ਲੁੱਚਾ ਬੁੜਾ 9 LUCHA BUDA PUNJABI BEST SHORT MOVIE 2022 | PUNJABI FILM JATT BEAT RECORD

  Рет қаралды 615,569

Jatt Beat Record

Jatt Beat Record

Күн бұрын

Пікірлер: 387
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@kalasinghsarpnch1274
@kalasinghsarpnch1274 2 жыл бұрын
सुरजीत कौर दी एक्टिंग बहुत वादिया लगी
@mrmrsdosanjh6258
@mrmrsdosanjh6258 2 жыл бұрын
Thanks
@jaswantsingh-kv8ep
@jaswantsingh-kv8ep 2 жыл бұрын
ਸਰਜੀਤ ਕੁਰੈ ਲੰਗੜਾ ਵਾਲਾ ਕਬਾ ਬੰਦਾ ਤੂੰ ਇਸ ਕੋਲ ਹੀ ਲੋਟ ਆਓਦੀਆ
@balkarbrar3446
@balkarbrar3446 2 жыл бұрын
ਬਹੁਤ ਵਧੀਆ ਵੀਡੀਓ ਇੰਦਰ ਬਾਈ ਸਿਆਂ
@KuldeepSingh-qq9ds
@KuldeepSingh-qq9ds 2 жыл бұрын
👍👍👍 ਸੱਭ ਦੀ ਐਕਟਿੰਗ ਲਾਜਵਾਬ 👌👌
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌
@SarbjeetSingh-qg4hh
@SarbjeetSingh-qg4hh 2 жыл бұрын
ਪ੍ਰੀਤ ਅੱਜ ਬਹੁਤ ਸੋਹਣੀ ਲੱਗਦੀ
@ekamtv3893
@ekamtv3893 2 жыл бұрын
ਵਾ 22 ਇੰਦਰ ਨਿਜਾਰਾ ਲਿਆਤਾ ਧਰਮ ਨਾਲ ਸੁਆਦ ਆਗਿਆ
@sukhsidhu6385
@sukhsidhu6385 2 жыл бұрын
Babbu veer g sb to vdia acting aa sodi, super duper
@sumanlata1299
@sumanlata1299 2 жыл бұрын
ਹੈਪੀ ਦੀਵਾਲੀ ਸਾਰੀ ਟੀਮ ਨੂੰ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਜਪ ਨਾਮ।।।।।।।।।।।।।।।।।।।।।।।।ਓਮ ਸ਼ਾਨਤੀ
@Sandeep295...-
@Sandeep295...- 2 жыл бұрын
हिसार आले 👌👍 वाहेगुरु जी मेहर करी 🙏❤️
@ManiInder-h3m
@ManiInder-h3m Ай бұрын
Dutta bai di acting bhut. Vadia❤❤
@CanadianPunjabiTrucker
@CanadianPunjabiTrucker 2 ай бұрын
ਹਾਹਾਹਾਹਾ ਕੰਪਨੀ ਕਹਿੰਦੀ ਕੰਪਨੀ ਕਹਿੰਦੀ ਕੰਪਨੀ ਕਹਿੰਦੀ ਕਿਵੇਂ ਟੱਟਿਆ ਨੂੰ ਛਿੱਟੇ ਮਾਰਨ ਲੱਗਾ
@hardevsingh4443
@hardevsingh4443 2 жыл бұрын
ਸੋਹਣੀ ਸਟੋਰੀ ਵਧੀਆ ਵੀਡੀਓ ਟੀਮ ਜਮਾਂ ਸਿਰਾ ਬਿਲਕੁਲ ਅੱਜ ਦੇ ਹਾਲਾਤ ਤੇ ਢੁੱਕਦੀ ਹੈ
@bhattisurnaj5111
@bhattisurnaj5111 2 жыл бұрын
Madcen lia
@meharsingh151
@meharsingh151 2 жыл бұрын
@@bhattisurnaj5111 pllp
@hlohlo7344
@hlohlo7344 2 жыл бұрын
@@meharsingh151 ਚ ਵੀ
@CanadianPunjabiTrucker
@CanadianPunjabiTrucker 2 ай бұрын
ਐਤਕੀ ਨਰਾਲੇ ਗੁਰੂ ਜੀ ਨੇ ਲੱਤਾਂ ਨਹੀਂ ਚੁੱਕੀਆਂ !!!
@kuldeepdhaliwal888
@kuldeepdhaliwal888 2 жыл бұрын
sareya di acting bohat vadia inder kuldeep babbal dhutta and pammi
@yadwindersingh1477
@yadwindersingh1477 2 жыл бұрын
Nice 22 💯💯💯💯👌👌👌👌
@bikersingh8193
@bikersingh8193 2 жыл бұрын
ਬਹੁਤ ਬਹੁਤ ਵਧੀਆ ਜੀ ਬਿਕਰ ਧਾਲੀਵਾਲ ਗਹਿਲਾ
@harjindermangat9934
@harjindermangat9934 2 жыл бұрын
ਵਧੀਆ ਹੀ ਹੋਊ ਤੁਹਾਡੀ ਮੂਵੀ
@kuldeepkaurubha323
@kuldeepkaurubha323 2 жыл бұрын
ਬਹੁਤ ਵਧੀਆ ਵੀਡੀਓ ਜੀ 👌👌👌👍🙏
@ekamtv3893
@ekamtv3893 2 жыл бұрын
ਬਹੁਤ ਵਧੀਆ ਬਹੁਤ ਘੈਟ ਵਿਡੀਉ ਆ
@boharsingh7725
@boharsingh7725 2 жыл бұрын
ਬਹੁਤ ਵਧੀਆ👍ਜੀ
@bsinghdhillon-dr5db
@bsinghdhillon-dr5db 24 күн бұрын
ਮਾਂ ਬਾਪ ਨਾਲ ਬੋਲਣ ਦਾ ਤਰੀਕਾ ਵੇਖੋ ਇਹ ਗੱਲਾ ਸੁਣ ਕੇ ਬਾਕੀ ਲੋਕਾ ਦੇ ਬਚਿਆ ਤੇ ਕੀ ਅਸਰ ਪਵੇਗਾ ਗਲ ਗਲ ਤੇ ਚੌਰਾ ਰਾਜ ਗੁੰਡੀ ਕਰਦੀ ਰਹਿੰਦੀ ਦੁਨੀਆ ਕਿੰਨੀ ਤਰੱਕੀ ਕਰ ਗਈ ਚੌਰਾ 2 2 2
@ahmadn351
@ahmadn351 2 жыл бұрын
Very good as usual.✅✅✅👍👍👍👍.
@balkarsingh-nn5le
@balkarsingh-nn5le 2 жыл бұрын
Bhut vadiya Veerji 😂👌👌👍👍👍🎉🌹😂😂😂🙏🙏
@harbansbhangu4385
@harbansbhangu4385 2 жыл бұрын
ਬਾਈ ਭਾਗੁ ਤੇਰੇ ਅਗਲੇ ਭਾਗ ਦੀ ਉਡੀਕ ਮੈ ਚਮਕੀਲੇ ਦੀ ਕੈਸਟ ਦੀ ਤਰਾਂ ਕਰਦਾ ਰਹਿ ਨਾ
@parmindersidhu9197
@parmindersidhu9197 2 жыл бұрын
😂😂😂😂😂
@malkeetsingh1602
@malkeetsingh1602 2 жыл бұрын
ਮੁਰਗੀ ਵਾਗੂ 17ਦਿਨ ਸੇਵਾ ਤੇ ਬੈਠਣਾ ਵਾ ਘਰੇ ਕੰਮ ਦਾ ਡੱਕਾ ਨੀ ਤੋੜਦੀਆ ਡੇਰਿਆਂ ਚ ਜਾ ਕੇ ਪੀ ਟੀ ਊਸ਼ਾ ਵਾਗੂ ਦੌੜ ਦੀਆਂ ਫਿਰਦੀਆਂ ਨੇ
@ravibains4814
@ravibains4814 2 жыл бұрын
Y
@rajinderkaurkaur5900
@rajinderkaurkaur5900 2 жыл бұрын
@@ravibains4814 ..... . ,
@parmindersidhu9197
@parmindersidhu9197 2 жыл бұрын
Bhaggu , tutta , bheera end 👌
@kuldeepdhaliwal888
@kuldeepdhaliwal888 2 жыл бұрын
Kuldeep kaur ji jap naam jap naam...bohat sohni acting a ji tuhadi
@mrmrsdosanjh6258
@mrmrsdosanjh6258 2 жыл бұрын
Thanks
@LakhwinderSingh-rt4mo
@LakhwinderSingh-rt4mo 2 жыл бұрын
ਨਾਇਸ ਵੀਡੀਓ ਬਾਈ ਜੀ
@mannwarrior8308
@mannwarrior8308 2 жыл бұрын
ਵਧੀਆ ਕੀਤਾ ਚੰਗਾ ਕੁਟਪਾ ਚਾੜੀਆ ਇੰਦਰ ਨੇ 😂😂
@bantykarrha155
@bantykarrha155 Ай бұрын
Bhut vdia bai ❤
@ekamtv3893
@ekamtv3893 2 жыл бұрын
ਜੁਗ ਜੁਗ ਜਿਉਦਾ ਰੈ
@championgamemap6485
@championgamemap6485 2 жыл бұрын
ਬਹੁਤ ਵਾਧੀਆ ਵੀਡੀਓ ਆ ਵਾਈ ਜੀ
@Amrit_Sidhu_001
@Amrit_Sidhu_001 9 ай бұрын
👍⭐🌟 super 👌acting/performance 💯% accurate body language 👌 face expressions 👍✔ of ਭਿੰਡੀ ਆਲਾ ( ਧੁੰਤਾ) ..
@Amrit_Sidhu_001
@Amrit_Sidhu_001 9 ай бұрын
ਧੁੱਤਾ 👍 👍 ਧੁੱਤਾ ⭐ਧੁੱਤਾ🌟 ਧੁੱਤਾ⭐ ਧੁੱਤਾ🌟 ਧੁੱਤਾ 👍 ਆਉਣ ਆਲਾ ਟਾਇਮ ਧੁੱਤੇ ਦਾ...
@nindinawab1168
@nindinawab1168 2 жыл бұрын
Very Nyc vdo Kuldeep.dosanjh Mam ji 🤣
@sharanjitkaur5463
@sharanjitkaur5463 2 жыл бұрын
Ik gall ta shi a paise nal ghar de 99% kalsh muk jande a
@vadethanduramsarpunchghuna4625
@vadethanduramsarpunchghuna4625 2 жыл бұрын
ਦਿਵਾਲੀ ਦਿਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ
@gurjindersingh3638
@gurjindersingh3638 2 жыл бұрын
Sat Shri akal inderjeet g 🙏 very nice video kuldeep kuar acting best 👍🙏🥀❤️🥀👌
@mrmrsdosanjh6258
@mrmrsdosanjh6258 2 жыл бұрын
Thanks
@Fareibikashib
@Fareibikashib 2 жыл бұрын
Ik no. Bai ji........ 🥳🥳🥳🥳🥳🥳🥳
@pargatshergill7468
@pargatshergill7468 2 жыл бұрын
ਬਹੁਤ ਬਹੁਤ ਵਧੀਆ ਵੀਡੀਓ ਬਾਈ ਇੰਦਰਾ 👌👌👍👍 ਹੱਸਦੇ ਵੱਸਦੇ ਰਹੋ ਮਿੱਤਰੋਂ 🙏🏼
@jagjeetsinghgaggy8023
@jagjeetsinghgaggy8023 2 жыл бұрын
Nice very video very nice
@subashchandchibber2927
@subashchandchibber2927 Жыл бұрын
​@@jagjeetsinghgaggy8023❤a
@MeetKaur-wu5sc
@MeetKaur-wu5sc Жыл бұрын
Oyi😊
@GurpreetSingh-fq7di
@GurpreetSingh-fq7di 2 жыл бұрын
Very nice video Inder veer 👍❤️🙏
@muhammadtariquekahlon
@muhammadtariquekahlon 2 жыл бұрын
Very good acting of sarjeet Kaur I like her acting very much
@mrmrsdosanjh6258
@mrmrsdosanjh6258 2 жыл бұрын
Thanks
@muhammadtariquekahlon
@muhammadtariquekahlon 2 жыл бұрын
@@mrmrsdosanjh6258 Mr & Mrs Dosanjh Are you Producers of Punjabi Short Films 📽️ Movies
@BhagSinghMandeir
@BhagSinghMandeir 2 жыл бұрын
Very Nice 👍👍 ji
@pb23jatt15
@pb23jatt15 2 жыл бұрын
Nice 👍🙂💓
@dilbagbains7757
@dilbagbains7757 2 жыл бұрын
ਗਏ 3 ਲੱਖ ਹਾਹਾਹਾ ਕਿ ਬਣੂ ਜਪ ਨਾਮ ਦਾ ਭਾਬੀ ਨੂੰ ਬੀ ਥੱਲੇ ਲਾਉ ਆ ਨੀ ਟਾਲਦੇ ਚੰਗੀ ਸਟੋਰੀ ਆ ਬਾਈ ਜੀ 👍👍👍👍👍👍
@manoharsinghindian8677
@manoharsinghindian8677 Жыл бұрын
❤❤preet vvvv good ❤❤
@khushisandhu5856
@khushisandhu5856 Жыл бұрын
Vari nice gd vedio😂😂😂😂😂❤❤❤❤😀😀😀😅😅😅😅🙏🙏🙏
@semisall119
@semisall119 2 жыл бұрын
ਵਾਈ ਤੇਰੀ ਵੀਡੀਓ ਨੇ ਤਾਂ ਮੇਰਾ ਕਾਕੇ ਲਾਹੜ ਚ ਲਾਇਆ ਹੋਇਆ 4 ਲੱਖ ਦੁਵਾਰਾ ਯਾਦ ਕਰਾਤਾ ਮੇਰੇ ਤੋਂ ਇਹ ਕਹਿਕੇ ਲੈ ਗਿਆ ਸੀ ਕੀ ਤੂੰ ਮੈਨੂੰ ਪੇਸੇ ਦਿੱਤੇ ਨੇ ਮੇਰੇ ਤੇ ਯਕੀਨ ਰੱਖ
@akashdeep1787
@akashdeep1787 Жыл бұрын
😂😂
@manoharsinghindian8677
@manoharsinghindian8677 Жыл бұрын
❤❤bale Preet miss u ❤❤
@Hunterjatt79
@Hunterjatt79 7 ай бұрын
ਜਿਨ੍ਹਾਂ ਨੂੰ ਪਰਲ ਤੇ ਕਰੌਨ ਨੇ ਰਗੜਿਆ ਓਨਾ ਦੀ ਸ਼ਕਲ ਦੇਖਕੇ ਵਾਹਲਾ ਹਾਸਾ ਨਿਕਲਦੈ 😂😂😂😂😂😂😂😂😂😂😂😂 ਸਾਡੇ ਪਿੰਡ ਦੇ ਕ‌ਈ ਪੈਸੇ ਵਾਲੇ ਬੰਦੇ ਸੀ ਜਿਹੜੇ ਕਿਸੇ ਗਰੀਬ ਨੂੰ ਕਦੇ 100-200 ਉਧਾਰਾ ਨੀ ਸੀ ਦਿੰਦੇ ਫਿਰ ਪਰਲ ਕਰੌਨ ਚ ਫਸਗੇ ਕਿਸੇ ਦਾ ਲੱਖ, ਕਿਸੇ ਦਾ ਦੋ, ਕਿਸੇ ਦਾ ਤਿੰਨ ਹੁਣ ਟਿੱਚਰਾਂ ਤੋਂ ਡਰਦੇ ਇਹ ਗੱਲ ਹੀ ਨੀ ਛੇੜਦੇ😂😂😂😂😂😂😂 ਨਜ਼ਾਰਾ ਈ ਆ ਗਿਆ
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ ,ਬਹੁਤ ਵਦੀਅਾ ਬਣਾੲੀ ਧੂਤਾ ਵਿਚਾਰਾ ਕੁੱਟ ਖਾੲੀ ਜਾਦਾ ਘੈਟ ਨੇ ਸੁਰਜੀਤ ,ੲਿੰਦਰ ਭਾਗੂ ਪੂਰਾ ਘੈਟ ਹੈ ਭਾਗੂ ਤੇ ਪਤਨੀ ਦੀ ਲੜਾੲੀ ਬਹੁਤ ਸੋਹਣੀ ਹਾਸੇ ਭਰੀਅਾ ਫਨੀ ਨੇ ਧੂਤੇ ਦੀ ਘਰੋ ਵੀ ਵਧੀਅਾ ਨੇ ਪੈਸੇ ਹੈ ਨਹੀ ਦੁਗਣੇ ਦੇ ਚੋਅ ਚ ਪੈਸੇ ਦੇੲੀ ਬੈਠੇਸਿਖਿਅਾ ਬਹੁਤ ਬਿਨਾ ਸੋਚੇ ਸਮਝੇ ਪੈਸੇ ਨਾ ਦਿਓ ਠੱਗੀ ਹੋ ਸਕਦੀਬਹੁਤ ਘੈਟ ਵੀਡੀਓ ਹੈ ਬਣਾੲੀ ਜਾਓ ਸਾਰੇ ਵਦੀਅਾ ਨੇ
@chauhan517
@chauhan517 2 жыл бұрын
ਥੁੱਕ ਲੈ ਕੇ 😜😜😜
@Sukhvindersingh1313-i2b
@Sukhvindersingh1313-i2b 2 жыл бұрын
ਐਨਾ ਲਾਲਚ ਵਿਚ ਜੈੜੈ ਹੈਗੈ ਓਵੀ ਜਾਦੈ ਰੇਨੈ ਇਲਾਹਬਾਦ ਵਿੱਚ ਵੀ ਏਸੈ ਤਰਾ ਕੰਪਨੀ ਆਈ ਸੀ ਪਹਿਲਾਂ ਲੋਕਾ ਦੇ ਡਬਲ ਕਰਤੈ ਜਦੋ ਭਾਗੂ ਵਰਗਿਆ ਸਭ ਕੁਝ ਲਾਤਾ ਕਪੰਨੀ ਸੁਅ ਮੰਤਰ ਹੋਗੀ ਭਾਘੂ ਨਾਲ ਵੀਮ ੲੇਦਾ ਹੋਣਾ
@bikramsingh5167
@bikramsingh5167 2 жыл бұрын
ਬਹੁਤ ਵਧੀਆ ਵੀਰੇ ਧੰਨਵਾਦ 👍
@rajwindersingh5364
@rajwindersingh5364 2 жыл бұрын
Vary nice bai g 🌹 ❤️ 🌹 ❤️ 👌👌👍
@bhadarsingh1871
@bhadarsingh1871 2 жыл бұрын
Whaheguru ji very good video he thanks all team nu
@opindersinghchahal1190
@opindersinghchahal1190 2 жыл бұрын
Sira bai ji🙏🙏❤🥀
@eddieoz2884
@eddieoz2884 2 жыл бұрын
Always wait for ur next videos
@bhavjot5005
@bhavjot5005 2 жыл бұрын
Bhut vadia video ha ha ha ha ha 👌
@jatindersinghmaheyhappysin2976
@jatindersinghmaheyhappysin2976 2 жыл бұрын
Very nice video Vir ji 👍👍👍👍
@BalwinderSingh-ce8iw
@BalwinderSingh-ce8iw 2 жыл бұрын
. Bahut vadhia video by ji
@BhasinRaja1
@BhasinRaja1 2 жыл бұрын
ਸਿਰਾ ਵੀਡਿਓ
@deepNirmaanShort
@deepNirmaanShort 2 жыл бұрын
Sirraaa y Bhaut ghinttttt video
@khushdeep7172
@khushdeep7172 2 жыл бұрын
ਬਹੁਤ ਹੀ ਵਧੀਆ ਵੀਡੀਓ ਬਾਈ ਜੀ ਧੰਨਵਾਦ
@jagsirTungwali041
@jagsirTungwali041 2 жыл бұрын
ਇੰਦਰ ਸੇਤੀ ਵੀਡੀਉ ਪਾ ਦਿਆਂ ਕਰੋਂ ਬਹੁਤ ਅੜੀਕ ਹੁੰਦੀ ਆ ਬਹੁਤ ਵਧੀਆ ਵੀਡੀਉ ਇੰਦਰ ਸਿੰਘ
@jagseersingh4506
@jagseersingh4506 2 жыл бұрын
SIRRRRA ACTING BAI INDER BHAGGU AND PINDI WALA END ALL'TEAM GOOD
@sukhbhaura-u2e
@sukhbhaura-u2e 3 ай бұрын
22 thonu lok pyr krde aa pr tuc loka nal Vishwasghat krde oo ahna companyian di mushuryian krde oo
@krishdandiwal2731
@krishdandiwal2731 Жыл бұрын
Top👌👌
@harmandhaliwal2842
@harmandhaliwal2842 2 жыл бұрын
Very nice Video Bhai ji
@sarwandassmehton3421
@sarwandassmehton3421 2 жыл бұрын
The very very nice story of this video 👌👌👌👌👌👌👌👌👌 God bless you all your team jiyunde basde raho Punjabiyo Haa main kiha Ji Main vi Punjabi hi haa Ji 👏👏👏👏👏
@butasingh528
@butasingh528 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍
@BalwinderSingh-ce8iw
@BalwinderSingh-ce8iw 2 жыл бұрын
Bahut vadhia video by
@GursewakSingh-bv7uj
@GursewakSingh-bv7uj 2 жыл бұрын
ਅਜ,ਤਾ,ਵਿਸਕਰਮਾ,ਏ,ਅਜ,ਡੇਰੇਏ,ਚ,ਛੂਟੀ,ਅਜ,ਸਂੰਦ,ਬਦੲਏ
@Jass-bg2kz
@Jass-bg2kz 2 жыл бұрын
Nyc Bai ji ❤️
@YuvrajSingh-wc7in
@YuvrajSingh-wc7in 2 жыл бұрын
Oh Bhagua you are v. good Pappu boxer
@ManbirMaan1980
@ManbirMaan1980 2 жыл бұрын
ਥੋੜਾ ਲਾਲਚ ਦੇਕੇ ਭੋਲੇ ਭਾਲੇ ਲੋਕਾਂ ਨੂੰ ਇਸੇ ਤਰ੍ਹਾਂ ਫਸਾ ਲਿਆ ਜਾਂਦਾ
@sajjansingh168
@sajjansingh168 2 жыл бұрын
Love u all team
@Sunnykahlon102
@Sunnykahlon102 2 жыл бұрын
Kaint bagoooo veer
@ManpreetSingh-tj2zi
@ManpreetSingh-tj2zi Ай бұрын
ਮਨਪ੍ਰੀਤ ਸਿੰਘ ਚਹਿਲ ਆਲਮਪੁਰ ਮੰਦਰਾਂ ਜ਼ਿਲ੍ਹਾ ਮਾਨਸਾ
@mangatrai89
@mangatrai89 2 жыл бұрын
ਜਿਹੜੀ ਕੰਪਨੀ ਦੀ ਵੀਰ ਐਡ ਕਰੀ ਜਾਣੇ ਹੋ ਓਹਦੇ ਚ ਮੈ 50000 ਪਿੱਠ ਮਰਵਾਈ ਬੈਠਾ ਮੈਨੂੰ 40000 ਦਵਾ ਦਿਓ ਬਾਕੀ ਰੱਖ ਲੈਣਾ 5 ਸਾਲ ਹੋ ਗਏ
@rajuraaz4347
@rajuraaz4347 8 ай бұрын
Ina bhudhu h tu 50000 dy aya loka nu free da
@rajuraaz4347
@rajuraaz4347 8 ай бұрын
Kise ghrib di kudi dy vivh ty la dinda sari Umar tere gun gondy
@JagjeetSingh-mv3oy
@JagjeetSingh-mv3oy 8 ай бұрын
@VishalVerma-ix8ub
@VishalVerma-ix8ub 5 ай бұрын
Hor le lya swad 😂
@SheraAulakh-em9sg
@SheraAulakh-em9sg 3 ай бұрын
😊
@preetSingh-vi3mt
@preetSingh-vi3mt 2 жыл бұрын
Ghaint bnde Bai tuc sachi yr ..rab tenu full taraki bakshe..20 million subscribers hon tere
@anwarhaq8778
@anwarhaq8778 2 жыл бұрын
Very nice 👍
@mehra6889
@mehra6889 2 жыл бұрын
ਮੇਰੇ ਮਾਮੇ ਦਾ ਮੂੰਡਾ 2014 ਵਿੱਚ 7500 ਦੀ ਚੇਪੀ ਮੈਨੂੰ ਵੀ ਲਾ ਗਿਆ ਸੀ ਮੈਬਰ ਆਲਾ ਕੰਮ ਹੀ ਸੀ ਅੱਗੇ ਮੈਬਰ ਲਾਊ ਪਿਛੇ ਮੈਬਰ ਲਾਊ ਕਮਿਸ਼ਨ ਮਿਲੇਗਾ ਪਤੰਤਦਰਾ ਗੱਪ ਮਾਰ-ਮਾਰ ਕੇ ਲੈ ਗਿਆ ...
@radhasoamigkanda5917
@radhasoamigkanda5917 2 жыл бұрын
Hahaha
@veenarani3086
@veenarani3086 2 жыл бұрын
Zq1
@pawandeepsinghtiwana2456
@pawandeepsinghtiwana2456 2 жыл бұрын
@pawandeepsinghtiwana2456
@pawandeepsinghtiwana2456 2 жыл бұрын
@pawandeepsinghtiwana2456
@pawandeepsinghtiwana2456 2 жыл бұрын
@@radhasoamigkanda5917ਣਤਥਟਲ
@rupinderkhaira8417
@rupinderkhaira8417 2 жыл бұрын
Very good keep it up from georgia
@GurwinderSingh-xr5he
@GurwinderSingh-xr5he 2 жыл бұрын
👌👌👌👌💥
@gaggapandher5918
@gaggapandher5918 2 жыл бұрын
Very good ji ❤️
@Arnav4149
@Arnav4149 2 жыл бұрын
Nice video 👍👍
@bupindersingh2128
@bupindersingh2128 2 жыл бұрын
Sat sri akaal ji 🙏
@ramansidhu4818
@ramansidhu4818 2 жыл бұрын
ਭਰਭੂਰ ਸਿਆਂ ਨਜ਼ਾਰਾ ਆ ਜਾਂਦਾ ਜਦ ਬੁੜੀ ਨੂੰ ਕੁੱਟਦਾ
@Legendbro895
@Legendbro895 2 жыл бұрын
Mjja a janda ehna di v8deos dekh ke ..... rabba tarkiya te umra bakshe sareya nu ....
@harwindersingh1574
@harwindersingh1574 2 жыл бұрын
Good entertainment 👌
@aman06031989
@aman06031989 9 ай бұрын
Crown credit ਪੰਜਾਬ ਦੇ ਲੋਕਾਂ ਨੂੰ 500 ਕਰੋੜ ਦਾ ਠੋਪੁ ਲਾ ਕੇ ਭੱਜੀ ਐ
@pritpalcheema5997
@pritpalcheema5997 2 жыл бұрын
🔥🔥🔥
@davindertiwana2862
@davindertiwana2862 2 жыл бұрын
🙏🙏🙏🙏👍👍👍👍
@jagroopbrar1541
@jagroopbrar1541 2 жыл бұрын
ਵਧੀਆ ਬਾਈ
@i.happy_0011
@i.happy_0011 2 жыл бұрын
Akdum siraa video indar veer ji thanks for all teams family members
@avtarmaan3901
@avtarmaan3901 2 жыл бұрын
Nice👍👍
dhutta pindi ala funny video | dhutta pindi ala | dhutta funny video
8:58
HANDICAPPED REVIEWER
Рет қаралды 93 М.
Try this prank with your friends 😂 @karina-kola
00:18
Andrey Grechka
Рет қаралды 9 МЛН
coco在求救? #小丑 #天使 #shorts
00:29
好人小丑
Рет қаралды 120 МЛН
Une nouvelle voiture pour Noël 🥹
00:28
Nicocapone
Рет қаралды 9 МЛН
Сестра обхитрила!
00:17
Victoria Portfolio
Рет қаралды 958 М.
Punjabi Short film ਅਫ਼ਸਰ || Pendu Jatt Film #mannirai
16:41
Pendu Jatt Film
Рет қаралды 118 М.
Jatt v/s sirri 2022 | PUNJABI FILM  JATT BEAT RECORD
19:14
Jatt Beat Record
Рет қаралды 1 МЛН
Америка... #shorts #фильмы #топ
0:59
KINO ELITA
Рет қаралды 4,1 МЛН
Директордын баласы / қазақша кино 2022
25:18
Киностудия Мейрам
Рет қаралды 172 М.