Live Sidhu Moosewala ਸਿੱਧੂ ਮੂਸੇਵਾਲਾ Basant Mela Mela Hoshiarpur DoabaTv

  Рет қаралды 4,711,503

Doaba Tv

Doaba Tv

4 жыл бұрын

Live Sidhu Moosewala Basant Mela Mela Hoshiarpur DoabaTv

Пікірлер: 3 600
@SurinderSingh-ln3pv
@SurinderSingh-ln3pv Жыл бұрын
ਮੇਰੀ 51 ਸਾਲ ਦੀ ਉਮਰ ਹੋਗੀ ਮੈ ਬਹੁਤ ਅਖਾੜੇ ਵੇਖੇ ਅੱਜ ਤੱਕ ਪਰ ਕੋਈ ਵੀ ਕਲਾਕਾਰ ਅਪਣੇ ਪਿਓ ਨੂੰ ਨਾਲ ਲੈਕੇ ਗਾਉਦਾ ਨਹੀ ਵੇਖੀਆ ਇਕ ਸਿੱਧੂ ਦੇ ਗੀਤ ਹੀ ਨੇ ਜੋ ਕਿਸੇ ਵੀ ਪਰੀਵਾਰ ਦੇ ਮੈਬਰ ਨਾਲ ਸੁਣ ਸਕਦੇ ਹਾ ਇਸ ਮੁੰਡੇ ਨਾ ਕੋਈ ਵਲਗਰ ਬੋਲ ਬੋਲੀਆ ਨਾ ਕੁੜੀਆ ਨਚਾਈਆਂ ਨਾ ਕਿਸੇ ਨਸੇ ਨੂੰ ਪ੍ਰਮੋਟ ਕੀਤਾ ਪਰ ਫੇਰ ਵੀ ਲੋਕਾਂ ਨੇ ਜਰੀਆ ਨਹੀ ਵੇਖੋ ਕਿਨੇ ਰਿਸਪੈਕਟ ਦੇ ਰਿਹਾ ਅਪਣੇ ਪਿਉ ਨੂੰ ਕਹਿਦਾ ਕੁਰਸੀ ਤੇ ਬਹਿ ਜਾਓ ਥੱਕ ਜਾਓਗੇ ਸਲੂਟ ਹੈ ਬਾਈ ਤੈਨੂੰ ਤੇ ਤੇਰੀ ਸੋਚ ਨੂੰ ਬਾਈ ਤੂੰ ਹਮੇਸਾ ਪੰਜਾਬੀਆਂ ਦੇ ਦਿਲਾਂ ਵਿਚ ਅਮਰ ਰਹੇਗਾ
@Singhpb07
@Singhpb07 Жыл бұрын
Right g 😭
@COZY_FF
@COZY_FF Жыл бұрын
@@Singhpb07 Thanks bro❤
@Nirmalsingh2k
@Nirmalsingh2k Жыл бұрын
Miss you Bai 🥺🥺🥺🥺😭😭😭
@ramgarhiyavlogs4715
@ramgarhiyavlogs4715 Жыл бұрын
Sahi gal bapu g
@manjitkaur4064
@manjitkaur4064 Жыл бұрын
11
@deepchoudhary1630
@deepchoudhary1630 Жыл бұрын
ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ 💪 ਇਹ ਗੱਲ ਸਿੱਧੂ ਬਾਈ ਲਈ ਹੀ ਬਣੀ ਆ 🔥🙏
@Gumnam_bande
@Gumnam_bande Жыл бұрын
ਵੀਰੇ ਬਾਈ ਤੋਰਦਾ ਵੀ ਸਬ ਤੋਂ ਅਗੇ ਸੀ te tordaਵੀ ਮੜਕ ਨਾਲ ਸੀ ❤️🙏😭😭😭😭
@deepchoudhary1630
@deepchoudhary1630 Жыл бұрын
@@Gumnam_bande ਬਿਲਕੁਲ ਸਹੀ ਆ ਗੱਲ ਬਾਈ ਜੀ 🙏🙏
@pb43samrala
@pb43samrala 10 ай бұрын
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
@fateh3439
@fateh3439 7 ай бұрын
sahi gal
@Gursewak_Bhullar14
@Gursewak_Bhullar14 7 ай бұрын
💯 percentage Sahi gll bhra
@GurpreetKaur-oo2pb
@GurpreetKaur-oo2pb 2 ай бұрын
Sahi gal aa g
@user-pl2cj5fr8p
@user-pl2cj5fr8p Ай бұрын
Schi gil bai😢😢😢😢😢😢😢😢😢😢😢
@user-pl2cj5fr8p
@user-pl2cj5fr8p Ай бұрын
😢😢
@shubhpreet1
@shubhpreet1 Жыл бұрын
ਮੈਂ ਉਹ ਬਦਕਿਸਮਤ ਹਾ ਜਿਸ ਨੇ ਜਿਉਂਦੇ ਜੀ ਸਿੱਧੂ ਨੂੰ ਨਹੀਂ ਸੁਣਿਆ ਪਰ ਯਾਰ ਜਦ ਤੋਂ ਸਿੱਧੂ ਗਯਾ ਸਾਰੇ ਖਆੜੇ ਦੇਖ ਲਏ Respect for Legend sidhu Moosewala
@jyotimatherzlp8173
@jyotimatherzlp8173 Жыл бұрын
Same here bro.. 😭
@Sultanmultimedia786
@Sultanmultimedia786 Жыл бұрын
Same here
@TimeTravelShots
@TimeTravelShots 10 ай бұрын
Bahuteyan naal ehi hoya .
@deepsandeep4934
@deepsandeep4934 10 ай бұрын
Sahi aa same here
@user-cp7ep5sg2q
@user-cp7ep5sg2q 9 ай бұрын
Bilkul shi gl
@jassakhatkar1484
@jassakhatkar1484 4 жыл бұрын
ਮੈਂ ਅੱਜ ਤੋਂ ਡੇਢ ਸਾਲ ਪਹਿਲਾਂ ਲਿਖ ਦਿੱਤਾ ਸੀ ਕੇ ਸਿੰਧੂ ਦੇ ਵੀ ਟੈਟੂ ਬਣਨੇ ਆ ਅਤੇ ਸਿੰਧੂ ਸਿਰਾਂ ਆ ਬਾਕੀ ਆਪ ਦੇਖ ਲਓ
@singhgurjit8497
@singhgurjit8497 Жыл бұрын
,fir ta sira tu Hai Bai jisne pehla dasta c hun Kam Chal Jana tera singera da Future dasn da 🙏
@hardeepsandhu5151
@hardeepsandhu5151 Жыл бұрын
😭😭😭😭
@AmandeepSingh-or6ce
@AmandeepSingh-or6ce Ай бұрын
​Tyy
@kamaljeetkaurlotus6309
@kamaljeetkaurlotus6309 Жыл бұрын
ਕੁੜੀਆਂ ਦਾ ਅਣਕਿਹਾ ਮਹਿਬੂਬ ਜਿਸ ਨੂੰ ਪਾਉਣ ਦੀ ਇੱਛਾ ਹਰ ਜਨਮ ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ।
@arshbhullar8619
@arshbhullar8619 7 ай бұрын
ryt ji pr suurme a ni soch de
@jassrai8396
@jassrai8396 6 ай бұрын
wah ji kya socha a..
@J_s_Sidhu
@J_s_Sidhu 5 ай бұрын
😆😆
@harpreetsinghhappy5281
@harpreetsinghhappy5281 25 күн бұрын
thanks
@kamaljeetkaurlotus6309
@kamaljeetkaurlotus6309 25 күн бұрын
@@arshbhullar8619 ਸੂਰਮੇ ਨਹੀਂ ਸੋਚਦੇ ਪਰ ਕੁੜੀਆਂ ਤਾਂ ਸੋਚ ਸਕਦੀਆਂ।
@SurinderSingh-ln3pv
@SurinderSingh-ln3pv Жыл бұрын
ਸਿੱਧੂ ਭਾਵੇ ਅੱਜ ਤੂੰ ਇਸ ਪਾਪੀ ਦੁਨੀਆ ਵਿਚ ਨਹੀ ਪਰ ਸਾਡੇ ਦਿਲਾਂ ਤੇ ਤੂੰ ਰਾਜ ਕਰ ਰਿਹਾ ਮੈ ਤਾਂ ਮਰਕੇ ਵੀ ਨਹੀ ਭੁਲਾਗਾ ਯਾਰ ਸੱਚ ਗਾਉਦਾ ਸੀ ਤੂੰ ਪਰ ਲੋਕਾਂ ਨੂੰ ਬਹੁਤ ਚੁਭਦਾ ਸੀ ਬਾਈ Justice ⚖ for shidu moosewala
@hardeepsinghcheema429
@hardeepsinghcheema429 Жыл бұрын
ਬਿਲਕੁੱਲ ਸਹੀ ਕਿਹਾ ਵੀਰ
@user-ob7le4xq6z
@user-ob7le4xq6z Жыл бұрын
❤❤❤❤❤❤❤❤
@SatDhiman
@SatDhiman Жыл бұрын
I love sidhu bro................
@jagjitsinghsomal754
@jagjitsinghsomal754 Жыл бұрын
ਪੁੱਤਰਾ ਤੈਨੂੰ ਮਾਰਨ ਵਾਲਿਆਂ ਦੇ ਸਿਰੋਂ ਪਾਪ ਨਹੀਂ ਲੈ ਸਕਦਾ ।ਜੋਸ ਭਰਨ ਵਾਲੇ ਗੀਤ ਗਾਏ ਨੇ, ਅਸ਼ਲੀਲ ਨਹੀਂ ਗਾਇਆ, ਜਿਸ ਨਾਲ ਆਪਣਾ ਤੇ ਪੂਰੇ ਖਾਨਦਾਨ ਦਾ ਸਿਰ ਸ਼ਰਮ ਨਾਲ ਨੀਵਾਂ ਹੋਵੇ। ❤🙏✌😊
@lisasmith-vu1zy
@lisasmith-vu1zy 6 ай бұрын
​@@SatDhimanmoi aussi i love moose wala
@mgrandomvlog1750
@mgrandomvlog1750 Жыл бұрын
2023 ਚ ਕੌਣ ਸੁਣ ਰਿਹਾ ਜੱਟ ਮੂਸੇ ਵਾਲੇ ਨੂੰ
@AmitKumar-dx9bg
@AmitKumar-dx9bg 8 ай бұрын
Hamesha he sunde rehna a banda di rees nhi kar sakda 7 janma tak koi v 2023 2123 2223 2323 2423 2523 2623 garrenty a❤❤❤❤❤❤❤
@meetindersinghbajwa820
@meetindersinghbajwa820 6 ай бұрын
🤚🤚
@user-ks5fu1nt1z
@user-ks5fu1nt1z 3 ай бұрын
Sidhu c sidhu h te always sidhu hi rhega h bs dukh es gl da ki veer g aj sade vich ni h 😢😢😢😢😢
@VarinderSingh-gj8wy
@VarinderSingh-gj8wy 2 ай бұрын
24 vich yarr😢😢😢
@jassytofficial6610
@jassytofficial6610 2 ай бұрын
ਕਦੀ ਪਹਿਲਾਂ ਨਹੀਂ ਸੁਣਿਆ ਸੀ
@officialsidhufan0
@officialsidhufan0 4 ай бұрын
January 2024 ch kon kon sunn rha bai nu dsiyo maada ja 😢😢💔💔💔 . miss you bai
@MajeedKolachi-do2dd
@MajeedKolachi-do2dd Ай бұрын
❤❤❤❤❤
@gurichauhan7949
@gurichauhan7949 Жыл бұрын
ਉੱਚੀ ਹੇਕ ਜੱਟ ਦੀ ਕੱਢੇ ਭੁਲੇਖੇ ਸਾਰੇ Love you jatta ❤❤🥀🥀
@ReetRavneet
@ReetRavneet Жыл бұрын
ਅੱਗੇ ਆਉਣ ਵਾਲੀਆ ਪੀੜੀਆਂ ਤਕ ਦੌਰ ਰਹੂ ਸਿੱਧੂ ਬਾਈ ਦਾ♥️💪
@hardeepsinghcheema429
@hardeepsinghcheema429 Жыл бұрын
Right
@rupeshkapil9304
@rupeshkapil9304 Жыл бұрын
Right
@surajhuraj4955
@surajhuraj4955 2 ай бұрын
SURAJparkash❤❤
@SukhwinderSingh-xu2fp
@SukhwinderSingh-xu2fp Жыл бұрын
ਰੱਬ ਮੇਰੀ ਜਾਨ ਲੈ ਲਵੇ ਪਰ ਰੱਬਾ ਸਿਧੁ ਨੂੰ ਵਾਪਸ ਮੋੜ ਦੇ
@kisankaur4459
@kisankaur4459 2 ай бұрын
SIDHU IS BACK, SHOTA SIDHU, 🙏❣
@gurbazsingh7639
@gurbazsingh7639 4 жыл бұрын
ਸਿੱਧੂ ਦੇ ਗਾਣੇ ਨੀ ਐਨੇ ਵਧੀਆ ਲੱਗਦੇ ਜਿੰਨੀ ਆ ਗੱਲਾ ਬਾਈ ਅਸੀ ਤੇਰੀ ਆ ਗੱਲਾ ਦਾ ਹੀ ਸੋਅ ਕਰਾਉਣੇ
@karandeepbrar3594
@karandeepbrar3594 4 жыл бұрын
gurbaz SINGH bai menu jrur dsi jdo krvaya. Me v glla da e fan aa. 😂😂😂
@lofifobia
@lofifobia 4 жыл бұрын
o ja yar gane ta jind jan a tu aje dilon sunia hi ni bai
@gurwindermashiana7414
@gurwindermashiana7414 3 жыл бұрын
😃😃😃😃🤣
@ashabajaj1436
@ashabajaj1436 3 жыл бұрын
Hello
@akashkamboj861
@akashkamboj861 3 жыл бұрын
Hahahaha 😂😂😂ohh bhra Jdo gallan da show Krayo menu v shad lyo😂😂😂
@sonambajwa1781
@sonambajwa1781 4 жыл бұрын
Dirba kon kon jaa reha 9 Feb nu? 👍💖 Sidhu Moosewala Best 🔝
@mrsmultani266
@mrsmultani266 4 жыл бұрын
Main
@_akash_writer6468
@_akash_writer6468 4 жыл бұрын
🥰🥰👍🏻
@amarrandhawasingh5493
@amarrandhawasingh5493 4 жыл бұрын
Koi ni
@sonysherpuri1845
@sonysherpuri1845 4 жыл бұрын
Only babbumaan
@cheemabhai4255
@cheemabhai4255 4 жыл бұрын
@@sonysherpuri1845 sai aa bai 10 nu milde aaa
@amritgill28
@amritgill28 Жыл бұрын
3001 years ch kon kon sun riha bai nu ❤❤
@punjabisongs4k
@punjabisongs4k 3 ай бұрын
😅
@punjabisongs4k
@punjabisongs4k 3 ай бұрын
Odo tak youtube pta ni kiho ja ho jna 😅
@gurdialsingh4709
@gurdialsingh4709 Жыл бұрын
ਲੰਡੀ ਬੁੱਚੀ‌‌ ਤਾਂ ਬਹੁਤ ਬਾਂਦਰ ਟਪੂਸੀਆ ਮਾਰਦੇ ਫਿਰਦੇ ਪਰ ਜੱਟ‌ ਦਾ‌ ਮੁਕਬਲਾ ਕਿਨੇ ਕਰਨਾ miss you ‌ਸਿੱਧੂ ਮੂਸੇ ਵਾਲੇ
@PBX29.93
@PBX29.93 2 жыл бұрын
Legend never die 😭 ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ
@a_devil946
@a_devil946 10 ай бұрын
Legend never die❤❤🥺 ਹਾਲੇ ਮੁੱਕਿਆ ਨੀ🔥🔥
@guggumahi5867
@guggumahi5867 9 ай бұрын
ਸੱਚ ਬੋਲ ਗਿਆ ਸੱਚ ਕਰ ਗਿਆ ਸਭ ਕੁਝ ਜੋ ਵੀ ਗਾਇਆ ਅੱਜ ਤੱਕ❤
@SurinderSingh-ln3pv
@SurinderSingh-ln3pv 2 ай бұрын
वो लोग कितने लकी है जिनो ने सिधू भाई को live देखा है हम तो घर पर ही बैठे रहे अब कोन कोन देख रहा है यह प्रोग्रेम plz ब्बातों हम को भी
@jasbirkaur9975
@jasbirkaur9975 2 ай бұрын
Bohot vdea putt
@RaviShortsx1
@RaviShortsx1 Ай бұрын
Dil da ni mada
@preetchahal8174
@preetchahal8174 4 жыл бұрын
ਦੁਬਾਰੇ ਜਮ ਜਮ ਆਈ ਜਾਣ ਪਵੇ🤣🤣🤣🤣🤣😂😂😂😄😄😃😃😆😅😅😅😀😃😁😅😅😆😅😃😃😂😄😄😀😃😂😄😄😀🤣😂😃😄😀😃😃😂😄😀😃😃
@ManpreetSingh-un5yy
@ManpreetSingh-un5yy 3 жыл бұрын
Cc 98
@ManpreetSingh-un5yy
@ManpreetSingh-un5yy 3 жыл бұрын
8oszrtu ਮੇਰਾ ਇੱਕ।ਨ 7ਆਈ7cjdi 7ਵ੍ਹu9ਗੜਨ
@jantasinghjanta1854
@jantasinghjanta1854 Жыл бұрын
@@ManpreetSingh-un5yy in I'm interested in it
@oneminutpunvideos56
@oneminutpunvideos56 4 жыл бұрын
ਹਾਹਾ ਗਾਣੇ ਨੀ ਗੱਲਾ ਸੁਣਨ ਦਾ ਵੱਧ ਸਵਾਦ ਆਉਦੈ 😂😂😂 ਲਵ ਜੂ ਜੱਟਾ proude feel ਹੁੰਦੈ ਵੀ ਸਾਡਾ ਮਾਨਸਾ ਚ ਜੰਮੇਆ ਢੱਠਾ
@AmandeepSingh-cr2mx
@AmandeepSingh-cr2mx 4 жыл бұрын
ਝੋਟਾ ਹੁੰਦਾ ਬਾਈ 😁🔥😂
@preetchahal8174
@preetchahal8174 4 жыл бұрын
PB 31 jatt end aa y
@DesiJattTelecom
@DesiJattTelecom 4 жыл бұрын
Anmol Sachi oa
@akshaymashal6784
@akshaymashal6784 4 жыл бұрын
bukul veer 😊😊😊
@sukhrajdhillondhillon3440
@sukhrajdhillondhillon3440 4 жыл бұрын
ਮਾਨਸਾ ਦਾ ਮਾਣ ਸਿੱਧੂ ਮੂਸੇਵਾਲਾ
@eshaanshaan4156
@eshaanshaan4156 Жыл бұрын
Jina chir duniya ni khatam hundi tu ni .tera nam hmesha chlunga.. Miss you jataaa
@sukhwinderkaur2523
@sukhwinderkaur2523 Жыл бұрын
ਜਦ ਤੱਕ ਜ਼ਿੰਦਗੀ ਹੈ ,ਤੇਰੇ ਹੀ ਫੈਨ ਰਹਾਂ ਗੇ 😢😢
@jotkaur5484
@jotkaur5484 Жыл бұрын
Sidhu di awaaz nal ik old punjabi touch c... So addictive.... Brilliant singer ever... Assi yaad rakhunge... Ke ik daur aya c... Sidhu mossewale da... Yakeen ni hunda.. Aje bi.. Ke aina vadiya insaan sade ch nahi reha... Kash eh ik bura supna hi hunda
@ajmerbrar9128
@ajmerbrar9128 Жыл бұрын
Syl Subbu Lose moose Wala
@ajmerbrar9128
@ajmerbrar9128 Жыл бұрын
Toon waits nalue da song
@ajmerbrar9128
@ajmerbrar9128 Жыл бұрын
Babu mans song toon war isnalueda
@kaurjasvir8039
@kaurjasvir8039 Жыл бұрын
Bilkul Right
@soniyakang7288
@soniyakang7288 Жыл бұрын
Sahi kiha zakeen nhi ho riha k sidhu bai sadey kol nhi rabba tu Dhaka krr gya ajey tk bardasht nahi ho raha sidhu da jna
@arrymehna5070
@arrymehna5070 4 жыл бұрын
Bale jatta jama kalje ਠੰਡ hi pa dina jado gaunda love you jatta... Sidhu Ustad jindabad...bai starting te ta jma swad hi leyata.. Sidhu de nam te kardo bai like frrr
@sonambajwa1781
@sonambajwa1781 4 жыл бұрын
Sidhu y attt ghaint 🔥🔥🔥❤️📣
@sidhusaab154
@sidhusaab154 4 жыл бұрын
@@sonambajwa1781Sidhu moose wala always zindabaad
@amitwalia1519
@amitwalia1519 Жыл бұрын
Hats off to this lovely father his affection for his son (SIDDHU) is absolutely out of this world..I WILL definitely try to follow him..pooR father lost in this WORLD WITHOUT HIS SON..LOVE YOU SIR G..
@rvgovtjobs
@rvgovtjobs 5 ай бұрын
ਚਾਹ ਦਿਲ ਚ ਹੀ ਰਹਗਿਆ ਜੱਟਾ ਤੈਨੂੰ ਮਿਲਣ ਦਾ ਭਾਈ😢😢😢
@jibranazam1252
@jibranazam1252 4 жыл бұрын
Sidhu moose wala ❤️💕 big respect from Pakistan 🇵🇰🇵🇰💖
@sidhumoosewala5941
@sidhumoosewala5941 4 жыл бұрын
🙏🙏🙏🙏🙏🙏
@JagdeepSingh-bn7cp
@JagdeepSingh-bn7cp 4 жыл бұрын
Love u veer g
@PBX29.93
@PBX29.93 2 жыл бұрын
🙏🔥🔥🔥🔥
@kanwarbirsinghgill4671
@kanwarbirsinghgill4671 Жыл бұрын
Thanx
@user-ik4gz7ti1j
@user-ik4gz7ti1j Ай бұрын
Love u aa 22
@gurmeetgurna3921
@gurmeetgurna3921 4 жыл бұрын
Ah le chko salio bina CD 💿 ton💪 #sidhu✌️
@lovkahlonsingh600
@lovkahlonsingh600 4 жыл бұрын
😄😄
@user-ob7le4xq6z
@user-ob7le4xq6z Жыл бұрын
I love you u22 g❤❤❤❤❤❤❤❤❤❤❤❤❤❤
@rahulsingh-bl6nw
@rahulsingh-bl6nw Жыл бұрын
❤❤❤❤
@kuljit_batth
@kuljit_batth Жыл бұрын
2023 ch kon kon yaad kr rea sidhu bai nu
@user-tu1eq9cb2m
@user-tu1eq9cb2m 4 ай бұрын
2024 ch veeee 😢😢😢😢t😮
@Sandhubal-bs3cu
@Sandhubal-bs3cu Жыл бұрын
Miss you jatta 😭😭 rehndi dunia tak na rahuga Jatt moose waly da 🌍 da Raja c Jatt moose wala te rahuga v ♥️💓 da ni c mara Jatt moose wala legend 💪💪 down to earth c jatta tu
@piyushkumar-wo9bg
@piyushkumar-wo9bg Жыл бұрын
20:37 ਜੋਰ ਬਿਨਾ ਪੱਟਾਂ ਤੇ ਥਾਪੀ ਵਾੱਜਦੀ ਨਾ !! RIP SIDHU MOOSEWALA 👑
@SALMANKHAN-zw9fc
@SALMANKHAN-zw9fc Жыл бұрын
34:15 ਦੇਖ ਕੇ ਬਹੁਤ ਦੁੱਖ ਹੋਇਆ 😕😭😭 ਹੁਣ ਉਨ੍ਹਾਂ ਦਾ ਸੁਭ ਕੀਤੋ ਮਿਲੇਗਾ ... ਰੱਬਾ ਕਿਉਂ ਖੋਹ ਲੇਆ ਸਾਡੇ ਵੀਰ ਨੂੰ...... 😢 ਮਾਰਨ ਵਾਲੇਓ ਕੁਛ ਤਾਂ ਸੋਚ ਲੈਂਦੇ ....😢 pr bai ਹੁਣ ਅਮਰ ਹੋ ਗਿਆ.....।
@user-ob7le4xq6z
@user-ob7le4xq6z Жыл бұрын
I love you u22 g❤❤❤❤
@user-ob7le4xq6z
@user-ob7le4xq6z Жыл бұрын
Man bot roda g
@user-ob7le4xq6z
@user-ob7le4xq6z Жыл бұрын
Ase jeea maraa paeaa aa
@parneetkaur9510
@parneetkaur9510 Жыл бұрын
34:07 His love and respect for his father makes us cry.....Sidhu da sacha yaar usda baapu ❤❤❤
@sandeepnangalambiawala8179
@sandeepnangalambiawala8179 Жыл бұрын
?
@ghazalarehman9319
@ghazalarehman9319 Жыл бұрын
Lots of love and respect for sidhu moose wala sahab the king of Punjabi music from pakistan 🇵🇰 ..
@kanwarbirsinghgill4671
@kanwarbirsinghgill4671 Жыл бұрын
Thanx
@usmangujjar8814
@usmangujjar8814 4 жыл бұрын
love you sidhu moose wala Jutt from Pakistan 🇵🇰🇵🇰 koi jor in Jutt 💪💪👌👌
@sardarji6124
@sardarji6124 4 жыл бұрын
Bai ji sidhu Bai full chalda hai k pak Vic
@usmangujjar8814
@usmangujjar8814 4 жыл бұрын
g bilkol veer g Pakistan sidhu moose wala Jutt
@JagdeepSingh-bn7cp
@JagdeepSingh-bn7cp 4 жыл бұрын
Love u Punjabi veero love u from Punjab India love u mere Pakistani Punjabi veero
@mansardarni-0681
@mansardarni-0681 3 жыл бұрын
ਬਹੁਤ ਮਾਣ ਸਾਨੂੰ ਆਪਣੇ ਸਿੱਧੂ ਵੀਰੇ ਤੇ ਰੱਬ ਹਮੇਸ਼ਾ ਖੁਸ਼ ਰੱਖੇ ਮੇਰੇ ਵੀਰੇ ਨੂੰ
@sidhulegend3135
@sidhulegend3135 Жыл бұрын
😔😔💔
@hardeepsandhu5151
@hardeepsandhu5151 Жыл бұрын
😭😭😭
@khursheedakhtar6995
@khursheedakhtar6995 Жыл бұрын
@@sidhulegend3135 qqqqqqqqqqqaaaq
@harbanslal4372
@harbanslal4372 Жыл бұрын
@@sidhulegend3135 l 😭😭😭😭😭
@avtarsinghbath8251
@avtarsinghbath8251 Жыл бұрын
L PA
@jasminbano5898
@jasminbano5898 Жыл бұрын
sidhu moosewala is not promote gun culture... he promote and give lesson ... how to respact and care of parents.. parents ki value kya hoti he...celebraty hote hue down to earth rahena... carodpati hote hue.... kheti kisaani se jude rahena...apne fance se bahut pyaar karna... apni community ki respect karna...only legend do this... he is legend ...and legend always alive... from Rajasthan
@thienypham2738
@thienypham2738 5 ай бұрын
So have you ever listened all of his discography? About me I really doubt if he sing about gangster in some music videos 😢
@kamleshsaini2322
@kamleshsaini2322 11 ай бұрын
Truely a legend , no one can replace him. Love you forever ❤️❤️❤️❤️
@happychohla7129
@happychohla7129 4 жыл бұрын
ਕਰੋ ਗਲ ਗਾਉਦਾ ਜੱਟ ਲਾਈਵ
@AmandeepSingh-cr2mx
@AmandeepSingh-cr2mx 4 жыл бұрын
King of Live Sidhu Moosewala Ustaad⛳ Kise singer di hikk ch enna jorr ni jinne jorr naal Sidhu Moosewala Gaa dinda 📣💪🔥🔥
@AvtarSingh-fo1ng
@AvtarSingh-fo1ng 4 жыл бұрын
Babbu maan suni kdi live Ede nll ocha ta music hunda Maan da Ode ton uchi avaaj
@happychohla7129
@happychohla7129 4 жыл бұрын
@@AvtarSingh-fo1ng tenu pushea kine aa
@happychohla7129
@happychohla7129 4 жыл бұрын
ਬਾਬੂ ਮਾਨ ਵੀ ਅਤ ਤੇ ਸਿੱਧੂ ਮੌਂਸੇਵਾਲਾ ਵੀ
@jobansidhu5593
@jobansidhu5593 4 жыл бұрын
Bc ehnu tuc live kehde oo 😂😂😂
@sidhuson1722
@sidhuson1722 4 жыл бұрын
ਲਵ ਯੂ ਉਸਤਾਦ ਸਿਰਾ ਕਰ ਤਾਂ ਸਿੱਧੂ ਮੂਸੇ ਵਾਲਾ ਡਰਲਿੰਗ 😘
@jagirlalka8937
@jagirlalka8937 3 жыл бұрын
45
@SehgalSahib
@SehgalSahib Жыл бұрын
😢😢😢miss u vadde bai 😢😢😢bhoot vadda loss Punjab nu😢
@rajsandhu8892
@rajsandhu8892 Жыл бұрын
Legend never die! Love u sidhu mosewala tu hmesha sade dila ty raaj kregaa❤❤❤❤❤❤❤❤❤❤
@jagdeepteja
@jagdeepteja 11 ай бұрын
❤❤❤❤👌♥️🙏
@jagdeepteja
@jagdeepteja 11 ай бұрын
❤👌👌👌👌♥️
@balwindersingh-xl6vm
@balwindersingh-xl6vm 4 жыл бұрын
ਜਿਸ਼ਮ ਦੀ ਖ਼ੁਰਾਕ ਸਾਡੀ ❤💪🔥🔥
@anmoldeepsingh3056
@anmoldeepsingh3056 4 жыл бұрын
True
@fansidhudafansidhuda1954
@fansidhudafansidhuda1954 4 жыл бұрын
Ryt g
@babbarsingh576
@babbarsingh576 4 жыл бұрын
Kio gaand marda thodi
@jagatkamboj9975
@jagatkamboj9975 2 жыл бұрын
ਰੂਹ ਦੀ ਖੁਰਾਕ
@honeykumar4533
@honeykumar4533 4 жыл бұрын
Deakh Musse Wala Musse Wala Hoi Pai ee.Ustaad Ji Zindabad #sidhumoosewala 👆Sade Jile Chh Pb07 Hoshiarpur Kro Like👍.
@SurinderSingh-ln3pv
@SurinderSingh-ln3pv Жыл бұрын
ਸਿੱਧੂ ਦਾ ਨਾਮ ਪਾਰਸ ਸਿੱਧੂ ਹੋਣਾ ਚਾਹੀਦਾ ਸੀ ਕਿਉਕੇ ਜਿਹੜੀ ਵੀ ਚੀਜ ਨੂੰ ਹੱਥ ਲਾਇਆ ਜਾ ਜਿਸ ਦੇ ਨਾਲ ਖੜਾ ਹੋਈਆ ਉਸ ਨੂੰ ਸੋਨੇ ਦਾ ਬਣਾ ਦਿੱਤਾ ਸਿੱਧੂ ਬਾਈ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ
@JitenderKumar-lp2yv
@JitenderKumar-lp2yv Жыл бұрын
Bndaa Sidhu bilkul schhh boldaa sigga 💯 Bro Salute u 🙏 respect for your Mom and Pop and teachers 🙏 Love u Sidhu Moosewalla Bhai ❤️ Dil da ni maada Tera Sidhu Moosewalla 🔥
@mangalkhan2477
@mangalkhan2477 4 жыл бұрын
ਉਸਤਾਦ ਨੇ ਅੱਤ ਕਰਾ ਤੀ 😚👌👌👌👌👌
@ArshadKhan-dv6xm
@ArshadKhan-dv6xm 4 жыл бұрын
Jehda jehda mosse wale nu psand karda like karo pti lage kena ne mere bro de fan love you jatta
@deepsahb7619
@deepsahb7619 Жыл бұрын
The father of music industry
@surinderpalkaur3044
@surinderpalkaur3044 52 минут бұрын
Very first and only person in industry whom songs i listen
@shanutalwar1042
@shanutalwar1042 4 жыл бұрын
aah chak...bina cd to tada budda att kranda...lv u aa jatta... dil jit leya veer
@HarpreetSingh-xv2id
@HarpreetSingh-xv2id Жыл бұрын
Att a bai
@sardarji6124
@sardarji6124 4 жыл бұрын
ਜੱਟ ਦਾ ਮੁਕਾਬਲਾ ਕਰਨਾ ਸੋਖਾ ਨਹੀ 5911 ਵਰਗਾਂ ਜੱਟ ਕੱਲਾ ਹੀ ਇੰਡਸਟਰੀ ਨੂੰ। ਖਿਚੀ ਫ਼ਿਰਦਾ ਹੈ
@gagansharma31218
@gagansharma31218 10 ай бұрын
2023 haazri lwaoo ❤
@rimpygill1498
@rimpygill1498 Жыл бұрын
Main ajj b live dekhdi te eda lgda bs ethe hi hai sidhu 1 saal hun te aya Miss uh veerr
@mr.dhinder.2322
@mr.dhinder.2322 4 жыл бұрын
💓 *ਮੂਸੇ* ਵਾਲਾ ਵੀਰ *ਘੈਂਟ* 😍 ਮੂਸੇ ਵਾਲੇ ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..
@preetgill9363
@preetgill9363 Жыл бұрын
😭😭😭
@jogindersandhu8457
@jogindersandhu8457 Жыл бұрын
..9
@Creativemind...
@Creativemind... 4 жыл бұрын
ਕਾਹਤੋਂ ਥਾਪੀਆਂ ਮਰਾਉਂਦੇ ਬਾਈ Haters ਸਾਲੇ ਬੁੜਕ ਬੁੜਕ ਉਠਦੇ ਆ ਬਾਅਦ ਚ 😃😂
@johnvaid5733
@johnvaid5733 4 жыл бұрын
Yuvraj vlogz 😂😂😂😂😂
@sonambajwa1781
@sonambajwa1781 4 жыл бұрын
Sahi gall aa 😂😆🔥
@deephoney5650
@deephoney5650 4 жыл бұрын
🔥🔥🙌🤣
@gurwindersidhu9716
@gurwindersidhu9716 4 жыл бұрын
@telugu lover 🤣🤣🤣
@ShivamSharma-ur1tm
@ShivamSharma-ur1tm 4 жыл бұрын
@telugu lover mai ta live dekhya c hsp Bhut crowd c
@Sidhu7464
@Sidhu7464 Жыл бұрын
Miss u jatta always ❤❤ nal khad ke tan wekhi kine sohne lgde hye oye 👌👌
@karanveer9016
@karanveer9016 Жыл бұрын
Love you jatta Miss u jatta😭😭
@lovelytanda123
@lovelytanda123 4 жыл бұрын
ਹੁਸਿਆਰਪੁਰੀਏ ਸਿਰਾ ਬਾਈ ਜੀ💪🇺🇸
@jassathwal7454
@jassathwal7454 4 жыл бұрын
Ehnu kehnde ne singer jatt kla hi kda batt 💪💪🤟🤟🤟👍👍👍love you sidhu brooo
@mintashergill2935
@mintashergill2935 10 ай бұрын
ਝੋਟੇ ਦੀ ਐਂਟਰੀ ਰੋਮਣ ਰੈਸ ਨੂੰ ਪਿਛੇ ਛੱਡਦੀ ਆ❤❤
@babbujassar800
@babbujassar800 Жыл бұрын
ਲੋਕੀਂ ਕੁੱਝ ਵੀ ਕਹੀ ਜਾਣ ਕੇ ਤੂੰ ਬਾਈ ਚੱਲਿਆ ਗਿਆ ਪਰ ਸਾਡੇ ਲਈ ਹਮੇਸ਼ਾਂ ਜੀਉਂਦਾ ਰਹੇਗਾ ਸਾਡੇ ਝੋਟਿਆਂ ⚡🌋🏴‍☠️🪓
@ranvirsingh-lx9wq
@ranvirsingh-lx9wq 4 жыл бұрын
jo marzi aa bai. glla sachia te loka nu jgoan aalia krda moose aala.... . ajj to meri top psnd d list ch moose aale da naam enter aa. syed sidhu nu sun lok apne haqa lyi jaag jan
@ranvirsingh-lx9wq
@ranvirsingh-lx9wq 4 жыл бұрын
@Rajbeer Singh shi gl bro bnda dum rkhda. suker aa koi ashqi ty nasy to uper uth k goan lga
@goutamsharma6529
@goutamsharma6529 4 жыл бұрын
Positive attitude ha SIDHU bhai daa
@ranvirsingh-lx9wq
@ranvirsingh-lx9wq 4 жыл бұрын
@@goutamsharma6529 bikkul bai . youth nu kuch sikhna chahida.. k dunia ty apni pehchan kive bnoni.
@pb55official48
@pb55official48 4 жыл бұрын
ਲੋਕ ਆਪ ਈ ਗਾਣੇ ਗਾ ਕੇ ਆਪ ਈ ਨਸ਼ਾ ਛਡਾਉ ਕੇਦਰ ਵਾਲੇ ਬਣ ਜਾਦੇ ਜਿਹਨਾ ਨੂੰ ਬਚਾਇਆ alcohal ny 😂😂😂 Kaint babe kaint 😁😁😁
@soniyakang7288
@soniyakang7288 Жыл бұрын
Legend never die 😭 jatta hamesha dila ch jiounda rahuu rehndi dunyia tkk
@sushmarani1985
@sushmarani1985 Жыл бұрын
This is my fav singer and Legends never die will be rememberd.
@soniachauhan9691
@soniachauhan9691 3 жыл бұрын
One and only siddu moosewala I m also from Hoshiarpur I have seen his performance
@preetbains1329
@preetbains1329 2 жыл бұрын
PB 07 wale 👌🏻👌🏻👍🏻
@preetkaursidhu76
@preetkaursidhu76 2 жыл бұрын
Sidhu Sidhu hi aa na mere veer vrga koi singer c na hai na honaa 🥺💔🕊️ Love you my legend brother No any one replace you jatta respect always vadde bai 🥺💔🕊️
@ARVINDKumar-cs1br
@ARVINDKumar-cs1br Жыл бұрын
Un
@RameshKumar-rt5rv
@RameshKumar-rt5rv Жыл бұрын
Sahi gal Sidhu y vrga koi Ni hor sari dogla ni
@kusuminimakeup5213
@kusuminimakeup5213 Жыл бұрын
True 💔
@sukh-ij1vi
@sukh-ij1vi Жыл бұрын
Jatt bina roank heni is duniaa te 😔😔😔
@farzanaansari8742
@farzanaansari8742 Жыл бұрын
Goosebumps in his every live show!!! 🔥🔥🔥😍😍😍 Always puts stage on fire!!! 🔥🔥🔥
@scientists1383
@scientists1383 4 жыл бұрын
Sirrrrrrrrrraaaaaa la ta babar sher sidhu Jutt nay. Attttttt aa mera sohna veer Rub sada khush rakhy tay chardi kala vich rakhy hamisha veer nu. Love from lehnday Punjab Pakistan 🇵🇰🇵🇰🇵🇰🇵🇰🇵🇰🇵🇰
@keemat_singh
@keemat_singh 3 жыл бұрын
Legend 😎❤️ sidhu Ustad jindabad 🌪️
@nehaarora6469
@nehaarora6469 2 жыл бұрын
legend # amar sidhu moose wala
@PBX29.93
@PBX29.93 2 жыл бұрын
ਸਹੀ ਕਿਹਾ ਬਾਈ Legend never die
@SurjitSingh-ne2wk
@SurjitSingh-ne2wk 2 жыл бұрын
@@nehaarora6469 k
@sukhmanpreet7961
@sukhmanpreet7961 2 жыл бұрын
@@nehaarora6469a
@sonurathod8020
@sonurathod8020 Жыл бұрын
S🤘🙏🙏🙏🙏🙏🙏🙏🤗😭
@chetanpatidar4038
@chetanpatidar4038 Жыл бұрын
His respecte towards his father... Extremely blessed ❤🕊
@user-kk7vf2jy3i
@user-kk7vf2jy3i 20 сағат бұрын
Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।
@Gamer84449
@Gamer84449 4 жыл бұрын
34:15 wahhhh 22 ah respect hundi parents di kya batta ne babeyo .. raab khush rakhe trakiya kr sidhu 22 jam jam love you a ❤️❤️😘
@aartibudhiraja5744
@aartibudhiraja5744 2 жыл бұрын
Right
@bkvirk9892
@bkvirk9892 Жыл бұрын
ll
@sundeeprawani
@sundeeprawani 2 жыл бұрын
Great singer inke geet Nas Nas me Josh bhar dete hai love from bihar
@chahatsharma6692
@chahatsharma6692 Жыл бұрын
Sidhu is always in our hearts, forever 😢
@seettupandit206
@seettupandit206 Жыл бұрын
Ha ji sidhu mossewala abhi bhi jinda hai hamare dilo me 😭😭😭😭
@harbans_benipal
@harbans_benipal Жыл бұрын
@@seettupandit206 ੱੱ
@Panjab24294
@Panjab24294 Жыл бұрын
😭😭😭💔
@NotoriousEditor
@NotoriousEditor Жыл бұрын
❤❤❤❤
@gurpreetkumar1268
@gurpreetkumar1268 11 ай бұрын
​@@seettupandit206oo
@arwindersingh2785
@arwindersingh2785 Жыл бұрын
ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@tarun_sharma_1804
@tarun_sharma_1804 3 жыл бұрын
3:12 proud moment for that boy Moose wale n kehe nu vi chota bda ni smjheya✌️✌️✌️😎😎
@SarbjeetSingh-iy7pu
@SarbjeetSingh-iy7pu 4 жыл бұрын
mera favourite singer Sidhu Moose wala
@preetsomal9483
@preetsomal9483 9 ай бұрын
Always pride moment for both father and son ❤
@gurdeepsinghsingh8459
@gurdeepsinghsingh8459 Күн бұрын
ਵੀਰੇ ਤੁਸੀ ਵਾਪਿਸ ਆ ਗਏ ਰੱਬ ਦਾ ਸ਼ੁਕਰ ਹੈ ਬਹੁਤ ਇੱਕਲੇ ਹੋ ਗਏ ਸੀ ਬੇਬੇ ਬਾਪੂ ਤੁਹਾਡੇ ਜਾਣ ਤੋਂ ਬਾਅਦ I miss you jann 😓
@pbx1aledafangurinerwal159
@pbx1aledafangurinerwal159 4 жыл бұрын
BAI da music ni mada hor jo Marji kalo Bai nu rab kuch rakhe 🥰🥰🥰
@beingnaughtyofficial
@beingnaughtyofficial 2 жыл бұрын
1hr 3min line said....and moosetape is history 🔥🔥💥💥
@sorav4017
@sorav4017 Жыл бұрын
Pehle ve sidhu da fan se ,te Aaj ve sidhu da hai
@mintusingh9197
@mintusingh9197 Жыл бұрын
Bapu ji ta ashirvaad vangu naal rehnde se sidhu bai de Bapu ji ne Bohf wadea kirdar nibhaya aa ikk pitta ts ikk Dost da
@cktpoint5478
@cktpoint5478 4 жыл бұрын
Sher hai sher .........dhanya hai wo maa jisne sher ko janm diyaaa love from UP
@Arsh_buttar45
@Arsh_buttar45 4 жыл бұрын
Like- dislike just shows the ratio of sidhumoosewala's and remaining singer's fan!!🔥🔥
@janurandhawa8969
@janurandhawa8969 2 жыл бұрын
Yeah right 😂🔥
@PartapSingh-uc6qn
@PartapSingh-uc6qn 5 ай бұрын
Sidhu Tere Warga singer na koi hai na koi hoga❤
@ziddi8836
@ziddi8836 Жыл бұрын
Sade Bai ne puri balle balle krayi aa but sound waleya ne na Sur dita na base diti dhol wale di awaj v dab ke aa rahi aa miss you so much Bai 😢😭😭😢
@imprabh_malhi
@imprabh_malhi Жыл бұрын
Shi aa , saste dhol wale fad k liande c
@harpreetbajwa5447
@harpreetbajwa5447 4 жыл бұрын
Pyaar nu saamb k rakhi mitraa jo lok tenu krde Ne
@rupjitpanesar6468
@rupjitpanesar6468 Жыл бұрын
so handsome , so melodious, voice powered by utter sheer brilliance. miss you forever...
@healthyyou2041
@healthyyou2041 Жыл бұрын
Righttt
@gurigurjeet1083
@gurigurjeet1083 Жыл бұрын
Lion sidhu
@varindersingh7675
@varindersingh7675 11 ай бұрын
Well said
@sunny_am3737
@sunny_am3737 9 ай бұрын
Sidhu moose wala jindabad👍👍🙏🏻🙏🏻🙏🏻🙏🏻❤❤💥
@jasneetjasneet-ny4wd
@jasneetjasneet-ny4wd Жыл бұрын
Jo khya jatta sach kargya justice for sidhu moose wala 😭😭
@NadeemKhan-lu9bl
@NadeemKhan-lu9bl 2 жыл бұрын
Love you bro l will miss you always ni jamna teray verga put kisay maa nay rip lenged sidho bhai zinda bad from Pakistan 🇵🇰🇵🇰🇵🇰🇵🇰🇵🇰😭😭😭😭😭😭😭😭😭
@jelthind3321
@jelthind3321 4 жыл бұрын
Puraa show dekhya nazara aa gyaa yr Sira bnda yr Sidhu
@RavinderSingh-gn8jt
@RavinderSingh-gn8jt 12 күн бұрын
Eni k attachment hai,,,v ਰੋਜ਼ ਸੁਣੀਦੇ ਸਿੱਧੂ mossewale ਦੇ ਗਾਣੇ,,,,,,, ਕਦੇ feel nhi ਹੁੰਦਾ ਵੀ ਸਿੱਧੂ 22 ਹੈ ਨਹੀਂ ਆਪਣੇ ਚ
@ajayrouli1741
@ajayrouli1741 Жыл бұрын
Sidhu 22 ne thore time ch sab nu sabzia bechan te la dena c 💥✅
1🥺🎉 #thankyou
00:29
はじめしゃちょー(hajime)
Рет қаралды 75 МЛН
ALL HIT SONGS OF SIDHU MOSSE WALA|| PUNJABISONG ||
23:51
DESI MUSIC KING 900
Рет қаралды 297 М.
Amrinder Gill Songs | Best Of Amrinder Gill | HS Music |
50:26
MITHUDON Sangeet
Рет қаралды 1,2 МЛН
Funny kid and Dad #shorts #funny #viral #comedy #youtubeshorts
0:15
mountainlion5
Рет қаралды 19 МЛН
Зу-зу Күлпәш.Күйеу төс (12 бөлім)
38:58
ASTANATV Movie
Рет қаралды 502 М.
Школьники в тюряге 😂 #сериал #тренды
0:55
Топ по Ивановым
Рет қаралды 5 МЛН
1000 iq guy 😱 @fash
0:11
Tie
Рет қаралды 27 МЛН
Omega Boy Past 3 #funny #viral #comedy
0:22
CRAZY GREAPA
Рет қаралды 30 МЛН
1 класс vs 11 класс (неаккуратность)
1:00
БЕРТ
Рет қаралды 4,5 МЛН
ЗаМЫШляют злодейства … 🐭 #симба #дымок #симбочка
0:57
Симбочка Пимпочка
Рет қаралды 3,3 МЛН