LIVE: Sikhan ਦੇ ਹੱਕ ‘ਚ ਡੱਲੇਵਾਲ ਦਾ ਵੱਡਾ ਐਲਾਨ, ਬਿੱਟੂ ਦੀ ਬਣਾ ਦਿੱਤੀ ਰੇਲ | Dalewal Vs Bittu | Kisan |

  Рет қаралды 25,441

Sukhvinder Singh Shergill

Sukhvinder Singh Shergill

Күн бұрын

LIVE: Sikhan ਦੇ ਹੱਕ ‘ਚ ਡੱਲੇਵਾਲ ਦਾ ਵੱਡਾ ਐਲਾਨ, ਬਿੱਟੂ ਦੀ ਬਣਾ ਦਿੱਤੀ ਰੇਲ | Dalewal Vs Bittu | Kisan
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਕਿਸਾਨ ਸ਼ੰਭੂ ਤੇ ਖਨੌਰੀ ਆਦਿ ਬਾਰਡਰਾਂ ’ਤੇ ਬੈਠੇ ਹਨ, ਉਹ ਕਾਂਗਰਸ, ‘ਆਪ’ ਤੇ ‘ਇੰਡੀਆ’ ਗੱਠਜੋੜ ਦੇ ‘ਸਪਾਂਸਰਡ’ ਕਿਸਾਨ ਹਨ। ਬਿੱਟੂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਨ੍ਹਾਂ ਕਿਸਾਨਾਂ ਦੀਆਂ ਆਪਣੀਆਂ ਗ਼ਲਤੀਆਂ ਕਰ ਕੇ ਸ਼ੁਭਕਰਨ ਜਿਹਾ ਕਿਸਾਨ ਸ਼ਹੀਦ ਹੋ ਗਿਆ ਇਸ ਦੌਰਾਨ ਉਹਨਾ ਇਹ ਵੀ ਕਿਹਾਆਪ ਤੇ ਕਾਂਗਰਸ ਇਹਨਾ ਦੀ ਕੀ ਠੀਕ ਕਰ ਸਕਦੀ ਹੈ ਪਰ ਇਹ ਮਿਲਦੇ ਰਾਹੁਲ ਗਾਂਧੀ ਨੂੰ ਫ਼ਿਰਦੇ ਹਨ ਬਿੱਟੂ ਕਹਿੰਦੇ ਹਨ ਕਿ ਕਿਸਾਨਾਂ ਟਰਾਲੀਆਂ ਚ ਜਾਨਲੇਵਾ ਚੀਜ਼ਾਂ ਲੈ ਕੇ ਜਾਂਦੇ ਹਨ ਇਸ ਕਾਰਨ ਉਹਨਾ ਨੂੰ ਨਹੀਂ ਜਾਣ ਦਿੱਤਾ ਜਾਂਦੇ ਉੱਧਰ ਦੂਜੇ ਪਾਸੇ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਸਿੱਖਾਂ ਤੇ ਕਿਸਾਨਾਂ ਸੰਬੰਧੀ ਬੀਜੇਪੀ ਦੀ ਸੋਚ ਬਿੱਟੂ ਦੇ ਬਿਆਨਾਂ ਤੋਂ ਬਾਅਦ ਸਪੱਸ਼ਟ ਹੋ ਚੁੱਕੀ ਹੈ ।
Union Minister Ravneet Bittu said that the farmers who are sitting on the borders of Shambhu and Khanuri are 'sponsored' farmers of the Congress, AAP and India coalition. Bittu also accused that Shubkaran-like farmers were martyred due to their own mistakes. Meanwhile, he also said that what can AAP and Congress do to fix them, but they are punishing Rahul Gandhi. Bittu says that the farmers in the trolleys They are not allowed to go because they carry life-threatening things. On the other hand, Dallewal, a farmer leader, said that BJP's thinking regarding Sikhs and farmers has become clear after Bittu's statements

Пікірлер
مسبح السرير #قصير
00:19
سكتشات وحركات
Рет қаралды 11 МЛН
ਪੰਜਾਬ ਲਈ ਮਾੜੀ ਖ਼ਬਰ,ਡਾ.ਗਰਗ ਤੋਂ ਸੁਣੋ!@sath420Dr Piyare Lal Garg,
28:51
Sath Television ਸੱਥ ਟੈਲੀਵਿਜ਼ਨ
Рет қаралды 11 М.