Lottery pa ke kive Ban Skde Millionaire | Eh Gallan da dhyaan vich rkho Lottery Time | Punjab News

  Рет қаралды 683,053

Punjab News

Punjab News

Күн бұрын

Government Lottery Sales Center at Gandhi Brothers Ludhiana, where many first prize prizes have been won. He said that even a Priyanka Sharma got a prize of Rs 2 crore from the Gandhi Brothers shop. They also provided information on different lotteries. For the most recent updates, please like, subscribe, and press the notification bell.
ਜਾਣੋ ਲਾਟਰੀ ਪਾ ਕੇ ਕਿਵੇਂ ਬਣ ਸਕਦੇ ਹੋ ਕਰੋੜਪਤੀ
ਲਾਟਰੀ ਪਾਉਣ ਵੇਲੇ ਰੱਖੋ ਇਹ ਗੱਲਾਂ ਦਾ ਧਿਆਨ!
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabStateLottery #LotteryWinner #GandhiBrothers #PunjabNews
Music Credits-
tinyurl.com/mu...

Пікірлер: 543
@sakinderboparai3046
@sakinderboparai3046 2 жыл бұрын
ਲੋਕਾਂ ਨੂੰ ਬੇਨਤੀ ਹੈ ਕਿ ਜੇ ਕਿਸਮਤ ਅਜਮਾੳੁਣੀ ਹੈ ਤਾਂ ਮਹੀਨੇਂ ਵਿੱਚ ਜਾਂ ਛੇ ਮਹੀਨੇ ਜਾਂ ਸਾਲ ਵਿੱਚ ੲਿੱਕ ਵਾਰ ਲਾਟਰੀ ਪਾਓ । ੲਿਹ ਨਾਂ ਕਰੋ ਕਿ ਮਹੀਨੇ ਦੀ ਸਾਰੀ ਕਮਾੲੀ ਲਾਟਰੀਅਾਂ ਵਿੱਚ ੳੁਡਾ ਕੇ ਪਰਿਵਾਰ ਨੂੰ ਭੁੱਖੇ ਮਾਰ ਦੇਵੋਂ । ਜਿਵੇ ਜੂੲੇ ਵਿੱਚ ਲੋਕ ਜਮੀਨਾਂ ਜਾੲਿਦਾਦਾਂ ੳੁਡਾ ਦੇਦੇ ਨੇ । ੲਿਸ ਵੀਰ ਦਾ ਤਾਂ ਬਿਜਨਸ ਹੈ ੲਿਸ ਨੇਂ ਤਾਂ ਕਹਿਣਾ ਹੀਹੈ ਲਾਟਰੀ ਪਾਓ ।
@variamsingh9550
@variamsingh9550 2 жыл бұрын
ਦੋਸਤੋ ਕਿਸਮਤ ਅਜ਼ਮਾਈ ਨਹੀ ਬਣਾਈ ਜਾਂਦੀ ਹੈ ਮਿਹਨਤ ਕਰਕੇ ਕਿਓਕਿ ਮੈ ਬਹੁਤ ਦੇਖਿਆ ਹੈ ਕਿ ਲਾਟਰੀ ਜਾ ਜੂਏ ਦਾ ਪੈਸਾ ਛੇਤੀ ਹੀ ਵਾਪਸ ਚਲਾ ਜਾਂਦਾ ਹੈ ਇਸ ਲਈ ਮਿਹਨਤ ਤੇ ਲਗਨ ਨਾਲ ਕੰਮ ਕਰੋ ਤੁਹਾਨੂੰ ਅਮੀਰ ਹੋਣ ਤੋ ਕੋਈ ਨਹੀ ਰੋਕ ਸਕਦਾ 🙏🙏✌✌
@ms.sarwansingh907
@ms.sarwansingh907 2 жыл бұрын
Right g
@ਬਲਵਿੰਦਰਧਾਲੀਵਾਲ
@ਬਲਵਿੰਦਰਧਾਲੀਵਾਲ 2 жыл бұрын
ਬਾਈ ਜੀ ਸਹੀ ਕਿਹਾ ਜੀ ਕਿਸਮਤ ਮਿਹਨਤ ਨਾਲ ਬਣਾਈ ਜਾਂਦੀ ਹੈ
@Aroraprince0367
@Aroraprince0367 5 ай бұрын
Right 👍🙏🏻
@meradeshhovepunjab2937
@meradeshhovepunjab2937 2 жыл бұрын
ਕਰਮਾ ਤੋਂ ਬਗੈਰ ਤੇ ਮਾਲਕ ਦੀ ਕਿਰਪਾ ਤੋਂ ਬਗੈਰ ਇੱਕ ਵੀ ਪੈਸਾ ਨਈ ਮਿਲਦਾ ਏ ਸਿਰਫ ਰੱਬ ਦੀ ਮਰਜ਼ੀ ਨਾਲ ਮਿਲਦਾ
@veerasinghveerasingh5202
@veerasinghveerasingh5202 Жыл бұрын
ਸਹੀ ਗਲ਼ ਏ ਬਾਈ
@HardeepSingh-ng4vp
@HardeepSingh-ng4vp 2 жыл бұрын
ਜੇ ਕਿਸਮਤ ਚੰਗੀ ਹੁੰਦੀ ਤਾਂ ਪਹਿਲਾਂ ਹੀ ਕਿਸੇ ਤਕੜੇ ਘਰ ਜਨਮ ਹੋ ਜਾਂਦਾ ।
@sunnywalia5403
@sunnywalia5403 2 жыл бұрын
Jnab eh gal nahi hundi Ambani kehra bohat wadde ghar ch jameh c ..Tata Kehra bohat wadeh ghar cho c eh teh kismat weh kiseh wehle v badal sakdi weh...
@r-saab9359
@r-saab9359 2 жыл бұрын
Sunny veer g ambani adani ehna di kehri lotry nikli aa
@nirpalsinghsarao4581
@nirpalsinghsarao4581 2 жыл бұрын
Good
@lakhvirsingh2451
@lakhvirsingh2451 2 жыл бұрын
ਆਪਣੀ ਦਸਵੰਦ ਕਮਾਈ ਵਿਚੋਂ ਕਿਸਮਤ ਅਜਮੋਨੀ ਚਾਹੀਦੀ ਹੈ ਹਰ ਮਹੀਨੇ
@kuldeepsinghchatha
@kuldeepsinghchatha 2 жыл бұрын
ਮੈਂ 1985ਚ ਪਾਉਣ ਲੱਗਿਆ ਸੀ ਲਾਟਰੀ ਅਜ ਤੱਕ ਪੰਜ ਪੈਸੇ ਨਹੀਂ ਆਏ।ਪੰਜ ਹਜਾਰ ਤੱਕ ਮਹੀਨਾ ਵੀ ਲਾਈਆਂ।ਪਰ ਨਹੀਂ।ਇਸ ਲਈ ਸ਼ੌਂਕੀਆਂ ਪਾਇਆ ਕਰੋ। ਐਵੇਂ ਪੈਸਾ ਬਰਬਾਦ ਨਾ ਕਰਿਆ ਕਰੋ
@sunnywalia5403
@sunnywalia5403 2 жыл бұрын
22 G jeh eh hi 1985 to tusi paise bachayeh hunde teh ajj gal baat hi hor honi c...
@rajpannu80
@rajpannu80 2 жыл бұрын
Plz send your mobile no
@Movie-1aa
@Movie-1aa 2 жыл бұрын
Sai boloo aa Veer ji tuc
@ਸਰਬੱਤਦਾਭਲਾ
@ਸਰਬੱਤਦਾਭਲਾ 2 жыл бұрын
ਬਾਈ ਜੀ ਸਹੀ ਗੱਲ ਹੈ। ਕਿਸਮਤ ਤਾ ਪਰਮਾਤਮਾ ਦੇ ਹੱਥ ਹੈ।ਪਰ ਕਿਸਮਤ ਅਜ਼ਮਾਉਣੀ ਜ਼ਰੂਰੀ ਚਾਹੀਦੀ ਹੈ।
@Prince_Johal888
@Prince_Johal888 2 жыл бұрын
Glt
@simranjitsingh5283
@simranjitsingh5283 2 жыл бұрын
@@Prince_Johal888 ki galt
@Prince_Johal888
@Prince_Johal888 2 жыл бұрын
@@simranjitsingh5283 kisamt apki soch pe depend hundi hai rabb ohi karda jo tusi chohde ho
@Prince_Johal888
@Prince_Johal888 2 жыл бұрын
@Farmer Boys saade log bas en baaton vich fas ke reh gaye hai
@tarsemsandhu8932
@tarsemsandhu8932 2 жыл бұрын
Right thru Brother
@rajvirgill7890
@rajvirgill7890 2 жыл бұрын
ਲਾਟਰੀ ਦਾ ਪਤਾ ਨਹੀਂ ਲੱਗਣੀ ਜਾ ਨਈ ਪਰ ਮੈਨੂੰ ਸਰਦਾਰ ਜੀ ਦਾ ਗਲ਼ ਕਰਨ ਦਾ ਤਰੀਕਾ ਬਾਹੋਟ ਵਦੀਆ ਲੱਗਾ
@ArshRameana
@ArshRameana 2 жыл бұрын
ਗਲਤ ਬੰਦੇ ਨੂੰ ਲਾਟਰੀ ਨਿਕਲ ਦੀ ਈ ਨੀਂ ਬਾਈ ਪਰਮਾਤਮਾ ਸਭ ਦੇਖਦਾ ਸਹੀ ਬੰਦਾ ਲਾਟਰੀ ਪਾਉਂਦਾ ਈ ਨੀ ਬਾਈ ਕਿਉਂ ਕਿ ਉਹ ਕੋਈ ਸ਼ਾਟਕੱਟ ਨੀ ਅਪਨਾਉਂਦਾ ਅਮੀਰ ਬਣਨ ਦਾ ਉਹਨੂੰ ਆਪਣੀ ਮਹਿਨਤ ਤੇ ਈ ਵਿਸ਼ਵਾਸ਼ ਹੁੰਦਾ
@shinersingh4042
@shinersingh4042 2 жыл бұрын
Bhrava grib e paunda a... Amir nii paunda
@ArshRameana
@ArshRameana 2 жыл бұрын
@@shinersingh4042 mai ta ameer v bhot pounde vekhe a vre
@shinersingh4042
@shinersingh4042 2 жыл бұрын
@@ArshRameana okk verra kyi neetooo v grib hunda a
@harkiratsingh368
@harkiratsingh368 2 жыл бұрын
ਮੈ ਪਿਛਲੇ ਵੀਹ ਸਾਲਾਂ ਤੋਂ ਲਾਟਰੀ ਪਾ ਰਿਹਾ। ਹੋਲੀ ਰੱਖੜੀ ਵਿਸਾਖੀ ਦੀਵਾਲੀ ਬੰਪਰ। ਦੋ ਸੋ ਵਾਲੀਆਂ ਵੀ ਪਾਈਆਂ। ਪਰੇ ਕਦੇ ਕੋਈ ਲਾਟਰੀ ਨਹੀਂ ਨਿੱਕਲੀ। ਇਸ ਵਾਰ ਦੋ ਸੋ ਵਾਲੀ ਅਤੇ ਵਿਸਾਖੀ ਬੰਪਰ ਗਾਂਧੀ ਤੋਂ ਖਰੀਦੀ ਲੁਧਿਆਣੇ ਜਾਕੇ।
@kuldeepsood5224
@kuldeepsood5224 2 жыл бұрын
ਫੇਰ ਕੀ ਬਣਿਆ ਵੀਰ ਨਿੱਕਲੀ ਜਾਂ ਨਹੀਂ
@amandeepamandeep5200
@amandeepamandeep5200 2 жыл бұрын
Kisnu nikli aa
@geetasohal2306
@geetasohal2306 Ай бұрын
Main vi har tyohar te pauni aa sochdi aa k pati da tritment kra k Nasha Mukti kru..but jo waheguru nu manjur kde ta mehar hou
@pawankumar218
@pawankumar218 Жыл бұрын
Jai Sri Guru Nanak Dev Ji Di , Sat Naam Sri Waheguru 🙏🌷🙏
@jaipal1342
@jaipal1342 Жыл бұрын
620545
@entertainmentpetsanimal
@entertainmentpetsanimal 2 жыл бұрын
ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਦੋ
@ਸੌਦੇਤਕਦੀਰਾਂਦੇ-ਯ1ਦ
@ਸੌਦੇਤਕਦੀਰਾਂਦੇ-ਯ1ਦ 2 жыл бұрын
ਬਾਈ ਮਨਮੀਤ ਜੀ ਜੇਕਰ ਲਾਟਰੀ ਉਸ ਨੰ ਦੀ ਨਿਕਲੀ ਹੋਵੇ ਜੋ ਤੁਸੀਂ ਵੇਚਿਆ ਜਾਂ ਕਿ ਇਨੇ ਖਰੀਦਿਆ ਨਹੀ ਤਾਂ ਫਿਰ ਤੁਹਾਡੀ ਤਾਂ ਧੰਨ ਧੰਨ ਹੋ ਗਈ ਕਿਉਂਕਿ ਤੁਸੀਂ ਉਹ ਟਿਕਟ ਆਪਣੇ ਹੀ ਪਰਿਵਾਰ ਦੇ ਨਾਮ ਨਾਲ ਜੋੜ ਦੇਣਾ। ਗਲਤ ਹੈ ਜਾਂ ਸਹੀ ਜਰੂਰ ਦੱਸਣਾ ਜੀ।
@kirankaur4504
@kirankaur4504 2 жыл бұрын
ਬਿਲਕੁਲ ਸਹੀ ਆ ਵੀਰ ਜੀ 👍👍🙏🙏
@balrajsingh7250
@balrajsingh7250 2 жыл бұрын
ਆਪਾ ਦੋਵੇ ਰਲਕੇ ਟਿਕਟ ਲਈਏ ਸੌ ਮੈ ਪਾਦੂੰ ਸੌ ਤੂੰ ਪਾਦੀ 😁
@jaskaransingh4886
@jaskaransingh4886 2 жыл бұрын
Meri lottery jarrur Neklegi mai 30 sall ton lottery pa reha hai waheguru ji jarur mehar karenge
@Sunilgrover1989
@Sunilgrover1989 2 жыл бұрын
😂😂
@jassbanga3232
@jassbanga3232 2 жыл бұрын
Best of luck brother main UK Rehnda haan ithe 95 100 saal de log b lottery pounde Han harek hafte bagair naga paye weekly
@sukhwindersingh967
@sukhwindersingh967 2 жыл бұрын
Sir online ticket khareed sakte hain
@ranvirs.khanna2511
@ranvirs.khanna2511 2 жыл бұрын
Waheguru sbdi balle balle krnge hun, it's a good time has come now
@SukhaSingh-ol7rs
@SukhaSingh-ol7rs 2 жыл бұрын
ਕਦੇ ਕਦੇ ਕਿਸਮਤ ਅਜਮਾਉ ਪਰ ਇਸ ਦੀ ਜ਼ਿਆਦਾ ਆਦਤ ਪੈਸੇ ਦੀ ਬਰਬਾਦੀ
@balvirlandra7727
@balvirlandra7727 2 жыл бұрын
ਗੁਡ
@officialsukhjindershayari5589
@officialsukhjindershayari5589 Жыл бұрын
Bhai ji nu v sand kar diya kro ji asi buth door to aa
@anmolbrar3391
@anmolbrar3391 2 жыл бұрын
ਮੈਂ ਵੀ ਹੁਣ ਤੱਕ ਬਹੁਤ ਲਾਟਰੀਆ ਲਗਾਈਆਂ ਗਈਆਂ ਹਨ।ਪਰੰਤੂ ਕੋਈ ਵੀ ਇਨਾਮ ਨਹੀਂ ਆਇਆ ਹੈ ਜੀ।
@mehtabpannu9251
@mehtabpannu9251 Жыл бұрын
Hallo
@mehtabpannu9251
@mehtabpannu9251 Жыл бұрын
Edda nhi anna bhaji
@lovelyboy486
@lovelyboy486 2 жыл бұрын
ਲਾਟਰੀ ਦੀ ਇੱਕ ਬਹੁਤ ਵਧੀਆ ਗੱਲ ਏ , ਏਹ ਗਰੀਬਾ ਨੂੰ ਹੀ ਨਿਕਲਦੀ ,ਓਹਨਾ ਨੂੰ ਜਿਆਦਾ ਨਿਕਲਦੀ ਜਿਹਨਾ ਘਰ ਧੀਆ ਜਿਆਦਾ ਹੁੰਦੀਆ , ਮੈਨੂੰ ਲਗਦਾ ਸਰਕਾਰ ਕੁੱਝ ਪਰਾਇਆ ਗਰੀਬਾ ਨੂੰ ਦੇਖ ਹੀ ਕੱਢਦੀ ,
@gursevaksingh497
@gursevaksingh497 2 жыл бұрын
ਵੀਰ ਜੀ ਮੇਰੇ ਘਰ ਵਾਲੇ ਨੂੰ 22ਸਾਲ ਹੋਗੇ ਲਾਟਰੀਆਂ ਪਾਉਂਦੇ ਨੂੰ ਕਦੇ ਵੀ ਲਾਟਰੀ ਨਹੀਂ ਨਿਕਲੀ ਕੋਈ ਫਾਇਦਾ ਨਹੀਂ 500ਦੀਆ ਵੀ ਪਾਈਆਂ 200ਦੀ ਵੀ ਪਾੲੀ
@vijaychattak
@vijaychattak 2 жыл бұрын
J inne saal to paa rahe ho te aage bhi paande raho...kadi na kadi te nikalugi
@harpreetsingh-ot9pd
@harpreetsingh-ot9pd 2 жыл бұрын
fer bhaaji tusi kise nal nikal jao 😃😃
@Nkdynamic2008
@Nkdynamic2008 2 жыл бұрын
Same here
@vijaychattak
@vijaychattak 2 жыл бұрын
@@harpreetsingh-ot9pd try karna saade hath ch hai ...baaki supna pura hona na hona saade haath nahi....J inne saal try kitti hai ..aage bhi karde raho...u never know what can happen
@nirpalsinghsarao4581
@nirpalsinghsarao4581 2 жыл бұрын
Good
@MusicalMosaic001
@MusicalMosaic001 2 жыл бұрын
Waheguru g Mehar Karo sab te hun bs tuhada hi aasra g 🙏😇
@amritpaulkaur3310
@amritpaulkaur3310 2 жыл бұрын
Sir, my father has been trying his luck for last 60years, now he is 83 pls help to win the lottery
@lakhagill7489
@lakhagill7489 2 жыл бұрын
15 ਸਾਲ ਹੋ ਗਏ ਲਾਟਰੀ ਪਾਉਂਦੇ ਨੇ ਇੱਕ ਰੁਪਿਆ ਨਹੀਂ ਨਿਕਲਿਆ ਕਦੇ
@RajdeepSingh-fd8vl
@RajdeepSingh-fd8vl 2 жыл бұрын
Eh na kro milna Ne Kuch
@inderjeetmani4265
@inderjeetmani4265 2 жыл бұрын
😂😂😂😂
@gurdishsinghbrar2118
@gurdishsinghbrar2118 2 жыл бұрын
Sirf barbadi a
@ramandeepsingh6410
@ramandeepsingh6410 2 жыл бұрын
ਵੀਰ ਕਿਸਮਤ ਨਾਲ ਨਿਕਲਦੀ ਦਸ ਸਾਲ ਮੈਨੂੰ ਹੋ ਗਏ ਕੁੱਝ ਨਹੀਂ ਨਿਕਲਾ
@rssandhu2393
@rssandhu2393 2 жыл бұрын
kzbin.info/www/bejne/kGmYeK2EmZmkaM0
@gurmeetbalian3212
@gurmeetbalian3212 2 жыл бұрын
ਹੈਲੋ ਜੀ ਅਸੀ ਲੋਟਰੀ ਖਰੀਦਨੀ ਆ ਔਨਲਾਈਨ ਸੁਡਾ ਵੈਟਸਾਪ ਨੰਬਰ ਦੇਦੋ ਜੀ
@harvinderkaursethi9801
@harvinderkaursethi9801 2 жыл бұрын
Mera bhi bhot dil Honda h ki lorries pa k dekha app ji di gal sune k achha lagya 👍❤😊
@yuviyuvraj7239
@yuviyuvraj7239 2 жыл бұрын
जो पेपर देगा वही तो पास होगा अपनी किस्मत आजमाओ पेपर दो और पास हो
@tarsemsandhu8932
@tarsemsandhu8932 2 жыл бұрын
Good 👍
@SatnamSingh-nz5uq
@SatnamSingh-nz5uq 2 жыл бұрын
Waheguru ji very nice video 🙏🙏🙏👌🏼👍
@ranjeetsekhon3459
@ranjeetsekhon3459 2 жыл бұрын
ਇਸ ਦਾ ਨੰਬਰ ਫੋਨ ਵੀ ਦੱਸੇਆ ਕਰੋ ਕੋਈ ਸਿਦਾ ਲਾਟਰੀ ਟਿਕਟ ਮਗਾ ਸਕੇ
@mehra6889
@mehra6889 2 жыл бұрын
ਕਿਸਮਤ ਅਜਮਾ ਸਕਦਾ ਬੰਦਾ ਪਰ ਲੋਟਰੀ ਸੱਟਾ ਜੂਆ ਇਹਦਾ ਪਿਛਾ ਕਰਨ ਵਾਲਾ ਬੰਦਾ ਪੈਸੇ ਦੀ ਬਰਬਾਦੀ ਹੀ ਕਰਦਾ ਹੋਰ ਕੂਛ ਨਹੀ
@jaswinderjass1856
@jaswinderjass1856 2 жыл бұрын
Sahi kiha g
@vishavajitsingh7523
@vishavajitsingh7523 2 жыл бұрын
Satnam Sheri Waheguru Sahib Ji Sukar haa ji Greeb te v tars kirpa Daya mehar Karo ji Maharaj Sahib Ji Sukar haa ji
@singhkahlon4516
@singhkahlon4516 2 жыл бұрын
ਬਾਈ ਜੀ ਤੂੰ 200" 500 ਨੂੰ ਕਹੀ ਜਾਣਾ ਅਸੀਂ 2000.ਤੱਕ ਪਾਈਆਂ ਨੇ ਪਰ ਹੌਸਲਾ ਨਹੀ ਹਾਰਿਆ ਨਾਲੇ ਨਕਲ ਵੀ ਆਉਦੀ ਕਦੇ500ਕਦੇ 200ਕਦੇ1000 ਰੁਪਏ ਵੀ ਨਕਲੇ ਨੇ
@Pendujanta1313
@Pendujanta1313 2 жыл бұрын
Bai nakli di ki pashan a fr
@sakinderboparai3046
@sakinderboparai3046 2 жыл бұрын
ਵੀਰੇ ੲਿੱਕ ਲਾਟਰੀ ਤੋਂ ਵੱਧ ਕਦੇ ਲਾਟਰੀ ਨਾਂ ਪਾਓ ਜੇ ਕਿਸਮਤ ਵਿੱਚ ਹੈ । ੲਿੱਕ ਵਿੱਚੋ ਹੀ ਨਿੱਕਲ ਜਾਣੀ ਹੈ ਜੇ ਨਹੀ ਤਾਂ ਭਾਵੇ ਸੌ ਲਾਟਰੀ ਪਾ ਲਓ ।
@ekamjeet5657
@ekamjeet5657 2 жыл бұрын
@@sakinderboparai3046 bro ek nigro panda c lottery sari umar ohne lootery payi ek var nikal gyi
@LovepreetSingh-xz7lf
@LovepreetSingh-xz7lf Жыл бұрын
@@sakinderboparai3046 t
@jassi.tv6860
@jassi.tv6860 2 жыл бұрын
ਸਭ ਪਹਿਲਾਂ ਸਲੈਕਟ ਹੁੰਦਾ ਕਿਹੜਾ ਨੰਬਰ ਕੱਢਣਾ
@farmarjatt9284
@farmarjatt9284 2 жыл бұрын
sahi gal aa sab fix hunda
@bittubhatti3180
@bittubhatti3180 Жыл бұрын
Waheguru ji
@AmarjeetSingh-kd5jj
@AmarjeetSingh-kd5jj 2 жыл бұрын
Mere papa b lottery bechde c sadi b 1986 wich darby delux diwali bumper first price 5 lakh nikleya c
@happysingh9538
@happysingh9538 2 жыл бұрын
paji lottery kida payi di hundi
@gurmeetsharma9945
@gurmeetsharma9945 Жыл бұрын
ਗੁਰਮੀਤ ਕੁਮਾਰ ਪਿੰਡ ਖੁੱਡੀਆਂ ਗੁਲਾਬ ਜ਼ਿਲਾ ਸ਼੍ਰੀ ਮੁੱਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ਮੈਂ ਨਵੰਬਰ ਦੀ ਲਾਟਰੀ ਪਾਉਣੀ ਚਹੁੰਦਾ ਹਾਂ ਦੱਸੋ ਜੀ ਕਿਵੇਂ ਆਨਲਾਈਨ ਲਾਟਰੀ ਪਾਈ ਜਾਵੇ
@itskannuverma2606
@itskannuverma2606 2 жыл бұрын
Time nal sb milda jo kismat ch hunda
@satnamdhillon9479
@satnamdhillon9479 2 жыл бұрын
Waheguru jii maher krna sb te 🙏
@jaswantjagal3349
@jaswantjagal3349 2 жыл бұрын
ਜਦੋਂ ਤੋਂ ਕਮਾਉਣ ਲੱਗੇ ਆ ਤਦ ਤੋਂ ਲਾ ਰਹੇ ਹਾਂ ਲਾਟਰੀਆਂ ਕੋਈ ਤਿਉਹਾਰ ਨਈ ਜਾਣ ਦਿੱਤਾ ਟਿਕਟ ਲਏ ਬਗੈਰ ਪਰ ਇੱਕ ਪੈਸਾ ਵੀ ਨੀ ਆਇਆ 22g ਤੁਸੀਂ ਰੁਪਈਆ ਕਮਾਉਣਾ ਗੱਲਾਂ ਨਾਲ ਲੂਭਾ ਕੇ ਲੋਕਾਂ ਦੀਆਂ ਗਵਾਉਣਾ ਗੱਲਾਂ ਚ ਆ ਕੇ ਤਕਦੀਰ ਕਿਸੇ ਨੂੰ ਨਹੀਂ ਪਤਾ ਬਾਬਾ ਹੀ ਜਾਣਦੈ
@ashokkumargond8781
@ashokkumargond8781 Жыл бұрын
Jai Shri Ganesh...Jai Maa Laxmi...
@govindsahota2194
@govindsahota2194 2 жыл бұрын
ਵਾਹਿਗੁਰੂ ਜੀ
@smyrasmyra4441
@smyrasmyra4441 2 жыл бұрын
Bhut bhut dhanwad ji ❤
@SONU-zq4it
@SONU-zq4it 2 жыл бұрын
Hi
@hardeepsingh1720
@hardeepsingh1720 2 жыл бұрын
ਕਿਸਮਤ ਅਜਮਉਣ ਵਿੱਚ ਕੋਈ ਨੁਕਸਾਨ ਨਹੀਂ ਹੈ ਵਾਹਿਗੁਰੂ ਜੀ ਮਿਹਰ ਕਰਨ ਗੇ
@kulwindersinghkulwindersin3245
@kulwindersinghkulwindersin3245 2 жыл бұрын
ਆਈ ਸੀ ਕੋਈ ਗੱਲ ਨਹੀਂ ਸਮਝਾਈ ਸਾਰੀਆਂ ਫਰੌਡ ਗੱਲਾਂ ਕੀਤੀਆਂ ਹਨ ਕੋਈ ਦਮ ਵਾਲੀ ਗੱਲ ਨਹੀਂ
@HarbhajanSingh-uc4ny
@HarbhajanSingh-uc4ny 2 жыл бұрын
Sardar ji lotry dee gl challi te mein tuhaade dhian vich eh gl leaaouni chahnda ki punjab chDiwali ,Raakhi wasaakhi ya hor bummper lottery vich hera pheri hundi hai eh lottery agency sirf ek he inaam kad di hai jo ki 1crore da hunda hai baaki inaam eh unsold ticktes de kadd de hn jo ke sale man ya lottry agenxy noo hee jaanda hai
@AjaySharma-is4lb
@AjaySharma-is4lb 2 жыл бұрын
Waheguru ji kirpa kar g veer ta
@AmandeepKaur-mw7ek
@AmandeepKaur-mw7ek 5 ай бұрын
waheguru ji ka Khalsa waheguru j v feath🙏🙏
@variamsingh9550
@variamsingh9550 2 жыл бұрын
ਜੇਕਰ ਕੋਈ ਦੋਸਤ ਬੇਰੁਜ਼ਗਾਰ ਹੈ ਤਾ ਦਾਸ ਨਾਲ ਗੱਲਬਾਤ ਕਰ ਸਕਦਾ ਹੈ ਆਪਣਾ ਕਾਰੋਬਾਰ ਖੋਲ੍ਹਣ ਲਈ ਸੰਪਰਕ ਕਰ ਸਕਦੇ ਹੋ
@jasssandhu4008
@jasssandhu4008 2 жыл бұрын
Bhai sahb ji kis nmbr te gall baat krn
@sakinderboparai3046
@sakinderboparai3046 2 жыл бұрын
ਜੇ ਕਿਸਮਤ ਵਿੱਚ ਹੈ ਤਾਂ ੲਿੱਕ ਲਾਟਰੀ ਟਿਕਟ ਵਿੱਚੋ ਹੀ ਨਿੱਕਲ ਜਾਣੀ ਹੈ । ਦਸ ਵੀਹ ਲਾਟਰੀਅਾਂ ਪਾ ਕੇ ਪੈਸਾ ਖਰਾਬ ਨਾਂ ਕਰੋ ਜੀ ।
@rajuphotographymahmadpur2231
@rajuphotographymahmadpur2231 2 жыл бұрын
Waheguru ji ik na ik din mehar krnge 🙏🙏
@RamanDeep-kd1vq
@RamanDeep-kd1vq 5 ай бұрын
ਅੱਜ ਤੱਕ ਸਾਰੀਆਂ ਟਿਕਟਾਂ ਇਸੇ ਸਟਾਲ ਤੋਂ ਹੀ ਖਰੀਦੀਆਂ, ਆਪਣੀਆਂ ਬੇਟੀਆਂ ਲਈ ਕਦੇ ਕੁਝ ਨਹੀਂ ਨਿਕਲਿਆ
@honeybrar7083
@honeybrar7083 2 жыл бұрын
Waheguru ji 🙏🙏🙏
@parmindermehtot1088
@parmindermehtot1088 2 жыл бұрын
Waheguru ji Mehar kro Sab te
@bablihunjan3737
@bablihunjan3737 11 ай бұрын
Waheguru ji babli from Calgary Canada 🇨🇦
@kissnandan48
@kissnandan48 Жыл бұрын
नमस्ते पाजी बहुत आछा बात बोलते है जी आपका दुकान से जुड़े हैं जी मेरा नाम सोनू साह
@arwindersingh9380
@arwindersingh9380 2 жыл бұрын
Waheguru ji🙏🌹🙏🌹🙏🌹🙏🌹🙏🌹🙏🌹
@rekashergill1990
@rekashergill1990 2 жыл бұрын
Sir lottery stall Sunday ko bi open hota hai hme bi apna luck Ajmana hai plz reply
@jagsirsingh3815
@jagsirsingh3815 2 жыл бұрын
Proud of you
@babbuchahal880
@babbuchahal880 2 жыл бұрын
Waheguru Ji Bahut Vadia
@jeetuppal8857
@jeetuppal8857 2 жыл бұрын
Veer ji ki tusi Amretsar aky ni 1 hoor shop cala sakday boot beg response melo
@desihomeguards7732
@desihomeguards7732 2 жыл бұрын
Rabba sadi vi lottery kdwaa deo sachche paatshah ji thank❤🌹
@BaljinderSingh-yr3ed
@BaljinderSingh-yr3ed 2 жыл бұрын
pehla po ta sahi 😂😂😂
@RamanDeep-kd1vq
@RamanDeep-kd1vq 5 ай бұрын
ਬਹੁਤ ਦੇਰ ਹੋ ਗਈ , ਲਾਟਰੀ ਪਾਉਂਦਿਆਂ ,ਕਦੇ ਸੌ ਰੁਪਏ ਨਹੀਂ ਨਿਕਲਿਆ ।
@narinderkumar5240
@narinderkumar5240 Жыл бұрын
Waheguru ji ❤ 🙏 🌷
@abhinavsharma992
@abhinavsharma992 2 жыл бұрын
ਸਭ ਤਕਦੀਰਾਂ ਦੀ ਖੇਡ ਹੈ ਜੀ
@anandpanghal6
@anandpanghal6 Жыл бұрын
Please send process of purchase by postal system from GANDHI Bros Ludhiana
@HardeepSingh-om6yd
@HardeepSingh-om6yd Жыл бұрын
Race ka number dalo aap humne lottery dal rahi hai uska number chahie number se baat karke
@anandpanghal6
@anandpanghal6 Жыл бұрын
@@HardeepSingh-om6yd sir ji.... what is race?
@harparkashsingh7660
@harparkashsingh7660 Жыл бұрын
Waheguru G
@singhb5500
@singhb5500 2 жыл бұрын
ਮੈਂ ਬੜੀਆਂ ਪਾ ਪਾ ਵੇਖ ਲਈਆਂ ਪਰ ਕੋਈ ਨਹੀਂ ਨਿਕਲੀ ਹਾਰ ਕੇ ਸ਼ੱਡ ਦਿਤੀਆਂ
@arshrandhawa5244
@arshrandhawa5244 2 жыл бұрын
😂😂🤣😃
@gameoflife973
@gameoflife973 2 жыл бұрын
Jehdiya ticketa nhi vikdiya je ohna vicho number nikl aave te oh fee dukandar di lottery nikl avegi ?
@Jk-zf8yx
@Jk-zf8yx 2 жыл бұрын
ਵਾਹਿਗੁਰੂ ਜੀ 🙏
@harjotkumar7926
@harjotkumar7926 2 жыл бұрын
Waheguru ji
@charanjitkaur8450
@charanjitkaur8450 2 жыл бұрын
Veer ji nubar. Deo
@rajenderdhiman8499
@rajenderdhiman8499 2 жыл бұрын
वाहेगुरू जी🌷🙏
@balwansinghpathania.pathan3605
@balwansinghpathania.pathan3605 2 жыл бұрын
Very nice.
@gurbhindersingh7279
@gurbhindersingh7279 2 жыл бұрын
Great 👍
@venkatyadav36568
@venkatyadav36568 2 жыл бұрын
Hii gandhi bro's Am from Telangana state ur customer
@GURPREETKAUR-qz8tu
@GURPREETKAUR-qz8tu 2 жыл бұрын
Online kiwe buy kr skde e g? Eni dur nhi aa skde len
@sumankaur4451
@sumankaur4451 2 жыл бұрын
Sir ji m Haryana to belong krd h mai v twade counter to ticket lena chaundi h but Ludhiana auna filhaal possible ni h ki m online le sakdi h
@kulveermannmann5131
@kulveermannmann5131 2 жыл бұрын
Waheguru ji mainu lottry nikal aave hath jod k benti hai waheguru ji Meri jholi paado Babba ji benti hai
@lakshmi4662
@lakshmi4662 2 жыл бұрын
Kya jholi paado ya fir bharo....bhiya coment delete kardo yr....ya theek karlo word ko paado likha hai......bharo likhdo
@RameshKumar-mt7sx
@RameshKumar-mt7sx 2 жыл бұрын
Gandhi brothers ki lottery service bahut hi acchi hai
@alwayswithtruth4449
@alwayswithtruth4449 2 жыл бұрын
Where is there shop
@gurneetsingh7730
@gurneetsingh7730 2 жыл бұрын
Amritsar ch ticket counter keethai hai ji jrur dasna
@satnamsinghsingh1260
@satnamsinghsingh1260 Жыл бұрын
Veer ji kado on pa sakte a daso
@shinersingh4042
@shinersingh4042 2 жыл бұрын
16 sal ho ga lotry ponda lgi naii hale takk... 9.7.2022 nu apna inman lg jana 1st prize
@gurpreetsingh-gv3pi
@gurpreetsingh-gv3pi 2 жыл бұрын
Waheguru ji mehar kare
@rupinderkaurothi4297
@rupinderkaurothi4297 2 жыл бұрын
Punjab to bahar dujjiyan state v lottery purchase kr skdiyan he ki
@soulcatcher6384
@soulcatcher6384 Жыл бұрын
Sir number keisa select karna padega
@gurdipsingh1937
@gurdipsingh1937 2 жыл бұрын
Yaar a kad de khede saab nall.kite avde bandiya di te ni kadi jande
@parwinderbilling8570
@parwinderbilling8570 2 жыл бұрын
Ikk gal baare jroor dsyo atki baisakhi di lottery ch pehle 3 prize crore de baki 7200 prize v jroor milde hmm ke oh ooii bss show hi hunda 9000 7000 5000 de 7200 prize da kuch milna haiga ke ohna ch v number na hi hai anne 7200 sirf ch kuch na nikle fer tn bilkuli fraud aala kamm hai
@yuvrajchahal6644
@yuvrajchahal6644 Жыл бұрын
Veer ji online ticket v lai sakde Han ja nahi
@ghostgirl2567
@ghostgirl2567 2 жыл бұрын
ਨਕਲੀ ਅਤੇ ਅਸਲੀ ਟਿਕਟ ਦਾ ਕਿਵੈ ਪਤਾ ਲੱਗ ਦਾ ਹੈ। ਕਿਰਪਾ ਕਰਕੇ ਦਸੌ। ਮਿਹਰਬਾਨੀ ਹੋਵੋਗੀ।
@HS-tw7lm
@HS-tw7lm 2 жыл бұрын
🤣 ਇਹਦੇ ਵਾਂਗੂ ਓਨਲਾਈਨ ਲਾਟਰੀਆਂ ਬੇਚੋ, 20 ਰੁਪਏ ਦੀ ਰਜਿਸਟਰੀ ਦੇ 90 ਲੈ ਕੇ 70 ਰੁਪਏ ਕਮਾਓ ਤੇ ਜੇ ਕਿਸੇ ਦੀ ਵੀ ਨਿਕਲੇ ਇਹਦੇ ਵਾਂਗੂ ਕਮਿਸ਼ਨ ਤਾਂ ਆਣਾ ਹੀ ਆ😂
@SanjayRishidev-j2h
@SanjayRishidev-j2h 6 ай бұрын
❤❤❤❤❤❤❤❤❤
@rajwindersandhu7803
@rajwindersandhu7803 2 жыл бұрын
ਸਾਡੀ ਤਾਂ ਲਾਟਰੀ ਨੀ ਨਿਕਲਦੀ 😃😃
@vikassardana9233
@vikassardana9233 2 жыл бұрын
THINK postive Ji
@1234567891050160
@1234567891050160 2 жыл бұрын
Veer Gandhi brother si sight te other state c kivy mangay
@vickeygaming6127
@vickeygaming6127 2 жыл бұрын
Waheguruji
@lackykumar6954
@lackykumar6954 Жыл бұрын
Welcome bhi ji
@RavinderKaur-xp4nu
@RavinderKaur-xp4nu 2 жыл бұрын
Tuhadi shop kithe hai
@darsanmaan4427
@darsanmaan4427 2 жыл бұрын
ਬਾਈ ਜੀ ਇਹ lottery tv ਤੋਂptc news ton v khreed skde a
@HardeepSingh-gc2fl
@HardeepSingh-gc2fl 2 жыл бұрын
Pls comt ch dase deo v ki matlb b no nu kyo ni milda enam j no mil hi gya
@lakshmi4662
@lakshmi4662 2 жыл бұрын
Sir online abaileval hai kya ehna di tickets
@sawinderkaur8835
@sawinderkaur8835 2 жыл бұрын
Ticket kitho purchase kariye
@jaspreetsharma3642
@jaspreetsharma3642 2 жыл бұрын
Ludhiane shop kithe a bro apni ?
@SukhwinderSingh81548
@SukhwinderSingh81548 2 жыл бұрын
@@FactChanel3635 ਸੱਚੀ ਪੱਕੀ ਗਲ ਹੈ ਜੀ plz reply??????????
@kaur855
@kaur855 2 жыл бұрын
Waheguru ji meri v kad do lotry mai boht dukhi aa😭😭loka ne mere nal boht Dhokha kita😭😭bt mai eni door aa ni skdi na menu jgah da pta..
@lovepeacefamily2525
@lovepeacefamily2525 2 жыл бұрын
Same mere naal v Bahut loka te apneya ne dhokha kita mai v lottery buy krda ki mai kise naal dhokha ni kita par mai help de naam te aap dukhi hoya…rab v kde sunu imandaar loka di….tuc WhatsApp te v mga skde o mai v enj hi buy krda…
@alwayswithtruth4449
@alwayswithtruth4449 2 жыл бұрын
@@lovepeacefamily2525 same
@ajaykumar5557
@ajaykumar5557 2 жыл бұрын
Good job👌👍👏
@amarjeetkaur4847
@amarjeetkaur4847 2 жыл бұрын
Waheguru ji mahar karo 🙏🙏
@lakhwindermaan8796
@lakhwindermaan8796 2 жыл бұрын
Online ticket kive mangwa Gandhi brothers'