#Live

  Рет қаралды 105,219

Ajit WebTV

Ajit WebTV

Күн бұрын

#Live : ਬਾਬਾ ਸ਼ੇਖ਼ ਫ਼ਰੀਦ ਮੇਲੇ 'ਤੇ ਗਾਇਕ ਸਤਿੰਦਰ ਸਰਤਾਜ ਨੇ ਬੰਨ੍ਹਿਆ ਰੰਗ
#SatinderSartaaj #singer #Faridkot #BabaSheikhFarid #Mela #Ajit #AjitWebTv #DailyAjit #Punjab #PunjabiNews #PunjabNews
beta.ajitjaland...
Daily Ajit E-Paper:
epaper.ajitjala...
Facebook:
/ dailyajit
Instagram :
/ ajitnews
Follow us on Twitter:
/ dailyajitnews
ਅਜੀਤ ਦਾ ਐਂਡਰਾਇਡ ਐੱਪ ਡਾਊਨਲੋਡ ਕਰਣ ਲਈ click ਕਰੋ play.google.co...
ios ਯੂਜ਼ਰਸ ਲਈ apps.apple.com...

Пікірлер: 134
@lauleenbhalla9773
@lauleenbhalla9773 Жыл бұрын
Only one no match of his type, great and down to earth personality. Love you dear Dr Satinder Sartaj 💕 God bless you ❤️
@gurpawanromana6832
@gurpawanromana6832 2 жыл бұрын
ਆਹਾ ਕਿਆ ਬਾਤਾਂ ਬਾਬਾ ਫਰੀਦ ਜੀ ਰਹਿਮਤਾ ਕਰਦੇ ਰਹਿਣ ਤੁਸੀ ਆਉਦੇ ਰਵੋਂ ਗਰੀਬਾ ਨੂੰ ਸੁਣਨ ਦਾ ਮੌਕਾ ਮਿਲੇ🙏🙏🙏🙏🙏🥰🥰
@drtaggar
@drtaggar 2 жыл бұрын
ਬਾਬਾ ਫ਼ਰੀਦ ਮੇਲੇ ਉੱਤੇ ਅਜਿਹੇ ਖ਼ਾਸ ਪ੍ਰੋਗਰਾਮ ਕੇਵਲ ਤੇ ਕੇਵਲ ਖਾਸ ਲੋਕਾਂ ਲਈ ਉਲੀਕੇ ਜਾਂਦੇ ਹਨ। ਇਹ ਅਮਲ ਪਿਛਲੇ 20 ਸਾਲਾਂ ਤੋਂ ਦੇਖ ਰਹੇ ਹਾਂ। ਸੋ ਆਪਣੀ ਇਜ਼ੱਤ ਆਪਣੇ ਹੱਥ ਰੱਖ ਕੇ ਜਾਣਾ ਹੀ ਛੱਡਿਆ ਹੋਇਆ ਹੈ। ਜਿਉਂਦਾ ਰਹੇ ਯੂਟਿਊਬ ਜਿਸ ਉੱਤੇ ਪ੍ਰੋਗਰਾਮ ਦੇਖਣ ਨੂੰ ਮਿਲ ਜਾਂਦੇ ਆ।
@avikaur11
@avikaur11 2 жыл бұрын
Is it true Sir?
@tvsittare7126
@tvsittare7126 2 жыл бұрын
Tusi loog vi tan star nu dekhan hi jaande ho mela chh jaeya kaaro naa bohot allag allag artist milde ohhna nu appreciate kardeya kari
@nirmalkaur5835
@nirmalkaur5835 2 жыл бұрын
Bilkul
@deeprelaxmusic1917
@deeprelaxmusic1917 2 жыл бұрын
ਬਾਈ ਜੀ ਨੂੰ ਸੁਣਨ ਲਈ ਇੱਕ ਵਾਰ ਮਲੋਟ ਜਾਣਾ ਸੀ ਪਰ ਰੱਬ ਨੂੰ ਮਨਜੂਰ ਨਹੀਂ ਸੀ। ਬਾਬਾ ਫਰੀਦ ਜੀ ਨੇ ਮੇਰੀ ਆਸ ਪੂਰੀ ਕੀਤੀ । thanks GOD love u sartaz bhagi ..
@ਹਰਨਾਮਸਿੰਘ-ਘ3ਭ
@ਹਰਨਾਮਸਿੰਘ-ਘ3ਭ 2 жыл бұрын
ਬੜੀ ਰੂਹ ਨਾਲ ਆਏ ਸੀ ਪਰ ਪ੍ਰਬੰਧਕਾ ਦੇ ਬੇਢੰਗੇ ਪ੍ਰਬੰਧ ਕਾਰਨ ਬੜੇ ਰੋਹ ਨਾਲ ਵਾਪਿਸ ਮੁੜਨਾ ਪਿਆ
@selfmade-x9d
@selfmade-x9d 2 жыл бұрын
Sahi gal aa,Khali kursiya nu suna ke aya bai
@RamanDeep-qk3xk
@RamanDeep-qk3xk 2 жыл бұрын
Enter ni hon dita ki fyda yr
@sukhpalsingh4723
@sukhpalsingh4723 2 жыл бұрын
ਆਇਆਂ ਨੂੰ ਵਾਪਸ ਮੋੜਤਾ,, ਬਹੁਤ ਹੀ ਗ਼ਲਤ ਕੀਤਾ,,ਗੌਣਵਾਲੇ ਨੂੰ ਜੰਨਤਾ ਦੀ ਤਾੜੀ ਦਾ ਨਸ਼ਾ ਹੁੰਦਾ ਹੈ
@gurpawanromana6832
@gurpawanromana6832 2 жыл бұрын
ਰੋ ਕੇ ਵਾਪਿਸ ਮੁੜੇ ਆ ਬਾਬਾ ਜੀ ਰਾਤ
@sukhpalsingh4723
@sukhpalsingh4723 2 жыл бұрын
ਬਹੁਤ ਮਾੜਾ ਕੀਤਾ ਪ੍ਰਬੰਧਕਾਂ ਨੇ
@sukh31
@sukh31 2 жыл бұрын
ਆਸ ਹੈ ਤੈਨੂੰ ਪਤਾ ਹੋਊ ਕੀ ਮੁੱਲ ਹੈ ਕਾਮੇ ਸੀਰੀ ਦਾ ? ਉਸ ਮਗਰੋਂ ਹੀ ਸਮਝ ਚ ਆਉਂਦਾ, ਰੁਤਬਾ ਅਸਲ ਫ਼ਕੀਰੀ ਦਾ👆✍️👌🎤👌👌🥰🥰🙏
@Waheguruwaheguru5566
@Waheguruwaheguru5566 2 жыл бұрын
ਫ਼ਰੀਦਕੋਟ ਵਿੱਚ ਇਹ ਮੇਲਾ ਆਮ ਆਦਮੀ ਪਾਰਟੀ ਦੇ ਵੀਆਈਪੀ ਕਲਚਰ ਦੀ ਭੇਂਟ ਚੜ੍ਹ ਗਿਆ
@apnapunjab8
@apnapunjab8 2 жыл бұрын
trueeee
@sukhpreetkaurbrar2490
@sukhpreetkaurbrar2490 2 жыл бұрын
Bilkul right ji
@jugadijatt4030
@jugadijatt4030 2 жыл бұрын
Ji bilkul ...akhe jis kol paas aa ohi ja skda ...hadd ho gyi ,sari umar de dekh rhe aa mela , kde ni hoeya c awe , ja ta sidha keh do vi ene di tikat aa , paas ta hun har koi ni le skda ...
@mureed-e-sartaaj8860
@mureed-e-sartaaj8860 2 жыл бұрын
Boht Khoob ...... ❤️❤️❤️❤️❤️
@jaiveersahota5691
@jaiveersahota5691 2 жыл бұрын
ਜਿੰਨਾ ਸ਼ਾਨਦਾਰ ਗਾਇਆ, ਉਸਤੋਂ ਕਈ ਜਿਆਦਾ ਬੇਕਾਰ ਪ੍ਰਬੰਧ ਸੀ....। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਸਿਰਫ਼ VIP ਲੋਕਾਂ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਇਹ ਮੇਲਾ ਸਿਰਫ ਅਮੀਰ ਲੋਕਾਂ ਦੇ ਪੈਸੇ ਪਹਿਚਾਣ ਦਾ ਮੁਹਤਾਜ ਬਣ ਕੇ ਰਹਿ ਗਿਆ।
@nirmalkaur5835
@nirmalkaur5835 2 жыл бұрын
Bilkul
@Khalsakaur4545
@Khalsakaur4545 2 жыл бұрын
Hnji bai g bilkul sahi gal av g
@babbalferozpur3693
@babbalferozpur3693 2 жыл бұрын
Sahi gall a veer g
@kulwinderKaur-bv3gb
@kulwinderKaur-bv3gb 2 жыл бұрын
ਬਿਲਕੁਲ ਸਹੀ ਬੋਲਿਆ ਜੀ ਆਪ ਨੇ
@manihans3972
@manihans3972 2 жыл бұрын
ਗਰੀਬ ਸਰੋਤਿਆ ਦਾ ਵੀ ਸੋਚੋ ਯਾਰ
@manihans3972
@manihans3972 2 жыл бұрын
Tenu miln auna si par ਪ੍ਰਬੰਧਕ ਇਜਾਜਤ ਨਹੀਂ ਦਿੰਦੇ
@sambhavjain5314
@sambhavjain5314 2 жыл бұрын
One and only " Down to Earth" present generation singer...
@chhinder_raj_chauhan
@chhinder_raj_chauhan 2 жыл бұрын
Asi 190 km travel krke aaye c faridkot sartaaj sir nu vekhn but mela ta Only vip loka lyi c
@Agri_point
@Agri_point 2 жыл бұрын
Bai ji asi 220 kilo meter to aye si
@gurjitromana6545
@gurjitromana6545 2 жыл бұрын
O my god
@surindersinghkhalsa7047
@surindersinghkhalsa7047 2 жыл бұрын
ਗਰੀਬ ਬੰਦੇ ਲਈ ਕੋਈ ਮੇਲਾ ਨਹੀਂ ਇਹ । ਇਹ ਮੇਲਾ ਤਾਂ ਕਾਰੋਬਾਰ ਬਣ ਗਿਆ ਅਮੀਰ ਲੋਕਾਂ ਲਈ। ਅਮੀਰ ਲੋਕਾਂ ਲਈ vip ਪਾਸ ਤੇ ਗਰੀਬ ਜਨਤਾ ਲਈ ਧੱਕੇ ਤੇ ਡੰਡੇ ਰਹਿ ਗਏ ਸਨ ਓਥੇ।
@nirmalkaur5835
@nirmalkaur5835 2 жыл бұрын
Sahi kaha aap ne
@brarbrar8762
@brarbrar8762 2 жыл бұрын
Waah kya baat g sartaj saab
@amarjitsingh-ty1vf
@amarjitsingh-ty1vf 2 жыл бұрын
Babe Freed ji di mehar bani rhe,Saŕtaj beta
@tejalande
@tejalande 2 жыл бұрын
ਪਾਸ ਕੋਲ ਹੋਣ ਦੇ ਬਾਵਜੂਦ ਵੀ ਧੱਕੇ ਖਾਣੇ ਪਏ... ਬਹੁਤ ਘਟੀਆ ਬੰਦੋਬਸਤ ਸੀ.. ਜਿਲ੍ਹਾ ਪ੍ਰਸ਼ਾਸਨ ਨੇ ਸ਼ਰਮਸਾਰ ਕੀਤਾ..
@jugadijatt4030
@jugadijatt4030 2 жыл бұрын
Eh mela only vip loka lyi hi hai...koi aam aadmi ethe eh sosh ke na awe ke oh sara mela dekh skda
@JKM208
@JKM208 2 жыл бұрын
Bilkul right
@amarjotsingh3489
@amarjotsingh3489 2 жыл бұрын
ਬਾਈ ਪਹਿਲੀ ਵਾਰ ਵਾਪਸ ਮੁੜ ਕੇ ਆਇਆ 15ਸਾਲ ਚੋ
@danisharora5759
@danisharora5759 2 жыл бұрын
Shi kea
@harrybrar7285
@harrybrar7285 2 жыл бұрын
Shi gl aa
@manjinderbumrah7300
@manjinderbumrah7300 2 жыл бұрын
@BaljinderSingh-cy6dd
@BaljinderSingh-cy6dd 2 жыл бұрын
ਕੀ ਫਾਇਦਾ ਮੇਲੇ ਦਾ ਸਰਤਾਜ ਨਾਲੋਂ ਗੁਰਦਾਸ ਮਾਨ ਵਧੀਆ ਹੈ ਜਿਸ ਨੇ ਆਪਣੇ ਦਰਸ਼ਕਾਂ ਨੂੰ ਨਾਲ ਦਾਖਲ ਹੋਣ ਤੇ ਮੇਲਾ ਛੱਡਣਾ ਸਹੀ ਸਮਝਿਆ ਸੀ ਨਾਲੇ ਸਰਕਾਰ ਦਾ ਮਾੜਾ ਪ੍ਰਬੰਧ
@nirmalkaur5835
@nirmalkaur5835 2 жыл бұрын
Bilkul
@manihans3972
@manihans3972 2 жыл бұрын
Bhut pyar
@manihans3972
@manihans3972 2 жыл бұрын
Miss you yaar
@kakukotkapura7899
@kakukotkapura7899 2 жыл бұрын
Vip reh gyaaa mela 🙁
@archiuttreja6718
@archiuttreja6718 2 жыл бұрын
Koi Mza ni mera FDKਸਹਿਰ ਦੇ ਮੇਲੇ ਦਾ ਏ ਤਾਂ VIPਲੋਕਾ ਦਾ ਮੇਲਾ ਸਾਡਾ ਗਰੀਬ ਲੋਕਾਂ ਦਾ ਨਹੀਂ ਇਹ ਸੋੳ ਤਾਂ ਵਿਕਿਆ ਹੋਇਆ ਡਾਕਟਰ ਸਰਤਾਜ ਜੀ
@rakeshmonika7777
@rakeshmonika7777 2 жыл бұрын
22 oh ess krke h jo sartaj Sunde ne bs ohi fr ticket lain ge fukre nhi aane fr
@sakattarsinghboporai7062
@sakattarsinghboporai7062 2 жыл бұрын
Good
@gurpindersinghsandhu1489
@gurpindersinghsandhu1489 2 жыл бұрын
Sartaj veer ji agle mele te bs eh kheyal rakheyo k eh mela amir hi nhi grib banda v tuhanu sun ske khula akhara laeo baba farid ji mehar karan
@jaspal6363
@jaspal6363 2 жыл бұрын
I love you sartaj ji
@nirmalkaur5835
@nirmalkaur5835 2 жыл бұрын
ਇਹ ਮੇਲਾ ਨਹੀਂ ਼ਲੁਟ ਹੈ 🤥 ਲੋਕਾਂ ਨੂੰ ਬਾਬਾ ਫਰੀਦ ਜੀ ਦੇ ਨਾਂ ਤੇ ਲੁੱਟ ਰਹੇ ਨੇ
@Karamjeet777
@Karamjeet777 2 жыл бұрын
ਪੁਲਿਸ ਨੇ ਬਾਹਰ ਗਰੀਬਾਂ ਤੇ ਪੂਰਾ ਸਮਾਂ ਬਨਿਆ...
@artistteji3793
@artistteji3793 2 жыл бұрын
Kmaal tan ji ho e gya c raat .. faridkot Administration democracy bhul gyi
@sargunss1790
@sargunss1790 2 жыл бұрын
ਜਿਹੜੇ ਮੁੜੇ ਨੇ ਉਨ੍ਹਾਂ ਨੂੰ ਲੋੜ ਨਹੀਂ ਸੀ। ਜਿਹੜੇ ਬੇਸਮਝ ਸੀ ਉਹਨਾਂ ਨੂੰ ਸਰਤਾਜ ਦੇ ਗਾਣੇ ਸੁਣਨ ਦੀ ਲੋੜ ਸੀ
@veerarts7499
@veerarts7499 2 жыл бұрын
Very nice soo sweet
@gurpawanromana6832
@gurpawanromana6832 2 жыл бұрын
ਕੋਈ ਫਾਇਦਾ ਨੀ ਹੋਇਆ ਅਮੀਰ ਹੀ ਦੇਖ ਸਕਦੇ ਸੀ ਬਸ ਆਮ ਬੰਦਾ ਨੀ
@animallovers7641
@animallovers7641 2 жыл бұрын
Vip reh geya baba farid ji da mela
@shivamshiva4194
@shivamshiva4194 2 жыл бұрын
ਪ੍ਰਬੰਧਕਾ ਨੂੰ ਮੈਸੇਜ ਪੜਨੇ ਚਾਹੀਦੇ ਨੇ ਸਰਤਾਜ ਨੂੰ ਵੀ
@ramankaur470
@ramankaur470 2 жыл бұрын
es insan lai industry da har Award shota a , bakmal aa Sartaj bai 👍👍🙏🙏😘😘😘😘😘
@animallovers7641
@animallovers7641 2 жыл бұрын
Bekar parband bai 15 killometar turke aye parkese ne andar he nai vadan dita
@Inderjitsingh-ny9if
@Inderjitsingh-ny9if 2 жыл бұрын
ਕਮਾਲ ਦਾ ਸਰਤਾਜ ਕਮਾਦ ਦਾ ਦਾ ਕਮਾਲ ਦਾ ਸਰਤਾਜ ਦਾ ਕੈ ਦਾ ਕੋਈ ਸਾਨੀ ਨਹੀਂ
@preetpalsingh7825
@preetpalsingh7825 2 жыл бұрын
i missing this show😐😐
@animallovers7641
@animallovers7641 2 жыл бұрын
Bai aam lok paresan kite tusi
@manihans3972
@manihans3972 2 жыл бұрын
ਮਰਨ ਤੋ ਪਹਿਲਾ ਮੁਲਾਕਾਤ ਹੋਵੇ
@gurpawanromana6832
@gurpawanromana6832 2 жыл бұрын
ਹੌਸਲਾ ਰੱਖਿਓ ਬਾਬਾ ਜੀ ਜਰੂਰ ਮਿਲੋਂਗੇ🤗🤗🙌🙌🙏
@Gurvinderromana007
@Gurvinderromana007 3 ай бұрын
ਵੀਰੇ ਮੈਨੂੰ ਤਾਂ ਥੋਡੇ ਵਰਗੇ ਲੋਕਾਂ ਚ ਵੀ ਰੱਬ ਦਿਖਦਾ ਤੁਸੀ ਸਭ ਸਰਤਾਜ ਵਰਗੇ ਓ ❤❤❤
@gurpawanromana6832
@gurpawanromana6832 2 жыл бұрын
ਕਿੰਨਾ ਕਮਾਲ ਗਾਇਆ ਪਰ ਘਟੀਆ ਪਰਬੰਧਕਾ ਨੇ ਸੁਣਨ ਨੀ ਦਿੱਤਾ
@ushataneja6515
@ushataneja6515 2 жыл бұрын
Card die nhi hm aa n ske
@lovemycanada
@lovemycanada 2 жыл бұрын
ih program keval VIP li reh gia c..aaam loka li ta keval kirtan hi sunan nu milia gurdyara mai godhri sahib vikhe...
@balwindergill9804
@balwindergill9804 2 жыл бұрын
ਰਾਜ ਗਾਇਕ ਬਣਨਾ ਚਾਹੀਦਾ। ਲਫਜ਼ਾਂ ਦੀ ਬਾਕਮਾਲ ਚੋਣ। ਗਾਉਣ ਦਾ ਤਰੀਕਾ ਸਭ ਤੋਂ ਅਲੱਗ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ ਸਰਤਾਜ ਤੇ
@Inderjitsingh-ny9if
@Inderjitsingh-ny9if 2 жыл бұрын
ਬਿਲਕੁਲ ਬਿਲਕੁਲ ਸਹੀ ਲਿਖ ਰਹੇ ਹੋ ਤੁਸੀਂ ਸਰਤਾਜ ਤੇਲ ਨੂੰ ਪੰਜਾਬ ਦਾ ਰਾਜ ਕਵੀ gayaਕ ਘੋਸ਼ਿਤ ਕਰ ਦੇਣਾ ਚਾਹੀਦਾ ਹੈ
@manihans3972
@manihans3972 2 жыл бұрын
Tu mere sahan ch aa aa
@nirmalsingh1531
@nirmalsingh1531 2 жыл бұрын
Love you bire
@manihans3972
@manihans3972 2 жыл бұрын
Bas roun aa ਰਿਹਾਅ
@balrajsingh8901
@balrajsingh8901 2 жыл бұрын
ਬੇ ਸੁਰੇ ਗੀਤ ਗਾਏ , ਸਰਤਾਜ਼ ਨੇ। ਬਹੁਤ ਅਫਸੋਸ ਹੈ। ਬਲਰਾਜ ਸਿੰਘ ਕੋਰੇ ਵਾਲ।
@sukhwinderrehill9590
@sukhwinderrehill9590 2 жыл бұрын
Vip lokan noo shing lagge jo ameer lok hi dekh skde ne ki uccha ki nima bandia rab ne do hi akkhan ditiane eh jroor hai ameer noat barsaunde ne greeb duama dinde ne ameeran tun jada greebdi dua 100kmm krugi ajmake dekhlio peer fkeer sabde sanjhe hunde ne 🙏🙏🙏 waheguru
@manihans3972
@manihans3972 2 жыл бұрын
Meri ਭਾਵਨਾਵਾਂ ਤੁਸੀ ਸਮਜ ਹੀ ਨਹੀਂ ਸਕਦੇ
@sonukalra2481
@sonukalra2481 Жыл бұрын
Main faridkot to 32 km dur ferozepur to han,public de comments pade ta bda dukh lga,ki bohut saare lok sartaz g nu sun nhi sake,mele da matlab hunda h khula parband,par lagda h faridkot vich parband 0 si
@Blacklisted-84
@Blacklisted-84 2 жыл бұрын
ਫਰੀਦਕੋਟ ਵਿੱਚ ਇਹ ਮੇਲਾ ਆਮ ਆਦਮੀ ਪਾਰਟੀ ਦੇ VIP ਭੇਂਡਾ ਦੀ ਭੇਂਟ ਚੜ ਗਿਆ ਏ ਬੜੀ ਖੁਸ਼ੀ ਨਾਲ ਆਏ ਸੀ ਪਹਿਲੀ ਵਾਰ ਨਿਰਾਸ਼ ਹੋ ਕੇ ਮੁੜਨਾ ਪਿਆ ਰੈਲੀਆਂ ਲਈ ਆਮ ਲੋਕ ਚਾਹੀਦੇ ਤੇ ਜਦੋ ਕੋਈ ਏਦਾ ਦਾ ਕੰਮ ਹੋਵੇ ਓਦੋਂ ਬਸ VIP ਹੀ ਅੱਗੇ ਜਾਣ । ਓਦੋਂ ਆਮ ਲੋਕ ਬਸ ਦੇਖ ਵੀ ਨਹੀਂ ਸਕਦੇ
@sehajtannujaanuthelanders9333
@sehajtannujaanuthelanders9333 2 жыл бұрын
Oo veer darshak vi dikha do
@missdiamondrose
@missdiamondrose 2 жыл бұрын
MY FAVOURITE.... THIS IS WHY HES THE BEST SINGER IN THE WORLD...Rosie UK
@gurpawanromana6832
@gurpawanromana6832 2 жыл бұрын
ਗਰੀਬਾਂ ਲਈ ਗਾਉਣ ਵਾਲੇ ਨੂੰ ਅਮੀਰ ਹੀ ਦੇਖ ਸਕਦੇ ਸੀ ਕਮਾਲ ਆ ਲਾਹਨਤ ਆ ਪਰਬੰਧਕਾਂ ਤੇ
@nirmalkaur5835
@nirmalkaur5835 2 жыл бұрын
Bilkul sahi kaha aap ne
@sehajtannujaanuthelanders9333
@sehajtannujaanuthelanders9333 2 жыл бұрын
Camera clarity vi Sahi karloveer
@baljindermakkar6546
@baljindermakkar6546 2 жыл бұрын
Baba Farid mele te singer bilkul nahi ane chahide . only kirtan darbar hona chahida hai.
@sukhwantsingh1390
@sukhwantsingh1390 2 жыл бұрын
Amir loka da program Aam bande di entry nhai
@manihans3972
@manihans3972 2 жыл бұрын
VIP loka nu sasari kal
@natklakendrajagraon7076
@natklakendrajagraon7076 2 жыл бұрын
Very bad .bilkul eh sufi klakar nhi hai.
@BalkarSingh-ot5kv
@BalkarSingh-ot5kv 2 жыл бұрын
Bhai ji tusi gaya tha bahut badhiya per bandh bahut bekar si kyunki sound system bilkul bhi Sahi nahin ham
@sonukalra2481
@sonukalra2481 Жыл бұрын
Sound ferozepur to mangva leni si,singla hi fi sound
@barindersingh4640
@barindersingh4640 2 жыл бұрын
ਰੱਬ ਦੇ ਰੰਗ ਚ ਰੰਗੀ ਰੂਹ
@manihans3972
@manihans3972 2 жыл бұрын
ਜਿਸ ਤਨ ਲਗਦੀ ਸੋ ਹੀ ਜਾਣੇ
@mandeepbrar6048
@mandeepbrar6048 2 жыл бұрын
Hi
@mandeepbrar6048
@mandeepbrar6048 2 жыл бұрын
Sirra video
@DeepGurdeep-cp7jo
@DeepGurdeep-cp7jo 5 ай бұрын
Ok
@harprabh3667
@harprabh3667 2 жыл бұрын
Vade to vada ustad fall a es bande agge
@divyastudiofdk9884
@divyastudiofdk9884 2 жыл бұрын
Nice 👍👍
@balrajsingh7470
@balrajsingh7470 2 жыл бұрын
Waheguru Baba Farid g de tille te har sall sartaj awee Veer te mehar Rakhi maalka
@gagansingh6757
@gagansingh6757 2 жыл бұрын
Bai asi tenu sun nahi sake
@manihans3972
@manihans3972 2 жыл бұрын
ਜਜ਼ਬੇ
@paramjeetphooji6845
@paramjeetphooji6845 2 жыл бұрын
ਰੂਹ ਨੂੰ ਸ਼ੂ ਗਿਆ ਸਰਤਾਜ ਦਾ ਪ੍ਰੋਗਰਾਮ
@legaladvicelifeexperience23
@legaladvicelifeexperience23 2 жыл бұрын
Surpb
@LakhwinderSingh-cg9op
@LakhwinderSingh-cg9op 2 жыл бұрын
Worst Administration ever.......😒😒😒😒
@TarsemSingh-dc7tb
@TarsemSingh-dc7tb 2 жыл бұрын
👏👏👃
@v.i.pvloger6662
@v.i.pvloger6662 2 жыл бұрын
Mela kala vip loka vaste ce
@nirmalkaur5835
@nirmalkaur5835 2 жыл бұрын
Hon
@sukhmanikaur2490
@sukhmanikaur2490 2 жыл бұрын
2_3 scence kat kar dite ਗਰਧਰੀ ਲਾਲ ਵਾਲਾ song vi gya c
@Agri_point
@Agri_point 2 жыл бұрын
Hanji
@himr5237
@himr5237 2 жыл бұрын
Madi prabandha Karan program mein Shamil nahin ho sake wapas hona pya
@lakhveersingh8728
@lakhveersingh8728 2 жыл бұрын
I miss show this but this show is brilliant sardar ji sartaj ✍shayar 🙏 JAI BABAA Farid ji 🙏
@KulwantKaur-gx5gy
@KulwantKaur-gx5gy 2 жыл бұрын
Baba Farid ji
@ranisahibasartaaj5231
@ranisahibasartaaj5231 2 жыл бұрын
Love you Sartaaj G love u my jaaaaan ❤️🌹🙏🏼
@MandeepKaur-px6lq
@MandeepKaur-px6lq 2 жыл бұрын
Wehaguru g 🙏🙏👏👏🙇‍♀️🙇‍♀️🌹
@manihans3972
@manihans3972 2 жыл бұрын
ਜੀਓ
@yadwindersingh4071
@yadwindersingh4071 2 жыл бұрын
Good good g
@balwindergill9804
@balwindergill9804 2 жыл бұрын
ਕਮਾਲ ਦੀ performance.
@jarnailsingh1731
@jarnailsingh1731 2 жыл бұрын
Very nice singer
@hellgate112007
@hellgate112007 2 жыл бұрын
Waheguru ji beta app ji day opar kirpa rhkan ji
@manihans3972
@manihans3972 2 жыл бұрын
Ik vaar sift
@shivagill4992
@shivagill4992 2 жыл бұрын
Wah wah wah Sartaj
@parmkaur292
@parmkaur292 2 жыл бұрын
Love you beta
@manihans3972
@manihans3972 2 жыл бұрын
Tusi smjo meri feeeling
@ShubhamThakur-wb6ob
@ShubhamThakur-wb6ob 2 жыл бұрын
Jai hooo Baba JI
@manihans3972
@manihans3972 2 жыл бұрын
Nhi sartaj
@manihans3972
@manihans3972 2 жыл бұрын
Haye shiv
@ShubhamThakur-wb6ob
@ShubhamThakur-wb6ob 2 жыл бұрын
🙏🌹🌹🌹🌹🌹🙏
@kainth0056
@kainth0056 2 жыл бұрын
Ehda fuddu kam ..je tiket rakhni pehlan keh dinde pencho ohde jande e na
@artistteji3793
@artistteji3793 2 жыл бұрын
Mela na ho k concert ban k reh gya .. sab pehla he planned c . Jaan buj k aam loka nu preshaan kita gya.. eho jeha Administration jyada time ni chaldi .. bhut dukhi hoye..
@manihans3972
@manihans3972 2 жыл бұрын
Nhi sartaj
@sehajtannujaanuthelanders9333
@sehajtannujaanuthelanders9333 2 жыл бұрын
Oo veer camera clarity ta Sahi karlo
LIVE | Satinder Sartaj 30-06-2022
2:09:33
BEST LIVE
Рет қаралды 68 М.
哈莉奎因怎么变骷髅了#小丑 #shorts
00:19
好人小丑
Рет қаралды 55 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,8 МЛН
pumpkins #shorts
00:39
Mr DegrEE
Рет қаралды 55 МЛН
Ozoda - Lada ( Official Music Video 2024 )
06:07
Ozoda
Рет қаралды 18 МЛН
Maa Chintapurni Mahotsav ll Satinder Sartaj Live Una Himachal
1:36:29
Sartaj wordings 🥰 #satindersartaaj #zindagi
2:56
C and J Talent
Рет қаралды 39 М.
Shri Maa Chintpurni Mahotsav AMB Satinder Sartaj live Sufi shayar Music Songs Dance Evening Enjoy
8:02
Krishna India कृष्ण भारत
Рет қаралды 621
哈莉奎因怎么变骷髅了#小丑 #shorts
00:19
好人小丑
Рет қаралды 55 МЛН