Рет қаралды 1,647
Lockdown ਕੁਦਰਤ ਦਾ ਸੁਨੇਹਾ | Rza Heer
ਅੰਦਰ ਬੈਠਾ ਏ ਬੰਦਾ
ਤੇ ਪੰਛੀ ਗਾ ਰਹੇ ਨੇ
ਕਾਦਰ ਦੀ ਕੁਦਰਤ ਦਾ
ਸੁਕਰ ਮਨਾ ਰਹੇ ਨੇ
ਜੋ ਕੀਤੀਆਂ ਸੀ ਗੰਧਲੀਆ
ਨਿਰਮਲ ਨੇ ਹੁਣ ਨਦੀਆਂ
ਅੰਬਰਾਂ ਤੋਂ ਉੱਤਰੇ ਧੂੰਏਂ
ਜੋ ਚੜਦੇ ਰਹੇ ਸੀ ਸਦੀਆਂ
ਸੁੱਚੀਆਂ ਹਵਾਵਾਂ ਵਿਚ
ਰੁੱਖ ਸਿਰ ਹਿਲਾ ਰਹੇ ਨੇ....
ਵਾਂਗ ਜਾਨਵਰਾਂ ਦੇ ਜਦ
ਖਾਵੇਗਾ ਜਾਨਵਰ ਬੰਦਾ
ਇੰਝ ਹੀ ਘਰਾਂ ਚ ਤਾੜਿਆ
ਜਾਵੇਗਾ ਆਖਿਰ ਬੰਦਾ
ਜੋ ਬੀਜਿਆ ਸੀ ਮਨੁੱਖਾਂ
ਉਹੀਓ ਫਲ ਪਾ ਰਹੇ ਨੇ..
ਕੁਦਰਤ ਹੈ ਸਭ ਤੋਂ ਵੱਡੀ
ਬੰਦਾ ਅਜੇ ਹੈ ਬੌਣਾ
ਸੰਭਲੋ ਸਮਾਂ ਹੈ ਹੁਣ ਵੀ
ਫੇਰ ਕੁਝ ਵੀ ਨਹੀਂ ਹੋਣਾ
ਖਿੜਕੀਆਂ ਚੋਂ ਦੇਖੋਂ
ਫੁੱਲ ਮਹਿਕਾਂ ਲੁੱਟਾਂ ਰਹੇ ਨੇ..
ਅੰਦਰ ਬੈਠਾ ਹੈ ਬੰਦਾ ਪੰਛੀ ਗਾ ਰਹੇ ਨੇ,
ਕਾਦਰ ਦੀ ਕੁਦਰਤ ਦਾ ਸ਼ੁਕਰ ਮਨਾ ਰਹੇ ਨੇ।
ਹੋਰ ਦੋਸਤਾਂ ਤੀਕ ਇਹ ਵੀਡੀਓ ਜਰੂਰ ਭੇਜੋ
Presentation:- Rajinder Sadiora
Singer:- Rza Heer
Music:- MP Athwal
Arraignment:- Muffin/ GrexBeat
Lyrics:-Anjna Shivdeep
Special thanks #Karamjit_Anmol ji
Blessings:- Ravi shrma Guru ji
#RzaHeer #lockdown #ਕੁਦਰਤ_ਦਾ_ਸੁਨੇਹਾ
Special Thanks To All Crew Members Team Rza Heer
Facebook page:- / rza-heer-335517599980277
You can follow us on Instagram
Instagram :-I'm on Instagram as @rzaheer_official. Install the app to follow my photos and videos. ...
For all latest updates please subscribe our channel
KZbin:- • Video
Follow me on tik tok
@rzaheer94 on TikTok and check out my videos!
vm.tiktok.com/J...
Add me on Snapchat! Username: rzaheer1112 / rzaheer1112
☎Contact for Booking
and trade inquiry:- +917347206642,+919872154766
(Management Team)
Rza Heer
Head Office Chandigarh