਸੰਗਤ ਦੀ ਗੋਲਕ ਵਿਚੋਂ ਇਸੇ ਸ਼੍ਰੋਮਣੀ ਕਮੇਟੀ ਵਲੋਂ ਪੂਰੀ ਬੇਸ਼ਰਮੀ ਨਾਲ ਖ਼ਰਚ ਕਰਨਾ , ਬੇਅਦਬੀਆਂ ਅਤੇ ਨਿਰਦੋਸ਼, ਨਿਹੱਥੀ ਸਿੱਖ ਸੰਗਤ ਉਪਰ ਬਾਦਲ ਟਬਰੀ ਵਲੋਂ ਨਿਯੁਕਤ ਕੀਤੇ ਜ਼ਾਲਮ ਪਿਛੋਕੜ ਵਾਲੇ ਡੀਜੀਪੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਦੋ ਨੋਜਵਾਨ ਸ਼ਹੀਦ ਕਰਨ, ਕਾਲੀ ਸੂਚੀ ਵਿਚੋਂ ਸਿੱਖਾ ਦੇ ਨਾਂਅ ਬਾਹਰ ਨਾ ਕੱਢਣ ਲਈ ਬਾਦਲ ਪਿਉ ਪੁੱਤ ਦਾ ਤਤਕਾਲੀ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੂੰ ਕਹਿਣ ਵਰਗੇ ਸੰਗੀਨ ਗੁਨਾਹਾਂ ਬਾਰੇ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸੁਸਰੀ ਵਾਂਗ ਸੌਂ ਜਾਣਾਂ ਕੀ ਦਰਸਾਉਂਦਾ ਹੈ। ਬਸ ਸਿੱਖ ਪੰਥ ਹਿਤੈਸ਼ੀਆਂ ਲਈ ਇਕ ਨਿਰਨਾਇਕ ਹਬੰਲਾ ਮਾਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਮੁਕਤ ਕਰਨਾ ਅਤੀ ਜ਼ਰੂਰੀ ਹੈ। ਼
@AshwaniSharma-tc9pj
@AshwaniSharma-tc9pj 14 күн бұрын
Guru Nanak ji ór God ek hai
@harmansandhu6550
@harmansandhu6550 14 күн бұрын
ਉਸ ਸਮੇਂ ਕਮੇਟੀ ਦੇ ਪ੍ਰਧਾਨ ਕਿਥੇ ਸੀ ਜਿਸ ਵੇਲੇ ਬਰਗਾੜੀ ਬੇਅਬਦੀ ਕਰਵਾਈ ਗਈ ਤੁਸੀਂ ਤਾਂ ਗੁਰੂ ਸਾਹਿਬ ਨੂੰ ਪੈਰਾਂ ਹੇਠ ਮਲੀਦਾ ਇਹ ਵੱਢੇ ਕਾਲੀ ਦੱਲੇ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ
@SukhdevSingh-xr4wd
@SukhdevSingh-xr4wd 14 күн бұрын
What is your position in Sikhs
@user-xu2pw4eo5w
@user-xu2pw4eo5w 13 күн бұрын
SGOC you need to learn ਅਭੈ ਮੁਦਰਾ ਸਾਰੇ ਗੁਰੂ ਸਾਹਿਬ ਅਭੈ ਮੁੰਦਰਾਂ ਕਰਦੇ ਸਨ Your knowledge about guru Nanak sahib is NIL. Rahul studied Gutu Nanak sahib that’s why he knows. Learn something from Rahul Western Sikh hemisphere sangat 🙏❤️
@user-xu2pw4eo5w
@user-xu2pw4eo5w 13 күн бұрын
Hay Grewal you r wrong . Guru Nanak sahib is universal not only sikhs .
@SukhdevSingh-xr4wd
@SukhdevSingh-xr4wd 14 күн бұрын
sari dunia ne parliament dikhana good
@user-xu2pw4eo5w
@user-xu2pw4eo5w 13 күн бұрын
Grewal stop spreading haters ਧਰਮ ਨਹੀ ਸਿਖਾਤਾ ਆਪਸ ਮੇ ਵੈਰ ਰੱਖਣਾ ਹੁਣ ਤੁਸੀ ਰਾਹੁਲ ਨਾਲ ਲੜਨ ਦੀਆਂ ਤਿਆਰੀਆਂ ਕਰ ਰਹੇ ਹੋ ਗੁਰੂ ਨਾਨਕ ਦਾ ਫਲਸਛਾ ਨਾ ਭੈ ਦੇਣਾ ਨਾ ਭੈ ਲੈਣਾ ਸਾਰੇ ਜੋਗ ਆਸਣ ਸਹੀ ਹਨ ਸਪੀਕਰ ਵੀ ਬਹੁਤ BJP ਪੱਖੀ ਹੈ ਰਾਹੁਲ SGPC and Akaliees ਨਾਲੋ ਵੱਧ ਜਾਣਦਾ ਹੈ ਗੁਰੂ ਨਾਨਕ ਸਾਹਿਬ ਰਾਹੁਲ ਦੇ ਵੀ ਉਨਾ ਹੀ ਹੈ ਜਿੰਨਾ ਸਿੱਖਾਂ ਦਾ ਹੈ Sikhs of United Kingdom 🇬🇧
@user-xu2pw4eo5w
@user-xu2pw4eo5w 13 күн бұрын
ਤੁਸੀ ਕੌਣ ਹੋ notice ਲੈਣ ਵਾਲੇ ਪਹਿਲਾਂ ਆਪਣਾ ਆਪ ਵਿਚਾਰੋ Canada 🇨🇦
@harneksingh621
@harneksingh621 14 күн бұрын
ਧਾਮੀ ਸਹਿਬ ਤੁਸੀ ਵੀ ਗੁਰਦੁਆਰਾ ਕੇਮਟੀ ਦੇ ਪ੍ਰਧਾਨ ਹੋ ਤੇ ਤੁਸੀ ਸਿਆਸੀ ਸਟੇਜ ਤੇ ਕੀ ਕਰਦੇ ਹੋ 2007ਵਿੱਚ ਜੋ ਸਿਰਸੇ ਵਾਲੇ ਨੇ ਕੀਤਾ ਧਾਮੀ ਤੇ ਗਰੇਵਾਲ ਕੇਮਟੀ ਮੈਬਰ ਸੀ ਕਿੳ ਨੀ ਬੋਲੇ ਤੁਹਾਡੀ ਸਰਕਾਰ ਸੀ ਬਾਦਲ ਦੀ ਜਦ ਸਿਰਸੇ ਵਾਲੇ ਨੇ ਪੋਸਟਰ ਲੈ ਕਿ ਬੇਅਦਵੀ ਕੀਤੀ ਤੁਸੀ ਕਿੳ ਨੀ ਬੋਲੇ ਬਰਗਾੜੀ ਕੋਟਕਪੁਰ ਗੋਲੀ ਚੱਲੀ ਸਿੰਘ ਸਹੀਦ ਕੀਤੇ ਤਾ ਤੁਸੀ ਨੀ ਬੋਲੇ ਗਰੇਵਾਲ ਸਹਿਬ 1984 ਦੇ ਨਾਲ1979 ਵਾਲੇ ਸਿੰਘ ਵਾਰੇ ਬੋਲ ਲਿਆ ਕਰੋ ਜੋ ਵੀ ਪੰਥ ਦਾ ਨੁਕਸਾਨ ਹੋੲੋ ਉਹ 1979ਤੋ ਸ਼ੁਰੂ ਹੋੲੋ ਜਦ ਨਿਰੰਕਾਰੀ ਨੇ ਸਿੰਘ ਤੇ ਗੋਲੀ ਚਲਾਈ ਤੇ ਪੰਜਾਬ ਵਿੱਚ ਕੋਈ ਵੀ ਕੇਸ ਨਹੀ ਚਲਾਏ
@user-dj2rx6jz9x
@user-dj2rx6jz9x 13 күн бұрын
1:19
@onsfitness8923
@onsfitness8923 14 күн бұрын
हिंदी में सुनने के लिए २ दबावा 😂
@user-xu2pw4eo5w
@user-xu2pw4eo5w 13 күн бұрын
If sgpc takes action against Rahul We western sikhs will take action in UNO against Grewal and president of SGPC USA 🇺🇸
@SukhdevSingh-xr4wd
@SukhdevSingh-xr4wd 14 күн бұрын
grewal nu mental hospital bhejo
@SukhdevSingh-xr4wd
@SukhdevSingh-xr4wd 14 күн бұрын
sgpc nu ki itraj people happy that's someone propagating sikh guru
@user-xu2pw4eo5w
@user-xu2pw4eo5w 13 күн бұрын
Stop Grewal you r spreading hate red You sikhs are starting to fight with Rahul ਗੁਰਸਿੱਖ ਵੈਰ ਵਿਰੋਧ ਮਿਟਾਵੈ ਨਾ ਕਿ ਅੱਗ ਲਾਉਣਾ ਧਰਮ ਦੇ ਥੱਲੇ ਸਿਆਸਤ ਮਤ ਕਰੋ ਅਕਾਲੀ ਦਲ ਿਇਹ ਸਭ ਕਰ ਰਿਹਾ ਸਿਆਸੀ ਪਾਰਟੀਆਂ ਨੂੰ ਧਰਮ ਸਿੱਖਣਾ ਚਾਹੀਦਾ So that they can keep peace in the country Thus is all Sukhbir Badal Simran Badal and sgpc of akalidal dal are trying to please Modi and Amisha and BJP . So they can get help from bjp Sikhs of America
@subasingh6660
@subasingh6660 14 күн бұрын
Jo. Kam Rahul. gandhi ne keta bahut vadia keta. Hai Akali Bjp. Nu Pagan ban ke bahut khush. Hunde. Sirope dende ne
@user-xu2pw4eo5w
@user-xu2pw4eo5w 13 күн бұрын
You guys have no right to take any action . You guys are not educated ਪੜੇ ਲਿਖੇ ਅਨਪੜ ਹੋ
@karkhalsaab9193
@karkhalsaab9193 14 күн бұрын
Shree guru nanak dev ji sarya de guru ne sgpc kon aa bevkoof lok sgpc vale
Happy 4th of July 😂
00:12
Alyssa's Ways
Рет қаралды 63 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 3,5 МЛН
100❤️
00:19
MY💝No War🤝
Рет қаралды 23 МЛН
Bhai Sarbjit Singh Ludhiana Wale | Asi Khud Hi Apne Ap nu Dukhi Kr leinde Ha| New Katha
48:11
Full Katha Bhai Sarbjit Singh Ji Gurbani
Рет қаралды 100 М.
Eh Katha Har Ek Maa Sune | Every Mother Must Listen This| Bhai Sarbjit Singh Ludhiana Wale | Gurbani
22:51
Full Katha Bhai Sarbjit Singh Ji Gurbani
Рет қаралды 177 М.