Iqbal & Avtar ਭੰਡਾਂ ਦੀ ਜੋੜੀ ਨੇ ਤਾਰਾਗੜ੍ਹ ਦੇ ਮੇਲੇ ਵਿੱਚ ਲੋਕਾਂ ਨੂੰ ਹਸਾ ਕੇ ਪਾਈਆਂ ਟਿੱਡੀ ਪੀੜਾਂ

  Рет қаралды 2,068,970

Live Show Punjab

Live Show Punjab

11 ай бұрын

Пікірлер: 567
@gursharnsingh1180
@gursharnsingh1180 10 ай бұрын
ਬਹੁਤ ਹਸਾਇਆ ਪਰ ਨਾਲ ਕੰਮ ਦੀਆਂ ਗੱਲਾਂ ਵੀ ਦੱਸੀਆਂ ਇਸੇ ਤਰ੍ਹਾਂ ਟੈਨਸ਼ਨ ਦੂਰ ਕਰਦੇ ਰਹੋ ਧੰਨਵਾਦ ਜੀ
@narinder2631gh
@narinder2631gh 7 ай бұрын
ਭੰਡ ਵੀਰੋ ਹੁਣ ਵੇਲਾਂ ਨਾ ਫੜੋ ।।। ਤੁਹਾਡਾ ਰਾਜ ਆ ਹੁਣ ਕੈਬਨਿਟ ਵਿੱਚ ਵਜ਼ੀਰੀਆਂ ਲੳ ।।।।।।
@lakhwindersingh4627
@lakhwindersingh4627 9 ай бұрын
ਮੇਰੇ ਮੁਹੱਲੇ ਦੇ ਵੀਰ ਨੇ ਖੁਸ਼ ਰਹੋ ਵੀਰੋ ਚੜਿੱਕ ਮੋਗਾ
@SinghSatnam-cb4st
@SinghSatnam-cb4st 8 ай бұрын
Yes
@JabarSingh-mw4jw
@JabarSingh-mw4jw 7 ай бұрын
ਹਾਂਜੀ. ਚੜਿੱਕ ਦੇ ਆ.
@GurmeetSingh-go8nh
@GurmeetSingh-go8nh 5 ай бұрын
ਹਾਂਜੀ ਬਾਈ ਸਾਡੇ ਗੁਆਂਢੀ ਪਿੰਡ ਦੇ ਨੇ
@rekharani753
@rekharani753 2 ай бұрын
55​@@GurmeetSingh-go8nh
@amarjeetamarjeetkaur4951
@amarjeetamarjeetkaur4951 5 ай бұрын
ਬਹੁਤ ਵਧੀਆ ਵੀਰ, ਅਸੀਂ ਫਰੀਦਕੋਟ ਇਕਠੇ ਹੀ ਈ. ਟੀ. ਟੀ. ਕੀਤੀ ਆ , ਉਦੋਂ ਵੀ ਪੂਰੀ ਰੋਣਕ ਲਗਾ ਦਿੰਦਾ ਸੀ, ਇਕਬਾਲ
@dashmeshcharity1651
@dashmeshcharity1651 9 ай бұрын
ਆ ਜਿਹੜਾ ਪੱਗ ਵਾਲਾ ਸਰਦਾਰ ਆ ਇਹ ਹੁੱਕਾ ਪਈ ਜਾੰਦਾ
@sukh_vlogs12
@sukh_vlogs12 15 күн бұрын
ਮੈਂ ਇਹ ਨੋਟਿਸ ਕੀਤਾ ਗਲਤ ਆ ਇਹ ਜੇ ਇਹ ਸਭ ਕਰਨਾ ਪੱਗ ਨਾ ਬੱਨੇ
@gurvindersinghmalhi9251
@gurvindersinghmalhi9251 8 ай бұрын
ਸਰਮ ਆਉਣ ਵਾਲੀ ਗੱਲ ਹੈ ਸਿਰ ਤੇ ਪੱਗ ਬੰਨ ਕੇ ਹੋਕਾ ਪੀਣ ਵਾਲੇ ਦੀ ਕਿ ਮਜਬੂਰੀ ਹੈ
@seehravlogs9369
@seehravlogs9369 5 ай бұрын
ਆਹੀ comment ਦੇਖਣ ਲਈ ਮੈਂ comment box ਚ ਆਇਆ
@Nimreet173
@Nimreet173 11 ай бұрын
ਬਹੁਤ ਵਧੀਆ ਪ੍ਰੋਗਰਾਮ ਛੋਟੇ ਵੀਰ
@happycharik5558
@happycharik5558 10 ай бұрын
ਬਹੁਤ ਵਧੀਆ ਕਮੇਡੀ ਕੀਤੀ ਜਿੳਦੇ ਰਹੇ
@BINDIBEIMAN
@BINDIBEIMAN 11 ай бұрын
ਘੈਂਟ ਬੰਦੇ । ਇਹਨਾਂ ਘਰ ਤੇ ਰੋਜ਼ ਹੀ ਖੁਸ਼ੀਆਂ ਰਹਿੰਦੀ ਹੋਣੀਆਂ 👌👌👌👌
@mohinderpurewal9701
@mohinderpurewal9701 8 ай бұрын
Vary good
@mohinderpurewal9701
@mohinderpurewal9701 8 ай бұрын
Vary happy vary good party
@anitagupta9601
@anitagupta9601 7 ай бұрын
Lovrlyguptaldhpunjab
@surjitgill662
@surjitgill662 11 ай бұрын
Yah ਰਬ ਦੀ ਦੇਣ ਹੈ ਬਹੀਤ ਵਧੀਆਜੀ
@harpritsinghheera778
@harpritsinghheera778 4 ай бұрын
ਬਹੁਤ ਵਧੀਆ ਕਲਾਕਾਰੀ ਵੀਰ ਜੀ।
@gurdevsingh980
@gurdevsingh980 3 ай бұрын
ਬਹੁਤ ਵਧੀਆ ਵੀਡਿਓ ਅਵਤਾਰ,ਇਕਬਾਲ ਜੀ god bless you
@iqbalsinghshahi
@iqbalsinghshahi 4 ай бұрын
😅😅😅😅 ਰੱਬ ਖ਼ੁਸ਼ ਤੇ ਤੰਦਰੁਸਤ ਰੱਖੇ ਬਾਈ ਤੁਹਾਨੂੰ
@dharmindersingh7800
@dharmindersingh7800 5 ай бұрын
Waheguru ji dono Vera nu hor v traki bakse ...prr... Lakh di lahnt a es vere te jehda guru di dastar bann k huka lai janda 🙏
@subhashrai1432
@subhashrai1432 11 ай бұрын
Bahut khoob dosto tuhadi comedy aa
@SohanSingh-zi1lh
@SohanSingh-zi1lh 11 ай бұрын
ਬਹੁਤ ਵਾਧੀਆ 👍👍
@bhupinderkaur8661
@bhupinderkaur8661 8 ай бұрын
ਪਰਮਾਤਮਾ ਚੜਦੀ ਕਲਾ ਬਖ਼ਸ਼ੇ ਇਨਾ ਕਲਾਕਾਰਾਂ ਨੂੰ
@puranchand8031
@puranchand8031 11 ай бұрын
Very nice,,lage raho.
@jagjitrinku5261
@jagjitrinku5261 11 ай бұрын
ਆਹ ਮੁੰਡੇ ਬੜੇ ਵਿਗਿਆਨੀ ਬੰਦੇ ਨੇ 👍👍🥳😂😂😊
@millionaireboy1786
@millionaireboy1786 10 ай бұрын
ਜਿਉਂਦੇ ਵੱਸਦੇ ਰਹੋ ਵੀਰੋ ਬਹੁਤ ਹਾਸੇ ਆਏ 😂😅😂😅😂😅😂
@user-in8dm4qb5s
@user-in8dm4qb5s 8 ай бұрын
😊
@BaljinderSingh-gf1dy
@BaljinderSingh-gf1dy 11 ай бұрын
ਵਧੀਆ ਕਲਾਕਾਰ ਨੇ ਦੋਵੇਂ 🎉🎉
@gurpreetranouta5252
@gurpreetranouta5252 11 ай бұрын
ਬਹੁਤ ਵਧੀਆ ਵੀਰ ਜੀ 😂😂😂
@_sharn__vloger_
@_sharn__vloger_ 7 ай бұрын
ਬਹੁਤ ਵਧੀਆ ਕਲਾਕਾਰੀ 👍👍
@vaidtarloksingh8385
@vaidtarloksingh8385 7 ай бұрын
Original kalakar God bless you
@LuckyJump-pj8yg
@LuckyJump-pj8yg 4 ай бұрын
ਕੋਈ ਸ਼ਬਦ ਨੀ ਐ ਬਾਈ ਜੀ ਤੁਹਾਡੀ ਤਰੀਫ ਲਈ। ਬਾਬਾ ਮੇਹਰ ਕਰੇ ❤️🥰🙏🙏🙏
@GurvinderSingh-iy9dx
@GurvinderSingh-iy9dx 10 ай бұрын
ਕਿਆ ਬਾਤ ਹੈ ਵੀਰੋ❤😂😅
@JasbirSingh-vh8sl
@JasbirSingh-vh8sl 8 ай бұрын
ਇੱਕਬਾਲ ਅਵਤਾਰ ਬਹੁਤ ਵਧੀਆ ❤❤❤
@s.kaur95
@s.kaur95 7 ай бұрын
pp lppp p lpp 0lllll p 😢😊
@user-gd9pp9hy2r
@user-gd9pp9hy2r 7 күн бұрын
ਖ਼ੁਸ਼ ਕੀਤਾ ਐ💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️✍️💯
@diljeetkaur5858
@diljeetkaur5858 10 ай бұрын
ਬਹੁਤ ਹੀ ਵਧੀਆ ਮਨੋਰੰਜਨ ਕੀਤਾ ਧੰਨਵਾਦ ਵੀਰ ਜੀ ❤️🙏🏻👌
@lambardaaramrik4008
@lambardaaramrik4008 10 ай бұрын
Swaad hi Bann ditte Veero ❤
@bakhshishaatma-zn7sv
@bakhshishaatma-zn7sv 10 ай бұрын
ਬਹੁਤ ਵਧੀਆ ਲਗਿਆ ਵਾਹਿਗੁਰੂ ਵਾਹਿਗੁਰੂ ਜੀ
@user-rt1zi7xx4c
@user-rt1zi7xx4c 9 ай бұрын
ਬਹੁਤ ਵਧੀਆ ਵੀਰ 🙏
@varindersingh-qc2co
@varindersingh-qc2co 29 күн бұрын
ਸਾਡੀ ਸੰਸਕ੍ਰਿਤੀ ਦੀ ਮਹਾਨ ਕਲਾਕਾਰੀ ਜਿਉਂਦੇ ਰਹੋ ਬਾਬੇ ਨਾਨਕ ਜੀ ਦੇ ਭਾਈ ਸਾਹਿਬ
@ramdass4095
@ramdass4095 10 ай бұрын
Very good dosto may god bless you
@diljeetkaur5858
@diljeetkaur5858 10 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵੀਰਾਂ ਤੇ ❤️🙏🏻🙏🏻
@DarshanSingh-cf7bu
@DarshanSingh-cf7bu 2 ай бұрын
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤਾ ਹੈ
@paramjitsinghgill8217
@paramjitsinghgill8217 11 ай бұрын
Rabb ji kheair karn ji
@sarbjitsinghsarbjitsingh6816
@sarbjitsinghsarbjitsingh6816 10 ай бұрын
ਬਹੁਤ ਵਧੀਆ ਬਾਈ ਜੀ
@rajwinderkaur6583
@rajwinderkaur6583 11 ай бұрын
ਪੱਗ ਬੱਨ ਕੇ ਹੁਕਾ ਪੀਣਾ ਸ਼ਰਮ ਕਰੋ ਤਹਾਨੂੰ ਕੁਤਿਆਂ ਨੂੰ ਪੱਗ ਦੀ ਅਹਿਮੀਅਤ ਨਹੀਂ ਪਤਾ
@sonubanga607
@sonubanga607 11 ай бұрын
tenu pta eh darbar vare
@meenabhardwaj9471
@meenabhardwaj9471 11 ай бұрын
Jdo pagga ban k swer nu path te sham nu sharab peende odo sharm kithe hundi
@meenabhardwaj9471
@meenabhardwaj9471 11 ай бұрын
Tuhade babe dadde hukka peende reh aa hun sharam aondi tenu
@sandhusabb6757
@sandhusabb6757 11 ай бұрын
Saware pag sir te hundi te shami daru pe k gal vich pai hundi a odo shrm kathe hundi thuadi
@sonubanga607
@sonubanga607 11 ай бұрын
sarm te tuhanu ni wakvas krdea
@balbirsinghvirk5555
@balbirsinghvirk5555 10 ай бұрын
Shandar bhand comedy vah vah i am from canada
@muhammadsultan5488
@muhammadsultan5488 11 ай бұрын
❤ Masaallha alhamdolillah 🎉
@user-hi2qb9tm6t
@user-hi2qb9tm6t 2 ай бұрын
ਬਹੁਤ ਵਧੀਆ
@user-zg2lh8lv8m
@user-zg2lh8lv8m 5 ай бұрын
Best Artist ji. Dabwali city
@davindersingh-xy8yn
@davindersingh-xy8yn 6 ай бұрын
ਵਾਹਿਗੁਰੂ ਕਰੇ ਮੇਰੇ ਇਹਨਾ ਵੀਰਾਂ ਤੇ ਕਿਰਪਾ ਕਰੇ ਮੇਹਰ ਕਰੇ
@amirtpalsingh8855
@amirtpalsingh8855 11 ай бұрын
Bahut Vadia veer jode aa😅😅😅
@parmjitsingh2991
@parmjitsingh2991 5 ай бұрын
Waheguru ji mehar rakhna dono tey
@GurnamSingh-wk5fe
@GurnamSingh-wk5fe 11 ай бұрын
Bahut hi badiya program kita hai ji
@BalveerSingh-em8ct
@BalveerSingh-em8ct 2 ай бұрын
Very nice ji ❤❤❤
@raghbirsingh8373
@raghbirsingh8373 11 ай бұрын
ਅਵਤਾਰ ਜੀ ਮੋਦੀ ਔਰ ਬਾਕੀ ਲੀਡਰਾਂ ਬਾਰੇ ਵੀ ਕੁਝ ਦੱਸੋ ਜੀ
@kashmirasingh3259
@kashmirasingh3259 11 ай бұрын
ਵਧੀਆ ਬੰਦੇ ❤
@HarpalRandhawa-sb1cm
@HarpalRandhawa-sb1cm 14 күн бұрын
ਬਹੁਤ ਵਧੀਆ ਵੀਰ ਜੀ
@gurwindersohi7214
@gurwindersohi7214 9 ай бұрын
Waheguru ji chardikala ch rakhe vira nu
@SohanSingh-yt2pn
@SohanSingh-yt2pn Ай бұрын
V.good viro be happy live life.
@gurjantgillshumygill309
@gurjantgillshumygill309 8 ай бұрын
Jeunde raho veer . Gal bhawe hase ch krde . But gala sariaa schiaa a . Kuj sikhn nu v milda . God bless you
@shindersingh9255
@shindersingh9255 11 ай бұрын
Very exllant presentation❤️❤️❤️❤️❤️🙏🙏🙏🙏🙏🙏
@amarjitsingh287
@amarjitsingh287 11 ай бұрын
Nice parformance
@deshdoaba4244
@deshdoaba4244 9 ай бұрын
Tensen door krti boht vdia klakar aa....
@shailendersharma9423
@shailendersharma9423 11 ай бұрын
ਬਹੁਤ ਵਧੀਆ ਕਲਾਕਾਰ ਵਧੀਆ ਕਲਾਕਾਰੀ
@shebajkhan3968
@shebajkhan3968 4 ай бұрын
Koi ìhhyy
@kulwantgill6512
@kulwantgill6512 11 ай бұрын
Very good like you God bless you
@rajwindersingh-gf8xb
@rajwindersingh-gf8xb 11 ай бұрын
Very good❤❤❤❤❤
@gurvindersinghbawasran3336
@gurvindersinghbawasran3336 15 күн бұрын
ਸਾਡੇ ਪੰਜਾਬ ਦੇ ਰੰਗ ਆ ਇਹ ❤❤ ਅੱਜ ਇਹ ਕਲਾਕਾਰ ਵੀ ਬਹੁਤ ਘੱਟ ਹੀ ਰਹਿ ਗਏ ਆ,,, ਇਹ ਉਹ ਕਲਾਕਾਰ ਆ ਜਿਹੜੇ ਹਸਾ ਹਸਾ ਕੇ ਖੂਨ ਵਧਾ ਦਿੰਦੇ 😂😂
@user-th8hn5xs4c
@user-th8hn5xs4c 4 ай бұрын
ਖੁਸ਼ ਰਹੋ ਹਮੇਸ਼ਾ
@PritpalSingh-ig7eu
@PritpalSingh-ig7eu 10 ай бұрын
ਬਹੁਤ ਸੋਹਣੇ ਦੋਨੋ ਵੀਰ ਰੱਬ ਮੇਹਰ ਕਰੇ
@BalbirSingh-jq6ld
@BalbirSingh-jq6ld Ай бұрын
Bhando Jo tushi dhian bare keha hai so sahi hai
@gursahibsingh6318
@gursahibsingh6318 10 ай бұрын
ਵਾਹਿਗੁਰੂ ਜੀ
@gurlalsinghgurlalsingh4928
@gurlalsinghgurlalsingh4928 Ай бұрын
Sare manj te hase hase ch😊
@HarpreetSingh1991
@HarpreetSingh1991 2 ай бұрын
Baut vadiya show. Both kalakar bakamal 🙏
@charanjitsingh9943
@charanjitsingh9943 11 ай бұрын
Very nice. Keep it up. ❤❤❤
@MaanSingh-fv5vi
@MaanSingh-fv5vi 7 ай бұрын
ਵਾਹਿਗੁਰੂ ਚੜ੍ਹਦੀ ਕਲਾਂ ਚੱ ਰਖੇ❤❤
@pargatsingh2936
@pargatsingh2936 11 ай бұрын
😂❤ਬਹੁਤ ਬ ਵਧੀਆ ਰ
@pargatsingh2936
@pargatsingh2936 11 ай бұрын
ਬਹੁਤ ਵਧੀਆ ਰੱਬ ਪਰਧਾਨ ਮੰਤਰੀ ਬਣਾਦੇ
@nishanaulakh698
@nishanaulakh698 7 ай бұрын
ਬਹੁਤ ਵਧੀਆ ਜੀ😅😅
@omparkash4795
@omparkash4795 11 ай бұрын
Balle balle krati bai ji 🙏
@user-zs4qn3rc5i
@user-zs4qn3rc5i 5 ай бұрын
Wah ji wah kya baat aa ji
@SumitKumar-ht6ns
@SumitKumar-ht6ns 2 ай бұрын
Very good bro, Avtar Bhai & Iqbal Bhai
@user-wx3do6jd9p
@user-wx3do6jd9p Ай бұрын
You acted splendidly to say all of that ❤❤❤❤❤
@TejpalSingh-qq3im
@TejpalSingh-qq3im 29 күн бұрын
Good.ber.ji
@harkewalsandhu1815
@harkewalsandhu1815 11 ай бұрын
ਬਹੁਤ ਵਧੀਆ ਵੀਡੀਓ THANKS
@surjitgill6411
@surjitgill6411 11 ай бұрын
ਬਹੁਤ ਵਧੀਆ। ‌ 😅‌😅
@Avtar-xu1dd
@Avtar-xu1dd 9 ай бұрын
ਬਾਈ ਜੀ ਤੁਸੀਂ ਪੱਗ ਬੰਨ੍ਹ ਕੇ ਹੁੱਕੇ ਦੀ ਨਾੜੀ ਨੂੰ ਵਾਰੀ ਵਾਰੀ ਹੱਥ ਕਿਉਂ ਪਾਈ ਜਾਂਦੇ ਹੋ ? ਵਧੀਆ ਨਹੀਂ ਲਗਦਾ ਬਾਈ ਜੀ ਪੱਗ ਬੰਨ੍ਹ ਕੇ
@user-wx3do6jd9p
@user-wx3do6jd9p Ай бұрын
Too much good and so nice video ❤❤❤❤❤❤❤❤
@malkitsingh5925
@malkitsingh5925 2 ай бұрын
Wahegurugi Wahegurugi ❤️ 🙏 👍 ❤️ 🙏 🎉
@paulsingh4593
@paulsingh4593 2 ай бұрын
Bahut wadhia paishkari 👌👌👍👍👍
@thamansingh8716
@thamansingh8716 11 ай бұрын
ਵਾਹ ਬੋ ਹਤ ਵਧੀਆ ਜੀ
@anantpalheer
@anantpalheer 9 ай бұрын
Charik veer ji, tuhada Taragarh mele wala program main kai war dekh chuka han.Bahut wadhia kam kar rahe ho.Dil karda hai program khatam hi na hove.Tusi well educated ho, program nu hor bulandiyan tak lai k jaana hai.All the best. Thank you.
@harjantbrar8638
@harjantbrar8638 11 ай бұрын
ਬਹੁਤ ਹੀ ਵਧੀਆ ਕਲਾਕਾਰ ਨੇ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਪੰਜਾਬ ਦੇ ਭਰਧਾਨ ਮੰਤਰੀ ਬਣਨ
@prabhsidhu2496
@prabhsidhu2496 11 ай бұрын
Jagdish kaur bahut ਵੱਡੀਆਂ
@HarinderKaur-zw8ys
@HarinderKaur-zw8ys 10 ай бұрын
V v good
@dayavirbenipaldayavirbenip9145
@dayavirbenipaldayavirbenip9145 10 ай бұрын
P M Punjab da ni India da hunda veer 😂
@GurmeetSingh-kc1qp
@GurmeetSingh-kc1qp 10 ай бұрын
Vvvvvvnic ji
@pyarasingh6689
@pyarasingh6689 8 ай бұрын
​@@HarinderKaur-zw8ys😂 22:12
@funnywarval7463
@funnywarval7463 Ай бұрын
ਬਹੁਤ ਵਧੀਆ ਸਿਰਾ ਕਰਦੇ ਹੈ ਬਾਈ
@BakhshishBisa-gq5lz
@BakhshishBisa-gq5lz 9 ай бұрын
Very good 👍👍 Best wishes God bless you ❤️
@malkitsingh3577
@malkitsingh3577 7 ай бұрын
ਨਜਾਰਾ ਆ ਗਿਆ ਭਰਾ ਰਬ ਮੌਕਾ ਦੇਵੇ ਦੇਵੇ ਜਰੂਰ ਬੁਲਾਵਗੇ
@vaidtarloksingh8385
@vaidtarloksingh8385 8 ай бұрын
Yeh kya wata biru jiyangdi row satyakumar Chandigarh kale
@jagjitkumar2446
@jagjitkumar2446 11 ай бұрын
Very nice performance 👏 👌
@jaganaulakh8524
@jaganaulakh8524 10 ай бұрын
Very very very very funny yaar😂😂😂😂😂😂😂😂😂😂😂i ❤ love ❤amritsar❤❤❤
@VirsaSingh-xl6nr
@VirsaSingh-xl6nr Ай бұрын
Bhut wadia ji
@GurmeetSingh-fk6jk
@GurmeetSingh-fk6jk 2 ай бұрын
ਪੱਗ ਵਾਲਾ ਬਾਈ ਹੁੱਕਾ ਪੀ ਰਿਹਾ ਨੋਟ ਕੀਤਾ ਕਿਸੇ 😅😅😅😅
@anantpalheer
@anantpalheer 3 ай бұрын
Bahut hi lajwab peshkari.Jadon main tuhada program la lainda ha ta dil karda hai bar bar dekhi jawa.Tusi comedy de naal naal wadhia sandesh v dinde ho jo ik best example hai.Educated hon da ehi ta waadha hai.Please keep it up. May God bless you both.
@punjabicanadianvlogs5572
@punjabicanadianvlogs5572 6 ай бұрын
Real bhand ❤
@kulwinderkaur393
@kulwinderkaur393 11 ай бұрын
Very very nice 😅😅😅😅😅😂😂😂😂😂❤❤❤❤
@MalkitSingh-gz6zb
@MalkitSingh-gz6zb 5 ай бұрын
Bahut Vadhiya video
@UttamSingh-rc9lz
@UttamSingh-rc9lz 7 ай бұрын
ਹੁੱਕਾ ਪੀਣ ਵਾਲੇ ਦੇ ਸਿਰ ਤੋਂ ਪੱਗੜੀ ਲਾਹ ਦਿਉ ਅਤੇ ਜੁੱਤੀਆਂ ਦੀ ਸੇਵਾ ਕਰੋ।
@narinder2631gh
@narinder2631gh 7 ай бұрын
ਠੇਕੇ ਤੇ ਦੇਖੀਂ ਕਿੰਨੇ ਬੈਠੇ ਹੁੰਦੇ ਆ ਪੱਗਾਂ ਆਲੇ ।।।।।
@user-mw9xw8ux6j
@user-mw9xw8ux6j 2 ай бұрын
ਅਵਤਾਰ ਵੀਰ ਤੇ ਅਸੀ ਆਈ ਟੀ ਆਈ ਮੋਗੇ ਕੀਤੀ ਸੀ ਬਹੁਤ ਖੁਸ਼ ਦਿਲ ਬੰਦਾ ਆ
@user-wx3do6jd9p
@user-wx3do6jd9p Ай бұрын
❤❤❤❤❤you are speaking 🔊 the truth ❤❤❤❤❤❤
Bhagwant Mann Non Stop (Gustakhi Maaf) | Halvaldar Jugnu | Clip No. 1
21:44
T-Series Apna Punjab
Рет қаралды 12 МЛН
1🥺🎉 #thankyou
00:29
はじめしゃちょー(hajime)
Рет қаралды 71 МЛН
OMG 😨 Era o tênis dela 🤬
00:19
Polar em português
Рет қаралды 10 МЛН
Joven bailarín noquea a ladrón de un golpe #nmas #shorts
00:17
Punjab De Bhand |  New Punjabi Comedy Movie 2017 | New Comedy Video 2017
6:52
Shemaroo Punjabi
Рет қаралды 1,5 МЛН
Когда вышел гулять с детьми и она пишет «как там дети?» @super.brodyagi
0:17
Супер Бродяги - Семейство бродяг
Рет қаралды 6 МЛН
DQ Flick Flush 🚽🍦🚽🍦🚽🍦🚽
0:11
Cereal Box Seth
Рет қаралды 11 МЛН
Luck decides who wins 🍀😅#shorts #funny #viral
0:24
Uma NOOB
Рет қаралды 3,4 МЛН